Bahut vdia g asal kahani sanu ajj pata laggi hai asi kuch din pehla hi dekh ke aye Haan Punjabi itehaas nu promote karna bahut vdia gall hai. Very nice 👍
Vire bht sohni vedio aa.....sari team da bht bht dhnwaad sanu itihaas ton janhu krwaoun lyi.....eda di hor vedios bnade raho....vire #Sher E Punjab Maharaja Ranjit Singh ji bare v vdh ton vdh jankaari deo ji🙏🙏🙏🙏🙏♠️
Bahut wadiya tarike nal explain kita tusi vir g....main Sirhand bht war gayi aa par Aamkhaas baagh kade nahi dekheya....tuhadi vdo bht wadiya lagi..main hun pkka ja k aaungi...Thank u so much
Harbhej beta lagda tuhanu history wich bahut interest hai ,mainu tuhadian videos bahut pasand ne kyon ki mainu v history wich bahut interest hai ,good job
Bai baadi vaadia jegha laabi historical importance walli.....kaamal de engineering ah.....saambh ke rakhan waali cheez ah eh ve under world heritage site..... preserve n restore it to full glory
Bai camera man nu cha chu ni c plai ..jini mehnat tuc kari aw bai camera mein thoda jya dhila reh gya baki bht dhanwaad vere sanu ghar bethiya nu ik tara da toor e karata bai bht bht thanx
ਦੁਨੀਆਂ ਵਿੱਚ ਜੇ ਕੁਝ ਦੇਖਣ ਲਈ ਹੈ ਤਾਂ ਇਹ ਹੀ ਸਭ ਕੁਝ ਆ , ਇਹ ਸਭ ਦੇਖ ਕੇ ਇਹ ਮਹਿਸੂਸ ਹੁੰਦਾ ਕਿ ਕਿੰਨੀ ਦੁਨੀਆਂ ਆ ਕੇ ਚਲੇਗੀ , ਮੇਰੀ ਜ਼ਿੰਦਗੀ ਦੀ ਇਹੋ ਕੁਝ ਦੇਖਣ ਦੀ ਇੱਛਾ ਹਰ ਸਮੇਂ ਰਹਿੰਦੀ ਆ , ਮੈਨੂੰ ਕਿਲੇ ਦੇਖਣ ਦਾ ਬਹੁਤ ਹੀ ਜ਼ਿਆਦਾ ਸ਼ੋਕ ਆ
Iam in 11th class and have exactly same taste as yours
Mainu v forts,mughal gardens dekhna boht vdia lgda hai
Maine dekh lya
Me too
ਮੈਰਾ ਵੀ ਮੈਰੇ ❤ਦੀ ਗੱਲ ਕਰਤੀ ਤੁਸੀਂ
Same brother @@balrajsingh5323
ਬਹੁਤ ਵਧੀਆ ਜੀ !
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਨੂੰ ਫਤਹਿ ਕਰਕੇ ਤੇ ਏਸੇ ਥਾਂ ਤੇ ਕਬਜ਼ਾ ਕਰਕੇ ਸਭ ਤੋਂ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ!
🙏🙏
👍👍
ਮੈਂ ਤਾਂ ਸੋਚਦਾ ਪੁਰਾਣਾਂ ਟੇਮ ਫਿਰ ਆ ਜੇ ਵਿਰ ਹੁਣ ਵਾਲਾਂ ਟੈਮ ਤਾ ਬੁਰਾ ਹਾਲ ਕਿਤਾ ਪਿਆ ਸਰਕਾਰਾਂ ਨੇ ❤
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਅਤੇ ਵੀਡੀਓ ਫਿਲਮਾਈ ਵੀਰ ਹਰਭੇਜ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
30:00 ਹਰਭੇਜ ਵੀਰ ਜੀ ਤਕਰੀਬਨ 2005-06 ਦੇ ਕਰੀਬ ਇਹ ਖੂਹ ਸੁੱਕੇ ਨੇ। ਅਸੀਂ ਇਹ ਖੂਹ ਚੱਲਦੇ ਦੇਖੇ ਨੇ ਜੀ।
ਰਣਜੀਤ ਸਿੰਘ ਸਹੋਤਾ ਸਰਹਿੰਦ ਤੋਂ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ 🙏
Veer gurdwara sahib to kini k door a??? Asi dekhn ja skde????
@@Amankaur-lu9rw ਹਾਂ ਜੀ ਤੁਸੀਂ ਵੀ ਦੇਖਣ ਜਾ ਸਕਦੇ ਓ ਜੀ। ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਤੋਂ ਅੱਧਾ ਪੌਣਾ ਕਿਲੋਮੀਟਰ ਏ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਡੇਢ ਕੁ ਕਿਲੋਮੀਟਰ ਦੀ ਦੂਰੀ ਤੇ ਹੈ ਜੀ। ਬਹੁਤ ਹੀ ਮਸ਼ਹੂਰ ਜਗ੍ਹਾ ਹੈ ਜੀ। ਤੁਸੀਂ ਕਿਸੇ ਨੂੰ ਵੀ ਕਹਿ ਸਕਦੇ ਓ ਜੀ ਕਿ "ਆਮ ਖਾਸ ਬਾਗ਼" ਜਾਣਾ ਹੈ ਜੀ।
ਤੁਸੀਂ ਕਿਸ ਜਗ੍ਹਾ ਤੋਂ ਹੋ ਜੀ?
@@RanjeetSingh-ts3kf asi Hoshiarpur to ha...first time e aana asi sirhand..shukriya g
@@Amankaur-lu9rw ਠੀਕ ਐ ਜੀ। ਜਦੋਂ ਵੀ ਸਰਹਿੰਦ ਆਏ ਤਾਂ ਸਾਡੇ ਵੱਲੋਂ ਜੀ ਆਇਆਂ ਨੂੰ ਜੀ 🙏
Ranjeet Singh ji ki phone number ji
ਹਰਭੇਜ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ
ਇਹ ਚੀਜਾ ਦੇਖ ਕੇ ਰੂਹ ਖੁਸ਼ ਹੋਜਾਂਦੀ ਹੈ ਤੁਹਾਡੀ
ਮਿਹਨਤ ਨੂੰ ਫੁੱਲ ਫਲ ਜਰੂਰ ਲੱਗਣਗੇ
ਇਹ ਤਰੀਕਾ ਅਜੇ ਵੀ ਸਹਾਰਾ ਮਾਰੂਥਲ ਚ ਘਰ ਠੰਡਾ ਕਰਨ ਲਈ ਵਰਤੋਂ ਚ ਹੈ । 2018 ਵਿੱਚ ਅਸੀਂ ਤਿੰਨ ਹਫ਼ਤੇ ਸਹਾਰਾ ਚ ਟਰੈਕਿੰਗ ਤੇ ਕੈਪਿੰਗ ਕੀਤੀ । ਮਾਰੁਤੇਨੀਆ ਤੱਕ ਘੁੰਮੇ।ਬਹੁਤ ਦਿਮਾਗ ਵਰਤਿਆ ਹੈ ਇਹਨਾਂ ਲੋਕਾਂ ਨੇ ਤੇ ਸ਼ਾਇਦ ਇਹ ਤਕਨੀਕ ਵੀ ਕਿਸੇ ਸਮੇ ਚ ਇੱਥੋਂ ਹੀ ਆਈ ਹੋਵੇ । ਧੰਨਵਾਦ ਬਾਈ ਜੀ ।
ਬਾਈ ਇਨ੍ਹਾਂ ਚੀਜ਼ਾਂ ਇਮਾਰਤਾਂ ਨਾਲ ਸਾਡੇ ਵਰਗੇ ਲੋਕਾਂ ਨੂੰ ਪਿਆਰ ਹੈ ਜਿਨ੍ਹਾਂ ਨੂੰ ਇਤਿਹਾਸ ਨਾਲ ਪਿਆਰ ਹੈ ਦੁਖ ਦੀ ਗੱਲ ਹੈ ਜੋ ਸਮਰਾਲੇ ਦੇ ਲਾਗੇ ਤੁਸੀਂ ਸੂਰਜ ਘੜੀ ਦੀ ਵੀਡੀਓ ਬਣਾਈ ਸੀ ਕਿਸੇ ਨੇ ਉਹ ਅੱਜ ਤੋੜ ਦਿੱਤੀ
ਸਾਂਭ ਲਵੋ ਬੇ ਗੈਰਤ ਪੰਜਾਬੀਓ ਇਮਾਰਤਾਂ
ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਤੁਹਾਡੀ ਵੀਰ ਜੀ ਤੁਸੀਂ ਰਾਜਪੁਰੇ ਕਿਲੇ ਨੁਮਾ ਸਰਾਂ ਵੀ ਜ਼ਰੂਰ ਦਿਖਾਉਣਾ ਜੀ 🙏🙏👈👈👈
Very good ਸੱਜਣਾਂ ਕਮਾਲ ਪੇਸ਼ਕਸ਼ ਕੀਤੀ ਬਹੁਤ ਹੀ ਜ਼ਿਆਦਾ ਜਾਣਕਾਰੀ ਦਿੱਤੀ ਮੈਂ ਤਾਂ ਸੋਚਦਾ ਤੁਸੀਂ ਸ਼ਾਇਦ ਉਸ ਵੇਲੇ ਬਹੁਤ ਮੰਨੇ ਪ੍ਰਮੰਨੇ ਕਾਰੀਗਰ ਹੋਵੋਗੇ ਜਿਊਂਦਾ ਰਹਿ ਸੱਜਣਾਂ ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ੇ
Veer ਜੀ ਬਹੁਤ ਵੱਡੀ ਜਾਣਕਾਰੀ ਦਿੱਤੀ ਆ ਆਪ ਨੇ ਧੰਨਬਾਦ 👍👌🙏
ਹਰਭੇਜ ਵੀਰਾਂ ਤੇਰਾ ਧੰਨਵਾਦ ਤੂੰ ਸਾਨੂੰ ਘਰਾਂ ਬੈਠੇ ਨੂੰ ਜਾਣਕਾਰੀ ਦਿੰਦੇ ਸਾਡੇ ਪੰਜਾਬ ਦਾ ਇਤਿਹਾਸ ਦਿਖਾ ਰਹੇ
,ਬਾਈ ਜੀ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਇੰਝ ਲੱਗਦਾ ਜਿਵੇ ਉਸ ਸਮੇ ਵਿੱਚ ਵੀ ਚਲੇ ਗਏ ਬਹੁਤ ਧੰਨਵਾਦ
ਵਾਹ ਬਾਈ ਸਵੇਰੇ ਸਵੇਰੇ ਵੀਡਿਓ ਦੇਖ ਕੇ ਮਨ ਖੁਸ਼ ਹੋ ਗਿਆ
ਬਹੁਤ ਬਹੁਤ ਧੰਨਵਾਦ ਵੀਰ ਜੀ
ਸਾਰੀ ਵੀਡੀਓ ਦੇਖੀ ਤੇ ਆਨੰਦ ਆ ਗਿਆ ਜਿਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸੇ ਤੇ ਤੁਸੀਂ ਆਪਣੇ ਸਮਾਜ ਦੀ ਸੇਵਾ ਕਰਦੇ ਰਹੋਂ
ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਲਗਦੀਆਂ ਆਪ ਜੀ ਦੀਆਂ ਸਾਰੀਆਂ ਵਿਡੀਓ God bless you❤
ਸਤਿਸ੍ਰੀਅਕਾਲ ਜੀ ਸਹੀ ਲਿਖਿਆ ਕਰੋ ਜੀ
ਬਾਈ ਜੀ ਜਿੰਨੀ ਤੁਸੀਂ ਮਿਹਨਤ ਕਰਦੇ ਆ ਵੀਡੀਓ ਬਣਾਉਣ ਤੇ ਉਨੀ ਲੋਕੀ ਸ਼ੇਅਰ ਨਹੀਂ ਕਰਦੇ ਵੀਡੀਓ ਤੁਹਾਡੀ ਸ਼ੇਅਰ ਕਰਨੀ ਚਾਹੀਦੀ ਬਹੁਤ ਮਿਹਨਤ ਕਰਦੇ ਆ ਤੁਸੀਂ ਮੈਂ Canada ਆ ਮੈਂ ਹਰ ਵੀਡੀਊ ਸ਼ੇਅਰ ਕਰਦਾ ਤੁਆਡੀ
Thanks bro
Technology level of ancient Punjab, ehto pata lagda ki kise naalo piche nai c 👍
Very good job harbhej veer ji
ਵਾਹ ਵੀਰ ਜੀ ਵਾਹ ਧੰਨਵਾਦ ਇਨਾ ਕੁਝ ਇਤਿਹਾਸਿਕ ਵਧੀਆ ਦਿਖਾਣ ਵਾਸਤੇ
ਹਰਭੇਜ ਵੀਰੇ ਬਹੁਤ ਬਹੁਤ ਧੰਨਵਾਦ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ
Harbhej sidhu b sirra hi launda,,,,vir bht vadhiya thava dikha k jankari dinda,,,,,,God bless you vir
ਬਹੁਤ ਵਧੀਆ ਜੀ ਕੈਮਰਾਮੈਨ ਬਾਈ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ। ਬਿਲਕੁਲ ਕੈਮਰਾ ਸੈਟ ਰੱਖਦਾ ਹੈ
Kamal di architectural design and engineering, we are surprised from where they learned the technology. Very good briefing and photography.
ਮੈ ਸਰਹਿੰਦ ਦਾ ਹਾ ਤੇ ਬੜੀ ਵਾਰੀ ਗਿਆ ਆਮ ਖਾਸ ਬਾਗ ਪਰ detail ਵਿੱਚ ਅੱਜ ਸਾਰਾ ਪਤਾ ਚਲਿਆ, ਧੰਨਵਾਦ ਵੀਰ ਸਿੱਧੂ
Location dasna
@@rohittayal9850 sirhind city Distt fatehgarh sahib
@@protestagainstcorruptsyste2096 thanks
ਬਹੁਤ ਵਧੀਆ ਸਮਝਾਇਆ ਤੁਸੀ।ਹੋਰ ਵੀ ਬਹੁਤ ਕੁੱਝ ਹੈ ਬਾਗ ਵਿੱਚ ਵੇਖਣ ਲਈ ਤੁਸੀ ਓਹ ਨਹੀ ਵਿਖਾਇਆ ।
Bahut vdia g asal kahani sanu ajj pata laggi hai asi kuch din pehla hi dekh ke aye Haan Punjabi itehaas nu promote karna bahut vdia gall hai. Very nice 👍
ਪਹਿਲਾਂ ਕਿੰਨਾ ਸੋਹਣਾ ਸਮਾਂ ਹੋਣਾਂ ਨਾਂ ਕੋਈ ਪ੍ਰਦੂਸ਼ਣ ਤੇ ਅੱਜ ਦਾ ਸਮਾਂ ਤਾਂ ਸਾਨੂੰ ਪਾਣੀਂ ਬਚਾਉਣ ਦੀ ਲੋੜ ਹੈ ਨਹੀਂ ਤਾ ਸਾਡੇ ਬੱਚਿਆਂ ਨੂੰ ਬਹੁਤ ਮੁਸ਼ਕਲ ਹੋਣੀ ਹੈ
I truly agree
ਸਰਹਿੰਦ ਸ਼ਹਿਰ ਦੇ ਅੰਦਰ ਬਹੁਤ ਪੁਰਾਣੀਆਂ ਇਮਾਰਤਾਂ ਹਨ ਸ਼ਹਿਰ ਅੰਦਰ ਤੇ ਇਸੇ ਪਾਸੇ ਪਿੰਡਾਂ ਵਿੱਚ ਕੋਈ ਨਹੀਂ ਜਾਂਦਾ
ਸ਼ਾਨਦਾਰ ਅੱਪਲੋਡ ਕੀਤਾ ਹੈ ਜੀ 🙏
ਅੱਜ ਪਹਿਲੀ ਵਾਰ ਦੇਖਿਆ ਇਹਨੀਂ ਤਕਨੀਕ ਪੁਰਾਣੇ ਸਮਿਆਂ ਦੀ।।।
ਵੀਰ ਜਦੋ ਸਕੂਲ ਜਾਂਦੇ ਸੀ ਮੈਂ ਤ ਏ ਮੇਰਾ ਦੋਸਤਾਂ ਨੇ ਇਥੇ ਜਰੂਰ ਜਾਂਦੇ ਸਾਰਾ ਕੁਛ ਦੇਖਦੇ ਤੇ ਇਥੇ ਬਾਗ ਬਹੁਤੁ ਨੇ ਅਸੀਂ ਓਹਨਾ ਵਿੱਚੋ ਮੋਰ ਦੇਖਣੇ ਅਤੇ ਫੋਟੋਆਂ ਖਿਚਣੀਆਂ ਯਰ ਸੱਚ ਮੁੱਚ ਬਹੁਤ ਸੋਹਣਾ ਆ ਦੇਖਣ ਯੋਗ ਚੀਜ ਆ ਜੀ 🙏
Thanks for showing all the historic structure of castle. I always love to watch these kind of videos.
ਸੱਤ ਸ਼੍ਰੀ ਆਕਾਲ ਜੀ, ਵੀਰ ਜੀ ਤੁਹਾਡੀ ਵੀਡਿਓ ਬਹੁਤ ਹੀ ਵਧੀਆ ਹੁੰਦੀ ਆ। ਤੁਹਾਡੀ ਵੀਡਿਓ ਮੈਂ ਬਹੁਤ ਹੀ ਰੀਝ ਦੇ ਨਾਲ ਦੇਖਦਾ ਤੇ ਪਸੰਦ ਕਰਦਾ ਹਾਂ। ਬਸ ਜਾਰੀ ਹੀ ਰੱਖਣਾ ਆਪਣਾ ਕੰਮ
ਹੁਣ ਦੇ ਇੰਜੀਨੀਅਰ ਫੇਰ ਹਨ ਨਾ ਕੋਈ ਕੰਮਪਿਊਟਰ ਸੀ ਨਾ ਹੀ ਕੋਈ ਵੱਡੀ ਮਿਸ਼ਨ ਸੀ
Vire bht sohni vedio aa.....sari team da bht bht dhnwaad sanu itihaas ton janhu krwaoun lyi.....eda di hor vedios bnade raho....vire #Sher E Punjab Maharaja Ranjit Singh ji bare v vdh ton vdh jankaari deo ji🙏🙏🙏🙏🙏♠️
ਸਾਨੂੰ ਮਾਣ ਹੈ ਜੀ ਕਿ ਅਸੀਂ ਸਰਹਿੰਦ ਦੇ ਵਸਨੀਕ ਹਾਂ ਜੀ। ਵੀਰੋ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਨੇ। ਅਜਿਹੀਆਂ ਇਥੇ ਹਜ਼ਾਰਾਂ ਇਮਾਰਤਾਂ ਨੇ। ਵੀਰੋ ਜੇਕਰ ਤੁਹਾਡਾ ਕਦੇ ਸਰਹਿੰਦ ਸ਼੍ਰੀ ਫਤਿਹਗੜ੍ਹ ਸਾਹਿਬ ਗੇੜਾ ਲੱਗਦਾ ਹੈ ਤਾਂ ਇਨ੍ਹਾਂ ਇਮਾਰਤਾਂ ਨੂੰ ਜਰੂਰ ਦੇਖ ਕੇ ਜਾਇਓ ਜੀ 🙏
ਬਹੁਤ ਵਧੀਆ
Itihash Bahut badhiya dikhaya Ji 🇮🇳🙏🤲⚖️👑🌹🌹 Jai Hind Jai Bharat 🇮🇳⭐⭐⭐⭐⭐⭐⭐
ਬਹੁਤ ਵਧੀਆ ਬਾਈ ਜੀ 🙏
Bhut vadia tareeke naal dikhaya te dsya veer ji, 👌👌 dekh sun k Dil khush ho gya
Bahut vadia lagi video harpej vere ❤❤🙏🙏👌👏
ਗੁਰਭੇਜ ਵੀਰੇ ਬਹੁਤ ਧੰਨਵਾਦ ਜੀ
Me kai war ja ke dekhia aam khaas bag par es tran di knowledge nal pehli war dekhia thanks 😊 I proud of you 👏
ਇਹ ਗੱਲ ਤਾਂ ਮੰਨਣ ਯੋਗ ਹੈ ਕਿ ਭਾਰਤ ਵਿੱਚ ਭਵਨ ਕਲਾ ਦਾ ਨਿਰਮਾਣ ਮੁਗਲਾਂ ਨੇ ਕੀਤਾ ਹੈ ਭਾਵ ਕਿ ਭਵਨ ਕਲਾ ਮੁਗਲਾਂ ਦੀ ਸਾਡੇ ਤੋਂ ਵਧੀਆ ਸੀ
ਬਹੁਤ ਸਾਭਨ ਦੀ ਲੋੜ ਫਿਲਮਾ ਦੇ ਸੂਟ ਲਈ ਇਸ ਤੋਂ ਵਧੀਆ ਹੋਰ ਕੋਈ ਜਗਾ ਨਹੀਂ ਮਿਲਣੀ ਸਰਕਾਰ ਸਾਂਭ ਕੇ ਰੱਖੇ ਜਿੰਨੇ ਮਰਜ਼ੀ ਬਾਲੀਵੁਡ ਤੋਂ ਪੈਸੇ ਮੰਗ ਲਵੋ
Very good veer g tussi ithass das de ho mainu bahut Jayda vadiya lagda ma vi discover karda and God bless you
Bahut wadiya tarike nal explain kita tusi vir g....main Sirhand bht war gayi aa par Aamkhaas baagh kade nahi dekheya....tuhadi vdo bht wadiya lagi..main hun pkka ja k aaungi...Thank u so much
Harbhej beta lagda tuhanu history wich bahut interest hai ,mainu tuhadian videos bahut pasand ne kyon ki mainu v history wich bahut interest hai ,good job
Thanks ji
Best video of aam khas bagh hun tuhadi video de according dekh k auna aam khas bagh ♥️♥️♥️
22g bilkul dekh k au boht vdia hai
Main v 2 vaar gyaa othe
@@balrajsingh5323 veere dekhya ta hai udha bagh eh par ena tafseel nal nai jina Sidhu sir ne dikhaya bohot khoobsurat aa eh jgah sachi
Mnu sachi old jamana bahut acha lagda e kash ma v us jamane ch hundi 😊sachi mnu eda purinya storys bahut achi lagdi☺😇😇😇😇
Puraniya buildings karigari da anokha example ne tuhda way of talking bahut acha hai
ਹਰਭੇਜ਼ y god bls u
ਵੋਤ ਖੇਚਲਾ ਕਰਨੀ ਪੇਦੀ ਅੇ ਵੀਰ🎉ਮੇਰੇ ਦਿੱਲ ਨੁੰ ਸਕੁਨ ਮਿੱਲਦਾ ਏ ਚੀਜਾ ਵੇਖ ਕੇ ਪੁਰਾਣੇ ਕਿਲੇ ਜਾ ਹੋਰ ਸਮਾਨ ਜਿਮੇ ਕੋਈ ਖਿੱਚ ਜੀ ਪੇਦੀ ਅੇ ਵੇਖਨ। ਨੁੰ 👍
ਬਾਈ ਜੀ ਜੇਕਰ ਇਹ ਵੀਡੀਓ ਬਣਾਉਣੀ ਹੀ ਸੀ ਤਾ ਘਟੋ ਘਟ ਕੋਈ ਲਾਈਟ ਦਾ ਪਰਬੰਧ ਕਰ ਲੈਣਾ ਸੀ ।ਔਵੈ ਨਾ ਹਨੇਰੇ ਵਿਚ ਕੋਈ ਸਪੱ ਸਲੂਪੀ ਲੜਾ ਕੇ ਬਹਿ ਜਾਵੀ। ਇਹ ਸਰਕਾਰ ਦੀ ਲਾਪ੍ਰਵਾਹੀ ,ਲੋਕਾਂ ਦੀ ਬੇਵਕੂਫੀ ਦਾ ਨਤੀਜਾ ਸਾਡੇ ਸਾਹਮਣੇ ਹੈ ।
ਜਦੋਂ ਉਸ ਟਾਈਮ ਸਭ ਕੋਸ ਸਹੀ ਹੋਏਗਾ ।।ਫੁਆਰੇ ਚੱਲਦੇ ਹੁੰਦੇ ਹੋਣਗੇ ।।ਰੰਗ ਹੋਇਆ ਹੁੰਦਾ ਹੋਏਗਾ ।।ਕਿੰਨਾ ਸੋਹਣਾ ਲਗਦਾ ਹੋਣਾ।
Sahi keha 22g
Oh sama kinna vdia c
@@balrajsingh5323 hji vir ...soch k e man jha khush hunda g .
ਬਹੁਤ ਚੰਗੀ ਵੀਡੀਓ ਹੈ ਵੀਰ
ਬਹੁਤ ਵਧੀਆ ਲਗਾ ਵੀਰ ਜੀ।
Bohut vadiya gide kita tusi. tuhadi jaga main hunda ta kuchh samajh nahi c auna❤ good bless you😊
Bhouuut jyda mast hai veer ji man khush ho gya dekh k
Bai baadi vaadia jegha laabi historical importance walli.....kaamal de engineering ah.....saambh ke rakhan waali cheez ah eh ve under world heritage site..... preserve n restore it to full glory
ਬਾਈ ਬਹੁਤ ਵਧੀਆਂ ਦਸਿਆ 👍👍👍👌👌
ਅਨਮੋਲ ਗਗਨ ਮਾਨ ਜੀ ਨੂੰ ਬੇਨਤੀ ਹੈ ਕਿ ਇਸ ਆਮ ਖਾਸ ਬਾਗ ਦੀ ਸੰਭਾਲ ਕੀਤੀ ਜਾਵੇ
ਵੀਰੇ ਟੌਡਰ ਮੱਲ ਦੀ ਹਵੇਲੀ ਵੀ ਦਿਖਾਉ ਸਰਹੰਦ ਵਿੱਚ ਜਹਾਜ਼ ਹਵੇਲੀ ਵੀ
sada shehr sirhind aam khas baagh 👍🏻😊
Very nice veer ji , salute you, you are explaining like a teacher 🙏
Sat shri akaal veer ji bahut badhiya lagi video ji very nice 👌 god bless you
ਬਹੁਤ ਵਧੀਆ ਲੱਗਿਆ
❤❤❤❤
ਬਹੁਤ ਖੂਬ
Very good 👍
Thanks veer ji
Nazaara vakhata
Bohot vadia Bai thank you for sharing an amazing knowledge of our history ❤❤❤
ਬਹੁਤ ਹੀ ਅਦਭੁਤ ਕਹਿ ਸਕਦੇ ਹਾਂ ਲਾਜਵਾਬ
ਕਮਾਲ ਦੀ ਕਲਾਕਾਰੀ ਜਿਹੜੀਆਂ ਚੀਜ਼ਾਂ ਅੱਜ ਬਣਦੀਆਂ ਉਹ ਬਣਾਕੇ ਦੁਨੀਆਂ ਵੀ ਛੱਡਗੇ ❤❤
Brother, you did very good search. Well done.
Sat shri akal bai salute hai bai tere mehnat nu bohut information milde tuhade video toh god bless u
ਕਲਾਨੌਰ ਵਿੱਚ ਵੀ ਜਾਓ, ਓਥੇ ਅਕਬਰ ਨੇ ਖੂਹ ਵਿਚ ਕਮਰੇ ਬਣਾਏ ਸੀ, ਜੌ ਠੰਡੇ ਰਹਿੰਦੇ ਸੀ। ਤੇ ਹੋਰ ਵੀ ਬਹੁਤ ਕੁਝ ਓਥੇ ਦੇਖਣ ਵਾਲਾ ਪੁਰਾਣਾ।
Nice yaar both gernal knowledge Dass 👌 gbu
Congratulations❤️ bro is Video dekhda dekhda he hoye na 2 lakh subscribe
ਵੀਰੇ ਮੈਨੂੰ ਲਗਦਾ ਤੂੰ ਹੀ ਮਿਸਤਰੀ ਸੀ ਏਥੇ ਦਾ 🤘🤪
God bless you Rab Sonu taraki Devi
bahut wadia. veer ji apne kol tusi waddi torch, light te hor safety da smaan jaroor rakhya kro ji..thanks for making videos like this
Bohut vadiya lagaya ji video dekhke
Bohut sonna explain te explore kita 🌼🌹👍🙏
Ram Ram bhai ji from haryana I love u so Mach I love your video
Bhut vdia sir Amm khas bag Mara ghr kol aw bilkul samna
Vadia veer
Good veer ji tusi bahot vadia vedio dakhaonda ho
Bhut vadia ji
So nice keep it up Veer bhut shoni video 🙏
Great.,...Nice..... Information
Thanks...
Bai camera man nu cha chu ni c plai ..jini mehnat tuc kari aw bai camera mein thoda jya dhila reh gya baki bht dhanwaad vere sanu ghar bethiya nu ik tara da toor e karata bai bht bht thanx
Kafi vadia channel aa thuada ji
Vvv NC vdo👌👌👌👌
6:15 ਟਾਇਮ ਵਾਲੇ ਖੂਹ ਦੀ ਗਲੀ ਚ ਇੱਕ ਦੋਸਤ ਗਰਲਫਰੇਡ ਨਾਲ ਏਥੇ ਚੁੰਮਾ ਚਾਟੀ ਕਰਦਾ ਫੜ ਹੋ ਗਿਆ ਸੀ , ਮੇਥੋ ਮੰਗਵਾ ਮੋਟਰਸਾਇਕਲ ਦੋਸਤ ਲੇ ਗਿਆ ਸੀ , ਸੀਕੋਟੀਗਾਰਡ ਨੇ ਮੇਰਾ ਮੋਟਰਸਾਇਕਲ ਵੀ ਥਾਣੇ ਫਸ ਗਿਆ ਸੀ , ਦੋਸਤ ਦਾ 12 ਹਜਾਰ ਲੱਗ ਗਿਆ , 5000 ਮੈਨੂੰ ਦੇਣਾ ਪੈ ਗਿਆ ਕਿਊਕਿ ਮੈ ਮੋਸਟਸਿਈਕਲ ਦਿੱਤਾ ਸੀ ਦੋਸਤ ਨੂ਼ੰ , ਆਸਕੀ ਬਹੁਤ ਹੁੰਦੀ ਸੀ ਏਥੇ ,ਸਰਕਾਰ ਨੇ ਮੁੰਡੇ ਕੁੜੀਆ ਇੱਕਠੇ ਘੁੰਮਣ ਤੇ ਰੋਕ ਲਾਈ ਹੋਈ ਏ , ਕੁੜੀ ਅਲੱਗ ਅਤੇ ਮੁੰਡੇ ਅਲੱਗ ਆ ਜਾ ਸਕਦੇ
ਬਾਈ ਇਥੇ ਫਿਲਮਾਂ੍ਦੀ ਸੂਟਿੰਗ ਵੀ ਹੋਈ ਹੈ ਸੁਹਾਗ ਚੂੜਾ, ਦੇਸ ਹੋਇਆ ਪ੍ਰਦੇਸ, ਸਿੰਘ ਵਰਸਿਜ ਕੌਰ, ਯਾਰ ਅਣਮੁੱਲੇ, ਜੱਟ ਜੈਮਸ ਬੌਡ etc.
ਬਿਰੇ ਤੇਰਾ ਸਮਜੌਨ ਦਾ ਤਰੀਕਾ ਬਹੁਤ ਬਦੀਆਂ 🫶🫶🫶🫶👍👍👍👍👍👍
Bahut vadiya jankari a ji
Very nice ❤❤❤❤❤🎉🎉beta
बहुत-बहुत dhanyvad