ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada

แชร์
ฝัง
  • เผยแพร่เมื่อ 16 เม.ย. 2024
  • Note: If you want to share something about any country or your any story with me then you can contact me on my email at chauhangurpreet@yahoo.co.in
    ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
    98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
    PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
    Schoking bad effects of Canada 🥲
    ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
    ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

ความคิดเห็น • 447

  • @user-ql6kc9fb9y
    @user-ql6kc9fb9y 15 วันที่ผ่านมา +8

    ਆਪ ਵਾਪਸ ਆ ਕੇ ਦੂਜਿਆਂ ਨੂੰ ਸਲਾਹ ਦਈ ਜਾਂਦਾ, ਬਾਹਰ ਜਾ ਕੇ ਪੰਜਾਬ ਦਾ ਅਤੇ ਆਪਣੇ ਸਭਿਆਚਾਰ ਦਾ ਚੇਤਾ ਆ ਜਾਂਦਾ। ਇਹ ਸਮਾਂ ਖਰਾਬ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ। ਇਹ ਵੀ ਭੇਡਚਾਲ ਦਾ ਸ਼ਿਕਾਰ ਹੋਇਆ ਲੱਗਦਾ।

    • @SidhuSingh-q8o
      @SidhuSingh-q8o 2 ชั่วโมงที่ผ่านมา

      💯 percent shi a y

  • @apnapunjab2023
    @apnapunjab2023 2 หลายเดือนก่อน +98

    ਆਪਣਾ ਪੰਜਾਬ ਹੀ ਕਨੇਡਾ ਹੈ❤ ਆਈ ਲਵ ਯੂ ਪੰਜਾਬ❤

    • @hubbychauhan
      @hubbychauhan  2 หลายเดือนก่อน +1

      Yes thanks

  • @grewalonkar4810
    @grewalonkar4810 2 หลายเดือนก่อน +68

    ਮੁਬਾਰਕਾਂ ਵਤਨ ਵਾਪਸੀ ਦੀਆਂ

  • @gurmeetbatth6855
    @gurmeetbatth6855 2 หลายเดือนก่อน +130

    ਵੀਰ ਜੇ ਆਪਾਂ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਕਨੇਡਾ ਜਾਣਾ ਉਸ ਸਮੇਂ ਔਖਾ ਸੀ ਤੇ ਪੰਜਾਬ ਵਾਪਸ ਆਉਣਾ ਸੌਖਾ ਸੀ ਤੇ ਅੱਜ ਦੇ ਸਮੇਂ ਵਿੱਚ ਕਨੇਡਾ ਜਾਣਾ ਸੌਖਾ ਤੇ ਉਥੋਂ ਪੰਜਾਬ ਮੁੜ ਕੇ ਆਉਣਾ ਬਹੁਤ ਔਖਾ ਇਹ ਵੀਰ ਅੱਜ ਦੀ ਸੱਚਾਈ ਆ ਚਾਹੇ ਜੋ ਕੁਝ ਮਰਜੀ ਕਹੀ ਜਾਵੇ ਕੋਈ

  • @KapilDev-md5uq
    @KapilDev-md5uq 2 หลายเดือนก่อน +38

    ਆਓ ਆਪਾਂ ਸਾਰੇ ਪੰਜਾਬ ਵਾਸੀ ਇਕਠੇ ਹੋ ਕੇ canada ਚੱਲੀਏ,ਆਪਣੇ ਰਿਸ਼ਤਦਾਰਾਂ ਦੇ ਮਗਰ ਲੱਗ ਕੇ, ਤੇ ਪੰਜਾਬ ਦੀ ਰਾਜਿਆਂ ਵਰਗੀ ਜ਼ਿੰਦਗੀ ਛੱਡ ਕੇ, ਆਓ ਆਪਾਂ ਕੈਨੇਡਾ ਜਾ ਕੇ ਦਿਹਾੜੀ ਦੱਪਾ ਕਰੀਏ ਤੇ ਜ਼ਿੰਦਗੀ ਦੇ ਦੁੱਖ ਮਾਣੀਏ। ਆਓ ਆਪਣੇ ਹੱਥੀਂ ਆਪਣਾ ਗ਼ਲਾ ਘੋਟੀਏ ਤੇ canada ਦੇ system ਨੂੰ ਮਾੜਾ ਆਖੀਏ।

  • @apnapunjab2023
    @apnapunjab2023 2 หลายเดือนก่อน +43

    ਪੰਜਾਬ ਸਾਡਾ ਸੋਨੇ ਦੀ ਚਿੜੀ❤ ਕੰਮ ਕਰਮ ਵਾਲਿਆਂ ਲਈ ਪੰਜਾਬ ਹੀ ਕਨੇਡਾ ਹੈ❤

  • @Kiranpal-Singh
    @Kiranpal-Singh 2 หลายเดือนก่อน +58

    *ਅਰਮਾਨ ਸਿੰਘ ਬਹੁਤ ਵਧੀਆ ਫੈਸਲਾ, ਦੇਸ਼ ਪੰਜਾਬ ਨੂੰ ਨੌਜਵਾਨਾਂ ਦੀ ਲੋੜ ਹੈ ਅਤੇ ਤੁਹਾਡਾ ਮਨ ਵੀ ਪੰਜਾਬ ਲੱਗਦਾ ਹੈ*
    ਮਾਪਿਆਂ ਦੇ ਇਕਲੌਤੇ ਪੁੱਤਰ ਹੋ, ਜਾਣ ਦਾ ਫੈਸਲਾ ਹੀ ਗਲਤ ਹੋ ਗਿਆ, ਫਿਰ ਵੀ ਕਨੇਡਾ ਫੇਰੀ ਤੁਹਾਨੂੰ ਸਫਲ ਹੋਣ ਵਿੱਚ, ਬਹੁਤ ਸਹਾਇਕ ਹੋਵੇਗੀ !
    *ਗੱਲ-ਬਾਤ ਦਾ ਤਰੀਕਾ ਸੁਲਝਿਆ ਹੈ, ਮਾਪੇ ਹਮੇਸ਼ਾਂ ਬੱਚਿਆਂ ਨੂੰ ਸੁਖੀ ਦੇਖਣਾ ਚਾਹੁੰਦੇ ਹਨ, ਆਪਣੀ ਖੁਸ਼ੀ ਅਨੁਸਾਰ ਫੈਸਲਾ ਲਈਏ, ਲੋਕਾਂ ਦੀ ਪਰਵਾਹ ਨਹੀਂ ਕਰੀਦੀ* !

    • @jasmindersingh5966
      @jasmindersingh5966 2 หลายเดือนก่อน +2

      Panjab wich gunde kisana nu bahut bache chahide Han road 😂😮😮😅😊roken lai rail roken lai😂🎉😢😮😅aa jao sare wapis lokan nu tang preshan Karan lai ehna gunde kisana nal ralke😂🎉😢😮😅😊

    • @Kiranpal-Singh
      @Kiranpal-Singh 2 หลายเดือนก่อน +2

      @@jasmindersingh5966
      ਸੋਚ ਬਦਲੋ

    • @stubborn3453
      @stubborn3453 2 หลายเดือนก่อน +1

      ​@@jasmindersingh5966 ku v chamar ni road ta bathda tanu bhut takleef hundi a dr rangrata vang dukhi a jattan to

    • @UNITY524
      @UNITY524 2 หลายเดือนก่อน +1

      ਤੇ ਤੁਸੀਂ ਇੱਥੋ ਚਲੇ ਜਾਉ ਤਾਂ ਜੋ ਤੁਸੀਂ ਜੱਟਾਂ ਤੋ ਤੰਗ ਨਾ ਹੋ ਸਕੋ

    • @visainfo1399
      @visainfo1399 19 วันที่ผ่านมา +1

      ​@@UNITY524jaata ne tenu ki tang kita bai

  • @sarbjeetkaur2816
    @sarbjeetkaur2816 2 หลายเดือนก่อน +31

    God bless.. ਬਹੁਤ ਵਧੀਆ decision ਬੇਟਾ... ਜਿੰਦਗੀ ਬਹੁਤ ਕੀਮਤੀ ਹੈ ਇਥੇ ਵੀ ਕੋਈ ਘਾਟਾ ਨਹੀਂ.....

  • @RanjitSingh-rk3ed
    @RanjitSingh-rk3ed 2 หลายเดือนก่อน +14

    ਬਾਈ ਜੀ ਸਾਨੂੰ ਤਾਂ ਪੰਜਾਬੀ ਹੋਣ ਤੇ ਮਾਨ ਆ।ਜੈ ਹਿੰਦ।ਬਹੁਤ ਵਧੀਆ ਕੰਮ ਕੀਤਾ ਛੋਟੇ ਵੀਰ।

    • @HarwinderSingh-cj9mk
      @HarwinderSingh-cj9mk หลายเดือนก่อน

      ਕੌਮੀ ਨਾਰਾਂ ਜੈ ਹਿੰਦੂ

  • @surinderpalsingh9004
    @surinderpalsingh9004 2 หลายเดือนก่อน +20

    I feel this boy name aruman is a good person and intelligent in a young age he has seen all for future and told this to our people I salute him ❤

  • @RajwinderKaur-ty7dl
    @RajwinderKaur-ty7dl 2 หลายเดือนก่อน +41

    ਕਹਿੰਦੇ ਸਾਰੇ ਹੀ ਉਥੇ ਜਾ ਕੇ ਇਹੀ ਹੈ ਕਿ ਨਾ ਜਾਓ ਕੈਨੇਡਾ ਪਰ ਮੰਨਦਾਂ ਵੀ ਕੋਈ ਨਹੀਂ ਇਹਨਾਂ ਦੀ ਮੱਛੀ ਮੁੜਦੀ ਪਥੱਰ ਚੱਟ ਕੇ ਹੀ ਹੈ ਇੱਕ ਤਾਂ ਪੈਸਾ ਖ਼ਰਾਬ ਤੇ ਦੂਜਾ ਦਿਮਾਗ ਖ਼ਰਾਬ ਕਰਦੇ ਜਾਕੇ

    • @Harmanmatharu95
      @Harmanmatharu95 หลายเดือนก่อน +2

      Mewi nhi c mnda per hun phunch gya ,,ethe ja k pta lge students de haall ..bhut jada bura haal hoyia pya ,

  • @satnam_bhangu.1915
    @satnam_bhangu.1915 2 หลายเดือนก่อน +10

    ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਪੰਜਾਬ ਵਿੱਚ ਹੀ ਅਮਰੀਕਾ ਆ ❤❤❤

  • @sukhbirkhahra7895
    @sukhbirkhahra7895 2 หลายเดือนก่อน +16

    ਵੀਰ ਬਹੁਤ ਵਦੀਆ ਕੰਮ ਰਿਹਾ ਲਗਾ ਰਹੋ ਆਪਣੇ ਪੰਜਾਬ ਲਈ 🙏

    • @hubbychauhan
      @hubbychauhan  2 หลายเดือนก่อน

      Thank u bai ji

  • @GulzarSingh-ux3en
    @GulzarSingh-ux3en 2 หลายเดือนก่อน +25

    The student whose family is strong in punjab came back.but it is very difficult for middle family.but every parent love his children

  • @apnapunjab2023
    @apnapunjab2023 2 หลายเดือนก่อน +50

    ਸਭ ਸ਼ੁਦਾਈ ਹੋਏ ਪਏ ਨੇ ਇੱਕ ਦੂਜੇ ਨੂੰ ਦੇਖੋ ਦੇਖੀ ਭੱਜ ਰਹੇ ਨੇ❤

    • @gurwinderbrar189
      @gurwinderbrar189 2 หลายเดือนก่อน +1

      Pata ta veer othe ja k lagda

  • @Khalsa-kf3wt
    @Khalsa-kf3wt 2 หลายเดือนก่อน +59

    ਵਾਪਸ ਮੁੜਨਾ ਹਰੇਕ ਦੇ ਵੱਸ ਦੀ ਗੱਲ ਨਹੀ ਬਹੁਤੇ ਲੋਕ ਤਾਂ ਫੈਸਲਾ ਹੀ ਨਹੀਂ ਲੈ ਸਕਦੇ

    • @hubbychauhan
      @hubbychauhan  2 หลายเดือนก่อน +2

      Khosa sahib bilkul sai gal hai g

  • @dullajatt3224
    @dullajatt3224 2 หลายเดือนก่อน +13

    ਜਿਸਦਾ ਏਥੇ ਵਧੀਆ ਸਰਦਾ 5 - 7 ਕਿੱਲੇ ਹੈ ਨੇ ਓਹਦਾ ਬਾਹਰ ਜਾਣਾ ਤਾਂ ਬੇਵਕੂਫੀ ਹੈ।

    • @GurdeepSingh-ov4gq
      @GurdeepSingh-ov4gq 13 วันที่ผ่านมา

      Jina kol 1-2 Na oh sold kr k free ho Jan ta bar ja k fass jan??

  • @muskanboutique5706
    @muskanboutique5706 2 หลายเดือนก่อน +26

    ਪੰਜਾਬ ਵਰਗੀ ਮੌਜ ਕਿਤੇ ਨਹੀਂ ਮੈ ਆਪ ਮਲੇਸ਼ੀਆ ਜਾਕੇ ਮੁੜ ਆਈ ਪੰਜਾਬ ਇਕੱਲਾ ਕੈਨੇਡਾ ਨਹੀਂ ਹਰ ਇਕ ਕੰਟਰੀ ਚ ਰਹਿਣਾ ਬਹੁਤ ਔਖਾ ਕੋਈ ਕੰਮ ਨਹੀਂ ਮਿਲਦਾ ਮੇਰੀ daughter ਕੈਨੇਡਾ ਓਸ ਨੂੰ ਵੀ ਕੋਈ ਕੰਮ ਨਹੀਂ ਮਿਲਿਆ ਬੜਾ ਔਖਾ ਬੱਚੇ ਲਈ ਬਾਹਰ ਇਕ ਫੈਮਿਲੀ ਤੋ ਦੂਰ ਦੂਜਾ ਸਟੱਡੀ ਦੀ ਟੈਂਸ਼ਨ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ ਪਲੀਜ਼ ਆਪਣੇ ਬੱਚੇ ਨੂੰ ਬਾਹਰ ਨਾ ਭੇਜੋ

    • @beparwah9177
      @beparwah9177 2 หลายเดือนก่อน

      @muskanboutique5706 kehri city tuhdi beti ਕੈਨੇਡਾ ch dso

    • @muskanboutique5706
      @muskanboutique5706 2 หลายเดือนก่อน

      @@beparwah9177 toranto

    • @muskanboutique5706
      @muskanboutique5706 2 หลายเดือนก่อน

      @@beparwah9177 tranto

    • @muskanboutique5706
      @muskanboutique5706 2 หลายเดือนก่อน

      @@beparwah9177 tranto

    • @muskanboutique5706
      @muskanboutique5706 2 หลายเดือนก่อน

      @@beparwah9177 Brampton

  • @diljeetkaur5858
    @diljeetkaur5858 2 หลายเดือนก่อน +3

    ਵਾਹਿਗੁਰੂ ਜੀ ਪੰਜਾਬ ਵਿੱਚ ਹੀ ਪੁੱਤਰ ਤੈਨੂੰ ਤਰੱਕੀ ਬਖਸ਼ਣ ♥️🙏🏻

  • @jaspalsaroya5389
    @jaspalsaroya5389 2 หลายเดือนก่อน +5

    Right decision you can progress in Punjab wmk🙏🙏

  • @harjeetsra320
    @harjeetsra320 2 หลายเดือนก่อน +6

    ਬਿਲਕੁਲ ਸਹੀ ਹੈ ਜੋ ਅਰਮਾਨ ਦੱਸ ਰਹੇ ਹੋ

  • @TSBADESHA
    @TSBADESHA 2 หลายเดือนก่อน +10

    Right Decision 😊

  • @sukhbirsinghbuttar3672
    @sukhbirsinghbuttar3672 2 หลายเดือนก่อน +20

    ਚੌਹਾਨ ਸਾਬ ਬਹੁਤ ਵਧੀਆ

    • @hubbychauhan
      @hubbychauhan  2 หลายเดือนก่อน +1

      Buttar Sahib Thanks

  • @Param1984peace
    @Param1984peace 2 หลายเดือนก่อน +32

    19-22 study
    22-27 PR
    28-58 house loan
    Bache canada born
    What is life ?

    • @varindergill2945
      @varindergill2945 2 หลายเดือนก่อน +19

      5 - 25 Study
      25 - 35 Job Searching
      35 - 60 Berojgari (Which can make someone drug-addicted or alcoholic)
      Bache...???
      What is life?

    • @MohanSingh-ty9gz
      @MohanSingh-ty9gz 2 หลายเดือนก่อน +3

      ਗ਼ੁਲਾਮੀ ਤੂੰ ਬਿਨਾ ਕੁਝ ਨਹੀਂ ਮਿਲਣਾ

    • @Kiranpal-Singh
      @Kiranpal-Singh 2 หลายเดือนก่อน +3

      @@varindergill2945
      Suitable answer, according to his comment 👍

    • @DavinderSingh-kn8qz
      @DavinderSingh-kn8qz 2 หลายเดือนก่อน +1

      ​​@@varindergill2945 unskilled bndeya di eho soch a, hor kuchh hunda v ni ina to
      Je bnda dimag wrte ta India ch hi crores of rupees kmaye ja skde

    • @hubbychauhan
      @hubbychauhan  2 หลายเดือนก่อน +1

      well said

  • @kaurrajwinder4016
    @kaurrajwinder4016 2 หลายเดือนก่อน +7

    Welcome back beta.you are lucky.India"s economy is improving day by day.Baki v wapis aa jange beta

  • @meesharahi8381
    @meesharahi8381 2 หลายเดือนก่อน +33

    I am in Vancouver in 2001, it was the real struggle, family didn't support me to go back. He did wonderful to go back to Punjab. I am still here, working here but will come back to Punjab one day.
    Enjoy your life in Punjab!!!!!

    • @khushkaranchhina2890
      @khushkaranchhina2890 2 หลายเดือนก่อน

      vr tuhada contact number mil skda

    • @meesharahi8381
      @meesharahi8381 2 หลายเดือนก่อน

      @@khushkaranchhina2890 I wouldn't share my contact number on this page but please don't hesitate to ask any questions regarding the life here we live. I would be happy to share as much as possible.

    • @parminderbrar888
      @parminderbrar888 2 หลายเดือนก่อน +3

      Most expensive city of canada

    • @meesharahi8381
      @meesharahi8381 2 หลายเดือนก่อน +2

      @@parminderbrar888 True.

    • @user-go5td9uq7n
      @user-go5td9uq7n 2 หลายเดือนก่อน +1

      right bro same think🙏🙏

  • @user-le1tw6eh8w
    @user-le1tw6eh8w 2 หลายเดือนก่อน +6

    I’m agree with you you’re right

  • @gauravrice
    @gauravrice 2 หลายเดือนก่อน +2

    Very informative and thoughtful video 👏👏 for society. Great work bro , keep it up 👍 Gavy Chauhan

    • @hubbychauhan
      @hubbychauhan  2 หลายเดือนก่อน

      Thank u brother

  • @mohinderkaur9949
    @mohinderkaur9949 2 หลายเดือนก่อน +17

    Good dicision beta

  • @ranjit9132
    @ranjit9132 2 หลายเดือนก่อน +3

    Gavy bai ji bhut vadiya bai ji information

  • @neelamsharma7597
    @neelamsharma7597 2 หลายเดือนก่อน +20

    यह लडका वहुत ही समझदारी की बाते करता है इस ने जो भी कहा है विलकुल सच कहा है। यह इंडिया मे वहुत तरक्की करेगा। खुश रहो वेटा।

  • @jassidhu-le6wv
    @jassidhu-le6wv 2 หลายเดือนก่อน +10

    Bai hr bnde di apni life apne faisle hunde aa....yr j ik bnde da mann vapis aun da bngeya ta ede ch bakia d ki glti...sirra bai canada

  • @rpreetkaur7918
    @rpreetkaur7918 2 หลายเดือนก่อน +10

    Very nice decision . I also proud that parents who always support their childern . 👍

  • @diljeetsingh4957
    @diljeetsingh4957 2 หลายเดือนก่อน +8

    Wahiguru ji Mehar Karn ji

  • @happyfamilyvlogs446
    @happyfamilyvlogs446 2 หลายเดือนก่อน +26

    Punjab best.life with no alarms

  • @harchandbirsingh2472
    @harchandbirsingh2472 2 หลายเดือนก่อน +6

    Bahut vadhia decision veere. God bless you.

  • @sarbjeetkaur2816
    @sarbjeetkaur2816 2 หลายเดือนก่อน +11

    ਬਹੁਤ ਹੀ ਸਮਝਦਾਰ ਲੜਕਾ 👍

  • @Moviesclip0007
    @Moviesclip0007 2 หลายเดือนก่อน +7

    Bilkul sahi hai put

  • @manmeetarora6400
    @manmeetarora6400 หลายเดือนก่อน +2

    Apne community de loka di ik gal hai ki oh kise di mande nhi aa, sare paase media te sach dseya ja reha canada da fr v loka de mann ch canada jan da supne te koi frk ni ohna ne apne mann ch ek fantasy world bnaya hai canada nu te oh sach sunna ni chahnde.

  • @MrSingh-hq5zd
    @MrSingh-hq5zd 2 หลายเดือนก่อน +20

    Chalh eh tanh time naal he mudh ayea.

  • @mandeepsinghmavi3134
    @mandeepsinghmavi3134 16 วันที่ผ่านมา +1

    ਮੇਰਾ ਭਤੀਜਾ ਵੀ ਵਾਪਿਸ ਆਇਆ। 2 months ਤੋਂ ਬਾਅਦ

  • @gurmeetkaur-ji1bt
    @gurmeetkaur-ji1bt 2 หลายเดือนก่อน +4

    Good and true think

  • @sakinderboparai3046
    @sakinderboparai3046 2 หลายเดือนก่อน +14

    ਕੈਨੇਡਾ ਦੇ ਪਰਾਈਵੇਟ। ਕਾਲਜਾਂ ਵਿੱਚ ਲੋਕ ਹੁਣ। ਅਡਮਿਸ਼ਨ। ਨੀ। ਕਰਾਉਂਦੇ। ਕਾਲਜਾਂ ਵਾਲੇ ਸਟੂਡੈਂਟ ਨੂੰ ਫੇਲ ਕਰਨ ਲੱਗ ਪਏ । ਪਰਾਈਵੇਟ। ਕਾਲਜਾਂ ਦੇ ਵਰਕਪਰਮਿਟ ਬੰਦ ਕਰ ਦਿੱਤੇ । ਹਜਾਰਾਂ। ਸਟੂਡੈਂਟਸ ਨੂੰ ਮੁੜਨਾ ਪਵੇਗਾ ਵਾਪਸ । ਸਟੂਡੈਂਟ ਫਾਈਲ ਤੇ ਆਪਾਂ ਸਾਈਨ ਕਰਦੇ ਹਾਂ। ਕਿ ਮੈਂ ਪੜ੍ਹਾਈ ਕਰਕੇ ਵਾਪਸ ਆਵਾਂਗਾ ।

  • @malkitsidhu6099
    @malkitsidhu6099 2 หลายเดือนก่อน +14

    Good thinking God bless you

  • @RajeevKumar-lt7jh
    @RajeevKumar-lt7jh 2 หลายเดือนก่อน +5

    Har ik bande di apni apni soch hundi hai..baki dana pani jinna jinna kise da likheya...raazi rho

  • @user-uj5dc6vf7v
    @user-uj5dc6vf7v 2 หลายเดือนก่อน +6

    From Canada. All true. Aaron ji

  • @dycmmsignal2928
    @dycmmsignal2928 2 หลายเดือนก่อน +3

    Good decision, don't leave punjab ,let us correct the our house in ordere. We should force our politicians and beurocates to either work for good or leave the post.

  • @gurdeepSingh-rx3jm
    @gurdeepSingh-rx3jm 2 หลายเดือนก่อน +2

    Good'veer g

  • @ajaybawa4794
    @ajaybawa4794 2 หลายเดือนก่อน +5

    Very good

  • @user-vp7hr7tk5w
    @user-vp7hr7tk5w 2 หลายเดือนก่อน +4

    Very good decision

  • @user-ls1ct6xu2q
    @user-ls1ct6xu2q 2 หลายเดือนก่อน +1

    Intelligent te çhnge Ghar da bcçha bhut vdia message

  • @hardeepthind2604
    @hardeepthind2604 2 หลายเดือนก่อน +1

    Very good veer

  • @HarpreetSingh-fg7um
    @HarpreetSingh-fg7um 2 หลายเดือนก่อน +2

    ਬਾਈ ਮੈਂ ਵੀ ਗਿਆ ਸੀ ਡੇਢ ਸਾਲ ਬਾਅਦ ਵਾਪਿਸ ਆਇਆਂ ਮੇਰੇ ਕੋਲ ਵਰਕਪਰਮਟ ਹੈ ਓਥੇ torist ਵੀਜੇ ਤੇ ਗਿਆ ਸੀ ਓਥੇ ਜਾ ਕੇ ਵਰਕਪਰਮਟ ਲਿਆ ਸੀ ਮੇਰਾ ਵੀ ਵਾਪਿਸ ਜਾਣ ਨੂੰ ਮਨ ਨਹੀ ਕਰਦਾ ਮਹਿਗਾਈ ਬਹੁਤ ਆ ਤਨਖਾਹ ਬਰਾਬਰ ਖਰਚ ਹੋ ਜਾਂਦਾ ਮੈਨੂੰ ਤਾ ਕਨੈਡਾ ਕਬਰਸਤਾਨ ਲਗਦਾ ਸੀ ਓਥੇ ਕੋਈ ਸੁਖੀ ਨਹੀ ਲਗਿਆ ਮੈਨੂੰ 3ਸਾਲ ਦਾ ਵਰਕਪਰਮਟ ਮਿਲਿਆ ਬਾਕੀ ਸਾਰਿਆਂ ਦੀ ਆਪਣੀ ਆਪਣੀ ਸੋਚ ਆ

    • @punjabilife1701
      @punjabilife1701 2 หลายเดือนก่อน

      tourist vise te work permit kive milea please tell 🙏

  • @NarinderSingh-kt8qq
    @NarinderSingh-kt8qq 2 หลายเดือนก่อน +3

    God bless you beta ji ❤️🙏🙏❤️

  • @ManinderSingh-hg8sn
    @ManinderSingh-hg8sn 2 หลายเดือนก่อน +4

    Veer Mera beta panjab ch farmacist naokri chadd k Gaya Mera Dil bhot dukhi Hoya c

  • @amritgrewal813
    @amritgrewal813 2 หลายเดือนก่อน +1

    Only bold persons can take decisions.otherwise ,who wants to go back bound or depressed by family.because,i am now here in canada.in punjab i was govt teacher for 15 years.not feeling well here.there are lot of social and cultural differences.expences are out of budget.well done.

  • @user-jq5zk2ib7p
    @user-jq5zk2ib7p 2 หลายเดือนก่อน +2

    Good bro

  • @Kiranpal-Singh
    @Kiranpal-Singh 2 หลายเดือนก่อน +14

    *ਪੰਜਾਬ ਵਿੱਚ ਆਮਦਨ ਦਾ ਸਾਧਨ ਹੈ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਹੈ* ਬਾਹਰ ਆ ਕੇ ਪਰਿਵਾਰ ਤੋਂ ਬਿਨਾ, ਜੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ, ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹਨ, ਗੁਜਰਾਨ ਲਈ ਪੈਸੇ ਦੇ ਨਾਲ ੨-ਮਾਨਸਿਕ ਖੁਸ਼ੀ ਵੀ ਜਰੂਰੀ ਹੈ !
    ਜਿਥੇ ਵੀ ਰਹਿੰਦੇ ਹਾਂ…….
    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

    • @navbop3284
      @navbop3284 2 หลายเดือนก่อน +1

      Gujran ki hunda 😂😂😂 tu gujjar a

    • @shivdevsingh3626
      @shivdevsingh3626 2 หลายเดือนก่อน +1

      ​@@navbop3284ਗੁਜਰਾਨ ਦਾ ਮਤਲਬ ਹੁੰਦੈ ਕੰਮ ਕਰਕੇ ਆਪਣੇ ਗੁਜਾਰੇ ਜੋਗਾ ਕਮਾਉਣਾ ਅਤੇ ਜੀਵਨ ਨੂੰ ਚੱਲਦਾ ਰੱਖਣਾ |

    • @Kiranpal-Singh
      @Kiranpal-Singh 2 หลายเดือนก่อน

      @@shivdevsingh3626
      ਬਿਲਕੁਲ ਸਹੀ ਜੀ

  • @neetugold6136
    @neetugold6136 2 หลายเดือนก่อน +3

    ਵਾਕਿਆ ਬੇਟਾ ਬਹੁਤ ਸਿਆਣਾ ਲੱਗਦਾ ਹੈ।

  • @TheParis2008
    @TheParis2008 15 วันที่ผ่านมา

    Well said 👍

  • @sarbjeetkaur5643
    @sarbjeetkaur5643 2 หลายเดือนก่อน +2

    Right decision

  • @boyesfromhell8864
    @boyesfromhell8864 2 หลายเดือนก่อน +3

    ਵੀਰੇ mei v aa gyi wapis after 8 month par log tahne bahut dinde aa ,,,,sab to hard ehe duniya nu face krna or paise ta jo waste hunde o te hai ee ,,,,,,but ਵਿਸ਼ਵਾਸ a waheguru ji ne kujj। Bahut wadia plan kitta howega,,,,

    • @hubbychauhan
      @hubbychauhan  2 หลายเดือนก่อน

      bhain apna contact share kro mainu, main tuhade nal v gal krni chauna. email is chauhangurpreet@yahoo.co.in
      Regards
      Gavy Chauhan Vlogs

    • @MandeepKaur-vw8zv
      @MandeepKaur-vw8zv 2 หลายเดือนก่อน +2

      I also came back. Sade loka nu pagal lgda jehda mud aunda .

    • @hubbychauhan
      @hubbychauhan  2 หลายเดือนก่อน

      @@MandeepKaur-vw8zv plz tusi apna contact share kro meri mail id te, u must share ur experiance ta he lokan dian akhan khulhangian. My email is chauhangurpreet@yahoo.co.in.
      Regards
      Gavy Chauhan Vlogs

    • @manpreetgill9141
      @manpreetgill9141 2 หลายเดือนก่อน +1

      ਇਹ km ਮੈਂ 2009 ਵਿਚ ਵੇਖ ਚੁੱਕਾ uk toh vps aa k ਲੋਕ ਤਾਨੇ ਬਹੁਤ ਦਿੰਦੇ aa ਜੀਣ nhi ਦਿੰਦੇ

    • @PreetSingh-mj6vw
      @PreetSingh-mj6vw หลายเดือนก่อน +2

      ​@@MandeepKaur-vw8zvkoi gall nahi bhain lokan di parwah na karo .main v vapas aa gaya c. Ethe saukhe aa punjab ch

  • @batishvlogvideo5356
    @batishvlogvideo5356 2 หลายเดือนก่อน +6

    Good information 💯

  • @parampalkaur6052
    @parampalkaur6052 2 หลายเดือนก่อน +22

    My sister's son also came back after 50 days.

    • @rockyrana4255
      @rockyrana4255 2 หลายเดือนก่อน

      Homesick c

    • @hubbychauhan
      @hubbychauhan  2 หลายเดือนก่อน +1

      plz share his contact

  • @spawn11
    @spawn11 2 หลายเดือนก่อน +1

    Very wise person for his age. He had self respect and refused to do slave labor in Canada.
    Again am saying hard work is not a problem but in Canada wages are low. After breaking ur body u will be only hand to mouth. In Australia hard work pays u well.

  • @DavinderKaur-sc3ce
    @DavinderKaur-sc3ce 18 วันที่ผ่านมา

    Very good advice

  • @Ramandeep_singh26
    @Ramandeep_singh26 2 หลายเดือนก่อน

    Wdia decision lya bai comp exam di tyari la dabb ke 2 k saal paper hoju clear njare lwi punjab. Ch ya haryana ch kithe v hath painda ❤ good luck

  • @jashdeessinghbhullar5678
    @jashdeessinghbhullar5678 หลายเดือนก่อน

    Hlo 22 mevi vapis auna chaunda ki process a fees vapasi di and GIC di

  • @sachkasaath9145
    @sachkasaath9145 2 หลายเดือนก่อน +3

    ਬਾਈ ਜੀ ਤੁਹਾਡੀ ਕੋਲਜ ਦੀ ਫ਼ੀਸ ਵਾਪਸ ਮਿਲੀ ਕੇ ਨਹੀਂ, ਨਾਲੇ ਜੀ ਆਈ ਸੀ

  • @simranjoshi9326
    @simranjoshi9326 25 วันที่ผ่านมา +1

    Study visa te gai c study hui nahi ta bapas aya gai job da gal kathu aya gai....

  • @GurnamSingh-nm8pr
    @GurnamSingh-nm8pr 13 วันที่ผ่านมา

    ਆਪਣੀ ਸਭਿਅਤਾ ਦਾ ਤਾਂ ਇਧਰ ਰਹਿਕੇ ਵੀ ਖਿਆਲ ਨਹੀਂ ਰਖਦੇ। ਮਾਪੇ ਚੰਗੇ ਭਲੇ ਸਰਦਾਰ ਹਨ ਪਰ ਬੱਚੇ ਸਰਦਾਰੀ ਨੂੰ ਡੋਬੀ ਫਿਰਦੇ ਹਨ।

  • @Rattan12345
    @Rattan12345 2 หลายเดือนก่อน +2

    Very wise boy…

  • @mann-kg4pg
    @mann-kg4pg 2 หลายเดือนก่อน +21

    ਜਿੰਨੇ ਕਦੇ ਇਥੇ ਕੁਝ ਨਹੀਂ ਕੀਤਾ,, ਉਹਨੂੰ ਓਥੇ ਕੰਮ ਕਰਨਾ ਬਹੁਤ ਔਖਾਂ।

    • @user-sj7uz4vs3d
      @user-sj7uz4vs3d 2 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ

  • @dalvindersingh8852
    @dalvindersingh8852 2 หลายเดือนก่อน +4

    ਵੀਰ ਜਿੱਥੇ ਮਰਜ਼ੀ ਰਹੋ ਮਿਹਨਤ ਤਾਂ ਕਰਨੀ ਪੈਣੀ ਭਰਾ ਕੁਛ ਬਣਨ ਵਾਸਤੇ ਦੁੱਖ ਵੀ ਝੱਲਣੇ ਪੈਂਦੇ ਨੇ ਵੀਰ

    • @ravibabo8944
      @ravibabo8944 2 หลายเดือนก่อน

      True say

    • @Reallife2432
      @Reallife2432 หลายเดือนก่อน +1

      Je Kam hi na mila phir mehnat ki karoge

    • @Vicdhinsa1495
      @Vicdhinsa1495 หลายเดือนก่อน +1

      ⁠@@Reallife2432 grade 12 noo india vich kee job milugee ? India vich vee grade 12 noo security dee job milugee . Proper technical education ton bina koi vee country good job nahi deooga. Good education jaroori hai. Baki sabh jhoot hai.

  • @Singh.vikram
    @Singh.vikram หลายเดือนก่อน +1

    ਮੈੰਨੂ 4 ਮਹੀਨੇ ਹੋ ਗਏ ਵਿਦੇਸ਼ ਆਏ ਨੂੰ ।ਉਦੋ ਦਾ ਹੀ ਵਿਹਲਾ ਹਾਂ ਕੋਈ ਕੰਮ ਨੀ ਕੁਝ ਨੀ। ਵਾਪਸ ਆਉਣਾ ਤਾਂ ਚਾਹੁੰਦਾ ਪਰ ਲੋਕਾ ਤੋ ਫੜੇ ਹੋਏ ਪੈਸੇ ਵਾਪਸ ਨੀ ਆਉਣ ਦਿੰਦੇ। ਜਿਹਨਾਂ ਦਾ ਸਰਦਾ ਬਸ ਵਾਪਸ ਉਹੀ ਆਉਂਦਾ ।

  • @gurpreetnagra5865
    @gurpreetnagra5865 หลายเดือนก่อน

    Good msg

  • @GurjitSingh-jh6us
    @GurjitSingh-jh6us 2 หลายเดือนก่อน +3

    Mann sab 3sal 6 month Raj kro. Baki 1sal 6 month menu dio. Punjab police cho Makhan jlad warge admia te control kita jayega. Punjab de lok Dr ke bahir nai jange. Rangla Punjab ho ga

  • @Vikk09321
    @Vikk09321 2 หลายเดือนก่อน

    Completely agree

  • @FaraattaTv
    @FaraattaTv 2 หลายเดือนก่อน +4

    Punjab best bai koi shakk nahi j Kol paise , property Hagi aa , Punjab wargi life tan kita nhi . Lower class nd middle class lyi vadia bai bahar jana chihda

  • @user-pd9lh4th2p
    @user-pd9lh4th2p 2 หลายเดือนก่อน +7

    Very good punjab

  • @gurbhajankaur3281
    @gurbhajankaur3281 2 หลายเดือนก่อน +2

    V nice

  • @TheIndianBuddyCanada
    @TheIndianBuddyCanada 2 หลายเดือนก่อน +3

    Bro looking for comfort, person who doesn’t go beyond their limits an comfort won’t be successful.

    • @singhsaab32
      @singhsaab32 2 หลายเดือนก่อน +1

      I was like him and but my parents supported me. Now I am GC in America and living my American dream and pursuing my carrier in USA and doing my part time. Job and owns car!! First few years are stressful everywhere!! You have to pass it to better future!!!

  • @sunnyjatt13
    @sunnyjatt13 หลายเดือนก่อน +3

    ਬਹੁਤ ਵਧੀਆ ਬਈ । ਮੈਂ ਬਾਕੀਆਂ ਨੂੰ ਵੀ ਕਹਿੰਦਾ ਪੰਜਾਬ ਆ ਜਾਓ ਕੁੱਛ ਨੀ ਰੱਖਿਆ ਕੈਨੇਡਾ ਵਿਚ ਚਾਹੇ ਜਿਹੜੇ ਪੱਕੇ ਵ ਹੋ ਗਏ ਆ ਜਾ ਜਿਹਨਾਂ ਨੂੰ 40-40 ਸਾਲ ਹੋ ਗਏ ਕੈਨੇਡਾ ਵਿਚ ਆਪਣਾ ਸਬ ਕੁੱਛ ਵੇਚ ਕੇ ਪੰਜਾਬ ਆ ਜਾਓ ਇਥੇ ਕਰੋ ਜੋ ਕਰਨਾ ਇਥੇ ਬਣਾਉ ਜੋ ਬਣਾਉਣਾ । ਪੁਰਾਣੇ ਗਏ ਆਉਣਗੇ ਪੰਜਾਬ ਵਾਪਿਸ ਫ਼ੇਰ ਹੀ ਨਵਿਆ ਨੇ ਰੁਕਣਾ ਆ ।

  • @user-os1su7yl3g
    @user-os1su7yl3g 2 หลายเดือนก่อน +2

    Jede kol 4 pese hege aw ..ona de bache papes ounde ne...jere ma bap ne menta di kamai kiti hundi a ..una de bache una da mul jarur modre aw....bro jine pese la k geya c ..pese ta kma k le ounda ...jina ne garibi dekhi aw ...shirf o he othe ja k kamjab hunde aw....Punjab vapes jarur auna chida.. par gar di garibi v door karlo..baki most welcome ...Punjab .bro..

  • @jaswinderram5046
    @jaswinderram5046 2 หลายเดือนก่อน +5

    ਪੈਸੇ ਬਾਪਸ ਮਿਲੇ ਫੀਸਾ ਦੇ

  • @vsingh5045
    @vsingh5045 2 หลายเดือนก่อน

    Good job brother... canada is not for weak people... i came here 3 years ago i just got 100k package. You have to get some skills to earn good salary

  • @bhuttomann8113
    @bhuttomann8113 2 หลายเดือนก่อน +3

    This true this boys sa good

  • @virasatmodelattindergill9947
    @virasatmodelattindergill9947 2 หลายเดือนก่อน +2

    ❤❤❤❤❤👍

  • @SurinderSingh-mz9px
    @SurinderSingh-mz9px 2 หลายเดือนก่อน +3

    Sangharsh Jindagi da hissa hai yah sab Garib aur Amir no karna penda hai Garib Apna jarurat tha Vaste Amir apni Honth bacchon Vaste struggle karta hai a Chhota Veer Mera struggle to darkar Wapas a Gaya Dar Gaya struggle to Dar Ke Aage Jeet Hai❤❤❤❤❤❤

    • @KaurKaur-vv7sx
      @KaurKaur-vv7sx 7 วันที่ผ่านมา

      I think struggle to India ch b boht aa If we talk on positive side🤔struggle dono passe a cahe Canada cley jaoo ya India ch krlo life ch success hon lyi mehant krni pendi a teh kuch pane ke liye kuch khona penda ee

    • @KaurKaur-vv7sx
      @KaurKaur-vv7sx 7 วันที่ผ่านมา

      India's government is very bad and cruel

    • @KaurKaur-vv7sx
      @KaurKaur-vv7sx 7 วันที่ผ่านมา

      Agr India ki government achi hoti apne public ke bare mai sochti job rates high krti to acha hota india ki government to khud hi India nu bech khaan lyi tulii hoyi aa government companies selling krre aa dssoo kithey bhlaa sochre a sarkar India de

    • @KaurKaur-vv7sx
      @KaurKaur-vv7sx 7 วันที่ผ่านมา

      Lokan nu ki lod pyi c bahr Jan de agr sarkar India de cij de hundi😡😡😡😡

  • @comedymoves
    @comedymoves หลายเดือนก่อน

    ਮਾਂ ਦੇ ਛਾਬੇ ਚੋ ਪੱਕੀਆਂ ਖਾਣੀਆਂ ਹੀ ਸੋਖੀਆਂ ਬਾਈ ਤਕਲੀਫ ਸੱਬ ਨੂੰ ਹੁੰਦੀ ਬਾਹਰ ਜਾਕੇ ਜਾਣ ਸਾਰ ਕਾਰਾਂ ਤੇ ਕੋਈ ਵਿਰਲਾ ਹੀ ਚੜਦਾ ਨਹੀਂ ਤਾਂ ਸਾਰੇ ਹੀ ਆਊਖੇ ਹੁੰਦੇ

  • @amandeepdhanju2591
    @amandeepdhanju2591 19 วันที่ผ่านมา +1

    Abroad is for disciplined and hard working ppl . In all the interviews like these I notice these young guys can’t work as they are so much pampered by their parents You want enjoy these countries think and live like how the inhabitants live Our guys get super greedy for money then work double shifts and of course Cry These guys they interview are from rich families hence they don’t like it sorry but those countries are heaven for the right Candidates

  • @Kiranpal-Singh
    @Kiranpal-Singh 2 หลายเดือนก่อน +8

    ਐਂਕਰ ਗੁਰਪ੍ਰੀਤ ਸਿੰਘ ਅਤੇ ਅਰਮਾਨ ਸਿੰਘ ਵੱਲੋਂ *ਮੁੜ ਪੰਜਾਬ ਵਸੇਬੇ ਤੇ ਸਾਰਥਿਕ-ਜਾਣਕਾਰੀ ਭਰਪੂਰ ਵਿਚਾਰ* …….
    ਦੇਸ਼ ਪੰਜਾਬ-ਭਾਰਤ ਤੋਂ ਕਨੇਡਾ ਜਾਂ ਵਿਕਸਤ ਦੇਸ਼ਾਂ ਵਿੱਚ ਆਉਣ ਵਾਲੇ ਨੌਜਵਾਨ *ਖਿਆਲੀ ਸੁਪਨਿਆਂ ਦੀ ਬਜਾਏ-ਜਮੀਨੀ ਹਕੀਕਤ* ਬਾਰੇ ਗੰਭੀਰਤਾ ਨਾਲ ਜਾਣਕਾਰੀ ਪ੍ਰਾਪਤ ਕਰਕੇ, ਫੈਸਲਾ ਲੈਣ !

    • @hubbychauhan
      @hubbychauhan  2 หลายเดือนก่อน +2

      ਬਹੁਤ ਧੰਨਵਾਦ ਬਾਈ ਜੀ

    • @rangrew7868
      @rangrew7868 2 หลายเดือนก่อน +1

      Good comment....son

  • @BALLYRM
    @BALLYRM หลายเดือนก่อน

    There are many variables...and each person and their priorities are different

  • @ramanmalhans2882
    @ramanmalhans2882 2 หลายเดือนก่อน +2

    Hlo bro m raman malhans pallah to m tera nall aa sai krya tu bro canada ch kuj ne etha he thik aa sb

  • @parmindersingh4267
    @parmindersingh4267 2 หลายเดือนก่อน

    ਚੰਗਾ ਫੈਸਲਾ ਵੀਰ

  • @SukhvinderSingh-uj8mh
    @SukhvinderSingh-uj8mh หลายเดือนก่อน

    Right dicision

  • @PrabhSandhu-nh1dw
    @PrabhSandhu-nh1dw 2 หลายเดือนก่อน +4

    Bilkul sahi bro

  • @Gorkhi921
    @Gorkhi921 2 หลายเดือนก่อน

    Environment clean an and water da level uper a, rules bahut strict ne. Koi v kise da ni krda ethe human work like machines. Lots of depression a ethe

  • @paramjitsingh769
    @paramjitsingh769 2 หลายเดือนก่อน +1

    ਏਹ ਗੱਲ ਪੈਸੇ ਦੀ ਨਹੀਂ ਬਿਨਾਂ ਕਿਸੇ ਰੋਕ ਟੋਕ ਤੋਂ ਵਧੀਆ ਜ਼ਿੰਦਗੀ ਦੀ ਹੈ ਹਜ਼ਾਰ ਚੋਂ ਇਕ ਵਾਪਿਸ ਮੁੜਦਾ ਹੈ ਉਹ ਵੀ +2 ਵਾਲਾ ਏਸ ਉਮਰ ਵਿਚ ਸੋਚ ਬੜੀ inquLabi ਹੁੰਦੀ ਹੈ ਪਤਾ ਤਾਂ 10 ਸਾਲ ਬਾਅਦ ਲੱਗੇਗਾ ਕਿ ਮੈ ਕੀ ਕੀਤਾ

  • @The_solo_man_.....225
    @The_solo_man_.....225 2 หลายเดือนก่อน +8

    Hun Punjabi students ne Finland desh labh lea move hon nu. 😂 Ena di haddi nu tek ni. 35 lakh Canada snow dekhn nu spend krdo o. 35 lakh da tusi apna show room purchase krlo. Koi apna business start krlo. Akal kon deve tuhanu

    • @shivdevsingh3626
      @shivdevsingh3626 2 หลายเดือนก่อน

      ਦਿਮਾਗ ਹੋਵੇ ਤਾਂ ਅਕਲ ਆਉਂਦੀ ਹੈ | ਦਿਮਾਗ ਤੋਂ ਤਾਂ ਬਹੁਤੇ ਪੈਦਲ ਹੀ ਹਨ | ਪਲੱਸ 2 ਕੋਈ ਪੜ੍ਹਾਈ ਨਹੀਂ ਹੈ | ਅੱਗੇ ਕੋਈ ਹੁਨਰ ਦੀ ਪੜ੍ਹਾਈ ਕਰਨੀ ਚਾਹੀਦੀ ਹੈ | ਫਿਰ ਪੱਛਮੀ ਦੇਸ਼ਾਂ ਵਿੱਚ ਕਾਮਯਾਬੀ ਥੋੜ੍ਹੀ ਸੌਖੀ ਹੋ ਜਾਂਦੀ ਹੈ |

    • @navi1292
      @navi1292 2 หลายเดือนก่อน +2

      Show room v NRI de sira te e chalde bai.... 😂😂

    • @user-go5td9uq7n
      @user-go5td9uq7n 2 หลายเดือนก่อน

      hai bai yaar aj to 8 saal pehla sanu ik bullet di ajancy mil rahi c 80 lakh di bahot vadiya location c 2 partener banan lagay c papa nhi manay yar ik month da 5/6 lakh bach janda dona nu

    • @The_solo_man_.....225
      @The_solo_man_.....225 2 หลายเดือนก่อน

      @@user-go5td9uq7n fer yaar. 😌. Ethe sab kuch aw. Bas samjan di need a. Te krn da jajba .