ਬਿਨਾਂ ਤੇਲ ਤੋਂ ਚੱਲਦੀ ਹੈ ਗੱਡੀ 😧|| ev ||

แชร์
ฝัง
  • เผยแพร่เมื่อ 15 ธ.ค. 2024

ความคิดเห็น • 87

  • @dineshgodara202
    @dineshgodara202 10 หลายเดือนก่อน +5

    गाड़ी का मालिक समझदार इंसान है। वो जानता है कि फूकरेपने में अपना ही नुकसान होता है‌। सबसे अच्छी बात है कि patience and planing skill develop करती है।

  • @amrikkhan3178
    @amrikkhan3178 11 หลายเดือนก่อน +3

    ਬਹੁਤ ਵਧੀਆ ਬਾਈ ਜੀ

  • @gurjitsingh9005
    @gurjitsingh9005 10 หลายเดือนก่อน +3

    ਜਦੋਂ ਬੈਟਰੀਆਂ ਲਿਖਣੀਆਂ ਪਈਆਂ ਵੀਰੇ ਉਦੋਂ ਧੂਆਂ ਪੱਟਣਾ ਘਰ ਵਾਲੇ ਇਨਵਰਟਰ ਦੀ ਬੈਟਰੀ ਘੱਟੋ ਘੱਟ 10 ਤੇ 15 ਹਜਾਰ ਦੀ ਮਿਲਦੀ ਹੈ

  • @arunrichakwt1010
    @arunrichakwt1010 8 หลายเดือนก่อน

    Very good car thanks to indian government giving this beutiful money's savings gift to public

  • @Sureshmehra5911
    @Sureshmehra5911 10 หลายเดือนก่อน +1

    ਬਹੁਤ ਵਧੀਆ ਵੀਰ❤❤

  • @jaspreetjaspreet4978
    @jaspreetjaspreet4978 10 หลายเดือนก่อน +2

    ਵੀਰ ਆਪਣੇ ਕੋਲ ਵੀ ਆ ਸਾਲ ਦੇ ਨੇੜੇ ਹੋ ਗਿਆ ਬਹੁਤ vadia ਚਲਦੀ ਆ 200ਕਮ ਚਲ ਜਾਂਦੀ ਆ

    • @rajsingh9221
      @rajsingh9221 3 หลายเดือนก่อน

      Charge kithe krde ?

  • @sangeetstudioghubaya5499
    @sangeetstudioghubaya5499 10 หลายเดือนก่อน +8

    ਆਉਣ ਵਾਲੇ ਸਮੇਂ ਚੋ ਇਹ ਹੀ ਆਉਣ ਗੀਆ ਚਾਰਜ ਵਾਲੀਆਂ, ਮੇਰਾ ਦਿਲ ਕਰਦਾ ਕੇ ਹੁਣੇ ਹੀ ਇਹਨੂੰ ਚਾਰਜ ਕਰਨ ਵਾਲਾ ਪਟਰੋਲ ਪੰਪ ਖੋਲ ਲਾ

    • @jaswinderjassa2637
      @jaswinderjassa2637 10 หลายเดือนก่อน +1

      ਫਾਸਟ ਚਾਰਜਰ ਦੀ ਸੁਵਿਧਾ ਹਰ 50 ਕਿਲੋਮੀਟਰ ਤੇ ,30 ਮਿੰਟ ਚ ਫੁੱਲ ਚਾਰਜ

    • @AvtarSingh-ox4lg
      @AvtarSingh-ox4lg 8 หลายเดือนก่อน

      ਇਹ ਵੀ ਲੱਗਣੇਂ ਚਾਲੂ ਹੋ ਗਏ ਹਨ

  • @kamal2863
    @kamal2863 11 หลายเดือนก่อน +4

    battery navin pwaan te tel jinna hi kharcha a je ga

  • @RPBlackFR
    @RPBlackFR 11 หลายเดือนก่อน +3

    ਬਹੁਤ ਵਧੀਆ ਜੀ

  • @KulwinderSingh-eu5vx
    @KulwinderSingh-eu5vx 8 หลายเดือนก่อน

    Battery Navi kine sme bad change karnia

  • @sudagarsinghralla5827
    @sudagarsinghralla5827 4 หลายเดือนก่อน

    ਵੀਰ ਜੀ ਆਪ ਵੱਲੋਂ ਦਿੱਤੀ ਜਾਣਕਾਰੀ ਬਹੁਤ ਸਾਫ ਤੇ ਸਪਸ਼ਟ ਦੇਣ ਲਈ ਬਹੁਤ ਬਹੁਤ ਧੰਨਵਾਦ ਪ੍ਰੰਤੂ ਬੈਟਰੀ ਦੀ ਕੀਮਤ ਅਤੇ ਜਦੋ 10% ਬੈਟਰੀ ਰਹਿ ਜਾਦੀ ਹੈ ਤਾਂ ਕਿੰਨੇ ਕਿਲੋਮੀਟਰ ਸਫ਼ਰ ਤਹਿਤ ਕਰਦੀ ਹੈ ਧੰਨਵਾਦ ਜੀ

  • @JagsirSingh-uz7rl
    @JagsirSingh-uz7rl 10 หลายเดือนก่อน

    Good post Bhai ji 🙏👌🙏👌🙏🙏🙏

  • @drrajeshsahni2701
    @drrajeshsahni2701 11 หลายเดือนก่อน +1

    Bai ji good discussion,

  • @King-qk7co
    @King-qk7co 11 หลายเดือนก่อน +9

    Normal swift rate 7.50
    Ziayda pay kite 4.50 lakh
    After 5 year battery change 2 lakh
    Total 6 lakh +interest1.50 lakh
    7.50 loss

    • @gurjitmanila937
      @gurjitmanila937 10 หลายเดือนก่อน

      7 sal de warranty battery di

    • @dineshgodara202
      @dineshgodara202 10 หลายเดือนก่อน

      ​8 saal ki warranty h battery ki. Usse jyda hi chlegi. Agr insaan ki tarha chaloge ta.

  • @SonuSinghsahota001
    @SonuSinghsahota001 11 หลายเดือนก่อน +2

    Nice veer ji

  • @Sureshmehra5911
    @Sureshmehra5911 10 หลายเดือนก่อน +2

    🎉🎉🎉

  • @ssdhanzal2685
    @ssdhanzal2685 10 หลายเดือนก่อน +3

    80 ਪੈਸੇ 1 ਕਿਲੋਮੀਟਰ 15000 ਗੁਣਾ 80 ਪੈਸੇ =12000 ਰੁੱਪਏ।।?।।,,1200/15000=.08 !?! ਜੇ 80 ਪੈਸੇ ਤਾਂ ਖ਼ਰਚ 12000 ਹੋਣਾ ਚਾਹੀਦਾ ਹੈ ਅਗਰ 1200 ਖ਼ਰਚ ਹੋਇਆ ਤਾਂ 8 ਪੈਸੈ ਬਣਦੇ ਹਨ ।।? ਵੀਡਿਓ ਬਹੁਤ ਵਧੀਆ ਹੈ ਬੱਸ ਕਲਕੁ ਲੇਸੰਨ ਸਹੀ ਕਰੋ ਤੇ ਦਸੋ।?!

    • @baljindersingh-zu7rp
      @baljindersingh-zu7rp 10 หลายเดือนก่อน

      Tera ta math bhut vadia 😂😂 yar 8th paas aa tu lagda

  • @Bikramjitsingh6715
    @Bikramjitsingh6715 10 หลายเดือนก่อน +2

    ਵੀਰ ਜੀ ਮੇਰੇ ਕੋਲ ਵੀ ਟਾਟਾ ਤਿਆਗੋ ਪੈਟਰੋਲ ਗੱਡੀ ਹੈ ਮੇਰਾ ਵੀ ਮਨ ਬਣ ਰਿਹਾ ਹੈ ਟਾਟਾ ਤਿਆਗੋ ਈਵੀ ਗੱਡੀ ਲੈਣ ਦਾ ਬੈਟਰੀ ਵਾਲੀ ਮੈਂ ਗੁਜਰਾਤ ਵਿੱਚ ਜੋਬ ਕਰਦਾ ਹਾਂ ਇਥੇ ਵੀ ਕਾਫੀ ਇੱਕ ਦੋ ਟਾਟਾ ਤਿਆਗੋ ਬੈਟਰੀ ਵਾਲੀ ਗੱਡੀ ਹੋਰ ਵੀ ਬੈਟਰੀ ਵਾਲੀਆਂ ਗੱਡੀਆਂ ਕਾਫੀ ਦੇਖੀਆਂ ਮੈਂ 2030 ਤੱਕ ਬੈਟਰੀ ਵਾਲੀ ਪਲਸ ਬਾਇਓ ਗੈਸ ਔਰ h2 ਗੈਸ ਤੇ ਇਹ ਗੱਡੀਆਂ ਚੱਲਣੀਆਂ ਆਲ ਇੰਡੀਆ ਗੁਜਰਾਤ ਵਿੱਚ ਇੱਥੇ ਪਲਾਂਟ ਨਵੇਂ ਲੱਗ ਰਹੇ ਆ ਇਨਾਂ ਚੀਜ਼ਾਂ ਜੇ h2 ਗੈਸ ਵੀ ਬਣਾਉਂਦੇ ਆ ਔਰ ਲੀਥੀਅਮ ਬੈਟਰੀ ਔਰ ਪੈਨਲ ਸੋਲਰ ਪੈਨਲ ਵੀ ਇੱਥੇ ਬਣਿਆ ਕਰਨੇ ਆ

  • @baljindersingh7802
    @baljindersingh7802 10 หลายเดือนก่อน +1

    Waheguru ji Waheguru ji Waheguru ji Waheguru ji Waheguru ji

  • @tejijass5577
    @tejijass5577 10 หลายเดือนก่อน +5

    80 paise de hisab nal 15000 km da khrcha 12000 hunda, tusi 1200 kis hisab nal keh rhe oo veer

  • @JagsirSingh-uz7rl
    @JagsirSingh-uz7rl 10 หลายเดือนก่อน

    Vdiya kar h Bhai ji 🎉🎉

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 11 หลายเดือนก่อน +1

    Food information ji

  • @pardeepraj8896
    @pardeepraj8896 10 หลายเดือนก่อน

    Bhai das deo 200km to badh kina time charge hon which lagada hai eh ve daseo

    • @myridedhuri
      @myridedhuri  10 หลายเดือนก่อน

      Watch full video

  • @harjindertoor3118
    @harjindertoor3118 10 หลายเดือนก่อน +1

    I got tesla one charg 279
    Miles

  • @jpsingh1764
    @jpsingh1764 11 หลายเดือนก่อน +2

    I love Tata

  • @khansaab7682
    @khansaab7682 10 หลายเดือนก่อน

    Attt❤

  • @khansaab7682
    @khansaab7682 10 หลายเดือนก่อน

    Kaim🎉

  • @khansaab7682
    @khansaab7682 10 หลายเดือนก่อน

    Kaim❤

  • @NirmalSingh-fs9cz
    @NirmalSingh-fs9cz 10 หลายเดือนก่อน

    Bai g aje kamjab nhi hoi charging wali gaddi

  • @nskhas615
    @nskhas615 11 หลายเดือนก่อน +2

    Good

  • @Rangrata65
    @Rangrata65 10 หลายเดือนก่อน +1

    ਮੈਂਨੂੰ ਇਹ ਸਮਝ ਨਹੀਂ ਆਈਂ ਇਹ ਮੈਥ ਕਿਹੜੇ ਸਕੂਲ ਵਿੱਚ ਪੜੇ ਨੇ , ਇਕ ਵਾਰ ਚਾਰਜ ਹੋਣ ਵਿੱਚ ਵੀਹ ਯੂਨਿਟ ਖਾਂ ਗਈ ਤੇ ਮੰਨ ਲਵੋ ਢਾਈ ਸੌ ਕਿਲੋਮੀਟਰ ਚੱਲੀ ਪੰਦਰਾਂ ਹਜ਼ਾਰ ਕਿਲੋਮੀਟਰ ਚੱਲੀ ਮਤਲਬ ਸੱਠ ਵਾਰ ਚਾਰਜ ਕੀਤੀ । ਇੱਕ ਸੌ ਚਾਲ਼ੀ ਗੁਣਾਂ ਸੱਠ ਚੌਰਾਸੀ ਸੌ ਖ਼ਰਚ ਆਇਆਂ , ਤੇ ਇਹ ਬਾਰਾਂ ਸੌ ਕਹਿ ਰਹੇ ਹਨ 😅😅😅 ਮੈਥ ਦੀਆਂ ਕਲਾਸਾਂ ਬਾਈ ਅਗਲੀ ਵੀਡੀਓ ਵਿੱਚ ਲਗਾਉਣਗੇ ਆਪਣੇ ਨੋਟੀਫਿਕੇਸ਼ਨ ਚੈਕ ਕਰਦੇ ਰਹੋ😅😅😅

  • @khansaab7682
    @khansaab7682 10 หลายเดือนก่อน

    🔥🔥🔥

  • @khansaab7682
    @khansaab7682 10 หลายเดือนก่อน

    Mst😮

  • @SatpalSingh-sp5bw
    @SatpalSingh-sp5bw 10 หลายเดือนก่อน

    Very nice

  • @NirmalSingh-fs9cz
    @NirmalSingh-fs9cz 10 หลายเดือนก่อน

    Aje ta charing di scooty v fail hai

  • @JagsirSingh-uz7rl
    @JagsirSingh-uz7rl 10 หลายเดือนก่อน

    🌹🌹💐💐🥰💜

  • @NirmalSingh-fs9cz
    @NirmalSingh-fs9cz 10 หลายเดือนก่อน

    Jis petrol te diesel wali car
    And second hand petrol diesel csr de price ghatt ho gye samjo charging car pass

  • @RajKumar-ys6nq
    @RajKumar-ys6nq 9 หลายเดือนก่อน

    Kya baat hai

  • @JagsirSingh-uz7rl
    @JagsirSingh-uz7rl 10 หลายเดือนก่อน

    Hello Baei ji 🎉🎉🎉🎉

  • @baljitsinghz
    @baljitsinghz 10 หลายเดือนก่อน

    Hanji veer ji Tata Punch EV le rehe aa asi vi Top Model. 14.5 lakh di

    • @baljitsinghz
      @baljitsinghz 10 หลายเดือนก่อน

      @@yelmunder8689 nahi veer loss hunda ja munafa es krke nhi leni. Asi pollution nu ghtona aa. Nale sukoon milna dil nu. Silent engine. Gear paun da jhanjat. Asi solar system laga rehe aa. Solar system to bijli paida karke gaddi charge karni.

  • @JagsirSingh-uz7rl
    @JagsirSingh-uz7rl 10 หลายเดือนก่อน

    ❤❤❤🎉🎉🎉🎉🎉

  • @surendersingh7970
    @surendersingh7970 9 หลายเดือนก่อน

    Veerji 1296rs vich 15000km nahi chal sakdi car sab galat hai ok sir thanks God bless you

  • @NarinderSingh-pr5iu
    @NarinderSingh-pr5iu 10 หลายเดือนก่อน

    ❤❤

  • @jaswantsingh-gy4xo
    @jaswantsingh-gy4xo 5 หลายเดือนก่อน

    Battery , Charger, Moror da koi
    Bharosa nahi, Bahut kharcha hai,

  • @prabhjitsingh6689
    @prabhjitsingh6689 2 หลายเดือนก่อน

    Rp ke aa jaldie das dea kro

  • @SurprisedJumpingPuppy-rw5tt
    @SurprisedJumpingPuppy-rw5tt 8 หลายเดือนก่อน

    ਗ਼ਲਤ ਰਾਹ ਤੇ ਚੱਲਣ ਲਈ ਪ੍ਰੇਰਦੀ ਵੀਡੀਓ ਖਰਚ ਸਹੀ ਦੱਸਿਆ ਕਰੋ

  • @NirmalSingh-fs9cz
    @NirmalSingh-fs9cz 10 หลายเดือนก่อน

    Aje bs gallan he ne by satinder sartaj

  • @anshumanlumba2255
    @anshumanlumba2255 3 หลายเดือนก่อน

    Diesel vi na pya engine oil vi ni pya mojha

  • @gursahibvirk8615
    @gursahibvirk8615 3 หลายเดือนก่อน

    Hisab lona onda nehi gapp rodi onda

  • @jaswinderjassa2637
    @jaswinderjassa2637 11 หลายเดือนก่อน +31

    ਮੈ ਪਲਸਰ ਮੋਟਰਸਾਈਕਲ ਇਲੈਕਟ੍ਰਾਨਿਕ ਕਿੰਟ ਲਗਵਾ ਰਿਹਾ , ਪੈਟਰੋਲ ਤੇ ਵੀ ਚੱਲੂ , ਇਲੈਕਟ੍ਰਿਕ ਵੀ , ਨਜ਼ਾਰੇ ਈ ਨਜ਼ਾਰੇ , ਪਿਸਾਬ ਕਰਨ ਵੀ ਬਾਇਕ ਤੇ ਜਾਊ ਫੇਰ😂

    • @Brargurpreet55
      @Brargurpreet55 11 หลายเดือนก่อน

      Tatti khann v othe jayi😂

    • @jaswinderjassa2637
      @jaswinderjassa2637 11 หลายเดือนก่อน +1

      @@Brargurpreet55 🤪😁😂🤣

    • @karamchand93
      @karamchand93 11 หลายเดือนก่อน +2

      Kharcha kinna aau

    • @dharmveergharu-tb6ej
      @dharmveergharu-tb6ej 10 หลายเดือนก่อน +3

      Jit liy dunyia bai tu ta

    • @jaswinderjassa2637
      @jaswinderjassa2637 10 หลายเดือนก่อน

      @@yelmunder8689 ਹੁਣ ਆਲੀਆ ਨੂੰ ਅੱਗ ਨੀ ਲਗਦੀ

  • @Bigdave123
    @Bigdave123 10 หลายเดือนก่อน

    Pese to lvaungi haje dekhi jaao,

  • @mohinderpal1156
    @mohinderpal1156 9 หลายเดือนก่อน

    Jhooth Bolan ton pehlan soch tan Lena c 15000km 80paise per km 12000 banda namaste ke 1200

  • @surinderpaul8746
    @surinderpaul8746 10 หลายเดือนก่อน

    Kora jhuth...lgda bai kdey school de pichhon di v nahi langhya 😂😂😂😂ehdi BMW wali gal v paki jhuthi hovegi 😅

  • @paramjitsingh-nv2gw
    @paramjitsingh-nv2gw 7 หลายเดือนก่อน

    Jhooth na bolo

  • @jogindersingh2062
    @jogindersingh2062 10 หลายเดือนก่อน +1

    Bekar Gudi a

  • @NarindersinghGill-c5e
    @NarindersinghGill-c5e 11 หลายเดือนก่อน +3

    Bekar tata car fail aa 😂

    • @sidhusaab9168
      @sidhusaab9168 10 หลายเดือนก่อน

      Tere kol kedi aa

  • @JasbirSingh-b3g
    @JasbirSingh-b3g 10 หลายเดือนก่อน +1

    Fudu,car

  • @CharanjitSingh-j7p
    @CharanjitSingh-j7p 10 หลายเดือนก่อน

    Baker gudi a tail ta he vadia

  • @khansaab7682
    @khansaab7682 10 หลายเดือนก่อน

    Attt❤

  • @khansaab7682
    @khansaab7682 10 หลายเดือนก่อน

    Mst❤

  • @BaljeetSingh-fr3by
    @BaljeetSingh-fr3by 8 หลายเดือนก่อน

    ❤❤