ਰਸੋਈ ਦੇ ਬੌਕਸ ਬਣਾਉਣ ਤੇ ਕਿੰਨਾ ਖਰਚਾ ਆਇਆ Rasoi de box bnan te kina kharcha aya

แชร์
ฝัง
  • เผยแพร่เมื่อ 18 ต.ค. 2024
  • #sadapunjab #barbadi #saspardhan #thepunjab #sonujeetan#familyvlog

ความคิดเห็น • 365

  • @Avifacts450
    @Avifacts450 2 หลายเดือนก่อน +74

    ਬਹੁਤ ਸੋਹਣੀ ਆ ਰਸੋਈ ਵੀਰ ਜੀ ਕਿਸੇ ਦੇ ਪੱਕੇ ਘਰ ਦੇਖ ਕੇ ਆਪਣਾ ਕੱਚਾ ਨੀ ਢਾਹੀਂ ਦਾ ਅਜ ਦੇ ਜਮਾਨੇ ਵਿੱਚ ਆਮ ਬੰਦਾ ਘਰ ਵੀ ਨਹੀਂ ਪਾ ਸਕਦਾ ਇਟਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ

  • @Virk-2022
    @Virk-2022 2 หลายเดือนก่อน +45

    ਜੀਤਾਂ ਦੇ ਚੇਹਰੇ ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਆ ਵਾਹਿਗੁਰੂ ਹੋਰ ਤਰੱਕੀ ਦੇਵੇ ਤੁਸ਼ੀ ਬਹੁਤ ਮੇਹਨਤੀ ਹੋ ਸਿੱਧੀਆਂ ਨੀਤਾ ਨੂੰ ਰੱਬ ਜਰੂਰ ਫਲ ਲਾੳਦਾ ਆ ❤❤❤❤

  • @sarbjitsaini4706
    @sarbjitsaini4706 2 หลายเดือนก่อน +28

    ਜੀਤਾ ਦੀਦੀ ਜੀ ਤੇ ਸੋਨੂੂੰ ਵੀਰ ਜੀ ਤੁਹਾਡੀ ਰਸੋਈ ਬਹੁਤ ਹੀ ਸੋਹਣੀ ਬਣ ਗਈ ਤੁਹਾਡਾ ਘਰ ਵੀ ਸੋਹਣਾ ਤੇ ਤੁਸੀਂ ਵੀ ਸਾਰੇ ਬਹੁਤ ਹੀ ਸੋਹਣੇ ਵਾਹਿਗੁਰੂ ਜੀ ਤੁਹਾਡੀਆਂ ਹਰ ਇਛਾਵਾਂ ਪੂਰੀਆਂ ਕਰਨ ਹਮੇਸ਼ਾ ਖੁਸ਼ ਰਹੌ❤❤❤❤❤❤

  • @kamleshsethi8509
    @kamleshsethi8509 2 หลายเดือนก่อน +8

    ਭੈਣ ਨੂੰ ਖ਼ੁਸ਼ੀਆ ਦੀਆਂ ਮੁਬਾਰਕਾਂ ਏਸੇ ਤਰ੍ਹਾਂ ਹੀ ਹੋਲੇ ਹੋਲੇ ਘਰ ਬਣਦੇ ਆ ਜੀ ਪਰਮਾਤਮਾ ਸਬ ਨੂੰ ਖੁਸ਼ ਰੱਖਣ ਜੀ❤

  • @JaswinderKaur-gy1dd
    @JaswinderKaur-gy1dd 2 หลายเดือนก่อน +9

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਬਰਕਤਾਂ ਪਾਵੇ ਸਭ ਦੀਆਂ ਕਮਾਈਆਂ ਵਿੱਚ 🙏🙏🙏🙏🙏

  • @amankahlon6839
    @amankahlon6839 หลายเดือนก่อน +1

    ਵਹਿਗੁਰੂ ਜੀ ਸਭ ਨੂੰ ਆਪਣਾ ਘਰ ਦਿਓ

  • @nimratkhairafan601
    @nimratkhairafan601 2 หลายเดือนก่อน +8

    ਮਨ ਸੱਚਾ ਹੋਵੇ ਤਾਂ ਜ਼ਰੂਰ ਰੀਜ ਪੂਰੀ ਹੁੰਦੀ ਆ ਮੈ ਵੀ ਤਿੰਨ ਮਹੀਨੇ ਪਹਿਲਾਂ ਟਾਇਲਾਂ ਲਗਵਾਈਆ ਸਾਰਾ ਫਰਸ਼ ਨਵਾ੍ ਬਾਥਰੂਮ ਬਨਵਾਇਆ ਮੈ ਸੋਚਿਆ ਵੀ ਫਰਿਜ਼ ਅਗਲੇ ਸਾਲ ਲਵਾਂਗੇ ਪਰ ਸਾਡਾ ਫਰਿਜ਼ ਅੈਤਕੀ ਖ਼ਰਾਬ ਹੋ ਗਿਆ ਤੇ ਪਰਮਾਤਮਾ ਦੀ ਕਿਰਪਾ ਨਾਲ ਨਵਾਂ ਲੈ ਆਏ

  • @darshankaur3433
    @darshankaur3433 2 หลายเดือนก่อน +10

    ਭੈਣ ਵੀ ਮੇਰੇ ਵਰਗੀ ਹੈ। ਨਿਕੀਆ ਖੁਸੀਆ ਹੀ ਕਿਨੀਆ ਵਡੀਆ ਲਗ ਰਹੀਆ ਨੇ। ਮੈ ਵੀ ਨਵੀ ਚੀਜ ਦੇਖ ਕੇ ਬਹੁਤ ਖੁਸ ਹੁਦੀ ਹਾ। ਬਾਕੀ ਡਬੇ ਮੌਲ ਤੋ ਸਸਤੇ ਤੇ ਵਧੀਆ ਮਿਲ ਜਾਦੇ ਹਨ। ਕਵਾਇਲਟੀ ਵੀ ਵਧੀਆ ਹੁਦੀ ਹੈ।

  • @chahal-pbmte
    @chahal-pbmte 2 หลายเดือนก่อน +4

    ਬਹੁਤ ਸੋਹਣੀ ਰਸੋਈ ਬਣੀ ਐ। ਵੱਡੀ ਗੱਲ ਕਿ ਖ਼ਰਚਾ ਘੱਟ ਤੋਂ ਘੱਟ ਰੱਖਿਆ ਹੈ। ਰਸੋਈ ਦਾ ਸਾਈਜ਼ ਵੀ ਦੱਸ ਦਿਓ।

  • @ManveerToor19
    @ManveerToor19 2 หลายเดือนก่อน +17

    ਭੈਣ ਏ। ਸੀ ਵੀ ਰਹਿੰਦਾ ਗੁਸਾ ਨਾ ਕਰਿਓ ਫਰਿੱਜ ਦਾ ਇੱਕ ਸਾਲ ਹੋਰ ਸਾਰ ਲਿਉ ਕਿਉਂ ਕੇ ਜਿਵੇਂ ਵੀਰ ਕਹਿੰਦੇ ਭੈਣ ਦੀਆਂ ਸਰਦੀਆਂ ਚ ਉਂਗਲਾਂ ਸੁੱਜ ਜਾਂਦੀਆਂ ਵੀਰ ਜੀ ਗਰਮੀ ਚ ਪਸੀਨਾ ਆਉਂਦਾ ਭੈਣ ਨੂੰ ਵੀਰ ਜੀ ਤੁਹਾਡੇ ਵਰਗੇ ਸਾਰੇ ਹਮਸਫ਼ਰ ਹੋਣ ਭੈਣ ਦਾ ਖਿਆਲ ਰੱਖਿਆ

  • @MohinderSingh-tl7to
    @MohinderSingh-tl7to 2 หลายเดือนก่อน +1

    ਬਹੁਤ ਵਧੀਆ ਲੱਗਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Eastwestpunjabicooking
    @Eastwestpunjabicooking 2 หลายเดือนก่อน +21

    Corner ਵਾਲਾ ਖਾਨਾ ਓਸ ਵਿਚ ਘਮਣ ਵਾਲੀ ਗੋਲ shelf ਪਵਾ ਲਵੋ ਤੇ ਦਾਲਾਂ ਵਾਲੇ ਡੱਬੇ ਰੱਖ ਲਵੋ ਜਿਹੜਾ ਚਾਹੀਦਾ ਘੁਮਾ ਕੇ ਅਹੇ ਆ ਜਾਂਦੀ ਤੇ ਇੱਕੋ ਜਿਹੇ ਡੱਬੇ ਵਧੀਆ ਰੱਖ ਸਕਦੇ। ਤੇ ਜਗਾ ਵੀ ਘੱਟ ਲੱਗਦੀ।

  • @MohinderSingh-tl7to
    @MohinderSingh-tl7to 2 หลายเดือนก่อน +1

    ਤੁਸੀਂ ਕਿਥੋਂ ਮੰਗਾਇਆ ੳਨਲੈਣਜੀ

  • @kawaljitkaur1592
    @kawaljitkaur1592 2 หลายเดือนก่อน +2

    ਬਹੁਤ ਸੋਹਣੀ ਰਸੋਈ ਆ ਤੁਸੀਂ ਵੀ ਬਹੁਤ ਚੰਗੇ ਇਨਸਾਨ ਜੇ ਵਾਹਿਗੁਰੂ ਮਿਹਰ ਕਰੇ

  • @Harjinder_x01
    @Harjinder_x01 2 หลายเดือนก่อน +2

    Bahut sohni kitchen bnn gye didi mainu tuhadi eh gall bahut vdiya lggi jo veer ji ne keha k jaib dekhde kharcha krde aa

  • @ramanjitkaur2413
    @ramanjitkaur2413 2 หลายเดือนก่อน +2

    ਭੈਣੇ ਰਸੋਈ ਬਹੁਤ ਸੋਹਣੀ ਆ ਤੇ ਬਹੁਤ ਜਿਆਦੇ ਸੋਹਣੀ ਆ ਮੈਂ ਵੀ ਮਿਸੂ ਐਪ ਤੋਂ ਕਈ ਕਾਫੀ ਸਮਾਨ ਮੰਗਵਾਇਆ ਗਾ ਬਹੁਤ ਵਧੀਆ ਹੁੰਦਾ

  • @KuldipSandhu-t3x
    @KuldipSandhu-t3x หลายเดือนก่อน +1

    Very nice that’s what England have in the kitchen

  • @beantsingh6085
    @beantsingh6085 2 หลายเดือนก่อน +3

    ਬਹੁਤ ਵਧੀਆ ਸਭ ਤੋ ਪਹਿਲਾ ਚੰਗੀ ਸੋਚ ਲਗੀ

  • @JasveerKaurr
    @JasveerKaurr 2 หลายเดือนก่อน +1

    ਬਹੁਤ ਬਹੁਤ ਵਧੀਆ ਕੰਮ ਹੈ ਜੀ

  • @taranjezfdxxxgk9r8etkaurna56
    @taranjezfdxxxgk9r8etkaurna56 2 หลายเดือนก่อน +1

    Veer g tusi bohat sweet ho jeeta didi tusi v bohat lucky ho

  • @kuldeepkaur2770
    @kuldeepkaur2770 2 หลายเดือนก่อน +1

    Bayi bhut sohni kitchen bnayi a box b🎉❤ bti

  • @Eastwestpunjabicooking
    @Eastwestpunjabicooking 2 หลายเดือนก่อน +8

    ਜੀਤਾ ਮੇਥੇ ਰਾਈ ਸੁਝ, ਖਸਖਸ, ਛੋਟੀ ਈਲਾਚੀ ਜਵੈਣ, ਸਭ ਕੋ ਛੋਟੀਆਂ ਮੈਂ ਵੀ ਇਡੀਆ ਤੋ ਲਿਆਂਦੀਆਂ ਸੀ ਵੱਡੀਆਂ ਚ ਛੋਟੀਆਂ । ਫਰਿਜ ਦੋ ਚਾਹੀਦੀਆਂ ਇਕ ਚ ਆਟਾ, ਸੂਜੀਆਂ ਕੱਚੀਆਂ ਆਟਾ ਤੇ ਬੋਰ ਬਾਕੀ ਇਕ ਰਸੋਈ ਚ ਨਾ ਰੱਖਿਓ ਉਸ ਚ ਫਰੂਟਗੁਧ ਬਰੈਡ।

  • @adeefilms7821
    @adeefilms7821 2 หลายเดือนก่อน +3

    Veer ji mehnat di kamai nal banai hoi cheej di sabh ton jyada Khushi hundi hai main v tuhade Wang holi holi Ghar da saman banaya si parmatma sabh da bhala kare 🙏🙏

  • @hibaaziz7056
    @hibaaziz7056 2 หลายเดือนก่อน +5

    Zabardast MashaAllah Allah barkat de aameen summa aameen ❤️ from Pakistan 🇵🇰

  • @KaramtejSingh-yv5wo
    @KaramtejSingh-yv5wo 2 หลายเดือนก่อน +1

    Very good nature family

  • @sukhjitpannu242
    @sukhjitpannu242 2 หลายเดือนก่อน +19

    ਸੋਨੂੰ ਵੀਰ ਮਹਿਗਾਈ ਬਹੁਤ ਹੋ ਗਈ ਹੈ ਪਰ ਕੰਮ ਇਕ ਵਾਰ ਹੀ ਕਰਵਾਇਆ ਜਾਂਦਾ ਵਾਹਿਗੁਰੂ ਮੇਹਰ ਕਰਨ

  • @kiranjeetkaur7552
    @kiranjeetkaur7552 2 หลายเดือนก่อน +1

    Bht vadia video hai ji

  • @rajankang182
    @rajankang182 2 หลายเดือนก่อน +1

    Waheguru, jiii ❤❤🎉🎉

  • @ManmeetKaur-rn1cf
    @ManmeetKaur-rn1cf 2 หลายเดือนก่อน +5

    Chimney ਲਗਵਾ ਲੋ shona lagna kitchen ਸਾਫ rehige so nice family

  • @rajnibala7274
    @rajnibala7274 2 หลายเดือนก่อน +1

    Bhut vadia Sonu veer ji rosai god bless you ❤❤

  • @HarjinderKaur-kp7bc
    @HarjinderKaur-kp7bc 2 หลายเดือนก่อน +1

    Ssakal ji Very nice video waheguru ji ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਗਏ

  • @sanjanaKaur-yb9lu
    @sanjanaKaur-yb9lu 2 หลายเดือนก่อน +1

    V nice 👍🏻

  • @SurjitSingh-v6b
    @SurjitSingh-v6b 2 หลายเดือนก่อน +1

    Sardar sahib aap ne Kam bahut samajhdari naal karyaya hei.

  • @SUKHWINDERKAUR-q7n
    @SUKHWINDERKAUR-q7n 2 หลายเดือนก่อน +10

    Fridge te choti khwahish hai di tuhadi saria khwasha puria hongia...tuc dil de saaf ho ❤❤

  • @sandeepbatth968
    @sandeepbatth968 2 หลายเดือนก่อน +3

    ਸੋਨੂੰ ਵੀਰ ਬਹੁਤ ਵਧੀਆ ਕੀਤਾ ਬਣਾ ਲ ਈ ਮਹਿੰਗਾਈ ਵੱਧ ਹੀ ਰਹੀ ਹੈ

  • @KunwarpuneetsinghBrar
    @KunwarpuneetsinghBrar 2 หลายเดือนก่อน +1

    Gud❤❤❤

  • @kuldeepkaur2770
    @kuldeepkaur2770 2 หลายเดือนก่อน +1

    Jdo neet saf hove ji sb reejan puria ho jandia❤🎉 bti

  • @veenapaul9735
    @veenapaul9735 2 หลายเดือนก่อน +1

    Joint tiles bhut Soniea ha is te kina kharcha ayea ih kitho magwaeya

  • @harpreetsidhu1117
    @harpreetsidhu1117 2 หลายเดือนก่อน +1

    Bhut sohney te simpal han

  • @rajwantkaur5931
    @rajwantkaur5931 2 หลายเดือนก่อน +2

    Belan da link bhejo dee

    • @rajwantkaur5931
      @rajwantkaur5931 2 หลายเดือนก่อน

      Hlo dee reply kro pls

  • @sukhvirsingh5768
    @sukhvirsingh5768 2 หลายเดือนก่อน +2

    Very very nice .waheguru tuhanu hamesha chardi kla ch rakhe

  • @ParminderBrar-o9h
    @ParminderBrar-o9h 2 หลายเดือนก่อน +2

    Very nice mam 👌 👍 moga 🎉🎉

  • @jagjeetkaur5262
    @jagjeetkaur5262 2 หลายเดือนก่อน +7

    ਡਬਿਆ ਦਾ price ਦੱਸਿਆ ਨੀ ਮੈਂਨੂੰ ਵੀ ਸੋਹਣੇ ਲੱਗੇ ਇੱਕੋ ਜਿਹੇ 😊

  • @MandeepkourMandeep-jy2ke
    @MandeepkourMandeep-jy2ke 2 หลายเดือนก่อน +1

    Bhot soni ban gai rshoi tunka tinka tinka krke gaddi chaddi hundi aa veer ji baba krirpa krde rhen ❤❤😊

  • @SofiaSingh-l8x
    @SofiaSingh-l8x 2 หลายเดือนก่อน +4

    Same mai v mangvaye aa jeeta didi.. tuhada colour black aa mere cantenter da colour grey aa 😊😊😊😊

  • @Kaurcalifornia3251
    @Kaurcalifornia3251 2 หลายเดือนก่อน +3

    ਹੁਣ ਤਾਂ ਸੱਚੀਂ ਮੁੱਚੀ ਜਗੀਰਦਾਰ ਦੀ ਰਸੋਈ ਬਣ ਗਈ 👌ਬਹੁਤ ਬਹੁਤ ਮੁਬਾਰਕਾਂ

  • @karanbrarbajakhana6171
    @karanbrarbajakhana6171 2 หลายเดือนก่อน +10

    ਜੀਤਾ ਜਾਮਣੀ ਕੱਲਰ ਬਹੁਤ ਪਾਉਂਦੀ ਆ ਮੈਂ ਕੀਤੇ ਜਾਮਣੀ ਕੱਲਰ ਨੀ ਪਾਇਆ

    • @jaspalkaur1552
      @jaspalkaur1552 2 หลายเดือนก่อน

      ਮੈਂ ਵੀ ਡਾਰਕ ਜਾਮਣੀ ਨਹੀਂ ਪਾਉਂਦੀ,

  • @AnhadRandhawa-j5f
    @AnhadRandhawa-j5f 2 หลายเดือนก่อน +2

    NYC jitha di waheguru tuhadi har wish puri kre tuc bhut vdiyea trike naal ghr manage krde o,ik request a plz suita di cutting de v vlog bna ke pya kro 🙏

  • @kiranjeetkaur7552
    @kiranjeetkaur7552 2 หลายเดือนก่อน +1

    Bht vadia husband mile tuhanu ji

  • @jasbaht3995
    @jasbaht3995 2 หลายเดือนก่อน +2

    Ow you should have the units put o walls then you will have a fab fitted Morden kitchen.🎉🎉

  • @kiranpreetkaur878
    @kiranpreetkaur878 2 หลายเดือนก่อน +2

    Didi ji fridge garmi to pehla Desember ja January ch le lyo vadia price te mil Jani aa

  • @SarbjitSingh-j9e
    @SarbjitSingh-j9e หลายเดือนก่อน +1

    Very nice bro

  • @kuljitkaur1111
    @kuljitkaur1111 2 หลายเดือนก่อน +1

    Mein vi Pakistani drama Bahut dekh di hai ❤❤❤

  • @angelspy7300
    @angelspy7300 2 หลายเดือนก่อน +1

    Very NICE ji...STAY BLESSED 👌👍

  • @MuhammadRiaz-dm2bk
    @MuhammadRiaz-dm2bk 2 หลายเดือนก่อน +1

    Aoa Appi jeetna Ur suno BHI kasay han Appi wo spoon 🥄 K stand app ny Khan sy Liya ha wo KL zroor dhkya Ga plz

  • @AshaRani-qd6ue
    @AshaRani-qd6ue 2 หลายเดือนก่อน +1

    👌👌👍👍

  • @sheetalsambyal1943
    @sheetalsambyal1943 2 หลายเดือนก่อน +1

    Bahut sunder kitchen

  • @ranjitkaur6445
    @ranjitkaur6445 2 หลายเดือนก่อน +1

    Bahut Vadia aa Sonu Jeeta Bachia de kharche bahut aa God bless u all❤❤❤❤❤

  • @Eastwestpunjabicooking
    @Eastwestpunjabicooking 2 หลายเดือนก่อน +3

    Sinkਵਾਲੇ ਚ ਵੀ ਛੋਟੀ shelf ਵਾਲੇ ਖਾਨੇ ਪਾ ਕੇ ਪਲਾਸਟਿਕ ਦੀ ਟੋਕਰੀ ਵੀ ਆ ਜਾਦਾ

  • @jagmeetkaur2368
    @jagmeetkaur2368 2 หลายเดือนก่อน +1

    Very good veer ji

  • @simranbtl7004
    @simranbtl7004 2 หลายเดือนก่อน +1

    Jita di pehla eh dso tade ph di ring tune khdi aa bhut Soni aa❤❤❤ plz dseo jroor

  • @MandeepSingh-zx9zb
    @MandeepSingh-zx9zb 2 หลายเดือนก่อน +1

    Nice kitchen nice video khada pind thuda veer ji khadoor shab to

  • @GurmanBilling-rg4xs
    @GurmanBilling-rg4xs 2 หลายเดือนก่อน +2

    ਲੂਣ ਮਿਰਚ ਮਸਾਲੇ ਵਾਲੀਆ ਡਬੀਅਆ ਵਿਚ ਕਿਨਾ ਮਸਾਲਾ ਪੈ ਜਾਦਾ ਕਿਨੇ ਦੀ ਆਈ ਹੈ

  • @sakshigautam1982
    @sakshigautam1982 2 หลายเดือนก่อน +1

    Very nice kitchen❤
    Beautiful couple

  • @KuldeepSingh-jl2xd
    @KuldeepSingh-jl2xd 2 หลายเดือนก่อน +2

    Very nice ❤❤❤❤❤❤❤

  • @sharmacreation6654
    @sharmacreation6654 2 หลายเดือนก่อน +1

    Didi nuker wale vich steel assesery lgva lo smaan nikalan lyi sokha hovega

  • @pahul1313pro
    @pahul1313pro 2 หลายเดือนก่อน +1

    Tusi cylinder box te greenmate rakh ke flower rakheo bahut sohne lagde a.asi v rakhe aa

  • @manjitkaur5808
    @manjitkaur5808 2 หลายเดือนก่อน +2

    Sonu beer ji ty jeeta di tusi buhet change ho bolde v buhet sohne lgde ho

  • @GagandeepKaur-lm5bn
    @GagandeepKaur-lm5bn 2 หลายเดือนก่อน +1

    Ina kabjeya nu soft closer kende n or dusra veer g tusi drol chl steal t rack lgva lene c sone lgde n

  • @7ManRaj_Sidhu-vlog.
    @7ManRaj_Sidhu-vlog. 2 หลายเดือนก่อน +1

    Bhut sohni rasoi tuhadi waheguruji hor tarakki deve

  • @nilamrani9287
    @nilamrani9287 2 หลายเดือนก่อน +1

    jeeta g pakistani drame meinu bohat psand aa hir v dasio v nice kichan ❤❤❤❤❤

  • @luckys4264
    @luckys4264 2 หลายเดือนก่อน +1

    Beautiful kitchen

  • @PremSingh-lp7xz
    @PremSingh-lp7xz 2 หลายเดือนก่อน +2

    ਰਸੋਈ ਦੀ ਕੈਬਨਿਟ ਬਣਾ ਕੇ ਜੀਤਾਂ ਬਹੁਤ ਖੁਸ਼ ਹੋ ਗਈ

  • @Lovepreet_1364
    @Lovepreet_1364 2 หลายเดือนก่อน +1

  • @ranjitgosal5868
    @ranjitgosal5868 2 หลายเดือนก่อน +1

    Good bless you All.family members very nice 👌🏻

  • @SiaMahajan-g2w
    @SiaMahajan-g2w 2 หลายเดือนก่อน +2

    God bless you and baba deep singh ji always bless you 🙏

  • @gagandandiwal4168
    @gagandandiwal4168 2 หลายเดือนก่อน +2

    ਸੋਨੁੰ ਵੀਰ ਬਹੁਤ ਸੋਹਣੀ ਰਸੋਈ 🎉

  • @baljitkaur-zw7nt
    @baljitkaur-zw7nt 2 หลายเดือนก่อน +1

    Ghar bahut sohna

  • @kawaljitkaur421
    @kawaljitkaur421 2 หลายเดือนก่อน +1

    Bahut sohni kichen hai❤❤

  • @MrFateh-ls8xy
    @MrFateh-ls8xy 2 หลายเดือนก่อน +1

    Boht sohni rasoi ban gyi

  • @jasbirkaur5322
    @jasbirkaur5322 2 หลายเดือนก่อน +1

    Good

  • @poojagorka4478
    @poojagorka4478 2 หลายเดือนก่อน +1

    Humari kitchen Mai b same aapke jase hi colour k box bne h ...hme 1 sal hogy bnaae huee

  • @PardeepKumar-yw2fz
    @PardeepKumar-yw2fz หลายเดือนก่อน +1

    Namak dani gol chakar wali kithon layi eh

  • @seeratsandhu7307
    @seeratsandhu7307 2 หลายเดือนก่อน +1

    ਸੋਨੂ ਵੀਰ ਜੀ ਤੁਸੀਂ ਆਪਣੇ ਯੂਟਿਊਬ ਚੈਨਲ ਤੋਂ ਇਕ ਵੀਡੀਓ ਤੋ ਕਿਨੇ ਪੈਸੇ ਕਮਾੳਦੇ ਓ ਮੈ ਵੀ ਸ਼ੁਰੂ ਕਰਨਾ ਆਪਣਾ ਚੈਨਲ please reply kreo😊

  • @KuldeepBalYt
    @KuldeepBalYt 2 หลายเดือนก่อน +1

    Bohat vadia ban gyi kitchen ,👍🏻👍🏻👍🏻👍🏻👍🏻

  • @kaursingh-m2u
    @kaursingh-m2u 2 หลายเดือนก่อน +1

    jeeta tusi drawer ch paper lgao plastic wala te drawer te koi daag vgera nahi lagde

  • @MohitKumar-tc8mc
    @MohitKumar-tc8mc 2 หลายเดือนก่อน +1

    Waheguru hor ਤਰੱਕੀ ਬਖਸ਼ੇ

  • @Armaan-fv2xc
    @Armaan-fv2xc 2 หลายเดือนก่อน +1

    Very beautiful ,😊

  • @SarbjitKaur-ci2ti
    @SarbjitKaur-ci2ti 2 หลายเดือนก่อน +1

    God bless you ❤

  • @anjnanakhwal3205
    @anjnanakhwal3205 2 หลายเดือนก่อน +2

    Very nice ji
    This is not box
    This is kitchen cabinets
    Don’t mind ji ❤

  • @poojarani4730
    @poojarani4730 2 หลายเดือนก่อน +1

    Bahut sohni kitchen hai

  • @damanpreetkaur1812
    @damanpreetkaur1812 2 หลายเดือนก่อน +4

    ਬਹੁਤ ਵਧੀਆ👍💯

  • @Harshmodelmaker
    @Harshmodelmaker 2 หลายเดือนก่อน +1

    Sonu veer ji your family is very nice

  • @manvirrandhawa7844
    @manvirrandhawa7844 2 หลายเดือนก่อน +1

    Very nice ji ❤❤❤🎉🎉🎉🎉🎉

  • @ketanbirkaur5027
    @ketanbirkaur5027 2 หลายเดือนก่อน +1

    Bahut sohni kitchen a veere God bless you❤

  • @pamelakaur4426
    @pamelakaur4426 2 หลายเดือนก่อน +1

    Kitchen Units bolida aa Sonu box nai tussi kand te vi laga lene si jithe steel de pande rakhyo aa bohut hi soni lagdi kitchen 🇬🇧🇬🇧

  • @MissanjuMem3588
    @MissanjuMem3588 18 วันที่ผ่านมา +1

    Kitchen tiyar krwan lyi sada 1lakh khrcha aa gya

  • @jassinderup31wale43
    @jassinderup31wale43 2 หลายเดือนก่อน

    tada ta sara khar hi bot sohna saria cheeja v bot vdia
    .rasoi v bot sohni a ..

  • @SangeetaRani-g3h
    @SangeetaRani-g3h 2 หลายเดือนก่อน +1

    Bht bht congress kitchen diya koi ni frizz v aju

  • @jaskaur1510
    @jaskaur1510 2 หลายเดือนก่อน +1

    Very nice kitchen