ਦੇਤਾ ਸੀ ਅਸਤੀਫਾ ਭੂੰਦੜ ਅਤੇ ਸੁਖਬੀਰ ਬਾਦਲ ਨੇ? ਮਿਲ ਗਈ ਅਮਿਊਨਟੀ CM ਨੂੰ? Punjab Television

แชร์
ฝัง
  • เผยแพร่เมื่อ 17 ต.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 133

  • @JagdeepSingh-sd3de
    @JagdeepSingh-sd3de ชั่วโมงที่ผ่านมา +9

    ਅਸਤੀਫੇ ਵਾਲਾ ਡਰਾਮਾ,ਸੁਖਬੀਰ ਕਦੇ ਵੀ ਅਸਤੀਫਾ ਨਹੀਂ ਦੇਵੇਗਾ

  • @Ammy901
    @Ammy901 2 ชั่วโมงที่ผ่านมา +7

    ਸੁਖੇ ਗੱਪੀ ਦੇ ਜਦੋਂ ਦੋ ਚਾਰ ਪੱਤੇ ਪੁੰਗਰਨ ਲੱਗਦੇ ਨੇ ਵਲਟੋਹਾ ਉਦੋਂ ਹੀ ਰਾਊਂਡ ਅਪ ਦਵਾਈ ਦਾ ਸਪ੍ਰੇ ਕਰ ਜਾਂਦਾ ਹੈ😂😂😂😂

  • @raghbirsingh8373
    @raghbirsingh8373 2 ชั่วโมงที่ผ่านมา +13

    ਸਾਰੀ ਟੀਮ ਨੂੰ ਸਤਿਸਿਰੀ ਆਕਾਲ ਜੀ ਬਾਦਲ ਪਾਰਟੀ ਨੂੰ ਗੁਰੂ ਰਾਮਦਾਸ ਵਲੋਂ ਹੀ ਸਜਾ ਮਿਲ ਰਹੀ ਹੈ ਜੀ

  • @balrajsingh3323
    @balrajsingh3323 2 ชั่วโมงที่ผ่านมา +5

    ਰੰਧਾਵਾ ਜੀ, ਵਿਗੜੇ ਹੋਏ ਰਿਸ਼ਤਿਆਂ ਤੇ ਦੁਬਾਰਾ ਗਰਮ ਕੀਤੀ ਗਈ ਚਾਹ ਦਾ ਸਵਾਦ ਪਹਿਲਾਂ ਵਾਲਾ ਨਹੀਂ ਰਹਿੰਦਾ ਜੀ

  • @deepbrar.
    @deepbrar. ชั่วโมงที่ผ่านมา +6

    ਸਿਰਫ ਕੱਪੜੇ ਹੀ ਨਹੀਂ
    *ਸੋਚ ਵੀ ਬ੍ਰੈਂਡਡ ਹੋਣੀ ਚਾਹੀਦੀ ਹੈ*
    ਬਾਦਲ ਸਾਹਬ ਕੁਝ ਤਾਂ ਹੋਸ਼ ਕਰੋ

  • @HarpreetSingh-es6uu
    @HarpreetSingh-es6uu 2 ชั่วโมงที่ผ่านมา +24

    ਕਾਫ਼ੀ ਦਿਨ ਬਾਅਦ ਜੌੜਾ ਇੱਕਠਾ ਹੋਇਆ, ਧਨਵਾਦ

    • @Aulakhlab
      @Aulakhlab 2 ชั่วโมงที่ผ่านมา +7

      ਜੋੜਾ ਨਹੀਂ ਤਿਕੜੀ

    • @ParamjitSingh-dl2ur
      @ParamjitSingh-dl2ur ชั่วโมงที่ผ่านมา

      ​@@Aulakhlabk🎉🎉🎉🎉🎉🎉🎉🎉t? to be in a group of countries in india today in india today in india today in india today in india today in india today in india today in india today in india today 🎉in india today in india today in india today in india today in india today in india today 🎉 today 🎉in india today in india today in india today in yyyyytytl😮

  • @Parmjitsingh-t3w4k
    @Parmjitsingh-t3w4k 2 ชั่วโมงที่ผ่านมา +11

    ਸੁਖਬੀਰ ਦਾ ਅਸਤੀਫ਼ਾ ਡਰਾਮਾ ਹੋਰ ਕੁੱਝ ਨਹੀਂ ਸੁਖਬੀਰ ਨੇ ਵਲਟੋਹਾ ਕੋਲੋਂ ਬਕਵਾਸ ਕਰਵਾਇਆ

  • @bhagwantsingh1641
    @bhagwantsingh1641 56 นาทีที่ผ่านมา +3

    300 ਯੂਨਿਟ ਮਹੀਨਾ ਫ੍ਰੀ ਦੀ ਜਗਾ ਯੁਨਿਟ ਦਾ ਰੇਟ ਹੀ 3 ਰੁਪਏ ਪੑਤੀ ਯੁਨਿਟ ਕਰ ਦਿਉ ਤਾਂ ਪਬਲਿਕ ਵੀ ਸਰਕਾਰ ਦਾ ਸਾਥ ਦੇਵੇਗੀ ਇੱਕ ਵਾਰ ਸਰਕਾਰ ਕਰਕੇ ਤਾਂ ਵੇਖੇ !

  • @baldevmankoo1049
    @baldevmankoo1049 ชั่วโมงที่ผ่านมา +4

    ਵਲਟੋਹਾ ਤਾ ਕੰਜਰੀਆਂ ਤੇ ਹਿਜੜਿਆਂ ਤੋ ਵੀ ਨੀਵੇਂ ਪੱਧਰ ਦਾ ਹੈ। ਕੰਜਰੀਆਂ ਤੇ ਹਿਜੜਿਆਂ ਦੀ ਜ਼ੁਬਾਨ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਪਰ ਵਲਟੋਹੇ , ਸੁਖਬੀਰ ਤੇ ਹੋਰ ਉਹਨਾਂ ਦੇ ਨੇੜਲੇ ਨੇਤਾਵਾਂ ਦੀ ਕਿਸੇ ਦੀ ਵੀ ਜ਼ੁਬਾਨ ਤੇ ਰਤੀ ਭਰ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ।

  • @RandhirMann-i1u
    @RandhirMann-i1u 40 นาทีที่ผ่านมา

    ਭੂੰਦੜ ਤੇ ਸੁਖਬੀਰ ਬਾਦਲ ਅਸਤੀਫਾ ਦੇਣ😢😢😢😢😢😢😢😢😢😢😢😢

  • @JoyfulSandcastle-cf7gg
    @JoyfulSandcastle-cf7gg 38 นาทีที่ผ่านมา +1

    ਅਰਦਾਸ ਕਬੂਲ ਹੋ ਰਹੀ ਹੈ।
    “ਜਿਸ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਕਰਵਾਈ ਹੈ ਜਾਂ ਕਰਨ ਵਾਲਿਆਂ ਨੂੰ ਬਚਾਇਆ ਹੈ ਦਾ ਕੱਖ ਨਾ ਰਹੇ”

  • @deepbrar.
    @deepbrar. ชั่วโมงที่ผ่านมา +4

    ਇੱਕ ਸਮਾਂ ਆਉਂਦਾ ਭਾਈ ਵੀ ਸਾਥ ਛੱਡ ਜਾਂਦਾ
    *ਪਰ ਸ਼ਾਸਤਰ ਕਦੇ ਸਾਥ ਨਹੀਂ ਛੱਡਦੇ*

  • @deepbrar.
    @deepbrar. ชั่วโมงที่ผ่านมา +5

    ਗੁਰਬਤ ਨਾ ਦੇ ਸਕੀ ਮੇਰੇ ਜ਼ਮੀਰ ਨੂੰ ਸ਼ਿਕਸਤ
    *ਝੁੱਕ ਕੇ ਕਿਸੇ ਆਕੜਖੋਰ ਨਾਲ ਮਿਲਦਾ ਨਹੀਂ ਹਾਂ ਮੈਂ*
    ਸਿੰਘ ਸਾਹਿਬ ਜੀ ❤️

  • @Ravisher0770
    @Ravisher0770 48 นาทีที่ผ่านมา +1

    ਰਂ ਧਾਵਾਜੀ🙏🙏🏿🙏🏿🙏🏿🙏🏿🙏🏿🙏🏿

  • @Lal_singh1
    @Lal_singh1 14 นาทีที่ผ่านมา

    ਸਭ ਤੋਂ ਪਹਿਲਾਂ ਫਰੀ ਬੱਸ ਸਫ਼ਰ ਬੰਦ ਹੋਣਾ ਚਾਹੀਦਾ ਹੈ

  • @gurshabadsingh9507
    @gurshabadsingh9507 2 ชั่วโมงที่ผ่านมา +4

    🙏🙏ਰੰਧਾਵਾ ਜੀ ਮੈਂ ਜੋ ਵੇਖਿਆ ਹੈ ਉਹ ਦੱਸ ਰਿਹਾ ਹਾਂ ਜੇ ਕਿਸੇ ਦੇ 600 ਯੂਨਿਟਾਂ ਉਪਰ ਹਨ ਉਹ ਮੁੱਠੀ ਗਰਮ ਕਰ ਦੇਂਦੇ ਹਨ ਯੂਨਿਟਾਂ ਘੱਟ ਜਾਦੀਆ ਇਹ ਛੋਟੀ ਜਿਹੀ ਲੀਕੇਜ ਵੱਡੇ ਲੋਕ ਵੱਡੇ ਪੱਧਰ ਤੇ ਹੋ ਰਹੀ ਹੈ ।

    • @BalkarSingh-og4xb
      @BalkarSingh-og4xb 14 นาทีที่ผ่านมา

      ਮੀਟਰ ਰੀਡਰਾਂ ਦੇ ਪੌਬਾਰਾਂ

  • @ransingh2963
    @ransingh2963 3 นาทีที่ผ่านมา

    ਰੰਧਾਵਾ ਜੀ ਮੇਰਾ ਕੇਂਮਟਾ ਜ਼ਰੂਰ ਪੜ੍ਹਨਾ
    ਵਲਟੋਹਾ ਐਨਾ ਪਾਵਰਫੁਲ ਹੈ ਅਕਾਲੀ ਲੀਡਰਸ਼ਿਪ ਐਕਟਿੰਗ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦਾ ਬੁਲਾਰਾ ਵਲਟੋਹਾ ਦੇ‌ ਅੱਗੇ ਮੈਂ ਮੈਂ ਕਰ ਰਹੇ ਹਨ ਇਹ ਸਾਰੇ ਲੀਡਰਾਂ ਵਿੱਚ ਐਨੀ ਹਿੰਮਤ ਨਹੀਂ ਕਿ ਵਲਟੋਹੇ ਆਪਣੀ ਜ਼ਬਾਨ ਨੂੰ ਲਗਾਮ ਦੇ ਕਹਿ ਸਕੇ ਸਾਰੇ ਲੀਡਰ ਵਲਟੋਹਾ ਨੂੰ ਬੇਨਤੀ ਕਰਦੇ ਹਨ ।

  • @bhagwantsingh1641
    @bhagwantsingh1641 ชั่วโมงที่ผ่านมา +1

    ਪਹਿਲਾ ਮਾਈਨਿਗ ਚੋ ਮੁਨਾਫ਼ੇ ਵਾਲਾ ਟੀਚਾ ਤਾਂ ਪੂਰਾ ਕਰਕੇ ਦਿਖਾਉ , ਪੰਜਾਬ ਨੇ ਤੁਹਾਨੂੰ ਭੱਤੇ ਆਦਿ ਵੀ ਦੇਣੇ ਨੇ ਇਹ ਫਿਰ ਹੀ ਹਜ਼ਮ ਅਉਣਗੇ ।

  • @BalkarSingh-og4xb
    @BalkarSingh-og4xb 22 นาทีที่ผ่านมา

    ਇਹ ਸ਼ਾਂਤੀ ਸਰੋਮਣੀ ਕਮੇਟੀ ਦੇ ਪਰਧਾਨ ਦੀ ਚੋਣ ਤਕ ਹੀ ਹੈ ਤੇ ਫੈਸਲਾ ਵੀ ਉਸ ਤੋਂ ਬਾਅਦ ਹੀ ਆ ਸਕਦਾ ਹੈ ਤੇ ਤੁਫਾਨ ਵੀ ਬਾਅਦ ਵਿੱਚ ਆਵੇਗਾ।

  • @jimmykhehra7358
    @jimmykhehra7358 2 ชั่วโมงที่ผ่านมา +2

    ਕੰਗਨਾ ਵਲਟੋਹਾ ਵਾ ਨਾ ਕਾ ਵਿਰਸਾ

  • @SuchaSinghgill-v9f
    @SuchaSinghgill-v9f 31 นาทีที่ผ่านมา +1

    ਗੁਰੂ ਮਹਾਰਾਜ ਦਾ ਵਰਤਾਰਾ ਹੈ ਜੀ, ਗੁਰੂ ਬੜਾ ਬੇਅੰਤ ਹੈ ਜੀ,ਲੱਲੂ (ਸੁਖਾ)ਕਵੱਲੀਆਂ ਕਰ ਰਿਹਾ ਸਿਧੀਆਂ ਪੈਣੀਆਂ ਨਹੀਂ, ਗੁਰੂ ਦੀ ਬੇਅਬਦੀ ਕਰਨ ਕਰਾਉਣ ਵਾਲਿਆਂ ਦਾ ਕੀ ਹਾਲ ਹੋ ਰਿਹਾ ਸਭ ਨੂੰ ਸਮਝਣਾ ਚਾਹੀਦਾ ਹੈ

  • @satindersingh9369
    @satindersingh9369 2 ชั่วโมงที่ผ่านมา +2

    ਸ ਇੰਦਰਪ੍ਰੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਬੇਅਦਬੀ ਇਨਸਾਫ ਲੈ ਰਹੇ ਹਨ ਇਨਸਾਨ ਦੀਆਂ ਅਦਾਲਤਾਂ ਨੇ ਕੁੱਝ ਨਹੀਂ ਕਰਨਾ

  • @inderjitsinghhudiara9962
    @inderjitsinghhudiara9962 ชั่วโมงที่ผ่านมา +2

    Randhaw ji support bhagwant mann. He is excellent. Sikh.

  • @Nanak-rc1go
    @Nanak-rc1go 2 ชั่วโมงที่ผ่านมา

    ਜੇ ਐਨਾ ਮੰਨਣ ਵਾਲੇ ਹੁੰਦੇ, ਸੁਖਬੀਰ ਤੋਂ ਅਸਤੀਫਾ ਲੈ ਲੈਦੇ। ਡਰਾਮੇ ਕਰਦੇ ਨੇ ।

  • @mohanaujlainfotainmentlive7422
    @mohanaujlainfotainmentlive7422 ชั่วโมงที่ผ่านมา +1

    ਵਲਟੋਹਾ ਗਿਆ ਦੱਬਕਾ ਮਾਰਨ ਗਿਆ ਸੀ! ਕੀ ਜਥੇਦਾਰ ਸਾਹਿਬ ਡਰ ਜਾਣਗੇ ਸੁਖਬੀਰ ਦਾ ਬਚਾਉ ਰਹੇਗਾ!? ਪਰ ਜਿਉਂ ਹੀ ਜਥੇਦਾਰਾ ਨੇ ਐਸੀ ਦਹਾੜ ਲਾਈ ਕਿ ਵਲਟੌਹੇ ਦੀ ਦਹਾਕੇ ਲਈ ਸਿਆਸਤ ਮਨਫੀ ਕਰ ਦਿੱਤੀ!!!

  • @OfficialJasSingh
    @OfficialJasSingh 2 ชั่วโมงที่ผ่านมา +1

    ਸੁਖਬੀਰ ਨੇ ਯਾਰ ਹਲਾਲ ਕਰਵਾ ਦਿੱਤਾ।

  • @harbanssingh5064
    @harbanssingh5064 ชั่วโมงที่ผ่านมา

    ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਪਿਆਰ ਭਰੀ ਸਤਿ ਸੀ ਅਕਾਲ ਜੀ

  • @LakhwinderSingh-tp8oy
    @LakhwinderSingh-tp8oy 2 ชั่วโมงที่ผ่านมา +4

    ਸਤਿ ਸ੍ਰੀ ਆਕਾਲ ਜੀ।
    ❤❤❤

  • @BalkarSingh-og4xb
    @BalkarSingh-og4xb 16 นาทีที่ผ่านมา

    ਜੇ ਕਿਸੇ ਨੇ ਅਸਤੀਫਾ ਦੇਣਾ ਹੋਵੇ ਤਾਂ ਕਿਸੇ ਨੂੰ ਪੁੱਛਣ ਦੀ ਕੀ ਲੋੜ ਹੈ ਪਰ ਉਹ ਉਹਨਾਂ ਲੋਕਾਂ ਨੂੰ ਹੀ ਪੁੱਛਦੇ ਹਨ ਜਦੋਂ ਇਰਦ ਗਿਰਦ ਉਸ ਦੇ ਚਿਮਚੇ ਹੀ ਹੋਣ ਤੇ ਪਰੈਸ ਨੂੰ ਲੀਕ ਕਰ ਦਿੰਦੇ ਹਨ।

  • @karanveerbrar4346
    @karanveerbrar4346 2 ชั่วโมงที่ผ่านมา +1

    ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਨੂੰ ਕਿੰਨਾ ਸਮਰਪਿਤ ਵੇਖ ਲਿਆ....
    ਵਿਰਸਾ ਸਿੰਘ ਵਲਟੋਹਾ ਬਾਦਲ ਦਲ ਨਾਲ ਵਫਾਦਾਰੀ ਕਰਦਾ ਕਰਦਾ....ਆਪ ਈ ਅੜ ਗਿਆ.....

  • @avtarsinghdhiman2485
    @avtarsinghdhiman2485 2 ชั่วโมงที่ผ่านมา +1

    ਬੱਲੇ ਬੱਲੇ, ਕਮਾਦ ਹੋ ਗਿਆ, ਅੱਜ ਫਿਰ ਪੁਰਾਣੇ ਬੇਲੀ ਕੱਠੇ ਹੋ ਗੇ❤

  • @suminderjeetsingh6767
    @suminderjeetsingh6767 54 นาทีที่ผ่านมา

    ਰੰਧਾਵਾ ਜੀ, ਇਸ episode ਤੋਂ ਇਕ ਗੱਲ ਬਹੁਤ ਸਾਫ਼ ਹੁੰਦੀ ਹੈ ਕਿ ਪ੍ਰਕਾਸ਼ ਬਾਦਲ ਸੁੱਖੇ ਨੂੰ CM ਇਸ ਕਰਕੇ ਨਹੀਂ ਬਣਾ ਕੇ ਗਿਆ ਕਿਓਂਕਿ ਉਸ ਨੂੰ ਭਲੀ ਭਾਂਤ ਪਤਾ ਸੀ ਕਿ ਇਸ ਮੰਦਬੁਧੀ ਸ਼ਹਿਜ਼ਾਦੇ ਦੇ ਵਸ ਦੀ ਗੱਲ ਨਹੀਂ ਕਿ ਇਸ ਸਾਮਰਾਜ ਨੂੰ ਸੰਭਾਲਣਾ

  • @deepbrar.
    @deepbrar. ชั่วโมงที่ผ่านมา +8

    ਕੀ ਅਕਾਲੀ ਦਲ ਬਾਦਲ ਵਿਚ ਕੋਈ ਵੀ
    *ਜ਼ਿੰਦਾ ਜ਼ਮੀਰ ਵਾਲਾ ਆਗੂ ਨਹੀਂ ਰਿਹਾ ਜੀ*

  • @ਹਰਦੀਪਸਿੰਘBrar
    @ਹਰਦੀਪਸਿੰਘBrar 2 ชั่วโมงที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @jarnailsingh9949
    @jarnailsingh9949 ชั่วโมงที่ผ่านมา +1

    754th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @HsgiHsgill
    @HsgiHsgill 2 ชั่วโมงที่ผ่านมา +1

    ਵੱਖ ਪਾਰਟੀ ਬਣ ਕੇ ਮੁਨੀ ਅਕਾਲੀ ਪਾਰਟੀ ਨੇ ਪੰਜਾਬ ਵਾਸਤੇ ਕੀ ਖੱਟਿਆ ਹੈ. ਪੰਜਾਬ ਨੂੰ ਵੇਚਿਆ ਹੈ. Blue star ਬਾਰੇ ਅਡਵਾਨੀ ki ਲਿਖਿਆ ਹੈ ਵਾਜਪਾਈ ਨੇ kihri ਦੁਰਗਾ ਦੀ praise ਕੀਤੀ ਸੀ.

  • @Raj-me3di
    @Raj-me3di 29 นาทีที่ผ่านมา

    ਹਲਕੇ ਕਤੀੜ ਤੇ ਕੜਾਹੇ ਵਿਚ ਫਰਕ ਦੱਸੋ

  • @AmritsarSaab
    @AmritsarSaab 2 ชั่วโมงที่ผ่านมา +1

    ਸਤਿ ਸ਼੍ਰੀ ਅਕਾਲ ਸਿੰਘ ਸਾਬ ਜੀ ਰਾਮ ਰਾਮ ਭਾਸਕਰ ਸਾਬ ਜੀ

  • @GurpalSingh-jr2sr
    @GurpalSingh-jr2sr ชั่วโมงที่ผ่านมา

    ਭਾਸਕਰ ਸਾਹਿਬ ਜੀ ਵਿਰਸਾ ਸਿੰਘ ਵਲਟੋਹਾ ਨੂੰ ਭੰਡ ਕੇ ਜਾਂ ਪਾਰਟੀ ਚੌ ਕੱਢ ਕੇ ਹੋਰ ਕੇਹੜੇ ਅਦਭੁਤ ਉਜਾਲੇ ਦੀ ਲੋਅ ਨਜਰ ਆਉਦੀਂ ਹੈ ਏਹਦੇ ਬਾਰੇ ਵੀ ਸਮਝਾਉ,ਜਾਂ ਵਿਰਸਾ ਸਿੰਘ ਜੇਹੜੀ ਗੱਲ ਕਹਿ ਰਹੇ ਹਨ ਉਹਨੂੰ ਹੋਰ ਦੀ ਹੋਰ ਬਣਾਉਣ ਵਾਲੇ ਸ਼ੁਗਲ ਮੇਲੇ ਨਾਲ ਕੰਮ ਚਲਦਾ ਰਹੇਗਾ, ਬਾਕੀ ਭਗਵੰਤ ਮਾਣ ਤੇ ਕੇਜਰੀਵਾਲ ਸਾਬ ਦੇ ਆਪਸ ਵਿੱਚ ਘਿਉ ਖਿਚੜੀ ਹੋਣ ਨਾਲ ਅੱਗੇ ਕੀ ਸਿੱਟਾ ਸਾਹਮਣੇ ਆਊ, ਕੀ ਕੇਜਰੀਵਾਲ ਸਾਬ ਨਾਲ ਸਹਿਮਤੀ ਹੋਣ ਤੇ ਦਿੱਲੀ ਦੀ ਸੇਵਾ ਵੱਧ ਜਾਵੇਗੀ।

  • @manmeetsinghkalra518
    @manmeetsinghkalra518 50 นาทีที่ผ่านมา

    Good to see Bhaskar sahib and Inderbir singh ji on pannal

  • @sakattarsingh7114
    @sakattarsingh7114 ชั่วโมงที่ผ่านมา

    Good job sir Ji 👏

  • @SukhwinderSingh-bo2xo
    @SukhwinderSingh-bo2xo ชั่วโมงที่ผ่านมา

    Very good information sir 🙏🙏🙏

  • @Takdir-Singh_Gill
    @Takdir-Singh_Gill ชั่วโมงที่ผ่านมา

    Nice discussion.

  • @sahibsingh4988
    @sahibsingh4988 2 ชั่วโมงที่ผ่านมา +2

    ਬੜੇ ਚਿਰ ਬਾਅਦ ਦਰਸ਼ਨ

  • @sandhusingh6615
    @sandhusingh6615 2 ชั่วโมงที่ผ่านมา +2

    Bhaskar ji SSA

  • @bhlindersinghrk9540
    @bhlindersinghrk9540 2 ชั่วโมงที่ผ่านมา +1

    Bhaskar sab,Inderpreet g,, welcm back,,ajj tuhanu sb nu ikathe dekh k changa lageya

  • @Nanak-rc1go
    @Nanak-rc1go ชั่วโมงที่ผ่านมา

    ਸਾਰੇ ਸਰਕਾਰੀ ਮਹਿਕਮੇ ਵੀ ਲੁਟਕੇ ਖਾਗੇ ਮੁਲਾਜ਼ਮ। 32-33% ਟੈਕਸ 2-% ਸਰਕਾਰੀ ਮੁਲਾਜ਼ਮ ਤਨਖਾਹਾਂ ਤੇ ਪੈਨਸ਼ਨਾਂ ਚ ਖਾ ਜਾਂਦੇ ਨੇ ਲੱਖਾ ਚ ਤਨਖਾਹਾਂ ਨੇ।
    ਜੇ ਪੁਰਾਣੀ ਪੈਨਸ਼ਨ ਚਾਲੂ ਕਰ ਦੇਵੇ ਸਰਕਾਰ. ਤਾਂ ਉਹ ਦੇ ਹੀ ਨਹੀਂ ਸਕਣਗੇ। ਸਾਰਾ ਟੈਕਸ ਇਹ 2% ਹੀ ਲੈ ਜਾਣਗੇ।

  • @OfficialJasSingh
    @OfficialJasSingh 2 ชั่วโมงที่ผ่านมา

    ਇਹ ਸੱਭ ਨਾਟਕ ਹੈ ਜੀ। ਕਿਸੇ ਨੇ ਵੀ ਕੋਈ ਅਸਤੀਫਾ ਨਹੀਂ ਦਿੱਤਾ। ਵਲਟੋਹਾ ਪਾਰਟੀ ਦੀ ਬੋਲੀ ਹੀ ਬੋਲ ਰਿਹਾ ਹੈ।

  • @gurcharansingh3968
    @gurcharansingh3968 ชั่วโมงที่ผ่านมา +1

    Veerjio SSA. Badal,Bhunder,Dhindsa ne ki Bhai Manjit Singh ,Jathedar Akal Takhat nu dhake mukka nahi nahi kiti.Jara Jathedar de sewadar de beyan v dubara viral kar dena ji.🙏🙏🙏🙏🙏

  • @Parmjitsingh-t3w4k
    @Parmjitsingh-t3w4k 2 ชั่วโมงที่ผ่านมา +3

    ਕੇਕ ਦੀ‌ ਗੱਲ ਨਾਲ ਤੁਸੀਂ 5 ਮਿੰਟ ਖੂਹ ਵਿੱਚ ਪਾ ਦਿੱਤੇ

  • @Ranjeetdaliwal-kz2nc
    @Ranjeetdaliwal-kz2nc ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ।

  • @LakhwinderSingh-kf4jc
    @LakhwinderSingh-kf4jc ชั่วโมงที่ผ่านมา

    Thanks all of you

  • @malkitsingh-vs9zn
    @malkitsingh-vs9zn ชั่วโมงที่ผ่านมา +1

    FREEE BAND KARO FREE MUFT BAND KARO STOP FREEEEEE MUFT

  • @jagjitsingh5212
    @jagjitsingh5212 2 ชั่วโมงที่ผ่านมา

    Good news and views thanks Randhawa saab Bhaskar saab and Ip saab ❤🙏🏻🙏🏻🙏🏻Welcome Bhaskar saab and Ip saab

  • @Nanak-rc1go
    @Nanak-rc1go 2 ชั่วโมงที่ผ่านมา

    ਸਲਂਡਰ ਕਰਕੇ ਚੱਲਣ ਚ ਬੇਹਤਰੀ ਹੈ।

  • @manjitpal1156
    @manjitpal1156 2 ชั่วโมงที่ผ่านมา

    Old. Is. Gold.
    Punjab. Television. Family. Zindabad ⚘️

  • @gknasr
    @gknasr ชั่วโมงที่ผ่านมา

    ਰੰਧਾਵਾ ਜੀ " ਝੱਲਣਾ,ਦਾਉ ,ਦਬਾਉ " ਇਹ ਕਿਹੜੀ ਪੰਜਾਬੀਹੈ,ਦਸਣ ਦੀ ਖੇਚਲ ਕਰਨੀ ।

    • @gknasr
      @gknasr ชั่วโมงที่ผ่านมา

      ਝੇਲਣਾ,,,

    • @jugsingh2006
      @jugsingh2006 ชั่วโมงที่ผ่านมา +1

      Theek hi tan ne.

  • @vinodbagifaridkot158
    @vinodbagifaridkot158 2 ชั่วโมงที่ผ่านมา +1

    Kejriwal is daramabaj ta second Ahmed shah Abdali jo hun punjab nu lootan aaia hai Dehli election vaste

  • @malkitsingh-vs9zn
    @malkitsingh-vs9zn ชั่วโมงที่ผ่านมา +1

    STOP MUFT FREEE

  • @nishansingh1138
    @nishansingh1138 2 ชั่วโมงที่ผ่านมา

    Very Very Nice 👍👍 ho tuc Sir Ji 🎉🎉

  • @rajindergupta2235
    @rajindergupta2235 2 ชั่วโมงที่ผ่านมา

    Randhawa sahib, Bhaskar sahib te S. Interpret Singh ji ne bahut vadhia vishleshan kita hai.

  • @baghelsinghsohi9606
    @baghelsinghsohi9606 2 ชั่วโมงที่ผ่านมา

    Good program

  • @satnammalhi4980
    @satnammalhi4980 10 นาทีที่ผ่านมา

    Virshe valtohe vich Sukhvir Badal Bolda ji

  • @vickythakral8695
    @vickythakral8695 ชั่วโมงที่ผ่านมา +1

    Bijli free bilkul band karke 2 rupees unit lagana chaida

    • @jugsingh2006
      @jugsingh2006 52 นาทีที่ผ่านมา

      Sirf greeb parivaran lyee free karo.Tin ku lakh parivar ne.Agriculture lyee vi 5 acre oopar walean ton poora charge karo.Paddy lyee pani den te sarean ton sane 5acre ton ghut wale bijli bill lagu karo.Land revenue te cess dubara lagu karo.Registry lyee circle rate rational karo.Es vele value sirf 25% hi capture ho rahi hai.Liquor and mining corporation bnao.Jekar 10000 crore revenue vadhe,tan 2 lakh naokrian ditian ja sakdian.

  • @Nanak-rc1go
    @Nanak-rc1go 2 ชั่วโมงที่ผ่านมา

    Ssa ji

  • @Nanak-rc1go
    @Nanak-rc1go 2 ชั่วโมงที่ผ่านมา

    ਇਹ ਸਾਰਾ ਡਰਾਮਾ ਉਭਾਰਿਆ ਹੋਇਆ।

  • @sandeepbhatti999
    @sandeepbhatti999 2 ชั่วโมงที่ผ่านมา

    Ji aaya nu bhaskar uncle ji , IP uncle ji

  • @Nanak-rc1go
    @Nanak-rc1go 2 ชั่วโมงที่ผ่านมา

    ਲੀਡਰਸ਼ਿਪ ਚ ਹੁਣ 4-5 ਲੀਡਰ ਹੀ ਨੇ।

  • @nssingh4968
    @nssingh4968 36 นาทีที่ผ่านมา

    Nothing happened in app bhagwant mann is very honest c m of Punjab

  • @abroldentalcare8638
    @abroldentalcare8638 2 ชั่วโมงที่ผ่านมา

    He has done as per sukhbir singh advice Ashok Abrol

  • @malkitsingh-vs9zn
    @malkitsingh-vs9zn ชั่วโมงที่ผ่านมา

    JE FRRE MUFT BAND HO JAYE AA HAPPY NEWS HOYEGI

  • @harpreetneeru1682
    @harpreetneeru1682 42 นาทีที่ผ่านมา

    Husband is taking rs 60000 pm pension from def quota and his wife is also taking budapa pension which is wrong.

  • @SatvirsinghMinhas
    @SatvirsinghMinhas 28 นาทีที่ผ่านมา +1

    Bhaji virsa singh ne eh tamasha create krke sukhbir singh nu bachaya aa….ek choti lakir de age wadi lakir khich k veer ji

  • @sekhonamritpal
    @sekhonamritpal 2 ชั่วโมงที่ผ่านมา

    295 A ਵੀ ਲੱਗ ਸਕਦੀ ਐ

  • @rajindergupta2235
    @rajindergupta2235 2 ชั่วโมงที่ผ่านมา

    Akalian nu gunahan di sja million chahidi hai.

  • @abroldentalcare8638
    @abroldentalcare8638 ชั่วโมงที่ผ่านมา

    C M has accepted what has done by kejriwal Ashok Abrol

  • @abroldentalcare8638
    @abroldentalcare8638 2 ชั่วโมงที่ผ่านมา

    Virsa s valtoha is asset of Akali dal Ashok Abrol

  • @malkitsingh-vs9zn
    @malkitsingh-vs9zn ชั่วโมงที่ผ่านมา

    PUNJAB DE HEAD SIR TE KARZA DEBT LOAN JO 2022 VICH 2.62 lakh crore c OH AAJ 3.75 lakh crore ho GIYA HAI KIRPA KARKE IH DEBT KARZA LAHOOO PUNJAB TO

  • @jogindersingh-eb2jk
    @jogindersingh-eb2jk 2 ชั่วโมงที่ผ่านมา

    Don’t call Referies to. Singh Sab they are judges only review petition is possible but no Apeal can be filed against their judgment

  • @abroldentalcare8638
    @abroldentalcare8638 2 ชั่วโมงที่ผ่านมา

    Akali dal has power to appoint jathedars and remove also Ashok Abrol

  • @jagdishsingh-uc7ud
    @jagdishsingh-uc7ud 53 นาทีที่ผ่านมา

    Valtoha gia c dharmic sza dua k Chon lai tiar karna Jdo gal nhi bni ta charges laune shuru kite

  • @GurdeepsinghDhillon-kn3ol
    @GurdeepsinghDhillon-kn3ol ชั่วโมงที่ผ่านมา

    Bhaskar to Bina mela suna jeha lagda hunda c

  • @BaljitSingh-wc6ws
    @BaljitSingh-wc6ws ชั่วโมงที่ผ่านมา

    10 saal veech ta baltoha dusri jooon vech MLA ban jaiga

  • @malkitsingh-vs9zn
    @malkitsingh-vs9zn ชั่วโมงที่ผ่านมา

    STOP FREEEEE FREEBIES BAND KAROOO

  • @abroldentalcare8638
    @abroldentalcare8638 2 ชั่วโมงที่ผ่านมา

    Political party Akali dal falls under election Commission Ashok Abrol

  • @mohanaujlainfotainmentlive7422
    @mohanaujlainfotainmentlive7422 ชั่วโมงที่ผ่านมา

    This drama technology perpaired by sukhvir Badal s Assestents
    But jathedar Raghveer Singh & strictly action against Virsa Singh valtoha and game return out

  • @abroldentalcare8638
    @abroldentalcare8638 ชั่วโมงที่ผ่านมา

    Akali dal is already divided house jathedhars should not be devided further Ashok Abrol

  • @abroldentalcare8638
    @abroldentalcare8638 2 ชั่วโมงที่ผ่านมา

    Ashok Abrol

  • @jaswantsingh-gy4xo
    @jaswantsingh-gy4xo 14 นาทีที่ผ่านมา

    BADAL JUNDALI KAALI DAL VALTOHA NOT EXPELLED,
    24 HOUR KHATAM .
    IS IT NOT HUKAM HADULI OF AKAL TAKHAT SAHIB ????

  • @rajindergupta2235
    @rajindergupta2235 2 ชั่วโมงที่ผ่านมา

    Jathedar sahib , RSS / BJP da swab nahi hai, eh apni marzi wala pehlan di taran phesla chance hai.

  • @jokergamings2901
    @jokergamings2901 27 นาทีที่ผ่านมา

    I am not a Sikh, being a Punjabi, I know that akal takhat is the highest temporal seat of Sikhs, then how could a politician be a Sikh also and he does not know the position of jathedar of akal, thakat

  • @KewalSingh-e9u
    @KewalSingh-e9u ชั่วโมงที่ผ่านมา

    Jo mafiya raj chal reha hai je sara paisa khajane vich jave tan koi tex laun di jarurat nahi par ana siyasi lokan diyan jeb kis tran bhare gi chon kithon ladi jave gi

  • @peremjeetdhami1754
    @peremjeetdhami1754 ชั่วโมงที่ผ่านมา

    Ki virsa ateh Sukhveer Maharaja Ranjit Singh to utteh ta nahi .Sare dally kom da Ghana karnataka hai

  • @rajindergupta2235
    @rajindergupta2235 2 ชั่วโมงที่ผ่านมา

    Hun jathedar sahiwan ne meri Sari Jindal vich pehlan war independent ho k phesla kar rahe hai.

  • @GurdeepsinghDhillon-kn3ol
    @GurdeepsinghDhillon-kn3ol 2 ชั่วโมงที่ผ่านมา

    Jinve sidhu ne congras dobi use tra valtoha ne sukhe da rehnda bera garak kar dita

  • @narindersaini7652
    @narindersaini7652 ชั่วโมงที่ผ่านมา

    Valtoha ne koi sacrifice nhi kita Bhaskar ji.
    J oh hleemi nal jande. Koi recording na krde te nimana ho k gal kr k ande te jathedar sahib te koi dushn na lgande ta fir j sja hundi ta asi keh skde c n glt hoya.
    Pr valtohe ne ta Sikh sidhant te hi ungli chk lyi

  • @jokergamings2901
    @jokergamings2901 19 นาทีที่ผ่านมา

    When you speak or deal with a person who has the highest position that the world knows, it shows your background, where you lived, brought up, what kind of education you have received, what your parents taught you, basically valtoha is related with smuggling and other anti social activities and In legislative assembly he himself declared that he was a terrorist and would be in future also.

  • @subhashuppal2124
    @subhashuppal2124 ชั่วโมงที่ผ่านมา

    Eh sab karvaya hi aap e

  • @dalbirsingh1531
    @dalbirsingh1531 11 นาทีที่ผ่านมา

    Free bus safar band kro is nal bibia v ghar baithan gia govtment di amdan v vde gi

  • @harcharnjitsingh5768
    @harcharnjitsingh5768 2 ชั่วโมงที่ผ่านมา

    Ehnu jaapda..Bhaskar Ji dee soch ... Piche Akaal Takht Sahib nu Sikhaan da Sarb uch Asthaan manann ton inqaaree hai..