PITH TE VAAR 2 (Full Video) | DURGA RANGILA | LATEST PUNJABI SONG 2019 | SATRANG ENTERTAINERS

แชร์
ฝัง
  • เผยแพร่เมื่อ 16 พ.ย. 2024
  • เพลง

ความคิดเห็น • 1.4K

  • @SatrangEntertainersOfficial
    @SatrangEntertainersOfficial  4 ปีที่แล้ว +669

    ਸਤਿ ਸ਼੍ਰੀ ਅਕਾਲ ਦੋਸਤੋ, ਮਸ਼ਹੂਰ ਟੈਲੀਵਿਜਨ ਤੇ ਯੂ ਟਿਊਬ ਪ੍ਰਾਈਮ ਏਸ਼ੀਆ ਦੇ ਸੰਚਾਲਕ ਦਵਿੰਦਰ ਬੈਨੀਪਾਲ ਨੇ ਸਮਾਜ ਵਿੱਚ ਯਾਰ ਮਾਰ ਅਤੇ ਪਿੱਠ ਤੇ ਵਾਰ ਕਰਨ ਵਾਲੇ ਯਾਰਾਂ ਨੂੰ ਦੂਰੋਂ ਹੀ ਫਤਹਿ ਬੁਲਾਓ ਦਾ ਸੁਨੇਹਾ ਦੁਰਗਾ ਰੰਗੀਲਾ ਦੀ ਬੁਲੰਦ ਆਵਾਜ਼ ਵਿੱਚ ਦਿੱਤਾ ਹੈ। ਆਸ ਕਰਦੇ ਹਾਂ ਤੁਸੀ ਜਰੂਰ ਪਸੰਦ ਕਰੋਗੇ,ਅੱਗੇ ਵੀ ਹੋਰ ਵਧੀਆ ਸੰਗੀਤ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ।

    • @gurbanikirtanrareliverecor3356
      @gurbanikirtanrareliverecor3356 4 ปีที่แล้ว +18

      Satrang Entertainers very nice ji

    • @punjabigangbangers6831
      @punjabigangbangers6831 4 ปีที่แล้ว +9

      Eh ne ustad log asli Legend

    • @khallastv2832
      @khallastv2832 4 ปีที่แล้ว +6

      Att ji 🔥🔥🔥🔥🔥🔥

    • @A_Vee_Artist
      @A_Vee_Artist 4 ปีที่แล้ว +3

      Sir song bahut hi pyara hai but video hor v bahut sohni ban sakdi c. Video ch work nhi sohna song de hisab nal

    • @heerkamal5614
      @heerkamal5614 4 ปีที่แล้ว +5

      Awe de song bht ghat milde aaa ,sirraaa laaa dta ustad g

  • @gulabpwd6566
    @gulabpwd6566 4 ปีที่แล้ว +21

    ਸੁਰਾ ਦੇ ਬਾਦਸ਼ਾਹ ਦੁਰਗਾ ਰਗੀਲਾ ਜੀ ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ

    • @raghuraja5084
      @raghuraja5084 2 ปีที่แล้ว

      Durga rangila ji nice ji

  • @GurmeetSingh-ti9fg
    @GurmeetSingh-ti9fg 4 ปีที่แล้ว +19

    ਕਯਾ ਬਾਤ ਅਾ ਜੀ ਸੋਂਗ ਸੁਣ ਕੇ 15 ਸਾਲ ਪਿੱਛੇ ਚਲੇ ਗਏ। ਖੜਕੇ ਦੜਕੇ ਨਾਲੋ । ਇਹੋ ਜਿਹਾ ਸੋੰਗ ਰੂਹ ਨੂੰ ਸਕੂਨ ਦਿੰਦਾ। My favourite singer Durga ਰੰਗੀਲਾ।

  • @Jass.625
    @Jass.625 4 ปีที่แล้ว +12

    ਉਹਨੂੰ ਦੁਰੋ ਫਤਿਹ ਬੁਲਾ ਦਈਏ
    ਜਿਹੜਾ ਯਾਰੀ ਦੇ ਵਿਚ ਮਾਰ ਕਰੇ 👍👍

  • @sattaattarinearmachiwara8518
    @sattaattarinearmachiwara8518 4 ปีที่แล้ว +20

    ਏਨਾ ਘੈਂਟ ਗਾਣਾ ਜਿੰਦਗੀ ਚ ਪਹਿਲੀ ਵਾਰ ਸੁਣਨ ਨੂੰ ਮਿਲਿਆ ।ਜੱਸੀ ਬਰਦਰਜ ਨੇ ਸਿਰਾ ਲਾਇਆ ਪਿਆ ਮਿਊਜ਼ਿਕ ਦਾ।ਦੁਰਗਾ ਰੰਗੀਲਾ ਨੇ ਖੂੰਜੇ ਲਾਏ ਪਏ ਆ ਸਾਰੇ ਕਲਾਕਾਰ

  • @paramjitkhaas4001
    @paramjitkhaas4001 4 ปีที่แล้ว +32

    ਰੱਬ ਚੜਦੀ ਕਲਾ ਚ ਰੱਖੇਂ ਬੈਣੀਪਾਲ ਜੀ ਬਹੁਤ ਬਦੀਆਂ ਗੀਤ ਲਿਖਿਆ ਜੀ ਅੱਜ ਕੱਲ ਦੇ ਸਿਗਰਾ ਨੂੰ ਕੁਝ ਸਿੱਖਣਾ ਚਾਹੀਦਾ ਇਸ ਗੀਤ ਤੋਂ

  • @kalerkabootarlover434
    @kalerkabootarlover434 4 ปีที่แล้ว +1

    ਸਿਰਾ ਗਾਇਕੀ ਆ ਬਾਈ ਦੀ ਬਾਈ ਦੇ ਸਾਰੇ ਸੋਂਗ ਹੀ ਕਮਾਲ ਦੇ ਨੇ ਖਾਸ ਕਰ ਕੇ ਕਾਲੇ ਪਾਣੀ ਵਰਗਾ ਸੋਂਗ ਮੇਰਾ ਫੇਵਰਿਟ ਆ ਰੱਬ ਚੜਦੀਕਲਾਂ ਚ ਰੱਖੇ ਬਾਈ ਨੂੰ

  • @preetsandhu949
    @preetsandhu949 4 ปีที่แล้ว +21

    ਆਹ ਤਾਂ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਆਖਿਰ ਅੰਤਰੇ ਵਿੱਚ ਜਿਹੜਾ ਲੋੜ ਵੇਲੇ ਇਨਕਾਰ ਕਰੇ। ਬੈਨੀਪਾਲ ਸਾਹਿਬ ਬਹੁਤ ਵਧੀਆ ਗੱਲ ਕਹੀ ਯਾਰੀਆਂ ਦੀ । ਤੇ ਰੰਗੀਲਾ ਸਾਹਿਬ ਤਾਂ ਹੈ ਈ ਲੇਜੰਡ ਨੇ।

  • @SurjitSingh-dq6cq
    @SurjitSingh-dq6cq 3 ปีที่แล้ว +14

    ਜੇ ਚੰਗੇ ਗਾਇਕ ਤੇ ਚੰਗੇ ਲੇਖਕ ਦਾ ਗਠਜੋੜ ਹੋਵੇ ਤਾਂ ਸੋਨੇ ਤੇ ਸੁਹਾਗਾ ਹੁੰਦਾ ਜਿਵੇਂ ਦੁਰਗਾ ਰੰਗੀਲਾ ਤੇ ਬੈਨੀਪਾਲ ਦੀ ਜੋੜੀ

  • @jeet_shergilldhalleke8365
    @jeet_shergilldhalleke8365 4 ปีที่แล้ว +395

    ਇਸ ਤਰ੍ਹਾਂ ਦੇ ਹੁੰਦੇ ਆ ਗੀਤ
    ਸੁਣ ਲੋ ਬੇਸੁਰੇ ਸਿਗਰੋ...
    ਦੁਰਗਾ ਰਗੀਲਾ..ਜਿਦਾਬਾਦ...

  • @rockysidhuavtarsingh9109
    @rockysidhuavtarsingh9109 4 ปีที่แล้ว +55

    ਬਹੁਤ ਸੋਹਣੀ ਆਵਾਜ਼ ਹੈ ਦੂਰਗਾ ਰੰਗੀਲਾ ਦੀ ਬਹੁਤ ਸੋਹਣਾ ਗੀਤ ਹੈ ਜੀ ਯਾਰੀਆਂ ਚ ਕਿੱਦੇ ਧੋਖਾ ਨਹੀਂ ਕਰਨ ਚਾਹੀਦਾ

  • @kulwinderrandhawa8211
    @kulwinderrandhawa8211 4 ปีที่แล้ว +31

    ਵਾਹ ਬਈ ਵਾਹ ਬਹਿਜਾ ਬਹਿਜਾ ਕਰਵਾਤੀ ਨਹੀਂ ਰੀਸਾਂ ਤੇਰੀਆਂ ਲਵ ਜੁ ਝੋਟਿਆ ❤️❤️
    ਬਸ ਹੁਣ ਦਿਲੀ ਤਮੰਨਾ ਬਾਈ ਸਤਵਿੰਦਰ ਬੁੱਗਾ ਤੇ ਯੁੱਧਵੀਰ ਮਾਣਕ ਸ਼ਾਨਦਾਰ ਵਾਪਸੀ ਕਰਨ

  • @Singhalfaz
    @Singhalfaz 4 ปีที่แล้ว +3

    ਵਾਹ ਜੀ ਵਾਹ ਉਸਤਾਦਾ ਦਾ ਉਸਤਾਦ ਦਿਲ ਜਿੱਤ ਲਿਆ ਪਾਜੀ ਅਸਲੀ legend ਤਾਂ ਤੁਸੀਂ ਹੋ ਸੁਰਾ ਦੇ ਸਰਤਾਜ🙏🙏🙏🙏🙏🙏🙏🙏🙏

  • @pardeeppsiingh7068
    @pardeeppsiingh7068 4 ปีที่แล้ว +44

    ਦੁਰਗਾ ਰੰਗੀਲਾ ਬਾਈ ਨੇ ਬਹੁਤ ਵਧੀਆ ਗਾਇਆ ਗੀਤ ਨੂੰ
    Benipal devinder ਜੀ ਅੱਛਾ ਗੀਤ ਲਿਖਿਆ ਤੁਸੀਂ

  • @jorawarsingh888
    @jorawarsingh888 2 ปีที่แล้ว +1

    My favourite singer Durga paji 👌🏾👌🏾👌🏾👌🏾👌🏾👌🏾👍👍👍👍👍

  • @gaggangaggan6246
    @gaggangaggan6246 4 ปีที่แล้ว +74

    Pihla ਗਾਣਾ ਜਿਸ ਵਿਚ ਮੋਡਲ ਕੁੜੀ ਦੀ ਐਕਟਿੰਗ ਨੀ ,ਸਿਰਾ song

  • @INDERJITSINGH-bd3mh
    @INDERJITSINGH-bd3mh 3 ปีที่แล้ว +1

    ਬਹੁਤ ਹੀ ਸੁੰਦਰ ਰਚਨਾ ਅਤੇ ਸ਼ਬਦਾਵਲੀ ਪੇਸ਼ਕਾਰੀ ਬਹੁਤ ਅੱਛੇ ਜੀ ਸ਼ਾਬਾਸ਼ ਖੁਸ਼ ਕੀਤਾ ਪਿਆਰਿਆ

  • @rajdeepsingh9446
    @rajdeepsingh9446 4 ปีที่แล้ว +16

    ਬਹੁਤ ਵਧੀਆ ਜੀ ਲੰਬੇ ਸਮੇ ਤੋਂ ਉਡੀਕ ਸੀ ਥੋਡੇ ਗਾਣੇ ਦੀ 🤘🤘🤘🤘👌

  • @RahulPandit-dj3qm
    @RahulPandit-dj3qm ปีที่แล้ว +1

    Jinda vasda rahan Durga Ji 🎉🎉🎉

  • @gagandeep8945
    @gagandeep8945 4 ปีที่แล้ว +3

    Bachpan Da hi favorite singer... Att song... Rangila saab and Devinder Benipal G.. 11.30 PM da song sunn reha baar baar te pta hi nai lgaa k kdo 1.01 Am ho gya ae.. sachi yaar bahut hi Ghaint song aa..

    • @gagandeep8945
      @gagandeep8945 4 ปีที่แล้ว

      Kaun kaun sun reha g 2020 ch Kro Like ...

  • @khallastv2832
    @khallastv2832 4 ปีที่แล้ว +31

    ਦੁਰਗਾ ਕਿਸੇ ਨੀ ਬਣ ਜਾਣਾ 🔥🔥🔥👏👏

  • @jagroopuddat5746
    @jagroopuddat5746 4 ปีที่แล้ว +80

    ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਉਸਤਾਦ ਦੇ ਗੀਤ ਦੀ....... ਮਾਲਿਕ ਲੰਮੀਆਂ ਉਮਰਾਂ ਦੇਵੇ ਜੀ........

  • @punjabigangbangers6831
    @punjabigangbangers6831 4 ปีที่แล้ว +10

    ਜਿੰਦਾਬਾਦ ਜਨਾਬ ਦੁਰਗਾ ਰੰਗੀਲਾ ਜੀ 🔥🔥🔥🔥

  • @KDTNews
    @KDTNews 4 ปีที่แล้ว +4

    ਬਹੁਤ ਹੀ ਵਧੀਆ ਬੋਲ ਹਨ ਗੀਤ ਦੇ ਅਤੇ ਇੱਕ ਵਧੀਆ ਸੁਨੇਹਾ ਵੀ ਹੈ ਇਸ ਗੀਤ ਰਾਹੀਂ।
    ਦੁਰਗਾ ਰੰਗੀਲਾ ਜੀ ਦੀ ਬੁਲੰਦ ਆਵਾਜ਼ ਰਾਹੀਂ ਇਹ ਨਵਾਂ ਗੀਤ ਲੋਕਾਂ ਦੇ ਰੂਬਰੂ ਕਰਨ ਲਈ ਧੰਨਵਾਦ ਅਤੇ ਸਾਰੀ ਟੀਮ ਨੂੰ ਇਸ ਵਧੀਆ ਨਵੇਂ ਗੀਤ ਲਈ ਬਹੁਤ ਬਹੁਤ ਮੁਬਾਰਕਾਂ।
    ਧੰਨਵਾਦ ਸਹਿਤ
    ਪੱਤਰਕਾਰ ਸੁਰਜੀਤ ਸਿੰਘ🙏

  • @technicalbanger5098
    @technicalbanger5098 4 ปีที่แล้ว +58

    ਸਾਡੀ ਪਿੱਠ ਤੇ ਕਿੰਨੇ ਵਾਰ ਹੋਏ ਸਭ ਕੀਤੇ ਜਿੰਗਰੀ ਯਾਰਾ ਨੇ 2 ਵੀ ਬਹੁਤ ਵਧੀਆ ਗੀਤ ਉਸਤਾਦ ਦੁਰਗਾ ਰੰਗੀਲਾ ਜੀ ਸਭ ਕੁਝ ਵਧੀਆ ਮਿਉਜਿਕ ਵੀ ਵੀਡੀਓ ਸਭ ਵਧੀਆ ਪਰ ਲੋਕ ਵਧੀਆ ਗਾਇਕਾ ਨੂੰ ਸੁਨਦੀ ਨੀ ਦੁਰਗੇ ਰੰਗੀਲੇ ਵਰਗੇ ਵਧੀਆ ਗਾਇਕ ਟੀਵੀ ਤੇ ਵੀ ਨਹੀ ਦਿਖਾਉਦੇ ਚਲੋ ਕੋਈ ਨੀ ਅਸੀ ਵਧੀਆ ਗਾਇਕਾ ਨੂੰ ਪਿਆਰ ਕਰਨ ਲਈ ਬੈਠੇ ਆ ਜੀ

  • @TBNCANADA
    @TBNCANADA 4 ปีที่แล้ว +424

    ਏਨਾ ਪਿਆਰ ਸਤਿਕਾਰ ਦੇਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ । ਜੇ ਇਸ ਤਰਾਂ ਦਾ ਦਿਲ ਨੂੰ ਸਕੂਨ ਦੇਣ ਵਾਲ਼ਾ ਗੀਤ ਸੰਗੀਤ ਹੋਰ ਵੀ ਸੁਣਨਾ ਚਾਹੁੰਦੇ ਹੋ ਤਾਂ ਸ਼ੇਅਰ ਕਰਨ ਵਾਲ਼ੀਆਂ ਕਸਰਾਂ ਕੱਢ ਦਿਓ ਤੇ ਮੈਂ ਵਾਅਦਾ ਕਰਦਾ ਕਿ ਮੈਂ ਤੇ ਮੇਰੀ ਟੀਮ ਅਸੀਂ ਰਲ਼ ਮਿਲ਼ਕੇ ਹਨੇਰੀ 'ਚ ਦੀਵੇ ਬਾਲ਼ਦੇ ਰਹਾਂਗੇ। ਬੱਸ ਤੁਸੀਂ ਸਾਡੀ ਪਿੱਠ ਤੇ ਰਿਹੋ । ਅਸੀਂ ਇਸ ਵਾਰ ਵੀ ਪੂਰੀ ਤਨਦੇਹੀ ਨਾਲ਼ ਕੰਮ ਕੀਤਾ ਤੇ ਭਵਿੱਖ ਵਿੱਚ ਵੀ ਤੁਹਾਡੀ ਆਸ ਤੇ ਖ਼ਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ।

    • @khallastv2832
      @khallastv2832 4 ปีที่แล้ว +9

      Devinder Benipal waah kua baat likhi benipal sahib

    • @punjabigangbangers6831
      @punjabigangbangers6831 4 ปีที่แล้ว +6

      Boht wadia lyrics bhaji

    • @gurbanikirtanrareliverecor3356
      @gurbanikirtanrareliverecor3356 4 ปีที่แล้ว +5

      Boht wadia devinder veer ji rab tuhanu chRdi kallaa bakshe

    • @SatrangEntertainersOfficial
      @SatrangEntertainersOfficial  4 ปีที่แล้ว +6

      Devinder Benipal ਬਾਕਮਾਲ ਲਿਖਤ ਦਵਿੰਦਰ ਬੈਨੀਪਾਲ ਜੀ 👏👏👏

    • @chetansague
      @chetansague 4 ปีที่แล้ว +3

      Devinder Bhaji Ghaint likhat ohi purane rang ohi alfaaz..Siraa ..

  • @naseermohammad7335
    @naseermohammad7335 3 ปีที่แล้ว +1

    Surra dai hirey hai ess tarah dai singer jo ki saaf suthra geet or wadiyaa awaaz dai malik hai

  • @pcha6238
    @pcha6238 4 ปีที่แล้ว +6

    ਦੁਰਗਾ ਹੋਰ ਕੋਈ ਨੀ ਬਣ ਸਕਦਾ ਬਹੁਤ ਚੰਗਾ ਲੱਗਾ ਇਹ ਗਾਣਾ 🙏👌👌👌

  • @gajjansingh8472
    @gajjansingh8472 4 ปีที่แล้ว +2

    Bhut vadia song sir ji

  • @SSGill-cq3ke
    @SSGill-cq3ke 4 ปีที่แล้ว +7

    ਵਾਹ ੲਿਹ ਹੁੰਦੇ ਨੇ ਸਿੰਗਰ ਦੁਰਗਾ ਰੰਗੀਲਾ ਜੀ .ਅੱਜ ਦੇ ਨਵਿਅਾਂ ਨੇ ਤਾਂ ਗੰਦ ਪਾ ਛੱਡਿਅਾ

  • @virk-yeg
    @virk-yeg 4 ปีที่แล้ว +118

    ਮੇਰੇ ਬਚਪਨ ਦਾ ਸਿੰਗਰ ਓਦੋਂ ਕਾਲੇ ਪਾਣੀ ਵਰਗੇ ਗਾਣੇ ਬੜੇ ਸੁਣੀ ਦੇ ਸੀ

    • @GurmukhSingh-tz6kb
      @GurmukhSingh-tz6kb 4 ปีที่แล้ว +2

      Great

    • @harrydeep2285
      @harrydeep2285 4 ปีที่แล้ว +2

      Kale pani warga ni kya song si vai

    • @MandeepKaur-mn7wj
      @MandeepKaur-mn7wj 4 ปีที่แล้ว +2

      bhut hi nice song ahh

    • @SinghPB71
      @SinghPB71 4 ปีที่แล้ว

      Ikk purane Punjabi song di new video dekho👉👉 th-cam.com/video/ltpWA9aUxRc/w-d-xo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👍

  • @TheJassi787
    @TheJassi787 4 ปีที่แล้ว +12

    ਬਹੁਤ ਵਧੀਆ ਗੀਤ ਗਾਇਆ ਦੁਰਗਾ ਰੰਗੀਲਾ ਭਾਅ ਜੀ ਨੇ ਸਤਰੰਗ ਟੀਮ ਨੂੰ ਮੁਬਾਰਕਾਂ

  • @lalitkumar-hf3qh
    @lalitkumar-hf3qh 4 ปีที่แล้ว +3

    Superrbbbb song

  • @luckypaul8092
    @luckypaul8092 4 ปีที่แล้ว +8

    Oh my God.... Always awesome... Bakmaal singer.... Bakmaal song.... Suppprrrrr

  • @Patiala111
    @Patiala111 3 ปีที่แล้ว +1

    ਵਾ ਜਨਾਬ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ ਸਹੀ ਗੱਲ ਹੈ ਥੋਡੀ 👍👍👍👍

  • @parmindersinghparmindersin2915
    @parmindersinghparmindersin2915 4 ปีที่แล้ว +17

    ਦੁਰਗਾ ਰੰਗੀਲਾ ਬਾਈ ਬਹੁਤ ਵਧੀਆ ਜੀ ਧੰਨਵਾਦਕੀਤਾ
    ਰੰਬਾ ਲੰਬੀਆਂ ਉਮਰਾ ਬਖਸ਼ੀ ਬਾਈ ਨੂੰ ਹਮੇਸ਼ਾ

    • @dhapstudio2651
      @dhapstudio2651 4 ปีที่แล้ว +1

      ਦੁਰਗਾ ਰੰਗੀਲਾ ਬਾੲੀ ਜੀ ਬਹੁਤ ਵਧੀਅਾ ਗੀਤਅਾ ਰੰਬ ਤਹਾਡੀ ਲੰਬੀ ੳੁਮਰ ਕਰੇ ਜੀ

    • @udaypartap7509
      @udaypartap7509 4 ปีที่แล้ว

      Hi

  • @davindersidhu2736
    @davindersidhu2736 9 หลายเดือนก่อน

    ਇਹ ਗਾਣਿਆਂ ਦਾ ਤੋੜ ਨੀ ਹੈ ਕੋਈ ❤️❤️🙏

  • @gssingh8275
    @gssingh8275 4 ปีที่แล้ว +46

    ਜਿੰਨੀ ਵਧੀਆਂ ਅਵਾਜ਼ ਉਹਨੇ ਵਧੀਆਂ ਇਨਸਾਨ ਵੀ ਨੇ ਰੰਗੀਲਾ ਸਾਹਿਬ

    • @davindersingh2986
      @davindersingh2986 3 ปีที่แล้ว

      ਵਾਹਿਗੁਰੂ ਜੀ
      ਧੰਨ ਧੰਨ ਬਾਬਾ ਗੁਰਦਿੱਤਾ ਜੀ
      ਦੀਨ ਦੁਨੀਆ ਦਾ ਟਿੱਕਾ ਜੀ
      ਜੋ ਬਰ ਮੰਗਿਆ ਸੋ ਬਰ ਦਿੱਤਾ ਜੀ 🙏

    • @sukhbirsinghkhalsa9361
      @sukhbirsinghkhalsa9361 2 ปีที่แล้ว

      ਹਾਂਜੀ ਬੋਹਤ ਵਧੀਆ ਜੀ ❤️❤️❤️👌👌👌👌

  • @lakhwinderkumar4775
    @lakhwinderkumar4775 4 ปีที่แล้ว +1

    Bhut bhut siraa song lvuuu Durga g 🥰🥰🥰🥰

  • @GuruToot
    @GuruToot 4 ปีที่แล้ว +200

    ਆਹ ਅਾ ਆਵਾਜ਼ ਯੂਟਿਊਬ ਤੇ ਆਪਣੇ ਮੂੰਹੋਂ ਕਹਿਣ ਵਾਲੇ ਲਜੰਡ ਸੁਣ ਲਓ ਧਿਆਨ ਨਾਲ

    • @vickydhoti5146
      @vickydhoti5146 4 ปีที่แล้ว +2

      Hanji bro main vi ustad daran karna ehna nu sade sai ji gal kiti durga sahib nal odo shoting chal rehi si ohna keha baith ke gal kara ge sai ji nal bahut prem karde durga ji

    • @GuruToot
      @GuruToot 4 ปีที่แล้ว +1

      @@vickydhoti5146 oh bhrava 🙏 sai kehde di gal kri janna tu chaddo me comrade bnda aa

    • @khallastv2832
      @khallastv2832 4 ปีที่แล้ว +1

      🤗🤗🤗🤗🤗 sehi kiha bIi

    • @dilsandhu7123
      @dilsandhu7123 4 ปีที่แล้ว +3

      ਬਿਲਕੁਲ ਵੀਰੇ ਲੰਡੂ ਕਿੱਥੇ ਰੀਸ ਕਰ ਸਕਦੇ ਘੋੜਿਆਂ ਦੀ

    • @harrycheema3164
      @harrycheema3164 4 ปีที่แล้ว

      22 respect krde aa ehna di pr lyrics da muqabla haini ohda kise nl v jihnu tu landu keh raha sarrn to better hunda k agle de talent nu accept kr laina

  • @harkaranbhullar3863
    @harkaranbhullar3863 4 ปีที่แล้ว +1

    Aa hunda gaana.. te ae hundi awaaz. Bahut vadiya likhya.. RealLegends

  • @amolaksingh3734
    @amolaksingh3734 4 ปีที่แล้ว +5

    ਗਾਇਕੀ ਦਾ ਮਹਾਂਸਾਗਰ 👉ਦੁਰਗਾ ਰੰਗੀਲਾ 👏🙌💗
    👉ਘੂੱ ..... ਆਲ਼ੇ ਨੂੰ ਤੇ ਬਾਕੀ ਲੰਡਰਾਂ ਨੂੰ ਤੇ ਸ਼ਰਮ ਅੳਣੀ ਚਾਹੀਦੀ ਅਪਣੇਂ ਜੰਮਣ ਤੇ ਵੀ।

  • @jhalmanram1203
    @jhalmanram1203 ปีที่แล้ว +1

    Very very nice song of the durga rangila ji & writer bhaji sardar Davinder Singh Ji Benipal all words truthfully keep it up bhaji Benipal ji👍👍👍❤️❤️🙏🏻

  • @sammysahota6466
    @sammysahota6466 4 ปีที่แล้ว +13

    Old is gold ustad g
    Tade warga koi ni ban sakda
    Khuda tade te rehmat farmave hamesa

  • @karanjanagal3207
    @karanjanagal3207 4 ปีที่แล้ว +1

    Bhut hi vdia song a bhaji da

  • @aniye2029
    @aniye2029 4 ปีที่แล้ว +112

    ਆਹੀਣੁ ਕਹਿੰਦੇ ਦੁਰਗਾ ਰੰਗੀਲਾ ਜਦੋ ਆਉਂਦਾ sirra hi karda kida ਲੱਗਿਆਂ song karo like ਦੁਰਗੇ bai nu fer

  • @dharminderdod4401
    @dharminderdod4401 4 ปีที่แล้ว +5

    ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣਾ ਗਾਇਆ ਜੀਓ

  • @siam4176
    @siam4176 4 ปีที่แล้ว +3

    The Legend Ustad
    Durga Rangila ji,
    Salute
    🧞‍♂️🇨🇦

  • @navighuman9345
    @navighuman9345 4 ปีที่แล้ว +2

    Ih hunde a legend . Aaj v awaz ch ona e dam a jina phale c . Salaam a tuhade varge singera nu . Banipal bai g tu c sirra gana likhea te pher durga bai ne aat kara dite .

  • @RavinderSingh-ns6pf
    @RavinderSingh-ns6pf 4 ปีที่แล้ว +34

    ਬਹੁਤ ਵਧੀਆ ਗੀਤ ਹੈ ਜੀ ਤੇ ਬਹੁਤ ਹੀ ਦਮਦਾਰ ਆਵਾਜ਼ ਦੁਰਗਾ ਰੰਗੀਲਾ ਜੀ ਦੀ, ਇਹਨਾਂ ਦੇ ਗੀਤਾਂ ਦੀ ਹਮੇਸ਼ਾ ਹੀ ਉਡੀਕ ਹੁੰਦੀ ਹੈ.

  • @prabhjotkaur4376
    @prabhjotkaur4376 2 ปีที่แล้ว +1

    Very nice all songs Durga rangila ji old is gold dil nu skoon dinde song .stay blessed u rangila ji .GBU

  • @punjabigangbangers6831
    @punjabigangbangers6831 4 ปีที่แล้ว +8

    Waah Ji Waah 🔥🔥🔥🔥🔥🔥🔥🔥🔥

  • @gurmailsingh7345
    @gurmailsingh7345 4 ปีที่แล้ว +2

    ਨਹੀਂ ਰੀਸਾਂ ਮੇਰੇ ਵੀਰ ਦੁਰਗਾ ਰੰਗਲਾ ਦੀਆਂ 🙏🏻🙏🏻

  • @heerkamal5614
    @heerkamal5614 4 ปีที่แล้ว +11

    Ajj full day song suneya ,hun v chl reha youtube te ,Kya batta ustad g ,god bless you

  • @sonusidhu6926
    @sonusidhu6926 3 ปีที่แล้ว +1

    Jio ....g ..god bless you

  • @sattaattarinearmachiwara8518
    @sattaattarinearmachiwara8518 4 ปีที่แล้ว +17

    ਆ ਹੁੰਦੇ ਨੇ ਉਸਤਾਦ।ਬੱਲੇ ਉਏ ਦੁਰਗੇ ਰੰਗੀਲਿਆ ਆਹ ਗਾਣਾ ਵਾਰ ਵਾਰ ਮੇਰੇ ਮੋਬਾਇਲ ਤੇ ਚਲ ਰਿਹਾ

  • @makhansingh4165
    @makhansingh4165 4 ปีที่แล้ว +1

    Gurga ustaad her vaar pani kol songs karda har video vich like ta banda ha

  • @rajinderandpreet9425
    @rajinderandpreet9425 4 ปีที่แล้ว +5

    Bahut badiaa singer aa Bhai Rangeela .
    Song be bahut badiaa aa ji.

  • @Kulwinder_SHORTS-m7p
    @Kulwinder_SHORTS-m7p 4 ปีที่แล้ว +13

    ਇਹ ਗੱਲ ਤਾਂ ਬਿਲਕੁਲ ਹੀ ਸੱਚ ਹੈ ਜੀ ੳਉਸ ਨੂੰ ਦੂਰ ਤੋਂ ਹੀ ਫ਼ਤੇ ਬੁਲਾਵੋ ਜੀ ਵਾਹ ਜੀ ਵਾਹ ਮੇ ਬਹੁਤ ਹੀ ਵੱਡਾ ਫੇਨ ਹਾਂ ਦੁਰਗਾ ਰੰਗੀਲਾ ਜੀ ਦਾ ਮੈਨੂੰ ਬਹੁਤ ਹੀ ਵਧੀਆ ਲਗਦੇ ਉਤੁਹੈ ਗਿਤ ਬਹੁਤ ਹੀ ਵਧੀਆ ਐ ਨਾਲ ਬਣਾਈ ਗਈ ਹੈ ਜੀ ੳਉਸ ਦੀ ਵਿਡਿਉ ਜੀ ਮੈਂਨੂੰ ਬਹੁਤ ਹੀ ਉਡੀਕ ਸੀ ਤੁਹਾਡੇ ਗ਼ੀਤ ਜੀ ਦੁਰਗਾ ਰੰਗੀਲਾ ਜੀ

    • @khallastv2832
      @khallastv2832 4 ปีที่แล้ว

      KULWINDER SINGH bilkul ji ustaad bande di koi rees ni 👌🏻👌🏻

  • @raghvirsingh5666
    @raghvirsingh5666 4 ปีที่แล้ว +108

    ਕੌਣ ਕੌਣ ਕੁਮੈਂਟ ਪੜੵ ਰਿਹਾ

  • @sonu_lubana2025
    @sonu_lubana2025 4 ปีที่แล้ว +1

    Kya baat ji that's true jiooo cks di shaan

  • @premlal2200
    @premlal2200 4 ปีที่แล้ว +16

    ਬਹੁਤ ਵਧੀਆ ਜੀ ਦੁਰਗਾ ਰੰਗੀਲਾ ਸਾਹਿਬ ਬੁਲੰਦ ਆਵਾਜ਼ ਬਹੁਤ ਵਧੀਆ ਸੁਨੇਹਾ

  • @Sukhkamalofficial
    @Sukhkamalofficial 4 ปีที่แล้ว +16

    ਬਾਬੇ ਪਾਣੀ ਦੀ ਝੀਲ ਕੋਲ ਖੜ੍ਹ ਕੇ ਗਾਓਂਦੇ ਹਮੇਸ਼ਾ ॥ ਹੈ ਨਹੀਂ ਮੁਕਾਬਲਾ ਕੋਈ ❤🎯

  • @Yaada_teriya217
    @Yaada_teriya217 4 ปีที่แล้ว +1

    Bahut vadia song ji... Bahut song suni de ne Durga Rangila ji de

  • @deepgagan9638
    @deepgagan9638 4 ปีที่แล้ว +5

    Love you ustad ji ❤️❤️😘😘👍 from Uk 🇬🇧

  • @laddiChumberItalia
    @laddiChumberItalia 4 ปีที่แล้ว +1

    Oye hoye wahhhh kya baaat

  • @jassibhattijassibhatti6298
    @jassibhattijassibhatti6298 4 ปีที่แล้ว +4

    ਗਾਉਣ ਵਾਲੀਆ ਏਸ ਵਾਰ ਵੀ ਕਸਰਾ ਕੱਢ ਤੀਆ
    ਜਿਉੰਦਾ ਰਹਿ ਬਾਈ ਰੱਬ ਤਰੱਕੀਆਂ ਦੇਵੈ ਤੇਰੀ ਕਲਮ ਨੂੰ

  • @Jasveersingh-rr7zl
    @Jasveersingh-rr7zl 4 ปีที่แล้ว

    Yaaad aa gayi pith te vaar

  • @balkarsingh-lq1hf
    @balkarsingh-lq1hf 4 ปีที่แล้ว +5

    ਮਿਊਜ਼ਿਕ ਇੰਡਸਟਰੀ ਦੇ ਅਸਲੀ ਉਸਤਾਦ ਏ ਨੇ

  • @wouldpunjab8937
    @wouldpunjab8937 4 ปีที่แล้ว +1

    Kya bat a brother bhot Time Dil ty lagan Wala song Aya Hart taching song

  • @TonySuhronWala
    @TonySuhronWala 4 ปีที่แล้ว +7

    Kya baatan bai Ji Jio

  • @charanjitrathor809
    @charanjitrathor809 4 ปีที่แล้ว +1

    Dil Khush krta veer ji...

  • @karanjanagal3207
    @karanjanagal3207 4 ปีที่แล้ว +6

    durga rangila zindabaad

  • @mankiratfateh4694
    @mankiratfateh4694 4 ปีที่แล้ว +1

    Love u Durga ji tuhanu mile nu bahut taim ho gya..

  • @ravneetsingh87
    @ravneetsingh87 4 ปีที่แล้ว +3

    This is called singing. Salute Durga Bai ji.

  • @akmusiclover2046
    @akmusiclover2046 4 ปีที่แล้ว +1

    Waah ji waah kya baat, saaf shudh gayki🥰🥰🥰

  • @PardeepKumar-ik6cm
    @PardeepKumar-ik6cm 4 ปีที่แล้ว +5

    😅 ਰੱਬ ਵਰਗਾ ਸੀ ਤੇਰਾ ਯਾਰ ਵੈਰਨੇ
    ਇੱਜਤ ਗੁਆਤੀ ਠਾਣਿਆਂ ਚ ਰੋਲਤਾ👌👌👌💯🎵💘💘💘

  • @sehgalsab6502
    @sehgalsab6502 4 ปีที่แล้ว +1

    Nice song chakk de fatte

  • @raviravi-zg8qe
    @raviravi-zg8qe 4 ปีที่แล้ว +4

    O kalakaro a hundi gakhi wa j wa rangila saab ji🙏🙏🙏🙏🙏🙏🙏🙏🙏

  • @mlahulk4927
    @mlahulk4927 4 ปีที่แล้ว

    Wah oh durga sira kar gya

  • @Jass786.
    @Jass786. 4 ปีที่แล้ว +6

    main song sunne band karte c kuj time but eh song ne das dithe ki vdia song hai aje,,,,,,,,,aj de songs nalo kite vdia song hai. wahhhhhhhhhho nice song

  • @jbxpunjabiusa2910
    @jbxpunjabiusa2910 4 ปีที่แล้ว +25

    ਅਸਲੀ legend👍👍ਕੌਣ ਕੌਣ ਮੰਨਦਾ

  • @Ravinder.Dobhal
    @Ravinder.Dobhal 4 ปีที่แล้ว +1

    Me bhot pasand krda purane singra de song..ajkl bass landu panju singer reh gye aa..durga rangila best song

  • @SurinderSingh-ln3pv
    @SurinderSingh-ln3pv 4 ปีที่แล้ว +3

    ਵਾਹ ਜੀ ਵਾਹ ਜਿਉਂਦਾ ਰਹਿ ਬਾਈ ਗੀਤ ਬਹੁਤ ਵਧੀਆ ਲਿਖਿਆ ਹੈ ਤੁਸੀਂ ਗਾਇਆ ਵੀ ਬਹੁਤ ਵਧੀਆ ਲੱਗਾ

  • @jyaadwaraich7465
    @jyaadwaraich7465 4 ปีที่แล้ว +4

    ਬਹੁਤ ਖੂਬ

  • @VISHVAS_KI_BAAT
    @VISHVAS_KI_BAAT 4 ปีที่แล้ว +1

    Puraani rooh di khuraak....bohut saal baad mili

  • @lovepreetsinghlovepreetsin1339
    @lovepreetsinghlovepreetsin1339 4 ปีที่แล้ว +5

    Siraaaaaaa👌👌👌👌👌

  • @AmanpreetSingh-jf9rg
    @AmanpreetSingh-jf9rg 4 ปีที่แล้ว +2

    Jassi brother bhut att music
    Durga rangila g bhut vdia song davinder banipal g bhut ghnt writer

  • @Agent..47
    @Agent..47 4 ปีที่แล้ว +3

    Har vaar di tra ....Durga ji to buland awaaz ajj di date wich punjabi music industry vich kise di nhi...salute to Durga sir & Bainipal ji jinha ne eh song banaya

  • @oneness1801
    @oneness1801 4 ปีที่แล้ว +1

    Aat sir...... Kya baat rangila g....and benipal veer da..... Music oose to v aat .....ahuja g di yad dva ti....

  • @rangagill5028
    @rangagill5028 4 ปีที่แล้ว +3

    Durga ji km kmall kr diti aap ne...

  • @josanstereo3793
    @josanstereo3793 4 ปีที่แล้ว +1

    Bahut acche Durga paji

  • @dilsandhu7123
    @dilsandhu7123 4 ปีที่แล้ว +25

    ਕਿਆ ਬਾਤਾਂ ਸਰ ਆ ਗੰਢਾਸੇ ਗੋਲੀਆਂ ਫੁਕਰਿਆ ਨੂੰ ਸੁਣ ਸੁਣ ਅੱਕ ਗਏ ਆ ਪਰ ਪੁਰਾਣੇ ਕਲਾਕਾਰਾਂ ਦੀ ਕੋਈ ਰੀਸ ਨੀ

    • @jobanaulakh3829
      @jobanaulakh3829 4 ปีที่แล้ว

      dil sandhu squad

    • @AshokKumar-su2cz
      @AshokKumar-su2cz 5 หลายเดือนก่อน

      🙏🙏🙏🙏🙏🙏🙏🌹🌹🌹✍️✍️✍️✍️✍️✍️Isgagrm

  • @-saadehakk5875
    @-saadehakk5875 4 ปีที่แล้ว

    ਦੁਰਗਾ ਰੰਗੀਲਾ ਜ਼ਿੰਦਾਬਾਦ ਪਰਮਾਤਮਾ ਤਰੱਕੀ ਬਖਸੇ

  • @DeepakSingh-qr7ck
    @DeepakSingh-qr7ck 4 ปีที่แล้ว +6

    Siraa song pajii

  • @ekamjotsingh807
    @ekamjotsingh807 4 ปีที่แล้ว +1

    Wah ji wah...Rangila Saab" iho jihe matlabi sajjana toh Banda door he changa 👍👍👍

  • @rapperkbr8308
    @rapperkbr8308 4 ปีที่แล้ว +4

    Legend durga rangila 🔥🔥🔥

  • @jasvindersingh9829
    @jasvindersingh9829 4 ปีที่แล้ว +1

    Ciraaaaw song... bulaand awwaj da malik durga rangeela

  • @42anishan36
    @42anishan36 4 ปีที่แล้ว +15

    ਸਾਡੇ ਲੇਂਜਡ ਅਾ ਜੇ ਜਵਾਕੋ
    ਜਿਨਾਦੇ ਗੀਤ ਰੂਹਾਂ ਦੀਅਾ ਖੁਰਾਕਾ ਨੇ

  • @gurpreetmahay6192
    @gurpreetmahay6192 4 ปีที่แล้ว

    ਪੰਜਾਬ ਦਾ ਸਬ ਤੋਂ ਉਚਾ ਤੇ ਸੁਰ ਚ ਗੌਣ ਵਾਲਾ ਗਇਕ ਦੁਰਗਾ ਰੰਗੀਲਾ ਸਾਬ