ਕੈਪਟਨ ਦੇ ਪੱਕੇ ਆੜੀ ਲਾਲ ਸਿੰਘ, "ਮੈਂ ਸਾਰੇ ਭੇਦ ਜਾਣਦਾ", ਕੈਪਟਨ ਨੇ ਸਿਸਵਾਂ ਫਾਰਮ ਕਿਉਂ ਬਣਾਇਆ? ਲਾਲ ਸਿੰਘ ਨੇ ਦੱਸਿਆ

แชร์
ฝัง
  • เผยแพร่เมื่อ 25 ม.ค. 2022
  • #DailyPostPunjabi #PunjabNews #captainamrindersingh #lalsingh #captainamrinderfriend #lalsinghinterview
    ਕੈਪਟਨ ਦੇ ਪੱਕੇ ਆੜੀ ਲਾਲ ਸਿੰਘ, "ਮੈਂ ਸਾਰੇ ਭੇਦ ਜਾਣਦਾ", ਕੈਪਟਨ ਨੇ ਸਿਸਵਾਂ ਫਾਰਮ ਕਿਉਂ ਬਣਾਇਆ? ਲਾਲ ਸਿੰਘ ਨੇ ਦੱਸਿਆ!
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

ความคิดเห็น • 130

  • @dehatijadibuti1928
    @dehatijadibuti1928 2 ปีที่แล้ว +16

    ਸਰਦਾਰ ਸਾਹਿਬ ਅਮਰਿੰਦਰ ਸਿੰਘ ਇਕ ਵੱਡਾ ਗਦਾਰ ਬੰਦਾ ਹੈ ਇਹੀ ਲੋਕ ਪੰਜਾਬ ਦਾ ਬੇੜਾ ਗਰਕ ਕਰ ਰਹੇ ਨੇ ਇਨ੍ਹਾਂ ਦਾ ਕੋਈ ਦੀਨ ਮਜਹਬ ਨਹੀਂ

  • @jagtarsinghsangojla3205
    @jagtarsinghsangojla3205 2 ปีที่แล้ว +15

    ਲਾਲ ਸਿੰਘ ਜੀ ਕੈਪਟਨ ਇੱਕ ਕੁੱਤਾ ਇਨਸਾਨ ਹੈ ਅਤੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਏਹ ਦਾ ਬੇੜਾ ਗਰਕ ਹੋਣਾ ਆ ਤੁਹਾਡੀਆਂ ਅੱਖਾਂ ਸਾਹਮਣੇ ਹੋ ਜਾਣਾ

  • @user-lu8hz1kk3h
    @user-lu8hz1kk3h 2 หลายเดือนก่อน +3

    ਇਹ ਸਭ ਸਚਾਈ ਆ।ਧੰਨਵਾਦ

  • @user-lu8hz1kk3h
    @user-lu8hz1kk3h 2 หลายเดือนก่อน +4

    ਆਪ ਹੁਣ ਵੀ ਪੰਜਾਬ ਦੇ ਸਾਰੇ ਕਾਂਗਰਸੀ ਲੀਡਰ ਕੈਪਟਨ ਅਮਰਿੰਦਰ ਸਿੰਘ ਦੀਆ ਇਹ ਅਸਲੀ ਕਰਤੂਤਾਂ ਸੋਨੀਆ ਨੂੰ ਵੀ ਜਰੂਰ ਦੱਸਣ ਲਈ ਜਾਉ।

  • @surindershahi9659
    @surindershahi9659 2 หลายเดือนก่อน +1

    ਭਾਰਤੀ ਸਿਆਸਤ ਕੋਈ ਕਿਸੇ ਦਾ ਨਹੀ ਸਭ ਮਤਲਬ ਪ੍ਰਸਤ

  • @lakhbirsingh7485
    @lakhbirsingh7485 หลายเดือนก่อน

    ਸਹੀ ਗੱਲ ਹੈ ਸ ਲਾਲ ਸਿੰਘ ਜੀ ਦੀ 🎉❤🎉❤🎉

  • @surindersomi8407
    @surindersomi8407 2 ปีที่แล้ว +6

    ਵਧਿਆ ਕੈਪਟਨ ਦੀ ਕਰਤੁਤ ਦੱਸੀ।

  • @sadhusinghbhullar7339
    @sadhusinghbhullar7339 2 หลายเดือนก่อน

    ਗੱਲਾ ਤਾਂ ਖਰੀਆਂ ਕਰਦੇ ਹਨ ਲਾਲ ਸਿੰਘ ਜੀ

  • @balrajsingh3018
    @balrajsingh3018 9 หลายเดือนก่อน +2

    ਦੇ ਕੇਪਟਨ। ਨੂੰ ਬਹੁਤ ਨੇੜਿਉਂ ਜਾਣੋ ਸੀ ਤਾਂ ੳਸ ਦੀਆਂ ਕਰਤੂਤਾਂ ਪਹਿਲਾਂ ਕਿਉਂ ਨਹੀਂ ਦਸੀਆਂ। ਅੱਜ। ਜਾਗ ਆ ਗਈ

  • @avatarsingh6048
    @avatarsingh6048 2 หลายเดือนก่อน

    Capt.amrinder singh zindabad.

  • @sukhdevsingh6078
    @sukhdevsingh6078 2 หลายเดือนก่อน +2

    ਓਦੋਂ ਲੋਕ ਭੌਲੇ ਹੁੰਦੇ ਹਲਕਾ ਡਕਾਲਾ ਜਦੋਂ ਅਜ ਕਲ ਸਨੌਰ ਬਣ ਗਿਆ ਏਸ ਬੰਦੇ ਦੀ ਬਦੋਲਤ ਹਲਕਾ ਪਛੜ ਗਿਆ ਇਕ ਵੀ ਰੁਜ਼ਗਾਰ ਦਾ ਸਾਧਨ ਦਸੇ ਕਿਹੜਾ ਬਣਾਇਆ ਬਸ ਲੋਕ ਗਲੀਆਂ ਨਾਲੀਆਂ ਤਕ ਰਖਿਆ

  • @amriksingh-sj6zr
    @amriksingh-sj6zr 2 หลายเดือนก่อน +1

    sardar lal singh ji. presented very nice&accurate comments on captain. Amrinder s

  • @joesingh3069
    @joesingh3069 2 หลายเดือนก่อน

    One good thing about Caption Amrinder is, he is a good Ashik ! Loves Arusha from the bottom of his h❤eart

  • @BhupinderSingh-dj1em
    @BhupinderSingh-dj1em ปีที่แล้ว +3

    ਕਹਿੰਦੇ ਪਾਰਟੀ ਜੋ ਫੈਂਸਲਾ ਕਰੂ ਇਹ ਮਨਜ਼ੂਰ ਹੈ! ਜੋ ਫੈਂਸਲੇ ਲੋਕ ਕਰਨ ਉਹ ਇਹਨਾਂ ਨੂੰ ਮਨਜੂਰ ਨੀ?ਇਹੀ ਬੰਦਾ ਸਿੱਧੂ ਨੂੰ ਪੁੱਠਾ ਬੋਲਦਾ ਸੀ!

  • @richaricha8645
    @richaricha8645 2 หลายเดือนก่อน

    Well done sardar lal Singh ji tusi asal vich sardar ho

  • @nidarsingh1487
    @nidarsingh1487 ปีที่แล้ว +2

    You are good right words

  • @AjitSingh-ou7vm
    @AjitSingh-ou7vm 2 หลายเดือนก่อน

    Good man

  • @RANJEETSINGH-nu3cv
    @RANJEETSINGH-nu3cv 2 ปีที่แล้ว +8

    Lal singh zero

  • @BalwinderSingh-pw3vo
    @BalwinderSingh-pw3vo 2 ปีที่แล้ว +2

    Very smart Lal Singh ji

  • @chamkaursingh587
    @chamkaursingh587 2 ปีที่แล้ว +5

    ਪਟਿਆਲੇ ਵਾਲਿਓ ਵੋਟ ਆਮ ਆਦਮੀ ਨੂੰ ਇਕ ਵਾਰ ਵੋਟ ਪਾ ਦਿਓ ਹੁਣ ਨਾ ਗਲਤੀ ਕਰਿਓ

  • @nidarsingh1487
    @nidarsingh1487 ปีที่แล้ว +1

    Very good LAL Singh Ji

  • @kiranjitsarao4481
    @kiranjitsarao4481 2 ปีที่แล้ว +6

    Good speach

  • @ManjitSingh-mn9qu
    @ManjitSingh-mn9qu 2 ปีที่แล้ว +4

    ਕੈਪਟਨ ਨੇ ਬਾਦਲਾਂ ਨਾਲ ਯਾਰੀ ਪੁਗਾਉਣ ਤੋਂ ਬਿਨਾਂ ਕੁੱਝ ਨਹੀਂ ਕੀਤਾ। ਪੰਜਾਬ ਨੂੰ ਬਰਬਾਦ ਕੀਤਾ। ਬਾਦਲਾਂ ਨਾਲ ਦੋਸਤਾਨਾ ਮੈਚ ਖੇਡੇ। ਸਰਦਾਰ ਲਾਲ ਸਿੰਘ ਜੀ ਨੂੰ ਪਟਿਆਲੇ ਤੋੰ ਚੋਣ ਲੜਾਈ ਜਾਵੇ

  • @balmindersinghbimbrah7637
    @balmindersinghbimbrah7637 หลายเดือนก่อน

    ਅਜੇ ਤੱਕ ਤਾਂ ਲੱਗਦਾ ਹੈ ਕਿ ਸ.ਲਾਲ ਸਿੰਘ ਜੀ ਕਾਂਗਰਸ ਨਾਲ ਹਨ ਤੇ ਕੈਪਟਨ ਬੀਜੇਪੀ ਨਾਲ ਹੈ ਲਾਲ ਸਿੰਘ ਜੀ ਤੋਂ ਲੋਕੀ ਚਾਹੁੰਦੇ ਹਨ ਕਿ ਕਾਂਗਰਸ ਵਿੱਚ ਰਹਿਣਗੇ। ਪਰ ਲਾਲ ਸਿੰਘ ਜੀ ਪ੍ਰਨੀਤ ਕੌਰ ਨੂੰ ਮਹਾਰਾਣੀ ਨੂੰ ਨਾ ਕਹੋ।

  • @sukhjinderchouhan1844
    @sukhjinderchouhan1844 2 ปีที่แล้ว +2

    SH. Bhagwant Mann Punjab Da CM Bano

  • @KulwinderSingh-wg2ht
    @KulwinderSingh-wg2ht 2 ปีที่แล้ว +4

    Only aap

  • @navjitsingh9840
    @navjitsingh9840 ปีที่แล้ว +2

    Thik keh rahey app

  • @SatwinderSingh-wv9jp
    @SatwinderSingh-wv9jp ปีที่แล้ว +1

    Very good siasatdan hai Lal singh ji

  • @bsingh2804
    @bsingh2804 ปีที่แล้ว +1

    Sh Lal Singh is v nice

  • @kamaljitsingh7364
    @kamaljitsingh7364 2 ปีที่แล้ว +6

    ਯਾਰ ਕੁਝ ਮਹੀਨੇ ਪਹਿਲਾਂ ਤਕ ਇਹ ਲੋਕ ਕੈਪਟਨ ਨੂੰ ਮਹਾਰਾਜਾ ਸਾਹਿਬ ਕਹਿਕੇ ਇਜ਼ਤ ਦਿੰਦੇ ਸਨ ਪਰ ਹੁਣ ਦੇਖ ਲਓ ਇਹਨਾਂ ਦੇ ਹਾਲ ! ਬਖਸ਼ੋ, ਬਖਸ਼ੋ! ਬਹੁਤ ਬੇਵਕੂਫ ਬਣਾ ਲਿਆ ਤੁਸੀਂ ਸਾਡੇ ਲੋਕਾਂ ਦਾ।

  • @sarwandhanjal7031
    @sarwandhanjal7031 2 ปีที่แล้ว +1

    lal singh ji you are great guy

  • @NaibSingh-si3gu
    @NaibSingh-si3gu 2 หลายเดือนก่อน

    Aap Thaks ji Good Very Good ji, 🙏🏼🌷🙏🏼

  • @harcharansingh6037
    @harcharansingh6037 ปีที่แล้ว +1

    ਕੈਪਟਨ ਨਾਲ ਤਾਂ ਧੋਬੀ ਦੇ ਕੁੱਤੇ ਵਾਲਾ ਕੰਮ ਹੋਣਾ ਨਾ ਘਰ ਦਾ ਨਾ ਘਾਟ ਦਾ

  • @santokhsingh7135
    @santokhsingh7135 2 หลายเดือนก่อน +1

    Jihri High Cmand Class Fallo nu power dewe, jo baki parti ki kre gi.phir parti da ki bne ga.

  • @singhkaramjit375
    @singhkaramjit375 2 ปีที่แล้ว

    Only SSM 💯 jindabad

  • @chamkaursingh587
    @chamkaursingh587 2 ปีที่แล้ว +7

    ਹੁਣ ਕਹਿ ਤਾ ਦਿਤਾ ਇਹ ਸਭ ਚੋਰ ਨੇ ਇਹਨਾਂ ਤੇ ਇਤਬਾਰ ਨਾ ਹੁਣ ਕਰਿਓ

  • @GurjeetSingh-ry5mf
    @GurjeetSingh-ry5mf 2 ปีที่แล้ว +4

    ਸਾਰੇ ਚੋਰ ਨੇ ਦੋਸਤ ਉਹ ਹੁੰਦੇ ਨੇ ਜੋ ਕਿਸੇ ਦਾ ਭੇਦ ਛੁਪਾਕੇ ਰੱਖੇ ਜਦੋ ਕੋਈ ਪਰੇ ਹੋ ਜਾਵੇ ਉਹਨਾ ਦੇ ਭੇਦ ਫੋਲਣ ਲੱਗ ਜਾਦੇ ਨੇ ਇਹ ਸਾਰੇ ਕੁਰਸੀਆ ਨਾਲ ਲੈਕੇ ਜੰਮੇ ਨੇ ਇਹ ਕਿਸੇ ਦੇ ਮਿੱਤਰ ਨੀ ਰਾਜਨੀਤੀ ਇੰਨੀ ਗੰਦੀ ਕਰਤੀ ਲੋਕ ਸੇਵਾ ਨੀ ਪਰਵਾਰ ਸੇਵਾ ਕਰਦੇ ਨੇ ਪਰਿਵਾਰ ਲਈ ਜੋੜਦੇ ਨੇ ਜਨਤਾ ਦੀ ਕਦੇ ਨੇ ਸੋਚਦੇ ਲੋਕ ਸਭ ਨੇ ਤੁਰ ਜਾਣਾ ਸਭ ਇਥੇ ਹੀ ਰਹਿ ਜਾਣਾ ਨਾਲ ਜਾਣਾ ਰੱਬ ਦਾ ਨਾਉ ਕੁਰਸੀ ਨੀ ਜਾਣੀ

  • @jaswindersingh9426
    @jaswindersingh9426 ปีที่แล้ว

    Very good matar Lal singh

  • @user-kx9te8pn4q
    @user-kx9te8pn4q 2 หลายเดือนก่อน

    Sardar Lal Singh has been the best Minister and Leader

  • @jasvirpurba1619
    @jasvirpurba1619 9 หลายเดือนก่อน

    S Bhagvant Singh Man Jindabaad

  • @SureshKumar-qb9tw
    @SureshKumar-qb9tw 2 หลายเดือนก่อน +1

    Lal Singh nu Patiala to Congress de ticket deo

  • @jaswantsingh-gy4xo
    @jaswantsingh-gy4xo 2 ปีที่แล้ว

    Badals Captain Yaari,
    Both Te Pavegi. Bhaari,
    Utter Kaato Meri Vaari,
    Never This Life Saari,

  • @sukhjinderchouhan1844
    @sukhjinderchouhan1844 2 ปีที่แล้ว +6

    5 saal arosa te captain nall sharaba dinner lunch karke hun lal singh a gaya bahar😜😜loka da fuddu na bano

  • @palwindersingh1671
    @palwindersingh1671 ปีที่แล้ว +1

    ਲਾਲ ਸਿੰਘ ਜੀ ਗੁੱਡ ਮੈਨ

  • @sukhjinderchouhan1844
    @sukhjinderchouhan1844 2 ปีที่แล้ว +1

    AAP

  • @BaljinderSingh-lk6ex
    @BaljinderSingh-lk6ex 2 ปีที่แล้ว

    App ok

  • @swaranverygoodsingh8501
    @swaranverygoodsingh8501 2 ปีที่แล้ว +2

    ਜੇਕਰ ਬੰਦੇ ਨੇ ਦੁਸ਼ਮਣ ਬਣਾਉਣਾ ਹੋਵੇ ਤਾਂ ਕਿਸੇ ਸਿਆਸੀ ਬੰਦੇ ਨਾਲ ਯਾਰੀ ਪਾ ਲਵੇ

  • @RANJEETSINGH-nu3cv
    @RANJEETSINGH-nu3cv 2 ปีที่แล้ว

    Captain win

    • @harbhajansingh-rt9lr
      @harbhajansingh-rt9lr 2 ปีที่แล้ว +1

      Gutke sahib di sahun chuki saaja tuhanu bhi milegi tusi mande ho

  • @harbanssingh3821
    @harbanssingh3821 ปีที่แล้ว

    Very good lal singh ji u r honest person captain is a cheater

  • @harmanjotsinghharman9147
    @harmanjotsinghharman9147 2 ปีที่แล้ว +1

    Ng

  • @rajwinderkalsi951
    @rajwinderkalsi951 ปีที่แล้ว

    Lal singh ji hun ki ho geya tuhadiaa akha samne hunda si sab kush

  • @malwindersinghsidhu9699
    @malwindersinghsidhu9699 ปีที่แล้ว

    Eh kehra interview Len Wala us nu kaho thora break la Ke bole

  • @fatehranu7655
    @fatehranu7655 2 ปีที่แล้ว

    B

  • @SK-io4gd
    @SK-io4gd 2 ปีที่แล้ว +4

    Eh bhi kise ton ghat nahi,evain gallan Marda,Chairmany enjoy keeti esne 5 saal

  • @MalkitSingh-kh1en
    @MalkitSingh-kh1en 2 ปีที่แล้ว +1

    Captain harao . Bahot neik kam hoega . For god’s sake please don’t vote for CAPTAIN .

  • @jaswantsingh-gy4xo
    @jaswantsingh-gy4xo ปีที่แล้ว

    Caption Conress da
    AKIRATGHAN, NAMAKHRAM, KHUDGARJ, DHOKEBAAJ,, MAUKAPRASAT,

  • @kirandeepkaur1206
    @kirandeepkaur1206 ปีที่แล้ว +4

    ਪਹਿਲਾ ਕਦੇ ਭੌਕਿਆ ਨੀ ਕੀ ਹੋ ਰਿਹਾ

  • @jagdishshekhon1093
    @jagdishshekhon1093 2 หลายเดือนก่อน

    ਅਰੂਸਾ ਦਾ ਹੈ ਕਿ ਨਹੀ

  • @akashdhamija7562
    @akashdhamija7562 2 ปีที่แล้ว +1

    Jah Italy sonia de nal

  • @jaswantsingh-gy4xo
    @jaswantsingh-gy4xo 2 ปีที่แล้ว +1

    captain. DHOKHEBAAJ,
    AHSANFROS, GADDAAR
    TO. CONGRESS

  • @kuldipkumar3646
    @kuldipkumar3646 2 ปีที่แล้ว

    Lal singh ji edaa ni gll jachdi kha pi ke haram nahi kari da pehla salut hun ilazam

  • @gurcharansingh6902
    @gurcharansingh6902 2 ปีที่แล้ว

    ਤੁਸੀਂ ਭੁੱਲਰ ਦੇ ਰਿਸ਼ਤੇ ਦਾ ਰਾ ਨੂੰ ਕਿਉਂ ਚਕਿਆ

  • @bhindermangat2777
    @bhindermangat2777 2 หลายเดือนก่อน

    He looted Punjab under captain corrupt congress and alkalies looted Punjab with both hands shame on them

  • @kamalkamboj8164
    @kamalkamboj8164 2 ปีที่แล้ว +3

    Tun PUNJAB lai kee kita

  • @punjabichakde1217
    @punjabichakde1217 2 ปีที่แล้ว +1

    Sari Umar captain diyan jutuan chakde rahe hun ohnu challenge karde aw ,

  • @chamkaursingh587
    @chamkaursingh587 2 ปีที่แล้ว +3

    ਇਹ ਸਭ ਲਾਲਚੀ ਨੇ

  • @mahipalsinghguladhi-7855
    @mahipalsinghguladhi-7855 2 หลายเดือนก่อน

    Ap nu ta Captain Shaibe na, punjab Mandi Board da chairman Banata se. Chaval nu

  • @drkuldipsingh1400
    @drkuldipsingh1400 2 ปีที่แล้ว +1

    Thooooo.
    Corrupt man

  • @gurdeepkaleka
    @gurdeepkaleka 2 หลายเดือนก่อน

    Tere nalo ta vadia hi hona captain 1984 ch chdd ta ਦਿੱਤੀ congress

  • @sidsingh5780
    @sidsingh5780 ปีที่แล้ว

    Captain and these corrupt idiots destroyed Punjab and Punjabi people. Millions of people needlessly suffered due to decisions made by these greedy sociopaths.

  • @akashdhamija7562
    @akashdhamija7562 2 ปีที่แล้ว +1

    Tu Punjab da nhi sochda sirf congress da sochda

  • @balwinderbauranalisingh8666
    @balwinderbauranalisingh8666 ปีที่แล้ว

    Hun oh gia

  • @akashdhamija7562
    @akashdhamija7562 2 ปีที่แล้ว +1

    Giani jail sab to vadda gadar c

  • @singhkaramjit375
    @singhkaramjit375 2 ปีที่แล้ว

    Eh sab chor aur gulam han
    Only SSM 💯 jindabad jindabad

  • @bhindermangat2777
    @bhindermangat2777 2 หลายเดือนก่อน

    Captain and badals looted Punjab turn by turn they protected each other's scams

  • @MrJaskaran13
    @MrJaskaran13 2 ปีที่แล้ว

    Jisdey dost ehoje hon ta dushman di load hi n sari umar juttiya chati gaye hun gallan aundiya

  • @balwinderbauranalisingh8666
    @balwinderbauranalisingh8666 ปีที่แล้ว

    Hun ho ja

  • @jaswantsingh-gy4xo
    @jaswantsingh-gy4xo ปีที่แล้ว

    BADALS CAPTAIN YAARI,
    Utter Kaato Meri Vaari,
    Never This Life SAARI,

  • @bhindermangat2777
    @bhindermangat2777 2 ปีที่แล้ว

    Captain is traitor of Punjab he is done now he corrupt captain

  • @g.s.randhawa9446
    @g.s.randhawa9446 2 หลายเดือนก่อน

    Tusi vi arusa de nede ho ho Bahinde rahe o

  • @drkuldipsingh1400
    @drkuldipsingh1400 2 ปีที่แล้ว +1

    Aaj Kal RAM Keela ch SEETA BAN DE HO K NHI .
    SIKHA NU BEFKOOF KEETA TU
    Desh raaj to Laloo kive bnia
    ....

  • @kmnjeetsandhusandhu6699
    @kmnjeetsandhusandhu6699 ปีที่แล้ว

    Eh navi gal nahi
    Vada leader kahonwala Lal singh eh vee nahi samaj sakia ke Capt koee loyal admi nahi hae.
    Iss da khandaan kadi
    Abdaali dal
    Kadi Angrez Dal
    Kadi Akali Dal
    Kadi BJP Dal
    Te
    Kadi Congress dalnal riha.
    Eh banda Chardae Sooraj noo
    Salam karda hae.

  • @balwinderbauranalisingh8666
    @balwinderbauranalisingh8666 ปีที่แล้ว

    Pehla lamabe pe ke maharaj kehda c

  • @MahinderSingh-ml6ye
    @MahinderSingh-ml6ye ปีที่แล้ว

    Bts

  • @amanmarwaha4618
    @amanmarwaha4618 2 ปีที่แล้ว

    Himself most corrupt n useless politician

  • @dravtarmahal8279
    @dravtarmahal8279 2 หลายเดือนก่อน

    Do var Hari hoee kangrs jita tee kaptn ne

  • @paramjitsingh5268
    @paramjitsingh5268 ปีที่แล้ว

    Ptrkar bai lal singh nu ih vi push lo k sundar sham arora jihde 50lakhs den gia si oh vi ihnu pta hona oh vi push lo jihnu capt bare pta sara kush ohnu maan saab sab mla mantry cong vale bare pta hona ihnu hi fad lo vigilance nu sokha huju kam nhi cong vale ik ik karke aunge j ih dasda captbare ta singla shamarora dharma chor etc sab pta hona ihnu imandar ih vi ni hona riha ih vi capt de naal hi as

  • @dravtarmahal8279
    @dravtarmahal8279 2 หลายเดือนก่อน

    Kuj lok pehlan.ohton.feda lemde.rhe fer ladoo.muke.ton ult ho jande n koee kirdar d gl

  • @akashdhamija7562
    @akashdhamija7562 2 ปีที่แล้ว

    Pagg lah deni c fer 1984 ch

  • @singhkaur5196
    @singhkaur5196 ปีที่แล้ว +2

    Eh v bada dogla banda .

  • @ArvindSingh-hr4ve
    @ArvindSingh-hr4ve 9 หลายเดือนก่อน

    J ih chor hn ta tu soniya ghandhi nu q ni kiha k ih chor han main parti da vagadar ha

  • @subpargatsingh5694
    @subpargatsingh5694 ปีที่แล้ว

    Isne Tuhada Cong da Meharbani Lai Ke Beda Fark Kar dita. Hor Tusi Ki Laina Capt ton.

  • @balwinderbauranalisingh8666
    @balwinderbauranalisingh8666 ปีที่แล้ว

    Taheo sode vich sare gun han

  • @SK-io4gd
    @SK-io4gd 2 ปีที่แล้ว +1

    Chajj tan bole chhanani bhi bole,curruption alligations in every ministry this man headed,gallan Marda ethe

  • @karamchand8918
    @karamchand8918 2 หลายเดือนก่อน

    Tera na kon hai tu apani dekh

  • @balwinderbauranalisingh8666
    @balwinderbauranalisingh8666 ปีที่แล้ว

    Judha pan ?

  • @palwindersingh9793
    @palwindersingh9793 2 ปีที่แล้ว

    Bol ta la lagda cool lip lai aa fudu leader aap

  • @AjitSingh-ru4ei
    @AjitSingh-ru4ei ปีที่แล้ว

    ES NU HI AKHDE NE..JAHAJ DUBBAN TO PEHLAN..CHUHE NE HI OS NU CHHAD KE BHAJDE NE JI

  • @palwindersingh9793
    @palwindersingh9793 2 ปีที่แล้ว

    Tu ki kete 45 years

    • @gurbaljitsingh7384
      @gurbaljitsingh7384 ปีที่แล้ว

      ਹੀਸਟਰੀ ਨਾ ਦਸੋ ਸਭ ਪਤਾ ਹੈ

  • @naharsinghsekhon1586
    @naharsinghsekhon1586 2 หลายเดือนก่อน +2

    ਲਾਲ ਸਿੰਘ ਜੀ ਤੁਸੀ ਵੀ ਕੈਪਟਨ ਨਾਲ ਗਦਾਰੀ ਕੀਤੀ ਹੈ