PM MR. NARENDRA MODI ਦੇ ਬਿਆਨ ਬਾਰੇ ਜਵਾਬ | Baba Banta Singh Ji

แชร์
ฝัง
  • เผยแพร่เมื่อ 9 ส.ค. 2020
  • #sikhilogytv #bababantasinghji #narendramodi
    ਕ੍ਰਿਪਾ ਕਰਕੇ ਚੈਨਲ ਨੂੰ "Subscribe" ਕਰੋ ਤੇ "Bell Icon" ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ |
    Sikhilogy TV ਚੈਨਲ ਤੇ ਰੋਜ਼ਾਨਾ ਗੁਰਬਾਣੀ ਕਥਾ ਸੁਣੋ |
    Join us on Telegram: t.me/sikhilogytv
    Also subscribe our New Channel...
    Sikhilogy Gurbani: / @gurbaniaudio
    Also show your love by Joining our Channel:
    / @sikhilogytv
    Shop Hoodie, T- Shirts, Sweatshirt and much more.
    Sikhilogy TV Store - bit.ly/sikhilogytv
    Contact No. 📞 +918427088882
    WhatsApp Group Sikhilogy TV
    ➤ bit.ly/WASikhilogy
    LIKE | COMMENT | SHARE | SUBSCRIBE
    CLICK 'cc' For TRANSLATIONS!
    Feel free to subscribe to Our channel:
    ➤ / sikhilogytv
    Short Video Katha
    ➤ • Short Video Katha | Ba...
    Waheguru Ji Ka Khalsa Waheguru Ji Ki Fateh
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    Subscribe Us bit.ly/Sikhilogy
    ● Follow us on:- ●
    ◆Dailymotion◆
    ➤www.dailymotion.com/sikhilogytv
    ◆Facebook◆
    ➤ / sikhilogy
    ➤ / bababantasingh
    ◆Instagram◆
    ➤ / sikhilogy
    ◆Twitter◆
    ➤ / sikhilogy1
    This Content is Copyright of © Sikhilogy TV. All Rights Reserved.
    Using Our Content Without Permission is Intent to Copyright Infringement.

ความคิดเห็น • 451

  • @SIKHILOGYTV
    @SIKHILOGYTV  4 ปีที่แล้ว +263

    ਕ੍ਰਿਪਾ ਕਰਕੇ ਚੈਨਲ ਨੂੰ "Subscribe" ਕਰੋ ਤੇ "Bell Icon" ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ |

    • @Fella13
      @Fella13 4 ปีที่แล้ว +24

      baba g krta

  • @kamaldeol5938
    @kamaldeol5938 3 ปีที่แล้ว +91

    ਬਾਬਾ ਬੰਤਾ ਸਿੰਘ ਜੀ ਨੂੰ ਹਮੇਸ਼ਾ ਖੁਸ ਤੇ ਚੜ੍ਹਦੀ ਕਲਾ ਚ ਰੱਖਿਓ ਮਹਾਰਾਜ ਜੀ

  • @veeroveero9575
    @veeroveero9575 4 ปีที่แล้ว +34

    ਵਾਹਿਗੁਰੂ ਜੀ ਸ਼ੁਕਰਾਨਾ ਆਪ ਜੀ ਦਾ ਆਪ ਨੇ ਦਸਮ ਗਰੰਥ ਦਾ ਪਰਚਾਰ ਕੀਤਾ ਤੇ ਦੁਨੀਆ ਨੂੰ ਸ਼ੀਸ਼ਾ ਵਿਖਾਉਣਾ ਕੀਤਾ

  • @kawaljeetkaur9420
    @kawaljeetkaur9420 3 ปีที่แล้ว +58

    ਗਿਆਨੀ ਜੀ ਬਿਲਕੁਲ ਸਹੀ ਢੰਗ ਨਾਲ ਸਮਝਾਇਆ ਹੈ ਜੀ

  • @ParmodKumar-sc4le
    @ParmodKumar-sc4le 4 ปีที่แล้ว +94

    बिलकुल ठीक विवेचना की है भाई साहिब जी ने

  • @BalwinderSingh-vy6fq
    @BalwinderSingh-vy6fq 4 ปีที่แล้ว +110

    ਜੁਗੋ ਜੁਗੋ ਅਟੱਲ ਧੰਨ ਧੰਨ ਸ੍ੀ ਗੁਰੂ ਗ੍ੰਥ ਸਾਹਿਬ ਜੀ ,ਵਾਹਿਗੁਰੂ ਜੀ ਕਾ ਖਾਲਸਾ ਸ੍ੀ ਵਾਹਿਗੁਰੂ ਜੀ ਕੀ ਫਤਿਹ ,

  • @sandeepsingh8070
    @sandeepsingh8070 4 ปีที่แล้ว +13

    ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ ਵੀਰ ਜੀ,
    ਸਾਨੂੰ ਲਵ-ਕੁਸ਼ ਦੀ ਵੰਸ਼ ਵਿੱਚੋਂ ਦੱਸਣ ਵਾਲੇ ਗਿਆਨੀ ਇਕਬਾਲ ਸਿੰਘ ਬਾਰੇ ਵੀ ਬੋਲ ਦਿੰਦੇ ਕਿ ਉਹਨਾਂ ਨੇ ਕਿਸ ਸਰੋਤ ਨੂੰ ਅਧਾਰ ਬਣਾ ਕੇ ਬਿਆਨ ਦਿੱਤਾ ਤਾਂ ਚੰਗਾ ਲੱਗਣਾ ਸੀ। ਕਿਉਂਕਿ ਲੋਕਾਂ ਦੇ ਪੱਥਰਾਂ ਦਾ ਨੀ, ਆਪਣਿਆਂ ਦੇ ਮਾਰੇ ਫੁੱਲਾਂ ਦਾ ਜਿਆਦਾ ਦੁੱਖ ਹੁੰਦਾ

  • @msgill4307
    @msgill4307 3 ปีที่แล้ว +11

    ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @KuldeepSingh-qq9ds
    @KuldeepSingh-qq9ds 4 ปีที่แล้ว +85

    ਵਾਹ ਸਿੰਘ ਸਾਹਿਬ ਜੀ , ਬੜੀ ਸ਼ਿੱਦਤ ਨਾਲ ਸਮਝਾਇਆ ਹੈ . ਧੰਨਵਾਦ

  • @DurgeshKumar-ru6fn
    @DurgeshKumar-ru6fn 4 ปีที่แล้ว +30

    Khalsa ji mehar kare waheguru tuhade te
    Vadia speech

  • @putjatda116
    @putjatda116 3 ปีที่แล้ว +39

    Beautifully and clearly explained. Bhai Sahib ji - May Vaheguru ji bless you even more.

  • @parveendhalwal4316
    @parveendhalwal4316 4 ปีที่แล้ว +36

    🙏🌹Jai Shree Ram 🌹🙏🌹 satnam wahe guru🌹🙏

  • @BabaBaba-lj1ln
    @BabaBaba-lj1ln 3 ปีที่แล้ว +60

    Dhan Guru Gobind Singh Ji.. 🙏 Jai Mahakaal🙏

  • @niranjanmanjit19
    @niranjanmanjit19 4 ปีที่แล้ว +46

    Dear Babaji,
    Wahegurujee bless u .As a proud Sikh brought up in western environs,I am proud to be a Sikh . I commend ur understanding of Gursikhee ,that we are a separate Religion and the sacredness of Dashmesh Patsha's Dasam Granth .Dhan Dhan Sikhee.Col Manjit/Goa

  • @user-wx6cp9jy9s
    @user-wx6cp9jy9s 4 ปีที่แล้ว +157

    ਸੰਖੇਪ ਨਾਲ ਸਮਝਿਆ ਤੁਸੀਂ ਬਿਨਾਂ ਕਿਸੇ ਵਿਵਾਦ ਤੋ ਧੰਨਵਾਦ ਖਾਲਸਾ ਜੀ

  • @jitendersingh7289
    @jitendersingh7289 4 ปีที่แล้ว +142

    ਭਾਈ ਸਾਹਿਬ ਜੀ, ਇਹੀ ਦਲੀਲ ਇਕ ਵਾਰ ਮੰਜੀ ਸਾਹਿਬ ਤੋਂ ਦੇ ਦਿਉ

  • @surendrakbbhargava7695
    @surendrakbbhargava7695 3 ปีที่แล้ว +11

    Wonderful speech. Akal purchase Shri Guru Singh ji rightly said about Ram ji by advocating Veer Ras. Mahan Sant Banta Singh ji tussi great ho. Jai Jai Baba Banta Singh ji Charan sparsh Pranam. Only real Sant. Bharat de sabto bade Sant.

  • @msgill4307
    @msgill4307 3 ปีที่แล้ว +9

    ਧਨ ਧਨ ਦਸਮਗ੍ਰੰਥ ਸਾਹਿਬ, ਧਨ ਹੋ ਬਾਬਾ ਬੰਤਾ ਸਿੰਘ ਜੀ

  • @ksbhatiabrl
    @ksbhatiabrl 3 ปีที่แล้ว +45

    ਬਿਲਕੁਲ ਠੀਕ ਬੋਲਿਆ ਹੈ, ਭਾਈ ਸਾਹਿਬ ਜੀ ਨੇ ,💐

  • @GANGARAM-je8lc
    @GANGARAM-je8lc 4 ปีที่แล้ว +19

    Very good explanation in favour of sikhism and normal to others. Thanks gentleman.

  • @santokhsingh6343
    @santokhsingh6343 4 ปีที่แล้ว +44

    Guru Gobind Singh ji ne Ram avtar rachna vich Sanskrit bhaasha nun simple language vich leekh dita taki aam log v esnun samajh sakn.

  • @rajbirsinghsohal7964
    @rajbirsinghsohal7964 4 ปีที่แล้ว +27

    DHAN TARI SiHKI GURU GOBIND SINGH JI GURU GARIB NIWAJ 🙏🏼🙏🏼🙏🏼

  • @sarbjitsingh1404
    @sarbjitsingh1404 4 ปีที่แล้ว +58

    DHAN DHAN GURU GOBIND SAHIB JI

  • @gurjantsingh40031
    @gurjantsingh40031 4 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਵਾਹਿਗੁਰੂ ਜੀ ਮੈਂ ਕੋਈ ਗੁਣੀ ਗਿਆਨੀ ਤਾਂ ਨਹੀਂ ਪਰ
    ਮੈਂ ਮੋਦੀ ਦੀ ਗੱਲ ਸੁਣ ਕੇ ਕਮਫੀਜ ਹੋ ਗਿਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੋਦੀ ਨੂੰ ਜਵਾਬ ਦਿੱਤਾ

  • @harmanvirk9873
    @harmanvirk9873 4 ปีที่แล้ว +36

    Satnam sri Waheguru g🙏🙏🙏🙏

  • @lallybhatti2918
    @lallybhatti2918 4 ปีที่แล้ว +63

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਬੰਤਾ ਸਿੰਘ ਜੀ

  • @BalochiPimpin
    @BalochiPimpin 4 ปีที่แล้ว +20

    ਸਤਿਨਾਮ ਵਾਹਿਗੁਰੂ ਜੀ

  • @jagjitsinghrs382
    @jagjitsinghrs382 4 ปีที่แล้ว +37

    🙏ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🚩

  • @Jai-Shree-Ram-Nam-108
    @Jai-Shree-Ram-Nam-108 3 ปีที่แล้ว +12

    Waheguru Ji 🙏 ka Khalsa waheguru Ji ki Fateh🙏🙏🙏🙏🌹💝💝🌹🙏🙏🙏

  • @ParamjeetKaur-nh3lo
    @ParamjeetKaur-nh3lo 4 ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌹🙏

  • @GurmeetSingh-yc4oz
    @GurmeetSingh-yc4oz 3 ปีที่แล้ว +7

    Waheguru ji ka khalsa waheguru ji ki Fateh

  • @assstudio2608
    @assstudio2608 4 ปีที่แล้ว +38

    ਬਹੁਤ ਵਧੀਆ ਤਰ੍ਹਾ ਨਾਲ ਮੋਦੀ ਜੀ ਤੇ RSS ਨੂੰ ਸਮਝਾ ਦਿੱਤਾ ਬਾਬਾ ਜੀ

    • @GurdeepSingh-td8fg
      @GurdeepSingh-td8fg 4 ปีที่แล้ว +2

      ਊਮੀਦ ਹੈ ਰਾਮਾ ਅਵਤਾਰ ਤੇ ਰਮਾਇਣ ਵਿੱਚ ਕੀ ਅੰਤਰ ਹੈ ਮੋਦੀ ਲਾਣੇ ਨੂੰ ਸਮਝ ਆ ਜਾਣੀ ਚਾਹੀਦੀ ਹੈ ਖਾਲਸਾ ਜੀ ਨੇ ਬਹੁਤ ਵਿਸਥਾਰ ਨਾਲ ਸਮਝਾਇਆ ਹੈ ਧੰਨਵਾਦ ਬਾਬਾ ਜੀ ਦਾ

  • @pramesingh3638
    @pramesingh3638 4 ปีที่แล้ว +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @sarjeetkaurbasan101
    @sarjeetkaurbasan101 3 ปีที่แล้ว +6

    ਬਹੁਤ ਸੋਹਣੇ ਢੰਗ ਨਾਲ ਗਲ ਸਮਜਾਈ ਹੈ.

  • @farmingconcept702
    @farmingconcept702 4 ปีที่แล้ว +34

    ਬਹੁਤ ਸੋਹਣੀ ਦਲੀਲ ਨਾਲ ਭਾਈ ਸਾਬ ਜੀ ਨੇ ਸਿੱਖ ਮੱਤ ਦਾ ਪੱਖ ਰਖਿਆ ! ਸਮੂਹ ਸਿੱਖ ਵਿਚਾਰਕਾ ਨੂੰ ਇਕ ਬੈਂਚ ਤੇ ਬੈਠ ਕੇ ਪਹਿਲਾਂ ਆਪਣੇ ਮੱਤਭੇਦ ਦੂਰ ਕਰਨੇ ਚਾਹੀਦੇ ਹਨ ਫਿਰ ਹੀ ਸਿੱਖ ਕੌਮ ਬਾਹਰਲੀਆਂ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਵਿਚ ਸਫਲ ਹੋ ਸਕਦੀ ਹੈ !

  • @kumarv4903
    @kumarv4903 3 ปีที่แล้ว +24

    Very well explained, “Satnam shree Vaheguru”. Almighty bless you

  • @principalbaldevsinghkurnga918
    @principalbaldevsinghkurnga918 4 ปีที่แล้ว +6

    ਇਸ ਨੂੰ ਵਿਦਵਤਾ ਕਹਿੰਦੇ ਹਨ । ਗੁਰਮਤਿ ਦੇ ਸਿਧਾਂਤ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ-ਨਾਲ ਲੈਕੇ ਬਹੁਤ ਸੁਚੱਜੇ ਢੰਗ ਨਾਲ ਅਤੇ ਬੜੇ ਸਹਿਜ ਨਾਲ ਸਮਝਾ ਦਿੱਤਾ । ਧਨਵਾਦ ਭਾਈ ਸਾਹਿਬ ਜੀ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ।
    ਗੁਰਸਿਖਾਂ ਨੂੰ ਬੇਨਤੀ ਕਿ ਬੀਬੀਆਂ ਵਾਂਗ ਫੁਲਕਾਰੀਆਂ ਲੈਕੇ , ਬਾਹਾਂ ਉਚੀਆਂ ਕਰਕੇ , ਕੇਵਲ ਕਿੰਤੂ ਪਰੰਤੂ ਕਰਕੇ , ਸਰਕਾਰੀ ਸੁਰੱਖਿਆ ਲੈਕੇ ਕੋਈ ਵੱਡਾ ਪ੍ਰਚਾਰਕ ਨਹੀਂ ਬਣ ਜਾਂਦਾ । ਇਹਨਾਂ ਤੋਂ ਬਚੋ । ਇਹ ਕੌਮ ਨੂੰ , ਪੰਥ ਨੂੰ ਵੰਡਣ ਵਾਲੇ ਲੋਕ ਹਨ । ਜਰੂਰੀ ਮੁਦਿਆਂ ਤੇ ਚੁੱਪ , ਦਲੀਲ ਤੋਂ ਸਖਣੇ । ਸੰਵਾਦ ਤੋਂ ਭਗੌੜੇ ।

  • @balwindermatharu106
    @balwindermatharu106 3 ปีที่แล้ว +6

    ਵਾਹਿਗੁਰੂ ਮੇਹਰ ਰੱਖਣ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੰਜੀ ਸਾਹਿਬ ਤੋਂ ਇੱਕ ਵਾਰ ਜ਼ਰੂਰ ਇਹ ਦਲੀਲ ਦਿਓ ਭਾਈ ਸਾਹਿਬ ਜੀ । ਸੁਨੀਆ ਸੁਨਾਈਆ ਗੱਲਾਂ ਤੇ ਧਿਆਨ ਨਈ ਦੇਣਾ ਚਾਹੀਦਾ ।

  • @azaadkhalsatvazaadtv7626
    @azaadkhalsatvazaadtv7626 4 ปีที่แล้ว +23

    ਵਾ ਜੀ ਵਾ ਬਾਬਾ ਜੀ ਬਹੁਤ ਹੀ ਸੁੰਦਰ ਢੰਗ ਨਾਲ ਆਪਜੀ ਨੇ ਸਮਜਾਇਆ

  • @raminderpalsingh7695
    @raminderpalsingh7695 4 ปีที่แล้ว +7

    Wahgeuru ji sare shnke door ho gaye. Ehi answer bhaldi c rooh .. wahegurur ji tonu hmesha chrdi kla ch rakhan.

  • @ManjinderSingh-jv8kh
    @ManjinderSingh-jv8kh 3 ปีที่แล้ว +9

    Bhai ji very deep and intellect explanation. Thanks, waheguru ji

  • @sanjumehra6533
    @sanjumehra6533 4 ปีที่แล้ว +8

    Waheguru ji kahlsa ji bhort vadia galla kahi hai tusi 1984 vich hind ne sanu kch v ni samjia par sat ha ji sikh kom na dabi a te na babi gi waheguru ji

  • @sarjeetkaurbasan101
    @sarjeetkaurbasan101 3 ปีที่แล้ว +12

    ਬਹੁਤ ਹੀ ਵਧੀਆ ਤਰੀਕੇ ਨਾਲ ਗਲ ਸਮਝਾਈ ਹੈ। ਵਾਹੇਗੂਰ ਜੀ ਦਾ ਖਾਲਸਾ ਵਾਹੇਗੁਰੂ ਜੀ ਦੀ ਫਤਹ।

  • @khemchandsharma189
    @khemchandsharma189 3 ปีที่แล้ว +3

    आप तो बाबा जी बहुत अच्छी व्याख्या करते हो मे आप् की कथा सुनता हु
    पंथ और धर्म शब्द मे जमीन आसमान का अंतर है बाबा जी

  • @gurdaasvairaagi3440
    @gurdaasvairaagi3440 4 ปีที่แล้ว +14

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @mandipkaur6016
    @mandipkaur6016 4 ปีที่แล้ว +8

    Aap ji da dhanwad giyani ji bahut sohne lafja ch aap ne pakh rakkhia.🙏🙏waheguru ji

  • @jarmanjeetmalhi9473
    @jarmanjeetmalhi9473 4 ปีที่แล้ว +7

    ਬਾਬਾ ਜੀ ਚੜ੍ਹਦੀ ਕਲਾ ਵਿਚ ਰਹਿਣ

  • @gorayamodelmaker7059
    @gorayamodelmaker7059 4 ปีที่แล้ว +17

    Satnam Waheguru ji mehr kro ji 🙏🏻❤️

  • @jasbirsingh4896
    @jasbirsingh4896 4 ปีที่แล้ว +13

    Great rightly said clear so many controversies with nice words without hitting any community... Baba ji you should be spokesman of Sikhism...

  • @amarjitsingh4292
    @amarjitsingh4292 4 ปีที่แล้ว +31

    ਬਾਬਾ ਜੀ 🙏 ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਧੰਨਵਾਦ ਜੀ। ਕਿਰਪਾ ਕਰਕੇ ਲਵ ਕੁਸ ਵਾਲੀ ਬੰਸਾਵਲੀਨਾਮੇ ਬਾਰੇ ਵੀ ਆਪਣੇ ਵਿਚਾਰਾਂ ਨਾਲ ਸਿੱਖਾਂ ਵਿੱਚ ਪਾਏ ਜਾ ਰਹੇ ਭਰਮਾਂ ਨੂੰ ਦੂਰ ਕਰੋ ਜੀ।

  • @noorrathour4988
    @noorrathour4988 4 ปีที่แล้ว +43

    ਕੋਮ ਦੇ ਹੀਰੇ ਪਰਚਾਰਕ ਬਾਬਾ ਬੰਤਾ ਸਿੰਘ ਜੀ

  • @gsthakurdhalerijkworlds7053
    @gsthakurdhalerijkworlds7053 4 ปีที่แล้ว +5

    Dhan Dhan bawa bandha singh bhadur ji I from j&k Rajouri

  • @Gurudwarasrigurunanakdevjii
    @Gurudwarasrigurunanakdevjii 4 ปีที่แล้ว +7

    Thanwad veer ji tohada bohot bohot loka nu anmol geyan dinde ho.. .. tuci bde sujwan ho waheguru tohanu hoor traki dwe

  • @abhineetsingh6149
    @abhineetsingh6149 4 ปีที่แล้ว +28

    Dhan o tusi kaum de parcharak,
    Kaum de tham
    Maharaj tuhanu chardi kala ch rakhan kirpa karan

  • @ramanchahal7257
    @ramanchahal7257 4 ปีที่แล้ว +10

    ਬਹੁਤ ਵਧੀਆ ਵਿਚਾਰਾਂ ਬਾਬਾ ਜੀ🙏🙏

  • @davindersingh9826
    @davindersingh9826 4 ปีที่แล้ว +4

    Satkar jog Baba Banta singh ji aap ji ne bilkul sahi Marg darshan kita h aap ji ne Guru Granth Sahib ji or DashmGranth sahib ji vicho hawala de k akhoti parcharka de muh band kite han . Thanks.

  • @bhinderpalgrewal7472
    @bhinderpalgrewal7472 3 ปีที่แล้ว +2

    Vaah vaah guru gobind singh ji. Bhai saab ji malak kom nu chadikla bakhshan ji. Waheguru.

  • @nirvailmehlaanwala6522
    @nirvailmehlaanwala6522 4 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀਓ

  • @sewasingh1092
    @sewasingh1092 4 ปีที่แล้ว +9

    Waheguru ji🙏 sab sikhn ko hukm h guru maneo granth 🙏🙏🙇‍🙇

  • @darshansinghmohali3365
    @darshansinghmohali3365 4 ปีที่แล้ว +15

    We are grateful to Baba Banta Singh ji for a most authentic and realistic clarification of confusion created about Guru Gobind Singh ji writing Rama Avtar in Dasm Granth;
    It was not Gobind Ramayan it was meant to create Beer Ras in the down trodden enslaved community of Hindus.
    Darshan Singh Mohali

  • @rubysingh876
    @rubysingh876 4 ปีที่แล้ว +10

    DHAN DHAN GURU GOBIND SINGH SAHIB JI Shri har krishan dhiayiye jis dithe sab dukh jaye shri har krishan dhiayiye jis dithe sab dukh jaye shri har krishan dhiayiye jis dithe sab dukh jaye

  • @swarnjeet4594
    @swarnjeet4594 4 ปีที่แล้ว +5

    Waheguru ji ka khalsa waheguru ji ki feteh ji guruji dy pyary s,banta ji aap ji sub dy bharm duor kardy rho ji
    Aap ji da bhut bhut danwad ji

  • @azaadkhalsatvazaadtv7626
    @azaadkhalsatvazaadtv7626 4 ปีที่แล้ว +25

    ਜਿੰਨਾ ਨੂੰ ਸ਼ੰਕਾ ਹੈ ਗੁਰਬਾਣੀ ਤੇ ਜਾ ਦਸਮ ਗ੍ਰੰਥ ਸਾਹਿਬ ਬਾਰੇ ਓਨਾ ਨੂੰ ਖੁੱਲ੍ਹਾ ਸਦਾ

    • @puredeath1260
      @puredeath1260 4 ปีที่แล้ว +1

      hanji

    • @puredeath1260
      @puredeath1260 4 ปีที่แล้ว +2

      aao ekjutt hoiye nhi te kutte di mout marange

  • @parmindergill81
    @parmindergill81 4 ปีที่แล้ว +4

    Waheguru Mehar kar, Good job thanks

  • @bhavneetsingh6115
    @bhavneetsingh6115 3 ปีที่แล้ว +6

    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫਤਿਹ

  • @BalwinderSingh-fz1ed
    @BalwinderSingh-fz1ed 4 ปีที่แล้ว +7

    WaheGuru Ji ka Khalsa WaheGuru Ji ki Fateh

  • @vishalbhatti8440
    @vishalbhatti8440 4 ปีที่แล้ว +13

    Waheguruuu jii🙏🙏🙏🙏

  • @jogasinghhanjra2177
    @jogasinghhanjra2177 4 ปีที่แล้ว +3

    Waheguru waheguru thanks. Baba ji🙏🏻🙏🏻🙏🏻

  • @sarbjitkaur2260
    @sarbjitkaur2260 4 ปีที่แล้ว +2

    Waah guru waah guru. Dhan Teri sikhi sache patsha atte Dhan hi rehmat. Waheguru Ji ka khalsa waheguru Ji Ki fateh. Boht sohni vichaar Kiti bhaai sahib Ji. Boht Dhanvaad jio. Rooh khush ho gai Ji. Waheguru ji sda chardi kalla karan Ji aap jio di 🙏

  • @m.goodengumman3941
    @m.goodengumman3941 4 ปีที่แล้ว +21

    Two descriptions of Ram in our Guru Granth shaib ji, one is historical figure and 2nd is Ramaay his Ram in every soul. Creators DNA* in every one. Sikhs are a separate, independent, school of thought, stands apart in unique uniform given by Ten Gurus panth. We respect all faiths. Historical Buddhism was powerful empire in India and they were wiped out brutally, their universities ( first in the world) were wiped out razed to the ground. Sikhs read your religion and history before it's too late. Alcohol and drugs, now also through marriage your panth is been weakened and assimilated. Sikhs are not 2% but less 0.5 % true Sikhs. DHAN DHAN baba Nanak ji Narankar, DHAN DHAN Guru Gobind Singh ji Maharaja, DHAN DHAN Guru Granth shaib ji. WAHAGURU. 🙏🙏

  • @jeet1373
    @jeet1373 4 ปีที่แล้ว +13

    ਚੜ੍ਹਦੀਕਲਾ ਜੀ,, ਬਿਲਕੁਲ ਠੀਕ,, ਸਭ ਦਾ ਸਤਿਕਾਰ,, ਬਾਪ ਇਕ ਹੀ,, ਚਾਚੇ,, ਤਾਇਆ,, ਦਾ ਸਤਿਕਾਰ,,

  • @ksdhaliwal3670
    @ksdhaliwal3670 4 ปีที่แล้ว +3

    ਬਹੁਤ ਹੀ ਵਧੀਆ ਤਰੀਕੇ ਨਾਲ ਉਤਰ ਦਿੱਤਾ। ਧੰਨ ਬਾਦ

  • @gilltrading921
    @gilltrading921 4 ปีที่แล้ว +14

    Waheguru ji 🙏🙏

  • @satvinderkaur6291
    @satvinderkaur6291 3 ปีที่แล้ว +4

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @surinderkumardeweshwar2665
    @surinderkumardeweshwar2665 3 ปีที่แล้ว +21

    Very beautifully and logically explained.

  • @Rattanpals
    @Rattanpals 3 ปีที่แล้ว +2

    Bahut vadia Explain kita baba g... Anand aa gya sab sun ke....

  • @harmanjeetsingh2624
    @harmanjeetsingh2624 4 ปีที่แล้ว +81

    ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਆ
    ਛੱਤਰੀ ਕਾ ਪੂਤ ਹੂੰ ਬ੍ਰਾਮਣ ਕਾ ਨਾਹੀ

  • @diwakarsingh439
    @diwakarsingh439 4 ปีที่แล้ว +4

    Bohut bdhiya samjhya khalsaji God bless you 🙏

  • @Ksb5767
    @Ksb5767 4 ปีที่แล้ว +8

    ਅਕਾਲ ਪੁਰਖ ਜੀ ਤੁਹਾਡੇ ਤੇ ਮੇਹਰ ਕਰਨ ਅਤੇ ਤੁਸੀਂ ਮਨੋ ਵਿਸਰ ਜਾਵੋ
    ਭਾਜੀ ese taran gurbani chanan karde rehna ji
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @gagandeepsingh6193
    @gagandeepsingh6193 4 ปีที่แล้ว +6

    Waheguru ji ka khalsa waheguru ji ki fateh 🙏

  • @narindersingh6294
    @narindersingh6294 4 ปีที่แล้ว +68

    ਗਿਆਨ ਇਕ ਚਾਨਣ ਹੈ।ਗਿਆਨ ਤੋਂ ਬਿਨਾਂ ਸਭ ਹਨੇਰਾ ਹੈ।ਜਦੋਂ ਗਿਆਨ ਹੋ ਜਾਂਦਾ ਤਾਂ ਦਿਮਾਗ ਦੇ ਹਨੇਰੇ ਵਾਲੇ ਜਾਲੇ ਸਾਫ ਹੋ ਜਾਂਦੇ ਹਨ।ਤੇ ਸਭ ਕੁੱਝ ਸਾਫ ਸਾਫ ਦਿਸਣ ਲਗ ਜਾਂਦਾ ਹੈ।
    ਤੁਹਾਡਾ ਧਨਵਾਦ
    ਸਿੰਘ ਸਾਬ ਜੀ

  • @satnamshingh5394
    @satnamshingh5394 4 ปีที่แล้ว +6

    Great g waheguru g🙏🏿🙏🏿

  • @charansandhu8657
    @charansandhu8657 4 ปีที่แล้ว +5

    Bahut sohni vichaar baba ji.. waheguru ji,

  • @simranjeetsingh4321
    @simranjeetsingh4321 3 ปีที่แล้ว +5

    Thank you for sharing this useful information

  • @paramjitsingh4105
    @paramjitsingh4105 4 ปีที่แล้ว +10

    SATNAM WAHEGURU KE FATHE

  • @sandeepsingh-of4mg
    @sandeepsingh-of4mg 4 ปีที่แล้ว

    Waheguru Ji ka Khalasa Waheguru Ji Ki Fateh. Bhai Sahib Ji tusi Mann de sare Bhulekhe door kar dite. Waheguru ji esi tara Kirpa Rakhan.

  • @jashanbal8035
    @jashanbal8035 4 ปีที่แล้ว +1

    Baba ji Bhut zyada vdia smjhaya koi swaal ni koi shanka nhi.. puri snatushti mili ... mann nu sare swaala de jwa milgye

  • @AmarSingh-oz4qz
    @AmarSingh-oz4qz 4 ปีที่แล้ว +5

    ਵਾिਹਗੁਰੂ ਜੀ ੴ

  • @Aishwinder2004
    @Aishwinder2004 4 ปีที่แล้ว +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।

  • @acupressure3671
    @acupressure3671 4 ปีที่แล้ว +7

    Absolutely right.Only Guru Granth Sahib is our Guru ji.Nothing else. Thanks

  • @manmeetsandhu3231
    @manmeetsandhu3231 3 ปีที่แล้ว +3

    ਧੰਨਵਾਦ ਗਿਆਨੀ ਜੀ 🙏🏻🙏🏻

  • @inderher6033
    @inderher6033 4 ปีที่แล้ว +1

    Sat sri akaal baba banta Singh ji
    Boht vdiaa te shi vichar pesh kite

  • @jitendrakaur7124
    @jitendrakaur7124 4 ปีที่แล้ว +1

    Waheguru ji ki khalse waheguru ji ki fateh 🙏🙏🌹🌹🌹🌷🌷🌷🍁🍁🍁🙏🙏

  • @jassdorka4450
    @jassdorka4450 4 ปีที่แล้ว +5

    Waheguru Ji Ka Khalsa Waheguru Ji Ki Fateh ji

  • @gurpreetkaur228
    @gurpreetkaur228 4 ปีที่แล้ว +3

    Dislike krn vale nu ki Galt lagda Das sakde aa Manu ,bhout khub baba ji I pround of you .Pr ina nu kon Dase ki tuhadia bodia ajj ne ta bas sirf guru gobind Singh Maharaj krke aa.'Ajj aa desh desh na hunda je pita dashmash na hunda, Bahut vadia baba ji dso Ina nu Changi Tara dubara Ida di gal na karan.

  • @malvinderbabbra2129
    @malvinderbabbra2129 4 ปีที่แล้ว +1

    Dhan guru Nanak....bhut vadiya tu sachi information duri h tusi Khalsa jii .ajj sikh panth nu aap jii vargy vidvana di bhut lod h jo sary samjh di galtfamiya ty ankha khol skdy h...sanatan dhrm to sikh dhram nhi niklya eh samaj nu Dasna bda jruri h...🙏🙏🙏

  • @GagandeepSingh-wu2nv
    @GagandeepSingh-wu2nv 3 ปีที่แล้ว +1

    Thanks sardar Banta singh ji for details .

  • @jas.kaurtakhar1194
    @jas.kaurtakhar1194 3 ปีที่แล้ว +1

    Wow Waheguru ji very true veer ji🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🥀🥀🥀🥀🥀🥀🥀🥀🥀🌷🥀🥀🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷❤️❤️❤️

  • @karamsinghbhatti3187
    @karamsinghbhatti3187 4 ปีที่แล้ว +2

    Bahut bahut dhanwad g .
    Guru sahib kirpa karan ese tara mehar karan tuhanu chardi kala bakhshan te Apne daro garo hor sumat bakhshan g.
    Aj sikh jagat nu jagan di jarurat ha g.

  • @HarpalSingh-zx1gv
    @HarpalSingh-zx1gv 4 ปีที่แล้ว +3

    Waheguruji waheguruji ka khalsa Shiri Waheguruji waheguruji ki fateh ji.