Prime Mudda :- ਭਗਵੰਤ ਮਾਨ ਦੀਆਂ ਪਾਵਰਾਂ ਤੇ ਕੱਟ ਕੇਜ਼ਰੀਵਾਲ ਨੇ ਸੁਣਾਇਆ ਫ਼ੈਸਲਾ

แชร์
ฝัง
  • เผยแพร่เมื่อ 19 ต.ค. 2024
  • Prime Mudda :- ਭਗਵੰਤ ਮਾਨ ਦੀਆਂ ਪਾਵਰਾਂ ਤੇ ਕੱਟ
    ਕੇਜ਼ਰੀਵਾਲ ਨੇ ਸੁਣਾਇਆ ਫ਼ੈਸਲਾ
    ਟਿਕਟਾਂ ਦੇ ਐਲਾਨ ਮਗਰੋਂ AAP 'ਚ ਬਗ਼ਾਵਤ
    ਗੋਲਡੀ ਦੀ ਹੋਊ ਕਾਂਗਰਸ 'ਚ ਵਾਪਸੀ ਪਰ...
    #RozanaLokNaadTv #LatestPunjabiNews #LatestNews2024
    For Advertising queries, please call on +91 7087641702

ความคิดเห็น • 83

  • @gursewaksandhu2651
    @gursewaksandhu2651 9 ชั่วโมงที่ผ่านมา +10

    ਹਰਵਿੰਦਰ ਸਿੰਘ ਭੱਟੀ ਸਾਹਿਬ ਜੀ ਨੂੰ ਮੈਂ ਬਹੁਤ ਸਾਰੇ ਚੈਨਲਾਂ ਤੇ ਸੁਣਿਆ ਇੰਨਾ ਦਾ ਵਿਸ਼ਲੇਸ਼ਣ ਲੋਜਿਕ ਦੇ ਅਧਾਰ ਤੇ ਹੁੰਦਾ ਇੰਨਾ ਦੀਆਂ ਗੱਲਾਂ ਦਿਮਾਗ਼ ਖੋਲ੍ਹਣ ਵਾਲੀਆਂ ਹੁੰਦੀਆਂ ਬਹੁਤ ਧੰਨਵਾਦ

  • @madanlalsharma2
    @madanlalsharma2 10 ชั่วโมงที่ผ่านมา +15

    ਬਹੁਤ ਵਧੀਆ ਫ਼ੈਸਲਾ ਪਰ ਦਿੱਲੀ ਵਾਲੇ ਹੁਣ ਪੰਜਾਬ ਦਾ ਖਜ਼ਾਨਾ ਲੁੱਟਣ ਲਈ ਤਿਆਰ ਬੈਠੇ ਹਨ l ਇਹ ਤਾਂ ਸਭਨੂੰ ਪਤਾ ਹੈ ਕਿ ਪੰਜਾਬ ਸਰਕਾਰ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ ਤੇ ਲੋਕ ਇਸ ਸਰਕਾਰ ਨੂੰ ਸਖ਼ਤ ਨਫ਼ਰਤ ਕਰਦੇ ਹਨ l ਭੰਡ ਤੇ ਚੀਮੇ ਦੀ ਨਲਾਇਕੀ ਦੇ ਕਾਰਣ ਪੰਜਾਬ ਕੰਗਾਲ ਹੋ ਚੁੱਕਾ ਹੈ l ਜੇ ਕਰ ਮਾਨ ਵਿੱਚ ਥੋੜੀ ਬਹੁਤ ਵੀ ਔਕਾਤ ਹੁੰਦੀ ਹੁੰਦੀ ਤਾਂ ਅਸਤੀਫ਼ਾ ਦੇ ਦੇਂਦੇ, ਡੱਮੀ ਮੁੱਖ ਮੰਤਰੀ ਪੰਜਾਬ ਨੂੰ ਪੂਰੀ ਤਰਾਂ ਬਰਬਾਦ ਕਰਕੇ ਹੀ ਅਸਤੀਫ਼ਾ ਦੇਵੇਗਾ l ਹੁਣ ਪੰਜਾਬ ਦਾ ਹੈਲੀਕੇਪਟਰ ਵੀ ਦਿੱਲੀ ਵਾਲੇ ਲੈ ਜਾਣਗੇ l

    • @sonusinghsonusingh6847
      @sonusinghsonusingh6847 9 ชั่วโมงที่ผ่านมา

      Khaali peepe nu khzaana nhi kahida. Khaali peepe cho koi ki lutt lu

    • @rambansal2090
      @rambansal2090 8 ชั่วโมงที่ผ่านมา +1

      बिलकुल सही कहा जी।

  • @jagjeevsingh991
    @jagjeevsingh991 9 ชั่วโมงที่ผ่านมา +6

    ਗੋਲਡੀ ਨੂੰ ਕਾਂਗਰਸ ਵਿਚ ਨਹੀ ਲੈਣਾ ਚਾਹੀਦਾ

  • @subhashkumar-gr8zh
    @subhashkumar-gr8zh 9 ชั่วโมงที่ผ่านมา +7

    ਬਾਈ ਜੀ ਦਲ ਬਦਲੁਆਂ ਨਾਲ ਐਵੇਂ ਹੀ ਹੋਣਾ ਚਾਹੀਦਾ ਹੁਣ ਕਾਂਗਰਸ ਨੂੰ ਵੀ ਇਸ ਤੋਂ ਕਿਨਾਰਾ ਕਰਨਾ ਚਾਹੀਦਾ

  • @JagjeetSingh-bf2dp
    @JagjeetSingh-bf2dp 8 ชั่วโมงที่ผ่านมา +2

    ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ , ਬਹੁਤ ਬੇਇੱਜ਼ਤੀ ਹੋਗੀ।

  • @harinderpalsinghsohi1549
    @harinderpalsinghsohi1549 9 ชั่วโมงที่ผ่านมา +3

    ਖਤਮ ਪਾਰਟੀ ਭਾਈਆ ਦਾ ਰਾਜ ਪੰਜਾਬ ਦੇ ਲੋਕ ਗ਼ਦਾਰੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਨਾਲ

  • @Harjinderbrar-j2e
    @Harjinderbrar-j2e 7 ชั่วโมงที่ผ่านมา +2

    ਇਸ ਵਾਰ A.A.P ਦੇ ਉਮੀਦਵਾਰ ਵਜੋਂ ਪੰਜਾਬ ਦੀ ਬਹੁਤ ਹੌਟ ਸੀਟ ਦੀ ਉਪ ਚੋਣ ਦੌਰਾਨ ਬਾਈ ਡਿੰਪੀ ਢਿੱਲੋਂ ਜੀ ਤਾਂ ਸ਼ਾਇਦ ਹੀ ਜਿੱਤ ਹਾਸਲ ਕਰ ਸਕਦੇ ਹਨ।
    ਧੰਨਵਾਦ ਜੀ।

  • @gurchransingh5674
    @gurchransingh5674 9 ชั่วโมงที่ผ่านมา +4

    ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ ਆਮ ਆਦਮੀ ਪਾਰਟੀ ਨੂੰ 1 ਸੀਟ ਆਉ ਉਹ ਵੀ ਬਰਨਾਲਾ

  • @Harjinderbrar-j2e
    @Harjinderbrar-j2e 6 ชั่วโมงที่ผ่านมา +1

    ਹੁਣ ਸਾਡੇ ਹਲਕੇ ਦੇ ਅਠਾਈ ਤੀਹ ਪਿੰਡਾਂ ਵਿੱਚ ਪੰਚਾਇਤੀ ਚੋਣ ਦੌਰਾਨ ਬਹੁਤ ਧੱਕੇਸ਼ਾਹੀ ਕਰਨ ਦੇ ਬਾਵਜੂਦ ਇਹਨਾਂ ਪਿੰਡਾਂ ਵਾਸੀ ਵੀਰ ਤਾਂ ਹੁਣ ਖਾਸ ਤੌਰ ਤੇ ਏ,ਏ,ਪੀ, ਵੱਲੋ ਇਸ ਵਾਰ ਉਪ ਚੋਣ ਦੇ ਲਈ ਨਵੇਂ ਬਣਾਏ ਗਏ ਉਮੀਦਵਾਰ ਬਾਈ ਡਿੰਪੀ ਢਿੱਲੋ ਜੀ ਨੂੰ ਤਾਂ ਬਹੁਤ ਹੀ ਘੱਟ ਵੋਟਾਂ ਪਾਉਣਗੇ।ਇਹ ਬਾਈ ਜੀ ਦੀ ਖੁਦ ਸਿਆਸੀ ਤੌਰ ਤੇ ਕਿਸਮਤ ਬਹੁਤ ਢਿੱਲੀ ਹੋਣ ਕਾਰਨ ਇਹ ਖੁਦ ਅਕਾਲੀ ਦਲ ਬਾਦਲ ਦੇ ਬਹੁਤ ਖਾਸ ਅਮੀਰ ਉਮੀਦਵਾਰ ਹੋਣ ਦੇ ਬਾਵਜੂਦ ਫਿਰ ਇਹ ਹੁਣ ਤੱਕ ਕਿਸੇ ਵੀ ਚੋਣ ਦੌਰਾਨ ਜਿੱਤਣ ਵਿੱਚ ਸਫ਼ਲਤਾ ਹਾਸਲ ਨਹੀਂ ਕਰ ਸਕੇ ਹਨ।
    ਧੰਨਵਾਦ ਜੀ।

  • @jagdeepsandhu2144
    @jagdeepsandhu2144 10 ชั่วโมงที่ผ่านมา +13

    ਗੋਲਡੀ ਨਾਲ ਵੀ ਇਵੇ ਹੀ ਹੋਣਾ ਸੀ

  • @joginderkassana-to2do
    @joginderkassana-to2do 7 ชั่วโมงที่ผ่านมา +2

    ਭੱਟੀ ਸਾਹਿਬ ਸੁਲਝੇ ਹੋਏ annalisit ਹਨ

  • @shallysingh829
    @shallysingh829 9 ชั่วโมงที่ผ่านมา +2

    ਭੱਟੀ ਸਾਹਿਬ ਜੀ,,,🙏👍

  • @surindersingh2233
    @surindersingh2233 9 ชั่วโมงที่ผ่านมา +9

    ਗਿਦੜਬਾਹਾ ਵਿੱਚ ਜਿਹੜੇ ਲੋਕਾਂ ਦੇ ਨਾਲ ਧੱਕਾ ਹੋਇਆ ਸਰਪੰਚੀ ਦੀਆਂ ਵੋਟਾਂ ਵਿੱਚ ਉਹ ਧੱਕਾ ਜਾਦ ਰੱਖਿਓ ਲੋਕੋ

    • @sabi-mansa
      @sabi-mansa 3 ชั่วโมงที่ผ่านมา +1

      ਜਾਗਦੀਆ ਜਮੀਰਾ ਵਾਲੇ ਤਾਂ ਰੱਖਣਗੇ

  • @jimmykhehra7358
    @jimmykhehra7358 10 ชั่วโมงที่ผ่านมา +4

    ਬਾਈ ਜੀ । ਖੱਚ ਬੰਦਾ ਵਾ ।

  • @jaswantsingh9903
    @jaswantsingh9903 10 ชั่วโมงที่ผ่านมา +2

    ਪਾਵਰ ਖਤਮ ਠੀਕ ਹੈ ਓਕੇ

  • @vinodbagifaridkot158
    @vinodbagifaridkot158 7 ชั่วโมงที่ผ่านมา +1

    Goldy nal buhat vadiya hoiya

  • @Jashan4282
    @Jashan4282 9 ชั่วโมงที่ผ่านมา +2

    ਗੋਲਡੀ ਗੱਦਾਰ ਨੂੰ ਵਾਪਿਸ ਨਹੀਂ ਲੈਣਾ ਚਾਹੀਦਾ

  • @MalkitSingh-et2bq
    @MalkitSingh-et2bq 10 ชั่วโมงที่ผ่านมา +10

    ਗੋਲਡੀ ਨੇਂ ਖਹਿਰਾ ਸਾਬ ਨਾਲ ਗਦਾਰੀ ਕੀਤੀ ਸੀ ਮਦਾਰੀ ਦੇ ਪੈਰਾ ਵਿੱਚ ਡਿੱਗ ਕੇ 😢😢

  • @sarbjeetkumar9228
    @sarbjeetkumar9228 7 ชั่วโมงที่ผ่านมา +1

    ਜੇਕਰ ਪੰਜਾਬ ਵਿਚ ਮੁਖਮੰਤਰੀ ਨੂੰ ਬਦਲੇ ਹਨ ਤਾਂ ਫਿਰ ਪੰਜਾਬ ਵਿਚ ਆਮ ਪਾਰਟੀ ਬਿਲਕੁਲ ਖਤਮ ਹੋਜੂ

    • @sabi-mansa
      @sabi-mansa 3 ชั่วโมงที่ผ่านมา +1

      ਵੈਸੇ ਵੀ ਖ਼ਤਮ ਈ ਆ

  • @MalkitSingh-et2bq
    @MalkitSingh-et2bq 10 ชั่วโมงที่ผ่านมา +3

    ਪਾਵਰ ਰਾਤ ਨੂੰ ਵਾਪਿਸ ਆ ਜਾਂਦੀ ਪੇਗ੍ਰੀ ਸ਼ੇਗਰੀ ਲਾ ਕੇ 😂😂😂😂😂😂😂

  • @VikramSingh-qm5hc
    @VikramSingh-qm5hc 10 ชั่วโมงที่ผ่านมา +3

    ਜਿਨੇ ਯੋਰ ਨਾੰਲ ਪਾੱਲਟੀ ਉਠੀ ਸੀ ਉਸੇ ਯੋਰ ਨਾੰਲ ਹੈਠਾੰ ਜਾਵੇਗੀ ‌ਜਿਦਾੰ ਜੱਹਾਜ ਗੱੜ ਤੋ ਪੂਰਜੇ ਇਕਠੇ ਕੱਰਕੇ ਘੂੜਕਾ ਬੰਣਾੰਏਆ ਔਦਾੰ। ਹੀ ਖਿਲਰ ਰਿਹਾ ਏ 😅

  • @BalwinderSingh-l3s
    @BalwinderSingh-l3s 9 ชั่วโมงที่ผ่านมา +2

    Bhate j very good

  • @KarmjeetSingh-nb1tu
    @KarmjeetSingh-nb1tu 10 ชั่วโมงที่ผ่านมา +4

    ਸਿਧੁ ਸਾਬ ਮਾਨ ਦੀ ਕਰੈਡਬਿਲਟੀ ਸੀ ਕਦੋਂ

    • @sabi-mansa
      @sabi-mansa 3 ชั่วโมงที่ผ่านมา +1

      ਆਮ ਆਦਮੀ ਚੈਨਲ ਤੇ ਪ੍ਰਾਇਮ ਏਸ਼ੀਆ ਤੇ ਤਾਂ ਹੁਣ ਵੀ ਆ

  • @gurdevsingh7348
    @gurdevsingh7348 2 ชั่วโมงที่ผ่านมา

    ਆਮ ਲੋਕ ਆਮ ਪਾਰਟੀ ਨੂੰ ਪਸੰਦ ਕਰਦੇ ਹਨ।

  • @gur9213
    @gur9213 8 ชั่วโมงที่ผ่านมา

    Good job Loknaad tv

  • @subhashkumar-gr8zh
    @subhashkumar-gr8zh 9 ชั่วโมงที่ผ่านมา +1

    ਚਲੋ interlocking ਵਾਲੀ ਇਨਕੁਆਇਰੀ ਤਾਂ ਫਾਈਲ ਹੋਗੀ ਹੁਣੀ

  • @AmritpalSingh-qr8cf
    @AmritpalSingh-qr8cf 10 ชั่วโมงที่ผ่านมา +1

    ਡਿੰਪੀ ਢਿੱਲੋਂ ਨਾਲ ਵੀ ਭਗਵੰਤ ਮਾਨ e promise ਕੀਤਾ ਸੀ ਉਹਨੂੰ ਤਾਂ ਟਿਕਟ ਮਿਲਗੀ

  • @amriksingh-hb8gv
    @amriksingh-hb8gv 9 ชั่วโมงที่ผ่านมา

    Goldy is power hungry political leader and ready person

  • @ChhinderpalSingh-t5z
    @ChhinderpalSingh-t5z 8 ชั่วโมงที่ผ่านมา

    SSA ji 🙏 Sukhwinder Sidhu ji 🙏 very nice 👍

  • @GurdeepSingh-kn2uy
    @GurdeepSingh-kn2uy 8 ชั่วโมงที่ผ่านมา

    ਵੀਰ ਜੀ ਸਾਰੇ ਪਾਸੇ ਇੱਕੋ ਲੋਕ ਨ

  • @BhupinderSinghBhupinderSinghSi
    @BhupinderSinghBhupinderSinghSi 10 ชั่วโมงที่ผ่านมา +2

    ਸੁਖਵਿੰਦਰ ਜੀ ਤੇ ਭੱਟੀ ਸਾਹਿਬ ਦੀਆਂ ਬਿਲਕੁਲ ਦਰੁਸਤ ਗੱਲਾਂ ਭਗਵੰਤ ਮਾਨ ਨਾ ਬੱਚਿਆਂ ਦਾ ਨਾ ਜਨਮ ਦੇਣ ਵਾਲੀ ਮਾਂ ਦਾ ਇਸਨੇ ਪੰਜਾਬ ਦਾ ਹਿਤੈਸ਼ੀ ਕਿਥੋਂ ਹੋਣਾ ਇਸਦੇ ਪਰ ਕੁਤਰਨੇ ਸੁਭਾਵਿਕ ਗੱਲ ਆ ਜੀ😅

  • @sukhrajsingh4399
    @sukhrajsingh4399 9 ชั่วโมงที่ผ่านมา +2

    ਹਰਵਿਦਰ ਭੱਟੀ ਤੇ ਪਿਆਰੇ ਜੇ ਗਰਗ ਸਾਭ ਇਹ ਦੋ ਬੋਦੀਆ ਨੂੰ ਸੂਨਣ ਲਈ ਦਿਲ ਲੋਚਦਾ ਐ ,Very Good man ,ਬਾਕੀ ਤਾ ਬਸ ਐ ਜੀ ,ਇਨਾ ਦੋਵਾ ਲਈ ❤ ਪਿਆਰ ਭਰੀਆ ਸਤਿਕਾਰ ,ਧੰਨਵਾਦ ਜੀ ਭੱਟੀ ਐਡ ਗਰਗ ਜੀ

  • @gurdevsidhu8164
    @gurdevsidhu8164 9 ชั่วโมงที่ผ่านมา

    Good analysis by the Patti sahib

  • @subhashkumar-gr8zh
    @subhashkumar-gr8zh 9 ชั่วโมงที่ผ่านมา

    ਵਿਚਾਰੇ ਨਿਸਵਾਰਥ ਗਏ ਸੀ ਪਰ ਦੇਖਦੇ ਹਾਂ ਕਿੰਨੇ ਦਿਨ ਰਹਿੰਦੇ ਨੇ

  • @HarbansSingh-zs7vz
    @HarbansSingh-zs7vz 9 ชั่วโมงที่ผ่านมา

    Good ji

  • @rambansal2090
    @rambansal2090 8 ชั่วโมงที่ผ่านมา +1

    पंजाब विच सरकार Delhi से चलाई जा रही है।

    • @sabi-mansa
      @sabi-mansa 3 ชั่วโมงที่ผ่านมา +1

      दिली ओर हरियाणे में तो छुटी हो गई
      अब 2027 में पंजाब से भी छुटी
      आप ड्रामा कम्पनी

  • @jimmykhehra7358
    @jimmykhehra7358 10 ชั่วโมงที่ผ่านมา +1

    GOLDY ਤਾਂ ਖਤਮ ਬਾਈ ਜੀ। ਨਾ ਘਰ ਦਾ ।ਝਾਟ ਦਾ । but he can go back too Sukhpal khehra…and he can take him back in congress? But he can go to him With ਫਿਟੇ ਮੂੰਹ face ਨਾਲ ।ਲੱਖ ਦੀ ….

  • @vinodbagifaridkot158
    @vinodbagifaridkot158 7 ชั่วโมงที่ผ่านมา

    Khaira sahib ji tu goldy mafi meghan

  • @ShamsherSingh-hc2pl
    @ShamsherSingh-hc2pl 10 ชั่วโมงที่ผ่านมา +1

    It's not that Bhagwant Maan is being weakness by party.Infact they are trying to strengthen him by guiding him in state affairs.

  • @gur9213
    @gur9213 8 ชั่วโมงที่ผ่านมา

    Sidhu sahib awaj bahoot thori aa rahi a g

  • @SK-io4gd
    @SK-io4gd 10 ชั่วโมงที่ผ่านมา

    ਗੋਲਡੀ ਤੇ ਉਨ੍ਹਾਂ ਦੀ ਪਤਨੀ ਨਾਲ ਬਹੁਤ ਮਾੜੀ ਹੋਈ। ਹੁਣ ਫਿਰ ਵਾਪਸੀ ਕਾਂਗਰਸ ਵਿੱਚ ਜਾਂ ਕੁਝ ਹੋਰ। ਹਾਂ ਚੌਕਸੀ ਵਿਭਾਗ ਜ਼ਰੂਰ ਸ਼ਾਂਤ ਹੋ ਗਿਆ ਹੋਣਾ😂

  • @jasbirsinghparmar2004
    @jasbirsinghparmar2004 ชั่วโมงที่ผ่านมา

    ਝੂਠ ਤੇ ਝੂਠ ਹੀ ਬੋਲਦੇ ਹਨ,
    ਇਸੇ ਲੋਕਾਂ ਤੋਂ ਦੂਰ ਰਹੋਂ ਜੀ
    ਇਸੇ ਲੋਕਾਂ ਜਨਤਾ ਨੂੰ ਭੜਕਾਉਂਦੇ ਹਨ ਅਤੇ ਚਮਚੇ ਹਨ ਅਤੇ ਆਪਣੇ ਰੋਟੀਆਂ ਸੇਕਦੇ ਹਨ

  • @bahadhursinghsandhu9150
    @bahadhursinghsandhu9150 7 ชั่วโมงที่ผ่านมา

    ਗੋਲੜੀ ਦੀ ਗਲਤੀ ਬਹੁਤ ਵਡੀ ਹੈ ,ਪਰ ਮਾਨ ਗੋਲੜੀ ਨੂੰ ਛੱਡ ਵੀ ਨਹੀ ਸਕੇਗਾ , ਕਿੳ ਕਿ ਮਾਨ ਫਿਰ ਵੀ ਚੋਣ ਲੜਨੀ ਹੈ , ਮਾਨ ਦੇ ਮੂੰਹ ਵਿੱਚ ਕੋੜ ਕਿਰਲੀ ਹੈ ,

  • @gurindersidhu1625
    @gurindersidhu1625 9 ชั่วโมงที่ผ่านมา

    Asi punjab nu garak karn de jumewar

  • @amriksinghkhehra2138
    @amriksinghkhehra2138 8 ชั่วโมงที่ผ่านมา

    Goldi eh deserve krda

  • @amriksinghkhehra2138
    @amriksinghkhehra2138 8 ชั่วโมงที่ผ่านมา

    3 saal vich muljman nu mukh mantri ne kujh nahi ditta.

  • @rambansal2090
    @rambansal2090 8 ชั่วโมงที่ผ่านมา

    नाम का CM है। सरकार दिल्ली से चलाई जा रही है।

  • @ramandx3
    @ramandx3 3 ชั่วโมงที่ผ่านมา

    Beer thode kol koi hor khabar v hundi a k AAP di khabar to ilawa dikhada ni kuj

  • @singhgagandeep955
    @singhgagandeep955 10 ชั่วโมงที่ผ่านมา +1

    Gody na kar da na Kat daa😂😂

  • @NinderSingh-i1i
    @NinderSingh-i1i 7 ชั่วโมงที่ผ่านมา

    Goldy nu kho congres vich wapis aa jave agli var
    Dhuri to jitjavega Maan nu
    Kejriwal ne ticket nahi deni

  • @singhkarnail3953
    @singhkarnail3953 9 ชั่วโมงที่ผ่านมา

    BHAGWANT MAAN BHANDD NU BILKUL PUNJAB VICHON BHJAA DENA CHAHIDA

  • @kaurjapp998
    @kaurjapp998 10 ชั่วโมงที่ผ่านมา

    AApBFailSarkar

  • @sarbjitgill766
    @sarbjitgill766 9 ชั่วโมงที่ผ่านมา

    Bhagwant Maan sirf Chief Minister dee acting kar reha hai ! He is a stage actor.

  • @satishkhullar-xe5ee
    @satishkhullar-xe5ee 8 ชั่วโมงที่ผ่านมา

    Maan Saab da haal purane jmanay da vivah wale ghar fufad verga ho gya h

  • @k.s1174
    @k.s1174 7 ชั่วโมงที่ผ่านมา +1

    ਗੋਲਡੀ ਨਾਲ ਮਾੜਾ ਹੋਇਆ ਨਾ ਘਰ ਦਾ ਨਾ ਘਾਟ

  • @gurindersidhu1625
    @gurindersidhu1625 9 ชั่วโมงที่ผ่านมา

    Bhagwant man di ssrkar wich kine katal ho gy asi punjabi jumewar

  • @butagrewal1997
    @butagrewal1997 3 นาทีที่ผ่านมา

    Amm adami like amm party.you only criticism mukh mantri because he is not throwing you burki ?

  • @teacher3279
    @teacher3279 6 ชั่วโมงที่ผ่านมา

    Bhagwant Maan tu resign kyo ni karda unjey e apni insult karwayi ja reha hei Kejriwal paso jo k ik beyiman Delhi da Ex CM hei. Bhagat Singh ne ta kadi Angreja di gulami ni c keeti te tu Bhagwant Maan ik beyiman Kejruwal di gulami kari ja reha hei

  • @sunnyrai8576
    @sunnyrai8576 6 ชั่วโมงที่ผ่านมา

    Dal badaluan de gal juttian de haar pao.ehna ne apney matlabh vaste Punjab da bera garak kar ditta.

  • @teacher3279
    @teacher3279 6 ชั่วโมงที่ผ่านมา

    Kejriwal tu Bhagwant Maan dia powers khatam karan lag reha hei tu pehla ja k apni Delhi di CM wali da khiyal kar. Kejriwal tu ik beyiman CM hei a sari Delhi di oublic jaan geyi hei now u go back from Punjab

  • @gurindersidhu1625
    @gurindersidhu1625 10 ชั่วโมงที่ผ่านมา

    Bhagwant man nu kadu punjab tu bahar

  • @tarsemkarkra5588
    @tarsemkarkra5588 9 ชั่วโมงที่ผ่านมา

    Bakwas

  • @NonuCheema
    @NonuCheema 6 ชั่วโมงที่ผ่านมา

    Barnala seat haruga meet hayer da banda pakka

  • @Hjhug5064
    @Hjhug5064 15 นาทีที่ผ่านมา

    Eh goldy kise party ch aaje jitda nhi , bda hankarya hoya ehe ehda hankaar tuttu hun congress v ehbu vapis na aun deve hun