dhan dhan guru gobind singh sahib ji baba ajeet singh ji baba juzzar singh ji baba zorawar singh sahib ji baba fateh singh sahib ji dhan dhan mata gujeree ji dhan ho dhan ho dhan ho waheguru ji
It is true speech Aj ehna vichara te dhyan den di jarurat ta jo sanu saria nu Sahi ithaas te maryaada da pta lag ske Waheguru ji ka khalsa Waheguru ji ki Fateh
Waheguru Jee. We belong to local area but never knew about the real history. Time to teach reality to new generations. Guru's Khalsa always in Chardi Kala.
ਬਹੁਤ ਵਧੀਆ ਉਪਰਾਲਾ ਅਤੇ ਜਾਣਕਾਰੀ । ਖਾਲਸਾ ਜੀ ਨੇ ਬੜੀ ਵਿਸਥਾਰ ਅਤੇ ਪਿਆਰ ਨਾਲ ਮਰਿਆਦਾ ਅਤੇ ਅਸਲੀ ਵਿਰਾਸਤ ਦੀ ਜਾਣਕਾਰੀ ਦਿਤੀ । ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸੰਸਕਾਰ ਅਤੇ ਬਾਬਾ ਮੋਤੀ ਲਾਲ ਮਹਿਰਾ ਜੀ ਦਾ ਇਤਿਹਾਸ ਚੰਗੀ ਤਰਾਂ ਦਸਿਆ ਜੋ ਬਹੁਤ ਸਾਰੀ ਸੰਗਤ ਨੂੰ ਜਾਣਕਾਰੀ ਨਹੀ । ਬਹੁਤ ਹੀ ਵਧੀਆ ਉਪਰਾਲਾ ।
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਆਪਜੀ ਨੇ ਫ਼ਤਿਹਗੜ੍ਹ ਸਾਹਿਬ ਜੀ ਦਾ ਸੰਪੂਰਨ ਇਤਿਹਾਸ ਦੱਸਕੇ ਅੱਖਾਂ ਖੋਲ੍ਹ ਦਿੱਤੀਆਂ।
ਬਹੁਤ ਬਹੁਤ ਧੰਨਵਾਦ ਜੀ। ਇਨ੍ਹਾਂ ਅਸਥਾਨਾਂ ਦੇ ਦਰਸ਼ਨ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਜ਼ਰੂਰ ਕਰਨ ਦਾ ਸੁਭਾਗ ਪ੍ਰਾਪਤ ਹੋਵੇ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।
ਬਹੁਤ ਵਧੀਆ ਬਾਬਾ ਜੀ 🙏🙏
Sachi gal he ji baba ji di
ਧੰਨਵਾਦ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਜੀ
ਸਰਕਾਰਾਂ ਸਿੱਖ ਇਤਿਹਾਸ ਨੂੰ ਮਿਟਾਉਣਾ ਚਾਹੁੰਦੀਆਂ ਹਨ ਜੀ
Baba.g.bilkul.sachia.glla.ne.ina.badla.ne.hi.sari.kom.brbad.kr.rakhia.
Bilkul sahil aaa baba ji
ਇਤਿਹਾਸ ਤੋ ਜਾਣੂ ਕਰਵਾਉਣ ਲਈ ਬਹੁਤ ਧੰਨਵਾਦ ਗੁਰ ਜੀਕੀ ਲਾਡਲੀਓ ਫੌਜੋ
👏👏👏👏👏👏🌹🌹🌹🌹🌹🌹🌹🌹
Waheguru ji ka khalasa Waheguru ki fateh 🙏 ਸ਼ੁਕਰ ਹੈ ਵਾਹਿਗੁਰੂ ਜੀ ਦਾ ਸੱਚ ਲਈ ਅਵਾਜ਼ ਉੱਠਾਈ ਗਈ 🙏
ਗੁਰੂ ਦੀ ਲਾਡਲੀਆਂ ਫੌਜਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
verygood
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਇਸ ਬਾਰੇ ਕਦੀ ਵੀ ਨਹੀਂ ਦੱਸਿਆ ਗਿਆ।
ਧੰਨਵਾਦ ਜੀ ਇਤਿਹਾਸ ਦੀ ਜਾਣਕਾਰੀ ਦੇਣ ਲਈ
ਸ਼ਬਦ ਚੈਨਲ ਦਾ ਬਹੁਤ ਧੰਨਵਾਦ ਸਾਨੂੰ ਇਸ ਇਤਿਹਾਸਿਕ ਸਥਾਨ ਬਾਰੇ ਜਾਣਕਾਰੀ ਦੇਣ ਲਈ।
ਬਹੁਤ ਵਧੀਆ ਪ੍ਰਚਾਰ ਕੀਤਾ ਹੈ
ਧੰਨਵਾਦ ਕਰਦੇ ਹਾਂ
ਬਹੁਤ ਬਹੁਤ ਸ਼ੁਕਰੀਆ ਜੀ ਆਪ ਜੀ ਨੇ ਇਹ ਅਸਥਾਨ ਦੇ ਦਰਸ਼ਨ ਕਰਾੲੇ ਨੇ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਹਿ ਸਿੰਘ ਜੀ
🙏 ਧੰਨ ਧੰਨ ਜਗਤ ਮਾਤਾ ਗੁਜਰੀ ਸਾਹਿਬ ਜੀ 🙏
ਧੰਨ ਗੁਰੂ ਕੀਆਂ ਲਾਡਲੀਆਂ ਫੌਜਾਂ
ਬਹੁਤ ਧੰਨਵਾਦ ਜਾਣਕਾਰੀ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ।।
ਟੋਡਰ ਮਲ ਰਹਿੰਦੀ ਦੁਨੀਆਂ ਇਤਹਾਸ ਯਾਦ ਕੀਤੀ ਜਾਵੇ
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
ਬਹੁਤ ਧੰਨਵਾਦ ਜੀ ਬਹੁਤ ਵਧੀਆ ਗੁਰੂ ਇਤਹਾਸ਼ ਵਾਰੇ ਜਾਣਕਾਰੀ ਦਿਤੀ ਐ ਜੀ।
ਉਹ ਜਗਾ ਦੇ ਦਰਸ਼ਨ ਕਰਵਾਓ ਜੀ
ਜਿਹੜੇ ਬਾਬਾ ਜੀ ਵੱਲੋ ਦੱਸ਼ੇ ਨੇ
ਵਾਹਿਗੁਰੂ ਜੀ ਵਾਹਿਗੁਰੂ ਜੀ ਨਗਰ ਤਾਂ ਇੱਥੋਂ ਹੀ ਨਿਕਲਣਾ ਚਾਹੀਦਾ ਹੈ ਜੀ।
ਵਧੀਆ ਅਤੇ ਸਚਾ ਸੁਨੇਹਾ ਦੇਣ ਦਾ ਬਹੁਤ ਬਹੁਤ ਧਨਵਾਧ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾੀਫ਼ਤਿਹ ॥
ਸਹੀ ਗੱਲ ਬਾਬਾ ਜੀ 💯
ਸ਼ਬਦ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਵਾਲੇ ਜਾਣਕਾਰੀ ਦੇਣ ਲਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਵਾਹਿਗੁਰੂ ਸਾਹਿਬ ਜੀ 🙏🙏🙏👌👌👌👌👌👌👌👌👌👍👍👍👍👍👍👍👍👍👍💪💪💪💪💪💪🔥🔥🔥🔥🔥🙏🙏🙏🙏🙏🙏
P
ਬਾਦਲਾਂ ਪਾਪੀਆਂ ਹਾਲ ਬਹੁਤ ਬੁਰਾ ਹੋਣਾ ਇਹੋ ਜਿਹੇ ਕੲੀ ਪਾਪੀ ਆਏ ਤੇ ਗਏ
ਸ਼ੁਕਰੀਆ ਜੀ,ਮੈਨੂੰ ਵੀ ਇਸ ਬਾਬਤ ਪਤਾ ਨਹੀਂ ਸੀ।
dhanbad singh sahib g sanu jankari nahin c g
@@baldevkaur1573 waheguru ji🙏🙏 mainu is ware pehle hi pata ci🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru waheguru waheguru waheguru waheguru ji tv
Waheguru ji bhaut bhaut
Dhanbhad ji sari jankari lae🙏🥀🥀🙏
ਇਹੋ ਜਿਹੇ ਪਾਪੀਆਂ ਨੂੰ ਇਹ ਨਹੀਂ ਪਤਾ ਕਿ ਸਦਾ ਇਥੇ ਨਹੀਂ ਰਹਿਣਾ ਇੱਕ ਦਿਨ ਪਰਮਾਤਮਾ ਨੂੰ ਵੀ ਮੂੰਹ ਦਿਖਾਉਣਾਂ ਹੈ
ਧੰਨ ਧੰਨ ਗੁਰੂ ਕਲਗੀਧਰ ਪਿਤਾ ਧੰਨ ਮਾਤਾ ਗੁਜਰੀ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ🌹🌹 🙏🙏
ਧੰਨ ਧੰਨ ਮਾਤਾ ਗੁਜਰ ਕੌਰ ਧੰਨ ਧੰਨ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਸਾਹਿਬਜ਼ਾਦੇ ਫਤਿਹ ਸਿੰਘ ਜੀ 🙏🙏🙏🙏🙏🙏
ਧਨਵਾਦ ਬਾਬਾ ਜੀ ਇਤਹਾਸ ਦੱਸਣ ਲਈ ਅਸੀਂ ਤਾਂ ਪਹਿਲਾਂ ਜਾਣ ਹੀ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਤ ਸਿਪਾਹੀ ਸਰਬਸ ਦਾਨੀ ਧਨ ਧਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਨਮਸਕਾਰ
dhan dhan guru gobind singh sahib ji baba ajeet singh ji baba juzzar singh ji baba zorawar singh sahib ji baba fateh singh sahib ji dhan dhan mata gujeree ji dhan ho dhan ho dhan ho waheguru ji
ਬਹੁਤ ਬਹੁਤ ਧੰਨਵਾਦ ਜੀ ਇਤਿਹਾਸਕ ਜਗਾਂ ਤੇ ਜਾਣਕਾਰੀ ਦੇਣ ਲਈ ਬਾਬਾ ਜੀ ਠੰਡੇ ਬੁਰਜ ਦਾ ਵੀ ਨਕਸ਼ਾ ਬਦਲਿਆਂ ਪਿਆ ਜੀ ਵੇਖ ਕੇ ਮਨ ਬਹੁਤ ਹੀ ਦੁੱਖੀ ਹੋਇਆ ਜੀ 🙏🙏😭
ਬਾਦਲ ਪਰਿਵਾਰ ਅਤੇ ਸ੍ਰੋਮਣੀ ਕਮੇਟੀ ਮੁਰਦਾਬਾਦ ਜੋ ਸਿੱਖ ਇਤਿਹਾਸ ਨੂੰ ਬਦਲਣ ਚ ਲੱਗੇ ਹੋਏ ਹਨ ਰੱਬ ਦੀ ਲਾਠੀ ਇਹ ਲੋਕਾਂ ਤੇ ਪੈਣੀ ਹੈ ਜਿਸ ਦੀ ਆਵਾਜ਼ ਨਹੀਂ ਹੁੰਦੀ
ਧੰਨਵਾਦ ਜੀ ਬਹੁਤ ਬਹੁਤ ਸ਼ਬਦ ਚੈਨਲ ਤੇ ਸਮੁੱਚੀ ਟੀਮ ਦਾ ਜਾਣਕਾਰੀ ਲਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਨਹੀਂ ਸੀ ਪਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏🙏🙏🙏🙏
ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਧੰਨਵਾਦ ਸ਼ੁਕਰੀਆ 🙏🙏🙏❤❤❤
💩💩💩💩💩💩💩💩
@@BalwinderSingh-oo8iu shrm krla chiti darhi aaleya mrja eda vda hogya masee rangrh di aulaad
ਬਹੁਤ-ਬਹੁਤ ਧੰਨਵਾਦ ਖਾਲਸਾ ਜੀ
ਮੈਨੂੰ ਵੀ ਇਸ ਇਤਿਹਾਸਿਕ ਸਥਾਨ ਵਾਰੇ ਨਹੀ ਪਤਾ ਸੀ।
ਧੰਨਵਾਦ
🙏🌹🙏
ਬਹੁਤ ਹੀ ਵਧਿਆ ਵਿਚਾਰ ਧੰਨ ਹੈ ਗੁਰੂ ਕੀ ਫੌਜ 🙏🙏🙏🙏🙏🙏🙏🙏🙏🙏😢😢😢😢
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
Baba g tusi bahut vadia suneha dita dhanwaad g waheguru g da khalsa waheguru g d fateh
Baba ji sahi eh asthan mata ji te sahibzadyan da hai. Is asthan de darshan waheguru ji di kirpa nl mai kite hoye ne🙏🙏🙏🙏🙏🙏🙏🙏🙏🙏🙏🙏🙏🙏
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਨਿਹੰਗ ਸਿੰਘ ਜੀ ਸਾਰੇ ਗੁਰਦੁਆਰਿਆਂ ਵਿੱਚ ਸੇਵਾ ਸੰਭਾਲ ਕਰਨ ।
ਬਹੁਤ ਬਹੁਤ ਧੰਨਵਾਦ ਬਾਬਾ ਜੀ 🙏🙏🙏🙏 ਇਤਿਹਾਸ ਬਾਰੇ ਦੱਸਣ ਲਈ 🙏🙏🙏ਸਰਕਾਰਾਂ ਹੀ ਮਿਟਾਉਣਾ ਚਾਹੁੰਦੀਆਂ ਸਿੱਖ ਇਤਿਹਾਸ ਨੂੰ ਼਼਼ ਅਕਾਲ ਪੁਰਖ ਮੇਹਰ ਕਰੇ 🙏
ਧੰਨਵਾਦ ਸਹਿਤ ਨਮਸਕਾਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਿਲਕੁਲ ਸੱਚ ਵਾਹਿਗੁਰੂ ਜੀ 🙏 ਬਹੁਤ ਹੀ ਸਤਿਕਾਰ ਤੇ ਪਿਆਰ ਭਰੇ ਸ਼ੁਕਰਾਨੇ ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਬਹੁਤ ਵਧੀਆ ਮੋਟੀਵੇਸ਼ਨ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏
ਧੰਨ ਗੁਰੂ ਨਾਨਕ
ਵਹਿਗੂਰੂ ਜੀ ਕਾ ਖਾਲਸਾ ਵਹਿਗੂਰੂ ਜੀ ਕਿ ਫਤਿਹ
Wahe guru ji Wahe guru ji Wahe guru ji Wahe guru ji Wahe guru ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Waheguru ji ka kahlsa Waheguru ji ki fateh
It is true speech
Aj ehna vichara te dhyan den di jarurat ta jo sanu saria nu Sahi ithaas te maryaada da pta lag ske Waheguru ji ka khalsa Waheguru ji ki Fateh
ਬਹੁਤ ਵਧੀਆ ਜਾਣਕਾਰੀ ਬਾਬਾ ਜੀ🙏
ਸਤਿ ਸ੍ਰੀ ਅਕਾਲ ਬਾਬਾ ਜੀ ਮੈਂ ਵੀ ਇਹ ਸਭ ਕੁਝ ਲੱਭ ਰਹੀ ਸੀ ਕਿ ਉਹ ਥਾਂ ਦੇ ਦਰਸਨ ਕਰਨੇ ਆ ਜਿਥੇ ਵੈਰੀਆਂ ਨੇ ਉਨ੍ਹਾਂ ਪਵਿੱਤਰ ਰੂਹਾਂ ਨੂੰ ਸੁਟਿਆ ਗਿਆ ਸੀ ਧੰਨਵਾਦ ਬਾਬਾ ਜੀ
ਅਸੀਂ ਤਾਂ ਜਰੂਰ ਜਾਨੇ ਆ ਜੀ ਇਕ ਸਾਲ ਬਾਅਦ ਇਸ ਗੁਰੂ ਘਰ ਦੇ ਦਰਸ਼ਨ ਕਰਨ 🙇🏻🙇🏻🙏ਪੋਹ ਵਿਚ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਖਾਲਸਾ ਜੀ ਸਚਿਆਈ ਤੇ ਪੈਹਰਾ ਦਿਉ। ਸਤਿਗੁਰ ਸਾਹਿਬ ਜੀ ਖਾਲਸਾ ਫੌਜਾਂ ਦੇ ਨਾਲ ਖੜੇ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ 🚩🚩🚩🚩
🙏🙏🙏🙏🙏🙇♀️🙇♀️🙇♀️🙇♀️🙇♀️❤❤❤❤❤waheguru waheguru waheguru waheguru waheguru waheguru ji waheguru ji ka Khalsa waheguru ji ki Fateh ji 🙇♀️
ੴ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ੴ
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਓੜਕ
ਵਾਹਿਗੁਰੂ ਜੀ 🙏🙏🙏🙏
ਸ਼ਬਦ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏🌹🙏🌹 ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬਾਬਾ ਜੀ ਵਲੋਂ 🙏🌹🙏🌹
ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਪਿਛਲੇ ਪਾਸੇ ਇਹ ਗੁਰੂਦੁਆਰਾ ਬਿਬਾਨਗੜ੍ਹ ਸਾਹਿਬ ਸਥਿਤ ਹੈ 🙏🙏🙏
Waheguru ji waheguru ji waheguru ji waheguru ji waheguru ji
Waheguru Ji waheguru Ji
Waheguru waheguru waheguru waheguru waheguru ji waheguru ji ka khalsa waheguru Ji ki Fateh
🙏🙏waheguruji waheguruji 🙏🙏
🙏🙏🙏🙏🙏🙏 waheguru ji waheguru ji 🙏🙏🙏🙏🙏🙏
ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਫਤਹਿ ਸਿੰਘ ਜੀ 🙏🙏
ਬਾਬਾ ਜੋਰਾਵਰ ਸਿੰਘ ਜੀ 🙏🙏 ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ,🙏🙏🙏
ਅੰਗ ਸੰਗ ਸਹਾਈ ਹੋਣਾ ਜੀ ਵਾਹਿਗੁਰੂ ਜੀ 🙏🙏
ਜਿਨ੍ਹਾਂ ਦਾ ਪੈਸੇ ਵੱਲ ਧਿਆਨ ਹੈ। ਉਹ ਇਦਾਂ ਦਾ ਇਤਿਹਾਸ ਕਿਤੇ ਦਸਦੇ ਨੇਂ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ
ਇਸ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ
ਹੁਣ ਜਦੋਂ ਵੀ ਫਤੇਹਗਢ੍ਹ ਸਾਹਿਬ ਦੇ ਦਰਸ਼ਨ ਕਰਨ ਆਉ ਇਸ ਅਸਥਾਨ ਦੇ ਜਰੂਰ ਕਰੋ ਜੀ
ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਨ ਸਾਰੀਆਂ ਸੰਸਥਾਵਾਂ ਦੀ ਮਰਿਯਾਦਾ ਇੱਕ ਹੋ ਜਾਵੇ।
Waheguru Jee. We belong to local area but never knew about the real history. Time to teach reality to new generations. Guru's Khalsa always in Chardi Kala.
ਵਾਹਿਗੁਰੂ 🙏🏾
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ 🙏🙏 ਬਾਬਾ ਜੀ ਸ਼ਰੋਮਣੀ ਕਮੇਟੀ ਨੇ ਤਾਂ ਸਾਡੇ ਸਾਰੇ ਸਿੱਖ ਇਤਿਹਾਸ ਨੂੰ ਮਲੀਆਮੇਟ ਕਰਨ ਦਾ ਠੇਕਾ ਲਿਆ ਹੋਇਆ ਹੈ ਕਾਰ ਸੇਵਾ ਦੇ ਹੱਥ ਵਿਚ ਦੇ ਕੇ ਸਾਡੇ ਗੁਰਧਾਮਾਂ ਅਤੇ ਗੁਰੂ ਦੀਆਂ ਨਿਸ਼ਾਨੀਆਂ ਨੂੰ। ਖ਼ਾਲਸਾ ਜੀ ਇੱਕ ਦਿਨ ਸਮਾਂ ਜ਼ਰੂਰ ਆਵੇਗਾ । ਪਹਿਲਾਂ ਨਾਲ ਤੋਂ ਸਿੱਖ ਸੰਗਤਾਂ ਬਹੁਤ ਸੁਚੇਤ ਹੋ ਚੁੱਕੀਆਂ ਹਨ। 🙏🙏🙏🙏
ਧੰਨਵਾਦ ਸਿੰਘ ਸਾਹਿਬ ਜੀ ਸਾਰਾ ੲਿਤਿਹਾਸ ਦੱਸਣ ਲੲੀ ਜੀ
🙏🙏ਸਰਬੰਸਦਾਨੀਆ ਵੇ ਦੇਣਾ ਕੌਣ ਦਿੳਗਾ ਤੇਰਾ🙏🙏..
ਬਾਬਾ ਜੀ ਇਸ ਜਾਣਕਾਰੀ ਲਈ ਆਪਜੀ ਦਾ ਬਹੁਤ-ਬਹੁਤ ਧੰਨਵਾਦ। ਝੂਲਦੇ ਨਿਸ਼ਾਨ ਰਹਿਣ ,,,ਪੰਥ ਮਹਾਰਾਜ ਕੇ। ਦੇਗ-ਤੇਗ ਫਤਹਿ। ਪੰਥ ਕੀ ਜੀਤ। ਚੜ੍ਹਦੀ ਕਲਾ
Waheguru sahib ji Shukriya Jo aj asi darshan kite 🙏🙏
ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ।
ਸਿਰੀ ਗੁਰੂ ਦਸ਼ਮੇਸ਼ ਪਿਤਾ ਜੀ ਦੀਆਂ ਲਾਡਲੀਆਂ ਫੌਜਾਂ ਸਿੱਖ ਇਤਿਹਾਸ ਨੂੰ ਸੰਭਾਲ ਰਖਿਆ ਹੈ ਧੰਨਵਾਦ ਜੀ।ਬੀਬਾ ਜੀ ਇਸ ਤਰ੍ਹਾਂ ਦੇ ਸਿੱਖ ਇਤਿਹਾਸ ਨੂੰ ਉਜਾਗਰ ਕਰਦੇ ਰਹੋ।ਧੰਨਵਾਦ ਜੀ।
🚩ਸਾਰੀਅਾ िਬਮਾਰੀਅਾ ਦਾ ਹਲ ਅਾਜਦੀ ਹੈ🚩SFJ ਲਈ ਵੋਟਾ ਬਣਾੳੁ🚩ਜਾਗੋ ੳੁ ਪੰਜਾਬੀੳੁ ਅਾਜਾਦੀ ਲਈ🚩🙏🚩
Waheguru ji waheguru ji 🙏🙏🙏
Waheguru ji waheguru ji waheguru ji waheguru ji waheguru ji
Waheguru ji sda mehar kro ji. Waheguru ji ka khalsa Waheguru ji ki fateh ji 🙏🙏🙏🙏🙏🙏🙏🙆♀️🙆♀️🙆♀️🙆♀️👏👏👏🙆♀️🙆♀️👏
Waheguru ji waheguru ji waheguru ji
ਵਾਹਿਗੁਰੂ ਜੀ ਮੇਹਰ ਕਰਨਾ🙏🙏🙏
ਧੰਨਵਾਦ ਜੀ ਜਾਣਕਾਰੀ ਲਈ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਹਨ ਮਾਤਾ ਗੁਜਰੀ ਅਤੇ ਗਰੂ ਜੀ ਦੇ ਛੋਟੇ ਲਾਲ।
ਜਥੇਦਾਰ ਜੀ, ਤੁਸੀਂ ਅਸਲੀ ਇਤਿਹਾਸ ਤੇ ਚਾਨਣਾ ਪਾਇਆ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ।
ਬੇਨਤੀ ਹੈ ਕਿ ਪੰਥ ਦਾ ਗੱਦਾਰ ਬਾਦਲ, ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਦਾ ਵੀ ,ਪੰਥ ਦਾ ਵੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਵੀ ਦੁਸ਼ਮਣ ਹੈ। ਬਾਬਰ ਔਰੰਗਜੇਬ ਵਜੀਦੇ ਤੋਂ ਵੱਧ ਪੰਥ ਦਾ ਕਤਲੇਆਮ ਕੀਤਾ ਹੈ ਇਸ ਜਾਲਮ ਜੁੰਡਲੀ ਨੇ। ਪਰ ਗਿ: ਹਰਨਾਮ ਸਿੰਘ ਧੁੰਮਾ ਇਸ ਮਲੇਛ ਦਾ ਸਮੱਰਥਨ ਕਰਦਾ ਹੈ। ਜਦੋਂ ਕਿ ਸਮੁੱਚੀ ਸਿੱਖ ਕੌਮ ਦਾ ਬੱਚਾ ਬੱਚਾ ਇਸ ਨੂੰ ਲੱਖ ਲੱਖ ਲਾਹਨਤਾਂ ਪਾ ਰਿਹਾ ਹੈ। ਧੁੰਮੇ ਨੂੰ ਸਮਝਾਉਣ ਦੀ ਖੇਚਲ ਕਰੋ ਜੀ। ਇਸ ਗੱਦਾਰ ਨਾਲ ਬਾਈਕਾਟ ਕਰਵਾਇਆ ਜਾਵੇ ਜੀ।ਜੋ ਪੰਥ ਦੇ ਹਿੱਤ ਵਿੱਚ ਹੈ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਚੈਨਲ ਦੇ ਵੀ ਧੰਨਵਾਦ ਕਰਦੇ ਹਾਂ
🌹🌹ਆੳ ਵਾਹਿਗੁਰੂ ਜੀ ਸਾਹਿਬਜ਼ਾਦਿਆਂ ਅਤੇ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਸਲਾਮ ਕਰੀਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈਏ ਤੇ ਸ਼ਰਦਾ ਦੇ ਫੁੱਲ ਭੇਟ ਕਰੀਏ ਜੀ🌹🌹
ਇਸ ਤਰ੍ਹਾਂ ਦੇ ਵੱਡੇ ਇਤਿਹਾਸਿਕ ਸਥਾਨ ਦਾ ਪੂਰ ਜੋਰ ਪ੍ਰਚਾਰ ਹੋਣਾ ਚਾਹੀਦਾ ਹੈ। ਨਿਹੰਗ ਸਿੰਘ ਸਿੱਖ ਕੌਮ ਦਾ ਇਕ ਵੱਡਮੁੱਲਾ ਹਿੱਸਾ ਹੈ ਅਤੇ ਉਨ੍ਹਾਂ ਦੀ ਮੰਗ ਬੇਹੱਦ ਜਯਾਜ ਹੈ
Dhan chote sahibzaade dhan mata gujri ji te dhan ohna da parivar🙏🙏🙏🙏🙏🙏🙏
ਬਾਦਲ ਕੰਜਰ ਨੂੰ ਛਿੱਤਰ ਮਾਰਨੇ ਚਾਹੀਦੇ ਨੇ ਜੇ ਯਾਦਗਾਰਾਂ ਬਚਾਉਣੀਆ ਨੇ ਤਾਂ ਨਹੀਂ ਸਰਸੇ ਵਾਲੇ ਮਗਰ ਤੁਰੇ ਫਿਰਦੇ ਨੇ ਉਨ੍ਹਾਂ ਨੂੰ ਵੋਟਾਂ ਨਾ ਪਾਉ ਨਿਹੰਗ ਸਿੰਘ ਜਥੇਬੰਦੀਆਂ ਨੂੰ ਅੱਗੇ ਕੇ ਕਾਰਜ ਕਰਨੇ ਚਾਹੀਦੇ ਹਨ
ਸਾਰਾ ਸੱਚ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,ਖਾਲਸਾ ਜੀ ਇਸ ਕੰਮ ਲਈ ਵੀ ਆਪ ਜੀ ਨੂੰ ਹੀ ਖੰਡਾ ਖੜਕਾਉਣਾ ਪਵੇਗਾ !
Waheguru ji ka kalsa waheguru ji ki fete
Whahe gurru ji ka Khalsa waheguru gurru ji ki Fateh
Bahut hi important jankari diti.Bahut bahut dhanwad
waheguru ji ka khalsa waheguru ji ki fateh
ਵਾਹਿਗੁਰੂ ਜੀ 😥🙏🙏🙏🙏🙏
ਸਤਿਨਾਮ ਵਾਹਿਗੁਰੂ ਜੀ
ਜ਼ਰੂਰ ਆਇਆ ਕਰਾਗੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।