Bai g tussi keh rahe ho panicle stage te urea nhi pauna par Icl company de paddy chart te ohna ne urea use vaste keh rahe han te Bai Sher Singh markhai wala v panicle stage te urea da recommandation vaste keh rahe han ish chapter nu clear karo
Film wangu bai akher te mistri ji rakh gya gall clear ni hoi jiwe bahubali de end vich lock puchde c katapa ne bahubali nu q mara oda di gal ji kar gya bai
Vere dap di ghat bandi fer uste subsidy ki hai nhi main sochda c tuc sahi ho but jhooth ghat bolo gup jyada shad rhe o video vich lgda over confidence jeha lag rehaa
ਝਾੜ ਵੱਧ ਨਿਕਲ ਲਈ ਮੌਸਮ ਦਾ ਬਹੁਤ ਵੱਡਾ ਯੋਗਦਾਨ ਐ!
ਝਾੜ ਬੰਦੇ ਦੇ ਹੱਥ ਚ ਘੱਟ ਤੇ ਕੁਦਰਤ ਦੇ ਹੱਥ ਚ ਜ਼ਿਆਦਾ ਹੁੰਦਾ
ਜਿਉਂਦਾ ਰਹਿ ਵਾਹਿਗੁਰੂ ਜੀ ਤਰੱਕੀਆਂ ਦੇਵੇ ਕਿਰਸਾਨੀ ਨੂੰ ਸਿੱਧੇ ਰਸਤੇ ਪਾਉਣ ਲਈ ਬਹੁਤ ਬਹੁਤ ਧੰਨਵਾਦ ❤
ਵਧੀਆ ਵਿਸਥਾਰ ਪੂਰਵਕ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਵੀਰ ਜੀ ਜਿਉਂ ਦੇ ਰਹੋ ਰੱਬ ਲੰਮੀ ਉਮਰ ਬਖਸ਼ੇ ।
Bahut vidya jankari ❤
ਬਹੁਤ ਸੋਹਣੀ ਜਾਣਕਾਰੀ ਦਿੱਤੀ 🌾🌳🌎✅😌✍️❤️
ਬਹੁਤ ਹੀ ਧੰਨਵਾਦ ਪਰਗਟ ਸਿੰਘ ਵੀਰ ਦਾ
ਬਹੁਤ ਵਧੀਆ ਜਾਣਕਾਰੀ ਦੇਣ ਲਈ
ਧੰਨਵਾਦ ਜੀ 🙏
Very very informative….so nice
ਬਹੁ ਵਧੀਆ ਜਾਣਕਾਰੀ ਜੀ 👍
ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਮਜਾ ਆ ਗਿਆ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਵੀਰ ਜੀ ਮੇਰੇ ਕੋਲ 1121 ਬਾਸਮਤੀ 4 ਕਿੱਲੇ ਹਨ। ਮੁੰਜ਼ਰ ਨਾਲੀ ਵਿੱਚੋਂ ਬਾਹਰ ਨਿਕਲ ਰਹੀ ਹੈ। ਉਸ ਤੇ 13045 ਸਪਰੇਅ ਕਰ ਸਕਦੇ ਹਾਂ।
ਵੀਰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੇ ਕੀਮਤੀ ਜਾਣਕਾਰੀ ਸੁਝਾਅ ,ਧੰਨਵਾਦ
ਬਹੁਤ ਵਧੀਆ ਜੀ ❤❤
Very good speach 👍
ਪੰਜਾਬ ਦੇ ਲੋਕਾਂ ਨੂੰ ਪੰਜਾਬੀ ਹੀ ਪਸੰਦ ਹੈ ਦੋ ਅੱਖਾਂ ਤੋ ਬਾਦ ਤੀਜਾ ਅੱਖਰ ਲੱਨਡੂ ਔਗਰੇਜੀ 😢
ਬਹੁਤ ਵਧੀਆ ਪਰਗਟ ਬਾਈ ਜੀ
ਬਾਈ ਤੇਰੇ ਵਿਚਾਰ ਸੁਣ ਕੇ ਖੇਤੀ ਵਿਚ ਕੀਤੀ ਹੋਈ ਗਲਤੀ ਦਾ ਵਿਚਾਰ ਝੱਟ ਦਿਮਾਗ ਵਿਚ ਆ ਜਾਂਦਾ ਕਿ ਕਿੱਥੇ ਫਸਲ ਤੇ ਗਲਤ ਪੈ੍ਕਟਿਸ ਕਰ ਲਈ ਹੈ,ਬਾਕੀ ਤੇਰੇ ਵਿਚਾਰ ਸੁਣ ਕੇ ਸਵਾਦ ਆ ਜਾਂਦਾ
Very very good information 👍
Very good speach
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
ਅਸੀਂ ਵੀ ਵੀਰ ਜੈਕ ਨਹੀਂ ਪਾਇਆ ੧੫ ਸਾਲ ਹੋਗੇ
Good
Single super phosphate hi varto
DAP band kar do
Kanak vich urea da sitta de do te super machine ch pao
Kina super pauna ji knk ch
ਛੋਟੇ ਵੀਰ 13,0,45ਤੋ ਬਾਅਦ ਝੋਨਾ ਕੱਚਾ ਹੋਗਿਆ ਉਹ ਵੀ ਬਿਮਾਰੀ ਲੈ ਕੇ ਆੳ ਦੋ ਸਪਰੇਅ ਕਰਤੀ ਚਟਣੀ ਨੀ ਬਣਾਈ ਸੁੰਡੀ ਤੇਲਾ ਫੰਗਸ ਵਾਸਤੇ ਕੁਸ ਨੀ ਵਰਤੀ ਇਕ ਹੋਰ n,p,k ਦੀ ਕਰ ਸਕਦੇ ਆ ਇਕ ਕਿਲੋ ਪ੍ਰਤੀ ਏਕੜ
ਮੁੱਦੇ ਦੀ ਗੱਲ ਵੀ ਕਰਲਾ
🙏🙏🙏
Bai g tussi keh rahe ho panicle stage te urea nhi pauna par Icl company de paddy chart te ohna ne urea use vaste keh rahe han te Bai Sher Singh markhai wala v panicle stage te urea da recommandation vaste keh rahe han ish chapter nu clear karo
Y spary kr skde Oo urea di jameen ch paun layi koi ni kehnda
Nice y
Bacterial blight teh kari spray Kariya please dasioh
Garliz sygenta company di ya conika dhanuka company di sabse best becterial blite lyi
Y vacteriaside lai fer kehri spray karia
ਲੁਧਿਆਣਾ ਵਾਲੇ ਪਰਾਲੀ ਨੂੰ ਅੱਗ ਨਹੀਂ ਲਗਾਉਦੇ
Bai sab ton vad ludhiana
ਪੰਜਾਬ ਦਾ Hera Kisan
ਵੀਰ ਜੀ ਕਿਤਾਬ ਕਿਥੋਂ ਮਿਲੇਗੀ।
Film wangu bai akher te mistri ji rakh gya gall clear ni hoi jiwe bahubali de end vich lock puchde c katapa ne bahubali nu q mara oda di gal ji kar gya bai
ਬਾਈ ਸਲਫਰ ਕਿਨੇ ਦਿਨਾਂ ਤੱਕ ਪਾ ਸਕਦੇ ਆ ਬਾਸਮਤੀ ਚ,ਹੱਦ ਤੱਕ ਲੇਟ ਤੋਂ ਲੇਟ
🙏🙏
ਸਾਡਾੲਏਰੀਆਤਰਨਤਾਰਨੲਇਹਦੇਵਿਚਪੋਟਾਸਪਾੳਣਦੀਲੋੜਨਹੀਜਿਨੇਤੱਤਾਦਾਰੌਲਾਪਾੳਣਾੲਇਨੇਤੱਤਕੋਈਪਾਨਹੀਸਕਦਾ
Salfar kine din tak pa sakde aa25.30 din tak pa sakde
पानी कितने दिनों तक बंद कर दिए
Good buy ji
1885 ਕਿੰਨੇ ਦਿਨ ਲੈਂਦੀ ਆ
ਸਰ ਜੀ ਬੰਬੇ ਸਾਡੇ ਨਾਲ ਵੀ ਹੋ ਆ ਹੈ ਜੀ
Salfar te potas 20din bad kathe pa sakde aa????
good
Bhai hindi m book kbb lunch kre ga
Bai ji murgi de khad vich sab kuch ha
Chaj di gal ta aik nhi dasi
Bai ji ma pussa 44 liya ha murgi da reha Paya ha tusi sab fail ho
Punjab vas len de
Jhad bhadon lai
Push laeo eis to kheti kida hundi,hassa he ounda eis ta ,bass eini gall dasso tenu v saram oundi
Pargat singh da number chahinda bai
O veer gob di sundi da laj das yaar
Oh harit kranti bas kar ???
Vere dap di ghat bandi fer uste subsidy ki hai nhi main sochda c tuc sahi ho but jhooth ghat bolo gup jyada shad rhe o video vich lgda over confidence jeha lag rehaa
Tusi jimidara da time na kharab kro.
Bhosdea mosam da sab to bada jogdan caheda
Phone number vir ji
Bahut vidya jankari❤❤
Good