JE YAAR NIKAL GEYA HATHON|DURGA RANGILA FT. KAMAL RANGILA|PUNJABI SONGS 2024 | DURGA RANGILA MUSIC |

แชร์
ฝัง
  • เผยแพร่เมื่อ 20 มิ.ย. 2024
  • Singer :- Durga Rangila (090562 13686)
    Lyrics :- Bahadur Kakron wala
    Music :- Jassi Bros
    Composer :- Durga Rangila
    Producer :- Kamal Rangila
    Star cast - Kamal Rangila &Mehak sharma
    Story and direction - Sanam bajaj
    Special thanks - kashmir singh sohal

ความคิดเห็น • 427

  • @suresharoracatering2041
    @suresharoracatering2041 2 วันที่ผ่านมา +3

    ਜਦੋਂ ਖੁਫੀਆਂ ਜਸ਼ਨ ਮਨਾਏ ਨੇ ਓਦੋਂ ਤੋਂ ਸੁਣ ਰਿਹਾ ਦੁਰਗਾ ਜੀ ਨੂੰ ❤❤❤❤❤

  • @gurjantsinghdhillon9407
    @gurjantsinghdhillon9407 4 วันที่ผ่านมา +11

    ਕਾਲੇ ਪਾਣੀ ਵਰਗਾ ਪਿੰਡ ਲਗਦਾ ਮਿੱਤਰਾਂ ਨੂੰ❤❤❤❤

  • @purasach3167
    @purasach3167 6 วันที่ผ่านมา +16

    ਦੁਰਗਾ ਜੀ ਹਮੇਸ਼ਾ ghaint ਕਲਾਮ ਲੈ ਕਿ ਆਉੁਂਦੇ ਨੇ... 💯 %

  • @Ashish-jp7po
    @Ashish-jp7po 5 วันที่ผ่านมา +12

    ਇਹ ਵੀ ਇੱਕ ਹੀ ਆਵਾਜ਼ ਰਹਿ ਗੀ ਪੰਜਾਬ ਵਿੱਚ

  • @RajeshRattu-vo3sr
    @RajeshRattu-vo3sr 6 วันที่ผ่านมา +25

    ਵਾਹ ਜੀ ਇਹ ਬੁਹਤ ਖੂਬ ਇਕ ਫਿਰ ਪੁਰਾਣੇ ਗੀਤਾਂ ਦੀ ਤਰ੍ਹਾਂ ਸਦਾਬਹਾਰ ਰੰਗ

  • @saabsaab3437
    @saabsaab3437 5 วันที่ผ่านมา +7

    ਤੁਹਾਡੇ ਗਿਤ ਦੀ ਅਸੀਂ ਦਿਲ ਤੋਂ ਉਡੀਕ ਕਰ ਦੀ ਆ ਉਸਤਾਦ ਜੀ ❤❤

  • @user-di1gi6wb9e
    @user-di1gi6wb9e 7 วันที่ผ่านมา +16

    ਵਾਹ ਉਸਤਾਦ ਜੀ 👍👍👍

  • @RavinderSingh-gz8jk
    @RavinderSingh-gz8jk 6 วันที่ผ่านมา +15

    ਕਾਕਰੌਂ ਵਾਲੇ ਬਹਾਦਰ ਲਈ ❤❤❤❤

  • @watansingh7659
    @watansingh7659 7 วันที่ผ่านมา +10

    ਓਏ ਹੋਏ ❤❤ ਕੋਈ ਸ਼ਬਦ ਨਹੀਂ ਮੇਰੇ ਕੋਲ,,,,,,,,

  • @ManjeetMalwa-yn5si
    @ManjeetMalwa-yn5si 5 วันที่ผ่านมา +4

    Kya baat hai ustad ji I'm singer Manjeet malwa ❤️🙏 🙏

  • @user-dp4up7ff2y
    @user-dp4up7ff2y 7 วันที่ผ่านมา +11

    ਬਹੁਤ ਵਧੀਆ ਗਾਣਾ ਹੈ, ਰੰਗੀਲਾ ਜੀ

  • @SukhwinderSingh-wq5ip
    @SukhwinderSingh-wq5ip 6 วันที่ผ่านมา +12

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-lk2wn9gf3i
    @user-lk2wn9gf3i 6 ชั่วโมงที่ผ่านมา

    ਤੰਦਰੁਸਤੀ ਬਖਸ਼ੀ ਬਾਬਾ ਹਮੇਸ਼ਾ ਇਸ ਗਾਇਕ ਨੂੰ ਕਈਆਂ ਦਿਲਾਂ ਦੀ ਧੜਕਨ ਬਾਈ

  • @Gurpreetsingh-jg1ki
    @Gurpreetsingh-jg1ki 6 วันที่ผ่านมา +3

    Music ਨੇ ਪੁਰਾਣਾ ਟਾਈਮ ਯਾਦ ਕਰਾ ਦਿੱਤਾ ❤❤❤

  • @balla.b6267
    @balla.b6267 5 วันที่ผ่านมา +6

    ਸਵਾਦ ਆ ਗਿਆ ਅੱਜ ਕੱਲ੍ਹ ਸੁਣੋ ਆਹ ਹੁੰਦਾ ਗਾਣਾ ਗੀਤ ਸੰਗੀਤ।

  • @IKLIVE1313
    @IKLIVE1313 7 วันที่ผ่านมา +9

    ਬਹੁਤ ਹੀ ਖੂਬਸੂਰਤ ਸੌਂਗ

  • @Hoshiarpuria007
    @Hoshiarpuria007 4 วันที่ผ่านมา +4

    ਦਿਲ ਨੂੰ ਸਕੂਨ ਜਿਹਾ ਮਿਲਿਆ। ਇਨ੍ਹਾਂ ਸੋਹਣਾ ਗੀਤ ਸੁਣ ਕੇ। ਏ ਜਿਨਾਂ ਨਾ ਹੋਈ ਹੋਵੇ ਉਹ ਹੀ ਸਮਝ ਸਕਦਾ। ਥਾਂ ਥਾਂ ਮੂੰਹ ਮਾਰਨ ਵਾਲੇ ਤਾਂ ਬਹੁਤ ਕੁਝ ਕਿਹਣ ਗੇ।

  • @mahaypaul87
    @mahaypaul87 5 วันที่ผ่านมา +2

    Wah ustad ji att karva diti really really nice song,and video as well 👍

  • @ZORAWARSINGHDHILLON-no7hy
    @ZORAWARSINGHDHILLON-no7hy 2 วันที่ผ่านมา +1

    ੳੁਹੀ ਅਵਾਜ ੳੁਹੀ ਅਨਦਾਜ ਤੇ ੳੁਹੀ ਦੁਰਗਾ ਰਗੀਲਾ ਅੋਨਾ ਹੀ ਸੁਵਾਦ ਕੰਨਾ ਨੂੰ ਸੁਣਕੇ ਤੇ ਦਿਲ

  • @GurpreetSingh-ew3de
    @GurpreetSingh-ew3de 7 วันที่ผ่านมา +11

    ਵਾਹ ਜੀ 👍👍👍👍

  • @user-nu5dg2qp4z
    @user-nu5dg2qp4z 3 วันที่ผ่านมา +1

    ਕੲਈ ਸਾਲਾ ਬਾਦ ਬੜਕਿਅਆ ਦੁਰਗਾ ਰਗੀਲਾ ਜੀ ❤❤

  • @tlrattustudiorahoroadludhi2458
    @tlrattustudiorahoroadludhi2458 6 วันที่ผ่านมา +4

    ਕੋਈ ਲਫਜ਼ ਨਹੀਂ ਵਾਹ ਕਮਾਲ ਸੌਗ❤👌🏻👌🏻❤

  • @ManojSharma-cr2tw
    @ManojSharma-cr2tw 6 วันที่ผ่านมา +1

    Eh hundi hai asli gayaki..jug jug jiyo Durga g .....siraa voice

  • @sahib9037
    @sahib9037 6 วันที่ผ่านมา +3

    Said song ਵਡੇ ਸਿੰਗਰਾ ਨੇ ਗਏ ਨੇ ਜਿਵੇਂ ਧਰਮਪ੍ਰੀਤ ਦੀਵੇਂਦਰ khoenor
    ਪਰ said song ਦੇ Badsa ਦੁਰਗਾ rengla ਤੇ ਸਰਦੂਲ ਸਿਕੰਦਰ ਉਸਤਾਦ ਨੇ
    Sulite ਆ ਦਿਲ ਤੂੰ ❤❤❤❤❤

  • @SukhwinderSingh-ho5mt
    @SukhwinderSingh-ho5mt 3 วันที่ผ่านมา +4

    ਦੁਰਗਾ ਸਾਹਥ ਜੋ ਤੁਸੀ ਗੀਤ ਨੂੰ ਲੰਮੀ ਦੇ ਸਕਦੇ ਹੋ ਉਹ ਹੋਰ ਕਿਸੇ ਦੇ ਵੱਸ ਦੀ ਗੱਲ ਨਹੀ । ਦੁਰਗਾ ਸਾਹਿਬ ਜੀ ਤਸੀ ਹਮੇਸ਼ਾ ਤੰਦਰੁਸਤ ਰਹੋ। Love you too much

  • @MandeepKaur-ut8ps
    @MandeepKaur-ut8ps 4 วันที่ผ่านมา +1

    Wahhh wahhh ❤❤❤❤ustad ji

  • @user-gy6zz4bc3e
    @user-gy6zz4bc3e 3 วันที่ผ่านมา +1

    ਬਹੁਤ ਵਧੀਆ ਸਰ ਜੀ ਸਨੀ ਜੱਬੋਆਲੀਆ

  • @MAANMAAN-xc5nl
    @MAANMAAN-xc5nl 6 วันที่ผ่านมา +5

    ❤❤ਸਿਰਾ ਕਰਾਤਾ ਬਾਈ ਜੀ ❤❤❤

  • @kamalgujjar8950
    @kamalgujjar8950 4 วันที่ผ่านมา +1

    Wa durga ji kafi wait kiti song di

  • @varindersinghsbk8860
    @varindersinghsbk8860 6 วันที่ผ่านมา +2

    Waah ustaad ji❤❤❤

  • @mangaburaj329
    @mangaburaj329 วันที่ผ่านมา +1

    Sira bahji

  • @MOHIT8239
    @MOHIT8239 2 วันที่ผ่านมา

    ਦੁਰਗਾ ਸਾਬ ਦੀ ਅਵਾਜ ਸਿਦੀ ਦਿਲ ਵਿਚ ਵਜਦੀ❤

  • @sumankumar9156
    @sumankumar9156 5 วันที่ผ่านมา +2

    ❤❤❤ love rangila ji ਜਿਨਾ ਚਿਰ ਇਹ ਦੁਨੀਆ ਉਨ੍ਹਾਂ ਚਿਰ ਰੰਗੀਲਾ ਚੱਲਦਾ ਰਹੂ ❤❤ ਜਦੋ ਵੀ ਦੁਰਗਾ ਜੀ ਤੁਹਾਡਾ ਗਾਣਾ ਸੁਣਿਆ ❤ ਨੂੰ ਸਕੂਨ ਮਿਲਿਆ ਰੱਬ ਤੁਹਾਨੂੰ ਤੇ ਹੋਰ ਵੀ ਜਿੰਨੇ ਵਧੀਆ ਗਾਇਕ ਹਨ ਬਹੁਤ ਬਹੁਤ ਲੰਬੀਆਂ ਉਮਰਾਂ ਬਖਸ਼ੇ ❤❤❤❤ ਤੋਂ ਧੰਨਵਾਦ ❤🙏🌹🌹🌹🙏

  • @mrbangersaab6648
    @mrbangersaab6648 6 วันที่ผ่านมา +2

    ਮੇਰਾ ਸਭ ਤੋ ਮੰਨ ਪਸੰਦ ਗਾਇਕ ਦੁਰਗਾ ਰੰਗਲਾ ਜੀ ਬਹੁਤ ਸੋਹਣਾ ਗੀਤ

  • @PawaPawa-xs6gs
    @PawaPawa-xs6gs 6 วันที่ผ่านมา +2

    ਉ ਬੱਲੇ ਝੋਟੇ ਉਸਤਾਦ ਸਿਰਾ

  • @LovepreetSingh-bz2st
    @LovepreetSingh-bz2st 6 วันที่ผ่านมา +3

    ਵਾਹ ਜੀ ਵਾਹ 👍

  • @raghvirsingh8419
    @raghvirsingh8419 4 วันที่ผ่านมา

    ਵਾਹ ਜੀ ਵਾਹ! ਬਹੁਤ ਖੂਬ

  • @meetstudio9926
    @meetstudio9926 7 วันที่ผ่านมา +3

    ਵਾਹ ਕਿਆ ਬਾਤਾਂ ❤❤

  • @harvinder5693
    @harvinder5693 4 วันที่ผ่านมา +2

    ਦੁਰਗਾ ਰਗਿਲਾ❤❤ ਸਰਥਲੀ ਵਾਲੇ ਫੈਨ ਨੇ ਥੁਆਡੇ

  • @Gagan.143
    @Gagan.143 4 วันที่ผ่านมา +1

    ਰੰਗੀਲਾ ਜੀ ਤੁਹਾਡੇ ਗਾਣਾ ਸੁਣਨ ਨੂੰ ਤਰਸੇ ਪਏ ਸੀ
    ਬੁਹਤ ਖੂਬਸੂਰਤ ਆ ਗਾਣਾ 22 ਜੀ❤❤

  • @user-pl4nn9bv2q
    @user-pl4nn9bv2q 7 วันที่ผ่านมา +4

    ਬਹੁਤ ਵਧੀਆ ਗੀਤ ਰੰਗੀਲਾ ਜੀ ❤❤

  • @gurjantsinghrandhawa8131
    @gurjantsinghrandhawa8131 7 วันที่ผ่านมา +2

    Waah g waah Durga rangila saab sardool ji to baad hun bs tuhade hi song di wait rehndi a ❤❤️👍👍🌹🌹

  • @AnmolSingh-en3ic
    @AnmolSingh-en3ic 6 วันที่ผ่านมา +2

    ਘੈਟ ਪੂਰਾ ਉਸਤਾਦ ਜੀ

  • @navpreetkhalsakaur-my1ni
    @navpreetkhalsakaur-my1ni 3 วันที่ผ่านมา

    ਵਾਹ ਕਮਾਲ ਕਰਤੀ ❤❤❤❤

  • @user-nu5dg2qp4z
    @user-nu5dg2qp4z 3 วันที่ผ่านมา

    ਚਿਰਾਗ ਮਹੂਬਤ ਦਾ ਕੇਸਟ ❤❤❤

  • @ravirangilamusic
    @ravirangilamusic 6 วันที่ผ่านมา +2

    ਬਹੁਤ ਬਹੁਤ ਹੀ ਬੱਧੀਆ ਗੀਤ ਉਸਤਾਦ ਜੀ

  • @tarsemsingh2484
    @tarsemsingh2484 6 วันที่ผ่านมา +7

    ਬਹੁਤ ਵਧੀਆ ਲਿਖਿਆ ਵੀਰ ਜੀ ❤ਬਹੁਤ ਵਧੀਆ ਗਾਇਆ ਵੀਰ ਜੀ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏

  • @rajjohal554
    @rajjohal554 5 วันที่ผ่านมา +1

    Nice sir ji video v bohat vadia kite tuhde bate ny ji

  • @user-cv3kb4ys5r
    @user-cv3kb4ys5r 6 วันที่ผ่านมา

    sira ostad ji❤❤❤❤❤

  • @YadvinderSinghrathor
    @YadvinderSinghrathor 2 วันที่ผ่านมา

    Waah ji waah koi jwaab nahi durga rangila saab ji da thuhadi awaaj ik aaj de same vich sun ke puraniya Yada Tajiya ho jandiya ne love u sar Jeunde wasde ro eda hi hor surili awaaj vich gaa ke sade dill nu jitde ro ro

  • @lakhwindersinghgill8494
    @lakhwindersinghgill8494 6 วันที่ผ่านมา +7

    ਵਾਹ ਉਸਤਾਦ ਜੀ ਤੁਹਾਡੇ ਜਿਨਾ ਕੋਈ ਸੋਹਣਾ ਨੀ ਗਾ ਸਕਦਾ ਪਰ ਅਫਸੋਸ ਆ ਜਿੰਨਾ ਪਿਆਰ ਤੁਹਾਡੇ ਗੀਤਾ ਨੂੰ ਮਿਲਣਾ ਚਾਹੀਦਾ ਏ ਓਨਾ ਲੋਕ ਦੇ ਨਹੀਂ ਰਹਿ ਸਿਰਰਾ ਸੋਂਗ ਉਸਤਾਦ ਜੀ 🎉🎉🎉

  • @VickySinghmall
    @VickySinghmall 7 วันที่ผ่านมา +2

    Kya baat hai janwab ❤️ ji sirra glbat a video te song

  • @jagroopuddat5746
    @jagroopuddat5746 2 วันที่ผ่านมา

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ

  • @deepstudio3010
    @deepstudio3010 7 วันที่ผ่านมา +3

    ਬਹੁਤ ਵਧੀਆ ਅੱਤ ਆ ਪੁੂਰਾ ਗਾਣਾ

  • @VirenderKumar-sr8of
    @VirenderKumar-sr8of 9 ชั่วโมงที่ผ่านมา

    Kya baat yaar durga ragila kya baat

  • @user-yj3wb7uo7g
    @user-yj3wb7uo7g 6 วันที่ผ่านมา +1

    ❤bs eh hi singer ne jo ..old types song le ke aa rhe ne...bahut wait rehndi aa ji...God bless you .... respected durga rangila ji..❤❤

  • @yudhvirsingh2482
    @yudhvirsingh2482 6 วันที่ผ่านมา +3

    ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਜੀ ❤❤

  • @vargis-se7yj
    @vargis-se7yj 6 วันที่ผ่านมา +1

    Bahut sohna geet ustaad ji🥰🥰🥰god bless uuu🥰🥰🥰

  • @GurpreetSingh-gw3dr
    @GurpreetSingh-gw3dr 3 วันที่ผ่านมา

    Ustad ji ser jhukada tuhade charna vich ji❤❤❤❤❤

  • @devanpunj
    @devanpunj 6 วันที่ผ่านมา

    Wahh ustaad ji ki lafz ni❤❤

  • @gurindergindasinger
    @gurindergindasinger 7 วันที่ผ่านมา +2

    Vah g vah Kiya bat ha congratulations all team

  • @surjitsingh2589
    @surjitsingh2589 5 วันที่ผ่านมา +1

    ਬਹੁਤ ਵਧੀਆ 👍👍👍👍

  • @anchorvinayjoshipathankot5475
    @anchorvinayjoshipathankot5475 3 วันที่ผ่านมา

    Jabardast ❤

  • @tarsemsingh-zw8vv
    @tarsemsingh-zw8vv 6 วันที่ผ่านมา +1

    ❤❤❤❤ ਵਾਹ ਜੀ ਵਾਹ

  • @tarlochansingh6957
    @tarlochansingh6957 7 วันที่ผ่านมา +2

    Bahut vadiya Durga sahib

  • @jeevansharma2430
    @jeevansharma2430 5 วันที่ผ่านมา

    bahut hi vadiya durga paji sahi kiya tushi. j yar nikal hato ni fer yar nu tarshegi 🙏🙇‍♂🥃💔

  • @surjitdevgun5358
    @surjitdevgun5358 6 วันที่ผ่านมา +3

    ਗੀਤ ਬਹੁਤ ਵੱਧੀਆ ਪਰ 3:59 ਤੇ ਦੱਲੀਆ ਦਾ ਘਰ ਨਈ ਸੀ ਦੇਖੋਣਾ

  • @rattunaresh9820
    @rattunaresh9820 วันที่ผ่านมา

    ਨਾ ਜ਼ਖਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ !! ਰੱਤੂ

  • @manibanga6784
    @manibanga6784 2 วันที่ผ่านมา

    Durge warga koi ni❤ nyc song ❤ awaj sun ke purana time yadd aa jnda

  • @sunnydasaur5524
    @sunnydasaur5524 6 วันที่ผ่านมา +1

    Wah ji wah keya baat hai bahut vadiya song bhai ji from pind khambra

  • @BHUPINDERSINGH-zu8rl
    @BHUPINDERSINGH-zu8rl 5 วันที่ผ่านมา

    Ba kmaal jnaab

  • @user-wz7yu2zq1n
    @user-wz7yu2zq1n 6 วันที่ผ่านมา +2

    ਸਾਡੇ ਕੱਚੇ ਲਿੱਪੇ ਵਿਹੜੇ ਚ ਤੈਨੂੰ ਸੰਗ ਸੀ ਲੱਗਦੀ ਆਉਣੇ ਤੋ , ਤੇਰੇ ਸੁਪਨੇ ਸੀ ਕੱਚ ਦੇ ਮਹਿਲਾ ਜੇ ਮੈਨੂੰ ਡਰ ਸੀ ਤੈਨੂੰ ਖੋਹਣੇ ਤੋ , ਆਖਰ ਮਾਰਕਿ ਸਿੱਟ ਗਈ ਏ ਵੈਰਨੇ ਨੀ ਸਾਡੀ ਜਿੰਦ ਹੀ ਧੋਖੇ ਸਹਿ ਗਈ ਏ , ਮੈਨੂੰ ਰੱਬ ਬਣਾ ਕਿ ਪੂਜਣ ਵਾਲੀਏ ਦੱਸ ਕਿੱਥੇ ਜਾਕਿ ਬੈਗਈ ਏ 💔✍ ਦੀਪ

    • @ButtaKohara
      @ButtaKohara 3 วันที่ผ่านมา

      ਵਾਹ

  • @roshansingh4170
    @roshansingh4170 6 วันที่ผ่านมา +2

    Baut ghaint song ❤waheguru g hamesha tuhanu tanrust kakhe ehi dilon duwa

  • @sarabjeetsingh8232
    @sarabjeetsingh8232 5 วันที่ผ่านมา +1

    ਅੱਤ ਗੀਤ ਵੀਰ ਜੀ 🎉

  • @GurtejSingh-mj2ko
    @GurtejSingh-mj2ko 5 วันที่ผ่านมา +24

    ਦਾੜੀ ਆਈ ਨਹੀ ਸੀ ਓਦੋ ਤੋ ਸੁਣਦਾ ਹੁਣ ਤੇ ਚਿੱਟੀ ਵੀ ਹੋਣ ਲੱਗ ਗੀ ਜਿਓਦਾ ਰਹਿ ਯਾਰਾ❤

    • @rinkurakhra8221
      @rinkurakhra8221 วันที่ผ่านมา

      Ver durge de ta hun tak nhi aayi daaadi 😮🤔... Tusi apni daadi chiti v kr lyi..

  • @Hoshiarpuria007
    @Hoshiarpuria007 4 วันที่ผ่านมา +1

    Rapet te chali janda song Dil nu ਛੂ geya bot Shona geet a durga bhaji hemasha eda he chardi kalan Ch rawe .saajna tak sanhe pachon lyi

  • @Vikramsingh-zc4fg
    @Vikramsingh-zc4fg 4 วันที่ผ่านมา

    ਬਹੁਤ ਵਧੀਆ ਗਾਣਾ ਹੈ ਰੰਗੀਲਾ ਜੀ

  • @Sunnny1555
    @Sunnny1555 7 วันที่ผ่านมา +1

    Kya hi baataan Durga rangeela ji...koi lafz ni

  • @khanna3482
    @khanna3482 4 วันที่ผ่านมา +1

    ਸਾਡੇ ਵਿੱਚ ਮੁਕੱਦਰਾਂ ਪਿਆਰ ਨਹੀਂ ਸਾਨੂੰ ਖਾ ਲਿਆ ਇਲਜਾਮਾਂ ਨੇ
    24 ਜੂਨ 2024❤ ਸਵੇਰੇ 10❤09
    ਤੇਰਾ❤ ਪਾਗ਼ਲ😭 ਰਾਜੂ💔😅 ਖੰਨਾਂ

  • @AjayKumar-lh9ds
    @AjayKumar-lh9ds 2 วันที่ผ่านมา

    Siraaa

  • @gurleensingh5509
    @gurleensingh5509 2 วันที่ผ่านมา

    aa hundi aa gayaki 110000 wari thudi singing nu sullat aa 🎉🎉

  • @paramjitsingh1908
    @paramjitsingh1908 2 วันที่ผ่านมา

    Har var sira hi song le aoun de ho ustad g God bless you 🎉💝 rabb hamesha salamt rakhe tuhanu

  • @amarjitsarari2078
    @amarjitsarari2078 วันที่ผ่านมา

    Bout gainttt work👌

  • @amritbhutta2637
    @amritbhutta2637 วันที่ผ่านมา

    Bhut accha Gaya ustad g

  • @karamadahirpuri1771
    @karamadahirpuri1771 4 วันที่ผ่านมา

    Ustad Durga Rangila 🙏 ji kiya batan ne sakoon a janda song sunke end voice waheguru salamat rakhe ustad ji nu love you ji❤️🙏🙏

  • @user-zp9gm9pi7e
    @user-zp9gm9pi7e 5 วันที่ผ่านมา

    👍🏻👍🏻👍🏻ਗਰੇਟ 🙏🏻🙏🏻🇮🇳

  • @oscarrecords6970
    @oscarrecords6970 6 วันที่ผ่านมา

    *Kya Baat Ha G* *Janab Durga Rangila Saab G*

  • @user-vl5vt8vt5q
    @user-vl5vt8vt5q 4 วันที่ผ่านมา

    ❤❤❤❤ eida song da koi jawaab nahi

  • @RajveerSingh-xq4om
    @RajveerSingh-xq4om 6 ชั่วโมงที่ผ่านมา

    ਉਸਤਾਦ ਜੀ ♥️♥️♥️

  • @remixoldsongdj1434
    @remixoldsongdj1434 2 วันที่ผ่านมา

    Very nice song...legend singer Durga Rangila...Legend writer Bahadur g

  • @pubglover-mw7bj
    @pubglover-mw7bj 2 วันที่ผ่านมา

    Wah g wah

  • @user-gr9ye1ff3j
    @user-gr9ye1ff3j 5 วันที่ผ่านมา

    Bahut hi badhiya song Durga rangila ji

  • @rajinderkumar9605
    @rajinderkumar9605 3 วันที่ผ่านมา

    Thnk you so much nava track god bless you

  • @jagdeepheersingh7189
    @jagdeepheersingh7189 4 วันที่ผ่านมา

    Beautiful track : Mehak Sharma ji superb performed

  • @rammehmi1730
    @rammehmi1730 19 ชั่วโมงที่ผ่านมา

    Rangela sahib ji god bless you aide he gaunde raho bhut shone songs aa apde

  • @devaanandsharma
    @devaanandsharma 6 วันที่ผ่านมา

    Beautiful song ❤❤❤ Paji

  • @nicknarinderbhalesar2890
    @nicknarinderbhalesar2890 7 ชั่วโมงที่ผ่านมา

    Too Good!!!!

  • @NituX-gn1em
    @NituX-gn1em 5 วันที่ผ่านมา

    Wahhh

  • @user-zd9lp6bo4f
    @user-zd9lp6bo4f 6 วันที่ผ่านมา

    End gal baat durga rangila ji

  • @user-wr8zb4fg3c
    @user-wr8zb4fg3c 3 วันที่ผ่านมา +1

    Nice Singing durga Paji