Shocking Truths About Guru Nanak Dev Ji and Bhai Mardana Ji | Sikhi Talks

แชร์
ฝัง
  • เผยแพร่เมื่อ 8 ม.ค. 2025

ความคิดเห็น • 190

  • @GurwinderSingh-rb9iq
    @GurwinderSingh-rb9iq 4 หลายเดือนก่อน +6

    ਕਿਨੀ ਕ੍ਰਿਪਾ ਗੁਰੂ ਨਾਨਕ ਸਾਹਿਬ ਜੀ ਦੀ ਵੀਰ ਜੀ ਤੇ ਕਿਨਾਂ ਮਿਠਾ ਬੋਲਦੇ ਨੇ ਵਾਹਿਗੁਰੂ ਜੀ ਤੁਹਾਡੇ ਚਰਨਾਂ ਚ ਏਹੀ ਅਰਦਾਸ ਹੈ ਕਿ ਇਹਨਾਂ ਵਰਗੇ ਵੀਰਾਂ ਦਾ ਬਹੁਤ ਲੋੜ ਹੈ ਸਾਡੇ ਸਿੱਖ ਇਤਿਹਾਸ ਨੁੰ ਸੋ ਇਹਨਾਂ ਦੀਆਂ ਉਮਰਾਂ ਲੰਬੀਆਂ ਬਖ਼ਸੇਉ ਸੱਚੇ ਪਾਤਸ਼ਾਹ ਜੀ 🙏

  • @baldeepkaur9004
    @baldeepkaur9004 6 หลายเดือนก่อน +14

    ਵਾਹ ਜੀ.. ਧਨ ਉਹ ਮਾਂ ਜਿਸ ਨੇ ਇਸ ਬਚੇ ਨੂੰ ਜਨਮ ਦਿਤਾ 🙏❤️❤️🎉

  • @mukeshkumar-cg9iy
    @mukeshkumar-cg9iy 6 หลายเดือนก่อน +19

    ਖਿੱਚ ਕੇ ਰਖੋ ਵੀਰੋ ਤੁਹਾਡੀ ਆਵਾਜ਼ ਰਾਜਸਥਾਨ ਤਕ ਵੀ ਪਹੁਚ ਰਹੀ ਹੈ ਵੀਰੋ🤗🤗🙏🙏

  • @AnwarKhan-JM
    @AnwarKhan-JM 6 หลายเดือนก่อน +11

    ਬਹੁਤ ਖੂਬ ਜਾਣਕਾਰੀ ਦਿੱਤੀ ਮੈਂ ਖੁਦ ਭਾਈ ਮਰਦਾਨਾ ਜੀ ਦੀ ਕੁਲ ਵਿੱਚੋ ਆ।ਦਿੱਲੋ ਧੰਨਵਾਦ ਜੀ ਬਾਬਾ ਜੀ ਦੇ ਜੀਵਨ ਵਾਰੇ ਜਾਣਕਾਰੀ ਦੇਣ ਲਈ

  • @inderjitsinghinderjitsingh5878
    @inderjitsinghinderjitsingh5878 4 หลายเดือนก่อน +3

    ਧਨ ਧਨ ਗੁਰੂ ਨਾਨਕ ਜੀ 🙏🙏🙏🙏🙏

  • @HarjinderKaur-sg2rn
    @HarjinderKaur-sg2rn 6 หลายเดือนก่อน +15

    My request to keep continue next podcasts with Simar , so that we can gain knowledge about Sikh Itihas God bless to Simar.

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 6 หลายเดือนก่อน +5

    ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥ 🎉🎉🎉

  • @balbirkainth5485
    @balbirkainth5485 6 หลายเดือนก่อน +13

    ਬਹੁਤ ਜਾਣਕਾਰੀ ਭਰਪੂਰ ਗਲਬਾਤ ਸੁਣੀ ਹੈ, ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਉ।

  • @premkalyani634
    @premkalyani634 5 หลายเดือนก่อน +3

    Veer ji Bhai mardana ji ke bare may janne ki bahut iacha thi.aur aapne ji unki 18 peri se bhi milwa diya.aapji ka dhanyawad.wahe Guru ji ka Khalsa waheguru ji ki Fateh🙏

  • @sukhbirss
    @sukhbirss 3 หลายเดือนก่อน

    ਬਹੋਤ ਧਂਨਵਾਦ ਵੀਰ ਜੀ ਆਪ ਨੇ ਸੋਣਾ ਈਤਿਹਾਸ ਦਸਿਯਾ ਦਿਲ ਨੂ ਹਿਲਾ ਗਯਾ ।🙏🙏❤

  • @gurnoornain9716
    @gurnoornain9716 5 หลายเดือนก่อน +2

    Mainu v moka miliya c uccha dar babe nanak da spokesman de function ch Bhai lal ji nu live sunnan da ..thanks waheguru ji

  • @singhmonty007
    @singhmonty007 6 หลายเดือนก่อน +23

    ਅਜ ਕਲ ਦੇ ਰਾਗੀ ਸਿੰਘ ਕੀਰਤਨ ਕਰਨ ਵੇਲੇ ਗਾਤਰਾ ਪਾ ਲੈਂਦੇ ਹਨ,ਤੇ ਘਰ ਜਾ ਕੇ ਲਾਹ ਦੇਂਦੇ ਹਨ।(ਸਾਰੇ ਨਹੀਂ)

    • @HarbansSingh-pc7fc
      @HarbansSingh-pc7fc 6 หลายเดือนก่อน +9

      ਧਰਮ ਦੇ ਦੋ ਰੂਪ ਹਨ, ਇੱਕ ਰੂਪ ਹੈ ਰੂਹਾਨੀਅਤ ਪ੍ਰਾਪਤ ਕਰਨਾ, ਦੂਜਾ ਰੂਪ ਹੈ ਰੁਪਏ ਪ੍ਰਾਪਤ ਕਰਨਾ,,, ਜਿਹੜੇ ਰੁਪਏ ਸ਼ੋਹਰਤ ਲਈ ਸ਼ਬਦ ਗਾਉਂਦਾ ਉਹ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ।। ਵਾਹਿਗੁਰੂ ਜੀ ਸਭ ਦਾ ਭਲਾ ਕਰਨ।।

    • @harmeetsingh5179
      @harmeetsingh5179 6 หลายเดือนก่อน

      ਇਸ ਤਰ੍ਹਾਂ ਕਰਨ ਨਾਲ ਕੋਈ ਫਰਕ ਪੈਂਦਾ ਹੈ

    • @Kuljeetlahoriya
      @Kuljeetlahoriya 6 หลายเดือนก่อน

      ​@@HarbansSingh-pc7fc ਰੁਪਏ ਹੈਂ ਪਰਮਾਤਮਾ ਆ. ਰੱਬ ਦਾ ਪੈਸਾ ਆਗਿਆ ਕਰੀ ਪੁੱਤਰ ਆ. ਜੋ ਤੁਹਾਨੂੰ ਹਰ ਮੁਸੀਬਤਾਂ ਤੋਂ ਬਚਾਉਦਾ. ਰੋਟੀ ਦਿੰਦਾ. ਦਵਾਈ ਦਿੰਦਾ. ਘਰ ਦਿੰਦਾ ਕੱਪੜਾ ਦਿੰਦਾ.
      ਸੋ ਰੂਹਾਨੀਅਤ ਤੇਰੀ ਕੀ ਦਿੰਦੀਂ ਏ ਦੱਸੋ. ਸਾਰੀ ਉਮਰ ਬੰਦਾ ਰੋਟੀ ਤੋਂ ਔਖਾ ਰਵੇ.
      ਜਿਨ੍ਹਾਂ ਕੋਲ਼ ਪੈਸਾ ਸਮਜ ਓਹਨਾਂ ਤੇ ਰੱਬ ਦੀ ਕਿਰਪਾ. ਐਵੇਂ ਨਾ ਰਾਗੀ ਸਿੰਘਾਂ ਨੂ ਬੋਲਣ ਲੱਗ ਪਿਆ ਕਰੋ ਕੀ ਪੈਸੇ ਲੈਂਦੇ. ਮੈਨੂੰ ਪਤਾ ਲੋਕਾਂ ਸਾਲੇ 10 ਰੁਪਏ ਨਹੀਂ ਦਿੰਦੇ. ਡਾਂਸਰਾ ਤੇ ਗਾਇਕ ਲੱਖਾਂ ਚੋਂ book ਕਰਦੇ. ਕੀ ਓਹਨਾਂ ਦਾ ਤੋਂ ਰੂਹਾਨੀਅਤ ਮਿਲ ਜਾਂਦੀ. ਜਾ ਰਾਗੀ ਸਿੰਘਾਂ ਠੇਕਾ ਚੁੱਕਿਆ ਰੂਹਾਨੀਅਤ ਦਾ. ਤੂੰ 100 ਲੰਡੂ ਸੋਚ ਦਾ ਬੰਦਾ

    • @DhanuSingh1983
      @DhanuSingh1983 6 หลายเดือนก่อน +2

      It’s just a proper personal karam veerji… Sikh, Sardar and Khalsa is very easy as per word but most difficult path in the World.🙏🙏🙏🙏🙏

    • @gurman622singh
      @gurman622singh 5 หลายเดือนก่อน

      Veer ji Asi negative cheez hi kyu leni Asi aap na lahvange ta ho sakda thik hove

  • @rajdeep19896
    @rajdeep19896 6 หลายเดือนก่อน +12

    Waheguru tuhade te mehar bhariya hath rakhan

  • @kalasingh1504
    @kalasingh1504 3 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ ....

  • @inderjeetsingh5003
    @inderjeetsingh5003 5 หลายเดือนก่อน

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🌹🙏🌹

  • @satnamsinghkabadwal590
    @satnamsinghkabadwal590 6 หลายเดือนก่อน +4

    Bhhaamey...Ummar..Chhotti..🙌...Prr...Giyaan.....Ghhneraa👌👍...Aapnu...💘.Namskaar...Hai .Merra...🙏🙏🙏🌹🌹🌹

  • @sukhvir8886
    @sukhvir8886 6 หลายเดือนก่อน +6

    Waheguru ji ka khalsa waheguru ji fatahe 🙏

  • @harjitgodblessyoubajwa2676
    @harjitgodblessyoubajwa2676 6 หลายเดือนก่อน +2

    Bhai Simar Singh ji You Are very very Great ji God BLESS you ji Waheguru ❤❤❤❤❤❤❤❤❤❤

  • @sarbjeetkaur3955
    @sarbjeetkaur3955 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਗੁਰੂ ਰਾਮਦਾਸ ਜੀ ਆਪ ਜੀ ਨੂੰ ਸਦਾ ਹੀ ਚੜਦੀ ਕਲਾ ਚ ਰੱਖਣ।। ਆਪ ਜੀ ਦੇ ਵਿਚਾਰ ਅਤੇ ਗਿਆਨ ਸਰਵਣ ਕਰ ਕੇ ਮਨ ਨੂੰ ਹਲੂਣਾ ਦੇ ਗਿਆ।।

  • @DalbirsinghsinghVirk
    @DalbirsinghsinghVirk 6 หลายเดือนก่อน +5

    ਵਾਹਿਗੁਰ ਜੀ

  • @LovepreetsinghMalhi-me8su
    @LovepreetsinghMalhi-me8su 6 หลายเดือนก่อน +4

    Kamal a veer ji mai compare tak ni kt sakda aise taare nu kise nal

  • @Aranjitsingh-tw9hd
    @Aranjitsingh-tw9hd 6 หลายเดือนก่อน +6

    Waheguru ji 🙏

  • @H.singh_kw
    @H.singh_kw 6 หลายเดือนก่อน

    ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ, ਗੁਰੂ ਸਾਹਿਬ ਦਾ ਇਤਿਹਾਸ ਸਾਂਝਾ ਕਰਨ ਲਈ ❤🙏

  • @davindersinghdev3776
    @davindersinghdev3776 4 หลายเดือนก่อน

    So blessed 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 satnam ji 🙏🏻 shree waheguru ji sarbat daa bhala karna ji 🙏🏻

  • @GurmeetSingh-tj2ct
    @GurmeetSingh-tj2ct 6 หลายเดือนก่อน +1

    Dan Dan Siri Guru nanak dev ji maharaj 🙏🙏❤

  • @surjitgill6411
    @surjitgill6411 5 หลายเดือนก่อน

    ਸੁਣਕੇ ਪੂਰਾ ਅਨੰਦ ਆ ਜਾਂਦਾ

  • @amarjitsaini5425
    @amarjitsaini5425 6 หลายเดือนก่อน +1

    No words to describe how beautiful this discussion is!!!

  • @ranjitkaur-xp5qq
    @ranjitkaur-xp5qq 5 หลายเดือนก่อน

    Eni shoti umar ennnnnnna peyar.Tuci boht uchi suchi ruh ho.

  • @surinderkaurgrewal4237
    @surinderkaurgrewal4237 4 หลายเดือนก่อน

    Buhat hi anmole gian milia or varag vala history we are grateful for this

  • @Kulwinderkaur-m7y
    @Kulwinderkaur-m7y 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੀ ਵੀਡੀਓ ਹਰ ਸਹੀ ਹੁੰਦੀ ਤੁਹਾਡਾ ਧੰਨਵਾਦ ਇੰਨਾ ਗਿਆਨ ਦੇਣ ਵਾਸਤੇ ਧੰਨਵਾਦ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ

  • @BhupinderSinghBhupinderSin-f5c
    @BhupinderSinghBhupinderSin-f5c 3 วันที่ผ่านมา

    Waheguru ji sarbat Da pla hove

  • @amandeepsingh-lm5xu
    @amandeepsingh-lm5xu 6 หลายเดือนก่อน +2

    ਬਹੁਤ ਵਧੀਆ ਲੱਗਾ ਤੁਸੀ ਤਸਵੀਰ ਹਟਾ ਦਿੱਤੀ ਜੀ 🙏

  • @Ravinder-s2m
    @Ravinder-s2m 4 หลายเดือนก่อน

    Bahut vadia wahguru ji

  • @JasbirSingh-fz9xl
    @JasbirSingh-fz9xl 4 หลายเดือนก่อน

    Dhan Guru Nanak Dev Ji diya diteya sikheyawa te AMAL karana chahida hai ji ....... Waheguru ji

  • @Ranjeetsingh-dh5pj
    @Ranjeetsingh-dh5pj 6 หลายเดือนก่อน

    ਬਹੁਤ ਵਧੀਆ ਉਪਰਾਲਾ ਜੀ

  • @rajbeersingh8749
    @rajbeersingh8749 6 หลายเดือนก่อน

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ

  • @Simnaaz-v9y
    @Simnaaz-v9y 5 หลายเดือนก่อน +1

    ਵਾਹਿਗੁਰੂ ਜੀ , ਭਾਈ ਬਾਲਾ ਜੀ ਬਾਰੇ ਵੀ ਜਾਣਕਾਰੀ ਦਿਉਂ 🙏🙏

  • @bhupinderpaul9547
    @bhupinderpaul9547 6 หลายเดือนก่อน +1

    ਇਤਿਹਾਸ ਪੜਨ ਦੀ ਆਦਤ ਸਾਡੇ ਪੰਜਾਬੀਆਂ ਕੋਲ ਨਹੀਂ ਹੈ, ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਇਹ ਉਪਰਾਲਾ ਕਰਨਾ ਚਾਹੀਦਾ ਹੈ ਕੇ ਲੋਕ ਇਤਿਹਾਸ ਨੂੰ ਪੜਣ, ਤੇ ਇਤਿਹਾਸ ਵੀ ਸਹੀ ਪੜਣ

  • @PrabhjitsinghSingh-ju7uo
    @PrabhjitsinghSingh-ju7uo 5 หลายเดือนก่อน

    Waheguru ji ka Khalsa waheguru Ji ki Fateh ji

  • @alessandrosingh3615
    @alessandrosingh3615 6 หลายเดือนก่อน +1

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️❤️👏👏👏

  • @hardeepgosal6992
    @hardeepgosal6992 5 หลายเดือนก่อน

    Waheguru ji ka Khalsa waheguru ji ke Fateh 🙏🙏👍

  • @PartapSingh-uc6qn
    @PartapSingh-uc6qn 5 หลายเดือนก่อน

    Katha Sun Ke Anand Andha hai❤

  • @daljeetsingh5152
    @daljeetsingh5152 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।

  • @NirmalsinghSandhu-ch8zg
    @NirmalsinghSandhu-ch8zg 6 หลายเดือนก่อน

    Waheguru ji hor chardikala bakshan a bhai sahab ji nu waheguru ji waheguru ji waheguru ji bhot hi pyare gursikh ne ji guru Ji di bhot kirpa ji jo bhai mardana ji bare ate ona de kul vicho bache jo ona de ona di awaz ate bachan sunan nu mile

  • @gurpreetpahwa-gy4ql
    @gurpreetpahwa-gy4ql 6 หลายเดือนก่อน +1

    Bahi sahib ਦਾ gal Kar n ਦਾ andhaj bhout vadia ji ve bol ਬਾਬਾ ji na bola same to same vadia like 👍 👌 ĥa

  • @balwindersinghpannu9226
    @balwindersinghpannu9226 5 หลายเดือนก่อน

    ❤ Satnam waheguru waheguru ❤

  • @Rashpal96
    @Rashpal96 6 หลายเดือนก่อน

    ਵਾਹਿਗੁਰੂ ਜੀ 🙏

  • @chanjminghmaan8575
    @chanjminghmaan8575 6 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @shinda4522
    @shinda4522 6 หลายเดือนก่อน

    ਵਾਹਿਗੁਰੂ ਜੀ

  • @Streetrai194
    @Streetrai194 6 หลายเดือนก่อน

    ਧੰਨਵਾਦ ਭਾਈ ਸਾਬ

  • @NirmalsinghSandhu-ch8zg
    @NirmalsinghSandhu-ch8zg 6 หลายเดือนก่อน +1

    Podcast wale veer ji da v shukraya jina ena pyreya de vichar sunaye

  • @JasbirKaur-n6y
    @JasbirKaur-n6y 6 หลายเดือนก่อน +3

    Jasbirkaur dhan dhan guru nanak dev ji

  • @mohindershant454
    @mohindershant454 6 หลายเดือนก่อน

    Bahut vadia mann nu skun den vali jankari c Waheguru ji 🙏

  • @charlieram4444
    @charlieram4444 6 หลายเดือนก่อน +2

    🙏🖤🖤🖤🦂🌏🌘☀️👑☀️🌘🌍🦂🤍🤍🤍🙏satnam waheguru 🙏 👍

  • @kanwaljitdhanjal1436
    @kanwaljitdhanjal1436 6 หลายเดือนก่อน

    Waheguru ji ka Khalsa Waheguru ji ki Fateh.Excellent Podcast,love from London 🇬🇧

  • @RadhirSingh-ge6zs
    @RadhirSingh-ge6zs 6 หลายเดือนก่อน

    Waheguru Waheguru Waheguru Ji sbh da bhla kri.Veer ji and sari team tei Meharbhria hath rkhiio Ji.

  • @surjitgill6411
    @surjitgill6411 5 หลายเดือนก่อน

    ਇਹ ਨੌਜਵਾਨ ਕਿਹੜੇ ਇਲਾਕੇ ਦਾ ਰਹਿਣ ਵਾਲਾ ਹੈ।

  • @surendarsinghdhupar2594
    @surendarsinghdhupar2594 3 หลายเดือนก่อน

    Good Podcast, so much knowledge

  • @ravleengautam4189
    @ravleengautam4189 6 หลายเดือนก่อน +1

    Veer Malik tanu hemesha kush rakhe

  • @jatindersingh-th1ln
    @jatindersingh-th1ln 6 หลายเดือนก่อน +1

    Bohut aanand miliya bhai Mardana g da itihas sun ke
    Sir gurunanak dev ji de naal ik bhai bala g v si Ona da itihas v daso g

  • @AvtarNirman
    @AvtarNirman 6 หลายเดือนก่อน

    ਵਾਹਿਗੁਰੂ ❤

  • @harpreetsingh-d4c
    @harpreetsingh-d4c 6 หลายเดือนก่อน +1

    Bhot hi vadia poadcast ❤🙏🙏

  • @reshusethi4102
    @reshusethi4102 3 หลายเดือนก่อน

    So so beautiful 🙏🏻🌸🙏🏻

  • @ranjitkaur-xp5qq
    @ranjitkaur-xp5qq 5 หลายเดือนก่อน

    Wah kya kehne masha alah waheguru ji

  • @navpreet8646
    @navpreet8646 5 หลายเดือนก่อน

    Waheguru gi

  • @harpreetsingh-d4c
    @harpreetsingh-d4c 6 หลายเดือนก่อน +1

    Bhot hi vdia poadcast verrr g❤🙏🙏

  • @user-og4in5yx2i
    @user-og4in5yx2i 4 หลายเดือนก่อน +1

    ਭਾਈ ਮਰਦਾਨਾ ਜੀ ਹੀ ਨੂੰ ਬਾਬਾ ਨਾਨਕ ਜੀ ਨੇ ਇਸ ਲਈ ਨਹੀਂ ਬਚਾਇਆ ਕਿਉਕਿ ਬਾਬਾ ਮਰਦਾਨਾ ਜੀ ਦਾ ਸਮਾਂ ਆ ਪਹੁੰਚਾ ਸੀ ਅਤੇ ਬਾਬਾ ਨਾਨਕ ਜੀ ਕਦੀ ਭਾਣੇ ਅੰਦਰ ਦਖਲ ਨਹੀਂ ਦੇਂਦੇ ਸਨ

  • @bhupindersingh-uj6fv
    @bhupindersingh-uj6fv 6 หลายเดือนก่อน +2

    Super thanks veerg

  • @amarjitsaini5425
    @amarjitsaini5425 6 หลายเดือนก่อน

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @alessandrosingh3615
    @alessandrosingh3615 6 หลายเดือนก่อน +1

    Waheguru ji 👏👏👏👏👏👏👏👏👏👏❤️❤️❤️

  • @jagsirmalhi
    @jagsirmalhi 6 หลายเดือนก่อน +1

    Waheguru ji 🙏 ❤😊

  • @ravleengautam4189
    @ravleengautam4189 6 หลายเดือนก่อน +2

    I respect u bro

  • @kuldipsinghdhillon5099
    @kuldipsinghdhillon5099 6 หลายเดือนก่อน +1

    Simar Singh is a rare and great Scholar

  • @hermangill3257
    @hermangill3257 6 หลายเดือนก่อน +1

    Very beautiful. Amazing knowledge. Thank you for this

  • @jatinderjohal8482
    @jatinderjohal8482 6 หลายเดือนก่อน

    Waheguru ji 🙏🏻

  • @SatinderKaur-e1b
    @SatinderKaur-e1b 6 หลายเดือนก่อน

    Bahut hi vadhia vichar han

  • @SandeepMaholi5m
    @SandeepMaholi5m 6 หลายเดือนก่อน

    Waheguru ji ka Khalsa Waheguru ji ki Fateh 🙏

  • @SunnySingh-d1l
    @SunnySingh-d1l 5 หลายเดือนก่อน

    Waheguruji simar wonderful 👍🏻🎉🎉🎉🎉

  • @jitsingh4060
    @jitsingh4060 6 หลายเดือนก่อน +1

    Please continue exploring the discovery of Sikhi, as there is a mountain of misconceptions and blind assumptions to be uncovered. Consider using English subtitles for better dissemination.

  • @harvelsingh3088
    @harvelsingh3088 6 หลายเดือนก่อน

    waheguru ji

  • @gagandeepsarpanch
    @gagandeepsarpanch 5 หลายเดือนก่อน

    very nice podcast

  • @Isharrkaaur_9
    @Isharrkaaur_9 6 หลายเดือนก่อน

    Bahut hi vadia 🙏🙏

  • @user-ve1ou7mw5s
    @user-ve1ou7mw5s 6 หลายเดือนก่อน

    Bahut vadiya, need more such podcasts

  • @narakabaddi
    @narakabaddi 6 หลายเดือนก่อน

    waheguru ji😍

  • @MandeepKaur-rt4co
    @MandeepKaur-rt4co 6 หลายเดือนก่อน

    Wahaguru ji ❤

  • @gurveersingh2036
    @gurveersingh2036 5 หลายเดือนก่อน +1

  • @SikanderdhindsaKala
    @SikanderdhindsaKala 6 หลายเดือนก่อน

    Very good bro bhai sab vhot vadyaji 🙏🙏🙏🙏♥️

  • @paramjeetkaur7535
    @paramjeetkaur7535 5 หลายเดือนก่อน

    Mardana means mar da na sadi history vich rehndi duniya tak yaad kita javga🙏🙏🌹🌹🙏🙏

  • @navjotsingh-om7fn
    @navjotsingh-om7fn 6 หลายเดือนก่อน

    Waheguru G❤❤❤p❤

  • @gogijk1510
    @gogijk1510 4 หลายเดือนก่อน +2

    ਬਾਈ ਜੀ ਦੀ ਮਾਤਾ ਤੇ ਪਿਤਾ ਦਾ ਇੰਟਰਵਿਓ ਕਰੋ

  • @BhupinderSinghrabab
    @BhupinderSinghrabab 6 หลายเดือนก่อน +1

    Patiala district ch ikk pind Sadharan pur da ikk daada mirasee see, Jis nu sade sare ilake diaan gotraan da itihas yaad see.

  • @JAIHOO36
    @JAIHOO36 6 หลายเดือนก่อน +1

    Great man simran from Bagrian Sher Singh

  • @PreetDhillon-z5e
    @PreetDhillon-z5e 4 หลายเดือนก่อน

    Waheguru ji...kalsa

  • @JasleenSehmb
    @JasleenSehmb 4 หลายเดือนก่อน

    👏👏👏👏

  • @RabdaRadioapne
    @RabdaRadioapne 6 หลายเดือนก่อน +2

    Waheguru Ji

  • @NishanSingh-tu4iz
    @NishanSingh-tu4iz 5 หลายเดือนก่อน

    🙏🙏🙏🙏

  • @JaspalKaur-b3z
    @JaspalKaur-b3z 5 หลายเดือนก่อน

    🙏🙏🌹

  • @badyalbrothers7944
    @badyalbrothers7944 6 หลายเดือนก่อน

    Very nice thank you ❤

  • @H.R.0.5
    @H.R.0.5 6 หลายเดือนก่อน +3

    Veer ji mai thuanu 30 June nu 9:15 pm te Sri akal takhat sahib te vekhia si. Tusi sangat nu control kar rahe so. Tusi Balck prna banai si and white kurta pajama paia si. Mai tuhanu milna chonda si par sangat Jada hon Karan mil nahi sakia.

  • @gurdialchand8068
    @gurdialchand8068 3 หลายเดือนก่อน

    ੴ ਇਹ। ਉੱਪਰੋਂ ਕਿਉ। ਖੁੱਲਾ