ਕਣਕ ਤੋ ਬਾਅਦ ਮੁਫ਼ਤ 25000 ਕਮਾਓਣ ਦਾ ਇਹ ਮੌਕਾ ਨਾ ਗਵਾਓ • ਝੋਨਾਂ ਲਾਓਣ ਤੋ ਪਹਿਲਾਂ ਫਰੀਂ ਦੀ ਕਮਾਈ | agri advice
ฝัง
- เผยแพร่เมื่อ 15 เม.ย. 2024
- 60 ਦਿਨਾਂ 'ਚ 25000 ਕਮਾਓਣ ਦਾ ਮੌਕਾ ਨਾ ਗਵਾਓ • ਝੋਨਾਂ ਲਾਓਣ ਤੋ ਪਹਿਲਾਂ ਮੁਫਤ ਦੀ ਕਮਾਈ
Your Queries:-
Earn Money
increase soil quality
improving soil quality
soil health
#farming #agriculture #soil - แนวปฏิบัติและการใช้ชีวิต
ਟਾਈਮ ਦੱਸੋ ਜੀ ਮੂੰਗੀ ਕਿੰਨੀ ਤਾਰੀਕ ਤੋਂ ਕਿੰਨੀ ਤਾਰੀਕ ਤੱਕ ਬੀਜ ਸਕਦੇ
ਸਤਿ ਸ੍ਰੀ ਅਕਾਲ ਜੀ ਮੈਂ ਵੀ ਤਿੰਨ ਵਿੱਗੇ ਵਾਣ ਵਿੱਚ ਮੂੰਗੀ ਬੀਜਣੀ ਹੈ ਤਿੰਨ ਕਿਲੋ ਬੀਜਦੇ ਨਾਲ ਇੱਕ ਥੈਲਾ ਸੁਪਰ ਦਾ 50 ਕਿਲੋ ਦਾ ਉਹ ਸਿਰਫ ਮੈਂ ਮੱਕੀ ਬੀਜਣ ਵਾਲੀ ਮਸ਼ੀਨ ਸ਼ਕਤੀਮਾਨ ਦੀ ਹੁੰਦੀ ਹੈ ਉਸਦੀਆਂ ਡਿਸਕਾਂ ਚੇਂਜ ਕਰਕੇ ਉਹ ਤਿੰਨ ਵਿੱਗੇ ਵਾਹਣ ਵਿੱਚ ਤਿੰਨ ਕਿਲੋ ਬੀਜ ਪਾਂਦੀ ਹੈ ਤੇ ਸੁਪਰ ਦਾ ਇੱਕ ਥੈਲਾ ਪਾਵਾਂਗਾ ਔਰ ਉਹ ਬੈਡਾਂ ਉੱਤੇ ਮੂੰਗੀ ਬੀਜਾਗਾ ਉਸ ਨਾਲ ਪਾਣੀ ਲਾਣਾ ਵੀ ਸੌਖਾ ਹੈ ਅਤੇ ਉਹ ਬਾਰਿਸ਼ ਤੋਂ ਵੀ ਬਚ ਜਾਂਦੀ ਹੈ ਅਤੇ ਆਪਾਂ ਨਾ ਖਰਚਾ ਵੀ ਘਟ ਜਾਂਦਾ ਧੰਨਵਾਦ
Same here bro
contact no deyo ji apna
Je apa shitaa de ke veejnii hove 1 acre vich fr kina beej pau vr ???
Hlo
Dss y
ਵਾਹਿਗੁਰੂ ਜੀ🙏
ਬਹੁਤ ਵਧੀਆ ਨਤੀਜੇ ਆ je
ਮੁਗੀ ਬਰਸਾਤਾਂ ਵਿਚ ਫਸ ਜਾਦੀ ਹੈ। ਯਾ ਜਿਆਦਾ ਫੈਲਾ ਕਰਕੇ ਫਲ ਨਹੀਂ ਲੱਗਦਾ
Veer ਜੀ ਇਹ 3 ਮਹੀਨੇ ਲੈ ਜਾਂਦੀ ਹੈ
ਬਹੁਤ ਖੁਸ਼😃😃👍👍👍👌👌👌👌👌
👍 ਵਧੀਆ ਜਾਣਕਾਰੀ ਜੀ ਧੰਨਵਾਦ
ਬਕਵਾਸ ਮਾਰਦਾ 50kg ਨਹੀਂ ਨਿਕਲੀ 2 ਏਕੜ ਵਿੱਚੋਂ ਜਮੀਨ ਬੀ ਸਰਸੋੰ ਵਾਲੀ ਹੀ
ਵੀਰ, ਮੂੰਗੀ ਦਾ ਛੱਟਾ ਦੇ ਕੇ ਬੀਜ਼ ਕੇ ਫਿਰ ਆਲੂਆ ਆਲੇ ਰੇਜ਼ਰ ਨਾਲ ਵੱਟਾਂ ਪਾ ਸਕਦੇ ਆ ??
Vir 70 din laindi a moongi asi beeji a ganne wale khet vich 1.5 killa 12 march di bijai a bhut wadia fasal a
ਧੰਨਵਾਦ ਵੀਰ ਜੀ
ਮਹੱਤਵਪੂਰਣ 👏👏👏👏
👍
Very good information sir ji
U.P. te Uttarakhand vich sattha jhona lag cukha hai or 70 Dina vich eshdi badai ho Jani hai or 80-90 hazar da nikal bi janda ya,par Punjab vich ye sattha jhona shyad nahi lagda
Waheguru Ji
Good good
ਝੋਨਾ ਕੇਰਣ ਬਾਰੇ ਦੱਸੋ ਕੇਰਣਾ ਚਾਹੀਦਾ ਜਾ ਨਹੀ
ਪਿਛਲੇ ਸਾਲ ਅਸੀ ਬੀਜੀ ਸੀ ਬਹੁਤ ਵਧੀਆ ਰਹੀ ਮੂੰਗੀ
Kerala beej Paia c te kinne din lae c Kinnee niklee c
Date ਕਿਹੜੀ ਸੀ ਬਿਜਾਈ ਦੀ ।ਕਿਸਮ ਵੀ ਦੱਸੋ
Date ਕਿਹੜੀ ਸੀ ਬਿਜਾਈ ਦੀ ।ਕਿਸਮ ਵੀ ਦੱਸੋ
ਕਿੰਨੇ ਦਿਨ ਲੈਦੀ ਮੂੰਗੀ ਇਹ ਵੀ ਦਸੋ ਵੀਰ ਜੀ
Veer ji kini treek tak beej sakde moongi
Good
Gud. Brooooo
ਮੂੰਗੀ ਦੀ ਤਰਾਂ ਮਾਂਹ ਵੀ ਬੀਜ਼ ਸਕਦੇ ਹਾਂ ?? ਏਰੀਆ👉 ਗੁਰਦਾਸਪੁਰ
Time jada lai jnde ma veer mahh
Bai jehde khet vich kanka beejan same avkira di spry kiti c ohde vich mungi beej skde aa
❤
Veer g jhonaa di date kee hai
Bai assi ta mungi di daal di bijai kri da
ਵੱਢਣ ਲਈ ਕਿਸੇ ਚੀਜ਼ ਦੀ ਵਰਤੋਂ ਕਰ ਸਕਦੇ ਆ
ਕੰਬਾਇਨ ਨਾਲ ਵੱਡੀ ਜਾਦੀ ਹੈ ਬਹੁਤ ਸੌਖੀ
👍👍👍👍👍
Ssa y kalar jameen nu kiven theek kriye eh vi jrur dsso y
Vir ssa ji sarea nu wrong information hai ji mai 200 acres de kheti karda va ji .Mai 3 vari April 15 to bahad 10.......10 acres mungi beej chuka va bilkul kamjab ne hundi vir ji eh meri suggestion c baki tuhadi marji
Bhji papular dai khet v la skde a 2.5 Sal dai a bute
ਬਾਈ ਜੀ ਮਾਰੂ ਵਾਹਣ ਲਈ ਮੂੰਗੀ ਦਾ ਕੋਈ ਵਡਿਆ ਬੀਜ ਦੱਸੋ plz ਵਾਹਣ ਮਾਰੂ ਹੈ ਤੇ ਪਾਣੀ ਸੂਏ ਦਾ ਲੱਗਦਾ ਹੈ ਹਰ ਵਾਰ
ਵੀਰ ਨੇ ਦੱਸਿਆ ਤਾ ਹੈ ਵਿਡੀਓ ਦੇ ਵਿੱਚ ਦੇਖੋ
ok bai
Kina din vich tryar hondi a moghi
Veer ji location dasso please idea main dassanga agge rabb di marji
Veere pc bare gall karni aa please contact number
ਬੀਜ ਕਿਹਡਾ
Bansi gold moongi per kg rate ki hai veera
Veer mongi di sari video pao Khdo lgni a Te ki Peña
Sat shri akala y ji good bro ❤❤
Super seeder nal been sakde aa
Meri v same swaal aw y
Assi ta machine te vad lai da
ਇਸ ਵਾਰ ਮੂੰਗੀ ਨਹੀਂ ਬੀਜੀ ਜਾਣੀ ਕਿਉਂਕਿ ਇਸ ਵਾਰ ਨਹਿਰਾ ਵਿਚ ਬੰਦੀ ਵੀ ਹੈ । ਮੋਟਰਾਂ ਵਾਲੀ ਲਾਈਟ ਵੀ ਨਹੀਂ ਆਉਣੀ ।
Light Kyu ni auni?
1 st viewer
Well done👏👏❤
ਸਤਿ ਸ਼੍ਰੀ ਅਕਾਲ ਜੀ
ਮੂੰਗੀ ਕੜੀ ਬੀਜਾਣੀ
Bai asi ta ਹਰੀ ਖਾਦ ਵਾਸਤੇ ਤਿੱਲ ਬੀਜ਼ ਦਿੱਤੇ
Gurvail singh ji no. Send kareo
1827 mil nhi ryi y
ਮੂੰਗੀ ਬਾਰੇ ਗੱਲ ਕਰਨੀ ਆ
Bijli ta nahi àatti
Vire kina time ch pakk jani a ehh varity
Kini date takk bij sakde ha
22 apa 3 saal ho gye bijde a g
ਬਾਈ ਕਿੰਨੀ ਤਰੀਕ ਵਾਹਣ ਵਾਹ ਕੇ ਜਾਂ ਜੀਰੋ ਡਰਿੱਲ ਨਾਲ ਕਿੰਨਾ ਝਾੜ
@@gurwindersinghgssidhu2936 22 wah k beej de a g
@@VarinderSingh-dh7du ਦੋ ਤਵੀਆਂ ਦੋ ਸਵਾਗੇ , ਕਿੰਨਾ ਝਾੜ ਹੁੰਦਾ।
@@VarinderSingh-dh7du
Apna number send kr skde ho
Ja insta id
Jankari leni c Mungi vste bro
ਕਿੰਨੀ ਤਾਰੀਕ ਤੋਂ ਕਿੰਨੀ ਤਾਰੀਕ ਤੱਕ ਬੀਜ ਸਕਦੇ ਹਾਂ ਜੀ
No deo vere
Suhaga vir tapd ch hi Marna
Hanji
Fr tu kyu y Halla nal vahi jana tu ni bijni😂
ਵੀਰ ਜੀ ਆਪਣਾ ਨੰਬਰ ਦਿਓ
❤
👍👍👍👍👍