Bhot hi nek sewa kar rhe bai khalsa ji tusi parmatma tuhanu chaddi kala che rakhe .tuhadi es sewa nu mera lakh lakh bar parnam bai ji bhot badya kita khalsa ji tusi . From kaller khera Abohar punjab
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
Kehndi daruu murga roj khanda vaa gohaa chakan ton vecharee nu vel nhi lagdaa hud hoyi pyi vaa knoon rahi sjaa jrrur davao ehna nu Ander krao Jail de vich veere 👍🙏
राब सब च वासदा हैं बाई जी हुना दा बहुत बहुत शुक्रिया की इस वीर नू छुड़ा ल्यादा एह औरत नू राब तो पोअरा वी डार नही लाग रहा , है किना वअड़ा झूठ मारी जांदी है की रोज शराब पीनदा ते मुर्गा खांदा है एहे जे लोका नू वाद तो वाद जो कानून मुताबिक सजा बने दवा ओ तिवाड़ी टीम दा बहुत बहुत धन्यवाद। 🙏🙏
Well done sardar gi You are doing good job. 🙋♂️🙏🤲👌 First we are human then We are Muslim, sikh, hindu etc Doesn't matter who is same attitude to all. Make them pay for their cruelty. 🙋♂️
MERE PARAM SATKAR YOG VIR JI WAHEGURU JI TOHANU HIMMAT TANDRUSTI BAKHSHAN TUSSI HAMESHA CHARDI KALA VICH RAHO JI TOHANU ENNA GARIBA DIYA DUWAWA ZAROOR LAGAN GIYA JI WAHEGURU JI MEHAR KARAN JI
Nek kuma layee veera nu salute Bibi chalskee NAL pashe aa rahee hai Police toe khud durdi hai esnu muaf na kita javey Sarkara sutia police sutty Kanoon koee nahee Sarey warheya tey ikko war ikk din karwayee kiti javey sakhti toe kum lia javey
Waheguru ji great job waheguru ji trakkiya bakhshan 🙏🏻🙏🏻🙏🏻🙏🏻🙏🏻🙏🏻🙏🏻🙏🏻bt loka nu sharam nye aundi jo eho jehe galat kum karde ihna loka da kado bhalaa hovega
ਮਨੁੱਖਤਾਂ ਦੀ ਸੇਵਾ,ਸਭ ਤੋਂ ਵੱਡੀ ਸੇਵਾ ਹਸਨਪੁਰ ਲੁਧਿਆਣਾ (ਗੁਰਪ੍ਰੀਤ ਸਿੰਘ), ਆਪਣਾਂ ਫ਼ਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ (ਸਤਪਾਲ ਸਿੰਘ ,ਪਾਲ ਖਰੌੜ ) , ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾਂ ਹੁਸ਼ਿਆਰਪੁਰ (ਮਨਜੋਤ ਸਿੰਘ) :- ਵੀਰ ਜੀ ਹੁਣਾਂ ਨੂੰ ਅਤੇ ਉਨ੍ਹਾਂ ਦੀ ਸੰਸਥਾਂ ਨੂੰ ਦਿਲੋਂ ਸਲਾਮ, ਇਹਨਾਂ ਵੀਰਾਂ ਨੇ ਵਿਸ਼ੇਸ਼ ਕਦਮ ਚੁੱਕ ਕੇ ਅਨੇਕਾਂ ਬੇਸਹਾਰੇ ਲੋਕਾਂ ਨੂੰ ਗੁਲਾਮੀ ਤੋਂ ਰਿਹਾਅ ਕਰਵਾਇਆਂ , ਇਸ ਮੁਹਿੰਮ ਨਾਲ ਇਹਨਾਂ ਬੇਭਾਗਿਆਂ, ਗਰੀਬਾਂ ਦੀ ਬਹੁਤ ਜ਼ਿਆਦਾ ਮਦਦ ਹੋਈ ਹੈ, ਇਹਨਾਂ ਦੇ ਹਲਾਤ ਵੇਖਕੇ ਤਰਸ ਆਉਂਦਾ ਹੈ, ਸਰਕਾਰਾਂ ਨੂੰ ਵੀ ਚਾਹੀਦਾਂ ਹੈ ਕਿ ਇਹਨਾਂ ਦੀ ਮਦਦ ਲਈ ਅੱਗੇ ਆਉਂਣ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾਂ ਹੈ ਕਿ ਇਹੋਂ ਜਿਹੇ ਮਾੜੇ ਲੋਕ ਜੋ ਧੱਕੇ ਨਾਲ ਗੁ਼ਲਾਮ ਬਣਾਂ ਕੇ ਗਰੀਬਾਂ ਤੋਂ ਕੰਮ ਲੈਂਦੇ ਹਨ, ਇਹਨਾਂ ਲੋਕਾਂ ਤੇ ਸਖ਼ਤ ਕਾਰਵਾਈ ਕਰੇ ਤੇ ਸਖ਼ਤ ਸਜ਼ਾ ਦੇਣ ਤਾਂ ਜੋ, ਇਹ ਜ਼ਾਲਮ ਲੋਂਕ ਕਿਸੇ ਵੀ ਹੋਰ ਮੰਦਭਾਗੇ ਗਰੀਬ ਤੇ ਜ਼ੁਲਮ ਨਾ ਢਾਹੁਣ।। ਸਤਿਨਾਮ ਸ਼੍ਰੀ ਵਾਹਿਗੁਰੂ ਜੀ।।
ਜੀਉਂਦੇ ਵਸਦੇ ਰਵੋ ਮਨਜੋਤ ਸਿੰਘ , ਗੁਰਪ੍ਰੀਤ ਸਿੰਘ , ਪਾਲ ਖਰੋੜ , ਵੱਲੇ ਵਾਲਿਉ ਅਤੇ ਜਿਹੜੇ ਵੀ ਵੀਰ ਇਹ ਨੇਕ ਕੰਮ ਕਰਦੇ ਹਨ ਵਾਹਿਗੁਰੂ ਤੁਹਾਨੂੰ ਸਭ ਨੂੰ ਚੜਦੀਆਂ ਕਲਾਂ ਬਖਸ਼ੇ 🙏🙏🙏
ਭਾਰਤ ਦੇਸ਼ ਦੇ ਬਹਾਦਰ ਸਪੂਤ, ਮਾਨਵਤਾ ਦੇ ਰਾਖੇ, ਅਣਖੀ ਯੋਧੇ ।
ਭਾਈ ਸਾਹਿਬ ਜੀ ਉਪਰਾਲਾ ਐਸਾ ਕਰੋ ਕਿ ਗੁਜ਼ਰ ਸਾਰੇ ਪੰਜਾਬ ਵਿੱਚ ਬਾਹਰ ਕੱਢਣ ਦੀ ਕਿਰਪਾਲਤਾ ਕਰੋ ਜੀ
ਪਹਿਲਾਂ ਕੁੜੀ ਦੀ ਜਵਾਨ ਨੂੰ ਲਗਾਮ ਦਿਉ ਬਹੁਤ ਸਿਆਣੀ ਬਣਦੀ ਹੈ
ਪਰਚਾ ਕਰਵਾਉ ਬਾਬਾ ਜੀ ਫਿਰ ਹੱਲ ਹੋਣਾ ਇੱਕ ਦੋਵਾਂ ਜਦੋਂ ਪਰਚਾ ਹੋ ਗਿਆ ਜੇਲ ਜਾਣਾ ਪਿਆ
ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਪਿੰਡ ਵਾਲਿਆਂ ਦਾ ਵੀ ਸੁਕਰਿਆ ਜਿਨ੍ਹਾਂ ਨੇ ਅਗੇ ਹੋਕੇ ਵੀਰ ਦੀ ਸਪੋਟ ਕੀ
Waheguru ji
ਸੱਬ ਤੌ ਵੱਡਾ ਜ਼ੁਲਮ ਕਰ ਰਹੇ ਲੋਕਾਂ ਨੂੰ ਰੱਬ ਦਾ ਕੋਈ ਡੱਰ ਨਹੀਂ
ਇਹ ਮੁਸਲੇ ਕਾਂਗਰਸ ਦੀ ਸ਼ਹਿ ਤੇ ਪੰਜਾਬ ਕਸ਼ਮੀਰ ਵਿੱਚ ਰਾਜ ਕਰ ਰਹੇ ਹਨ ਦੇਸ਼ ਦੀ ਗਦਾਰ ਕਾਂਗਰਸ ਰਾਹੁਲ ਉਲਾ ਖਾਨ
ਯਾਰ ਸਖ਼ਤੀ ਕਰਕੇ ਗੁਜਰ ਮਹਿਕਮਾ ਪੰਜਾਬ ਵਿੱਚੋ ਕਦੀਏ
Manjot paji pal kharoud paji te Ludhiane seva wale paji tuhade sareya te waheguru mehar rakhan hamesha chardi kallan ch rehan sarre mere veer
ਵੀਰ ਜੀ ਬਹੁਤ ਵਧਿਅਾ ਕੰਮ ਕਰਦੇ ਓ ਵਾਹਿਗੁਰੂ ਤੁਹਾਨੂੰ ਤਰੱਕੀ ਬਕਸੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ
ਖਾਲਸਾ ਜੀ ਲੋਕਾਂ ਦੀ ਜਮੀਰ ਮਰ ਗਈ ਹੈ ਜਿਨਾ ਨੇ ਇਸ ਪਰਾ ਤੇ ਆਤਿਆ ਚਾਰ ਕੀਤਾ ਉਨ੍ਹਾਂ ਨੂੰ ਮਾਰ ਮਾਰ ਕੇ ਜੁਤੀਆਂ ਸਿਲਦਿਓ
Waheguru ji tuhnu ਚੜਦੀ ਕਲਾ ਚ ਰੱਖਣ ਵੀਰ ਜੀ🙏🙏
Rabba tera jiya patthar sari mawanu Devi god bless you my son
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਵੀਰ ਜੀ
waheguru da shukar hai tusi ena vadiya kam kar rahe hoo waheguru tuhnu bhut paag lauta rahe guruji ka khalsa vahe guruji ki fateh
ਵੀਰੇ ਮੇਰਾ ਭਾਈ ਵੀ ਗੁੰਮ ਹੋ ਗਿਆ ਦੋ ਸਾਲ ਪਹਿਲਾਂ ਘਰ ਤੋਂ ਗਿਆ c। ਥੋੜਾ ਮੈਂਟਲੀ upset ਸੀ ਵੀਰੇ ਸਾਡੀ ਮਦਦ ਕਰੇਓ ਜਰੂਰੀ🥺🥺🙏🙏🙏🙏
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ ਵਾਹਿਗੁਰੂ ਜੀ ਵਾਹਿਗੁਰੂ ਤਰੀਕਿਆ ਬਖਸ਼ਣ 🙏🙏
tara police man mera classmate govt colz ton..hun tan pka hi police wala bngya aa ehhh..bdia lga veere tainu dekhke.
Wow 👌 👏 well done veer ji satnam shri waheguru ji 🙏 👏 👍 🙌
ਬਹੁਤ ਬਹੁਤ ਧੰਨਵਾਦ ਜੀ। ਧੰਨ ਧੰਨ ਹੋ ਤੁਸੀਂ ਚੱੜੵਦੀਕਲਾ ਚ ਰਹੋ ਜੀ
May you live long USA love you🇺🇸🇺🇸🇺🇸🙏🏼🙏🏼❤️👍🇺🇸🇺🇸🇺🇸🇺🇸
Wah sardar ji tusi ta rab da roop ho parmatma app ji nu charhdi Kala rakhe
ਵੀਰ ਜੀ ਤੁਹਾਡੀ ਆਵਾਜ਼ ਲੱਖੇ ਸਧਾਣੇ ਵਰਗੀ ਆ 😊😊❤️❤️❤️
Ha
ਬਹੁਤ ਵਧੀਆ ਵੀਰ ਜੀ ਆਪ ਸਭ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ
ਇਹਨਾ ਲੋਕਾ ਨੁ ਅਕਲ ਨਹੀ ਆਉਣੀ ਇਹਨਾ ਉਤੇ ਪਰਚਾ ਦਰਜ ਕੀਤਾ ਜਾਵੇ
ਹਜ਼ਾਰਾਂ ਕੇਸ ਹੋ ਗਏ ਇਹੋ ਜਿਹੇ ਜਿੰਨਾ ਹੋ ਸਕੇ ਇਹਨਾਂ ਲੋਕਾਂ ਦੇ ਛਿੱਤਰ ਫਿਰਨਾ ਚਾਹੀਦਾ ਜਿਹੜੇ ਇੱਦਾ ਧੱਕਾ ਕਰਦੇ
ਜ਼ਿਆਦਾਤਰ ਗੁੱਜਰ ਹੀ ਇਹ ਕੰਮ ਕਰਦੇ
Grand salute veer ji
🙏🙏🙏🙏🙏🙏
Waheguru ji ka khalsa Waheguru ji ki fateh from Italy 🇮🇹
Veer g Mera ik friend aa Lopoke to district. Amritsar
Baba deep Singh sewa. Dal garhdiwala good job. Keep up good job. Wahe gurua ji 😄🥲🥲😅😃😃🤣😀😀🇨🇦canada
Weheguru ji ne aap g nu aeha sewa wakshi hai tusi puri shhiddat naal Iss nu parwaan kar rhe ho
Bhot hi nek sewa kar rhe bai khalsa ji tusi parmatma tuhanu chaddi kala che rakhe .tuhadi es sewa nu mera lakh lakh bar parnam bai ji bhot badya kita khalsa ji tusi .
From kaller khera Abohar punjab
GOD BLESS YOU
BHOLE NATH REKSHA KRO PRUBHOO
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਨ 🙏🙏🙏
Veer ji bhut vdia krde ho tyc 🙏🙏🙏🙏🙏waheguru sanu v kite ehho jiha kmm kran da mokka dvve 😭😭🙏bsss
Wmk 🙏🙏
Waheguru ji ka khalsa waheguru ji ki Fateh parmatma khub taraki deve veer ji tuhanu god bless you veer ji
ਧੰਨਵਾਦ ਵਾਦ ਬਾੲੀ
Rab teri lmi umr kre 🙏🙏🙏🙏🙏
Allaha aap ko salamt rakhy
Bahut vadiya ne pind de lok love you bhai sareya nu
ਵਾਹਿ ਗੁਰੂ ਜੀ ਕਿਰਪਾ ਕਰੋ 22 ਤੇ 🙏🙏🙏🙏🙏
Wahe guru a ji baba deep Singh sew a dai garh manjet Singh tandi BEST GOOD JOB VERYN NICE BEST family GOOD JOB nice video
Rab aap ji di sari team nu lambiya umraa bakhshey
Veer ji tuhade bhut bhut mehrbaani tusi es bande de.jaan bacha dte bhaiji gujera nu punjab tu bhar kado
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
ਬਾਬਾ ਜੀ ਕਦੇ ਦੌਖੀ ਸਜਾ ਪਾਉਂਦੇ ਨੀ ਦੇਖਿਆ ਗਿਆ ।🙏
ਵਾਹਿਗੁਰੂ ਜੀ ਮੇਹਰ ਕਰੀ ਸਭਨਾਂ ਤੇ ਜੀ
ਵੀਰ ਜੀ ਆਸੀ ਹਿੰਦੂ ਗੁੱਜਰ ਹਾਂ ਪਰ ਕੁਝ ਗੰਦੇ ਲੋਗਾ ਕਰਕੇ ਸਾਡੀ ਕੌਮ ਬਦਨਾਮ ਹੋ ਰਹੀ ਆ
ਸਭ ਪਾਸੇ ਹੀ ਕੁਝ ਕੁ ਗ਼ਲਤ ਲੋਕ ਹਨ ਵੀਰ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਚੜ੍ਹਦੀ ਕਲਾ ਵਿੱਚ ਰੱਖੇ
Pind wale ladke ne bhout accha kam kita hai
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
Kehndi daruu murga roj khanda vaa gohaa chakan ton vecharee nu vel nhi lagdaa hud hoyi pyi vaa knoon rahi sjaa jrrur davao ehna nu Ander krao Jail de vich veere 👍🙏
ਬਹੁਤ ਵਧੀਆ ਕਾਰਜ ਜੀ🙏🙏🙏
AllahTahala Ap Sab ko hamesha Sehat o tandrusti vali zindgi ata farmae ameen
राब सब च वासदा हैं बाई जी हुना दा बहुत बहुत शुक्रिया की इस वीर नू छुड़ा ल्यादा एह औरत नू राब तो पोअरा वी डार नही लाग रहा , है किना वअड़ा झूठ मारी जांदी है की रोज शराब पीनदा ते मुर्गा खांदा है एहे जे लोका नू वाद तो वाद जो कानून मुताबिक सजा बने दवा ओ तिवाड़ी टीम दा बहुत बहुत धन्यवाद। 🙏🙏
Waheguru ji 🙏🏻🙏🏻🙏🏻🙏🏻🙏🏻
Well done sardar gi
You are doing good job.
🙋♂️🙏🤲👌
First we are human then
We are Muslim, sikh, hindu etc
Doesn't matter who is same attitude to all. Make them pay for their cruelty. 🙋♂️
🙏🙏🙏🙏🙏🙏👌👌👌👌👍👍👍👍
🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
Dear brother you said everything truth.
Rab hmesha khush rakhe thonu verra ji ♥️❤️
Dhan aa Guru asra and mnukhta de seva vleyan diyan manvan ji
Veere tuhada dilo tanvad aa.gariban da sath den vaste 🙏🙏🙏🙏🙏ona nu insaf davon vaste 🙏🙏🙏🙏🙏
🙏🙏🙏🙏🙏🙏🙏🙏🙏🙏
Veer ji to anda बहुत-बहुत dhanyvad
Who is this Gurjar samaj 😡😡, Thank you Jassi Bhai 🙏🙏, Manjit bhaib🙏🙏
Bhagwan aapki lambi umar de .me v Himachal se hu .bahut hi acha kaam kr rahe ho bhai
RAJI RHO VEER 🙏🏻
Very good Year.... Aap insano ko jladon ke chungal se aazad krwa rhe Ho................. Excellent Job
Wahe guru ji khalsa wahe guru ji fateh...🙏🙏🙏🙏🙏
MERE PARAM SATKAR YOG VIR JI
WAHEGURU JI TOHANU HIMMAT TANDRUSTI BAKHSHAN TUSSI HAMESHA CHARDI KALA VICH RAHO JI
TOHANU ENNA GARIBA DIYA DUWAWA ZAROOR LAGAN GIYA JI
WAHEGURU JI MEHAR KARAN JI
Dhan guru nanak ji tu he nirankar prabu ji 🙏🙏🙏
Nek kuma layee veera nu salute Bibi chalskee NAL pashe aa rahee hai Police toe khud durdi hai esnu muaf na kita javey Sarkara sutia police sutty Kanoon koee nahee Sarey warheya tey ikko war ikk din karwayee kiti javey sakhti toe kum lia javey
Love u manjot bro Waheguru Tuhade opr kirpa karn
Tohnu dil too salute paji❤️
Very good jida police waale ne gal kiti Maja aa geya
ਬਾਬਾ ਜੀ ਬਹੁਤ ਵਧੀਆ ਕਮ ਕਰ ਰਹੇ
Great work
God bless you veer ji
Wahaguru ji🙏🙏
waheguru mehar Rakho Ena Veer ji hora te 🙏🏻🙏🏻Kde koi Dain ni de skda sodi Sewa da 🙏🏻
Wahguru ji maher krn ji 🙏👍
Rab tuhanu lambia umra bakshe chardi kala ch rakhe.waheguru g
Veer ji thoda bahut bahut dhanyvad sacchi veer ji rab Di tha Lalit tusi JD loka de any help karte ho belo thank you veer ji
Pinda waleyo nu salute h g jihna ne sath ditta 🙏
Waheguru ji great job waheguru ji trakkiya bakhshan 🙏🏻🙏🏻🙏🏻🙏🏻🙏🏻🙏🏻🙏🏻🙏🏻bt loka nu sharam nye aundi jo eho jehe galat kum karde ihna loka da kado bhalaa hovega
ਵਹਿਗੁਰੂ ਜੀ 🙏🙏🙏🙏🙏
Veere bhaut vdiya kam krde o tusi rabb tuhanu sari team nu khush rakhe ji 🙏
Good job god bless you
V good wrk sardar Sahab Pakistan zindabad
I'm Pakistan Hal of Cyprus you good work
Waheguruji 🥺🙏
@Kaur Kamal ke ho gya ji manu daso tusi
WAHEGRU JI 🙏🙏
Waheguru tuhanu chardi kla vich rakhey.
Wehe guru ji kirpa kro sab nu theek ho jayega sab
God bless you all veer ji