Surjit Patar: ਜਦੋਂ ਰਿਸ਼ਤੇ ਵੇਲੇ ਪਾਤਰ ਦੀਆਂ ਭੈਣਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕਵੀ ਹੈ| 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 10 พ.ค. 2024
  • ਆਪਣੀ ਪਤਨੀ ਨਾਲ ਰਿਸ਼ਤਾ ਜੁੜਨ ਅਤੇ ਪਿਤਾ ਦੇ ਪਰਦੇਸੀ ਹੋਣ ਸਮੇਤ ਜ਼ਿੰਦਗੀ ਦੀਆਂ ਕਈ ਦਿਲਚਸਪ ਗੱਲਾਂ ਸੁਰਜੀਤ ਪਾਤਰ ਨੇ ਬੀਬੀਸੀ ਨਾਲ ਇੰਟਰਵਿਊ ਦੌਰਾਨ ਸਾਂਝੀਆਂ ਕੀਤੀਆਂ। ਜ਼ਿੰਦਗੀਨਾਮਾ ਲੜੀ ਤਹਿਤ ਇਹ ਇੰਟਰਵਿਊ 3 ਮਈ 2024 ਨੂੰ ਰਿਕਾਰਡ ਹੋਇਆ ਸੀ।
    ਰਿਪੋਰਟ-ਨਵਦੀਪ ਕੌਰ ਗਰੇਵਾਲ, ਸ਼ੂਟ-ਮਯੰਕ ਮੋਂਗੀਆ, ਐਡਿਟ- ਰਾਜਨ ਪਪਨੇਜਾ
    #surjitpatar
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 93

  • @saritateji3258
    @saritateji3258 23 วันที่ผ่านมา +13

    ਸੁਰਜੀਤ ਪਾਤਰ ਜੀ ਆਪਣੀਆਂ ਲਿਖਤਾਂ ਰਾਹੀਂ ਸਾਡੇ ਦਿਲਾਂ'ਚ ਵੱਸਦੇ ਰਹਿਣਗੇ। ਉਹਨਾਂ ਦਾ ਹਰ ਸ਼ਬਦ ਰੂਹ ਨੂੰ ਟੁੰਬਦਾ

  • @Manraj1265
    @Manraj1265 21 วันที่ผ่านมา +5

    ਬਹੁਤ ਵਧੀਆ ਗੱਲਬਾਤ ਸੀ, ਸੁਰਜੀਤ ਪਾਤਰ ਜੀ ਹਮੇਸ਼ਾ ਸੁਰਜੀਤ ਰਹਿਣਗੇ, ਉਹ ਸਾਡੇ ਦਿਲਾ ਵਿੱਚ ਵਸੇ ਹੋਏ ਹਨ।

  • @TalwinderSandhu-vh7wj
    @TalwinderSandhu-vh7wj 24 วันที่ผ่านมา +16

    ਇਕ ਹੀਰਾ ਸਾਥੋਂ ਵਿੱਛੜ ਗਿਆ 🙏

  • @user-cg1sz7oh2d
    @user-cg1sz7oh2d 24 วันที่ผ่านมา +15

    ਇਹੋ ਜਿਹੇ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਹਨ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @davindersaharan8561
    @davindersaharan8561 24 วันที่ผ่านมา +33

    ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਂਵਾਂ
    ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ

  • @SuchaSingh-jw4ss
    @SuchaSingh-jw4ss 20 วันที่ผ่านมา +2

    ਦਿਲੋਂ ਸਲਾਮ ਹੈ ਪਾਤਰ ਸਾਹਿਬ ਜੀ ਨੂੰ

  • @charansinghsangha8765
    @charansinghsangha8765 24 วันที่ผ่านมา +11

    Late Surjit Pattar, a very sensitive and a very sensible personality! Very sad to know his untimely departure, a big loss!

  • @poetryjassdikalamton5249
    @poetryjassdikalamton5249 16 วันที่ผ่านมา

    ਦਿਲੋਂ ਸਲਾਮ ਪਾਤਰ ਜੀ ਦੀ ਕਲਮ ਨੂੰ । ਬਹੁਤ ਵਧੀਆ ਗੱਲ-ਬਾਤ । ਸਦਾ ਯਾਦ ਰਹਿਣਗੇ ਪਾਤਰ ਜੀ।

  • @BSGILL806
    @BSGILL806 23 วันที่ผ่านมา +5

    ਸ਼ਿਵ ਕੁਮਾਰ ਬਟਾਲਵੀ ਜੇ ਨੂੰ ਗਏ ਕਰੀਬ 40 ਸਾਲ ਹੋ ਗਏ ਅਸੀਂ ਹਾਲੇ ਤਕ ਉਹਨਾਂ ਨੂੰ ਭੁੱਲ ਨਹੀਂ ਸਕੇ ਤੇ ਹੁਣ ਇਕ ਹੋਰ (ਸ਼ਿਵ ਕੁਮਾਰ ਬਟਾਲਵੀ ) ਸੁਰਜੀਤ ਪਾਤਰ ਜੀ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ। ਵਾਹਿਗੁਰੂ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਥਾਂ ਬਖਸ਼ਣ।

  • @Eastwestpunjabicooking
    @Eastwestpunjabicooking 21 วันที่ผ่านมา +2

    ਸਦੀਆਂ ਪਿੱਛੋਂ ਇਹੋ ਜਿਹੇ ਇਨਸਾਨ ਜੋ ਆਪਣੀਆ ਸੁਨਿਹਰੀ ਰਚਨਾਵਾਂ ਰਾਹੀਂ ਲੋਕਾਂ ਨੂੰ ਪਾਤਰਾ ਜ਼ਿੰਦਗੀ ਦੇ ਰਸਤੇ ਰੁਸ਼ਨਾਉਂਦੇ ਰਹਿਣਗੇ । ਤੇ ਹਮੇਸ਼ਾ ਰਚਨਵਾ ਰਾਹੀਂ ਸਾਡੇ ਦਿਲਾਂ ਚ ਤਾਜ਼ੀਆਂ ਰਹਿਣਗੀਆਂ ।

  • @pahari75
    @pahari75 24 วันที่ผ่านมา +5

    Cant believe this man looked so healthy and then passed away a week later, just like that! Every breath is a blessing!

  • @Narinderkaur-kj1bf
    @Narinderkaur-kj1bf 24 วันที่ผ่านมา +6

    ਦਿਲ ਉਦਾਸ ਹੈ।

  • @parasdeepsingh559
    @parasdeepsingh559 23 วันที่ผ่านมา +3

    Legend never die. he always alive in our heart, in our feelings, in our thoughts. ❤❤❤❤

  • @kultarsinghcheema7452
    @kultarsinghcheema7452 22 วันที่ผ่านมา +2

    ਪਾਤਰ ਸਾਹਿਬ ਵਾਕਈ ਇਕ ਵਿਲੱਖਣ ਸ਼ਖਸੀਅਤ ਸਨ। ਬਹੁਤ ਖੂਬਸੂਰਤ ਇੰਟਰਵਿਊ ਹੈ ਜੀ।

  • @SurjeetSingh-kx5wm
    @SurjeetSingh-kx5wm 24 วันที่ผ่านมา +7

    Surjit. Patar was and is a. Greatest Poetor of the. India. Bawa

  • @extraknowledge4398
    @extraknowledge4398 23 วันที่ผ่านมา +5

    Great person 👍👍

  • @infopura8337
    @infopura8337 17 วันที่ผ่านมา

    ਸ਼ਾਮ ਹੋ ਸਕਦੀ ਹੈ ਕਿਸੇ ਪਲ ਵੀ
    ਹਰ ਪਲ ਮੈਨੂੰ ਇਹ ਯਾਦ ਰਹਿੰਦਾ ਹੈ
    ਮੈਨੂੰ ਤੂੰ ਅਚਨਚੇਤ ਮਾਰੇਂਗਾ
    ਐਵੇਂ ਤੇਰਾ ਖਿਆਲ ਹੋਵੇਗਾ।
    ਅਲਵਿਦਾ ਉਸਤਾਦ ਜੀ।

  • @mandeepathi3564
    @mandeepathi3564 24 วันที่ผ่านมา +5

    Very simple life and down to earth
    Personality

  • @harjitlitt1375
    @harjitlitt1375 23 วันที่ผ่านมา +4

    Great Poet of Panjabi who was a great personality. Rip

  • @sonachenab
    @sonachenab 24 วันที่ผ่านมา +4

    Such a great human. RIP. SIR.

  • @user-oo4mr3lf9n
    @user-oo4mr3lf9n 24 วันที่ผ่านมา +5

    Full interview upload plz

  • @jagdevgill1406
    @jagdevgill1406 23 วันที่ผ่านมา +2

    Amazing personality and wonderful poet 👌🙏❤️💐💐

  • @user-iu7ov8rs9s
    @user-iu7ov8rs9s 24 วันที่ผ่านมา +7

    Greatest personality Surjit Patar Sahib I especially salute from the core of my heart 🙏

  • @nsrandhawa
    @nsrandhawa 23 วันที่ผ่านมา +4

    Wonderful, Poet and person

  • @mandeepathi3564
    @mandeepathi3564 24 วันที่ผ่านมา +5

    Patar Sahib should be awareded as
    Shiromani kawi of Punjab

  • @Dhartsuhaavi
    @Dhartsuhaavi 14 วันที่ผ่านมา

    ਬਹੁਤ ਸੋਹਣੀ ਇੰਟਰਵਿਊ, ਹੋਸਟ ਨੇ ਵੀ ਬੜੇ ਸੋਹਣੇ ਸੰਜੀਦਾ ਸਵਾਲ ਕੀਤੇ ਨੇ, ਬਹੁਤ ਧੰਨਵਾਦ 🙏🏼

  • @rameshkumari3542
    @rameshkumari3542 24 วันที่ผ่านมา +4

    So sad greatest poet

  • @cherry295lotus
    @cherry295lotus 23 วันที่ผ่านมา +2

    Bahoot kot kot dhanwaad bbc
    Bahoot anmol interview

  • @harbantdeol
    @harbantdeol 22 วันที่ผ่านมา +2

    Down to earth personality.
    Rip🙏🏻🙏🏻

  • @user-hs2ls5so8n
    @user-hs2ls5so8n 23 วันที่ผ่านมา +3

    Salute Patar Ji 🙏🏻🙏🏻

  • @ginderkaur6274
    @ginderkaur6274 23 วันที่ผ่านมา +2

    God Gifted Personality

  • @surjitkumar6543
    @surjitkumar6543 6 วันที่ผ่านมา +1

    ਕੀ ਲਿਖਾਂ ਮੈਂ ਤੇਰੀ ਖਾਤਰ ਲਫਜ਼ਾ ਦੀ ਪਹਿਚਾਣ ਤੂੰ ਪਾਤਰ 🙏(ਸ਼ੰਮੀ ਰਾਜ਼ੀ)

  • @harrygaming9052
    @harrygaming9052 23 วันที่ผ่านมา +3

    Thanks for wonderful gal baat...

  • @NavtejKhosa-mu7dj
    @NavtejKhosa-mu7dj 22 วันที่ผ่านมา +1

    ਮਹਾਨ ਕਵੀ ਸੁਰਜੀਤ ਪਾਤਰ ❤️ਵਿੱਛੜ ਗਏ

  • @gavindersingh8486
    @gavindersingh8486 23 วันที่ผ่านมา +3

    Miss you ❤️ a jii

  • @ManoharSingh-iq7ws
    @ManoharSingh-iq7ws 24 วันที่ผ่านมา +3

    Great thinker great man of our time salut

  • @Gurpreet-oz9qb
    @Gurpreet-oz9qb 24 วันที่ผ่านมา +4

    ਮਹਾਨ ਕਵੀ❤❤❤🌹🌹🌹🌹🙏🙏🙏

  • @sonachenab
    @sonachenab 24 วันที่ผ่านมา +3

    Salute sir...

  • @Vinca54
    @Vinca54 22 วันที่ผ่านมา +2

    ਸ਼ਰਧਾਂਜਲੀ 🙏💐😭

  • @drmanjeetkaur6630
    @drmanjeetkaur6630 24 วันที่ผ่านมา +3

    ਬਹੁਤ ਵਧੀਆ ਬਹੁਤ ਖੂਬ 🙏🏻🙏🏻🎉🎉

  • @user-hs2ls5so8n
    @user-hs2ls5so8n 23 วันที่ผ่านมา +3

    Thanks BBC News 🙏🏻🙏🏻

  • @harmeetkaur9971
    @harmeetkaur9971 23 วันที่ผ่านมา +3

    Miss you sir ji😢😢

  • @inderjitsingh2044
    @inderjitsingh2044 24 วันที่ผ่านมา +3

    Surjit sir 🙏

  • @ChanndVirasti
    @ChanndVirasti 18 วันที่ผ่านมา

    ਮੁਹੱਬਤ ਬਹੁਤ ਸਾਰੀ
    ਇਕ ਉਦਾਸੀ ਦੇ ਗਿਓ ਪਾਤਰ
    ਇਕ ਹਰਫ ਤੇ ਦੀਦ ਤੇਰੀ ਲਾਜਮੀ ਸੀ
    ਕਿਤਾਬ ਛੰਦ ਵਿਰਾਸਤੀ ਉਤੇ ਇਕ ਅਹਿਸਾਨ ਕਰ ਗਏ ਆਪ
    ਰਲੀਜ ਵੇਲੇ ਆਪਦੀ ਘਾਟ ਮਹਿਸੂਸ ਹੋਵੇਗੀ

  • @TheForthemankind
    @TheForthemankind 24 วันที่ผ่านมา +3

    ਸਤਨਾਮ ਵਾਹਿਗੁਰੂ

  • @user-lx2gw3fo5w
    @user-lx2gw3fo5w 24 วันที่ผ่านมา +4

    Patar sahab sat shri akal
    Namash kar nhi
    Aapna
    Aapna ta sat shri akal aa

  • @satvindersahota4127
    @satvindersahota4127 21 วันที่ผ่านมา +1

    Great parsen❤.

  • @puneetjaswal6110
    @puneetjaswal6110 20 วันที่ผ่านมา

    🙏🙏 I feel so lucky and proud to be student of dr.patar sir in p.a.u Ludhiana he was superb Punjabi professor never realised that we are studying from such a great personality as he was so down to earth and humble 🙏a great teacher ever seen in my life 🙏🙏🙏🙏

  • @GILLMUSIC.01
    @GILLMUSIC.01 24 วันที่ผ่านมา +3

    Lete Surjit patar ji 🙏

  • @Genetic_Farm_Pendu_Life_
    @Genetic_Farm_Pendu_Life_ 24 วันที่ผ่านมา +4

    Sawaal Kamaal de

  • @jaswinderkaur1907
    @jaswinderkaur1907 24 วันที่ผ่านมา +2

    Bahut bahut khoob 🙏🙏🙏🙏🙏, great personality RIP

  • @aapnapindaapnelok5330
    @aapnapindaapnelok5330 24 วันที่ผ่านมา +5

    Last interview ❤respected sir ..waheguru ji rest in peace

  • @manjitsingh1158
    @manjitsingh1158 24 วันที่ผ่านมา +3

    Waheguru ji

  • @geetikarampal5125
    @geetikarampal5125 24 วันที่ผ่านมา +3

    Kya baat hai ❤❤

  • @ManpreetSingh-vv1zi
    @ManpreetSingh-vv1zi 24 วันที่ผ่านมา +2

    Waheguru ji 🙏

  • @rjitofficial9057
    @rjitofficial9057 19 วันที่ผ่านมา

    ਇੱਕ ਸੀ ਪਾਤਰ....
    ਅਜੇ ਨਈਂ ਹੋਈ ਮੌਤ ਗੀਤ ਦੀ, ਮੌਤ ਗੀਤ ਦੀ ਕਦੇ ਨਈਂ ਹੁੰਦੀ
    ਸ਼ਬਦਾਂ ਦੀ ਦਰਗਾਹੇ ਬੈਠੀ, ਮੌਤ, ਗੀਤ ਨੂੰ ਲੋਰੀ ਦਿੰਦੀ,
    ਸ਼ਮਾਦਾਨ ਦੇ ਹੇਠ ਹਨ੍ਹੇਰੇ ਦੀ ਕੁਝ ਹੋਂਦ ਬਚੀ ਹੈ ਹਾਲੇ
    ਸੂਰਜ ਆਖਿਰ ਚੜ੍ਹ ਹੀ ਜਾਂਦਾ ਹੈ ਮੂੰਹ ਜੋਰ ਸਮੇਂ ਦੀ ਚਾਲੇ।
    ' ਪਾਤਰ ' ਹਾਲੇ ਸੀ ਨਈਂ ਹੋਇਆ, ਪਾਤਰ ਹੈ ਤੇ ਸਦਾ ਰਹੇਗਾ
    ਇਹਨਾਂ ਪੌਣਾਂ, ਬਿਰਖਾਂ ਵਿੱਚੋਂ, ਜਾਂ ਫ਼ਿਰ ਆਪਣਿਆਂ ਪੁਰਖਾਂ ਵਿੱਚੋਂ,
    ਕਵਿਤਾ ਵਿੱਚ, ਕਿਤਾਬਾਂ ਵਿੱਚੋਂ, ਸੋਚਾਂ, ਹਰਫ਼ਾਂ, ਖ਼ਾਬਾਂ ਵਿੱਚੋਂ
    ਉਹ ਆਪਣੀ ਗੱਲ ਫੇਰ ਕਹੇਗਾ।
    ' ਪਾਤਰ ' ਛੇਤੀ ਸੀ ਨਹੀਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।
    ਸੀ, ਤਾਂ ਹਾਲੇ ' ਸ਼ਿਵ ' ਨਈਂ ਹੋਇਆ, ਸੀ, ਤਾਂ ਹਾਲੇ ਪਾਸ਼ ਨਈਂ ਹੋਇਆ
    ਚਾਨਣ ਜਿਉਂਦੇ- ਮਰਦੇ ਰਹਿੰਦੇ, ਖ਼ਾਲੀ ਕਦੇ ਅਕਾਸ਼ ਨਈਂ ਹੋਇਆ,
    ਇਹ ਵੀ 'ਸੱਚ ' ਅਕਾਸ਼ ਜਿਹਾ ਏ, ਇਹ ਫ਼ਿਰ ਕਿੱਦਾਂ ਮਰ ਜਾਊਗਾ
    ਹਾਲੇ ਮੁੱਕਿਆ ਨਹੀਂ ਉਦਾਸੀ, ਨਾ ਮੂਸੇਵਾਲਾ ਹੀ ਮੋਇਆ,
    ਜਦ ਕੋਈ ਸ਼ਿਅਰ ਜਵਾਨ ਹੋਇਗਾ, ਜਦ ਕੋਈ ਕਵਿਤਾ ਸਾਹ ਭਰੇਗੀ
    ਜਦ ਕਿੱਸਾਕਾਰਾਂ ਦੀ ਸਰਦਲ ਤੇ ਕੋਈ ਨਜ਼ਮ ਅਦਾਬ ਕਰੇਗੀ,
    ਆਪਣੀ ਨਾਜ਼ੁਕ ਛੋਹ ਧਰੇਗੀ
    ਮਾਂ ਬੋਲੀ ਦਿਆਂ ਅੱਖਰਾਂ ਵਿੱਚੋਂ ਪਾਤਰ ਆਪੇ ਉੱਠ ਬਹੇਗਾ।
    ' ਪਾਤਰ ' ਛੇਤੀ ਸੀ ਨਈਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।

  • @kamaljitkaur4376
    @kamaljitkaur4376 24 วันที่ผ่านมา +2

    You ll always in our memories

  • @user-mk7kq4hb6f
    @user-mk7kq4hb6f 19 วันที่ผ่านมา

    ਸੁਰਜੀਤ ਪਾਤਰ ਨੂੰ ਯਾਦ ਕਰਦਿਆਂ
    ***************************
    ਉਸ ਪਾਤਰ ਦਾ ਪੱਤਰਾਂ ਵਾਕਰ ਟੁੱਟ ਕੇ ਤੇ ਕਿਰ ਜਾਣਾ।
    ਹਰ ਇੱਕ ਦਿਲ ਦੇ ਵਿੱਚ ਰਹੇਗਾ ਸਦੀਆਂ ਨੇ ਮਰਜਾਣਾ।
    ਚੱਲ ਪਾਤਰ ਨੂੰ ਢੂੰਡਣ ਚੱਲੀਏ ਲਿਖ ਕੇ ਹਰਫ਼ ਉਦਾਸੀ।
    ਹੁਣ ਪਾਤਰ ਨਈਂ ਪਹਿਲਾਂ ਵਰਗੀ ਚਿਹਰਿਆਂ ਉੱਤੇ ਹਾਸੀ।
    ਯਾਦ ਤੇਰੀ ਵਿੱਚ ਰੋ ਪੈਂਦੇ ਹਾਂ, ਹੰਝੂ ਜੇਬੀਂ ਪਾ ਕੇ।
    ਤੇਰੇ ਹਰਫ਼ ਸੁਨਹਿਰੀ ਪੜਕੇ,ਰੋ ਪੈਂਦੇ ਹਾਂ ਗਾ ਕੇ।
    ਏਥੇ ਦਰਦ ਵੀ ਲਿਖ ਦੇਂਦੇ ਨੇ ਮੇਰੇ ਦਿਲ ਦੇ ਟੁਕੜੇ।
    ਹੱਕ ਜਤਾਉਣਾ ਵੀ ਨਾ ਭੁੱਲੀਏ,ਬੇਸ਼ੱਕ ਧੋਈਏ ਮੁੱਖੜੇ।
    ਉਸ ਪੱਤਝੜ ਨੇ ਪੁੰਗਰਨਾ ਨਈਂ, ਜਿਹੜੀ ਪਾਤਰ ਹੋਈ।
    ਅਗਲੀ ਰੁੱਤ ਵਿੱਚ ਕਿੰਝ ਭਾਲਾਂਗੇ, ਹਰਫ਼ਾਂ ਦੀ ਖੁਸ਼ਬੋਈ।
    ਰਾਜ ਰਾਜ ਦੇ ਰਾਜ ਰਹਿਣਗੇ ਬੰਦ ਅਲਮਾਰੀ ਅੰਦਰ।
    ਬੇਸ਼ੱਕ ਤੇਰਾ ਤੇਰੇ ਹਰਫ਼ਾਂ ਯਾਰ ਬਣਾਇਐ ਮੰਦਰ।
    ਤੜਫਾਂ ਵਿੱਚ ਮਦਹੋਸ਼ ਜਵਾਨੀ ਦੱਸ ਖਾਂ "ਰਾਜ" ਦੁਬਾਰਾ।
    ਪੁੱਛਣ ਬਹਿ ਗਿਐ ,ਅੱਧ-ਵਰਿੱਤਾ ਹੰਝੂ ਲੈ ਕੇ ਖਾਰਾ।
    -ਰਾਜ ਕਲਾਨੌਰ
    7087950055

  • @bhupinderkaur3686
    @bhupinderkaur3686 21 วันที่ผ่านมา +1

    Great personality ji

  • @duggalsaab3908
    @duggalsaab3908 23 วันที่ผ่านมา +3

    💐🙏🙏

  • @baljidersingh-ep1ef
    @baljidersingh-ep1ef 23 วันที่ผ่านมา +2

    Very nice

  • @TheForthemankind
    @TheForthemankind 24 วันที่ผ่านมา +3

  • @RavinderSingh-qw7yp
    @RavinderSingh-qw7yp 24 วันที่ผ่านมา +3

    i am very sad

  • @AffectionateHot-AirBallo-mp2th
    @AffectionateHot-AirBallo-mp2th 20 วันที่ผ่านมา +1

    Really great

  • @BilalAhmed-0
    @BilalAhmed-0 24 วันที่ผ่านมา +2

    ਸੋਚਾਂ ਦੀ ਮੈਯਏਤ ਨੂੰ ਛੱਡ ਕੇ ਹੁਣ ਮੈ ਕੇਹੜੇ ਘਰ ਜਾਵਾ ਗਾ , ਜੇ ਬਾਲਾ ਤੇ ਮਾਰ ਦੈਣ ਗੇ ਨਾਂ ਬੋਲਾਂ ਤੇ ਮਰ ਜਾਵਾਂ ਗਾ।

  • @jagdeepsingh2980
    @jagdeepsingh2980 24 วันที่ผ่านมา +5

    Bahut waddi ghaat Punjabi bhasha nu, meinu lagda ehna warge bahut ghat hunde ne, waheguru bhala kre es rooh da

  • @parmindersingh2888
    @parmindersingh2888 21 วันที่ผ่านมา +1

    Sarwan, son of Punjabi language has gone to deep sleep. R I P.

  • @user-kt4om7zf4y
    @user-kt4om7zf4y 19 วันที่ผ่านมา

    ਵਾਹਿਗੁਰੂ ਜੀ🙏

  • @jasveerkaur2061
    @jasveerkaur2061 22 วันที่ผ่านมา +1

    Great words
    Kavi kehnda but dhk k kehnda
    Metaphor ch kehnda

  • @user-nd9ts7qd8h
    @user-nd9ts7qd8h 16 วันที่ผ่านมา

    ਵਾਹਿਗੁਰੂ ਮੇਹਰ ਕਰੇ ਜੀ

  • @rashpalgrewal8095
    @rashpalgrewal8095 19 วันที่ผ่านมา

    ਸਲਾਮ ਹੈ ਜੀ 🙏

  • @empowermentpbi..rav..6073
    @empowermentpbi..rav..6073 22 วันที่ผ่านมา

    ਪਾਤਰ ਸਾਹਬ 🙏🙏🙏🙏❤️❤️❤️

  • @NavepreetKaur-mu7jg
    @NavepreetKaur-mu7jg 23 วันที่ผ่านมา +2

    🙏🙏🙏🙏🙏

  • @VirSingh-nj3dc
    @VirSingh-nj3dc 22 วันที่ผ่านมา

    ਪਾਤਰ ਸਾਹਿਬ ਬਹੁਤ ਮਹਾਨ ਸਖਸ਼ੀਅਤ

  • @NarinderSingh-kt8qq
    @NarinderSingh-kt8qq 20 วันที่ผ่านมา +1

    👌👌👌👍❤️very nice 👍 🙏🙏❤️

  • @jaswinderkaur1907
    @jaswinderkaur1907 21 วันที่ผ่านมา

    Great 🙏

  • @gurmitsingh7186
    @gurmitsingh7186 22 วันที่ผ่านมา

    Good thoughts.

  • @Kkulvir0401
    @Kkulvir0401 23 วันที่ผ่านมา +1

    🙏🏽❤️👍🏽

  • @mandeeptark
    @mandeeptark 24 วันที่ผ่านมา +1

    nice

  • @SonuChodri-nl8qw
    @SonuChodri-nl8qw 23 วันที่ผ่านมา +1

    😢😢

  • @anjanabhatia1491
    @anjanabhatia1491 21 วันที่ผ่านมา

    🙏🙏

  • @amritkaur4913
    @amritkaur4913 16 วันที่ผ่านมา

    ❤❤

  • @kuljitkaur5005
    @kuljitkaur5005 21 วันที่ผ่านมา

    ❤❤❤❤

  • @HARJITKAUR32
    @HARJITKAUR32 20 วันที่ผ่านมา

  • @ginderkaur6274
    @ginderkaur6274 23 วันที่ผ่านมา +1

    Slaute Always

  • @HARJITKAUR32
    @HARJITKAUR32 20 วันที่ผ่านมา

    Age

  • @deepdhillon7336
    @deepdhillon7336 22 วันที่ผ่านมา +1

    Maa boli punjabiye Tera put chala gya Teri sewa karda hoya paash wangu

  • @user-sp9ff6rr7c
    @user-sp9ff6rr7c 17 วันที่ผ่านมา

    ਨਿੱਘੀ ਸ਼ਰਧਾਂਜਲੀ

  • @KulwinderSingh-jf7oy
    @KulwinderSingh-jf7oy 23 วันที่ผ่านมา +2

    Great 👍

  • @kanwaljit1390
    @kanwaljit1390 21 วันที่ผ่านมา +1

    Waheguru ji 🙏

  • @HARJITKAUR32
    @HARJITKAUR32 20 วันที่ผ่านมา

    Age