Bhut vdiya welcome kita Nanke priwar ne👌👌👌🥰🥰🥰❤❤❤. Waheguru ji thanu sari family nu hmesha chrdi kalan vich rakhe. Hargun nd Herfateh baby so cuit 😘😘❤❤🧿🧿
Hlo g bache nu modhe na laya kro bache Di reer di haddi ch problem ho jni aaw .. bache nu hamesha sidha baha te pa ke chakoo .. te bache de sirh thale hath rakhiya kro .. Bache nu chakan da trika bilkul Galt aa Kiran da.. Es gal da dhyan rkho jarur ..
@@rituverma3236lok vehle baithe hr gall vich nuks kddi ja rhe ne 😂😂Fateh te Hrfateh vich ki frk a😂.Kai war vdda nam nhi lya janda es krke agle Fateh keh dinde ne.
ਹਾਂਜੀ ਫਤਹ ਦੇ ਨਾਨਕਿਆਂ ਨੂੰ ਬਹੁਤ ਬਹੁਤ ਵਧਾਈਆਂ
ਬਹੁਤ ਬਹੁਤ ਵਧਾਈਆ ਨਾਨਕੇ ਪਰਿਵਾਰ ਨੂੰ 🎉❤❤💯💯👏🏻👏🏻
ਦੀਦੀ ਬੱਚੇ ਨੂੰ ਸਿੱਧਾ ਚੱਕੀਆਂ ਕਰੋ ਨਹੀ ਤਾਂ ਕੁੱਬ ਪੈਜੋ ਹਜੇ ਹੱਡੀਆਂ ਨਰਮ ਹੋਲੀਆਂ ਨੇ ਬੁੱਕਲ ਵਿਚ ਚੱਕੀ ਆ ਕਰੋ❤❤
Ryt
Kiran nu vese koi gal samj ni andi pta ni kini var sare keh chukke a ki bache nu mode la ke n chukya kr hadh a dimag ene de🤦🤦
Ryt ji i m also mother a of 11month baby say her about carry baby but mote di dmaag di lgdi asr ni krdi
Hun shyd smjh jaan😁
ਪਹਿਲਾਂ ਬੱਚਾ ਕਰਨ ਦੀ ਲੱਗੀ ਹੋਈ ਸੀਂ
ਸਾਂਭਣਾ ਆਉਦਾ ਨੀ
ਨਾਨਕੇ ਨਾਨਕੇ ਹੀ ਹੁੰਦੇ ਆ ਦਾਦਕਿਆਂ ਕੇ ਨੇ ਤਾਂ ਤੇਲ ਚੋਇਆ ਨਾ ਕੋਈ ਗਿਫਟ
Ryt 😊
Sahi khea ji tuc nankiya nu hi cha hunda
🥳🥳ਵੈਰੀ ਗੁੱਡ ਬਹੁਤ ਮਨ ਖੁਸ਼ ਹੋਇਆ ❤❤
Kirn bhut shoni lgn di❤❤❤ socute harfath rab labya umra kre putt deya
ਲੋਕਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਕਮੈਂਟ ਕਰਨ ਲੱਗੇ ਇਹ ਨਹੀਂ ਸੋਚਦੇ ਵੀ ਦੀਪ ਹੋਣੀ ਕਿੰਨੇ ਚੰਗੇ ਮੈਂ ਕਹਿੰਦੀ ਪਰਮਾਤਮਾ ਇਹੋ ਜਿਹਾ ਭਰਾ ਹਰ ਇੱਕ ਦਾ ਹੋਵੇ ਤੇ ਕਿਰਨ ਹੋਣੀ ਕਿੰਨੇ ਚੰਗੇ ਆ ਗਿਫਟਾਂ ਦੇ ਨਾਲ ਨਹੀਂ ਭੈਣ ਭਰਾ ਹੁੰਦੇ ਭੈਣ ਭਰਾ ਦਾ ਪਿਆਰ ਹੀ ਗਿਫਟਾਂ ਨਾਲੋਂ ਵੱਧ ਹੁੰਦਾ ਗਿਫਟ ਭੈਣ ਭਰਾਵਾਂ ਨਾਲ ਵੱਧ ਕੇ ਹੁੰਦੇ ਨੇ ਕਮਾਲ ਦੀ ਗੱਲ ਹੈ ਗੁਰੂ ਰਾਮਦਾਸ ਦੀ ਮਿਹਰ ਨਾਲ ਤੁਸੀਂ ਕੰਮ ਦੱਬੀ ਆਇਆ ਕਰੋ ਮੈਨੂੰ ਤਾਂ ਦੀਪ ਵੀਰਾ ਬਹੁਤ ਹੀ ਵਧੀਆ ਲੱਗਦਾ ਹੈ ਕਿਉਂਕਿ ਉਹ ਬੜੇ ਮਜਾਕੀਆ ਨੇ ਇਨੇ ਮਜਾਕ ਕਰਦੇ ਨੇ ਤੇ ਉਹਨਾਂ ਦੀ ਗੁੜੀਆ ਮੈਨੂੰ ਬੜਾ ਮੈਂ ਪਿਆਰ ਕਰਦੀ ਆਂ ਉਹਨਾਂ ਨੂੰ ਮੈਨੂੰ ਬਹੁਤ ਵਧੀਆ ਲੱਗਦੇ ਨੇ ਉਹਦੇ ਮਮੀ ਪਾਪਾ ਸੰਦੀਪ ਸਾਰੇ ਫੈਮਲੀ ਬਹੁਤ ਵਧੀਆ ਕਿਰਨ ਵੀਰ ਜੀ ਤੇ ਹਰਫ ਤੇ ਤਾਂ ਛੋਟਾ ਚਲੋ ਹਨ ਵੀ ਸਾਰੀ ਫੈਮਲੀ ਨਾਈਸ ਫੈਮਲੀ ਹ ਯਾਰ ਹੋਰ ਕਿਦਾਂ ਦੀ ਫੈਮਲੀ ਹੁੰਦੀ ਹੈ ਲੋਕਾਂ ਨੇ ਤਾਂ ਗੱਲਾਂ ਕਰੀ ਜਾਣੀਆਂ ਪ੍ਰਵਾਹ ਨਾ ਕਰਿਆ ਕਰੋ ਕਿਸੇ ਦੀ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਹੀ ਵਧੀਆ ਜਾ ਰਿਹਾ ਤੇ ਵਾਹਿਗੁਰੂ ਅੱਗੇ ਵੀ ਵਧੀਆ ਕਹੂਗਾ ਗੁਰੂ ਰਾਮਦਾਸ ਬੜੀ ਮਿਹਰ ਹੈ ਤੁਹਾਡੇ ਤੇ।
ਸਹੀ ਕਿਹਾ ਤੁਸੀਂ ਦੀਪ ਹੋਰੀਂ ਬਹੁਤ ਵਧੀਆ ਪਰਿਵਾਰ ਏ ਲੈਣ ਦੈਣ ਨਾਲ ਕੋਈ ਵੱਡਾ ਨਹੀਂ ਬਣਦਾ ਮਾਂ ਪਿਉ ਤੇ ਭੈਣ ਭਰਾ ਦਾ ਪਿਆਰ ਸੱਖਣਾ ਮਿਲ ਜਾਵੇ ਬਹੁਤ ਹੁੰਦਾ ਗਲਤ ਕੂਮੈਂਟ ਵਾਲਿਆਂ ਦੀ ਕੋਈ ਪ੍ਰਵਾਹ ਨਹੀਂ ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖਣ
Sahi keha dear tusi
Fateh bht cute aa......bht Sohna aa...rabb chardi kala ch rakhe Fateh nu...
Eh khushiyan waheguru g sb nu deve🙏❤️❤️❤️
Hargun te harfateh so sweet 🎉🎉
Kiran bache nu shi tra nhi chukdi...osdi gardan thale vhath rakheya kro
Decoration 👌👌👌😍😍cake bott sohna 👌👌🎂🇨🇦
ਕਾਕੇ ਨੂੰ ਸਿੱਧਾ ਚਕਿਆ ਕਰੋ ਭੈਣ ਹਜੇ ਨਿਕਾ ਆ
Operyion hoyea hle kyu scooty chlayi jni aa kirn bhaine apna dhyan kyu ni rakhde tuc
Nanka parbar nu congratulations veer ji hargun cute baby aa. Ji🙏🙏💕💞💞💕🌷🌷🌷🌷🌷🌷🌷
Bhut vdiya welcome kita Nanke priwar ne👌👌👌🥰🥰🥰❤❤❤. Waheguru ji thanu sari family nu hmesha chrdi kalan vich rakhe. Hargun nd Herfateh baby so cuit 😘😘❤❤🧿🧿
Hlo g bache nu modhe na laya kro bache Di reer di haddi ch problem ho jni aaw .. bache nu hamesha sidha baha te pa ke chakoo .. te bache de sirh thale hath rakhiya kro ..
Bache nu chakan da trika bilkul Galt aa Kiran da..
Es gal da dhyan rkho jarur ..
Inna nu ..mess...vich dassan da koi fayada ni ji
Koi fayada nahi ken da khush ena ne samjana ta nehi
Hargun so cute Beti Bahut payari hai ji
Khush hai ki gurfaheh putter ❤️ nu dekh kaye ji
Khush hai ji Bahut ji 🙏🙏🙏 from Chandigarh
Sandip put kade koi vi sagun karie hamesa sir dhak ke karea kro😄🎉♥️🎉🎉🎉
Nech siddi rahka kro please baby di😊
ਕਾਕੇ ਦੇ ਲਤਾ ਤੇ ਕਾਲਾ ਧਾਗੇ ਬਨ ਦੋ ਹਥਾ ਤੇ ਵੀ
no kuj nahi veer ji tussi karna guru ghar jao only hor kuj nahi kara pa deo guru ji dao
@@ranjitsingj7433 ਏਦੇ ਵਿਚ ਕੁਝ ਗਲਤ ਨਹੀਂ ਕਿਹਾ ਮੈਂ ਰਿਵਾਜ ਆ ਇਹ ਤਾਂ ਕੋਈ ਗਲਤ ਨਹੀਂ ਆ ਵੀਰ ਜੀ
Mai vi bnnya c apne bachya nu....bimari and nazar toh chnga hunda
@@Jotshorts-o5z
Deep nu chkna anda baby shi chukia una ne
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
Mumy Varga Billkul God bless you 💖
Nanka deep sandeep bhot changa han cake bhot sohana
Hargun bhot quit
Bache nu 6 month tak meetha nhi khwaouna chahida ,Na hi pani pilana chahida
ਬੱਚੇ ਨੂੰ ਸਿੱਧਾ ਚੁੱਕਿਆ ਕਰੋ ਕਿਰਨ ਮੋਡੇ ਨਾ ਲਗਾਓ
Sister baby nu dhoodh di botel na dao haja bohut chota hai baby
Kaka bhut glt chukde o tusi
Very nice vlog veer ji god bless you🎉❤❤
Fateh bhut cute sohama puut 5❤❤
Ek hath bache dy gardan thale nd ek bump thale rakhea karo plz nhi ta hasli pehju sis plz take care
Botle da cover lao
Fateh bhut cute Sohana putu god bless you
Sis bache thalle dono hath pakw chakea karo baby chota haje ehda thik ni a
Neck sidhi rkha kro nhi
Good 👍 God bless you all family 💗
Fateh bahut pyara bacha a.
Je nai utha rat nu ta ap uth ke dud joor daya kro hale chota aa bache da muh suk jada honda garmi but aa..nice vlog
Ah v sohni lgdi shirt but jo Kiran nei kahi c oh jyada jachni c😊
Fateh baby da face kiran didi nal jada milda piya hai paji tuhade warga v hai tuc na naraj ho jayio😊tuc sab bot ache ho
Ha ji very good congratulations ji ❤❤🎉🎉❤❤
Very nice vlog congratulations deep and family ❤🎉🎉🎉🎉🎉
God bless you 🙏 very nice family ❤❤❤❤❤
Congratulations to all family 😍😍😍😍😍😍😍
Garmi jeyada bache nu chheti chheti feed kronni v chaidi
Mooh sukda lgda bache da
Good bless you
Herfateh.so.cute.her.gun.so.sweet.princess
🌹❤️🌹❤️🌹HARFATHE & HARGUN 🌹❤️🌹❤️🌹
Nice
Hr ghar ch evein diaan bhabiaan hone
Ryt
Nice wel come
Wmkji 🙏🙏
Cute put ❤❤
Waheguru ji
❤❤❤❤❤❤❤❤❤ sooooooooo cuteeeee Hargun ❤❤❤❤❤❤❤❤❤
ਹੈਲੋ ਵੀਰ ਜੀ ਹਰ ਫਤਿਹ ਪੂਰਾ ਨਾਂ ਬੱਚੇ ਦਾ ਲਿਆ ਕਰੋ
Je kalla fateh khuge ta fer tex jada bharna pena
@@rituverma3236lok vehle baithe hr gall vich nuks kddi ja rhe ne 😂😂Fateh te Hrfateh vich ki frk a😂.Kai war vdda nam nhi lya janda es krke agle Fateh keh dinde ne.
Bahut bahut Mubarak
Very nice video veer ji God bless you ❤❤❤❤❤❤❤😂
Nice ❤❤
So cute harfateh putt God bless you hurgun is very nice
Very nice welcome 🎉🎉🎂🎂💐💐🎈🎈
ਬੇਬੀ ਬਿਲਕੁਲ ਆਪਣੀ ਦਾਦੀ ਤੇ ਗਿਆ 😊😊
🥱🥱
Didi baby nu sidha na chukya kro ..godi ch laya kro plz ...baby hle chota aaa
Congratulations 🎉🎉
Bache de kubh pa lena tuc evi chuk chuk k
Congratulations 👏
Nice ❤🎉🎉
Nice video ji
Congratulations ji 🥳🥳🥳🥳🥳
Very nice vlog ❤
Congratulations ❤️❤️❤️❤️
Congratulations
Congratulations ji 🎉🎈
Coñgratulation ❤❤
Nice 👍
Nyc ❤
Nice family
Yes yes this one nice
Kiran nu bacha ni chkna anda
ਤੁਸੀ ਬੱਚੇ ਦੇ ਮੂੰਹ ਚ ਬਾਰਲੀ ਚੀਜ ਨਾ ਪਾਇਆ ਕਰੋ
Very nice ❤
🎉🎉
God Bless you 🙏 ❤❤❤❤❤❤❤❤❤❤❤❤❤❤❤❤❤❤❤❤❤
Nice 👍👍
👌👌👌👌🥰🤗😊🥰🥰🥰🥰
Nice g❤❤🎉🎉
Nice g😊❤🎉🎉🎉🎉
❤🎉🎉🎉🎉🎉🎉
Kiran didi babdo baddi paji nal aah sart palo 😂badoo baddi badoo badii hogi
Nice ❤🎉
🎉❤
Nice❤
. Nice
Cong
Paji bache da matha dab deya karo
Baby. Ak pasa dhakda
❤❤❤❤
❤❤🎉😘
Blanket dea kro baby ta