Congratulations Bhai, very good decision....every Sikh need to think twice before leaving for other countries.. sikho aapah Punjab na gawah layeeyah....bahar jah Kay bhaiyah na bunnoh.
That's why so many people are doing home schooling for their children in USA. India 🇮🇳 is the best especially Punjab and Punjabi culture I'm planning to move back and do something for our country.
sachi veere you are lucky to have chosen this decision, i miss my India. No robotic life, no Alarm, No commuting to work , No snow, No machine life. Only pay taxes, work , pay tax, work . 😢😢😢😢.
Great decision, Punjab is best place in the world from all aspects. We are stuck in Canada naami jail, doesn’t see the way out. My 17 years son pursuing computer engineering, he wants to settle in India after completion of his education. Sometimes I told him, how people are selling their properties in India for coming in Canada or some suicide stories who didn’t get Canada visa. My son always says, how can someone gave their life for this country. I feel jealous with the people who are going back to Punjab.
Your 17 year old son is having a wisdom of 70years old This shows Your family has given him a very good upbringing Congratulations Your son is up to date youngster you must be a happy man Great he is coming back believe it or not I have been to more than 70 countries Our country is the best for living good meaningful lifestyle
Well, you know, Punjab is an incredibly beautiful place, it’s our motherland. But here's the thing - imagine you've got a 17-year-old son who's dreaming of becoming a computer engineer. Punjab, as wonderful as it is, might not offer him the best opportunities for that career path. If he wants to stay in India, his best bets would probably be moving to the NCR region or heading down south to places like Bangalore or Hyderabad. Now, I'm not saying all South Indians have issues with North Indians, but there have been some cases. So, even though you'd still be in India, it might make sense to explore opportunities outside of Punjab to support his dreams.
@@jaspindersingh6154yes, he already researched everything and knew Bangalore is the best place for him. And, most of his friends are from the Sounth Indian families
summary of the video is money can buy everything but not happiness. Culture matters the most and indian culture is the best, unfortunately western countries lacks this. paise naal sanskaar nahi buy ho sakdey.
100 % sahi gal a , reason ek eh v a k ethe multinationals countries de lok rende, china, Jamaica, turkey, Pakistan, Gyana, african and others, jdo bache ona naal school ch rhe ta society da effect penda, shote hundea to oh cigarettes nu prefer krde, kende mind vdia renda, ta galat habits adopt kar lende a , western culture in foods and clothes ji Sade punjabi culture ch nhi
He is extremely intelligent man Very good decision at the right time, any delay would’ve made it difficult to come back Brother Everything will be okay 👍 but don’t be discouraged if this settlement takes time In everything in life time is required for settlement so don’t be surprised if initial difficulties arise here in our country In a longer term you will be much better your family will be much better your kids will be much healthier and well settled Just show patience even a lady takes 9 months for delivery Nothing comes immediately Good life takes time 👏👏👏👏👏👏👌👌👌👌👌
Bilkul ni bai..bhane ne sab pehla india shadn lai hun otho aun lai.. sade youth nu bs sahi guide ni kita pariwar ne.. india ta apa gulam mande aa te har Choti g gal te protest krde aa, othe kio ni kite.. punjabiya nu apni smajh te kam krn di lod aa bs .. fer apa chahe duniya jit laiye..
paaji..very brave decision. andar wadd ke kaun nahin raunda te kehda dil nahin karda ghar wapis aan nu par majbooriaan ne rokeya hoya. Assi bass machine bann ke reh gaye te ehda wadda decision laina bahut aukha..so, good on you and your family for making the most happiest decision of your life
I’m from Canada Brampton , very good brother Punjab is best place in world . Good decision . Second things dollars value is also going to down . Currency is major reason for moving from punjab , but in future currency is also getting down so very good decision . Good luck
Bro ur English skills are way too good for canada. On top of it if you can share the facts on which ur statements are based the currency is going down 🤔 by currency u means INR or CAD
Very good decision veere , 100 💯 sehi gal kiti tusi . Bahut galt bache lyi khass karke , bache safe ne . Galat education dinde aa . Baki kujh khass ne haga , ave lok bheed chal ch ayi jandaa aa , bura hall aa , na kam , na weather good , na health system , bekaar jeha lakad de house 2 millon to utte , eni mehngi ek room da rent 1200 1300 ,
@@mandeepkaur9996 Jobs ta India ch bhut hai, 70 lac-80 lac package but Senior secondary to baad koi padna ni chaunda. Redi wala Rs.50000 month easily kama riya apa kyo ni kmaunde bcz apa mehnat ni krni. Vekho vekh bus canada ee jana. Rul rahe aa student canada ch. gurudwarian to roti khande aa, roads te lent la k rehnde aa, ki laina eho gihe canada to.
Je tusi v agah Chalke apne bacheya kolo pyar satkar izzat maann chohnde ho te sari umar tuhade nall ek shat hetha ek saath rehn ta veero mud aa jao panjab🙏
I work 20 years in Canada 🇨🇦. Now I am 40 years! My both daughters gone somewhere with boys after 18 years. We husband and wife live alone. What we are still young and strong. Coming back to punjab hand 🖐️ khaaali
Be relaxed man. Don't get distressed, life is like a dream enjoy it. Nobody can share your dream. It is all upto person to person. One of my friend went as PR to Canada with family and came back but now his children are back to Canada again . As I feel and hope the person being interviewed will be back to Canada when he takes it suitable. Life is never so easy and so comfortable anywhere on this earth.
Hanji, Canada warge Mulak ch sang sharam haini, ithey ta asi jwakan waley han ta v bebey bapu to kinna darde. Bus es nu he punjab kehne aa. Thanks for sharing your thoughts
100 percent right. Bhai kisi ka bhi dimaag Agar cheek ho toh yeh video zaroor dekho. It's an eye-opener. I am in canada too and I want to come back to India. Great video bro
ਬਹੁਤ ਸੋਹਣਾ ਫੈਸਲਾ ਲਿਆ ਵੀਰੇ ਤੁਸੀ ਜੋ ਸਮੇ ਤੇ ਵਾਪਿਸ ਆ ਗੇ ਹਾਜੀ ਸਭ ਕੁਝ ਹੈ ਗਾ ਗਾ ਪੰਜਾਬ ਚ ਵਧਾਈਆਂ ਵੀਰੇ ਤੁਹਾਨੂੰ ❤ਤੁਸੀ ਆਪਣੀ ਅਗਲੀ ਪੀੜੀ ਬਚਾ ਲਈ ਬਾਕੀ ਜੋ ਤੁਸੀ ਗੱਲਾਂ ਕਰੀਆਂ ਸਭ ਦਿਲੋਂ ਕਰੀਆਂ
ਬੜਾ ਸੋਹਣਾ ਫੈਸਲਾ ਪੁੱਤਰ ਜੀ, ਤੁਸੀ ਬਹੁਤ ਸਾਰੇ ਲੋਕਾਂ ਲਈ ਉਦਾਹਰਣ ਹੋ। ਇਕ ਗੱਲ ਨਾਲ ਮੈ ਸਹਿਮਤ ਨਹੀਂ, ਤੁਹਾਡੀ ਬੇਟੀ ਦੀ body ਤੇ ਸਿਰਫ ਉਸ ਦਾ ਹੀ ਹੱਕ ਹੈ। ਆਪਣੇ ਬੱਚੇ ਆਪਣੀ ਜਾਇਦਾਦ ਨਹੀਂ ਹੁੰਦੇ ਕਿ ਅਸੀ ਫੈਸਲਾ ਕਰੀਏ ਕਿਸਨੂੰ ਜੱਫੀ ਪਾਉਣੀ ਆ ਤੇ ਕਿਸ ਨੂੰ ਨਹੀਂ ਤੇ ਫਿਰ ਭਾਵੇਂ ਭਰਾ ਹੀ ਹੋਵੇ। ਮੇਰਾ ਮਤਲਬ ਇਹ ਹੈ ਕਿ ਅਗਰ ਉਹ ਚਾਹੇ ਤਾਂ ਭਰਾ ਨੂੰ ਜੱਫੀ ਪਾਵੇ ਨਹੀਂ ਤਾਂ ਉਸ ਦੇ ਫੈਸਲੇ ਦੀ ਇੱਜਤ ਕਰਨੀ ਚਾਹੀਦੀ ਹੈ। ਅੱਜ ਕਲ ਇੰਟਰਨੈੱਟ ਦਾ ਜ਼ਮਾਨਾ ਹੈ ਸੋ please teach your child from young age, how to stay safe। ਗ਼ਲਤ ਲਗੇ ਤਾਂ ਮਾਫ ਕਰਨਾ ਤੇ ਠੀਕ ਲਗੇ ਤਾਂ ਵਿਚਾਰ ਕਰਨੀ। 🙏
Hanji Thanks bro for your valuable comment.
Thanks for your reply, We appreciate your concern @@baljitchhina992
Vadia veer ji 😊asi vi avde bete nu vapas bla rahe aa Punjab sachi othe kuj ni reha hun halat bhut kharab ho ge aa🙏🙏
@@gurwinderbrar189why ?
ਬਹੁਤ ਹੀ ਵਧੀਆ ਡਸੀਜਨ ਲਿਆ ਹੈ ਛੋਟੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
Thanks so much
ਜੀ ਆਈਆ ਨੂੰ ਭਰਾਵਾ ਤੇਰੇ ਸਾਰੇ ਪਰਵਾਰ ਨੂੰ
ਪਰ ਤੇਰਾ ਘਰ ਵਾਰ ਦੇਖ ਕੇ ਭਰਾਵਾ ਤੈਨੂੰ ਲੋੜ ਨਹੀ ਸੀ ਪਰ (ਕਿੱੜਾ) ਖਿੱਚ ਲੈ ਗਿਆ 👌👍💪
Thanks
ਬਹੁਤ ਵਧੀਆ ਫੈਸਲਾ 👍🏻 ਸਾਨੂੰ ਏਦਾ ਦੇ ਰਿਵਰਸ ਮਿਗ੍ਰੇਸ਼ਨ ਵਾਲੇ ਕੰਟੈਂਟ ਨੂੰ ਹੋਰ ਦਿਖਣਾ ਚਾਹੀਦਾ ਹੈ।
Thanks bro, we are going to put another video with more important facts about canada.
ਬਾਈ ਨੇ ਬਹੁਤ ਵਧਿਆ ਫੈਸਲਾ ਕੀਤਾ ਹੈ। ਵਾਪਸ ਆ ਜਾਉ ਪੰਜਾਬੀਉ ਪੰਜਾਬ ਦੇਸ਼ ਨੂੰ ਤੁਹਾਡੀ ਲੋੜ ਹੈ।
Bilkul sai gal hai. Thanks for your comment.
ਕਿਹੜੇ ਦੇਸ਼ ਪੰਜਾਬ ਦੀ ਗੱਲ ਕਰਦੇ ਪੰਜਾਬ ਤਾ ਸੂਬਾ ਵੀ ਨਹੀ ਹੁਣ ਤਾ ਸੂਬੀ ਬਣ ਗਿਆ.
@@Punjab_pb 🤣
@@manindersingh-ki1zfਜਿਹੜੇ ਅਸਾਮ ਦੀਆਂ ਜੇਲਾਂ ਵਿੱਚ ਬੈਠੇ ਆ , ਉਹ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਸੀ , ਉਹ ਤਾਂ ਆਵਦੀ ਨਿੱਜੀ ਲੜਾਈ ਨੂੰ ਹੀ ਕੌਮ ਦੀ ਲੜਾਈ ਬਣਾਈ ਫਿਰਦੇ ਸੀ । ਗੁਰੂ ਗ੍ਰੰਥ ਸਾਹਿਬ ਜੀ ਦੇ ਉਹਲੇ ਲੁੱਕ ਕੇ ਠਾਣਿਆਂ ਤੇ ਕਬਜੇ ਕਰਦੇ ਸੀ । ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਦੇ ਤੌਰ ਤੇ ਵਰਤਕੇ , ਇਹਨਾਂ ਕਿਹੜੀ ਸੂਰਮਗਤੀ ਵਿਖਾਈ ਐ... ???
ਬਹੁਤ ਉਚੀ ਤੇ ਸੁੱਚੀ ਸੋਚ ਦੇ ਮਾਲਕ ਹੋ ਬੇਟਾ ਜੀ ਆਪਣੇ ਪੰਜਾਬੀ ਪੰਜਾਬੀਅਤ ਨਾਲ ਜੋੜਨ ਲਈ ਬੱਚਿਆਂ ਨੂੰ ਵਾਪਸ ਪੰਜਾਬ ਲੈ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤❤❤❤
Thanks so much g
Punjab ch vi bhut kuj ho sakhda 👍
ਵੀਰੇ ਨੇ ਜੋ ਮਹਿਸੂਸ ਕੀਤਾ, ਸਭ ਦਿਲੋਂ ਗੱਲਾਂ ਕੀਤੀਆਂ ਹਨ।
Thanks Janab
ਇਸ ਤੋਂ ਪੰਜਾਬੀਆਂ ਨੂੰ ਸਿਖਿਆ ਲੈਣੀ ਚਾਹੀਦੀ ਹੈ ਪੰਜਾਬ ਵਿੱਚ ਬਹੁਤ ਕੰਮ ਹੈ ਅਗਰ ਕੰਮ ਹੈ ਤਾਂ ਹੀ ਯੂ ਪੀ ਦੇ ਭੲਈਆ ਨੂੰ ਕੰਮ ਮਿਲ ਰਿਹਾ ਹੈ ਤੇ ਉਹ ਇਥੇ ਆਪਣੇ ਘਰ ਬਣਾ ਰਹੇ ਹਨ ਸਮਝਣ ਦੀ ਜ਼ਰੂਰਤ ਹੈ
Tractor 🚜 te chule te bhaiye a gay up Bihar de
Reality
ਬਾਈ ਜਿਸਦੇ ਆਸ ਪਾਸ ਗਵਾਂਢੀ ਚੰਗੇ 🎉 ਜਿਸਦੇ ਰਿਸ਼ਤੇਦਾਰ।ਵਧੀਆ ਹੋਣ 🎉 ਜਿਸਦੇ ਪਿੰਡ ਸ਼ਹਿਰ ਦੇ ਲੋਕ ਵਧਿਆ ਹੋਣ 🎉ਔ ਭਾਵੇਂ ਵਿਦੇਸ਼ਾਂ ਚ।ਚਾਹੇ ਪ੍ਰਦੇਸਾਂ ਚ। ਯਾਂ ਫਿਰ ਪਿੰਡ ਪੰਜਾਬ ਚ।।ਹੋਣ।ਔ ਆਵਦੇ ਪਿੰਡ ਤੋਂ ਬਾਹਰ ਨਹੀਂ ਜਾਊ।😢ਚਾਹੇ ਡੇਢ ਦੋ ਸੌ ਪਰਿਵਾਰ ਵਾਲਾ ਪਿੰਡ ਹੀ ਕਯੋਂ ਨਾਂ ਹੋਵੇ 🎉 ਵਧਿਆ ਵਧਿਆ ਕਰੀ ਜਾਨਾਂ ਇਹੇ ਵਧਿਆ ਤੋਂ ਕੀ ਮਤਲਬ।।🎉 ਵਧੀਆ ਮਤਲਬ।। ਜਿੱਥੇ ਬਾਬੇ ਨਾਨਕ ਜੀ। ਦਸਾਂ ਗੁਰੂਆਂ।।🎉 ਭਗਤਾਂ ਦੀ ਬਾਣੀ ਆਧਾਰਿਤ ਜੀਉਂਦਾ ਪਿੰਡ ਹੋਵੇ 🎉ਈਰਖਾ ਦਵੈਸ਼ ਸਾੜਾ ਕਿਸੇ ਚ ਨਾ ਹੋਵੇ।।🎉 ਇਮਾਨਦਾਰੀ ਸੱਚਾਈ ਨਯਾਯ ਪਰੋਪਕਾਰ ਵਫ਼ਾਦਾਰੀਆਂ।।ਸਬਰ ਸੰਤੋਖ ਵਾਲਾ ਜੀਵਨ ਸਭਨਾਂ ਦਾ ਹੋਏ 🎉 ਐਸੀਆਂ ਥਾਵਾਂ ਤੋਂ ਕੋਈ ਸੋ ਸਾਲ ਵੀ ਜੀ ਲਏ। ਫੇਰ ਵੀ ਕਹੁ ਏਨੀਂ ਜ਼ਿੰਦਗੀ ਕਾਸ਼ ਹੋਰ ਮਿਲ ਜਾਏ।।🎉ਪਰ ਅਫਸੋਸ। ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਲਾਗੂ ਨਾਂ ਕਰ ਸਕੇ।।😢ਇਸ ਤੋਂ ਅਗਲਾ ਕਦਮਂ ਉਪਰ ਜੋ ਲਿਖਿਆ ਹੈ।। ਵੈਸੇ ਜੀਵਨ ਵਾਲਾ ਸੀ।।😢 ਇੰਝ ਹੋਣਾਂ ਲਾਜ਼ਮੀ ਹੀ ਸੀ।।😢 ਗੁਰੂ ਦੀ ਗੱਲ ਤੋਂ ਦੂਰ।😢 ਫੇਰ ਕੀ ਹੋਇਆ।।ਸਮਾਜ ਨੂੰ ਔਹੋ। ਸਬ ਦੇਖ ਰਹੇ ਨੇ।। ਜਿੰਨਾਂ ਗਯਾਨਂ ਪ੍ਰਾਪਤ ਕੀਤਾ।😢 ਬੈਠੇ ਬੈਠੇ ਝੂਰੀ ਜਾਂਦੇ ਨੇ।।😢ਯਾਰ ਖਾਂਣੇ ਕਿਦਾਂ ਦੇ ਹੋਗੇ 😢ਇਹ ਖਾਕੇ ਪੰਜਾਹ ਸਾਲ ਨਹੀ ਟੱਪਦੇ। ਬੀਮਾਰੀਆਂ ਨਾਲੋ ਨਾਲ 😢ਬਾਈ ਆ ਕੇਹੋ ਜਹੇ ਗੀਤ ਗਾਣੇ।।😢 ਸਾਨੂੰ ਸੁਨਣਂ ਨੂੰ ਪੈ ਰਹੇ ਨੇ।। ਬੱਚੇ ਬੱਚੇ ਰੇਹਣ ਵਾਹਿਗੁਰੂ।😢 ਘਰਾਂ ਚ ਇੱਕ ਦੋ ਸਾਲ ਦੇ ਬੱਚੇ ਦੀ ਜ਼ਿਦ। ਮਾਂ ਪੂਰੀ ਕਰਦੀ ਹੈ।।ਸਤਰ ਸਾਲ ਆਵਦੇ ਮਾਂ ਪਿਓ ਦੀ ਗੱਲ ਨੂੰ ਨਹੀਂ।ਮੰਨਦੀ 😢ਅਖੇ ਬੜਾ ਲਾਡਲਾ ਹੈ ਸਾਡਾ ਧੀ ਪੁੱਤ 😢 ਉਸਨੂੰ ਤਾਂ ਅੱਗ ਜਲਦੀ ਵੀ ਸੋਹਣੀ ਲੱਗਦੀ ਹੈ।।ਕੀ ਅਗ ਪਾਣੀਂ ਦੇ ਦੇਈਏ।।ਮਚ ਨਹੀਂ ਜਾਉ 😢
@CrazygamerYT87ਤੇਰੇ ਵਰਗੇ ਖੱਚ ਲੋਕ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।
ਬਹੁਤ ਹੀ ਵਧੀਆ ਫੈਸਲਾ ਲਿਆ ਜੀ ਇੱਕ ਵਾਰ ਹਰ ਪੰਜਾਬੀ ਨੂੰ ਅਰਜਨ ਢਿੱਲੋਂ ਦਾ ਗਾਣਾ ਸੁਣ ਜ਼ਰੂਰ ਲੈਣਾ ਚਾਹੀਦਾ ਹੈ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
Kehra song aa
Maharani Jinda
ਬਹੁਤ ਵਧੀਆ ਕੀਤਾ ਪੰਜਾਬ ਵਾਪਸ ਆ ਕੇ ਵੀਰ ਜੀ
👌👌
Thanks Janab
ਵੀਰ ਪੰਜਾਬ ਦੀ ਰੁੱਖੀ ਮਿੱਸੀ ਕੈਨੇਡਾ ਦੀ ਚੋਪੜੀ ਨਾਲੋਂ ਹਜ਼ਾਰ ਦਰਜੇ ਬੇਹਤਰ ਹੈ ।
canada is rukhi missi punjaab di chopprhiiiiii…..corrected
Canada ch chopdian nahi ne ..Burger pizza khande ne jo k health vaaste theek nahi
True
Sahi gall aa g 👍
Bhai mere chache kol 300 gas station America 🇺🇸 ch Parr ohne v kadi punjab vargi Roti nahi khadi
ਪੰਜਾਬ ਤਾਂ ਪੰਜਾਬ ਹੀ ਹੈ ਵੀਰ ਜੀ ਕਿਨਾ ਪਿਆਰਾ
Hanji, Thanks for your valuable comment
ਬਹੁਤ ਵਧੀਆ ਫੈਸਲਾ ਲਿਆ ਵੀਰ ਨੇ ❤
Hanji u right
Very good decision
Bhai ko Hariyane sey bahut shubhkamna or Bhabi ko bhi k unhone situation ko aache sey handle Kitta love you bhai and bhabhi
ਬਹੁਤ ਵਧੀਆ ਫੈਸਲਾ ❤
Thanks
ਵਾਹਿਗੁਰੂ ਜੀ ਨਸਲ ਬਚਾ ਗਿਆ ਜੁਆਨ ਤੇ ਪੰਜਾਬ ਬਚਾ ਗਿਆ ਇਹ ਗੁਰੂਆਂ ਦੀ ਧਰਤੀ ਨੂੰ ਨਾ ਛੱਡੋ ਵੀਰੋ ਫਿਰ ਬਾਦ ਚ ਪਛਤਾਓਗੇ ਪੰਜਾਬੀਓ ਸਿੱਖੋ ਭੇਡ ਚਾਲ ਬੰਦ ਕਰੋ ਪੈਸਾ ਹੀ ਸਭ ਕੁੱਝ ਨਹੀਂ ਹੁੰਦਾ ਵਾਹਿਗੁਰੂ ਜੀ
ਹੁਣ ਅਣਖ ਨਾਲ ਕਹਿ ਸਕਦੇ ਹੋ ਕਿ ਇਹ ਹੈ ਮੇਰੀ ਧਰਤੀ ਮਾਂ , ਆਸਮਾਨ ਪਉਣ ਪਾਣੀ ਰਿਸ਼ਤੇ ਨਾਤੇ ਆਦਿ ਤੇ ਸਭ ਤੋਂ ਵੱਡਾ unity of family bright future of children with ਸੰਸਕਾਰ।
ਬਿੱਲਕੁਲ ਬਾਈ ਜੀ
ਛੱਡ ਪਰੇ ਸਾਡਾ ਜੀ ਨੀ ਲਗਨਾ, ਸੁਰਗਾ ਵੀਚ ਪਂਜਾਬ ਨਹੀ ਹੋਨਾ ॥ ❤️
Congratulations Bhai, very good decision....every Sikh need to think twice before leaving for other countries.. sikho aapah Punjab na gawah layeeyah....bahar jah Kay bhaiyah na bunnoh.
Jawan solan aney sach kiya tusi.
ਵੀਰ ਜੀ ਬਹੁਤ ਵਧੀਆ ਗਂਲਾ ਨੇ ਪਰ ਲੋਕਾ ਨੂੰ ਕੋਈ ਫਰਕ ਨਹੀ ਪੈਣਾ ਬਾਸ ਪੈਸਾ ਹੀ ਪੈਸਾ ਦੇਖਦੇ ਨੇ ਕਿਸੇ ਨੂੰ ਇੱਜਤ ਦਾ ਵੱਡੇ ਹੋ ਕੇ ਚਲਫ਼ਰਕ ਨਹੀ ਇੱਜਤ ਜਾਦੀ ਤਾ ਜਾਵੇ ਬਾਸ ਪੈਸਾ ਚਾਹੀ ਦਾ ਵੀਰ ਨੇ ਆਪਣੇ ਬਂਚੀਅ ਨੂੰ ਬਚਾਇਆ ਹੈ
Sai gal hai, ehnu nu lgda hai k Canada ja k asi dollors de truck bhar lainey ne
ਪੰਜਾਬ ਵਿੱਚ ਬਹੁਤ ਕੰਮ ਹੈ ਕਰਨ ਵਾਲਿਆਂ ਲਈ
Sahi gall aa 👍
ਵਾਹਿਗੁਰੂ ਜੀ ਬਹੁਤ ਵਧੀਆ ਫ਼ੈਸਲਾ 🙏🏻😍
Thanks so
That's why so many people are doing home schooling for their children in USA. India 🇮🇳 is the best especially Punjab and Punjabi culture I'm planning to move back and do something for our country.
Hain ji??? Can u plz elaborate . Coz same subject will be taught by teachers in home schooling
Ajjo bai
sachi veere you are lucky to have chosen this decision, i miss my India. No robotic life, no Alarm, No commuting to work , No snow, No machine life. Only pay taxes, work , pay tax, work . 😢😢😢😢.
Absolutely in India its so easy just wake up whenever you want, go to the garden and pluck money from the trees and enjoy life and chill 😂😂😂
just back then . writing ,saying and on the field is different .why r u overthere just come back
ਜੋ ਸੁੱਖ ਸੱਜੂ ਦੇ ਚੁਬਾਰੇ , ਉਹ ਬਲਖ ਨਾ ਬੁਖਾਰੇ
East or West , home is the best
ਆਪਣਾ ਪਿੰਡ , ਆਪਣਾ ਅਭਿਮਾਨ
ਆਪਣਾ ਦੇਸ਼ , ਆਪਣਾ ਮਾਣ
ਵੀਰ ਨੂੰ ਦੱਸੋ ਜੋ ਫੈਸਲਾ ਲਿਆ ਉਸਤੋਂ ਧਿਆਨ ਨਾ ਹਟਾ ਵੇ ਪੰਜਾਬ ਸੁੱਖਾਂ ਦਾ ਭਰਿਆ ਪਿਆ ਬੁਰਾਈਆਂ ਹਰ ਥਾਂ ਹੁੰਦੀਆਂ ਨੇ ਜੋ ਕੈਨੇਡਾ ਚ ਵੀ ਨੇ
Thanks for sharing your thoughts
💯 right
Meri Mumma Ne mainu aah video bejhi, India toun❤. Mainu bhaut proud aa K mere Parents bhaut suppotive ne🎉
Same here mere parents aap khnde a nhi kuch bn da lgda vapis aajo
same .
@@KaranvirSingh-jo9ok Basss aaho important aa, Teal support☺️
@@jaiveervlogs3324 Great😇
ਕਿਤੇ ਭੱਜੇ ਫਿਰੋ, ਬੰਦਾ ਇਸ ਧਰਤੀ ਤੇ ਕੁਝ ਸਮੇਂ ਦਾ ਹੀ ਮਹਿਮਾਨ ਹੁੰਦਾ ਆ।ਇੱਕ ਦਿਨ ਸਾਰੀ ਧਰਤੀ ਹੀ ਛੱਡਣੀ ਪੈਣੀ ਆ।
Hanji Thanks
Sukh te taur naal jeonaa v cheez hundi koi 😀 dehadia krn ni aaye😀
Shi gal a veer ji ਭਾਵੇਂ ਕੋਈ ਅਮਰੀਕਾ ਤੋਂ ਵੀ ਅੱਗੇ ਚਲ ਜਾਵੇ ਪਰ ਇਕ ਦਿਨ ਸਭ ਨੇ ਹੀ ਜਾਣਾ ਹੈ
ਬਹੁਤ ਵਧੀਆ ਕਿੱਤਾ ਬਈ 🎉 congratulations back Home Punjab family 🎉skoon life Bina Alarm wali
ਬਹੁਤ ਵਧੀਆ ਫੈਸਲਾ ਲਿਆ ਵੀਰ ਨੇ
ਵਾਹਿਗੁਰੂ ਜੀ ਇੱਕ ਭਈਆ ਪੰਜਾਬ ਚ ਵੀਹ ਲੱਖ ਦਾ ਮਕਾਨ ਵੀ ਪਿੰਡ ਚ ਬਣਾ ਲੈਂਦਾ ਤੇ ਕਰਿਆਨਾ ਦੀ ਦੁਕਾਨ ਪਿੰਡ ਚ ਪਾ ਲੈਂਦਾ ਤੇ ਬੱਚਿਆਂ ਨੂੰ ਮੇਂਹਗੇ ਸਕੂਲਾਂ ਪੜਾ ਰਿਹਾ ਮੇਹਨਤ ਕਰਕਿ ਤੇ ਨਸ਼ੇ ਨਾ ਕਰਕਿ ਸਾਡੇ ਮਜ਼ਦੂਰ ਵਰਗ ਨੂੰ ਇਹ ਕਦੋਂ ਸਮਝ ਆਵੇਗੀ ਸਾਡਾ ਪੰਜਾਬੀਮਜ਼ਦੂਰ ਵਰਗ ਰੇਹੜੀ ਲਾਉਣਾ ਆਪਣੀ ਹੱਤਕ ਸਮਝਦਾ ਜਦ ਕਿ ਭਈਏ ਰੇਹੜੀਆਂ ਲਾ ਕਿ ਮਹੀਨੇ ਦਾ ਪੰਜਾਹ ਪੰਜਾਹ ਹਜ਼ਾਰ ਰੂਪੈ ਕਮਾ ਰਹੇ ਨੇ ਵਾਹਿਗੁਰੂ ਜੀ
ਬਹੁਤ ਵਿਧੀਆਂ ਫੈਸਲਾ ਲਿਆ। ਸਾਡੇ ਗੁਆਂਢੀ ਨੇ
Hanji Thanks
Great decision, Punjab is best place in the world from all aspects. We are stuck in Canada naami jail, doesn’t see the way out. My 17 years son pursuing computer engineering, he wants to settle in India after completion of his education. Sometimes I told him, how people are selling their properties in India for coming in Canada or some suicide stories who didn’t get Canada visa. My son always says, how can someone gave their life for this country. I feel jealous with the people who are going back to Punjab.
Your 17 year old son is having a wisdom of 70years old
This shows Your family has given him a very good upbringing
Congratulations
Your son is up to date youngster you must be a happy man
Great he is coming back believe it or not I have been to more than 70 countries
Our country is the best for living good meaningful lifestyle
Well, you know, Punjab is an incredibly beautiful place, it’s our motherland. But here's the thing - imagine you've got a 17-year-old son who's dreaming of becoming a computer engineer. Punjab, as wonderful as it is, might not offer him the best opportunities for that career path. If he wants to stay in India, his best bets would probably be moving to the NCR region or heading down south to places like Bangalore or Hyderabad. Now, I'm not saying all South Indians have issues with North Indians, but there have been some cases. So, even though you'd still be in India, it might make sense to explore opportunities outside of Punjab to support his dreams.
@@jaspindersingh6154yes, he already researched everything and knew Bangalore is the best place for him. And, most of his friends are from the Sounth Indian families
It very easy to find jobs in Bangalore,specially if you are computer engineer,companies don't hire based on North and South.
wow claps! :) Sandhu veere bhot wadia kitta tussi mudd aye, sade loka nu chaida eh ki punjab nu wadhaya jaye :)
Yes well said
summary of the video is money can buy everything but not happiness. Culture matters the most and indian culture is the best, unfortunately western countries lacks this. paise naal sanskaar nahi buy ho sakdey.
Exactly bro, well said and thanks for putting valuable comment.
ਜਿਹੜੀਆਂ ਗੱਲਾਂ ਵੀਰ ਨੇ ਕੀਤੀਆਂ ਇਹ ਸੱਚੀ ਆ ਗੱਲ ਨੇ ਸਾਡੇ ਬੱਚੇ ਵੀ ਕੈਨੇਡਾ ਨੇ ਹਿਜੇ ਅਨਮਐਰਡ ਨੇ ਪਰ ਆਉਣ ਵਾਲੇ ਸਮੇਂ ਨੂੰ ਲੈ ਕਿ ਕੈਨੇਡਾ।ਦੇ ਸਕੂਲਾਂ ਦੇ ਸਿਸਟਮ ਵੇਖ ਕਹਿੰਦੇ ਜੇ ਅਗਲੀ ਪੀੜ੍ਹੀ ਬਚਾਉਣੀ ਤਾਂ ਬੱਚੇ ਪੰਜਾਬ ਹੀ ਪਵਾਉਣੇ ਪੈਣਗੇ
100 % sahi gal a , reason ek eh v a k ethe multinationals countries de lok rende, china, Jamaica, turkey, Pakistan, Gyana, african and others, jdo bache ona naal school ch rhe ta society da effect penda, shote hundea to oh cigarettes nu prefer krde, kende mind vdia renda, ta galat habits adopt kar lende a , western culture in foods and clothes ji Sade punjabi culture ch nhi
ਬਹੁਤ ਬਹੁਤ ਵਧਾਈਆਂ
Thanks
ਕੈਨੇਡਾ ਛੱਡ ਕੇ ਵਾਪਸ ਆਉਣ ਵਾਲਿਆਂ ਦੀ ਗਿਣਤੀ 1% ਤੋਂ ਵੀ ਘੱਟ ਹੋਵੇਗੀ। ਇਹ ਵੀ ਉਹ ਪ੍ਰੀਵਾਰ ਹੀ ਵਾਪਸ ਆਉਂਦੇ ਹਨ ਜਿਨ੍ਹਾਂ ਦੀ ਪਿੱਛੇ ਪੰਜਾਬ ਵਿੱਚ ਆਰਥਿਕ ਹਾਲਤ ਵਧੀਆ ਹੁੰਦੀ ਹੈ। ਭਰਾਵੋ,ਇੱਕ ਦੋ ਏਕੜ ਜਾਂ ਕਨਾਲਾਂ ਵਾਲੇ ਪ੍ਰੀਵਾਰਾਂ ਦੇ ਬੱਚੇ ਕਦੇ ਵੀ ਵਾਪਸ ਨਹੀਂ ਆਉਣਗੇ। ਹੁਣ ਦੋ ਕੁ ਸਾਲਾਂ ਤੋਂ ਪੂਰੇ ਸੰਸਾਰ ਵਿੱਚ ਮੰਦਾ ਹੈ।ਹਾਲਾਤ ਸੁਧਰ ਵੀ ਸਕਦੇ ਹਨ। ਬਾਕੀ ਸੋਚ ਆਪੋ ਆਪਣੀ ਹੈ।
Sai gal hai
He is extremely intelligent man
Very good decision at the right time, any delay would’ve made it difficult to come back
Brother
Everything will be okay 👍 but don’t be discouraged if this settlement takes time
In everything in life time is required for settlement so don’t be surprised if initial difficulties arise here in our country
In a longer term you will be much better your family will be much better your kids will be much healthier and well settled
Just show patience even a lady takes 9 months for delivery
Nothing comes immediately
Good life takes time
👏👏👏👏👏👏👌👌👌👌👌
Very good veer Ji buht buht Mubarak punjab vapis aone laye 🙏🏻🙏🏻🙏🏻🙏🏻
Ma ta 25 saal to raula pa rehan koi sunda he ne kie kryea ਉ ਹੁ ਨਾ ਕੋਈ ਨੀ ਸੁਨਦਾ ਕੰਨ ਬੰਦ ਕਰ ਰੱਖੇ ਸਾਰੇਆ ਨੇ ਚੱਲੋ ਆਪੇ ਆਉਗੇ ਮੇਮਨੇ ਚਰਕੇ ਰੱਬ ਉਤੇ ਰੱਖ ਡੋਰੀਆਂ
Thanks so much Janab
Very good decision waheguru tuhanu Punjab vich kamjabi bakhshe
Thanks so much
ਬਹੁਤ ਹੀ ਵਧੀਆ ਬੇਟਾ ਕੋਈ ਅਜਿਹਾ ਕਮ ਸੁਰੂ ਕਰੋ ਤੁਸੀ ਹੋਰ ਬਚਿਆ ਨੂ ਕਮ ਦੇ ਸਕੋ ਪ੍ਰਮਾਤਮਾ ਤਹਾਨੂ ਚੜਦੀ ਕਲਾ ਬਖਸ਼ੇ
Thanks so much
Welcome to ਪੰਜਾਬ❤
ਵਧੀਆ ਕੀਤਾ ਵੀਰ, ਤੁਸੀ ਫੇਰ ਵੀ ਸਮੈ ਤੇ ਫੈਸਲਾ ਲੈ ਲਿਆ
Eye opening video....congratulations to gavy vlogs🙏
Thanks so much bro for appreciation 😊
ਬਹੁਤ ਵਦਿਆ ਫੈਸਲਾ ਲਿਆ ਬਾਈ ਨੇ
ਘੋਰ ਕਲਯੁਗ ਦਾ ਸਮਾਂ ਆ ਰਿਹਾ ਵਾਹਿਗੁਰੂ ਜੀ 😢 ਮਿਹਰ ਕਰੋ ਸਭ ਜੀਆਂ ਤੇ ❤🙇♀️💕👏
Aah trailer hai 432000 dah hai kalyug ghor kalyug aya nahi hai
I am also coming in Nov 2023 , waheguru ji di mehar ho gai 🙏
ਬਹੁਤ ਬਹੁਤ ਧੰਨਵਾਦ ਭਰਾ ਜੀ 🙏🏻
Thanks so much Janab
ਬਹੁਤ ਵਧੀਆ ਕੀਤਾ ਗੱਲਾਂ ਸੁਣ ਕੇ ਲੱਗਦਾ ਅਸੀ ਵੀ ਵਾਪਸ ਆ ਜਾਈਏ ਇਕ ਇਕ ਗੱਲ ਸੱਚ ਵੀਰ ਦੀ ਬੱਚੇ ਸੁਣਦੇ ਨਹੀਂ .ਜੇ ਸਾਡੀਆਂ ਸਰਕਾਰਾ ਬੱਚਿਆਂ ਵਾਰੇ ਸੋਚਣ
ਏਥੀ ਹੀ ਸਾਰਾ ਕੁਛ ਹਗਾਂ
ਆਹ ਗੱਲ ਨੇ ਸਾਰੇ ਇੰਡੀਆ ਨੂੰ ਕੀਲ
ਕੇ ਰੱਖ ਤਾ ਵਾਹ ਬਈ ❤🇮🇳🇮🇳🇮🇳
You are brave man true talking is touching the heart
Thanks
ਇਹੋ ਜਿਹੇ ਫੈਂਸਲੇ ਲੈਣ ਲਈ ਜੇਰਾ ਵੱਡਾ ਕਰਨਾਂ ਪੈਂਦਾ ਬਾਈ ਜੀ
Hanji bai sai gal aa
@@hubbychauhan 🤝
ਬੰਦਾ ਤਾਂ ਫੈਸਲਾ ਲੈ ਲੈਂਦਾ ਹੈ।। ਆਪਣੇ ਪਰਿਵਾਰ ਨੂੰ ਹਰ ਔਣ ਵਾਲੀਆਂ ਪਰੋਭਲੰਮ ਤੋਂ ਬਚਾਉਣ ਲਈ 🎉ਪਰ ਇਸ ਫੈਸਲੇ ਨੂੰ ਤਾਹੀਂ ਸਿਰੇ ਲਾਇਆ ਜਾ ਸਕਦਾ ਹੈ ਜੇ ਘਰਦੇ ਸਾਰੇ ਜੀਅ ਵੀ ਮੰਨਣ ਅਤੇ ਰਾਜ਼ੀ ਹੋਣ।।😢 ਅਕਸਰ ਘਰ ਦੇ ਜੀਅ। ਸਯਾਣੰਪ ਵਾਲੀ ਗੱਲ।ਸੁਣਨ ਤੋਂ ਪਹਿਲਾਂ ਹੀ।। ਜਵਾਬ ਕੋਰਾ ਨਾ ਕਰ ਦਿੰਦੇ ਨੇ।।😢ਬਾਈ। ਦੋਨੋਂ ਜੀਅ।। ਪਿੰਡ ਪੰਜਾਬ ਦੇ ਵਸਨੀਕ ਸੀ।। ਔਰ ਬੱਚੇ ਅਜ਼ੇ ਛੋਟੇ ਸੀ।। ਤਾਂ ਹੀ ਔਣ ਚ ਕਾਮੰਯਾਬ ਰੇਹਾ।।ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉ਬਾਈ ਦੀਆਂ ਗੱਲਾਂ ਬਾਤਾਂ। ਬਹੁਤ ਸਯਾਣੀਆਂ ਨੇ।।🎉ਕਾਛ ਸਾਰਾ ਪਿੰਡ ਬਾਈ ਤੋਂ। ਕੁੱਝ ਸਿਖਕੇ।।ਆਵਦੇ ਪਿੰਡ ਨੂੰ। ਗੁਰੂ ਆਂ ਬਾਬੇ ਨਾਨਕ ਦਾ ਪਿੰਡ ਬਣੋਣ ਚ ਹਰ ਕੋਈ ਪਿੰਡ ਵਾਸੀ।। ਯੋਗਦਾਨ ਪੋਣ।।🎉 ਫੇਰ ਤਾਂ ਸੋਨੇ ਤੇ ਸੁਹਾਗਾ ਹੈ 🎉ਜੇ ਕੋਈ ਐਵੇਂ ਹੀ ਲਤਾਂ ਖਿੱਚਣ।। ਅਤੇ ਈਰਖਾ ਸਾੜਾ। ਫਾਲਤੂ ਦਾ ਕਰਨ ਲੱਗ ਗਯਾ।।ਕਦੇ ਬਾਈ ਇਹੇ ਨਾ ਕਹੇ ਯਾਰ ਗ਼ਲਤੀ ਕਰਤੀ 😢😢 ਅਜ਼ ਹਰ ਇਨਸਾਨ ਜੋ ਸਮਝਦਾਰ ਹੈ।। ਸ਼ਾਂਤੀ ਸਕੂਨ ਅਤੇ ਠੇਹਰਾਵ ਵਾਲੀ ਸਬਰ ਸੰਤੋਖ ਦੀ ਜ਼ਿੰਦਗੀ ਜਿਊਣ ਲਈ। ਮੰਨ ਚ ਸੋਚੀ ਬੈਠਾ।।ਕਈ ਵਾਰ ਔ ਇਹੇ ਸੋਚਣ ਤੇ ਮਜ਼ਬੂਰ ਵੀ ਹੋ ਜਾਂਦਾ ਕਿ।।ਕੇੜੀ ਥਾਂ ਹੈ ਜਿੱਥੇ ਸਬ ਕੁਛ ਠੀਕ ਹੈ 😢😢😢😢😢 ਵਾਹਿਗੁਰੂ ਜੀ ਮਿਹਰ ਕਰਨ।ਹਰ ਤਰਫ਼ 🎉🎉🎉🎉🎉
@@GurdevSingh-vd5ie 🙏🙏
Bilkul ni bai..bhane ne sab pehla india shadn lai hun otho aun lai.. sade youth nu bs sahi guide ni kita pariwar ne.. india ta apa gulam mande aa te har Choti g gal te protest krde aa, othe kio ni kite.. punjabiya nu apni smajh te kam krn di lod aa bs .. fer apa chahe duniya jit laiye..
ਬਹੁਤ ਵਧੀਆ ਫੈਸਲਾ 🙏🙏
ਇਹੋ ਜਿਹਾ ਫੈਸਲਾ ਲੈਣਾ ਵੱਡੀ ਹਿੰਮਤ ਦੀ ਲੋੜ ਹੈ
Very good 👌 👍 congratulations ❤
ਚੰਗੇ ਰਹਿਗੇ, ਅਸੀਂ ਕੈਨੇਡਾ ਗਏ ਈ ਨਹੀਂ
Right g 👍
@@partpalbatth435asi v boht khush aa Punjab vich 😊😊
ਸੋਚ ਵੀਰ ਦੀ ਵਧੀਆ
ਬਾਹਰ ਜਾਣਾ ਪੈਦਾ ਕਮਾਉਣ ਲਈ ਪਰ ਪੱਕੇ ਪੈਰੀ ਪੰਜਾਬ ਨਾ ਛੱਡੋ ਜਾਓ
ਕਨੇਡਾ ਅਮਰੀਕਾ ਚ 10.15
ਸਾਲ ਕਮਾਕੇ ਪੰਜਾਬ ਆਓ ਆਕੇ ਪੰਜਾਬ ਸੰਭਾਲੋ ਦਸ ਪੰਦਰਾ ਸਾਲ ਚ ਬੰਦਾ ਕੰਮ ਚਲਾਉਣ ਜੋਗਾ ਕਮਾ ਲੈਦਾ ਕਨੇਡਾ ਅਮਰੀਕਾ ਚ
V ery good decisions. All must come back. I am also coming back.
ਇਕ ਤਾਂ ਪੰਜਾਬ ਵਿਚ ਭਈਆਂ ਨੂੰ ਜਮੀਨਾਂ ਬੰਦ ਹੋ ਜਾਣ
Sandhu Bai bahut wadiya kita Vapas akey thank you so much
ਮੰਨ ਗਿਆ ਵੀਰ ਬਹੁਤ ਵੱਡਾ ਜੇਰਾ। ਬਹੁਤ ਵਧੀਆ ਵੀਰ ਖੁਸ਼ ਰਹੋ
Congratulation bro all the best good luck
Ma ta veera khud vapis a rehaa Singapur 🇸🇬 chdkaa family naal edr punjab aka kmm kraa ga
paaji..very brave decision. andar wadd ke kaun nahin raunda te kehda dil nahin karda ghar wapis aan nu par majbooriaan ne rokeya hoya. Assi bass machine bann ke reh gaye te ehda wadda decision laina bahut aukha..so, good on you and your family for making the most happiest decision of your life
Thanks brother
I’m from Canada Brampton , very good brother Punjab is best place in world . Good decision . Second things dollars value is also going to down . Currency is major reason for moving from punjab , but in future currency is also getting down so very good decision . Good luck
Bro ur English skills are way too good for canada. On top of it if you can share the facts on which ur statements are based the currency is going down 🤔 by currency u means INR or CAD
Thanks so much bro
Well done 👍
How is dollar value going down please explain 😂😂
ਬਿਲਕੁਲ ਵੀਰ ਸੱਚ ਬੋਲਦਾ
Veer vapis ohi hunda jes de piche financial backup theek hunda. Bai de financial background sound lagdi a India ton.
Living in your own motherland is best, but if you get everything in your motherland, then it is super great 👍.
True and thanks
Congratulations g 👍
Punjab is best to raise and educate kids to start with
ਸਹੀ ਗੱਲ ਹੈ ਬਾਈ ਜੀ
Very good decision veere , 100 💯 sehi gal kiti tusi .
Bahut galt bache lyi khass karke , bache safe ne . Galat education dinde aa .
Baki kujh khass ne haga , ave lok bheed chal ch ayi jandaa aa , bura hall aa , na kam , na weather good , na health system , bekaar jeha lakad de house 2 millon to utte , eni mehngi ek room da rent 1200 1300 ,
Thanks for sharing your thoughts
Bahut samjdaar banda hai ek bro
Ruh kush karti veer ne..Mai ve Brampton Canada vich rehnda te agle sal 18 sal bad vapsi karn lagea va..
Thanks so much bai
ਬਹੁਤ ਵਧੀਆ ਫੈਸਲਾ ਕੀਤਾ
ਪੰਜਾਬੀਆ ਦੀ ਮੱਛੀ ਪੱਥਰ ਚਟਕੇ ਨੀ ਪੱਥਰ ਵਿੱਚ ਸਿਰ ਮਾਰਕੇ ਮੁੜਦੀ ਆ
ਲੋਕ ਪਾਗਲ ਹੋਏ ਫਿਰਦੇ ਨੇ ਬਾਹਰ ਜਾਣ ਲਈ ਖਾਂਦੇ ਪੀਂਦੇ ਜਿਆਦੇ ਉਤਵਾਲੇ ਨੇ
Hanji, paise nu jaffey maran waley bhut ne
Good 👍
😊
@@hubbychauhan😊😊😊
@@hubbychauhan😊
ਮੈਂ ਦਿੱਲੀ ਦਾ ਰਹਿਣ ਵਾਲਾ ਆ, ਪੰਜਾਬ ਨਾਲ ਦਿਲੋਂ ਪਿਆਰ ਆ, ਦੁੱਖ ਲੱਗਦਾ ਕਿ ਪੰਜਾਬੀ ਛੱਡੀ ਜਾਣਦੇ ਆ ਪੰਜਾਬ। ਵਾਪਿਸ ਆਜਾਇਓ ਪ੍ਰਾਵੋਂ, ਪੰਜਾਬ ਤੇ ਆਪਣੀ ਨਸਲ ਤੇ ਸਭੇਚਾਰ ਨੂੰ ਨਾ ਖਤਮ ਕਰਿਓ। ਇਕ ਵਾਰ ਅਰਜਨ ਢਿੱਲੋਂ ਦਾ " ਮਹਾਰਾਣੀ ਜਿੰਦਾ" ਗਾਣਾ ਸੁਣ ਲਵੋ। ਪਿਆਰ ਪੈਜੂ ਪੰਜਾਬ ਨਾਲ।
Bilkul Sai kiya bai ji
Job tuc dioge sanu?
@@mandeepkaur9996 Jobs ta India ch bhut hai, 70 lac-80 lac package but Senior secondary to baad koi padna ni chaunda. Redi wala Rs.50000 month easily kama riya apa kyo ni kmaunde bcz apa mehnat ni krni. Vekho vekh bus canada ee jana. Rul rahe aa student canada ch. gurudwarian to roti khande aa, roads te lent la k rehnde aa, ki laina eho gihe canada to.
@@hubbychauhan tuc mera comment delete krta?
Good job.
Thanks!
Good on you brother.I'm also in the same boat!😊
Thanks bro, dont be late
People appreciate you come to india.
Stay in india forever..that is my wish as a Canadian
Je tusi v agah Chalke apne bacheya kolo pyar satkar izzat maann chohnde ho te sari umar tuhade nall ek shat hetha ek saath rehn ta veero mud aa jao panjab🙏
Bhut vdiya g..m v vaps jaana for sure for my kids....god blss u coz is issue nu vdde pddr te vaachn d bhut lod hai....
Thanks so much Janab
ਬਹੁਤ ਸੋਹਣਾ ਕੀਤਾ ਜਿਹੜਾ ਤੂੰ ਵਾਪਸ ਆਇਆ ਇੰਡੀਆ ਆਪ ਦਾ ਪੰਜਾਬ ਵਿਚਉ very nice uk 🌹🙏
Bhut vdia decision laya tusi apna lai v ta punjab lai v
ਵੈਰੀ good ਤੁਸੀਂ ਪੰਜਾਬ ਆਗੇ
ਪੰਜਾਬ ਦੇ ਹਾਲਾਤ ਮਾੜੇ ਨੇ ਭਾਈ ਵਾਗ ਲੋਕ ਸੋਚ ਬਦਲਣ ਤਾਂ ਹਾਲਾਤ ਸੁਧਰ ਸਕਦੇ ਨੇ
ਰੁਪਿੰਦਰ ਭਾਈ ਜੀ ਦਾ ਤੇ ਸੰਧੂ ਪਰਿਵਾਰ ਦਾ ਧੰਨਵਾਦ ❤❤
ਬਹੁਤ ਵਧੀਆ ਵੀਰ ਜੀ ਆਪਣਾ ਘਰ ਪੰਜਾਬ ਵਿੱਚ ਕੋਈ ਨਹੀਂ sadna ਚਦਾ 👍🏻🙏
I work 20 years in Canada 🇨🇦. Now I am 40 years! My both daughters gone somewhere with boys after 18 years. We husband and wife live alone. What we are still young and strong. Coming back to punjab hand 🖐️ khaaali
Be relaxed man. Don't get distressed, life is like a dream enjoy it. Nobody can share your dream. It is all upto person to person. One of my friend went as PR to Canada with family and came back but now his children are back to Canada again . As I feel and hope the person being interviewed will be back to Canada when he takes it suitable. Life is never so easy and so comfortable anywhere on this earth.
Haha
Hanji, Canada warge Mulak ch sang sharam haini, ithey ta asi jwakan waley han ta v bebey bapu to kinna darde. Bus es nu he punjab kehne aa. Thanks for sharing your thoughts
Kaash sab veere edi samj jaan teria gallan to te sab vapis aa k punjab ch rehn...Punjab Zindabaad..Punjabiat Zindabad
Thanks brother
bhut sohna message de rahe ho.. reality hai eh, jo loki smjna nahi chande. jine kam krna ethe v kr lena
Sai gal, bai ji punjabian nu samjauna bhut aukha. Krni ehna ne avdi marzi ee hai
Bahut vadhia ♥️ sanu apne panjab te man
ਵੀਰੇ ਤੇਰਾ ਖਾਨਦਾਨ ਬਚ ਗਿਆ ਅਸੀ ਵੀ ਛੱਡ ਕੇ ਆ ਗਏ। ਜਗਰਾੳ
Veera asi Sidhwan kalan Jagraon da nall USA to baps aya aa
.
Sada beta vi gea canada par vapas aa reha g ohne vi eh hi decision lea Punjab aon da❤
Great decision!!! I also want to go back to Punjab one day and hope that day will come soon!!
Congratulations
Bahut vaddiya decision liya bro.well done mera ta aap dil❤ punjab hi rehnda , par jana punjab hi hai thoda financial strong hona bas
ਕੀ ਬਣੂ ਦੁਨੀਆ ਦਾ...ਵਾਹਿਗੁਰੂ ਮੇਹਰ ਕਰੀ..🙏
Bhut vadhia fesla lita veer ne❤
100 percent right. Bhai kisi ka bhi dimaag Agar cheek ho toh yeh video zaroor dekho. It's an eye-opener. I am in canada too and I want to come back to India. Great video bro
Thanks bai ji
Bhai mainu 9 years ho gye sirf 1 var india gyi. Tusi bahut vadiya fasla kita
ਮੇਰੇ ਵੀਰ ਨੂੰ ਪੰਜਾਬ ਵਾਪਿਸ ਆਉਣ ਦੀਆਂ ਬਹੁਤ ਬਹੁਤ ਮੁਬਾਰਕਾਂ