ਆਹ ਬੇਬੇ ਬਾਪੂ ਪੂਰੇ ਖੁਸ਼ ਆ ਜਿੰਦਗੀ ਤੋਂ, ਸਬਜੀ ਵੇਚਦੇ ਆ ਕਹਿੰਦੇ ਰੱਬ ਨੇ ਬਹੁਤ ਕੁਝ ਦਿੱਤਾ

แชร์
ฝัง
  • เผยแพร่เมื่อ 18 พ.ค. 2024
  • #primeasiatv #inpirational #motivational #sabji #sabjiwala #farmer #kisan #kisaan #hardwork #struggle #happy #happylife #motivationalmessages #satisfying #satisfyingvideo #reaction #panjabi #panjab #punjab #punjabnews #latestnews #ranglapunjab
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 48

  • @deepbrar.
    @deepbrar. 2 หลายเดือนก่อน +28

    ਸਾਨੂੰ ਮਾਣ ਹੈ ਆਪਣੇ ਬਜ਼ੁਰਗਾਂ ਤੇ ਕਿਰਤੀਆਂ ਤੇ ਰੱਬ ਜੀ ਸਦਾ ਚੜ੍ਹਦੀ ਕਲਾ ਚ ਰੱਖਣ 😍😍

  • @amriksinghdhanoa7646
    @amriksinghdhanoa7646 2 หลายเดือนก่อน +18

    ਅਕਾਲ ਪੁਰਖ ਆਪ ਜੀ ਤੰਦਰੁਸਤੀ ਸਬਰ ਸਤੋਖ ਸਭ ਤੋ ਬੜੀ ਨਿਜਾਮਤ ਹੈ । ਤੁਸੀ ਭਾਈ ਸਾਹਿਬ ਹੁਣ ਦੇ ਸਮੇਂ ਦੇ ਬਾਦਸ਼ਾਹ ਹੋ । ਪਰਮਾਤਮਾ ਆਪ ਨੂੰ ਹੋਰ ਖੁਸ਼ੀਆ ਖੇੜੇ ਬਖਸ਼ੇ

  • @JagsirPathan-tf1rl
    @JagsirPathan-tf1rl 2 หลายเดือนก่อน +12

    ਇਥੇ ਜ਼ਿਆਦਾ ਜ਼ਮੀਨ ਵਾਲੇ ਨਿਕੰਮੇ ਕਿਸਾਨ ਚਿੱਤੜਾਂ ਵਿੱਚ ਝੰਡਾ ਫ਼ਸਾ ਕੇ ਧਰਨੇ ਤੇ ਬੈਠੇ ਕੰਮ ਕੋਈ ਕਰਨਾ ਨੀ
    ਸਰਕਾਰ ਨੂੰ ਕਹਿੰਦੇ ਸਾਡੇ ਚਿਤੱੜ ਵੀ ਦੋਵੇਂ

  • @user-es6dy6rh7p
    @user-es6dy6rh7p 2 หลายเดือนก่อน +12

    ਬਹੁਤ ਹੀ ਵਧੀਆ

  • @mandeepgill5876
    @mandeepgill5876 2 หลายเดือนก่อน +18

    ਮਿਹਨਤ ਕਰਾਂਗੇ ਤਾਂ ਕਾਬਯਾਬ ਜ਼ਰੂਰ ਹੋਵਾਂਗੇ ਸਹੀ ਹੈ

  • @chahal-pbmte
    @chahal-pbmte 2 หลายเดือนก่อน +8

    ਰਿਪੋਰਟਰ ਕੋਲ ਪੁੱਛਣ ਲਈ ਸਵਾਲ ਹੀ ਨਹੀਂ। ਮੁੜ ਮੁੜ ਓਹੀ ਗੱਲਾਂ ਦੁਹਰਾਈ ਜਾਂਦਾ ਹੈ। ਅਧੂਰੀ ਜਾਣਕਾਰੀ ਦਿੰਦਾ ਹੈ। ਕਿਹੜੇ ਚੌਂਕ ਵਿੱਚ ਬਜ਼ੁਰਗ ਰੇਹੜਾ ਖੜਾਉਂਦੇ ਨੇ ?

  • @gurdevkaur1209
    @gurdevkaur1209 หลายเดือนก่อน +3

    ❤❤ ਬੇਬੇ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤੁਸੀਂ ਬਹੁਤ ਹੀ। ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਅਤੇ ਚੰਗੀ ਸੋਚ ਨੂੰ ਸਲੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ ਜੀ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਉਮਰ ਲੰਬੀ ਕਰੇ ਬੇਬੇ ਜੀ ਬਾਪੂ ਜੀ ਹੱਸਦੇ ਵੱਸਦੇ ਰਹੋ ਸਦਾ ਬਜੁਰਗਾਂ ਦਾ ਹੌਸਲਾ ਦੇਖ ਕੇ ਮਨ ਖੁਸ਼ ਹੋ ਗਿਆ ਜੀ

  • @user-xx9qd4kb6e
    @user-xx9qd4kb6e 2 หลายเดือนก่อน +11

    Dill khus ho gea maintee kisaan nu dekh k

  • @pachitarsingh9580
    @pachitarsingh9580 2 หลายเดือนก่อน +11

    ਜਿਉਦਾਂ ਰਹਿ ਬਾਪੂ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @harmanxbrar9842
    @harmanxbrar9842 2 หลายเดือนก่อน +2

    ਵਾਹਿਗੁਰੂ ਨੇ ਬਹੁਤ ਕੁਝ ਦਿਤਾ ਬਹੁਤ ਚੰਗਾ ਲਗਿਆ ਜੀ

  • @AmarjotKaur-gh1ct
    @AmarjotKaur-gh1ct 2 หลายเดือนก่อน +6

    Rabb vi mehnat nu rang lauda hae🙏🏼 mehnat karn vala Banda KDE tang ni hoega raab osda hmesha sath devega🙏🏼

    • @ranjittyagi9354
      @ranjittyagi9354 หลายเดือนก่อน

      Bilkul sahi ji ❤ bas fazool kharche jinne ghatt ho sakan, ohna hi changa.

  • @VeerSingh-sd7hj
    @VeerSingh-sd7hj หลายเดือนก่อน +1

    Wah ji parmatma chardikla ch rakhe

  • @JaswinderSingh-lq6zj
    @JaswinderSingh-lq6zj 2 หลายเดือนก่อน +3

    Waheguru ji Mehar kario iss bebe bapu te ji 🙏

  • @jagrajsingh2089
    @jagrajsingh2089 2 หลายเดือนก่อน +3

    ਬਹਤ ਵਦੀਆ ਜੀ

  • @harjitlitt1375
    @harjitlitt1375 10 วันที่ผ่านมา +1

    Very good. Congratulations

  • @summerpreet-vm5ix
    @summerpreet-vm5ix หลายเดือนก่อน +2

    Great

  • @user-en1of6hr5k
    @user-en1of6hr5k วันที่ผ่านมา +1

    Wahe,Guru,ji,Mahent,DeMul,Hai,ji

  • @user-xx9qd4kb6e
    @user-xx9qd4kb6e 2 หลายเดือนก่อน +4

    WAHAGURUJI tandrusti t tarkea baksan ji

  • @harpreetbal1409
    @harpreetbal1409 2 หลายเดือนก่อน +2

    Bahut vadhia bapu ji😊

  • @BinduMavi-rq8zh
    @BinduMavi-rq8zh หลายเดือนก่อน +1

    ਸਹੀ ਹੈ ਪਰ ਪੰਜਾਬ ਵਿਚ ਸਬ ਤੋਂ ਮਹਿੰਗੀ ਪੜਾਈ ਹੈ ਹੋਰ ਸਟੇਟਾਂ ਨਾਲੋਂ, ਸਬ ਤੋਂ ਮਹਿੰਗਾ ਇਲਾਜ਼, ਪੰਜਾਬ ਦੇ ਲੋਗ ਦੁਜੀਆ ਸਟੇਟ ਵਿਚ ਇਲਾਜ ਨਹੀਂ ਕਰਵਾ ਸਕਦੇ, ਤਨਖਾਹ ਵੀ ਦੁਜੀਆ ਸਟੇਟ ਮੁਤਾਬਕ ਘੱਟ ਹੈ, ਵਕਾਲਤ ਦੀ ਪੜਾਈ ਦੁਸਰੀਆ ਸਟੇਟਾਂ ਵਿਚ ਬਹੁਤ ਸਸਤੀ ਹੈ, ਦੁਜੀਆਂ ਸਟੇਟਾਂ ਦੇ ਲੋਗੜ ਬਹੁਤ ਸਸਤੀਆਂ ਪੜਾਈ ਕਰਕੇ ਪੰਜਾਬ ਵਿੱਚ ਨੋਕਰੀਆ ਕਰਕੇ ਪੰਜਾਬੀ ਲੋਕਾਂ ਦੇ੍ ਹੱਕ ਮਾਰ ਰਹੇ ਹਨ,

  • @sukhbeerkaur.2968
    @sukhbeerkaur.2968 2 หลายเดือนก่อน +2

    Dill khus ho gya

  • @surjitsinghsingh3210
    @surjitsinghsingh3210 2 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-ub4yg3fc8e
    @user-ub4yg3fc8e 2 หลายเดือนก่อน +2

    Very nice Wichar Mata g❤🎉❤

  • @kuldipsingh2864
    @kuldipsingh2864 2 หลายเดือนก่อน +5

    Good

  • @HarjinderSingh-hg8hz
    @HarjinderSingh-hg8hz หลายเดือนก่อน +1

    Very nice

  • @Appny_kitchen
    @Appny_kitchen หลายเดือนก่อน +1

    बहुत ही वदीया कम आ बापू जी बाहर दे.मुलाकात चा वी ता ऐसा ही मेहनत करदेया बचे जे आपा अपने देश च ही करिये ता कामयाब जरुर होंगे

  • @harpreetjawandha4299
    @harpreetjawandha4299 2 หลายเดือนก่อน +1

    Bahut vadiya vichaar ne mata ji de

  • @gur8630
    @gur8630 2 หลายเดือนก่อน +1

    Waheguru badi Umar kare baba ji de

  • @sainiamarjeet
    @sainiamarjeet หลายเดือนก่อน +2

    sabar satokh hega abppu kool hoye bade cheez honde wadia jeen laye

  • @basantmehet1781
    @basantmehet1781 2 หลายเดือนก่อน +1

    Godbless you brother and sister

  • @mirjajatt6658
    @mirjajatt6658 2 หลายเดือนก่อน +1

    Good👍👍👍👍👍

  • @jarnailkumar1569
    @jarnailkumar1569 2 หลายเดือนก่อน +1

  • @user-ge9co1pz3k
    @user-ge9co1pz3k หลายเดือนก่อน +1

    Weaguru ji mieahr karana ji

  • @user-uw8qi4eu2n
    @user-uw8qi4eu2n หลายเดือนก่อน +1

    ❤❤❤❤❤❤❤

  • @qayyumcheema7860
    @qayyumcheema7860 หลายเดือนก่อน +1

    🇵🇰❤️🤲

  • @HARJEETSINGH-cu1lf
    @HARJEETSINGH-cu1lf 2 หลายเดือนก่อน +1

    ਡੇਢ ਕਿਲੇ ਤੇ ਡੇਢ ਲੱੱਖ ਦਾ ਕਰਜਾ

  • @satindersingh5484
    @satindersingh5484 2 หลายเดือนก่อน

    Bapu phaila tractor kdaa k leiya c sav to wde gal Bapu da sreer dekho patla or tandrust ea kam krn kr k nai te kai kai bnda 2. 2 kuntel de teed kre fer de ea gud Bapu ji 👌🏼🌾👈🏻😁😁😁

  • @MajorSingh-xh3iw
    @MajorSingh-xh3iw 2 หลายเดือนก่อน +1

    🙏🙏🙏🙏🙏🙏🎉

  • @jarnailsingh9949
    @jarnailsingh9949 2 หลายเดือนก่อน +1

    Twenty seventh like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @vipansharma3194
    @vipansharma3194 2 หลายเดือนก่อน +1

    Address ki hai

  • @AvtarSingh-hs8yt
    @AvtarSingh-hs8yt 2 หลายเดือนก่อน +1

    Bahut vadhia ji

  • @ajaymaths7733
    @ajaymaths7733 หลายเดือนก่อน

    Bai ji bapu de khet di video bnao

  • @sukhwinder888
    @sukhwinder888 2 หลายเดือนก่อน

    bacha fail hoia ...bebe dian galan de reply ch ....Great people of my District Barnala

  • @chahal-pbmte
    @chahal-pbmte 2 หลายเดือนก่อน +1

    12-13 ਮਿੰਟਾਂ ਦੀ ਗੱਲਬਾਤ ਤੇ 25-26 ਮਿੰਟ ਲਾ ਦਿੱਤੇ। ਇੱਕ ਇੱਕ ਗੱਲ ਨੂੰ ਪੰਜ ਪੰਜ ਛੇ ਛੇ ਵਾਰ ਪੁੱਛਿਆ।

  • @SatnamSingh-vd4dw
    @SatnamSingh-vd4dw 27 วันที่ผ่านมา

    ਤੂੰ ਓਹੀ ਗੱਲਾਂ ਪੁੱਸੀ ਜਾਨਾ ਰੇਟ ਪੁੱਸ ਕਿੱਤੇ ਰੇਹੜੀ ਲਗਦੀ ਆ ਏਹ ਪੁੱਸ

  • @GurcharanSingh-ic1ff
    @GurcharanSingh-ic1ff 2 หลายเดือนก่อน +1

    🌹🌹🌹