thik ta hai veer but ac lga k nd lights on krky kafi frak py jana mtlb ghat kilometer chlygi fir 16 lakh dukhuga nd emergenry kdi late night jana pay jawy fir battery charge di dikat awagy 16 lakh ch shi ne rhna
इसकी सवारी सस्ती इसलिए दिख रही है क्योंकि तेलों को टीसी पर चढ़ा दिया गया है अगर तेलों के रेट 30 से 40 के बीच होते तो ये कारें 5 लाख के करीब की होती,पर कहते हैं ना " पैसा, पैसे को खींचता है । ( वही हो रहा है ) बाक़ी आप खुद ही समझ लें।
Review di jga bus ev te blue color strips hi dikhayia ne, koi battery di life nai dassi koi battery replacement coverage bare nai dasya.. car reviewers vekhne ne tan tfl, gt, straight pipe, doug car reviews,donut warge vekhya kro bhut kuch sikhan nu millu uncle ji, es nu car review nai kehnde
280 da claim hai teh 200 kms chaldi hai ik charge vich teh bada jyada fark hai .Sari companies hi claim jyada karne mein but gadi chandi khat hai chaye EV hoye ya petrol / diesel hoye .Battery seat de thale lagi hai toh safe toh hai na kyunki battery wale vehicles ki battery se nuksan hone ki news hai scooters ke bare mein jyada kyunki abhi jyada EV cars toh Road pe hain nahin .
Sewak singh ji vaadaayiaan. Tuhanu paid influencer ban jaan lyi. Par meri benti hai, jo natural free content tusi bnaaunde hunde c, oh lgaataar bnaayi jaao. Kyu k tuhaadi value usse shote shote content ne bnaayi c, naa k es paid content ne. Eh ta 50 bnde kar rhe aa, oh sirf tuhaada khaas andaaz c
Petrol diesel car scrap ho jania 15 saal to baad, electric vehicles di policy aa Rai ae us che esdi rc di validity lifetime hovegi. Battery ghat to ghat 2.5 to 3 lakh km kad javegi. Battery replacement di cost ajj to 8 -10 sallan che 4-5 lakh ho sakdi ae Jo hun 9 lakh di ae.
Good information but 16 lukh tan bhot jayda j 16 lukh la ve lave banda a ta hai ni bai 1200 km drive te nikal jau ga, bas battery wall he khiyal rahna, mainu sahi nahi lagda k 16 lukh o ve local lae o ve India vich lae jaan, jadon tak 5 , 6 lukh di hundi banda lai ve landa , battery kharab ho gae bas, nahi veera banni ni gall, ev gaddiya foran country vich ve han, ethay ve lokk patrol gaddi jayda lande han, ethay charging point lagbag har gains stations te lage han.
So sweet of u bai je.......this is good future vehicle....but this is new theme now....but it will take 10 years to do superb in India.....also rate would be normal in coming years because of every car will be on Ev...........till now it is very costly ....and also there are no fast station till now on good level.....so till now it's big risk....but in future all cars will be Ev....than only it's good to invest ...thanks.....persons agree with me ....plz like my suggestion.....
Hun Tata agar Nano wang choti Car market vich le k aawe Battery wali tah bahut he vadiya Sake hovegi att he ho jani.... 1 Baar tah Tata Tata ho jani market vich Balle Balle ho jani aa.....
Bhaji koi faeda ni,,,,250 km Masi chaldi,,2 hours lagde charge Hon nu,,ghar ch 8 hours ,,,,15lakh LA k 250 km ik vaar ,,,Delhi jana hove 4 hours lagde,,,charge nu,,,
Electric cars da price te bot low aa bss apni governments hii lye bthyea apa nu tax la la k price jyda high krr te so customers purchase ght krn te petrol diesel to income onde rhe government nu 🤦♂️🤦♂️🤦♂️
Main hero di electric vehicle flash liti si 2100 km chali a te batterian v pai gayian Batterian 16000 Dian ne.te tusi aap hi hisab la Lavo 16000 wich 2100 km 8rs per km painda a Car nalon v mehnga
Sare Veera nu request h ,eh gaddi lein to pehla ,Nexon EV owner jis ne eh gaddi 10000chla rakhi h ,usde babat utube te chek kar lo ,fir isdi sachai nazar aa jayegi
Aggey sirf EV hi reh jaangiya q ki petrol diesel bahut maingey ho jane han dusri gll govt. Ne onna di life bahut ktt kar ditti hai jive petrol 15 saal te 10 saal diesel, is lai loka nu eh hi lainiya painiya han
Waste of money 💰, 16 lakh nd 25 unit oh v bizli dian .. meter ta aghe digital ho chle ne . Us da bill de nai hona , naale regular kehra es di wrto aa ..
ਰੇਟ ਬਹੁਤ ਜਿਆਦਾ ਹੈ ਨਾਰਮਲ suv 12 ਲੱਖ ਦੀ ਮਿਲ ਜਾਂਦੀ ਹੈ 4 ਲੱਖ ਦਾ ਵਿਆਜ ਇਕ ਵਾਰ ਚਾਰਜ ਕਰਨ ਤੇ 200 ਰੁਪਏ ਖਰਚ।ਫਿਰ ਬੈਟਰੀ ਲਾਈਫ ਘੱਟ। ਕੁੱਲ ਮਿਲਾ ਕੇ ਜੀਹ ਦੇਖੀਆ ਤਾਂ ਪੈਟਰੋਲ ਤੋਂ ਮਹਿਗੀ ਪੈਂਦੀ ਹੈ।ਜੇਹ ਪੰਜ ਸਾਲ ਦਾ ਖਰਚਾ ਅਤੇ ਲਾਭ ਦੇਖਿਆ ਜਾਵੇ ਤਾਂ ਪੈਟਰੋਲ ਨਾਲੋ ਜਿਆਦਾ ਖਰਚਾ ਹੈ।ਮਾਰਕੀਟ value ਵੀ ਦੂਜੀ ਨਾਲੋ ਘੱਟ ਹੈ।ਬਿਜਲੀ ਦਾ ਪੰਗਾ ਵੀ ਹੈ।ਓਹਦਰੋ ਕਿਤੈ ਜਾਣਾ ਹੋਵੇ ਤਾਂ ਸਾਡੇ ਪੰਜਾਬ ਦੀ ਬਿਜਲੀ ਗੁਲ ਹੋਵੇ।
ਸੋਲਾਂ ਲੱਖ ਦਾ ਸਵਾ ਰੁਪਏ ਦੇ ਹਿਸਾਬ ਨਾਲ ਮਹੀਨੇ ਦਾ ਵਿਆਜ਼ ਵੀਹ ਹਜ਼ਾਰ ਆ , ਗੱਡੀ ਕਿਰਾਏ ਤੇ ਲਜਾਵੇ ਚੌੜਾ ਹੋ ਕੇ ਬੈਠੈ ਨਾ ਫ਼ਿਕਰ ਨਾ ਫ਼ਾਕਾ , ਵੀਹ ਹਜ਼ਾਰ ਕਿਰਾਇਆਂ ਲਗਦਾ ਨੀ ਕਿਹੜਾ ਰੋਜ਼ਾਨਾ ਜਾਣਾ ਕਿਤੇ , ਰਕਮ ਸੁਰੱਖਿਅਤ ਆ , ਨੇੜ ਤੇੜ ਜਾਣ ਲਈ ਆਲਟੋ ਰੱਖ ਲਵੇ
ਬਾਈ ਇਕ ਤਾਂ ਇਸ ਦੇ ਕਿਸੇ ਵੀ ਤਰ੍ਹਾਂ ਆਲਟੀਨੈਟਰ
ਹੋਣਾ ਚਾਹੀਦਾ ਸੀ ਤਾਂ ਕੇ ਜਦੋਂ ਵੀ ਗੱਡੀ ਸਟਾਰਟ ਹੋਵੇ ਨਾਲ ਦੀ ਨਾਲ ਬੈਟਰੀਆਂ ਚਾਰਜ ਹੋਣ, ਦੂਜੀ ਗੱਲ 16ਲੱਖ ਲਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ ,
Altinater compny is nyi la k dindi o na de man fir bilkul free chlogi a gal o bardash ni kar skde
Lol😂
ਕੀ 2018 modle Nexon ਭੀ ਬਿਜਲਈ car ਹੋ ਸਕਦੀ ਹੈ ਜੀ
ਮੇਰੇ ਇੱਕ ਦੋਸਤ ਨੇ 12 ਫਰਵਰੀ 2021 ਵਿੱਚ ਖਰੀਦੀ ਸੀ। ਉਹ ਕਈ ਵਾਰ ਦਿੱਲੀ ਤੋਂ ਲੁਧਿਆਣਾ ਅੰਮ੍ਰਿਤਸਰ ਤੋਂ ਵੈਸ਼ਨੂੰ ਦੇਵੀ ਗਿਆ ਹੋਇਆਂ ਤੇ ਰਸਤੇ ਵਿਚ ਚਾਰਜਿੰਗ ਸਟੇਸ਼ਨ ਵੀ ਲੱਗੇ ਹੋਏ ਹਨ ਤੇ ਹਾਈਵੇ ਤੇ Ac on ਤੇ 265 ਕਿਲੋਮੀਟਰ ਤੱਕ ਚਲਾਈ ਹੋਈ ਆ Ac off ਤੇ 300 ਕਿਲੋਮੀਟਰ ਤਕ ਚਲਾਈ ਹੋਈ ਹੈ
@@Gurideol2020 1 hour
Wah ji Wah 😂😂😂😂
Plz asi v lni kive hai... Car...
@@rajinderkaur082 bhot vadia car hun 40 kw ch battery pack v aa gea Nexon ev max
@@karanbhuller109 Chaing point ena zldi kwe kr dinda ji chrge
Nd kine pAise Lede aw charging point ale
ਆ ਗੱਡੀ ਮੈ ਚਲਾਈ ਆ ਬਹੁਤ ਹੀ ਮਜ਼ਾ ਆਉਂਦਾ ਆ ਚਲਾਉਣ ਵਿੱਚ 😍👌🏻
ਪੰਜਾਬ ਵਿੱਚ ਲੁਧਿਆਣਾ ਜਲੰਧਰ ਅੰਮ੍ਰਿਤਸਰ ਮੋਹਾਲੀ ਵਿੱਚ ਡੀਸੀ ਫਾਸਟ ਚਾਰਜ ਲੱਗੇ ਹੋਏ ਹਨ
ਬੈਟਰੀ ਕਿੰਨਾ ਚਿਰ ਚਲੇਗੀ। ਦੁਬਾਰਾ ਬੈਟਰੀ ਦਾ ਖਰਚਾ ਕਿੰਨਾ ਹੈ?
8 ਸਾਲ ਦੀ ਗਾਰੰਟੀ ਆ
Es gadi nu soler system pe charge kar sakte hai agar kar sakte tho kine kw ka system lagana padega us pe koi video v banao
ਪੈਟਰੋਲ ਦੇ ਪੈਸੇ ਗੱਡੀ ਦੇ ਰੇਟ ਵਿੱਚ ਹੀ ਲੈਣ ਲੱਗ ਗੲੇ । ਭੇਡ ਤੇ ੳੁੱਨ ਕਿਸੇ ਨੇ ਨਹੀ ਛੱਠਣੀ । ਭੇਡ ਤਾਂ ਮੁੰਨੀ ਹੀੇ ਜਾਣੀ ਹੈ । ਬਾਕੀ ਕਸਰ ਬੈਟਰੀ ਵਾਲਿਅਾਂ ਨੇਂ ਕੱਢ ਦੇਣੀ ਹੈ । ੲਿੱਕ ਦੋ ਸਾਲ ਬਾਅਦ ਬੈਟਰੀ ਬਦਲਣੀ ਪੳੂ ।
8 ਸਾਲ ਦੀ ਗਰੰਟੀ ਆ ਮੋਟਰ ਤੇ ਬੈਟਰੀ ਦੀ
Tata ਦੀਆ ਕਾਰਾਂ ਦਾ ਅੱਜ ਕੋਈ ਵੀਂ ਮੁਕਾਬਲਾ ਨਹੀਂ।
बहुत ही अच्छा रिव्यू किया सर जी आप ने धन्यवाद
Bhaji, seat belt automatically lagdi aa ji ?
Bro automatic car drive karan le just right foot 🦶 use kari da .don’t mind,
ਮੇਰਾ ਗੇੜਾ ਤੇ ਲੇਹ ਲੱਦਾਖ ਤੱਕ ਹੁੰਦਾ ਹੈ ਜੀ, ਓਥੇ ਵੀ ਚੱਲੇਗੀ ਜੀ
Bhaji bahut jayada disturbance hai mic di kyu ki shirt lag rhi hai mic nu
Mr sawal singh ji jeker company walu is de body vich solar panels fit kar dane ta pure result vadia nale ape regarege hujje ge
YG Sat Sree Akal Ji YG pack up nahi pick up hundi bhai sahib ji 🙏
Plugshare ਨਾਂ ਦੀ ਇੱਕ ਐਪ ਹੈ ਦਿੱਸਦੇ ਉਪਰ ਜਿੰਨੇ ਵੀ ਭਾਰਤ ਵਿੱਚ ਚਾਰਜਿੰਗ ਸਟੇਸ਼ਨ ਲੱਗੇ ਹੋਏ ਹਨ ਸਾਰੇ ਸੋ਼ ਹੋ ਜਾਂਦੇ ਹਨ
Y ji battery di ki life a aa di
ਇਸ ਤੋਂ ਪਹਿਲਾਂ ਆਈਆਂ Tata ਦੀਆਂ ਬਹੁਤੀਆਂ ਤਾਂ ਇਹ ਕਾਰਾਂ ਫੇਲ੍ਹ ਹੀ ਹਨ।
ਵੈਰੀ ਗੁੱਡ video
Paji me 320 ltr deep freezer vare puchna aa.ki deep freezer 1 din vich kine unit bijli khafat krega.please jabab dena ji
thik ta hai veer but ac lga k nd lights on krky kafi frak py jana mtlb ghat kilometer chlygi fir 16 lakh dukhuga
nd emergenry kdi late night jana pay jawy fir battery charge di dikat awagy 16 lakh ch shi ne rhna
Veer ji life ketne years hai
Sewak veer mainu lagda tusi seatbelt launa bhul ge baki tuhadi diti jankari vadhia lgi .
ਏਹ ਹਰੇਕ ਦੇ ਕੰਮ ਦੀ ਨਹੀਂ . ਜਿਸਨੇਂ 100 ਕਿੱਲੋਮੀਟਰ ਦੇ ਅੰਦਰ ਜਾਕੇ ਵਾਪਸ ਮੁੜਨੈਂ ਓਹ ਲੈ ਸਕਦੇ ਅੈ . ਸਾਡਾ ਤਾਂ ਛੋਟੇ ਤੋਂ ਛੋਟਾ ਰੂਟ ਵੀ 250 ਕਿੱਲੋਮੀਟਰ ਦਾ ਹੈ . ਅਤੇ ਸ਼ਾਮ ਨੂੰ ਵਾਪਸ ਵੀ ਮੁੜਨਾਂ ਹੁੰਦੈ . ਚਾਰਜ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ
ਡੀਸੀ ਫਾਸਟ ਚਾਰਜ ਤੇ ਇੱਕ ਘੰਟੇ ਵਿੱਚ ਚਾਰਜ ਹੋ ਜਾਂਦੀ ਹੈ ਤੇ 260 ਤੋਂ 280 ਕਿਲੋਮੀਟਰ ਚਲ ਜਾਂਦੀ ਹੈ ਮੇਰੇ ਇੱਕ ਦੋਸਤ ਕੋਲ ਹੈ ਦਿੱਲੀ ਤੋਂ ਅੰਮ੍ਰਿਤਸਰ ਜੰਮੂ ਵੈਸ਼ਨੂੰ ਦੇਵੀ ਤੱਕ ਸਫ਼ਰ ਕੀਤਾ ਹੋਇਆ ਤੇ ਪੈਟਰੋਲ ਗੱਡੀ ਦੇ ਮੁਕਾਬਲੇ ਬਹੁਤ ਸਸਤੀ ਪੈਂਦੀ ਹੈ
इसकी सवारी सस्ती इसलिए दिख रही है क्योंकि तेलों को टीसी पर चढ़ा दिया गया है अगर तेलों के रेट 30 से 40 के बीच होते तो ये कारें 5 लाख के करीब की होती,पर कहते हैं ना " पैसा, पैसे को खींचता है ।
( वही हो रहा है ) बाक़ी आप खुद ही समझ लें।
Veer seat belt vi lagaya karo
ਸੇਵਕ ,ਬਾਈ ਜੀ ਨੂੰ ਸਾਹਨੇਵਾਲ ਮਿਲੇ ਸੀ,24.2.2023 ਨੂੰ ਮਿਲ ਕੇ ਬਹੁਤ ਵਧੀਆ ਲੱਗਾ, ਬਾਈ ਜੀ ਮਿਲਾਪੜੇ ਸੁਭਾਅ ਵਾਲੇ ਵਿਅਕਤੀ ਨੇ, ਬਾਈ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ।
ਧੰਨਵਾਦ ਜੀ
Review di jga bus ev te blue color strips hi dikhayia ne, koi battery di life nai dassi koi battery replacement coverage bare nai dasya.. car reviewers vekhne ne tan tfl, gt, straight pipe, doug car reviews,donut warge vekhya kro bhut kuch sikhan nu millu uncle ji, es nu car review nai kehnde
ਸੇਵਕ ਸਿੰਘ ਜੀ ਪੁਰਾਣੇ ਨਲਕਿਆਂ ਤੇ ਜਿਹੜੀਆਂ 1 ਦੀਆਂ ਮੋਟਰਾਂ ਲੱਗੀਆਂ ਹੁੰਦੀਆਂ ਸੀ। ਉਸਨੂੰ ਵਰਤੋ ਚ ਲਿਆ ਕੇ ਗੱਡੀ ਮੋਟਸਾਈਕਲ ਧੋਣ ਲਈ ਪਰੈਸ਼ਰ ਵਾਸ਼ਰ ਕਿਵੇਂ ਬਣਾਇਆ ਜਾ ਸਕਦਾ। ਸੰਭਵ ਹੋਇਆ ਤਾਂ ਵੀਡਿਓ ਰਾਹੀਂ ਜਾਣਕਾਰੀ ਸਾਂਝੀ ਕਰੇਓ। ਧੰਨਵਾਦ
280 da claim hai teh 200 kms chaldi hai ik charge vich teh bada jyada fark hai .Sari companies hi claim jyada karne mein but gadi chandi khat hai chaye EV hoye ya petrol / diesel hoye .Battery seat de thale lagi hai toh safe toh hai na kyunki battery wale vehicles ki battery se nuksan hone ki news hai scooters ke bare mein jyada kyunki abhi jyada EV cars toh Road pe hain nahin .
Bijli electricity kinni unit hou 8hrs vich
ਟਰੇਕਟਰਾਂ ਦਾ ਰਿਵੀੳ ਕਰਿਆਂ ਕਰੋ ਜੀ ਛੋਟੇ ਵੱਡੇ ਦੋਵਾਂ ਦਾ ਕਿਸਾਨਾ ਲਈ ਵਦਿਆ ਰਹੋ 🙏
Bahut vadiya Bhai sahb eh knowledge wali video vere. Per electric vehicle ch engine di samaj nahi aayi.
ਇਸ ਗੱਡੀ ਵਿੱਚ ਨਵਾਂ ਵਰਜਨ ਲਾਂਚ ਹੋਣ ਵਾਲਾ ਜਿਸਦੀ ਕਿ ਬੈਂਟਰੀ 40 ਕਿੱਲੋ ਵਾਟ ਦੀ ਜੋ ਕਿ ਕੰਪਨੀ 400 ਕਿਲੋਮੀਟਰ ਦਾ ਕਲੇਮ ਕਰਦੀ ਹੈ
Kar diti na ohi gal dono sensor seat belt de reminder de re ne, seat belt pa lo ji
ਵੀਰ ਜੀ ਪੌਣ ਚੱਕੀ ਤੇ ਵੀਡੀਓ ਬਣਾਓ ਕਿੰਨੇ ਕਿਲੋਵਾਟ ਦਾ ਕਿੰਨਾ ਖਰਚਾ ਆਉਂਦਾ ਕਿਹੜੀ ਕੰਪਨੀ ਦਾ ਵਧੀਆ wind power
th-cam.com/video/WmrcJVNEgsQ/w-d-xo.html 🙏
Price to das do bai g
Y hor video bnao caran vare
ਵਧੀਆ ਵੀਡੀਓ
Baki Galan Rehan deo accidental security features di gal kro
Air bags kine ne
ਬਾਈ ਜੀ ਇਹ ਗੱਡੀ ਕਾਮਯਾਬ ਨਹੀਂ ਹੋ ਸਕਦੀ ਜਾਂਦਾ ਦੂਰ ਕਿਸੇ ਬੰਦੇ ਨੇ ਜਾਣਾਂ ਹੋਵੇ ਜਾਂ ਰਾਤ ਬਰਾਤੇ ਕੋਈ ਕਿਸੇ ਬੰਦੇ ਨੂੰ ਐਮਰਜੈਂਸੀ ਜਾਣਾ ਪੈਜੇ ਰਸਤੇ ਵਿਚ ਬੈਟਰੀ ਲੋ ਹੋਜਾਵੇ ਤਾਂ ਕਿਥੋਂ ਜਲਦੀ ਬੰਦਾ ਚਾਰਜ ਕਰੋਗਾ ਕਾਈ ਬਾਰ ਡੀਜ਼ਲ ਪੈਟਰੋਲ ਪਵਾਉਣ ਲਈ ਟਾਈਮ ਨਹੀਂ ਹੁੰਦਾ ਬਾਈ ਜੀ 🙏
2 gaddiyan rkhe insan emergency lyi
What is life of battery
7year battery warranty
ਬਾਈ ਜੀ ਬਹੁਤ👍💯 ਵਧੀਆ ਬਾਈ ਜੀ ਬੈਟਰੀਆਂ ਕਿੰਨਾ ਸਮਾਂ ਚੱਲ ਜਾਣਗੀਆਂ ਤੇ ਕਿਨੇ ਰੁਪਏ ਦੀਆਂ ਨਵੀਆਂ ਪੈਣਗੀਆਂ। ਕੀ ਨਵੀਆਂ ਬੈਟਰੀਆਂ ਪਵਾਉਣ ਤੋਂ ਬਾਅਦ ਵੀ ਪੈਕੱਪ ਉਸੇ ਤਰ੍ਹਾਂ ਹੀ ਰਹੇਗੀ?
th-cam.com/video/WmrcJVNEgsQ/w-d-xo.html 🙏
battery 8 Year guaranty dindi company
22
Eh delhi ni ja sakdi, shimla ni ja sakdi ,manali ni ja sakdi , raste ch kiwe charge karuge.
Seat belt launi v sikhaado
ਇਹ ਨੀਵਿਕਦੀ ਬਹੁਤੀ ਰੇਟ 16 ਲੱਖ ਆਪਣੇ ਆਪ ਚਾਰਜ ਹੋਣ ਵਾਸਤੇ ਅਲਟੀਨੇਟਮ ਬੈਟਰੀ ਨਾਲ ਨਿਊਟਲ ਰਿਵਰਸਦੇਖਣਾ ਪੈਂਦਾ ਡੇਢ ਸੌ ਕਿਲੋਮੀਟਰ ਬਾਅਦ ਧਕਾਲਗਾਊੁ ਇਹ ਕੰਜਰ ਸਰਕਾਰਾਂ ਨੂੰ ਰੇਟ ਦਾ ਕੰਟਰੋਲ ਕਰਨਾ ਚਾਹੀਦਾ ਚਾਰ ਲੱਖ ਦਾ ਸਮਾਨਨੀ ਲਗਿਆ
Sewak singh ji vaadaayiaan. Tuhanu paid influencer ban jaan lyi. Par meri benti hai, jo natural free content tusi bnaaunde hunde c, oh lgaataar bnaayi jaao. Kyu k tuhaadi value usse shote shote content ne bnaayi c, naa k es paid content ne. Eh ta 50 bnde kar rhe aa, oh sirf tuhaada khaas andaaz c
Eh vi free hai ji koi paid nhi ji
Bai.ji.gadi.ta.vadia.par.ret.bahut.hi.jiada.hai.video.banaon.vaste.dhnbad.Lelewala..
I believe it does not warn or beep about not using seat belt
Bhut costly ha ji
Jo 16 lakh lga sakda ha
O petrol ja deasel v pwa laway ga ji
Petrol diesel car scrap ho jania 15 saal to baad, electric vehicles di policy aa Rai ae us che esdi rc di validity lifetime hovegi. Battery ghat to ghat 2.5 to 3 lakh km kad javegi. Battery replacement di cost ajj to 8 -10 sallan che 4-5 lakh ho sakdi ae Jo hun 9 lakh di ae.
ਬਹੁਤੇ ਵੀਰ ਕਹਿੰਦੇ ਕਿ ਭਾਉ ਨੇ ਬੈਲਟ ਨਹੀਂ ਲਾਈ , ਭਰਾਵੋ ਇਸ ਦੇਸ਼ ਦੇ ਵਾਸੀ U ਟਰਨ ਮਾਰਨ ਦੀ ਬਜਾਏ ਰੋਨਗ ਸਾਇਡ ਤੇ ਲਈ ਆਉਂਦਾ ਹੁੰਦੇ , ਬੈਲਟ ਲਾਉਣ ਦੀ ਤਾ ਇਹਨਾਂ ਵਾਸਤੇ ਗੱਲ ਹੀ ਕੋਈ ਨਹੀਂ
22 g chat te solar hona chahida
ਭਾਊ ਸੀਟ ਬੈਲਟ ਤਾਂ ਲਾ ਲੈ😆
ਕਾਗਜ ਕੀ ਜਰੂਰੀ ਹਨ ਦੱਸੋ
Good information but 16 lukh tan bhot jayda j 16 lukh la ve lave banda a ta hai ni bai 1200 km drive te nikal jau ga, bas battery wall he khiyal rahna, mainu sahi nahi lagda k 16 lukh o ve local lae o ve India vich lae jaan, jadon tak 5 , 6 lukh di hundi banda lai ve landa , battery kharab ho gae bas, nahi veera banni ni gall, ev gaddiya foran country vich ve han, ethay ve lokk patrol gaddi jayda lande han, ethay charging point lagbag har gains stations te lage han.
ਵੀਰਜੀ ਟਰੱਕਾਂ ਦੀ ਬੈਂਟਰੀ ਗਰਮੀਆਂ ਵਿੱਚ ਪੱਖਾਂ ਚਲਾਉਣ ਨਾਲ ਡਾਉਣ ਹੋ ਜਾਂਦੀ ਐ,ਕੋਈ ਸੋਲਰ ਨਾਲ ਚਾਰਜ ਕਰਨ ਦਾ ਤਰੀਕਾ ਦੱਸੋ,ਮੈਂ ਕਈ ਵਾਰੀ ਬੇਨਤੀ ਕਿਤੀ ਐ,ਧੰਨਵਾਦ
Solar panel la lo
@@AMRIT_BANGARH_ENGLANDIYA ਏਹ ਫਿਟਿੰਗ ਵਾਲੇ ਨਹੀਂ ਮਿਲਦੇ
ਜਿਹੜੀਆਂ ਪਿੰਡਾ ਵਿਚ ਲਾਈਟਾ ਲੱਗੀਆਂ ਹੋਈਆਂ ਓਵੇਂ ਦੇ ਫਿਟ ਕਰਲੋ ਬਸ ਬਹੁਤ ਆ ਓਹ
Sewak bai g ehde te ਅਲਟੀਨੇਟਰ kyu ni lgaya hoia
Baki mainu eh yakeen aa j koi thonu kahve ta tusi eh v kam lar sakde o
Ena ta proud haiga tuhade te
Alternator power khavaga fir 50 km ni chalni. Es karka koi v co. Altinator ni laundi
ਇਸ ਦੀ ਛੱਤ ਤੇ ਸੋਲਰ ਪੈਨਲ ਲੱਗਿਆ ਚਾਹੀਦਾ ਜੋ ਕੇ ਧੁੱਪ ਵਿੱਚ ਚਾਰਜ ਹੋਏ
Nice sar g Tnx
Excellent work
Hor v video bnao
So sweet of u bai je.......this is good future vehicle....but this is new theme now....but it will take 10 years to do superb in India.....also rate would be normal in coming years because of every car will be on Ev...........till now it is very costly ....and also there are no fast station till now on good level.....so till now it's big risk....but in future all cars will be Ev....than only it's good to invest ...thanks.....persons agree with me ....plz like my suggestion.....
Ehdi Agar chatt te Solar System 🌞✨🌎✨🌝 lagg jave tah kya baat att he ho jave.....
Bhaji jado ac chalda odo eh 100 km ni chaldi
Veere automatico driven with one leg only thks
Electric gaddi huni sirf tension he devege jado tak ehda charging station improve nhi ho janda
Right
Hun Tata agar Nano wang choti Car market vich le k aawe Battery wali tah bahut he vadiya Sake hovegi att he ho jani.... 1 Baar tah Tata Tata ho jani market vich Balle Balle ho jani aa.....
Pehla tuc lokan ne hii bnd krwayi
@@Gold_Gator21 fittey muh ji main tah kade bhi nhi kiha band hove
ਬਹੁਤ ਹੀ ਜਿਆਦਾ ਪੈਕ ਅਪ ਆ ਜੀ 😂👌
eda na kaho😁
Haan veer tesla s-plaid ton vee vadh
tusi jimevari nal video bnaude ho..good
Baki galan tan thik ne seat belt v lag lo for safety
Bhaji koi faeda ni,,,,250 km Masi chaldi,,2 hours lagde charge Hon nu,,ghar ch 8 hours ,,,,15lakh LA k 250 km ik vaar ,,,Delhi jana hove 4 hours lagde,,,charge nu,,,
Rate high gear lever change problem hai
Please wear seatbelt. Nice information
Tata Indian brand waa ਇਸ ਲਏ five Star ਦਿੱਤੇ ਆ tata dya gadya koi khas nahi hai bro
ਭਰਾਵਾ ਅੱਜ tata ਦੀਆ ਕਾਰਾਂ ਉਹ ਨ੍ਹੀ ਰਹੀਆਂ। land-rover ਤੇ jaguar ਨਾਲ tata ਨੂੰ ਹੁਣ ਪਤਾ ਆ ਕਾਰ ਬਣਾਈ ਦੀ ਕਿਵੇਂ ਆ ਏਹ solid ਹੁੰਦੀ ਆ ਨੇ 5 star rating ਅੱਜ ਤੱਕ ਮਾਰੂਤੀ ਤੇ Hyundai ਨੂ ਤਾਂ ਮਿਲੀ ਨ੍ਹੀ ਕਦੇ
I WAS THINKIND TATA IS MAKING CARS FOR AFFORDABLE PRICE BUT ALL CORPORATE WORLD
22 gal ta hoi a aaa bantry 1 2 sal
Nice video veer g
Very nice 👍
Electric cars da price te bot low aa bss apni governments hii lye bthyea apa nu tax la la k price jyda high krr te so customers purchase ght krn te petrol diesel to income onde rhe government nu 🤦♂️🤦♂️🤦♂️
Very nice vr
Main hero di electric vehicle flash liti si
2100 km chali a te batterian v pai gayian
Batterian 16000 Dian ne.te tusi aap hi hisab la Lavo 16000 wich 2100 km
8rs per km painda a
Car nalon v mehnga
ਕੀਮਤ ਜਿਆਦਾ ਹੈ
Oh ta honi e a
Kimat.jiaada.hai.
Wear your seat belt #safety_first
th-cam.com/video/WmrcJVNEgsQ/w-d-xo.html
Seat belt forget to fasten
Nice 👌 video
Sare Veera nu request h ,eh gaddi lein to pehla ,Nexon EV owner jis ne eh gaddi 10000chla rakhi h ,usde babat utube te chek kar lo ,fir isdi sachai nazar aa jayegi
16 ਲੱਖ ਖਰਚਨ ਕੀ ਲੋੜ ਆ 6 ਲੱਖ ਦੀ ਗੱਡੀ ਲੳੁ ਤੇ 10 ਲੱਖ ਰੁਪੈ ਨੂ ਤਿਨ ਪਰਸੈਂਟ ਤੇ ਵਿਆਜੀ ਦੳੁ ਤੇ 30000 ਹਜਾਰ ਰੁਪੈ ਮਹੀਨਾ ਆਉਗਾ ਤਾ ਤੀਹ ਹਜਾਰ ਦਾ ਤੇਲ ਮੁਕਦਾ ਨਹੀ ਫਿਰ ਦੱਸ ਲੱਖ ਵੀ ਅਪਣਾ ਸਕੀਮ ਸਹੀ ਕਿ ਨਹੀ ਜਰੂਰ ਦੱਸਿਉ
10 ਸਾਲ ਹੋ ਗਏ ਗੱਡੀ ਲਈ ਨੂੰ ਮਸਾ 2ਲੱਖ ਦਾ ਡੀਜ਼ਲ ਲੱਗਿਆ
Aggey sirf EV hi reh jaangiya q ki petrol diesel bahut maingey ho jane han dusri gll govt. Ne onna di life bahut ktt kar ditti hai jive petrol 15 saal te 10 saal diesel, is lai loka nu eh hi lainiya painiya han
Gaadi petrol wali hi maja deti h , baki, gas,desal,sholar, ki gadian to time tapau baat hi h
Nice video 👍👍
Its very costly not cheap its not perfect car bcoz only battery if solar charging must add with battery than good
👌
Very nice
Only sunny day rain days you just walk
So sweet
Waste of money 💰, 16 lakh nd 25 unit oh v bizli dian .. meter ta aghe digital ho chle ne . Us da bill de nai hona , naale regular kehra es di wrto aa ..
Boht vdia