Es gal nu one week ho gya tuci gal nai Chad rahe te dusre pase hun wali sarkar sade Veera diya pagga te pena diya chunniya lah rahi a una nu daanga mar rahi a nahi ta pind sadar raipur di video vekh lo us te bolega bhai tu ja tanu bas view len lai majak banaon to vehal nahi haigi par tere eni himmat hai nai k tu bole
ਸਾਰੇ ਰਗੜ ਕੇ ਰਖ ਦਿੱਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਰਦਾਸ ਕੀਤੀ ਸੁਣੀ ਪਰਮਾਤਮਾ ਨੇ ਪੂਰਾ ਸਿਸਟਮ ਚਬ ਕੇ ਰਖ ਦਿਤਾ
ਅਜੇ ਤਾ ਵਾਹਿਗੁਰੂ ਜੀ ਵਲੋਂ ਸਜਾ ਮਿਲਣੀ ਹੈ।
ਬਾਈ, ਸੁੱਖਾ ਤਾਂ ਬਹੁਤ ਵੱਡਾ ਐਕਰ ਆ ਇਸਨੂੰ ਤਾਂ ਫਿਲਮ ਇੰਡਸਟਰੀ ਹੋਣਾ ਚਾਹੀਦਾ ਸੀ. ਰਾਜਨੀਤੀ ਵੀ ਡਰਾਮੇ ਵਾਲੀ ਤੇ ਗੁਰੂਘਰ ਵਿੱਚ ਸੇਵਾ ਵੀ ਡਰਾਮੇ ਵਾਲੀ. ਇਹਨੂੰ ਸਜਾ ਸੇਵਾ ਵਾਲੀ ਚਾਹੀਦੀ ਇਸਨੂੰ ਇਕ ਅਰਬ ਰੁਪਏ ਫਾਇਨ ਅਤੇ ਦਸ ਸਾਲ ਦੀ ਜੇਲ ਚਾਹੀਦੀ ਹੈ ਜੀ ਧੰਨਵਾਦ ਜੀ
ਸਜ਼ਾ ਤਾਂ ਉਹ ਹੁੰਦੀ ਅਗਰ ਬੱਸ ਸਟੈਂਡ ਦੀਆਂ ਫਲਸ਼ ਸਾਫ ਕਰਾਉਂਦੇ
ਰੱਬ ਨਾਲ਼ ਪੰਗਾ ਮਹਿੰਗਾ ਪੈ ਗਿਆ....
ਤੇਰੀਆਂ ਵੀਰ ਵੀਡੀਓ ਬਹੁਤ ਵਧੀਆ ਵਾ ਫਨੀ
ਸੁਖਬੀਰ ਜੀ ਜੇ ਤੁਹਾਨੂੰ ਪਤਾ ਹੈ ਕਿ ਦੋਸ਼ੀ ਕੌਣ ਹਨ ਬਾਰੇ ਹੁਣ ਮੌਜੂਦਾ ਸਰਕਾਰ ਨੂੰ ਮੀਡੀਆ ਡੋਮੇਨ ਨਸ਼ਰ ਕਰ ਦਿਉ।। ਤੁਹਾਡੀ ਸਰਕਾਰ ਬਣਨੀ ਹਜੇ ਰਾਮ ਰੌਲੇ ਵਿੱਚ ਲਗਦਾ ਹੈ ਕਿ ਸਰਕਾਰ ਬਨਾਉਣ ਦਾ ਸੁਪਨਾ ਤੁਹਾਡਾ ਸਿਰਫ਼ ਸੁਪਨਾ ਹੀ ਰਹਿ ਜਾਵੇਗਾ ਜੀ 👌👌👌👌👌
ਏ ਤਾਂ ਰੱਬ ਦੀ ਸੇਵਾ ਪਰ ਜਮਾ ਦੀ ਕਰਵਾਉਣੀ ਚਾਹੀਦੀ ਹੈ ਵਾਹਿਗੁਰੂ ਜੀ ਮਾਫ਼ ਕਰੀ
ਇਹ ਤਾਂ ਕੁੱਝ ਵੀ ਨਹੀਂ ਇਹ ਟੇਲਰ ਹੈ ਫ਼ਿਲਮ ਤਾਂ ਅਜੇ ਚੱਲੇਗੀ।।
ਡਰਾਮੇ ਕਰਦਾ
ਇਹ ਡਰਾਮਾ ਬਹੁਤ ਕਰਦਾ ਹੈ
good 22 ji bhut hasa ayia
Good 22
ਵੱਡਾ ਡਰਾਮੇ ਵਾਜ ਸਾਬਤ ਹੋਇਆ
ਲੋਕੀ ਪਤਾ ਨੂੰ ਕਿਉਂ ਇਨ੍ਹਾਂ ਦੇ ਮਗਰ ਲੱਗੇ ਆ
😂😂😂 sirra lata
ਸੁੱਖਾ ਗੱਪੀ ਡਰਾਮੇ ਵਾਜ਼ ਨੇ 😅
ਵੀਰ ਮੇਰਿਆ, ਪਾਪ ਐਨਾ ਵੱਧ ਗਿਆ ਸੁਖੇ ਵਿਚ ਕਿ ਪਾਪ ਦਾ ਭਾਰ ਨਾ ਸੁੱਖੇ ਲੱਤ ਚੁੱਕ ਸਕੀ ਨਾ ਕੁਰਸੀ
ਬਿਲਕੁਲ ਡਰਾਮਾ ਕਰਦਾ
ਡਰਾਮਾ ਕਰਦਾ
Narindersingh❤❤❤❤❤❤❤❤❤❤❤❤ 1:25
ਮੈਂ ਸੁਣਿਆ ਕੇ ਰਾਤ ਨੂੰ ਸੁੱਖਾ ਅਭੜ ਕੇ ਉੱਠਦਾ ਤੇ ਰੌਲ਼ਾ ਪਾਉਂਦਾ- ਆਗਿਆ ਚੌੜਾ👺 ਆ ਗਿਆ ਚੌੜਾ👹ਆ ਗਿਆ 😆😆😂🤣🤣🤣🤣
You are the real culprits
ਸੁੱਖੀਆ ਤੂਤਾ ਭਾਬੀ ਰਣਜੀਤ ਝੋਰ ਤੋ ਅੱਗੇ ਲੱਗ ਗਿਆ
Darma...drama
Good 👍👍👍
ਅਜੇ ਤਾਂ ਨਰਕ ਭੋਗਣਾ ਪੈਣਾ,
😂😂😂😂😂😂😂😂😂😂😂😂😂😂😂😂😂😂
Bahut wadiaa keeta ehna nal Waheguru ji ne....
Hun kaum kaum Wala nahra ni chalna,,, the END
, ਇਹ ਤਾਂ ਬਾਈ ਪੂਰਾ ਢਾਰਾਮਾ
ਇਹ ਹੈ ਹੀ ਕਾਮੇਡੀ ਸੀ
ਆਹ ਤਾਂ ਬਹੁਤ ਖਰਾਬ ਨਾਟਕ ਕਰ ਲੈਦੇਂ ਨੇ
Mza aa raha ji
ਡਰਾਮਾ ਸੀਰੀਅਲ
ਜੇ ਗਲਤੀ ਨਹੀਂ ਕੀਤੀ ਸਜਾ ਕਾਅਦੀ ?
ਕੀ ਮਤਲਬ ? ਬਾਦਲ ਨੇ ਕੋਈ ਗਲਤੀ ਨੀ ਕੀਤੀ?
ਡਰਾਮਾ ਕਰਦਾ
🤩🤩🤩🤩👌👌👌👌👌
ਸੁਖਬੀਰ ਬਾਦਲ ਧੋਖਾ ਕਿਸ ਨਾਲ ਕਰ ਰਹੇ ਹੋ ਪੰਜਾਬ ਨਾਲ ਪ੍ਰਬੰਧਕ ਕਮੇਟੀ ਨਾਲ ਕਿ ਗੁਰੂ ਗ੍ਰੰਥ ਸਾਹਿਬ ਨਾਲ। ਜਾਂ ਗੁਰੂ ਰਾਮਦਾਸ ਸਾਹਿਬ ਜੀ ਨਾਲ
Derma 💯 %
Vota. Nahi. Milnia nahi
😂😂😂😂😂
Very nice
😂😂। 😮😮। 😂😂
ਡਰਾਮਾ ਅਮ ਲੀ ਦਾ
Goldy brar Aa Dobara
Das Das dineeya
ਸੁਖਬੀਰ ਬਾਦਲ ਤਾਂ ਗੱਪੀ ਆਖਦੇ ਹਾਂ ਜੀ ਬਾਕੀ ਸਾਰੇ ਲੀਡਰ ਭਾਈ ਜੀ ਸੰਤ ਫਰੀਦ ਜੀ ਨੇ ਜ਼ਰੂਰ ਦੱਸਣਾ ਜੀ
ਸਾਰੇ ਹੀ ਚੋਰ ਏ, ਪਰ ਬਾਦਲਾਂ ਵਰਗਾ ਕੌਮੀ ਗੱਦਾਰ ਕੋਈ ਨੀ ਹੋਣਾ
Drama veer ji very good your vedio
😂😂
SUKHA AMLI DRAKE KARDA HA PAR HUNN DRAME NAHIN CHALNE BAI JI
sukha drama karda . Rab kare ah drama hakikat bann jaye.
Yeh asli sukher hai nahi eh vi janch da visha hai
Daraama
❤❤
Dramebaaj faimly badal priwar de
😂😂😂😂😂😂😂
ਵਹਿਗਰੂ ਸਭ ਜਾਣਦੇ ਨੇ
Masand sukha
Ha ha 😂
ਡਰਾਮਾ ਕਰਦਾ ਹੈ
ਪਖੰਡੀ। ਬਾਬਾ ਵਰਸਾ ਲੈ ਕੇ ਬੈਠਾ।
No tinke Baj pape prewair
ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਝੂਠ ਸ਼ਰਮ ਕਰੋ
Fake video aa
Sari sgpc rali aa
Bibi g tusi rab ho g
ਧਨਵ ਵੀਡੀਓ ਬਣਾਉਣ ਦਾ
Ehnu panjabiya da bhet hai nhi q ki ehe bhahar parreya aa te ja ehne piyo de sirte chalayi
Ehe banda lokka nu kirre makourre samjda te ehnu lagda ki lokka nu kitte mere draameya da patta nhi lagda koi latt nhi tutti
ਇਹ ਪਾਗ਼ਲ ਸੁਖਾ ਡਰਾਮਾ ਕਰਦਾ
Daramaybaj.sukha
Saaf latringa nu saaf kari janda
Drama ha
Big drama sukha
Waheguru mrs badal di ardas jaldi parwan karo. ihne mangia kakh na rve te khandan na rve. Simro ne jo mangia ah ta-n poora ho ke rahe ga.
Falsa harmander. Sahib dea hae hee nahe
😊😛😁😁😛😛😛
Drama karda
Pura Drama A Baeje
Whoever makes all the clips hats off to you and lots of love from canada
Thanks canada waleo🙏🏻🙏🏻
salia tenu mafi ta mangni nai aundi
Sikha Da Sab Tu Wada Dusman Badal Te Majithia Parva
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Es gal nu one week ho gya tuci gal nai Chad rahe te dusre pase hun wali sarkar sade Veera diya pagga te pena diya chunniya lah rahi a una nu daanga mar rahi a nahi ta pind sadar raipur di video vekh lo us te bolega bhai tu ja tanu bas view len lai majak banaon to vehal nahi haigi par tere eni himmat hai nai k tu bole
ਵੀਰ ਉਹ ਕੋਈ news ਰਿਪੋਰਟਰ ਥੋਡ਼ੀ ਏ,ਨਾ ਹੀ ਇਹ news ਚੈਨਲ ਏ,ਇਹ ਤੇ comedy ਚੈੱਨਲ ਏ ,ਨਾਲੇ ਇੱਕੋ ਬੰਦਾ ਸਾਰੇ ਕੰਮ ਨੀ ਕਰ ਸਕਦਾ ਹੁੰਦਾ
❤❤
😂😂😂😂
ਡਰਾਮੇ ਕਰਦਾ
😂😂😂
😂😂😂