ਮਾਨ ਸਰਕਾਰ ਦੇ ਫੈਸਲਿਆਂ ਨੇ ਚਿੰਤਾ 'ਚ ਪਾਏ ਪੰਜਾਬੀ CM Bhagwant Maan Govt new decision | Judge Singh Chahal

แชร์
ฝัง
  • เผยแพร่เมื่อ 15 ก.ย. 2024
  • This News Video's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 73

  • @BagichaSingh-je8tu
    @BagichaSingh-je8tu 8 วันที่ผ่านมา +17

    ਇਸ਼ਤਿਹਾਰੀ ਤੇ ਫੁੱਲ ਪੈਸਾ ਪੰਜਾਬ ਦਾ ਨਾ ਰੋੜਿਆ ਏ

  • @paramjitsingh6295
    @paramjitsingh6295 8 วันที่ผ่านมา +7

    ਸੱਬ ਤੌ ਮਾੜੀ ਸਰਕਾਰ ਅਸੀ ਤਾਂ ਵੌਟਾ ਪਾਕੇ ਅਪਨਾ ਜਲੂਸ ਕੱਡ ਲਿਆ ਜੀ

  • @user-ex3fp4mg9d
    @user-ex3fp4mg9d 7 วันที่ผ่านมา +1

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @golisidhu-vg6gc
    @golisidhu-vg6gc 8 วันที่ผ่านมา +7

    ਇਹ ਭੰਡ ਕੁਝ ਨਹੀਂ ਕਰ ਸਕਦਾ

  • @kirpalsingh9402
    @kirpalsingh9402 8 วันที่ผ่านมา +4

    ਯੂ ਟਰਨ ਸਰਕਾਰ , ਹਾ ਹਾ ਹਾ ਹਾ ਹਾ 😂😂😂😂

  • @DarshanSingh-vn4on
    @DarshanSingh-vn4on 8 วันที่ผ่านมา +9

    ਫੇਲ ਪੰਜਾਬ ਸਰਕਾਰ ਇਹਨਾਂ ਨਾਲੋਂ ਕਾਂਗਰਸ ਅਕਾਲੀ ਹੀ ਠੀਕ ਸੀ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ

  • @birbaldass4605
    @birbaldass4605 8 วันที่ผ่านมา +11

    Fail sarkar

  • @MohinderSingh-kj4vo
    @MohinderSingh-kj4vo 8 วันที่ผ่านมา +3

    ਹੁਣ ਇਕ ਹਜ਼ਾਰ ਰੁਪਏ ਬੀਬੀਆਂ ਨੂੰ ਮਿਲਣ ਦਾ ਵੇਲਾ ਆ ਗਿਆ ਹੈ। ਪੈਸੇ ਇਕੱਠੇ ਕਰ ਰਹੇ ਹਾਂ।

  • @AvtarSingh-m1i
    @AvtarSingh-m1i 8 วันที่ผ่านมา +3

    ਪਹਿਲੀਆਂ ਸਰਕਾਰਾ ਨੂੰ ਚੰਗੀ ਕਹਿਣ ਵਾਲੇ ਪੰਜਾਬ ਦੇ ਲੋਕਾਂ ਨੂੰ ਦੱਸਣ ਉਹ ਕਿਵੇਂ ਚੰਗੇ ਨੇਂ ਆਪ ਕਰੋੜਾਂ ਦੇ ਮਾਲਕ ਹਨ ਜਨਤਾ ਭੂਖੀ ਮਰ ਰਹੀ ਹੈ ਹਰ ਐਟਮ ਤੇ ਟੈਕਸ ਲਾ ਕੇ ਰੇਟਾਂ ਵਿੱਚ ਵਾਧਾ ਕਰਦੇ ਰਹੇ ਸਨ ਹਨ ਸਰਕਾਰਾਂ ਦਾ ਲੋਕਾਂ ਨਾਲ ਘੋੜੇ ਤੇ ਘਾਹ ਦਾ ਰਿਸ਼ਤਾ ਹੈ ਧਨਵਾਦ ਰੱਬ ਰਾਖਾ ਲੋਕਾਂ ਦਾ ਵਾਹਿਗੁਰੂ ਸਰਕਾਰਾਂ ਨੂੰ ਸਮੱਤ ਬਖਸ਼ੇ

  • @jagjeetsingh9761
    @jagjeetsingh9761 8 วันที่ผ่านมา +11

    Panjab.nu.khtam.karta.

  • @ghumansingh7768
    @ghumansingh7768 8 วันที่ผ่านมา +14

    ਪੰਜਾਬ ਸਰਕਾਰ ਫੇਲ ਹੋ ਗਈ

  • @JaswantSingh-bl8gw
    @JaswantSingh-bl8gw 8 วันที่ผ่านมา +11

    Sab to fail party

  • @NirvailSingh2424
    @NirvailSingh2424 8 วันที่ผ่านมา +7

    ਮਾਨ ਸਰਕਾਰ। ਬੇੜਾ ਗਰਕ

  • @jagdishkumar6182
    @jagdishkumar6182 8 วันที่ผ่านมา +2

    Punjab di sarr gye kismat 😢😢😢

  • @nishukajal6285
    @nishukajal6285 8 วันที่ผ่านมา +8

    fook nikal gaye haa hun aap sarkar di....

  • @JaswantSingh-bl8gw
    @JaswantSingh-bl8gw 8 วันที่ผ่านมา +9

    Bhagwantu di sarkar khatam

  • @user-gu1yo4hq7c
    @user-gu1yo4hq7c 8 วันที่ผ่านมา +15

    ਏ ਤਾ ਉ ਗੱਲ ਹੋਈ ਜ਼ੇਬ ਚੇ ਨਾ ਢੇਲਾ ਕਰਦੀ ਮੇਲਾ ਮੇਲਾ ਹਾਲੀਂ ਤਾ ਬੀਬੀਆਂ ਨੂੰ ਹਜ਼ਾਰ ਹਜ਼ਾਰਾਂ ਰੁਪਏ ਦੇਣੇ ਨੇ

  • @PremKumar-hw4pv
    @PremKumar-hw4pv 8 วันที่ผ่านมา +5

    Kujjh vdona hove ta notification mint bich ho jaande par jdo koi sahulat Deni hove pher notification jaldi nhi hunda😢

  • @GursahibSingh-s9z
    @GursahibSingh-s9z 8 วันที่ผ่านมา +1

    Good

  • @LovelyStudio-v8r
    @LovelyStudio-v8r 8 วันที่ผ่านมา +2

    ਗੱਪੀ ਪੰਜਾਬ ਦਾ ਬੇੜਾ ਗ਼ਰਕ ਕਰ ਰਿਹਾ ਹੈ।

  • @amansandhu5408
    @amansandhu5408 8 วันที่ผ่านมา +26

    ਇਹਨਾਂ ਨਾਲੋਂ ਤਾਂ ਪਹਿਲਾਂ ਵਾਲੇ ਈ ਚੰਗੇ ਸੀ

    • @sharryturna
      @sharryturna 8 วันที่ผ่านมา

      Ki change c

    • @amriksingh9252
      @amriksingh9252 8 วันที่ผ่านมา +2

      ​@@sharryturnaਓਹ ਟੈਂਪੂ ਓਹ ਲੋੜੂ ਓਹ ਗਾਂਡੂ ਬੰਦੇ ਪਹਿਲਾਂ ਵਾਲੀਆਂ ਸਰਕਾਰਾਂ ਬਹੁਤ ਚੰਗੀਆਂ ਸੀ ਭਗਵੰਤ ਮਾਨ ਨਸ਼ੇੜੀ ਨੇਂ ਬਿਜਲੀ ਮਹਿੰਗੀ ਕਰ ਦਿੱਤੀ ਡੀਜ਼ਲ ਪੈਟਰੋਲ ਮਹਿੰਗਾ ਕਰ ਦਿੱਤਾ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਨਵੀਆਂ ਗੱਡੀਆਂ ਕਾਰਾਂ ਤੇ ਟੈਕਸ ਵਧਾ ਦਿੱਤਾ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਭਗਵੰਤ ਮਾਨ ਨਸ਼ੇੜੀ ਨੇਂ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

    • @BalbirSingh-fh1kg
      @BalbirSingh-fh1kg 8 วันที่ผ่านมา

      ਸਭ ਤੋਂ ਪਹਿਲਾਂ ਤੇ ਮੂਰਖ ਤੂੰ ਪੱਕਾ ਵਿਰੋਧੀ ਆਂ ਤੂੰ ਚੀਕਾਂ ਮਾਰ ਰਿਹਾ ਐ ​@@amriksingh9252

    • @ManjitSingh-qo4zq
      @ManjitSingh-qo4zq 7 วันที่ผ่านมา

      ​@@sharryturnaਭਰਾਵਾਂ 100ਗੁਣਾਂ ਚੰਗੇ ਸਨ, ਦੋ ਰੁ ਵਾਲੀ ਕਣਕ ਬੰਦ ਕਰ ਦਿੱਤੀ, ਢਾਈ ਸਾਲ ਤੋਂ ਉੱਪਰ ਹੋ ਗਏ ਨਾ 2500 ਬੁਢਾਪਾ ਪੈਨਸ਼ਨ, ਰਿਟਾਇਰ ਪੈਨਸ਼ਨਰ ਨੂੰ 2016 ਤੋਂ ਨਾ ਬਿਕਾਏ ਦੀਆਂ ਕਿਸਤਾਂ ਨਾ da, ਮਾਈਨਿੰਗ ਦਾ ਗੋਰਖ ਧੰਦਾ ਜੋਰਾ ਤੇ, ਆਯੂਸ਼ਮਾਨ ਜੋਜਨਾ ਸਕੀਮ ਬੰਦ ਪ੍ਰਾਈਵੇਟ ਹਸਪਤਾਲਾਂ ਵਿੱਚ, ਜਿਨ੍ਹਾਂ ਬੱਚਿਆਂ ਨੇ b. ਏ ਜਾਂ bsc ਕੀਤੀ ਸਾਲ ਤੋਂ ਉੱਪਰ ਹੋ ਗਿਆ ਸਰਟੀਫਿਕੇਟ ਨਹੀਂ ਦੇ ਰਹੇ ਸਕੂਲ ਕਾਲਜ, ਬੱਚੇ ਨੌਕਰੀ ਲਈ ਕਿਦਾਂ ਅਪਲਾਈ ਕਰਨ ਗਏ ਜਦੋ ਜੋਗਤਾ ਦੀ ਡਿਗਰੀ ਹੀ ਨਹੀਂ, ਜੇ ਵਾਦੇ ਕਰਨੇ ਤਾਂ ਨਿਭਾਓ ਜੇ ਨਿਭਾ ਨਹੀਂ ਸਕਦੇ ਤਾਂ ਵਾਦੇ ਕਰੋ ਹੀ ਨਾ ਲੋਕਾਂ ਨੇ ਤਾਂ ਵੋਟ ਪਾਉਣੀ ਹੀ ਹੈ ਕਿਸੇ ਨਾ ਕਿਸੇ ਪਾਰਟੀ ਨੂੰ, ਬਿਜਲੀ ਫਰੀ ਕਰ ਦਿੱਤੀ ਜਿਹੜਾ ਲੱਖ ਰੁਪਇਆ ਤਨਖਾਹ ਲੈ ਰਿਹਾ, ਉਸਨੂੰ ਵੀ ਫਰੀ, 40ਹਜਾਰ ਪੈਨਸ਼ਨ ਲੈ ਰਿਹਾ, ਉਸਨੂੰ ਵੀ ਫਰੀ, jmin ਵਾਲਾ ਫਰੀ

    • @harpalsinghhandahanda9798
      @harpalsinghhandahanda9798 7 วันที่ผ่านมา

      😂😂❤🎉​@@amriksingh9252

  • @SukhdevVirk-p8m
    @SukhdevVirk-p8m 8 วันที่ผ่านมา +2

    ਲੋਕੋ ਪਾਕੇ ਬੋਟਾਂ
    ਹੁਣ ਖਾਓ
    ਗੱਲਾਂ ਦਾ ਕੜਾਹ
    ਅੱਗੇ ਦੇਖਿਓ
    ਹੋਰ ਨਜ਼ਾਰੇ
    ਇਨਕਲਾਬ ਦੇ

  • @ragvirragvirsingh7648
    @ragvirragvirsingh7648 8 วันที่ผ่านมา +5

    Free tan kuch bhi nhi hona chaida

  • @bahadarsingh63
    @bahadarsingh63 8 วันที่ผ่านมา +17

    ਸਭ ਤੋਂ ਮਾੜੀ ਸਰਕਾਰ ਮਾਨ ਸਰਕਾਰ

  • @gurcharansinghmann1814
    @gurcharansinghmann1814 8 วันที่ผ่านมา +1

    ਧਕੇ ਨਾਲ ਮਨਾਇਆ ਜਾ ਰਿਹੈ। ਪਰ ਦਬਦਾ ਕਿਥੈ ਐ। ਆਰਥਿਕ ਬਾਂਹ ਮਰੋੜੀ ਮਾਨ ਦੀ। ਰਬ ਖੈਰ ਕਰੇ।😢

  • @MewaMann-ut9ws
    @MewaMann-ut9ws 8 วันที่ผ่านมา +6

    Mamla.garber.he

  • @balvirsingh3076
    @balvirsingh3076 8 วันที่ผ่านมา +3

    ਐਨੇ ਧੋਖੇਬਾਜ਼ ਏਜੰਟ ਦੀ ਫੋਟੋ ਕਿਤੇ ਵੀ ਨਹੀਂ ਲੱਗਣੀ ਚਾਹੀਦੀ। ਸ਼ਕਲ ਵੇਖ ਕੇ ਬੜਾ ਅਫਸੋਸ ਹੁੰਦਾ ਹੈ ਕਿ ਇਹੋ ਜਿਹੇ ਬੇਈਮਾਨ ਡਫੂਸ ਸਾਡੇ ਦੇਸ਼ ਦੇ ਮੰਤਰੀ ?

  • @Gs0101w3
    @Gs0101w3 8 วันที่ผ่านมา +9

    ਸੋਨੂੰ ਕਿਸ ਨੇ ਕਿਹਾ ਸੀ ਕਿ ਸਭ ਦੀ ਬਿਜਲੀ ਮਾਫ ਕਰੋ।
    ਕਿਸ ਨੇ ਕਿਹਾ ਸੀ ਕਿ 200 ਤੋਂ 300 ਯੁਨੀਟ ਮਾਫ ਕਰੋ।
    ਇਹ ਸਭ ਹਰਿਆਣਾ ਦਿਆਂ ਵੋਟਾਂ ਕਰਕੇ ਸਭ ਕਰ ਰਹੇ ਹਨ।
    ਕਿਉਂਕਿ ਜੇ ਕਰਜ਼ਾ ਲੈ ਕੇ ਹਰਿਆਣਾ ਵਿੱਚ ਵੋਟਾਂ ਤੇ ਲਾਇਆ ਤਾਂ ਰੋਲਾ ਪੈ ਜਾਵੇਗਾ।
    ਹੁਣ ਹਰਿਆਣਾ ਵਿੱਚ ਵੋਟਾਂ ਤੇ ਪੈਸੇ ਤਾਂ ਪੰਜਾਬ ਵਿੱਚੋਂ ਹੀ ਲੱਗੇ ਗਾ।
    ਤਾਂ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਹੈ

    • @harmesh6428
      @harmesh6428 8 วันที่ผ่านมา

      Harranavalla savdan ho Jan. Punjab de jantana thokka khadda Himachal looks na ni baran ditta

    • @LovelyStudio-v8r
      @LovelyStudio-v8r 8 วันที่ผ่านมา

      Bilkul right

  • @RanjitGill-wq9du
    @RanjitGill-wq9du 8 วันที่ผ่านมา

    ਇਹਦੇ ਨਾਲੋਂ ਪਹਿਲੀ ਸਰਕਾਰ ਜਿਹੜੀ ਕਹਿੰਦੇ ਚੰਗੀ ਆ ਉਹ ਖਾਂਦੀ ਵੀ ਤੇ ਖੋਦੀ ਸੀ ਜੇ ਇਹ ਮੰਤਰੀ ਬਦਲ ਗਿਆ ਨਵਾਂ ਆ ਗਿਆ ਤੁਸੀਂ ਫਿਰ ਕਹਿਣਾ ਇਹਦੇ ਨਾਲੋਂ ਪਹਿਲਾਂ ਹੀ ਚੰਗਾ ਸੀ

  • @BalbirSingh-fh1kg
    @BalbirSingh-fh1kg 8 วันที่ผ่านมา

    ਐਨੀਆਂ ਚੀਜਾਂ ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਫ੍ਰੀ ਦੇ ਰਹੀ ਹੈ ਜੇ ਕੋਈ ਰੁਪਏ ਟੈਕਸ ਲਾਇਆ ਹੈ ਤੇ ਵਿਰੋਧੀ ਧਿਰ ਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਪੰਜਾਹ ਸਠ ਪੈਸੇ ਟੈਕਸ ਲਾਉਣਾ ਕੋਈ ਵੱਡੀ ਗੱਲ ਨਹੀਂ ਹੈ ਪੰਜਤਾਲੀ ਹਜਾਰ ਨੌਕਰੀਆਂ ਦੇ ਕੇ ਭਗਵੰਤ ਮਾਨ ਨੇ ਰਿਕਾਰਡ ਕੈਮ ਕੀਤਾ ਹੈ ਫਿਰ ਇਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਹਨ ਪੈਸਾ ਕਿਥੋਂ ਆਉਣਾ ਹੈ ਢਾਈ ਸਾਲ ਬਾਅਦ ਟੈਕਸ ਲਾਉਣਾ ਇਹ ਕੋਈ ਵੱਡੀ ਗੱਲ ਨਹੀਂ ਹੈ

    • @LovelyStudio-v8r
      @LovelyStudio-v8r 8 วันที่ผ่านมา

      ਓ ਭਰਾਵਾਂ ਜਿਨ੍ਹਾਂ ਦਾ ਕੋਈ ਨੋਕਰੀ ਨਹੀ ਲੱਗਿਆ ਉਹਨਾਂ ਨੂੰ ਕੀ ਫਾਇਦਾ। ਸਰਕਾਰ ਵੱਲੋਂ ਲੋਕਾਂ ਦਾ ਪੈਸਾ ਨਜਾਇਜ਼ ਪੂਠੇ ਪਾਸੇ ਖ਼ਰਾਬ ਕੀਤਾ ਜਾ ਰਿਹਾ ਹੈ।

  • @RANJEETSINGH-nu3cv
    @RANJEETSINGH-nu3cv 8 วันที่ผ่านมา

    Bijli mehngi karke punjab sarkaar ne bahut galat kita maaf bhaven naa karo eni mehngi naa karo ji

  • @dishugarg2418
    @dishugarg2418 8 วันที่ผ่านมา +2

    Barnala di ek khbar lagwauni si g

  • @rajinderprashadsingh4142
    @rajinderprashadsingh4142 7 วันที่ผ่านมา +1

    Akali liao

  • @budhsingh2518
    @budhsingh2518 8 วันที่ผ่านมา +2

    Judge sahib go on watching app they will eat every thing and the people of punjab are repenting to sport this aap

  • @rajinderprashadsingh4142
    @rajinderprashadsingh4142 7 วันที่ผ่านมา

    La lao amm admi party

  • @subashchander9529
    @subashchander9529 8 วันที่ผ่านมา +1

    , Mahanalaak Ammadmi party da chief minister Canadian se Camedy he kar riha.

  • @kinskins3895
    @kinskins3895 8 วันที่ผ่านมา +2

    Bhai ji giderbaha de chone karke busa kiraya vich bhada kite kiu ki party vich ayee dimpi de income vich ejafa bhi karna se

  • @ranjitsingh1980
    @ranjitsingh1980 8 วันที่ผ่านมา +1

    Pandit Sarkar film

  • @harmesh6428
    @harmesh6428 8 วันที่ผ่านมา +1

    Vitt mantri mahia nalik

  • @RANJEETSINGH-nu3cv
    @RANJEETSINGH-nu3cv 8 วันที่ผ่านมา +1

    Center naal mil ke chalo kise di vi photo na lagaao photos wale paise naal lokan nu vadhia sehat sahoolat devo ji

  • @PremKumar-hw4pv
    @PremKumar-hw4pv 8 วันที่ผ่านมา +2

    Centre panji na deve ehna nu

  • @ranjodhsingh7736
    @ranjodhsingh7736 8 วันที่ผ่านมา +4

    ਥੋਖਾ ਕਰਗੇ।

  • @jaspalsandhu2333
    @jaspalsandhu2333 8 วันที่ผ่านมา +1

    Free kayo kita si

  • @harmesh6428
    @harmesh6428 8 วันที่ผ่านมา

    Assalthak

  • @mohitsharma4672
    @mohitsharma4672 8 วันที่ผ่านมา +2

    Punjab sarkar Murdabaad

  • @mejorchand4524
    @mejorchand4524 7 วันที่ผ่านมา

    Comedy karn wala Sarkar nahi chala sakta waheguru, waheguru

  • @rajeshkhanna7815
    @rajeshkhanna7815 8 วันที่ผ่านมา +1

    Fal sarker

  • @barinderkumar4083
    @barinderkumar4083 8 วันที่ผ่านมา +3

    पंजाब का फंड केदर सरकार ने रोका हुवा है तो फिर वितीय संकट तो आना ही है

  • @rameshaggarwal5760
    @rameshaggarwal5760 6 วันที่ผ่านมา

    Maan Sarkar sab ton marri nikli eh akhri term hai*

  • @harmesh6428
    @harmesh6428 8 วันที่ผ่านมา +1

    Harrana savdan ho jan ana thogo to

  • @jagbirsingh4924
    @jagbirsingh4924 8 วันที่ผ่านมา

    Fusss nikal gye AAP sarkar

  • @gurtejsingh5066
    @gurtejsingh5066 8 วันที่ผ่านมา

    All people should be supported to impose Presendential rule in Pb to save the panth youths and pb in future time.
    IPS Kunwar Vijay Pratap Singh should be appointed as new CM as he knows the policing procedure being IPS and civil procedure being law graduate officer.During his tenure as SSP in Sri Amritsar Sahib he remained as personified honest officer and all the Drug mafia peddlers and gangsters were fearing from his post being personified honest. The corrupt and non qualified persons are allotted VIP portfolio and honest MLAs put in corner by the Khas Aadmi party. The VIP rated more than 100 percent from existing Sarkar.
    Beabdi case of Behbal Kalan and Goli kand of Kotkapura will not be settled as CM Mann supporting to same party leaders, IPS Kunwar Vijay Pratap Singh clearly stated that the Gangsters are running the Sarkar, Now every thing is very much clear that the public authority has been harrassed by Khas Aadmi party. The CM Mann should be removed from his post of CM as the Bhand Sarkar will ruined the pb in future time.
    Congress party will not allow to AAP party leaders to contest in HR as their all MLAs will forfeit their security deposit in HR State.

  • @daulatram4535
    @daulatram4535 8 วันที่ผ่านมา +2

    The masses of Punjab is being overloaded by imposing taxes.

  • @manjitSingh-yo9fq
    @manjitSingh-yo9fq 8 วันที่ผ่านมา

    Hon ni ondi am party dekh lo

  • @laddisingh5919
    @laddisingh5919 8 วันที่ผ่านมา

    Aap party dad money give free free free free

  • @manjitSingh-yo9fq
    @manjitSingh-yo9fq 8 วันที่ผ่านมา +1

    Ehud ke onda dekh lo tui bas eh ap ni pensein bena lenge ehi faida ho jao ehna nu kyu jo phone teek katen Wale m l a ban gee o ta kehnda masa aae aa lot lo jo Honda mud ke ne ona eh sab pata apni pensin ban ge omer baste hor apa ni ki chahedia

  • @rampyari6752
    @rampyari6752 8 วันที่ผ่านมา

    aa kush ta hona he see aap party dae sarker hai jade dee appne party aie hai sara pujab khale kita sera

  • @iqbalsingh5997
    @iqbalsingh5997 8 วันที่ผ่านมา

    Fail aap sarkar icu ch lagi hoe hai

  • @sukhiwindersingh871
    @sukhiwindersingh871 8 วันที่ผ่านมา

    ਬਾਕਵਾਸ ਚੈਨਲ ਹੈ ਜੀ

  • @harmesh6428
    @harmesh6428 8 วันที่ผ่านมา

    Punjab nu barbad karn nu koi kassar ni chaddi

  • @vickynijjar
    @vickynijjar 8 วันที่ผ่านมา

    Loki. Fudo. Ha. Sarkar. Nhi. Gusa. Nhi. Karna. Paji. No. Vote. App. Nu. Noc. Ve. Band. Nahi. Keti. Ha