ਇਸ ਸਿੰਘ ਅੱਗੇ ਸਾਰੇ ਢੋਂਗੀ ਬਾਬੇ ਫੇਲ , 18 ਸਾਲ ਲੱਗ ਗਏ ਸਾਰੇ ਧਰਮਾਂ ਦਾ ਗਿਆਨ ਇਕੱਠਾ ਕਰਦੇ | Farmer Protest

แชร์
ฝัง
  • เผยแพร่เมื่อ 26 ก.พ. 2021
  • #SanjhaTV #NihangSingh #FarmersProtest #standwithfarmerschallenge #SpeakUpForFarmers #iamwithfarmers #kisanektazindabaad #tractor2twitter #isupportfarmers
    SHARE ARTICLE
    #SanjhaTVCanada
    ਇਸ ਸਿੰਘ ਅੱਗੇ ਸਾਰੇ ਢੋਂਗੀ ਬਾਬੇ ਫੇਲ , 18 ਸਾਲ ਲੱਗ ਗਏ ਸਾਰੇ ਧਰਮਾਂ ਦਾ ਗਿਆਨ ਇਕੱਠਾ ਕਰਦੇ | Farmer Protest
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA #748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

ความคิดเห็น • 346

  • @baldavsingh1102
    @baldavsingh1102 3 ปีที่แล้ว +2

    ਖਾਲਸਾ ਜੀ ਬਹੁਤ ਵਧੀਆ ਵੀਚਾਰ ਨੇ

  • @tejindersingh7279
    @tejindersingh7279 3 ปีที่แล้ว +8

    ਇਹੋ ਜਿਹੇ ਹੀ ਲੋਕਾਂ ਨੇ ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਉਹਨਾਂ ਨੂੰ ਅੰਧਵਿਸ਼ਵਾਸੀ ਧਰਮੀ ਕਰਮਕਾਂਡਾਂ ਵਿੱਚ ਫਸਾ ਕੇ ਲੁੱਟਿਆ ਤੇ ਕੁੱਟਿਆ ਹੈ, ਇਸ ਦੁਨੀਆਂ ਵਿੱਚ ਕੁਦਰਤ (ਰੱਬ) ਹੀ ਵੱਡੀ ਸ਼ਕਤੀ ਹੈ, ਸਰਵਸ਼ਕਤੀਮਾਨ ਹੈ, ਦੁਨੀਆਂ ਦੀ ਭਵਿੱਖਬਾਣੀ ਦੱਸਣ ਵਾਲਾ,, ਹਜਾਰਾਂ ਸਾਲਾਂ ਤੋਂ ਅੱਜ ਤੱਕ,, ਪੈਦਾ ਨਹੀਂ ਹੋਇਆ,, ਤੇ ਨਾ ਹੀ ਕਦੇ ਕੋਈ ਪੈਦਾ ਹੋਵੇਗਾ,, ਇਹ ਦੁਨੀਆਂ,, ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਚੱਲ ਰਹੀ ਹੈ, ਇਨਸਾਨ,, ਪਸ਼ੂ ਪੰਛੀ ਜਾਨਵਰ, ਸਭਨਾਂ ਦਾ ਜੰਮਣਾ ਮਰਨਾ, ਤਹਿ ਨਿਯਮਾਂ ਅਨੁਸਾਰ ਹੋ ਰਿਹਾ ਹੈ, ਇਸ ਲਈ ਇਹੋ ਜਿਹੀਆਂ ਕਰਾਮਾਤੀ ਗੱਲਾਂ ਵੱਲ ਧਿਆਨ ਨਾ ਦੇਵੋ, ਕਿਰਤ ਕਰੋ, ਨਿਯਮਾਂ ਨੂੰ ਸਮਝੋ, ਵੰਡ ਛਕੋ।

    • @sikhnation6594
      @sikhnation6594 3 ปีที่แล้ว

      Kade sau sakhi pari a tusi . Guru Gobind Singh Ji ne bhavikvachn kite hoee a ende bare . Jdo paani siro lang jaega odo eh db hoega . Te oh sb nere hi a .

  • @dhillonjatt7650
    @dhillonjatt7650 3 ปีที่แล้ว +11

    ਹੁਣ ਇਸ ਦੇ ਪਿੱਛੇ ਲੱਗ ਜਾਵੋ ਮੈਨੂੰ ਤਾਂ ਇਹ ਕਿਸੇ ਸੋਚੀ ਸਮਝੀ ਸਾਜਿਸ਼ ਤਹਿਤ ਭੇਜਿਆ ਲੱਗ ਰਿਹਾ ਹੈ। ਬਾਕੀ ਰਾਮ ਰਹੀਮ ਤੇ ਹਨੀ ਨੂੰ ਪੰਚਕੂਲਾ ਅਦਾਲਤ ਵਿਚੋਂ ਪੁਲਸ ਲੈ ਕੇ ਗਈ ਸੀ ਨਾ ਕਿ ਕਿਤੋਂ ਚੁੱਕਿਆ ਸੀ ਉਨ੍ਹਾਂ ਦੋਵਾਂ ਦਾ ਨਾਮ ਲੈ ਕੇ ਇਹ ਪ੍ਰਸਿੱਧ ਹੋਣਾ ਚਾਹੁੰਦਾ ਹੈ। ਪਤਾ ਨਹੀਂ ਇਸ ਤਰ੍ਹਾਂ ਦੇ ਨਮੂਨੇ ਕਿਥੋਂ ਆ ਜਾਂਦੇ ਹਨ ਕਿਸਾਨੀ ਸੰਘਰਸ਼ ਵਿੱਚ। ਕਹਿ ਰਿਹਾ ਹੈ ਸਭ ਧਰਮਾਂ ਦਾ ਗਿਆਨ ਹੈ ਫੇਰ ਤਾ ਇਸ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ ਪੰਜਾਬੀ ਭਾਸ਼ਾ ਤਾ ਸਹੀ ਤਰਾਂ ਬੋਲ ਨਹੀ ਰਿਹਾ ਵਿਚ ਹਿੰਦੀ ਦੇ ਲਫਜ ਹਨ। ਬਾਬਾ ਨਾਨਕਾ ਬਚਾ ਲੈ ਕਿਸਾਨਾਂ ਨੂੰ ਜੀ। 🙏

  • @mahindersinghraipehowa9743
    @mahindersinghraipehowa9743 3 ปีที่แล้ว +1

    Very very nice g Waheguru g Mehar Karen g

  • @GurwinderSingh-id2sm
    @GurwinderSingh-id2sm 3 ปีที่แล้ว +28

    ਸਲੂਟ ਹੈ ਬਾਬਾ ਜੀ ਨੂੰ ਬੁਹਤ ਵਧੀਆ ਸੇਧ ਦੇਣ ਵਾਸਤੇ ਜਿੰਦਾਂਬਾਦ ਧੰਨਵਾਦ

    • @sandeepkaurkaur4223
      @sandeepkaurkaur4223 3 หลายเดือนก่อน

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅 13:00 😊😅😅 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12 13:12

  • @msgbabarsher2539
    @msgbabarsher2539 3 ปีที่แล้ว +1

    Dhan dhan satguru tera hi aasra ji

  • @ramandeep5842
    @ramandeep5842 3 ปีที่แล้ว +13

    Waheguru ji 🌹🙏🙏🌹

  • @SinghSingh-rl1fk
    @SinghSingh-rl1fk 3 ปีที่แล้ว +4

    ਬਹੁਤ ਵਧੀਆ ਮੈਸਜ ਵੀਰ ਜੀ

  • @simrankaurkaur2620
    @simrankaurkaur2620 3 ปีที่แล้ว

    Waheguru

  • @ManjeetSingh-zi7wt
    @ManjeetSingh-zi7wt 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀਓ 📿🏹🗡️⚔️💮🌹💐🥀🌷🏵️🌻🌼🌺🙏🏼🙏🏼🙏🏼🙏🏼🙏🏼

  • @harpritarora37
    @harpritarora37 3 ปีที่แล้ว +3

    Aiho jeye lok verasat de haqdar hunde ne very gud mazza agaya

  • @amangaming2682
    @amangaming2682 3 ปีที่แล้ว

    Bhut vdhiya gallan

  • @sarbjitkaur4996
    @sarbjitkaur4996 3 ปีที่แล้ว +9

    Waheguru ji

  • @ravivarma2387
    @ravivarma2387 3 ปีที่แล้ว +8

    Waheguru ji waheguru ji waheguru ji waheguru ji waheguru ji 🙏🙏🙏🙏🙏

  • @ushapaul6629
    @ushapaul6629 3 ปีที่แล้ว +1

    bahut wadia gall akhi

  • @rahidjaan2096
    @rahidjaan2096 3 ปีที่แล้ว +11

    Aur Sikh bhaiyon se mujhe ek aisa Gila hai guru Granth Sahib ji Maharaj ki rachna hamen aur desh ki language mein ham bhi aapka sath denge kam se kam mein to sikho Ka sath jarur hamen guru Granth Sahib Maharaj ke gyan ko

    • @maanbeimaan89
      @maanbeimaan89 3 ปีที่แล้ว

      👍👍🙏🙏

    • @jaspalkaur3228
      @jaspalkaur3228 3 ปีที่แล้ว

      @@maanbeimaan89 ਯਯਯਠਯਚਤਯ ਖੇਡ

  • @binoddixit1052
    @binoddixit1052 3 ปีที่แล้ว

    Waoh very educated

  • @hardeepsingh322
    @hardeepsingh322 3 ปีที่แล้ว

    V good ji

  • @gurprits5371
    @gurprits5371 3 ปีที่แล้ว +9

    ਖਾਲਸਾ ਰਾਜ ਸੋਖਾ ਨਹੀ ਮਿਲਣਾ , ਵੀਰ ਦੀ ਗਲ ਬਿੱਲਕੁਲ ਸੱਚ ਹੈ

  • @manjitjohal2404
    @manjitjohal2404 3 ปีที่แล้ว +5

    Waheguru ji satnam ji

  • @Rio_dogie123
    @Rio_dogie123 3 ปีที่แล้ว +2

    ਵਾਹਿਗੁਰੂ ji

  • @tthgsfiregamer6044
    @tthgsfiregamer6044 3 ปีที่แล้ว

    Good nice

  • @dr.paramjeetsinghranu7754
    @dr.paramjeetsinghranu7754 3 ปีที่แล้ว +1

    ਭੁਲਰ ਸਾਹਿਬ ਸਿੰਘ ਸਾਹਿਬ ਦੀ ਇੰਟਰਵਿਊ ਬਹੁਤ ਵਧੀਆ ਹੈ ਧਾਰਮਿਕ ਗਿਆਨ ਬਹੁਤ ਵਧੀਆ ਹੈ ਪਰ ਇਕ ਗੱਲ ਦਰੁਸਤ ਕਰਨ ਵਾਲੀ ਹੈ ਕਿ ਜੋ ਇਹਨਾ ਨੇ ਕਿਹਾ ਕੇ ਸਾਈੰਸ ਕਿਹੰਦੀ ਹੈ ਕਿ ਡੁੰਗਾਈ ਵਿੱਚ ਨਹੀ ਜਾਣਾ , ਜਦੋ ਕੇ ਸਾਈੰਸ ਨਾਮ ਹੀ ਖੋਜ ਅਤੇ ਡੁੰਗਾਈ ਵਿੱਚ ਜਾਣ ਦਾ ਹੈ। ਬਾਕੀ ਬਹੁਤ ਹੀ ਸ਼ਾਨਦਾਰ ਗੱਲਾ ਨੇ।

  • @harhotsingh1c628
    @harhotsingh1c628 3 ปีที่แล้ว +6

    Waheguru Waheguru ji

  • @highalert3565
    @highalert3565 3 ปีที่แล้ว +3

    Waheguru Ji Ka Khalsa waheguru Ji Ki Fateh 🙏🌹🙏🌹🌹

  • @kulbirsingh3278
    @kulbirsingh3278 3 ปีที่แล้ว +5

    Waheguru Ji Waheguru ji

  • @atarsingh9960
    @atarsingh9960 3 ปีที่แล้ว +13

    ਬਹੁਤ ਵਧੀਆ ਸਿੰਘ ਸਾਹਿਬ ਜੀ ਕਾਛ ਮੈ ਵੀ ਤੁਹਾਡੇ ਵਰਗਾ ਹੁੰਦਾ

  • @sainigamingstar7003
    @sainigamingstar7003 3 ปีที่แล้ว +1

    This is good video

  • @amritkaur389
    @amritkaur389 3 ปีที่แล้ว +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ ਕਰੋ ਜੀ

  • @msgbabarsher2539
    @msgbabarsher2539 3 ปีที่แล้ว +1

    MSG is a true saint

  • @gauravverma2251
    @gauravverma2251 3 ปีที่แล้ว +9

    👍👌🙏🙏

  • @brownboy7765
    @brownboy7765 3 ปีที่แล้ว +2

    Jai masih di

  • @jagt007
    @jagt007 3 ปีที่แล้ว +5

    Very impressive.

  • @sukhwinderrehill9590
    @sukhwinderrehill9590 3 ปีที่แล้ว +19

    Waheguru ji aap jaisi kirpa sabte kre her dharm de gratth pde pdchol kiti dhanwaad ji veerji

  • @tajinderkaur9860
    @tajinderkaur9860 3 ปีที่แล้ว +5

    Bilkul Sahi hai ji 🙏🙏

  • @chhindrsingh1305
    @chhindrsingh1305 3 ปีที่แล้ว +1

    ਬਾਬਾ ਜੀ ਪਵਿੱਤਰ ਬਾਈਬਲ ਹੈ ਜੀ

  • @user-vp1nm5lr7y
    @user-vp1nm5lr7y 3 ปีที่แล้ว

    Good lack

  • @BalwinderSingh-iw7kc
    @BalwinderSingh-iw7kc 3 ปีที่แล้ว +2

    ਦੀਪ ਸਿੱਧੂ ਲੱਖਾ ਸਿਧਾਣਾ ਜਿੰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @gurmailsingh3766
    @gurmailsingh3766 3 ปีที่แล้ว

    ਵਾਹਿਗੁਰੂ ਜੀ, ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੀਜੇਪੀ ਐਰ ਐਸ ਐਸ ਗੋਦੀ ਮੀਡੀਆ ਮੁਰਦਾਬਾਦ

  • @rahidjaan2096
    @rahidjaan2096 3 ปีที่แล้ว +6

    Sahi kah rahe ho mere bhai main to Kisi aur dharm ki baat to Nahin kar saktaper mein kam se kam Apne hindu dharm ki baat jarur kar sakta aur mera yah manana hai ki ham sab hinduon ko Sikh dharm ko apna Lena chahie mere bhaiyon main aapko sach mein kah Raha Hun agar ham sab Sikh dharm ko apna len to ham duniya ka naksha badal sakte

  • @kamleshkaur4176
    @kamleshkaur4176 3 ปีที่แล้ว +16

    Waheguru ji Mehar karo Sabah ta ji 🙏🙏🙏🙏🙏

  • @skawaljiit
    @skawaljiit 3 ปีที่แล้ว +8

    ਬਾਬਾ ਪੱਕਾ ਭਾਟੜਾ ਪੁਛ ਲਉ ਇਸ ਨੁੰ ਬਾਕੀ ਤੁਕੇ ਬਹੁਤ ਲਾਏ ਪਰ ਗੱਲ ਕੋਈ ਤੱਤ ਵਾਲੀ ਨਹੀ

    • @sardaarji16
      @sardaarji16 3 ปีที่แล้ว +1

      Bhatraa Nai Vir ManiMajra Toh Hai Jatt Hi Hai KALKI AVTAR Dasda hai

    • @mothernature6570
      @mothernature6570 3 ปีที่แล้ว

      Lun kha Ja k bondu

  • @gurinderpaulsinghwalia7334
    @gurinderpaulsinghwalia7334 3 ปีที่แล้ว +1

    Bilkul sahi akhya veer ji ne, deg teg fateh ji.

  • @LakhwinderSingh-xb1jj
    @LakhwinderSingh-xb1jj 3 ปีที่แล้ว +2

    Waheguru Ji Da Khalsa Waheguru Ji Di Fateh,

  • @kishanjeetsingh5162
    @kishanjeetsingh5162 3 ปีที่แล้ว

    Very good keep it up this is very useful for young generation

  • @rahulsharma786jaimalkadi8
    @rahulsharma786jaimalkadi8 3 ปีที่แล้ว

    Ok

  • @ParvinderSingh-ly4xd
    @ParvinderSingh-ly4xd 3 ปีที่แล้ว +2

    Waheguru ji ka khalsa waheguru ji ke fateh ji 🙏🙏

  • @malkeetsinghkalsi1594
    @malkeetsinghkalsi1594 3 ปีที่แล้ว +1

    Very great nd stick knowledge of khalsa g
    Satnam sri waheguru g🙏

  • @user-bv8lu6gm1m
    @user-bv8lu6gm1m 3 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @kamakhyagoatfarmassam5912
    @kamakhyagoatfarmassam5912 3 ปีที่แล้ว

    Excellent speech across

  • @amandeepsingh4176
    @amandeepsingh4176 3 ปีที่แล้ว +2

    Very good vicar. Waheguru ena nu hor chardi kala bakhe

  • @SukhwinderKaur-ow7ho
    @SukhwinderKaur-ow7ho 3 ปีที่แล้ว

    NYC bro

  • @ramantejay7536
    @ramantejay7536 3 ปีที่แล้ว

    Sat shri akal ji singh sahib

  • @mangalsingh183
    @mangalsingh183 3 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @rahidjaan2096
    @rahidjaan2096 3 ปีที่แล้ว +11

    Ek hi turant mein mil jata hai uska naam hai guru Granth Sahib isase badhiya v kya ho sakti hai mere Hindu bhaiyon isase badhiya baat kya ho sakti isliye main kah Raha Hun ke ham Sare hinduon ko Sikh dharm apna Lena chahie kyunki is ham parmatma se jald se jald mil payenge

    • @sumitrawat9506
      @sumitrawat9506 3 ปีที่แล้ว

      Abey chutiye Moslem ho ke apney ko Hindu bol Raha hain

  • @budhramrajput273
    @budhramrajput273 3 ปีที่แล้ว

    Jay baba ki

  • @plcrepairingretrofitting2799
    @plcrepairingretrofitting2799 3 ปีที่แล้ว +1

    Waheguru ji ka khalsa waheguru ji ki fateh

  • @harbilassingh122
    @harbilassingh122 3 ปีที่แล้ว +6

    🙏ਇਹਨਾਂ ਨੂੰ ਲੋਕਾਂ ਦੁਵਾਰਾ ਲੀਡਰ ਚੁਣਨਾ ਚਾਹੀਦਾ ਮੁੱਖ ਮੰਤਰੀ ਬਣਾਓ ਪੰਜਾਬ ਦਾ ਬਹੁਤ ਹਸਤੀਆਂ ਦਿਖੀਆਂ ਲੀਡਰ ਚੁਣੋ ਪੰਜਾਬ ਦੇ ਪੁਰਾਣੇ ਗੰਦਾ ਨੂੰ ਪਾਸੇ ਕਰੋ

  • @narinderkaur7175
    @narinderkaur7175 3 ปีที่แล้ว +8

    Waheguru ji 🙏

  • @kiransahota3556
    @kiransahota3556 3 ปีที่แล้ว +2

    Beautiful

  • @dalwindersingh1028
    @dalwindersingh1028 3 ปีที่แล้ว +2

    Khalsa ji ਗੱਲਾ ਬਹੁਤ ਵਧੀਆ ਕੀਤੀਆਂ ਨੇ ਪਰ ਲੱਖੇ ਨੇ ਜੇ ਕਹਿ ਵੀ ਦਿੱਤਾ ਰੁਮਾਲਾ ਸਾਹਿਬ ਇਕ ਵਾਰੀ ਚੜਾਉ ਤੇ ਬਾਕੀ ਵੀ ਗੁਰਦਵਾਰਿਆਂ ਚ ਕਿਹਾ ਸੀ ਜਦੋ ਕੀਤੇ ਦਿਖਾਇਆ ਸੀ ਟੱਰਕ ਭਰ ਭਰ ਰੁਮਾਲਿਆਂ ਨੂੰ ਅੱਗ ਲਾਏ ਤੇ ਪੈਰਾਂ ਚ ਰੋਲ ਰੋਲ ਪਤਾ ਨਹੀਂ ਕੀ ਕੁਝ ਦਿਖਾਇਆ ਤੇ ਫਿਰ ਇਹ ਗੱਲ ਹੋਈ ਸੀ ਗੁਰਦਵਾਰਿਆਂ ਚ ਪੈਸੇ ਚੜਾਉ ਜੋ ਚੀਜ ਕੰਮ ਆਵੇ ਨਾਲੇ ਸਾਡੇ ਪੰਜਾਬੀ ਮੀਡੀਆ ਤੇ ਇਹ ਦਿਖਾਉਣ ਵਾਸਤੇ ਆਉਂਦੇ ਹੋਮੇ ਜਦੋ ਤੱਕ ਮੈ ਮੈ ਨਹੀਂ ਜਾਂਦੀ ਇਕ ਦੂਜੇ ਦੀ ਬੁਰਾਈ ਕਰਨ ਤੋਂ ਨਹੀਂ ਹਟਦੇ ਜਿੱਤ ਨਹੀਂ ਸਕਦੇ ਖਾਲਸਾ ਜੀ ਇਕ ਤੁਹਾਡੀ ਨਹੀਂ ਗੱਲ ਕਰਦੇ ਆਪਾ ਸਾਰੇ ਪੰਜਾਬੀਆ ਦੀ ਗੱਲ ਹੈ ਮੋਰਚੇ ਵਿਚ ਨਹੀਂ ਹਟੇ ਖੁਨਸਾ ਕਰਨ ਤੋਂ ਹੁਣ ਵੀ ਲੱਖੇ ਨਾਲ ਖੁਨਸਾ ਕਰਦੇ ਪਰ ਲੱਖੇ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ ਉਹ ਇਹ ਕਹਿੰਦਾ ਇਹੋ ਜਿਹੀਆਂ ਗਲਾ ਬਾਹਰ ਨਹੀਂ ਪੁੱਛਣੀਆਂ ਇਹ ਘਰ ਦੀਆਂ ਗੱਲ ਨੇ ਘਰ ਪੁੱਛਾਂਗੇ ਤੇ ਕਰਾਂਗੇ ਇਥੇ ਇਕੋ ਨਿਸ਼ਾਨਾ ਰੱਖਣਾ ਕਿਸਾਨ ਏਕਤਾ ਮੋਰਚਾ ਜਿੰਦਾਬਾਦ ਰੱਖਣਾ ਕਦੇ ਹੋਰ ਸਟੇਟ ਦੇ ਦੇਖੇ ਇਕ ਦੂਜੇ ਦੀਆਂ ਗੱਲ ਕਰਦੇ ਜਿੰਨੀਆਂ ਵੀ ਵਰੋਧ ਚਕਵੀਆਂ ਗੱਲਾ ਚੁਗਲ ਖੋਰ ਮਾੜਾ ਕਹਿਣਾ ਛਕੀ ਦੇਖਣਾ ਇਹ ਪੰਜਾਬੀ ਜਾਤ ਚ ਹੈ ਬਾਕੀ ਜੋ ਰੱਬ ਨਾਮ ਹੈ ਸਾਰੇ ਧਰਮ ਠੀਕ ਹੈ ਪਰ ਜਿਹਦੇ ਕੋਲ ਹੋਮੇ ਆ ਗਈ ਉਥੇ ਰੱਬ ਪਰੀ ਚਲੇ ਜਾਂਦਾ ਹੈ ਵਾਹਿਗੁਰੂ ਜੀ ਸਭ ਸੰਗਤਾਂ ਨੂੰ ਸੁਮੱਤ ਦੇਵੇ ਤੇ ਮੋਰਚਾ ਫਹਿਤੇ ਹੋਵੇ ਧਰਮ ਹੀ ਜਿੱਤੇਗਾ ਪਾਪ ਡਿੱਗੇਗਾ ਮੋਦੀ ਪਾਪੀ ਹੈ ਸਾਰੇ ਦੇਸ਼ ਚ ਇਕ ਦੂਜੇ ਦੇ ਵਰੋਧੀ ਪੈਦਾ ਕਰਦਾ ਖਾਲਸਾ ਜੀ ਸੱਚ ਹੋਲੀ ਹੋਲੀ ਆਉਂਦਾ ਹੁੰਦਾ ਮੋਦੀ ਦੇ ਝੂਠ ਮੋਦੀ ਨੂੰ ਰੋਲਣਗੇ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਹੀ ਮੋਦੀ ਰੁਲੇਗਾ ਡਿੱਗੇਗਾ ਪਾਪ ਨਿਕਲਣਗੇ 🙏🙏🙏🙏👏👏👏

  • @harbilassingh122
    @harbilassingh122 3 ปีที่แล้ว +7

    🙏ਸਿੰਘ ਨੂੰ ਪ੍ਰਕਾਸ਼ ਆ ਕੋਈ ਸ਼ੱਕ ਨਹੀਂ

    • @sardaarji16
      @sardaarji16 3 ปีที่แล้ว +1

      PARKASH nai Hankar hai Mere Nal Kai Waar Gal Hoi Hai Eh Apne AAP Nu Kalki Dasda hai Kalki Avtar

    • @harbilassingh122
      @harbilassingh122 3 ปีที่แล้ว

      Singh sare hi kalki avtar aa

  • @gurpalsingh5609
    @gurpalsingh5609 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @ManjinderSingh-qw5tw
    @ManjinderSingh-qw5tw 3 ปีที่แล้ว +1

    ਵਾਹ ਜੀ

  • @ajklairklair7462
    @ajklairklair7462 3 ปีที่แล้ว +2

    waheguru 🙏🙏🙏🙏🙏 bilhul sahi gl a g

  • @sharanjitsinghgill7181
    @sharanjitsinghgill7181 3 ปีที่แล้ว +1

    Waheguru ji ka khalsha waheguru g ki faith kisan majdoor ekta zindabaad

  • @kuldeepkaur324
    @kuldeepkaur324 3 ปีที่แล้ว +1

    ਰਾਮ ਰਹੀਮ। ਸੱਚੇ ਪਾਤਸ਼ਾਹ। ਨੇ। ਪੱਕੇ ਹਾਂ। ਪੱਕੇ।। ਹੀ।ਰੈਹਗੇ।

  • @BalwinderSingh-iw7kc
    @BalwinderSingh-iw7kc 3 ปีที่แล้ว +2

    ਦੀਪ ਸਿੱਧੂ ਲੱਖਾ ਸਿਧਾਣਾ ਜਿੰਦਾਬਾਦ ਪੰਜਾਬ ਦੇ ਬੱਬਰ ਸ਼ੇਰ ਨੇ

  • @davindersingh8229
    @davindersingh8229 3 ปีที่แล้ว +10

    Gal ta vir di 100/ sachi .

  • @gurigarry1615
    @gurigarry1615 3 ปีที่แล้ว +1

    Waheguru 🙏

  • @dayasinghsomal8227
    @dayasinghsomal8227 3 ปีที่แล้ว +1

    Yes singh sab
    You are steek on the way

  • @HarpalSingh-ji1bg
    @HarpalSingh-ji1bg 3 ปีที่แล้ว

    Bahut vadiya khalsa ji

  • @BaljinderSingh-yx3lr
    @BaljinderSingh-yx3lr 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @nirpalsinghsingh9336
    @nirpalsinghsingh9336 3 ปีที่แล้ว

    SAB TO WADA SAT GURU NANAK
    JIN KAL RAKHE MERE🙏🙏🙏🙏🙏🙏

  • @sukhibahra5443
    @sukhibahra5443 3 ปีที่แล้ว

    Guru ji always bless you

  • @msgbabarsher2539
    @msgbabarsher2539 3 ปีที่แล้ว +1

    Msg is great doctor scientist all the world 💚💙💜💜

  • @tthgsfiregamer6044
    @tthgsfiregamer6044 3 ปีที่แล้ว

    Waheguru satnam

  • @ranbirgupta6193
    @ranbirgupta6193 3 ปีที่แล้ว

    Bhut badia kha ha ji

  • @baljinderkaurgill9224
    @baljinderkaurgill9224 3 ปีที่แล้ว

    ਬਹੁਤ,ਵਧੀਆ,ਵਿਚਾਰ👍🙏🙏🙏🙏🙏🙏♥️

  • @aajadaajad720
    @aajadaajad720 3 ปีที่แล้ว +7

    ਵੇਦ,ਪੁਰਾਣ,ਦਸਮ ਗਰੰਥ,ਮਹਾਤਮਾ,ਮੁਨੀ ਸਨਾਤਨ ਧਰਮ ਪੁਰਾਤਨ ਧਰਮ ਆਦਿ ਗੱਲਾਂ ਤੋਂ ਇਲਾਵਾ ਕੋਈ ਗੱਲ ਵੀ ਕੀਤੀ... ਨਾਗਪੁਰੀ ਸੰਤਰੇ ਨੇ ..

  • @happykumar9101
    @happykumar9101 3 ปีที่แล้ว +1

    Attwadi

  • @gursiratkaurgursiratkaur1973
    @gursiratkaurgursiratkaur1973 3 ปีที่แล้ว

    Waheguru g

  • @sonukochar772
    @sonukochar772 3 ปีที่แล้ว

    waheguru ji sach hai sariya galla on vala samha loka nu jdo dikhega odo sab nu aa nihang singh ji diya galla yaad on giya

  • @santokhgill9056
    @santokhgill9056 3 ปีที่แล้ว +1

    bahut wadhyaa khalsaa ji

  • @jogindersahotejsk
    @jogindersahotejsk 3 ปีที่แล้ว

    Bhut acha ji App ki bat bilkul gall tuhadi manan wali aa

  • @rahidjaan2096
    @rahidjaan2096 3 ปีที่แล้ว +3

    Badhiya baat kya ho sakti hai ham hinduon ke liye sabhi gyan keval ek Granth mein mil guru Granth Sahib ke swaroop mein hamen Sara gyan mil jaaye jis gyan ko padhte hue hamen ek sal ka samay lagega shayad se bhi jyada samay lag sakta hai

  • @chamanlal3937
    @chamanlal3937 3 ปีที่แล้ว +1

    ਵਾਹ!

  • @sonifirozpuria7776
    @sonifirozpuria7776 3 ปีที่แล้ว

    Very good

  • @rahidjaan2096
    @rahidjaan2096 3 ปีที่แล้ว +2

    Jaise ki musalman log Apne dharm ka prachar karte Hain vahi jimevari Sikh bhaiyon ki ke guru ke gyan ko sabhi Hindu aaj hamara desh Sikh dharm mein a jata aap ki Ardas Puri ho jaati Raj karega khalsa tu ja aise hi Raj hoga

  • @RavinderSingh-ue4cu
    @RavinderSingh-ue4cu 3 ปีที่แล้ว

    Excellent knowledge

  • @butasingh7934
    @butasingh7934 3 ปีที่แล้ว

    ਖਾਲਸਾ ਜੀ ਦੀਆ ਬਿਲਗੱਲਾ ਠੀਕ ਹਨ ਜੀ ।

  • @rahulh627
    @rahulh627 3 ปีที่แล้ว

    Sahi gal a Veere

  • @PrabhjotSinghPandher38
    @PrabhjotSinghPandher38 3 ปีที่แล้ว +3

    He is a fake RSS Khalsa
    Pls watch out

  • @balwindersinghgrewal1705
    @balwindersinghgrewal1705 3 ปีที่แล้ว +3

    ਬਿਲਕੁੱਲ ਸਹਿਮਤ ਹਾਂ

  • @RajKumar-pv4vd
    @RajKumar-pv4vd 3 ปีที่แล้ว

    ਵੀਰ ਜੀ ਸਾਰੇ ਗ੍ਰੰਥ ਵੇਦ ਸ਼ਾਸਤਰ ਕੁਰਾਨ ਬਾਈਬਲ ਪੜਨ ਦੀ ਕੀ ਲੋੜ ਹੈ । ਗੁਰੂ ਸਾਹਿਬਾਨ ਨੇ ਸਾਰਿਆਂ ਲਈ ਇਕ ਹੀ ਗ੍ਰੰਥ ਲਿਖ ਦਿਤਾ ਸੱਚੀਂ ਸੁੱਚੀ ਬਾਣੀ ਬਾਬੇ ਨਾਨਕ ਦੀ ਗੁਰੂ ਸਾਹਿਬ ਨੇ ਬਾਣੀ ਵਿਚ ਲਿਖਿਆ ਕੇ ਸਭ ਕੁੱਝ ਅੰਦਰ ਹੈ ਬਾਹਰ ਨਹੀਂ ਬਾਹਰ ਲੱਭਦੇ ਰਹਾਂਗੇ ਤਾਂ ਭਰਮਾਂ ਚ ਰਹਾਂ ਗੇ ਆਪਣਾ ਕੀਮਤੀ ਸਮਾਂ ਖ਼ਰਾਬ ਕਰਾਗੇ ਵਾਹਿਗੁਰੂ ਗਲਤੀ ਮਾਫ

  • @gurmeetsinghkotshmirkhalsa7864
    @gurmeetsinghkotshmirkhalsa7864 3 ปีที่แล้ว

    🌹🌹🌹🌹🌹

  • @nirmalkumarrajvanshi3943
    @nirmalkumarrajvanshi3943 3 ปีที่แล้ว

    Good night my friend

  • @sukhwantsingh7911
    @sukhwantsingh7911 2 ปีที่แล้ว

    ਖਾਲਸੇ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ

  • @kulwantsinghsingh6116
    @kulwantsinghsingh6116 3 ปีที่แล้ว

    Good

  • @jaggihadana4759
    @jaggihadana4759 3 ปีที่แล้ว

    buht vdea gal kiti vir g