HALL - OFFICIAL VIDEO - K.S. MAKHAN MUSIC BY AMAN HAYER (GOOD LUCK CHARM)

แชร์
ฝัง
  • เผยแพร่เมื่อ 3 พ.ย. 2024

ความคิดเห็น • 5K

  • @Ghuman-Health_Care
    @Ghuman-Health_Care ปีที่แล้ว +41

    ਲਵਾਉ ਬਾਈ ਹਾਜ਼ਰੀ ਜੀਦਾ ਹਾਲ ਹੁਣ ਪਹਿਲਾਂ ਵਰਗਾ ਨਹੀਂ 😢😢😢😢😢😢😢

  • @JatinderSingh-qn2yd
    @JatinderSingh-qn2yd 6 หลายเดือนก่อน +44

    2024 ਵਾਲੇ ਲਾਇਕ ਕਰੋ 👍👍👍

  • @SurjeetSingh-qt6fu
    @SurjeetSingh-qt6fu 8 หลายเดือนก่อน +91

    ਕੋਂਣ ਕੋਂਣ ਇਸ ਗੀਤ ਨੂੰ ਦੋ ਹਜ਼ਾਰ ਚੌਵੀ ਵਿਚ ਵੀ ਸੁਣਦੇ ਨੇ

  • @satnam_bhangu.1915
    @satnam_bhangu.1915 6 หลายเดือนก่อน +8

    ਇਹੋ ਜਿਹੇ ਗਾਣੇ ਸਾਰੀ ਉਮਰ ਚੱਲਣਗੇ ਕਦੇ ਪੁਰਾਣੇ ਨਹੀਂ ਹੋਣੇ ਸਕੂਨ ਜਿਹਾ ਦਿੰਦੇ ਆ ਦਿਲ ਨੂੰ 😌😌😌

  • @ranjotsingh6398
    @ranjotsingh6398 2 ปีที่แล้ว +999

    ਕੌਣ-ਕੌਣ ਇਹ ਗਾਣੇਂ ਨੂੰ ਸਾਲ 2023 ਚ ਵੀ ਸੁਣ ਰਿਹਾ ?

  • @akashhalwara5576
    @akashhalwara5576 4 ปีที่แล้ว +31

    ਕੀ ਲੈਣਾ ਸਾਡੀ ਪਤਝੜ ਤੋਂ ਤੂੰ ਬਹਾਰਾਂ ਵਿੱਚ ਰਹੀਂ 👌🏻

  • @subhashrandhawa2970
    @subhashrandhawa2970 5 ปีที่แล้ว +41

    ਅਸੀਂ 2019 ਚਾ ਵੀ ਉਸ ਤਰਾਂ ਸੁਣ ਰਹੇ ਇਸ song ਨੂੰ ਮੱਖਣ 22ਜੀ...

  • @VijayKumar-nl2hc
    @VijayKumar-nl2hc 5 หลายเดือนก่อน +16

    ਇਸ ਨੂੰ 2024 ਚ ਕੌਣ ਕੌਣ ਸੁਣ ਰਿਹਾ like ⚡🤲

  • @paramveerrkt
    @paramveerrkt 6 ปีที่แล้ว +7

    ਬਾਈ ਕੇ ਐਸ ਮੱਖਣ ਹੁਣਾ ਦਾ ਹਰ ਇੱਕ ਗੀਤ ਸਦਾ ਮੇਰੇ ਦਿਲ ਦੇ ਨਜ਼ਦੀਕ ਰਿਹਾ ਹੈ। ਲਾਲ ਪਰੀ ਉਂਗਲਾਂ ਤੇ ਸਭ ਨੂੰ ਨਚਾਉਂਦੀ ਆ ਤੋਂ ਲੈ ਕੇ ਹੁਣ ਤੱਕ ਦੇ ਗੀਤ ਸਭ ਯਾਦ ਹਨ। ਸਾਡੇ ਰਾਏਕੋਟ ਦੇ ਮਾਣ ਬਾਈ ਇੰਦਾ ਗਰੇਵਾਲ ਤੇ ਕੇ ਐਸ ਮੱਖਣ ਹੁਣਾ ਦੀ ਜੋੜੀ ਦੇ ਵੀ ਕੀ ਕਹਿਣੇ।
    ਮਿੱਤਰਾਂ ਦਾ ਢੋਲ ਵੱਜਦਾ, ਜਵਾਨੀ ਆਉਂਦੀ ਸਾਰਿਆਂ ਉੱਤੇ
    ਤੇ ਲਾਲ ਅਠੌਲੀ ਵਾਲੇ ਦੇ ਗੀਤ ਵੀ ਕਿਆ ਬਾਤਾਂ 👌👌
    ਪਰਮਾਤਮਾ ਸਦਾ ਬਾਈ ਹੁਰਾਂ ਨੂੰ ਚੜ੍ਹਦੀ ਕਲਾ ਚ ਰੱਖੇ।
    ਤਰੱਕੀਆਂ ਦੇਵੇ।
    ਪੰਮਾ ਰਾਏਕੋਟ

  • @Avtarsingh-qm5dg
    @Avtarsingh-qm5dg 3 ปีที่แล้ว +15

    ਕੋਈ ਤੋੜ ਨਹੀਂ ੲਿਸ ਗੀਤ ਦਾ

  • @GurpreetSingh-sf2fw
    @GurpreetSingh-sf2fw 3 ปีที่แล้ว +30

    ਕੌਣ ਕੌਣ ਰੋਇਆ ਆਹ ਗੀਤ ਸੁਣ ਕੇ???

    • @guri3818
      @guri3818 2 ปีที่แล้ว +3

      ਗੁਰਪ੍ਰੀਤ ਜੀ ਮੈ ਰਾਂਤੀ ਇਹ ਗਾਣਾ ਸੁਣ ਕੇ ਬਹੁਤ ਰੋਈ ਸੀ ਆਪਣੇ ਹਸਬੈਂਡ ਨੂੰ ਯਾਦ ਕਰਕੇ ਉਹ ਇਸ ਵਕਤ ਬਹੁਤ ਦੂਰ ਬੈਠੇ ਆ ਉਹ ਵੀ ਮੈਂ ਨੂੰ ਤੇ ‌ਬੱਚਿਆਂ ਬਹੁਤ ਯਾਦ ਕਰਦੇ ਆ I love my guri ❤️😭😭😭😭

    • @harjinderkaurgill8394
      @harjinderkaurgill8394 ปีที่แล้ว

      @@guri3818 🙏🙏

  • @OfficialPunjabProduction
    @OfficialPunjabProduction ปีที่แล้ว +7

    ਵਧੀਆ ਗੀਤ ਹਰ ਵੇਲੇ ਤਾਜੇ ਹੀ ਰਹਿੰਦੇ ਆ, ਇਹਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ

  • @sukhmanchaudhary4835
    @sukhmanchaudhary4835 ปีที่แล้ว +22

    Kon kon eh song 2023 ch sunda a dso like krke sanu kihda pase mill jane like krn de vse dso like krke kon kon sunda a

  • @kulwindersingh5566
    @kulwindersingh5566 ปีที่แล้ว +22

    ਇਹ ਹੁੰਦੇ ਸੀ ਗਾਣੇ ਸਾਡੇ ਟਾਇਮ ਦੇ ਦਿਨ ਯਾਦ ਕਰਾਤੇ ਲਵ ਜੂ ਜੋ 2022 ਚ ਵੀ ਇਹ ਗਾਣਾ ਸੁਣ ਰਹੇ

  • @AjaySharma-uf6br
    @AjaySharma-uf6br 4 ปีที่แล้ว +26

    ਕੁਝ ਖਾਸ ਦਰਦ ਹੈ ਜਖਮਾ ਵਿੱਚ ਜੋ ਬਿਨਾ ਕਸੂਰੋ ਮਿਲ ਗਏ ਨੇ 😇

  • @lovepunjab2939
    @lovepunjab2939 4 หลายเดือนก่อน +9

    ਪੂਰੀ feeling.. 😢😢 ਬਚਪਨ ਚ ਵੈਸੇ ਹੀ ਸੁਣਦੇ ਸੀ ਇਹ ਗੀਤ। ਪਰ ਅੱਜ ਮਹਿਸੂਸ ਵੀ ਕਰ ਰਹੇ ਹਾਂ। 13/6/2024

  • @chhinadairyfarming9824
    @chhinadairyfarming9824 4 ปีที่แล้ว +739

    2010 ਚ ਇਹ ਗਾਣਾ ਆਇਆ ਸੀ ਨਵੀ ਨਵੀ ਜਵਾਨੀ ਚੜੀ ਸੀ ਮੇਰੇ ਕੋਲ ਚਾਈਨਾ ਵਾਲਾ ਮੋਬਾਈਲ ਸੀ ਇਹ ਗਾਣਾ ਬਹੁਤ ਰਪੀਟ ਤੇ ਚਲਦਾ ਸੀ ਅੱਜ ਦਸ ਸਾਲ ਬਾਅਦ ਸੁਣਕੇ ਓਹ ਦਿਨ ਚੇਤੇ ਆ ਗਏ

    • @MandeepKaur-or7fk
      @MandeepKaur-or7fk 4 ปีที่แล้ว +23

      Same 😔

    • @Crush-qp5pm
      @Crush-qp5pm 4 ปีที่แล้ว +8

      Kinni age bai teri hun

    • @guri3818
      @guri3818 2 ปีที่แล้ว +3

      Sahi gl aa

    • @kaurprincess2847
      @kaurprincess2847 2 ปีที่แล้ว +5

      Mere paas ton ph hi ni tha,, I was 20 that time.. Lekin tv mein sunkar acha lagta tha.. Decades back were golden days..

    • @skpunjabi21
      @skpunjabi21 ปีที่แล้ว +4

      @@kaurprincess2847 I was 23 then.. missing golden days.. oh time hi ni reha pehla wala

  • @devkinandan9722
    @devkinandan9722 ปีที่แล้ว +31

    ਜਿਸ ਨੇ ਇਸਕ ਕੀਤਾ ਹੈ ਉਹੀ ਜਾਣਦਾ ਇਹ ਸਬਦ ਨੂੰ

    • @07.lyrics
      @07.lyrics ปีที่แล้ว +3

      ✌️✍️

    • @roopdhillon1857
      @roopdhillon1857 ปีที่แล้ว

      Ik lakh rp di gal aa mere veer teri

    • @GaganKumar-v5i
      @GaganKumar-v5i 7 หลายเดือนก่อน

      Ryt bro

    • @SherSingh-rw9xm
      @SherSingh-rw9xm 4 หลายเดือนก่อน

      Bilkul ryt veere

    • @GagiGill-f6m
      @GagiGill-f6m 4 หลายเดือนก่อน

      ​@@07.lyrics❤❤❤❤❤

  • @harryuppal6332
    @harryuppal6332 3 ปีที่แล้ว +44

    ਬਚਪਨ ਵਰਗੀ ਮੌਜ ਨ੍ਹੀਂ ਲੱਭਣੀ
    ਸਕੂਲ ਟਾਇਮ ਬਹੁਤ ਵਧੀਆ ਗਾਣਾ ਲਗਦਾ ਸੀ
    ਵਾਰ ਵਾਰ ਸੁਣਦੇ ਹੁੰਦੇ ਸੀ
    ਅੱਜ ਕੱਲ ਕੋਣ ਕੋਣ ਸੁਣਦਾ ਆ ਗੀਤ
    2021 ਵਾਲੇ

  • @dimpalpandwar1974
    @dimpalpandwar1974 3 หลายเดือนก่อน +13

    ਕੋਣ ਕੋਣ ਇਹ ਗਾਣੇ ਨੂੰ ਸਾਲ 2024 ਚ ਵੀ ਸੁਣ ਰਿਹਾ ਹੈ ❤❤

  • @TBNCANADA
    @TBNCANADA 5 ปีที่แล้ว +144

    Kaun kaun sunda te dilon like karda mere likhe is HAAL song nu.

    • @AmandeepSingh-nb8zi
      @AmandeepSingh-nb8zi 5 ปีที่แล้ว +3

      Main Bot Sunda G Jdo dil dukhii hunda

    • @JotAthwal
      @JotAthwal 5 ปีที่แล้ว +4

      Hall -2 V Kar Devo Paji Hun🙏🏻❤️🙂

    • @randhawa6819
      @randhawa6819 3 ปีที่แล้ว +3

      Wah Jee Wah kiya song h 👌💕

    • @kultarvirsinghlucky73
      @kultarvirsinghlucky73 3 ปีที่แล้ว

      @@AmandeepSingh-nb8zi aąaaaaaąą

    • @kamladevi7236
      @kamladevi7236 3 ปีที่แล้ว

      Contact number plss snd me

  • @harshjagraon4097
    @harshjagraon4097 2 ปีที่แล้ว +12

    ਅਸੀਂ ਗਮ ਦੇ ਵਗਦੇ ਦਰਿਆ ਹਾ ਇਹਨਾਂ ਵਹਿਣਾ ਚ ਨ ਵਹੀ।
    27ਜੁਲਾਈ,2022
    08.18 ਸਵੇਰ
    ਜਦੋ ਕੋਈ ਲਾਇਕ ਕਰਦੋ ਉਦੋਂ ਫਿਰ ਯਾਦ ਆਜੁ ਇਹ ਸੋਹਣਾ ਗੀਤ।

  • @dr.jagtarsinghkhokhar3536
    @dr.jagtarsinghkhokhar3536 4 ปีที่แล้ว +21

    ਬਾਈ ਸਟਾਰ ਆ ਅੱਜ ਵੀ 👍👍👍👍👍

    • @Hsp44
      @Hsp44 3 ปีที่แล้ว

      Par fuddu j km kri jnda hun

  • @lovepreetsingh1671
    @lovepreetsingh1671 10 หลายเดือนก่อน +7

    ਸਾਡਾ ਪੁੱਛ ਨਾ ਯਾਰਾਂ ਹਾਲ, ਹਾਲ ਹੁਣ ਪਹਿਲਾ ਵਰਗਾ ਨਹੀਂ 🇨🇦🤣 Love you Punjab♥️

  • @AngrejSingh-rx2qi
    @AngrejSingh-rx2qi ปีที่แล้ว +12

    13 ਸਾਲ ਹੋ ਗਏ ਰੋਜ ਇਕ ਦੋ ਵਾਰ ਸੁਣ ਹੀ ਲਈਦਾ

  • @TBNCANADA
    @TBNCANADA 6 ปีที่แล้ว +29

    kaun kaun mere likhe is Hall song nu sun riha 2018 vich v jaroor deseo mittro

    • @deepsingh8870
      @deepsingh8870 6 ปีที่แล้ว +2

      Bohot sohna song likheya veer ji tuc tuhadi kalam nu salaam waheguru chardikala bakhshe tuhanu

    • @inderjeetpoonia2053
      @inderjeetpoonia2053 6 ปีที่แล้ว +2

      Yes g

    • @inderjeetpoonia2053
      @inderjeetpoonia2053 6 ปีที่แล้ว +2

      Hun benipal musafir aa

    • @mandeepkour8237
      @mandeepkour8237 6 ปีที่แล้ว +3

      Main ta bhut sundi ha, main song hi jyada tr old hi sundi ha. New singer de song mainu pasnd hi nai

    • @preetdhaliwal513
      @preetdhaliwal513 6 ปีที่แล้ว +2

      All tym fav

  • @eshubhagat7665
    @eshubhagat7665 6 หลายเดือนก่อน +10

    2010 vich Punjabi hits te roj duperi pure 12.00 vje eh song laggda c me roj hunsda c jdo ghr hunda c ...😊😊 aj 2024 hogya...😊

  • @hawksworld7883
    @hawksworld7883 3 หลายเดือนก่อน +10

    ਕੋਣ ਕੌਣ ਸੁਣ ਰਿਹਾ 2024 ਵਿੱਚ ਦੱਸੋ ਫੇਰ

  • @sandhu.hunni343
    @sandhu.hunni343 3 ปีที่แล้ว +9

    ਸਿਰਾਂ ਇਸ ਤੋਂ ਉੱਤੇ ਕੁਸ਼ ਨੀ 💕

  • @sukhmaan4159
    @sukhmaan4159 3 ปีที่แล้ว +17

    ਬੁਹਤ ਸੁਣਿਆ ਯਰ ਆਹ ਗਾਣਾ ਮੱਖਣ ਦਾ ਇਕ ਦੂਜਾ ਦਿਲ ਕੱਲਾ ਰਹਿ ਗਿਆ ਉਹ ਵੀ ਬੁਹਤ ਸੁਣਿਆ 🤗

    • @guri3818
      @guri3818 2 ปีที่แล้ว +2

      ਸੁਖ ਜੀ ਇਹ‌ ਗਾਣਾ‌ ਮੈਨੂੰ ਵੀ ਬਹੁਤ ਪਸੰਦ ਆ

    • @sukhmaan4159
      @sukhmaan4159 2 ปีที่แล้ว +1

      @@guri3818 ਗਾਣਾ ਸੋਹਣਾ ਜੀ 🥰

    • @guri3818
      @guri3818 2 ปีที่แล้ว +2

      Hanji bahut shona aaji

    • @sukhmaan4159
      @sukhmaan4159 2 ปีที่แล้ว +1

      @@guri3818 ਹਾਂਜੀ

    • @guri3818
      @guri3818 2 ปีที่แล้ว

      Vaise koi khaas vjjah eh gana sun di

  • @gurcharnkaur6698
    @gurcharnkaur6698 3 ปีที่แล้ว +13

    ਦਿਲ ਨੂੰ ਸੁਕੂਨ ਮਿਲਦਾ song sun ka

  • @inderjitrandhawa709
    @inderjitrandhawa709 6 หลายเดือนก่อน +7

    ਅਜੈ ਵੀ 24 ਵਿੱਚ ਸੁਣਦੈ ਆ ਬੁਹਤ ਸੋਹਣ ਆ ਗਾਣਾ ❤

  • @darkseid_9960
    @darkseid_9960 2 ปีที่แล้ว +11

    Saale oh v ki din c jado eh song nu sunn layi tv te wait karna painda c .... bakamaal song batista bai sirra

  • @satnam_bhangu.1915
    @satnam_bhangu.1915 2 ปีที่แล้ว +9

    ਮੈਂ ਰੋਜ਼ ਸੁਣਦਾ ਇਹੇ ਗਾਣਾ ਦਿਲ ਨੂੰ ਸਕੂਨ ਮਿਲਦਾ ਸੁਣ ਕੇ 👌👌🔥

  • @DeepPeshi
    @DeepPeshi ปีที่แล้ว +6

    Kya zamana si oh vi. Kise time repeat te chalda si eh song

  • @JASSIERAI01
    @JASSIERAI01 2 ปีที่แล้ว +10

    October 2022 ਵਿੱਚ ਕੌਣ ਕੌਣ ਸੁਣ ਰਿਹਾ ਇਹ ਗਾਣਾ 👌🏻

  • @isimarbajwa
    @isimarbajwa 3 ปีที่แล้ว +15

    ਕੱਲਾ ਕੱਲਾ ਬੋਲ ਦਿਲ ਉਤੇ ਵੱਜਦਾ .. Beautiful song everrrrr

  • @reemadosanjh9876
    @reemadosanjh9876 3 ปีที่แล้ว +25

    2021 ch kon kon sunda eh song sach dso

  • @PawnaKadiya
    @PawnaKadiya 5 หลายเดือนก่อน +10

    2024ਵਿੱਚ ਕੌਣ ਸੁਣ ਰਿਹਾ ਇਹ song

  • @HarpreetSingh-pl2ze
    @HarpreetSingh-pl2ze ปีที่แล้ว +10

    ਹਾਲ ਹੁਣ ਪਹਿਲਾ ਵਰਗਾ ਨਈ 2023

  • @gurpinder320
    @gurpinder320 5 ปีที่แล้ว +23

    May 2019 cha koun soun reha kro like

  • @sukhsaabsaab895
    @sukhsaabsaab895 4 หลายเดือนก่อน +2

    Meri ਚੜ੍ਹਦੀ ਜਵਾਨੀ ਚ y ne ❤te raaj kita ਗੀਤਾਂ ਰਾਹੀਂ love u y ks makhan always ❤❤

  • @nishugosal1037
    @nishugosal1037 3 ปีที่แล้ว +9

    Bhutt shootii c jdo eh song sunyaa c ajj sunyaa 😘😘

  • @ਕੁਲਦੀਪਸਰਾਂ
    @ਕੁਲਦੀਪਸਰਾਂ 2 ปีที่แล้ว +15

    Kon kon eh song 2022 vich sun reha

    • @Jass-qk6vl
      @Jass-qk6vl 2 ปีที่แล้ว

      Mai veer I love this song❤️

  • @MALWA000
    @MALWA000 ปีที่แล้ว +16

    2023 vch kon kon sun rihaa 🖤🖤🖤

  • @akbalsingh8890
    @akbalsingh8890 2 หลายเดือนก่อน +4

    ਬਦਲਣ ਆਲਾ ਬਦਲ ਹੀ ਜਾਂਦਾ ਕੋਈ ਨਹੀਂ ਕਿੱਸੇ ਦਾ ਇੱਥੇ 😮

  • @SukhjinderSingh-ie4rw
    @SukhjinderSingh-ie4rw 5 ปีที่แล้ว +14

    ਪਰਾਣਾ ਟੈਮ ਯਾਦ ਆ ਗਿਆ

  • @BUTASINGH-ph4be
    @BUTASINGH-ph4be 4 ปีที่แล้ว +8

    ਬਹੁਤ ਹੀ ਵਧੀਆ ਗੀਤ ਦਿਲ ਦੀ ਗੱਲ ਗੀਤ ਵਿੱਚ ਸੁਣਾ ਦਿੱਤੀ {{{ਬੂਟਾ}}}

  • @kuldeepkhattra3095
    @kuldeepkhattra3095 ปีที่แล้ว +8

    ਹੁਣ ਦੇ ਗਾਣੇ ਵੀ ਪਹਿਲਾ ਵਰਗੇ ਨਹੀ ,,,,

  • @MustfakAli
    @MustfakAli 10 หลายเดือนก่อน +11

    2024 good song Kon Kon sun reha

  • @I.J_HAIR-Beauty_Academy
    @I.J_HAIR-Beauty_Academy 3 ปีที่แล้ว +149

    2021 ch kon kon sun reha aa like kareo

  • @ManpreetSingh-ot6sf
    @ManpreetSingh-ot6sf 5 ปีที่แล้ว +11

    ੲਿਹ ਗੀਤ ਪੁਰਾਣਾ ਹੋਣ ਦੇ ਬਾਵਜੂਦ video ਬਹੁਤ ਸੋਹਣੀ ਅਾ
    Awaaz
    Music
    Lyrics
    ਬਹੁਤ ਸੋਹਣਾ
    Model ta end aa bilkul

  • @mahikamsingh4279
    @mahikamsingh4279 2 ปีที่แล้ว +7

    Sari album sirra c jaata teri ajj v sunde a ede song ajj eh apical sunya 🙏🙏

  • @sharrypanesar1945
    @sharrypanesar1945 7 หลายเดือนก่อน +4

    ਕਿ ਲੈਣਾ ਸਾਡੀ ਪਤਚੜ ਤੋਂ ਬਹਾਰਾਂ ਵਿੱਚ ਰਹੀ 🙌

  • @aadisingh8973
    @aadisingh8973 4 ปีที่แล้ว +151

    ਅੱਜ ਲੋੜ ਪਈ ਏਸ ਗਾਣੇ ਦੀ 2020,3,11

    • @simujikamboj
      @simujikamboj 4 ปีที่แล้ว +5

      Same bro

    • @saini9427
      @saini9427 4 ปีที่แล้ว +4

      Seme bro

    • @saini9427
      @saini9427 4 ปีที่แล้ว +7

      Ajj pure 7saala bad hall pushya marjani ne

    • @mandeepsingh692
      @mandeepsingh692 3 ปีที่แล้ว +1

      mainu v 2020 ch e pyi c yr

    • @bhaikefarm3172
      @bhaikefarm3172 3 ปีที่แล้ว

      @@saini9427 ki kehndi phr

  • @sandeepdhaliwal8009
    @sandeepdhaliwal8009 2 ปีที่แล้ว +12

    2022vich kon kon Sun reha a

  • @punjab9308
    @punjab9308 4 ปีที่แล้ว +66

    ਸਾਨੂੰ ਪੈਗੀ ਆਦਤ ਪੀੜਾ ਦੀ ,
    ਅਸੀਂ ਆਦੀ ਹੋ ਗਏ ਦਰਦਾਂ ਦੇ 😢😢😢

  • @rashpindergill3562
    @rashpindergill3562 3 หลายเดือนก่อน +3

    K S Makhan..22 ji tuc kall v Star 🌟 te ajj v...te Har tym raho ge..jo tuc ga dita..end kra ti

  • @bhagwantrajoke22
    @bhagwantrajoke22 3 ปีที่แล้ว +10

    ਅੱਜ ਵੀ ਵੱਜਦੇ ਆ ਗਾਣੇ ਜੱਟ ਦੇ

  • @Jot4341
    @Jot4341 3 ปีที่แล้ว +17

    2021ch kon kon sun reha

  • @pigeonclubs389
    @pigeonclubs389 5 ปีที่แล้ว +22

    2019 vich kon kon sunde aa 1.like

  • @Ghuman-Health_Care
    @Ghuman-Health_Care ปีที่แล้ว +6

    ਭੁੱਲਣ ਵਾਲੇ ਤਾਂ ਅਕਸਰ ਹੀ ਭੁੱਲ ਜਾਂਦੇ ਨੇ,
    ਸਾਡੇ ਵਰਗੇ ਅੰਦਰੋਂ ਹੀ ਅੰਦਰ ਰੁਲ਼ ਜਾਂਦੇ ਨੇ
    😢😢😢😢😢😢😢😢

    • @rinkusohal7608
      @rinkusohal7608 ปีที่แล้ว +1

      Kya baat hai veer ji 👌👌👌👌👌👌

  • @DeepakSharma-jy1hj
    @DeepakSharma-jy1hj 6 ปีที่แล้ว +9

    KS Makhan bhaji, koi singer aje tkk tuhaade mukaable da nhi aaya market ch... I am big fan of urs.

  • @pankukumar7544
    @pankukumar7544 2 ปีที่แล้ว +11

    2022 de end ch kon kon sunda pya aa

  • @gurpreetsingh-kf5md
    @gurpreetsingh-kf5md 5 ปีที่แล้ว +17

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਮੇਰੇ ਵੀਰ ਕੇ ਅੈਸ ਮੱਖਣ ਨੂੰ

    • @ramymalhi2635
      @ramymalhi2635 2 ปีที่แล้ว

      Waheguru ji ohnu chrdi klla chh rkhde ne jehra ohna di rza chh rhe amrit shak ke bhng krn vale nu nai

  • @hukamsingh4844
    @hukamsingh4844 6 หลายเดือนก่อน +10

    Kon kon sunda ajj v 2024 aa song❤️✌️👌

  • @raifacts9290
    @raifacts9290 2 ปีที่แล้ว +19

    2022 ch kehda kehda sunda

    • @KhanSaab-oc1kd
      @KhanSaab-oc1kd 2 ปีที่แล้ว +2

      Me sunda yrr

    • @KhanSaab-oc1kd
      @KhanSaab-oc1kd 2 ปีที่แล้ว +2

      Ohh din bite hoye kitho bulde aa yrr jdo kudiya apna bmake chdd dindeya nee😥😥

    • @raifacts9290
      @raifacts9290 2 ปีที่แล้ว +2

      @@KhanSaab-oc1kd gll ta sahi aa veer😥

  • @janurana78675
    @janurana78675 6 ปีที่แล้ว +9

    gana sun k mn hlka jya lgda. kon kon sunda hje tk eh gana ♥️

  • @singhbaljinder5650
    @singhbaljinder5650 5 หลายเดือนก่อน +14

    2024 ch Kon Kon ayaa a

  • @All.information12345
    @All.information12345 2 ปีที่แล้ว +8

    ਕੋਣ ਕੋਣ ਸੁਣਦਾ ਅਜ ਕਲ

  • @makhansingh4165
    @makhansingh4165 3 ปีที่แล้ว +30

    Ajj kon sunda 20 1 21 like me

  • @satindersingh7473
    @satindersingh7473 4 ปีที่แล้ว +12

    Dunia da end a ehto upar sira song sira lyrics ..

  • @sandhusaab946
    @sandhusaab946 6 หลายเดือนก่อน +5

    Sachi yr purane din kine vdia c. Mud ni auna vapic pr ah gaane sunke thodi dair lyi mod lai aayi de ne 😊

  • @harrywahla2224
    @harrywahla2224 5 ปีที่แล้ว +9

    Purane singer purane e hunde Aa rooh khush ho jandi a Very nice ks makhan sir

  • @harpreethappy5250
    @harpreethappy5250 5 ปีที่แล้ว +8

    ਤਕਲੀਫ ਤੋ ਕਮਬਖ਼ਤ ਜ਼ਿੰਦਗੀ ਦੇਤੀ ਹੈ
    ਮੌਤ ਕੋ ਤੋ ਐਸੇ ਈ ਬਦਨਾਮ ਕਿਆ ਹੈ ਲੋਗੋਂ ਨੇ......

  • @luckyjakhewalia2834
    @luckyjakhewalia2834 5 ปีที่แล้ว +18

    kino kino laggda je hun ehe gana rallies hunda ta 100 millions cross kar dene te hit like and Coment kar ke jroor daseyo

  • @Amankalsi21
    @Amankalsi21 ปีที่แล้ว +5

    Purani yaadan tajaa ho gyiaan 2010 vic bohot rpet te chlda reha college time cu vic 21.10.2023

  • @Pardeep-o7s
    @Pardeep-o7s 5 ปีที่แล้ว +11

    K.s makhan all songs my favourite 😘😘😘😘

  • @its_karan_bhullar6073
    @its_karan_bhullar6073 ปีที่แล้ว +7

    ਕੌਣ ਕੌਣ ਇਸ ਗਾਣੇ ਨੂੰ 2022 ਵਿੱਚ ਸੁਣ ਰਿਹਾ ਹੈ

  • @literaturefacts3957
    @literaturefacts3957 3 ปีที่แล้ว +8

    ਅੱਜ ਸੁਣ ਕੇ ਵਧੀਅਾ ਲੱਗਿਅਾ 4 may 2021

  • @GurpreetSingh-xe9nk
    @GurpreetSingh-xe9nk ปีที่แล้ว +4

    Miss u Sandeep jaan ਤੈਨੂੰ ਅੱਜ ਵੀ ਬਹੁਤ ਯਾਦ ਕਰਦਾ ਹਾਂ love u jaan
    Tu ਹਮੇਸ਼ਾ ਖੁਸ਼ ਰਹੇ ❤️

  • @gurnoorsinghbhinder5266
    @gurnoorsinghbhinder5266 3 ปีที่แล้ว +10

    ਯਾਰ ਤਾ ਨਾਲ ਰਹਿੰਦਾ

  • @gurpreetbhullar3936
    @gurpreetbhullar3936 5 ปีที่แล้ว +34

    2019 ch kon kon sun rahya kro like sare

  • @satindersingh8163
    @satindersingh8163 3 ปีที่แล้ว +19

    Ajj kon suna rehya song 2021 che

  • @simratsharma9977
    @simratsharma9977 13 วันที่ผ่านมา +3

    2024 ਚ ਕੌਣ ਕੌਣ ਸੁਣ ਰਹੇ ਆ ❤

  • @Dhillon_farm786
    @Dhillon_farm786 ปีที่แล้ว +7

    Kon Kon Aa gaane nu 2023 ch sun Reha like comment krke Dso..❤️‍🔥💫

  • @satwindersingh5542
    @satwindersingh5542 2 ปีที่แล้ว +12

    2021 cha kon sun riha like kro ❤️

  • @rahulkatariaaarkay622
    @rahulkatariaaarkay622 3 ปีที่แล้ว +13

    ਹੈਰਾਨੀ ਹੁੰਦੀ ਆ ਦੇਖ ਕੇ ਕਿ ਅਜ ਵੀ ਓਹੀ ਗੱਲ ਬਾਤ ਆ ਇਸ ਗੀਤ ਵਿੱਚ।

  • @Dhillonworld-
    @Dhillonworld- 6 หลายเดือนก่อน +5

    ਮੇਰੇ ਕੋਲ ਨੋਕੀਆ ਦਾ ਫ਼ੋਨ ਸੀ 2700 ਇਸ ਗੀਤ ਦੀ ਵੀਡਿਓ ਕਿਸੇ ਮੁੰਡੇ ਕੋਲ ਸੀ ਓਸ ਤੋਂ ਮਿੰਨਤਾਂ ਤਰਲੇ ਕਰਕੇ ਲਈ ਬਲੂਤੁਥ ਰਾਹੀ 😂

  • @karanjit7756
    @karanjit7756 3 ปีที่แล้ว +29

    22 aa ganna 2021 ch kon sunda pya aa 22

    • @jorasingh1709
      @jorasingh1709 3 ปีที่แล้ว

      22 jehda Hall mada oh pka sunu 2021 ch 22 ji
      Jve min sunda hun

    • @jorasingh1709
      @jorasingh1709 3 ปีที่แล้ว +1

      22 jehda Hall mada oh pka sunu 2021 ch 22 ji
      Jve min sunda hun

    • @GurpreetSingh-fn8zd
      @GurpreetSingh-fn8zd 3 ปีที่แล้ว

      Asi sunde aa ji

    • @Gagan_singer
      @Gagan_singer 3 ปีที่แล้ว +1

      Jdon tkk jeondean sunde rahange

  • @deepasingh3720
    @deepasingh3720 5 ปีที่แล้ว +8

    Jado v dill dukhda odo a song sun laida a.....

  • @_arshh
    @_arshh 3 ปีที่แล้ว +12

    Jeehda dil tuttda ohi aa janda eh song sunan lyi 😞 😢

  • @yadudhaliwal8563
    @yadudhaliwal8563 ปีที่แล้ว +5

    ਮੈਂ ਇਸ ਨੂੰ 2023 ਵਿਚ ਵੀ ਸੁਣ ਰਿਹਾ ਹਾਂ

  • @tonybhuchar301
    @tonybhuchar301 5 ปีที่แล้ว +10

    K S Makhan Great singer and amazing voice Respect

  • @TBNCANADA
    @TBNCANADA 6 ปีที่แล้ว +9

    Ajj ve mere is song nu tusi pasand kar rahe ho dilon thanks sabhna da

  • @shivani862
    @shivani862 3 ปีที่แล้ว +8

    Aj poore din suna ye song lekin jisne bhi bnaya song wakhi kafi acha hai 😍😍😍😍

  • @GurpalSingh-u8b
    @GurpalSingh-u8b 6 วันที่ผ่านมา +2

    ਇਹ ਗਾਣਾ ਤੇ ਸੱਜਣ ਹੁੰਦੇ ਨਸ਼ਿਆਂ ਵਰਗੇ ਬਹੁਤ ਵਾਰ ਸੁਣੇ ਪਰ ਮਨ ਨੀ ਭਰਦਾ

  • @parveenverma3892
    @parveenverma3892 4 ปีที่แล้ว +10

    Bachapan da song aj dubara sunia will power song to baad vry nyc

  • @satindersingh3532
    @satindersingh3532 4 ปีที่แล้ว +12

    30 07 2020 Ajj time ta date kon kon suna raha 22da sad song like ks makhan sad song old is gold like jaroor kro jo ajj v song sunda na

  • @payalarora6051
    @payalarora6051 5 ปีที่แล้ว +17

    hje tk b eh song kon kon sun reha