Back to Motherland | Reverse Migration | Part 5 | EP 55 | Punjabi Podcast

แชร์
ฝัง
  • เผยแพร่เมื่อ 18 ต.ค. 2023
  • #punjabipodcast #reversemigration #canadatopunjab
    Punjabi Podcast with Rattandeep Singh Dhaliwal & Karanveer Aulakh
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

ความคิดเห็น • 174

  • @ReshamBrarBurj

    ਬਹੁਤ ਵਧੀਆ ਵੀਰ, ਮੈਂ ਵੀ ਆ ਰਿਹਾ Australia ਤੋਂ ਜਨਵਰੀ ਚ।

  • @ManinderSingh-qc9db

    ਬਹੁਤ ਬਹੁਤ ਮੁਬਾਰਕਾਂ ਬਾਈ ਵਤਨ ਵਾਪਸੀ ਦੀਆਂ ।

  • @nirvailgill1615

    ਦੋਹਾਂ ਵੀਰਾਂ ਦੀਆਂ ਗੱਲਾਂਬਾਤਾਂ ਸੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਸਦਾ ਖੁਸ਼ ਰੱਖੇਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🎉🎉🎉🎉❤❤❤

  • @FaraattaTv

    Punjab ❤ rich cultural heritage nd religion , festivals , pind ,khett , Tractors 🚜 , rishte , Nanake eh sab bahar hani 😢 Rooh Punjab ch ❤️

  • @sndpsinghsran2639

    ਕਰਨ ਬਾਈ ਤੁਹਾਡੀ ਸੋਚ ਨੂੰ ਸਲਾਮ ਆ ਵਾਹਿਗੁਰੂ ਤਰੱਕੀਆ ਬਖਸ਼ੇ। ਬਹੁਤ ਜੱਦੋਂ ਜੈਦ ਬਾਅਦ ਵੀਰ ਨੂੰ ਆਪਣਿਆ ਵਿੱਚ ਆ ਕੇ ਵਿਚਰਨ ਦਾ ਸਮਾਂ ਮਿਲਿਆ ਵੀਰ ਦੇ ਚਿਹਰੇ ਤੋਂ ਉਸ ਦੀ ਖੁਸ਼ੀ ਦਾ ਅੰਦਾਜ਼ਾ ਲਾ ਸਕਦੇ ਹਾਂ।ਤੁਹਾਡੇ ਵਤਨ ਵਾਪਸੀ ਆਉਣ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ।

  • @sukhjitsingh5359

    ਵੀਰੇ ਇਹ ਪਰਵਾਸ ਨੇ ਪੰਜਾਬ ਤੋਂ ਦੂਰ ਤਾਂ ਕੀਤੇ ਪੁੱਤ ਪੰਜਾਬ ਦੇ, ਪਰ ਪੰਜਾਬ ਨਾਲ ਮੋਹ ਤੇ ਖਿੱਚ ਵੀ ਓਨੀ ਹੀ ਵਧਾ ਤੀ। ਸੱਚੀ ਵਾਈ ਦੂਰ ਹੋ ਕੇ ਹੀ ਪਤਾ ਲੱਗਦਾ ਵੀ ਸਾਡਾ ਪੰਜਾਬ ਦੁਨੀਆ ਦੀ ਸਬਤੋਂ ਅਨਮੁੱਲੀ ਵਿਰਾਸਤ ਸਾਂਬੀ ਬੈਠਾ।

  • @sarbjeetsingh4415

    ਪਾਣੀ ਵਾਲੀ ਗੱਲ ਬਿਲਕੁਲ ਸੱਚ ਆ ਬਾਈ । England ਚ’ ਜਿੱਥੇ ਇਹ ਪਲਾਂਟ ਲੱਗੇ, ਉੱਥੇ ਕਈ ਵਾਰੀ load ਲੇ ਕੇ ਜਾਈਦਾ ਰੱਤਨ ਬਾਈ ਸੱਚੀ ਸਾਹ ਨਈ ਲੇ ਹੁੰਦਾ ।ਐਨਾ ਮੁਸ਼ਕ ਆਉਦਾ ।

  • @amriksingh8888

    ਤਹਾਡੀਆਂ ਗੱਲਾਂ ਵਿਚ ਪੂਰਾ ਦਮ੯੯%ਸੱਚ ਹੈ। ਪਾਣੀ ਵਾਰੇ ਤਾਂ ਮੈਂ ਵੀ ਵੇਖਿਆ water treatment plant Fresno, California ਚ ਕਈ ਵਾਰੀ ਤਾਂ ਪਾਣੀ ਚ smell ਵੀ ਆਉਦੀ ਹੈ " ਮੈ ਵੀ back ਆਉਣ ਵਾਰੇ ਮਨ ਬਣਾਈ ਬੈਠਾ ਹਾਂ।।।।।।।।।

  • @dilpreetsingh7764

    22 d smile dasdi a 22 kina khush a. India aake. Sab to important khushi and satisfaction hundi a. Paise ta kite v tusi kma sakde a. But happiness sab to zruri a

  • @PB.-13
    @PB.-13  +4

    ਲੋਕ ਕੁਮੈਂਟ ਕਰੀ ਜਾਂਦੇ ਨੇ ਵੀ ਘਰੋਂ ਤੱਕੜਾ ਤਾਂ ਆ ਗਿਆ, ਬਹੁਤ ਲੋਕ ਨੇ ਘਰੋਂ ਤੱਕੜੇ ਤੇ ਫੇਰ ਵੀ ਨਹੀਂ ਮੁੜਦੇ..। ਜਿਹਦਾ ਸਰਦਾ ਉਹ ਜਾਉ ਈ ਨਾ, ਜੇ ਚਲੇ ਗਏ ਤਾਂ ਵਾਪਿਸ ਆਉ..।

  • @amanpreetsingh2412

    ਸਾਡਾ ਹਸਦਾ ਵਸਦਾ ਪੰਜਾਬ ❤

  • @surjitdhanoa1644

    Congratulations Karan bai.we are thinking to move back Punjab too .I m from Edmonton too .water treatment is on 50 st .you are 110%right

  • @THEONESX0

    ਸਲਾਮ ਹੈ ਤੁਹਾਡੀ ਸੋਚ ਨੂੰ।

  • @Laddi_Wraich_UK

    ਜਿਉਂਦੇ ਵਸਦੇ ਰਹੋ ਵੀਰੇ ❤ਦਿਲ ਖੁਸ਼ ਹੋ ਜਾਂਦਾ Podcast ਦੇਖ ਕੇ।

  • @gurtejsinghsidhu2749

    ਸਾਡੀ ਵਾਪਸੀ ਦਾ ਸੇਹਰਾ ਰਤਨ ਬਈ ਤੂਹਾਨੂੰ ਜਾਦਾ

  • @hardipsingh4738

    You are so lucky veer, great love with punjab and village

  • @RimpyBrar-sv9uh

    ਬਹੁਤ ਵਧੀਆ ਪਰੋਗਰਾਮ, ,,,,ਧੰਨਵਾਦ ਰਤਨ

  • @jobansingh8142

    ਰਤਨ ਵੀਰੇ ਜਿਹੜਾ ਅੱਜ ਦੇ ਟਾਈਮ ਕਮਲ਼ੇ ਕਾਹੂ ਬਾਈ ਨੂੰ ਉਹ ਸੱਭ ਤੋ ਵੱਡਾ ਕਮਲਾਂ ਤੇ ਖੱਚ ਬੰਦਾ ਆਪ ਹੋਊ ਮੈਂ ਵੀ ਕੈਨੇਡਾ ਰਹਿਣਾ ਬਾਈ ਨੇ 40% ਸੱਚ ਦੱਸਿਆਂ ਜੇ ਮੈਂ ਆਇਆ ਆ ਸਾਲ ਪੰਜਾਬ ਤਾਂ ਵੀਰਾ ਬਣਕੇ ਮੇਰਾ ਕਰਓ ਪੋਡਕਾਸਟ ਮੈਂ ਦੱਸੂੰ ਸੱਚ ਪਰ ਤੁਸੀ ਪੂਰਾ ਦਖਾਉ

  • @Haritihas1699

    World bank ਦੀ ਯੋਜਨਾ ਸੀ ਬਾਈ , ਪਿੰਡਾਂ ਤੋਂ ਸ਼ਹਿਰਾਂ ਵਿੱਚ ਲੋਕ ਵਸਾਉਣ ਦੀ। ਬਾਕੀ ਬਹੁਤ ਵਧੀਆ ਲੱਗਿਆ ਬਾਈ ਬਾਰੇ ਜਾਣਕੇ

  • @BurjDunna

    ਪਾਣੀ ਵਾਲੀ ਗੱਲ ਬਿਲਕੁਲ ਸੱਚ ਆ ਬਾਈ ਜੀ ਸਾਰੇ ਕਨੇਡਾ ਦਾ ਸਿਸਟਮ ਏਵੇਂ ਹੀ ਚੱਲਦਾ ਪਾਣੀ ਵਾਲਾ ਬਹੁਤ ਨੁਕਸਾਨ ਆ ਇਸ ਪਾਣੀ ਦੇ 🙏