ਸੁਣੋ ਕਾਮੀ ਬੰਦੇ ਨੂੰ ਇਕ ਮਹਾਂਪੁਰਖ ਨੇ ਕਿਵੇਂ ਸਿਧੇ ਰਸਤੇ ਪਾਇਆ। How To Save Someone from Kaam

แชร์
ฝัง
  • เผยแพร่เมื่อ 17 มี.ค. 2021
  • ਇਕ ਪਠਾਣ ਦਾ ਮਨ ਕਿਸੇ ਹੋਰ ਦੀ ਇਸਤਰੀ ਤੇ ਆ ਗਿਆ। ਉਹ ਵਾਸਨਾ ਵਿਚ ਅੰਨਾ ਹੋ ਗਿਆ। ਇਕ ਗੁਰਮੁਖਿ ਨੇ ਕਿਵੇਂ ਉਸਦਾ ਉਧਾਰ ਕੀਤਾ। ਇਹ ਬਹੁਤ ਹੀ ਦਿਲਚਸਪ ਵੀਡੀਓ ਤੁਹਾਨੂੰ ਛਡਣੀ ਨਹੀਂ ਚਾਹੀਦੀ। ਜ਼ਰੂਰ ਦੇਖੋ।
    A Pathan got hopelessly infatuated by another man's wife. He lost control of himself. In such condition, he met a Gurmukh. Watch this beautiful video to find out how the Gurmukh delivered him from his sinful condition.
    If you have any questions or if you have any suggestions, kindly contact us at +1-647-771-5359.
    PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • ภาพยนตร์และแอนิเมชัน

ความคิดเห็น • 625

  • @SurjitSingh-pm1nn
    @SurjitSingh-pm1nn 3 หลายเดือนก่อน +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @mrjhaptaal7641
    @mrjhaptaal7641 3 ปีที่แล้ว +99

    ਸਾਹਿਬ ਦੀ ਬੰਦਗੀ ਹੀ ਇਨਸਾਨ ਨੂੰ ਕਾਮ ਵਾਸਨਾ ਤੋਂ ਬਚਾ ਸਕਦੀ ਹੈ। ਹੋਰ ਕੋਈ ਇਲਾਜ ਨਹੀਂ। ਧੰਨ ਗੁਰੂ! ਧੰਨ ਗੁਰੂ ਪਿਆਰੇ!

    • @kulwantbedi4669
      @kulwantbedi4669 3 ปีที่แล้ว +4

      Waheguru ji mere uppar bhi kirpa karo. Menu bhi kaam to bachao. Waheguru ji
      Waheguru ji

    • @examtime4887
      @examtime4887 3 ปีที่แล้ว

      Oh vi krke vekh lyi

  • @Rajindersingh-qt2gl
    @Rajindersingh-qt2gl 3 ปีที่แล้ว +45

    ਮਨ ਸ਼ੈਤਾਨ ਹੈ ।ਇਸ ਨੂੰ ਸਮਝਾਉਣ ਲਈ ਗਿਆਨ ਦੀ ਲੋੜ ਪੈਂਦੀ ਹੈ। ਗਿਆਨ ਕਾ ਬਧਾ ਮਨ ਰਹੈ। ਗੁਰੁ ਬਿਨ ਗਿਆਨ ਨ ਹੋਇ।

  • @suchasingh1053
    @suchasingh1053 3 ปีที่แล้ว +41

    ਬੀਬੀ ਭੈਣ ਤੇਰੀ ਇਹ ਸਾਖੀ ਬਹੁਤ ਚੰਗੀ ਸੀ ਇਸ ਤਰਾਂ ਦੀ ਸਾਖੀ ਹੋਰ ਵੀ ਸੁਣਾਉਣਾ ਧੰਨਵਾਦ ਜੀ

  • @sakinderboparai3046
    @sakinderboparai3046 3 ปีที่แล้ว +12

    💖 ਧੰਨ ਧੰਨ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ । ਧੰਨ ਧੰਨ ਸੰਤ ੲੀਸਰ ਸਿੰਘ ਜੀ ਰਾੜਾ ਸਾਹਿਬ ਵਾਲੇ । ਧੰਨ ਧੰਨ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ 💖

  • @HardeepSingh-cc2hm
    @HardeepSingh-cc2hm 3 ปีที่แล้ว +28

    ਧੰਨ ਧੰਨ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਅਪਣੀ ਕਿਰਪਾ ਕਰਿਓ

  • @harishmehmi5107
    @harishmehmi5107 3 ปีที่แล้ว +39

    🙏🙏
    ਬਖਸ਼ੋ ਮੇਰੀ ਖਤਾ ਤੇ ਝੋਲੀ ਖੈਰ ਪ ਬੰਦਗੀ ਦਾ
    ਤੁੰ ਹੀ ਮਲਿਕ ਮੇਰੀ ਜ਼ਿੰਦਾਗੀ ਦਾ

  • @gurdassingh2669
    @gurdassingh2669 3 ปีที่แล้ว +9

    ਬਖਸ਼ੋ ਗੁਨਾਹ ਮੇਰੇ ਆਇਆ ਮੈ ਸ਼ਰਨ ਤੇਰੀ
    ਅੱਜ ਤੋਂ ਮੈ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ

  • @user-mo3bs4nr4x
    @user-mo3bs4nr4x 3 ปีที่แล้ว +22

    ਆਪ ਮੁਕਤ ਮੁਕਤ ਕਰੇ ਸੰਸਾਰ।।ਨਾਨਕ ਤਿਸ ਜਨੁ ਕਉ ਸਦਾ ਨਮਸਕਾਰ ।।

  • @lovesingh8730
    @lovesingh8730 3 ปีที่แล้ว +10

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ

  • @karanveersingh9956
    @karanveersingh9956 3 ปีที่แล้ว +45

    ਗੁਰਮੁਖਾਂ ਦੀ ਤਾਂ ਚਰਨਾਂ ਦੀ ਧੂੜ ਹੀ ਕਾਫੀ ਹੁੰਦੀ ਐ ਜੀ।। ਸਤਿਗੁਰੂ ਜੀ ਮੈਨੂੰ ਵੀ ਸੁੱਧ-ਬੁੱਧ ਬਖਸ਼ਿਸ਼ ਕਰਨ ਜੀ।।🙏😔😔🙏
    (ਨੀਚ ਜਾਤਿ ਹਰਿ ਜਪਤਿਆ ਊਤਮਿ ਪਦਵੀ ਪਾਇ)।।🌹

  • @naseebsingh1313
    @naseebsingh1313 3 ปีที่แล้ว +22

    ਬਹੁਤ ਸਿਖਿਆ ਦਾਇਕ ਸਾਖੀ !!!💐💐
    ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ !!💐💐
    Thanks for Uploading !! 🙏🙏🙏

  • @MandeepSingh-xf1ce
    @MandeepSingh-xf1ce 3 ปีที่แล้ว +9

    ਬਹੁਤ ਵਧੀਆ, ਪ੍ਰੇਰਨਾਦਾਇਕ ਹੈ 🙏 ਪਰ dislike ਕਰਨ ਵਾਲਿਆਂ ਨੂੰ ਪਤਾ ਨਹੀਂ ਕੀ ਗ਼ਲਤ ਲੱਗਦਾ ਹੈ

  • @user-fz3tt6tm6m
    @user-fz3tt6tm6m 3 ปีที่แล้ว +25

    ਧੰਨ ਗੁਰੂ ਸਾਹਿਬ ਜੀ। ਧੰਨ ਗੁਰੂ ਪਿਆਰੇ।
    ਧੰਨ ਬੰਦਗੀ। ....ਧੰਨਵਾਦ ਜੀਓ। ਬਹੁਤ ਸੋਹਣੀ ਸਾਖੀ ਸੋਹਣੇ ਸੋਹਣੇ ਗੁਰੂ ਪਿਆਰਿਆਂ ਵੱਲੋਂ ਪੇਸ਼ ਕੀਤੀ ਗਈ।

    • @pathakshobha015
      @pathakshobha015 3 ปีที่แล้ว

      th-cam.com/video/zrbRZUExqHs/w-d-xo.html

  • @user-oh7zi4mu2w
    @user-oh7zi4mu2w 3 ปีที่แล้ว +39

    ਵਧੀਆ ਉਪਰਾਲਾ ਏਦਾ ਹੀ ਵੀਡੀਓ ਬਣਾਓ ਤਸਵੀਰਾਂ ਲਗਾਕੇ ਜੀ

  • @jagjeetsingh2465
    @jagjeetsingh2465 3 ปีที่แล้ว +5

    ਵਾਹਿਗੁਰੂ ਭਲੀ ਕਰੇ ਜੀ 🙏🙏

  • @sohansohi1765
    @sohansohi1765 3 ปีที่แล้ว +35

    ਮੈਂ ਵੀ ਕਾਮੀ ਹਾ ਮੇਰੇ ਤੇ ਵੀ ਗੁਰੂ ਰਵਿਦਾਸ ਜੀ ਕਿਰਪਾ ਕਰੋ

    • @mannusandhu3637
      @mannusandhu3637 3 ปีที่แล้ว +1

      Waheguru ji mehar kro sbb te
      Dil ch bhavna chahidi aww
      🙏🙏🙏🙏🙏🙏🙏🙏🙏🙏🙏
      Kisan Mazdoor Ekta Zindabad
      Punjabi Zindabad Punjab Zindabad

    • @freetime187
      @freetime187 3 ปีที่แล้ว +4

      😀😀😀😀😂😂😂😂😂ਕਾਮੀ 🎉🎉🎉🎉

    • @beersingh7684
      @beersingh7684 3 ปีที่แล้ว

      😂😂😂😂kro gll hun

    • @Dhaliwal451
      @Dhaliwal451 3 ปีที่แล้ว +2

      bai tu v rub da na lya kr tera v mann sant hojuga

    • @jashansingh5143
      @jashansingh5143 3 ปีที่แล้ว +1

      Sohi saab ethe kyo dsde o tusi Gurmantar da sahara lao.

  • @mandeepkaur9012
    @mandeepkaur9012 3 ปีที่แล้ว +24

    Siddha dil te aser karn wala parsang c,thanks for making this video,satnam waheguru,Dhan guru nanak.

  • @vickyattwal3906
    @vickyattwal3906 3 ปีที่แล้ว +6

    ਬਹੁਤ ਹੀ ਵਧੀਆ ਸੀ ੲਿਹ ਸਾਖੀ 👌👌👌👌👌👏👏👏👏👏👏

  • @RajSingh-ut5mo
    @RajSingh-ut5mo ปีที่แล้ว +1

    Bahut hi Vadiya te prernadayak prasang, Bhen di Mithi te Shanti den wali Aawaz ne Is Saakhi te Chaar Chan la dete. Satnam Shri Waheguru Sahib jio🙏🙏🙏🌹💐🌺

  • @factinfreefire3375
    @factinfreefire3375 3 ปีที่แล้ว +5

    ਧੰਨ ਗੁਰੂ ਧੰਨ ਗੁਰੂ ਪਿਆਰੇ, ਬਹੁਤ ਹੀ ਸਾਲਾਘਾ ਜੋਗ ਉਪਰਾਲਾ ਹੈ ਜੀ ,ਵਾਹਿਗੁਰੂ ਜੀ,

  • @mannusandhu3637
    @mannusandhu3637 3 ปีที่แล้ว +4

    Waheguru ji mehar kro sbb te
    Punjabi Zindabad Punjab Zindabad
    Kisan Mazdoor Ekta Zindabad

  • @SimranjeetKaurnew_C
    @SimranjeetKaurnew_C 3 ปีที่แล้ว +12

    ਬਹੁਤ ਵਧੀਅਾ ਜੀ ਵਾिਹਗੁਰੂ ਜੀ ਦਾ ਖਾਲਸਾ ਵਾिਹਗੁਰੂ ਜੀ ਦੀ ਫिਤਹ ਜੀ 🙏😊

  • @kuldeepsinghlahoria5268
    @kuldeepsinghlahoria5268 3 ปีที่แล้ว +10

    ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ, ਧੰਨਵਾਦ ਜੀ

  • @companion1236
    @companion1236 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਧੰਨ ਧੰਨ ਧੰਨ ਜਨੁ ਆਇਆ ਜਿਸ ਪ੍ਰਸਾਦਿ ਸਭ ਜਗਤੁ ਤਰਾਇਆ

  • @Sallo_wala
    @Sallo_wala 3 ปีที่แล้ว +3

    Waheguru ji edda ee bhenji kol eh sewa lainde rehn ....awaaz ch bahut ee ruhaniyat atey santokh hai 🙏🏻🌹

  • @dhadeanwale4401
    @dhadeanwale4401 3 ปีที่แล้ว +92

    ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਉ ਦਾਸਾਂ ਤੇ ਵੀ ਕਿਰਪਾ ਕਰੋ ਜੀ।
    ਸਦਾ ਹੀ ਭੁੱਲਣਹਾਰ ਹਾਂ ਜੀ ਬਖਸ਼ ਲਵੋ।
    ਧੰਨ ਗੁਰੂ, ਧੰਨ ਗੁਰੂ ਕੇ ਪਿਆਰੇ ਮਹਾਂਪੁਰਖ, ਧੰਨ ਮਹਾਂਪੁਰਖਾਂ ਦੀ ਕਮਾਈ।

  • @gurbar_akall9639
    @gurbar_akall9639 3 ปีที่แล้ว +12

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏

  • @ramandeepsingh8644
    @ramandeepsingh8644 3 ปีที่แล้ว +210

    ਦੇਖਲੋ ਸਾਇੰਸ ਤੋਂ ਅਜੇ ਤੱਕ ਕੋਈ ਦਵਾਈ ਨਹੀ ਬਣੀ ਹੈ ਜਿਸ ਨਾਲ ਕਾਮ ਵਾਸ਼ਨਾ ਖਤਮ ਹੋ ਜਾਵੇ, ਹਾਂ ਕਾਮ ਵਾਸ਼ਨਾ ਵਧਾਉਣ ਲਈ ਬਹੁਤ ਹਨ। ਪਰ ਧੰਨ ਹੈ ਮੇਰਾ ਸ਼ਬਦ ਗੁਰੂ ਜਿਸ ਕੋਲ ਇਸ ਵਾਸ਼ਨਾ ਦਾ ਇਲਾਜ ਹੈ ਉਹ ਵੀ ਗਰੰਟੀਸ਼ੁਦਾ 😊

    • @rvsingh4247
      @rvsingh4247 3 ปีที่แล้ว +4

      Ryt baba ji

    • @pavitterjeetsingh1170
      @pavitterjeetsingh1170 3 ปีที่แล้ว +3

      ਖਾਲਸਾ ਜੀ ਸਰਸੇ ਵਾਲੇ ਬਹੁਤਿਆਂ ਦੀ ਕਾਮ ਵਾਸਨਾ ਖਤਮ ਕਰਕੇ ਨਮਾਰਦ ਬਣਾਇਏ ਆ

    • @jagseersingh2586
      @jagseersingh2586 3 ปีที่แล้ว +10

      @@pavitterjeetsingh1170 oye veere kaam vashna ta jehra sirse wala app ni kabbu kr skya o dujya da ki bhla kroo
      Nalle ohne namrd bnaye aa ona di kaam vashna ni khatam kiti!

    • @bablumudhal3274
      @bablumudhal3274 3 ปีที่แล้ว +3

      Bilkul g waheguru

    • @user-pm7xj9hj8f
      @user-pm7xj9hj8f 3 ปีที่แล้ว +2

      #ੴ#ਵਾਹਿਗੁਰੂ

  • @babber2536
    @babber2536 3 ปีที่แล้ว +2

    😭😭😭😭 waheguru menu v bakhsh leho patshaah g

    • @paulchahal3095
      @paulchahal3095 7 วันที่ผ่านมา

      To control addictive pattern, I put comment. Find and use.

  • @jagvirkaur1897
    @jagvirkaur1897 3 ปีที่แล้ว +1

    Boht vddia te suljhe tarike naal ehh uljhela masla samjhaya hai
    Hun har ghar di ehi kahani hai
    Waheguru hi mehar krr ke dubdea nu taar skda hai

    • @paulchahal3095
      @paulchahal3095 7 วันที่ผ่านมา

      ਦਾਸ ਨੇ ਹੋਰ ਕਮੈਂਟ ਵਿੱਚ ਲਿਖਿਆ ਹੈ ਕਾਮ ਤੇ ਹਰ ਵਾਸ਼ਨਾਂ ਤੇ ਕੰਟਰੋਲ ਕਰਨ ਦਾ ਤਰੀਕਾ।

  • @JV-wx5nd
    @JV-wx5nd 3 ปีที่แล้ว +11

    Bhot vadia ji...learned so much. Waheguru ji ka khalsa waheguru ji ki fateh

  • @SurjitSingh-mu2yw
    @SurjitSingh-mu2yw 3 ปีที่แล้ว +7

    ਇਹ ਤਾਂ ਪੂਰਨ ਮਹਾਂ ਪੁਰਖਾਂ ਨੇ ਉਸ ਨੂੰ ਨਾਮ ਦੇ ਦਿੱਤਾ ਸੀ ਫਿਰ ਉਹ ਕਿਉਂ ਨਾ ਬਚਦਾ

  • @oldagehomeamritsar9757
    @oldagehomeamritsar9757 3 ปีที่แล้ว +1

    ਬਹੁਤ ਅਨੰਦ ਆਇਆ ਜੀ,

  • @chaitanya4881
    @chaitanya4881 2 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @kirankaur4862
    @kirankaur4862 3 ปีที่แล้ว +26

    Vaheguru ji, Really enjoy watching all of your videos ji 🙏

  • @prabjotsingh3570
    @prabjotsingh3570 3 ปีที่แล้ว +10

    Waheguru ji ka khalsa waheguru ji ki Fateh ji ❤️🙏👍

  • @avinoorsingh7345
    @avinoorsingh7345 3 ปีที่แล้ว +19

    Bohot chardikala jio
    Hor vi duje sampardava de mahapursha diya sakhiya di video sanjhi karna ji
    Sant Attar Singh Ji, Sant Gurbachan Singh Ji etc.

  • @manjotsidhu8314
    @manjotsidhu8314 3 ปีที่แล้ว +4

    ਵਾਹਿਗੁਰੂ ਜੀ❤️🙏🏻

  • @AvtarSingh0590
    @AvtarSingh0590 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,🙏

  • @Deepraman4501
    @Deepraman4501 3 ปีที่แล้ว +2

    Jai ho peeran fkeeran di ji 🙏🙏🙏🙏🙏🤲🤲🤲🤲🤲👏👏👏👏👏🌹🌹⚘⚘🌷🌷💐💐💞💞❤❤💖💖🥰🥰🥰🥰🥰

  • @jasvirsinghsingh2467
    @jasvirsinghsingh2467 3 ปีที่แล้ว +3

    Waheguru ji ❤️🙏🏻

  • @Jatinsingh1699
    @Jatinsingh1699 3 ปีที่แล้ว +35

    ਹੋਰ ਵੀ ਵੀਡੀਓ ੲਿਸ ਨਾਲ ਸਬੰਧਤ ਪਾੲਿਅਾ ਕਰੋ ਜੀ

  • @khushkaranchhina2890
    @khushkaranchhina2890 3 ปีที่แล้ว +5

    ਮੈ ਸਾਰਿਆ ਭਰਾਵਾ ਨੂੰ ਤੇ ਭੈਣਾ ਨੂੰ ਬੇਨਤੀ ਕਰਦਾ ਕੇ ਮੇਰੇ ਲਈ ਵੀ ਉਸ ਸੱਚੇ ਪਰਮਾਤਮਾ ਅੱਗੇ ਅਰਦਾਸ ਜਰੂਰ ਕਰੋ ਕਿਉਂਕਿ ਮੈ ਵੀ ਇਸ ਦੱਲਦੱਲ ਵਿੱਚ ਫਸਿਆ ਹੋਇਆ ਹਾ।ਮੈ ਵੀ ਬਹੁਤ ਤੰਗ ਹਾ।ਮੈ ਇੱਜਤ ਦੀ ਜਿੰਦਗੀ ਜਿਉਣੀ ਚਾਹੁੰਦਾ ਹਾਂ।

    • @rajkamal4570
      @rajkamal4570 3 ปีที่แล้ว

      Khushkarankjot Singh Chhina Bhaji Tushi Aapna WhatsApp Number Send Karna Main Thuhade Naal Jaruar Gal Karanga God Bless You

    • @paulchahal3095
      @paulchahal3095 8 วันที่ผ่านมา

      ਦਾਸ ਨੇ ਕਾਮ ਕੰਟਰੋਲ ਕਰਨ ਲਈ ਕਮੈਂਟ ਪਾਏ ਹਨ। ਪੜ੍ਹੋ।

    • @khushkaranchhina2890
      @khushkaranchhina2890 8 วันที่ผ่านมา +1

      @@paulchahal3095 mai smjeya ni

    • @paulchahal3095
      @paulchahal3095 7 วันที่ผ่านมา

      ​​@@khushkaranchhina2890
      Kaam control de comment paea han.
      Kirpa pado.🎉

  • @user-do1ue4mz7f
    @user-do1ue4mz7f 9 หลายเดือนก่อน +1

    Waheguru ji waheguru ji waheguru ji waheguru ji waheguru ji

  • @jaswantgill8350
    @jaswantgill8350 3 ปีที่แล้ว +9

    Waheguru ji app hi bachoan ji

  • @GaganSingh-ss1fl
    @GaganSingh-ss1fl 3 ปีที่แล้ว +1

    Waheguru ji das te vi kirpa kro🙏🙏

    • @paulchahal3095
      @paulchahal3095 7 วันที่ผ่านมา

      I put a comment on Lust control. In Punjabi. Hope TH-cam keeps it.

  • @baljitkaur2911
    @baljitkaur2911 3 ปีที่แล้ว +6

    Waheguru ji🙏🙏🙏 sarbatt da bhala karo. Apni kirpa rakhni.

  • @aiernkaur4394
    @aiernkaur4394 3 ปีที่แล้ว +4

    ਵਾਹਿਗੁਰੂ ਜੀ 🙏

  • @gurpreetmannder849
    @gurpreetmannder849 3 ปีที่แล้ว +15

    ਵਾਹਿਗੁਰੂ ਦਾ ਨਾਮ ਸਿਮਰਨ ਹਰ ਮਰਜ਼ ਦੀ ਦਵਾ ਏ 🙏

    • @mamtakhanuja2070
      @mamtakhanuja2070 3 หลายเดือนก่อน

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 3 หลายเดือนก่อน +1

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 3 หลายเดือนก่อน

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 3 หลายเดือนก่อน

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 3 หลายเดือนก่อน

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @udaypalsingh8786
    @udaypalsingh8786 ปีที่แล้ว

    ਵਾਹਿਗੁਰੂ ਤੇਰਾ ਸੁਕਰ ਹੈ

  • @HK-op3rv
    @HK-op3rv 3 ปีที่แล้ว +6

    Waheguru Ji Ka Khalsa Waheguru Ji Ki Fateh

  • @ArshdeepSingh-ip7no
    @ArshdeepSingh-ip7no 3 ปีที่แล้ว

    🙏🙏🙏🙏 ਬਹੁਤ ਵਧੀਆ ਸਾਖੀ ਜੀ।। ਧੰਨਵਾਦ ਭੈਣ ਜੀ।।

  • @deepaksinghsaini2926
    @deepaksinghsaini2926 3 ปีที่แล้ว +1

    Very very nice kina sohna giyaan dita tc sister
    Waheguru gg

  • @AmanSinghKhalsa315
    @AmanSinghKhalsa315 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਸਿੱਖਿਆ ਦਿੰਦੀ ਕਹਾਣੀ ਏ।।

  • @drharminder88
    @drharminder88 3 ปีที่แล้ว +4

    Dhan Guru Dhan Guru pyare..

  • @santokhsingh1308
    @santokhsingh1308 3 ปีที่แล้ว +2

    Bahut badhiya Shiksha kahani Sony panji 🙏🙏👍🏻👍🏻

  • @jaspreetkhalsa5535
    @jaspreetkhalsa5535 3 ปีที่แล้ว +5

    I daily go to Gurdwara dera baba karam Singh sahib ji near khureji and my birthday is on 19 of July and baba ji' s Prakash purab was on 18 of July waheguru ji Ka khalsa
    Waheguru ji ki fateh 🙏

  • @harpreetsingh7367
    @harpreetsingh7367 3 ปีที่แล้ว +10

    Waheguru g...dhan baba karm singh hotti mardaan🙏🙏🙏🙏 wale g..

  • @atindersingh7571
    @atindersingh7571 3 ปีที่แล้ว +3

    ਵਾਹਿਗੁਰੂ ਜੀ ❤️❤️🙏
    ਬਾਬਾ ਜੀ ਸਾਡੇ ਤੇ ਵੀ ਮੇਹਰ ਕਰੋ ,
    ਅਸੀਂ ਵੀ ਬਹੁਤ ਪਾਪੀ ਹਾਂ 🙇🙇🙇

    • @paulchahal3095
      @paulchahal3095 7 วันที่ผ่านมา

      ਦਾਸ ਨੇ ਕਮੈਂਟ ਵਿੱਚ ਲਿਖਿਆ ਹੈ, ਵਰਤੋ।

  • @gursewaksingh4231
    @gursewaksingh4231 3 ปีที่แล้ว +20

    ਧੰਨ ਧੰਨ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ।

  • @AjayKumar-mr7yn
    @AjayKumar-mr7yn 9 หลายเดือนก่อน +1

    Waheguru dhan guru nanak dev g maharaj .dhan guru gobind singh g maharaj . Dhan baba deep singh g

  • @jaanmahaldajijajaanmahalda4007
    @jaanmahaldajijajaanmahalda4007 3 ปีที่แล้ว +2

    Bahut ghaint video dhanwaad ji chardikala g

  • @simrandeep.
    @simrandeep. 3 ปีที่แล้ว +3

    Very nice ji .. waheguru 🙏🙏🙏🙏

  • @Geeta23Geeta
    @Geeta23Geeta 8 วันที่ผ่านมา +1

    Waheguru ji🙇‍♀️ ❤🙇‍♀️🙏

  • @babbubabbu766
    @babbubabbu766 3 ปีที่แล้ว +1

    Waheguru g.....bhut hi sohni vedio hai ....waheguru

  • @Veergujjarpanjab
    @Veergujjarpanjab 3 ปีที่แล้ว

    Bahut hi vadia tarike naal aap jian ne eh gian vandyea h rabb tuhannu lambi umar bakshe taa jo tusi hor v sangat da bhala kr sako

  • @ranglapunjab1330
    @ranglapunjab1330 3 ปีที่แล้ว +2

    Very very nice video waheguru ji

  • @zizag6040
    @zizag6040 3 ปีที่แล้ว +15

    Waheguru ji ਮੈਨੂੰ ਕਾਮੀ ਨੂੰ ਵੀ ਬੱਕਛੋ

    • @paulchahal3095
      @paulchahal3095 7 วันที่ผ่านมา

      ਦਾਸ ਨੇ ਹੋਰ ਕਮੈਂਟ ਵਿੱਚ ਲਿਖਿਆ ਹੈ ਵਾਸ਼ਨਾ ਕੰਟਰੋਲ।

  • @nsingh5779
    @nsingh5779 3 ปีที่แล้ว +9

    Waheguru 💕🙏🏻

  • @sskherisingh5223
    @sskherisingh5223 2 หลายเดือนก่อน

    ਬਹੁਤ ਬਹੁਤ ਧੰਨਵਾਦ ਜੀ

  • @jotsingh844
    @jotsingh844 3 ปีที่แล้ว +5

    Waheguru ਵਹਿਗੁਰੂ

  • @sahubrothers4165
    @sahubrothers4165 3 ปีที่แล้ว

    tusi sahi keha
    ajj kehne h pyaar andha huna h
    oh pyaar nhi lalach andha huna h
    tusi apni selfish needs layi duje da dil pana chone ho
    mere khyal je kise de asool ishq ton zyada zor wale hon
    tan oh duniya di kise vhi sheh nu pa sakda h
    he can do anything🙂

  • @manindersinghofficial1313
    @manindersinghofficial1313 3 ปีที่แล้ว

    Satnaam waheguru ji mehar rakhe sabna te......sister tohanu waheguru ji chardikala vich rakhe.......

  • @inderjitsinghusa9084
    @inderjitsinghusa9084 3 ปีที่แล้ว

    Bohat Vadia trike Naal Guide Kita Tusi Sis Waheguru Mehar Kre Sub Te

  • @tjsingh417
    @tjsingh417 3 ปีที่แล้ว +2

    Thank you so much for this video. I really appreciate and tha k you

  • @SherryJakhal
    @SherryJakhal 3 ปีที่แล้ว +15

    ਖ਼ੁਦਾ ਨਾਲ ਯਾਰੀ ਰੱਖੋ ਸਬ ਨੂੰ ਇੱਜਤ ਦਵੋ । ਖ਼ੁਦਾ ਦੀ ਬੰਦਗੀ ਵਿਚ ਮਸਤ ਰਹੋ । ਕਾਮ ਨੇੜੇ-ਤੇੜੇ ਭੀ ਨਹੀਂ ਆਵੇਗਾ।

  • @asingh1032
    @asingh1032 3 ปีที่แล้ว +1

    ਧੰਨ ਬਾਬਾ ਕਰਮ ਸਿੰਘ ਜੀ ਮਹਾਂਪੁਰਖ 🙏🙏

  • @RanjitSingh-hp3qk
    @RanjitSingh-hp3qk 3 ปีที่แล้ว +2

    Excellent teaching for humanity.

    • @onkarfreshie3127
      @onkarfreshie3127 3 ปีที่แล้ว

      My father teaching at a early age was,
      A man ALWAYS FAILS at two things in life.
      1 is Money related.
      The other is
      2 is Flesh related.
      Both can be avoided if,
      Naam Simran is in your heart , but NOW this is NOT the case in today's world.

  • @Jsbrar1982
    @Jsbrar1982 3 ปีที่แล้ว

    Waheguru ji es taran sab te hi mehar kari

  • @daljindersingh5064
    @daljindersingh5064 3 ปีที่แล้ว +1

    ਵਾਹ ਦਿਲ ਰੋ ਪਿਆ

  • @sarabjitsingh3737
    @sarabjitsingh3737 3 ปีที่แล้ว +1

    ਬਹੁਤ ਧੰਨਵਾਦ ਜੀ।

  • @SukhjinderSingh-cg5dh
    @SukhjinderSingh-cg5dh 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @gursharansingh5609
    @gursharansingh5609 3 ปีที่แล้ว

    Bahut vadia sakhi

  • @GuruDhaSingh
    @GuruDhaSingh 3 ปีที่แล้ว +2

    Thank you for such an amazing video

  • @lovesingh3356
    @lovesingh3356 3 ปีที่แล้ว +1

    Waheguru ji ਭਲੀ ਕਰੋ ਜੀ 🙏🙏

  • @AvtarSingh-fe1kt
    @AvtarSingh-fe1kt 3 ปีที่แล้ว +1

    ਅਨੰਦ ਜੀ🌺❤️🙏🏻

  • @user-zy1yu8ls3y
    @user-zy1yu8ls3y 3 ปีที่แล้ว +6

    Waheguru ji 🙏🏻

  • @sajjansinghbaath6457
    @sajjansinghbaath6457 3 ปีที่แล้ว +2

    Waheguru sahib ji akalpurkh sarbath da bhala karan ji waheguru ji waheguru ji

  • @sharanjeetkaur7379
    @sharanjeetkaur7379 3 ปีที่แล้ว +4

    Waheguru ji waheguru waheguru ji 🌹🌹👏🏼

  • @gurkamalaujla8888
    @gurkamalaujla8888 3 ปีที่แล้ว +7

    Satnam shri waheguru ji 🙏🙏❤️❤️

  • @bobysingh4298
    @bobysingh4298 3 ปีที่แล้ว +3

    Wah wah kya kya khub 🙏🙏🙏🙏🙏

  • @preetpalsingh2809
    @preetpalsingh2809 3 ปีที่แล้ว

    👏 Waheguru Ji Veri nice Ji thanks Ji

  • @beantrenatus4291
    @beantrenatus4291 3 หลายเดือนก่อน

    ਸ਼੍ਰੀ ਵਾਹਿਗੁਰੂ ਜੀ 🙏🙏

  • @gamingboyz1339
    @gamingboyz1339 3 ปีที่แล้ว +7

    ਧੰਨ ਧੰਨ ਬਾਬਾ ਕਰਮ िਸੰਘ ਜੀ ਅਸਾ ਵਰਗੇ ਪਾਪੀ ਤੇ िਨਮਾਣੇ ਬੰिਦਅਾਂ ਨੂੰ ਬਖਸ਼ ਲਓ िਸॅਧੇ ਰਸਤੇ ਤੇ ਚॅਲ਼ਣ ਦਾ ਬਲ ਬਖਸ਼ੋ 🙏🙏ਮੈ ਪਾਪੀ ਤੂੰ ਬਖਸ਼ਣਹਾਰ🙏🙏

  • @parmindersingh2517
    @parmindersingh2517 3 ปีที่แล้ว +1

    Thanks di di g beautiful shaki layi

  • @janakrajchopra9401
    @janakrajchopra9401 3 ปีที่แล้ว

    ਬਹੁਤ ਹੀ ਵਧੀਆ ਕਹਾਣੀ

  • @RajinderSingh-zz9dw
    @RajinderSingh-zz9dw ปีที่แล้ว

    Waheguru je ka kalsa waheguru je ke fatte 🙏💯🌄🌄🌄🌄🌄💐💐💐💐💐✊

  • @MandeepSingh-fn6dr
    @MandeepSingh-fn6dr 3 ปีที่แล้ว +9

    Looking for a way to like this video thousands of times 🇨🇦🇨🇦

  • @inderjeetsinghinderjeetsin2948
    @inderjeetsinghinderjeetsin2948 3 ปีที่แล้ว +3

    Waheguru ji ka khalsa waheguru ji ke fateh