राम राम भाई साब 🙏🙏 हमने भी 131 के 25 किले के करीब लगा रखे हैं।60 दिन पर आ कर थोड़ा खेत विरला दिख रहा था, क्या ये पक्कन तक ऐसा ही रहेगा।pr114 से बहुत ज्यादा विरला दिखता हैं।
@@kabalsinghvirk yaar mai 3 July nu layi c youtuber kehnde c short time variety aa 110 din vich vadd ho u ,meri ta fer 4 nov nu hi wadde hoyu ,late ho gya
ਵੀਰ ਝੋਨਾ ਬਹੁਤ ਸੋਹਣਾ ਏ ਪ੍ਰਮਾਤਮਾ ਸੁੱਖ ਰੱਖੇ
@@Gurnoorsingh-g3y 🙏
Pr 131 13045 di Nasara oper saprey kar sakda hai k nahi jaror dsana plz
@@ranjitranjitsingh8283 ਨਹੀ ਵੀਰ
ਬਹੁਤ ਵਧੀਆ ਕਿਸਮ ਆ 131 ਆਪਾ ਵੀ ਪਹਿਲੀ ਵਾਰ ਲਗਾਕੇ ਦੇਖੀ ਆ ਬੂਟਾ ਵੀ ਬਹੁਤ ਵਧੀਆ ਬਣਾਇਆ ਬਾਕੀ 126 ਆ
ਹਾਂਜੀ ਬਹੁਤ ਵਧੀਆ ਏ
126 ਸ਼ੈੱਲਰ ਵਾਲੇ ਕਹ ਰਹੇ ਨੇਂ ਚੁੱਕਣੀ ਨਹੀਂ
ਹੈਗਾ ਸ਼ੈਲਰ ਵਾਲਾ ਕਹਿੰਦਾ 126 ਕਿੰਨੀ ਮਰਜ਼ੀ ਲਿਆਉ
Good 👍
22 tuhade jhone bhut vdhia e koi rla nhi hega
ਹਾਂਜੀ ਵੀਰ
Veer mai pusa 44 te 70 din te coragen+custodia+thiamethoxam kri c...hun 100 din kerhi kra... suggest krdo veer
Custodia repeat kr skde ?
ਹਾਂਜੀ ਵੀਰ custodia ਵੀ repeat ਕਰ ਸਕਦੇ ਹੋ ਨਹੀ ਤਾਂ nativo ਵੀ ਕਰ ਸਕਦੇ ਹੋ
100 ਦਿਨ ਤੋ ਪਹਿਲਾਂ ਕਰੋ ਜਦੋ ਝੋਨਾ ਪੂਰਾ ਗੋਬ ਚੋ ਹੋਵੇ 90 ਦਿਨ ਦੇ ਲਗਪਗ ਨਿਸਾਰੇ ਤੋ ਪਹਿਲਾ ਕਿਉਕਿ ਨਿਸਾਰੇ ਸਮੇ ਬੂਰ ਦਾ ਨੁਕਸਾਨ ਹੁੰਦਾਂ ਹੈ
Good
🙏
Bai sachi gal a virle ali eve hi lg riha mai 114 angu lgayi c t unj butta vdia t eda jhaad kina ku a?
ਪਿਛਲ਼ੇ ਸਾਲ 90 ਤੋ 100 ਮਣ
@@kabalsinghvirk bai jameen tagdi a 2 katte urea paya t bdi vdia khadi a
@@Farming_knowledge.89 ok ਕਦੋ ਲੁਆਈ ਕੀਤੀ ਸੀ
@@kabalsinghvirk 27 ya 28 june nu
@@Farming_knowledge.89 ok
Ssa veer ji ghar da beej rkh skde aa ya nhi
ਹਾਂਜੀ ਵੀਰ ਰੱਖ ਸਕਦੇ ਹਾਂ
ਕੋਈ ਵੀ ਦਵਾਈ ਆ ਉਹਦੇ ਸਾਲਟ ਦੱਸਿਆ ਉਸ ਕੰਪਨੀ ਦਾ ਨਾਂ ਨਹੀਂ ਦੱਸੀ ਦਾ ਇਹਦੇ ਨਾਲ ਕੰਪਨੀ ਦੀ ਮਸ਼ਹੂਰੀ ਹੁੰਦੀ ਹੈ ਜਿਮੀਦਾਰ ਨੂੰ ਉਹ ਦਵਾਈ ਲੱਭਦੀ ਨਹੀਂ ਹੈ ਗਲਤ ਗਲਤ ਹੈ
@@parneet9446 ਨਹੀ ਵੀਰ ਟਾਟਾ takumi ਦਾ ਸੱਭ ਨੂੰ ਪਤਾ ਹੀ ਹੈ
ਬਾਕੀ azoxystrobin ਤੇ Tebuconazole ਕਿਸੇ ਵੀ ਆਪਣੇ ਕਿਸਾਨ ਭਰਾ ਲਏ ਸਕਦੇ ਹਨ
Vrr ji a varte kine din tu nasere shuru krde wa
75/80 ਦਿਨ ਤੋਂ ਬਾਅਦ ਨਿਸਾਰਾ ਸ਼ੁਰੁ ਕਰਦਾ ਹੈ
@@kabalsinghvirkਵੀਰ ਮੇਰਾ ਤਾ 75 din ਤੇ ਸਾਰਾ ਨਿਸਾਰਾ ਪੂਰਾ ਕਰ ਗਿਆ ਝਾੜ ਤੇ ਫਰਕ ਪਾਊ ਕ ਨਹੀ
ਬਾਈ ਪਹਿਲਾ ਤਾਂ ਬਹੁਤ ਸੋਹਣਾ ਲੱਗਦਾ ਸੀ ਬੂਟਾ ਵੀ ਚੰਗਾ ਮਾਰਿਆ ਆ ਤੇ ਪਰ ਹੁਣ ਨਿਸਾਰੇ ਟਾਈਮ ਵਿਰਲਾ ਜਿਹਾ ਲੱਗਣ ਲੱਗ ਗਿਆ ਕੀ ਚੱਕਰ ਆ??
ਵੀਰ ਇਹ ਇਸਦਾ ਗੁਣ ਏ ਕਿ ਇਸ ਸਮੇ ਵਿਰਲਾ ਜਿਹਾ ਹੋਣ ਲਗਦਾ ਬੂਟਾ ਇੱਕਠਾ ਜਿਹਾ ਹੋਣ ਲਗਦਾ ਇਹ ਥੋੜ੍ਹਾ ਜਿਹਾ ਸੰਘਣਾ ਲਾਉਣਾ ਚਾਹੀਦਾ ਹੈ
@@kabalsinghvirk okay bai eh nhi pta c pehli baar laya agge ton sangna lawagye
@@kabalsinghvirk ਹੋਪਰ ਪੈਂਦਾ ਬਾਈ 131 ਨੂੰ ?? ਹੋਪਰ ਵਾਲੀ ਸਪਰੇਅ ਕਰਨੀ ਪੈਣੀ ਆ??
@@palwindersingh3259 ਹਾਂਜੀ ਵੀਰ ਹੋਪਰ ਸਪਰੇਅ ਕਰਣੀ ਪੇਂਦੀ ਏ
राम राम भाई साब 🙏🙏 हमने भी 131 के 25 किले के करीब लगा रखे हैं।60 दिन पर आ कर थोड़ा खेत विरला दिख रहा था, क्या ये पक्कन तक ऐसा ही रहेगा।pr114 से बहुत ज्यादा विरला दिखता हैं।
@@rajeshjatt7466 हा भाई ये ऐसे ही दिखता है ये थोड़ा सा संघना लगाना चाहिए 60/65 दिन के बाद इसका बूटा इक्ठा हो जाता है इसका पराली कम होती है
@@kabalsinghvirk 131 को हमने pr 114 के जैसा लगाया है क्या इसका असर उत्पादन पर ज्यादा पड़ेगा,या थोड़ा बहुत ही फर्क पड़ेगा।
@@rajeshjatt7466 pr 114 से थोड़ा संघना लगाना चाहिए
ਵੀਰ ਜੀ ਨੋਕ ਲਾਲਾਂ ਹੈ 131 ਦੀਆਂ
@@KinderBeer-b6j ਕਿਹੜੀ ਸਪਰੇਅ ਕੀਤੀ ਸੀ
Kinni tareek nu laya c
@@inderjitsinghjawanda6396 20/22
@@kabalsinghvirk yaar mai 3 July nu layi c youtuber kehnde c short time variety aa 110 din vich vadd ho u ,meri ta fer 4 nov nu hi wadde hoyu ,late ho gya
ਇਸਦਾ ਬੀਜ ਰੱਖ ਸਕਦੇ ਆ ਬਾਈ
ਹਾਂਜੀ ਵੀਰ ਰੱਖ ਸਕਦੇ ਹਾਂ
Kinne din te laya nisara
75/80 ਦਿਨ ਤੇ
@@kabalsinghvirk 🙏
@@kabalsinghvirk m veer 110 laea Kaveri 7425
Hkr127
Sab ton bekaar 131 rehi einne bda jor mara k chal rehi
@@Jatt673 131 ਨੂੰ ਕੀਂ ਹੋਇਆ
Bai 7425 kine din te nisara krda a mai ve Laya hje 60 din da Hoya nisara ni kita
ਵੀਰ ਝੋਨੇ ਬਹੁਤ ਵਧੀਆ ਖੜਾ ਏ
@@Harjeetsidhu23 🙏
Kinni tareek nu transplant kita c g
@@BalrajSingh-yd6mz 20/22
@@BalrajSingh-yd6mz ਥੋੜ੍ਹਾ ਅਗੇਤਾਂ ਲਗਾਇਆ ਏ
ਮੈਂ 26-27 ਨੂੰ ਲਾਇਆ ਗਾ ਸਾਰਾ ਨਿਸਾਰਾ ਕਰ ਗਿਆ
@@nofarmernofoods3520 ਜਮੀਨ ਕਿਹੋ ਜਿਹੀ ਹੈ
@@nofarmernofoods3520 mera 25 nu lagga hoya bhut ghat nisrya😢
Virla bahut reha saade jhona fail variety sade te
@@Jatt673 ਵੀਰ ਇਹ ਥੋੜ੍ਹਾ ਸੰਘਣਾ ਲਾਉਣਾ ਪੈਂਦਾ ਏ ਕਿਉਕਿ 60/65 ਦਿਨ ਤੋ ਬਾਅਦ ਇਹ ਇੱਕਠਾ ਹੋਣਾਂ ਸ਼ੁਰੁ ਹੋ ਜਾਂਦਾ ਹੈ ਵਿਰਲਾ ਹੋ ਜਾਂਦਾ ਹੈ
@@kabalsinghvirk laea te sagna si 60 din da ho gya virla virla lgda dekho ki bnda nisara Kinne din te chukda
@@Jatt673 70/75 ਦਿਨ ਸ਼ੁਰੂ ਹੋ ਜਾਂਦਾ ਬਾਕੀ ਜਮੀਨ ਤੇ ਮੌਸਮ ਦਾ ਕੁੱਝ ਫਰਕ ਪੈ ਜਾਂਦਾ ਹੈ
5 ਤੋ 15 ਨਿਸਾਰੇ ਸਮਾ ਲਗਦਾ
Bai sada vi eve lg riha baki jhaad dekhne a
ਵੀਰ ਇਸਨੂੰ ਝੁਲਸ ਰੋਗ ਤਾਂ ਨਹੀਂ ਆਉਂਦਾ
@@indersingh-xc8tl ਨਹੀ ਆਉਂਦਾ