ਮੱਝਾਂ ਦੇ ਦੁੱਧ ਤੋਂ ਪ੍ਰੋਡਕਟ ਬਣਾ ਕੇ ਲੱਖਾਂ ਕਮਾਉਣ ਵਾਲਾ ਕਿਸਾਨ

แชร์
ฝัง
  • เผยแพร่เมื่อ 18 ธ.ค. 2023
  • ਗੁਰਬਚਨ ਸਿੰਘ (Gurbachan Singh) ਜੋ ਕਿ ਲਗਭਗ 23 ਸਾਲ ਤੋਂ ਡੇਅਰੀ ਫਾਰਮਿੰਗ ਕਰ ਰਹੇ ਹਨ। ਉਹਨਾਂ ਨੇ ਦੁੱਧ ਵੇਚਣ ਦੀ ਜਗ੍ਹਾ ਦੁੱਧ ਦੇ ਪ੍ਰੋਡਕਟ ਬਣਾ ਕੇ ਵੇਚਣ ਨੂੰ ਜ਼ਿਆਦਾ ਚੰਗਾ ਸਮਝਿਆ ਜਿਸ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੇ ਡੇਅਰੀ ਦੇ ਕੰਮ ਤੋਂ ਲਗਭਗ 30 ਕਿੱਲੇ ਜ਼ਮੀਨ ਵਿੱਚ ਵੀ ਵਾਧਾ ਕੀਤਾ ਹੈ। ਇਸ ਵੀਡੀਓ ਰਾਹੀਂ ਦੇਖੋ ਉਹਨਾਂ ਦੇ ਪੂਰੇ ਸਫ਼ਰ ਅਤੇ ਕਾਮਯਾਬੀ ਦੇ ਤਰੀਕੇ ਬਾਰੇ ।
    ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/31bDttC
    ਆਈਫੋਨ: apple.co/3d5B5XT
    ਅਪਣੀ ਖੇਤੀ ਫੇਸਬੁੱਕ ਪੇਜ: / apnikhetii
    ਆਪਣੀ ਖੇਤੀ ਇੰਸਟਾਗ੍ਰਾਮ ਪੇਜ਼ : / apni.kheti
    ਲੰਬੇ ਸਮੇਂ ਦੀ ਖੇਤੀ ਅਤੇ ਕਾਮਯਾਬੀ ਪੱਕੀ I Dragon Fruit Farming Punjab I Amandeep Singh Sarao
    • ਲੰਬੇ ਸਮੇਂ ਦੀ ਖੇਤੀ ਅਤੇ ...
    ਮੱਝਾਂ ਨਾਲ ਕਾਮਯਾਬ ਕੀਤਾ ਡੇਅਰੀ ਫਾਰਮ। successful Dairy Farm with 20 buffaloes
    • ਮੱਝਾਂ ਨਾਲ ਕਾਮਯਾਬ ਕੀਤਾ ...
    ਵੇਰਕਾ ਦੇ ਖਾਸ ਬਰੀਡਿੰਗ ਬੁੱਲ ਦੀ ਜਾਣਕਾਰੀ। Verka's Top bulls Record details I semen available
    • ਵੇਰਕਾ ਦੇ ਖਾਸ ਬਰੀਡਿੰਗ ਬ...
    ਖੇਤੀ ਨਾਲੋਂ ਤਿੱਗਣੀ ਕਮਾਈ ਦਿੰਦਾ ਹੈ ਝੀਂਗਾ ਪਾਲਣ I Shrimp Farming Punjab
    • ਖੇਤੀ ਨਾਲੋਂ ਤਿੱਗਣੀ ਕਮਾਈ...
    #dairyfarm #dairyfarming #silage #feed

ความคิดเห็น • 97

  • @amankhattra954
    @amankhattra954 6 หลายเดือนก่อน +20

    ਬਾਈ ਜੀ ਪਸ਼ੂ ਵੀ ਦਿਖਾਇਆ ਕਰੋ ਸਾਰੇ ਜੋ ਵੀ ਹੁੰਦੇ ਨੇ ਪਸੂ ਪਾਲਕ ਦੇ ਕੋਲ

  • @Dhillon666
    @Dhillon666 6 หลายเดือนก่อน +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @nachhattarsingh112
    @nachhattarsingh112 6 หลายเดือนก่อน +8

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @AvtarSingh-ll7ur
    @AvtarSingh-ll7ur 6 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @gurpreetkau-zl2ie
    @gurpreetkau-zl2ie 6 หลายเดือนก่อน +14

    Sab to vadia gall eh uncle Guru naal bahut deeply judde hoye han te Guru ne vi sab barkata dittiya han

  • @puri_jankari
    @puri_jankari 5 หลายเดือนก่อน +3

    ਬਹੁਤ ਵਧੀਆ ਜਾਣਕਾਰੀ ਬਹੁਤ ਧਨਵਾਦ ਆਪਣੀ ਖੇਤੀ ਪੂਰੀ ਟੀਮ ਦਾ ਤੇ ਬਹੁਤ ਵੱਡਾ ਧਨਵਾਦ ਐਨਾ ਬਾਪੂ ਜੀ ਦਾ ਜੋ ਇੱਕ ਬਹੁਤ ਵੱਡੀ ਮਿਸਾਲ ਤੇ ਓਨਾ ਬੰਦਿਆ ਲਈ ਬਹੁਤ ਵੱਡੀ ਉਦਾਰਹਣ ਨੇ ਜੋਂ ਕਾਪੀ ਉਪਰ ਹਿਸਾਬ ਕੱਢ ਕੇ ਅਹ ਦੇਖੋ ਕੁਝ ਨਹੀਂ ਬਚਦਾ ਬੋਲ ਕੇ ਆਪ ਤਾ ਕੁੱਝ ਕਰਦੇ ਨਹੀਂ ਤੇ ਦੂਜਿਆਂ ਦਾ ਵੀ ਹੌਸਲਾ ਤੋੜ ਦਿੰਦੇ ਨੇ ਸੋ ਧਨਵਾਦ ਬਾਪੂ ਜੀ ਹੂਨਾ ਦਾ ਤੇ ਅਪਣੀ ਖੇਤੀ ਟੀਮ ਦਾ।

  • @DilpreetSinghSidhuSidhu
    @DilpreetSinghSidhuSidhu 6 หลายเดือนก่อน +11

    ਬਹੁਤ ਵਧੀਆ ਜੀ

  • @ManoharLal-gn9id
    @ManoharLal-gn9id 6 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @jarnailbatth9753
    @jarnailbatth9753 5 หลายเดือนก่อน +3

    ਬਹੁਤ ਵਧੀਆ

  • @MajorSingh45111
    @MajorSingh45111 5 หลายเดือนก่อน +1

    ਬਹੁਤ ਵਧੀਆ ਐਕਲ ਜੀ ਬਹੁਤ ਕੂਨ ਮਿਲਦਾ

  • @gurdevsingh6288
    @gurdevsingh6288 6 หลายเดือนก่อน +6

    ਅਜ.ਕਲ.ਲੋਕ.ਪਸੂ.ਵੇਚ.ਰਹੇ..ਤੇ.ਬਾਹਰ.ਜਾ.ਰਹੇ.

  • @Kundu-dairy-farm
    @Kundu-dairy-farm 6 หลายเดือนก่อน +12

    ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ

    • @gursantsingh4178
      @gursantsingh4178 6 หลายเดือนก่อน

      ਕੰਮ ਤਾਂ ਵਧੀਆ ਜੀ ਪਰ ਹੁਣ ਦੁੱਧ ਦਾ ਰੇਟ ਹੀ ਨਹੀਂ ਮਿਲਦਾ ਕੀ ਕਰੀਏ

    • @Kundu-dairy-farm
      @Kundu-dairy-farm 6 หลายเดือนก่อน +1

      @@gursantsingh4178 ਕਿਨੇਂ ਪਸ਼ੂਆਂ ਦਾ ਫਾਰਮ ਹੈ ਵਾਈ

    • @gursantsingh4178
      @gursantsingh4178 6 หลายเดือนก่อน +2

      @@Kundu-dairy-farm 14 15 ਪਸੂ ਨੇ ਬਾਈ

    • @Kundu-dairy-farm
      @Kundu-dairy-farm 6 หลายเดือนก่อน +3

      @@gursantsingh4178 ਇਕਲਾ ਦੁੱਧ ਦੀ ਬਚਤ ਨਹੀ ਦੇਖਦੇ ਹੁੰਦੀ ਪਸ਼ੂ ਵੀ ਪਾਲਦੇ ਹਾਂ ਵੇਚੇ ਜਾਂਦੇ ਪਸ਼ੂਆਂ ਦੀ ਤੇਜ਼ੀ ਬਹੁਤ ਹੈਂ ਮੇਹਨਤਾ ਕਰੀਂ ਜਾਊ ਬਹੁਤ ਵਧੀਆ ਕੰਮ

  • @user-fp5ig1bh4x
    @user-fp5ig1bh4x 6 หลายเดือนก่อน +5

    Guru de bande ne waheguru Ji

  • @RinkuChahal-bd6vb
    @RinkuChahal-bd6vb หลายเดือนก่อน +1

    Waheguru ji

  • @tarsemlal9356
    @tarsemlal9356 3 หลายเดือนก่อน +1

    Eh hai asli kisan aapna kam aap krie te kamyabi Rabb jarur denda

  • @Kaurcharanjeet4244
    @Kaurcharanjeet4244 2 หลายเดือนก่อน +2

    Very nice work ❤

  • @tarsemlal9356
    @tarsemlal9356 3 หลายเดือนก่อน +1

    Eh uncle ji bohut Badiya insaan han sab ton bddi gl Guru Ghar nal be jude hoe han

  • @tarsemlal9356
    @tarsemlal9356 3 หลายเดือนก่อน +1

    Eh Veer hai he Rabbi Ruh

  • @J.Dhillon175
    @J.Dhillon175 6 หลายเดือนก่อน +3

    Bhot vdiya veer ji

  • @davinderpalsingh4272
    @davinderpalsingh4272 5 หลายเดือนก่อน

    ਪੰਜਾਬ ਦੇ ਵਿਚ ਮੱਝਾਂ ਦੇ ਫਾਰਮ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਹੈ, ਅਸੀਂ ਵੀ ਹੁਣ ਸ਼ੁਰੂ ਕੀਤਾ ਹੈ। ਪਰ ਥੋੜੇ ਟਾਈਮ ਦੇ ਫਾਇਦੇ ਲਈ ਪੰਜਾਬ ਦੇ ਲੋਕ ਅਜਕਲ ਅਮਰੀਕਨ ਗਾਂ ਦੇ ਵੱਲ ਜਿਆਦਾ ਰੁਚੀ ਦਿਖਾ ਰਹੇ ਹਨ। ਇਹ ਸਹੀ ਨਹੀਂ ਹੈ। ਗਾਂ ਜਾਂ ਤਾਂ ਭਾਰਤੀ ਦੇਸੀ ਗਾਂ ਹੋਣੀ ਚਾਹੀਦੀ ਹੈ ਸੁੱਧ ਨਸਲ ਵਾਲੀ। ਜਾਂ ਫਿਰ ਮੱਝਾਂ ਦਾ ਕੰਮ ਵਧੀਆ ਹੈ। ਅਮਰੀਕਨ ਗਾਂ ਦੇ ਵਿਚ ਵਿਗਿਆਨਕ ਤਰੀਕੇ ਨਾਲ ਸੂਰ ਅਤੇ ਹੋਰ ਜਾਨਵਰਾਂ ਦੀ breeding ਕੀਤੀ ਗਈ ਹੈ, ਜਿਸਦਾ ਕੇ ਦੁੱਧ ਵੀ ਗੁਣਕਾਰੀ ਹੋਣ ਦੀ ਬਜਾਏ ਲੰਬੇ ਸਮੇਂ ਵਿਚ ਹਾਨੀਕਾਰਕ ਹੈ।
    ਇਸ ਲਈ ਦੇਸੀ ਗਾਂ ਜਾਂ ਫਿਰ ਮੱਝਾਂ ਦੇ ਫਾਰਮ ਵੱਲ ਮੇਹਨਤ ਕਰਕੇ ਬਹੁਤ ਤਰੱਕੀ ਕੀਤੀ ਜਾ ਸਕਦੀ ਹੈ।

  • @RajbirSingh-qh7gg
    @RajbirSingh-qh7gg 6 หลายเดือนก่อน +3

    Waheguru ji 💐🌹🥀🌹💐🌹🥀

  • @tarsemlal9356
    @tarsemlal9356 3 หลายเดือนก่อน +1

    Inna nu ik hor gl Guru te bhrosa bohut hai jo kamyabi da karn hai akal sanu Guru te bhrosa he nhi hunda jo fail hona da karn hai

  • @jsbatth4886
    @jsbatth4886 6 หลายเดือนก่อน +1

    Bhaji sat Sri akal ji very nice 👍

  • @user-gs9jc8po4j
    @user-gs9jc8po4j 6 หลายเดือนก่อน +2

    Bht vdya g

  • @gurpreetkau-zl2ie
    @gurpreetkau-zl2ie 6 หลายเดือนก่อน +1

    Very good good job

  • @jaswantsingh5607
    @jaswantsingh5607 6 หลายเดือนก่อน +6

    Waheguru ji 🙏

  • @monmohansinghwahguruji4468
    @monmohansinghwahguruji4468 6 หลายเดือนก่อน +2

    Waheguru Ji Kripa karna ji hor

  • @Kundu-dairy-farm
    @Kundu-dairy-farm 6 หลายเดือนก่อน +32

    ਸਾਡੇ ਕੋਲ ਘਰ ਦੇ 5 ਕਿਲੇ ਹਨ ਫ਼ਾਰਮ 60 ਮੱਝਾਂ ਦਾ ਵਾਹਿਗੁਰੂ ਜੀ ਦੀ ਕਿਰਪਾ ਕੰਮ ਬਹੁਤ ਵਧੀਆ

    • @deep.jhinger
      @deep.jhinger 6 หลายเดือนก่อน +2

      ਬਾਈ ਜੀ ਥੋਡਾ ਪਿੰਡ ਕਿਹੜਾ ਜੀ

    • @deep.jhinger
      @deep.jhinger 6 หลายเดือนก่อน +1

      ਮੈਂ ਫਾਰਮ ਦੇਖਣਾ ਚਾਹੁੰਦਾ ਜੀ

    • @Kundu-dairy-farm
      @Kundu-dairy-farm 6 หลายเดือนก่อน +1

      @@deep.jhinger ਪਿੰਡ ਪਾਪੜਾ ਜ਼ਿਲ੍ਹਾ ਸੰਗਰੂਰ

    • @jpj903
      @jpj903 6 หลายเดือนก่อน +2

      @Ranjeet-kb2wqdo majha ton shuru krna c.., pehla

    • @Kundu-dairy-farm
      @Kundu-dairy-farm 5 หลายเดือนก่อน +2

      @@jpj903 ਕਰਲੋ ਵਾਈ ਵਧੀਆ ਕੰਮ ਹੈ

  • @deepsamra3003
    @deepsamra3003 6 หลายเดือนก่อน +1

    Very nice 👍

  • @samitdeoldeoldeol3178
    @samitdeoldeoldeol3178 6 หลายเดือนก่อน +2

    Good 👍

  • @AvtarNirman
    @AvtarNirman 4 หลายเดือนก่อน +1

    Good ji ❤

  • @RajKumar-eu8ds
    @RajKumar-eu8ds 6 หลายเดือนก่อน +1

    Very nice video

  • @prabhjotjhol2504
    @prabhjotjhol2504 6 หลายเดือนก่อน +1

    Good job

  • @shyamlaldairyfarm
    @shyamlaldairyfarm 6 หลายเดือนก่อน +2

    💯👌👌👌

  • @user-hk4wi2nj5i
    @user-hk4wi2nj5i 6 หลายเดือนก่อน +1

    Waheguru

  • @sukhjindersingh9181
    @sukhjindersingh9181 6 หลายเดือนก่อน +1

    Veer app da swal bhot vidia ne

  • @sukhveerdhaliwal1168
    @sukhveerdhaliwal1168 6 หลายเดือนก่อน +4

    ਵੀਰ ਨਾਲ ਦੇ ਨਾਲ ਪਸ਼ੂ ਵੀ ਦਿਖਾ ਕਿਹੋ ਜਿਹੇ ਹਨ

  • @MajorSingh-uq4ud
    @MajorSingh-uq4ud 6 หลายเดือนก่อน +1

    🙏🙏

  • @SurjitSingh-sg8ky
    @SurjitSingh-sg8ky 6 หลายเดือนก่อน +1

  • @harshdeepsingh56207
    @harshdeepsingh56207 6 หลายเดือนก่อน +1

    Nice

  • @wordsareswords
    @wordsareswords 4 หลายเดือนก่อน +1

    Eh mere Nanke pind de ne ❤

  • @SurjitSingh-qw7ok
    @SurjitSingh-qw7ok 6 หลายเดือนก่อน +4

    Waheguru Ji

  • @JagjeetSingh-yw9vt
    @JagjeetSingh-yw9vt 6 หลายเดือนก่อน +8

    ਪਿਸਲੇ 10 ਸ਼ਾਲਾ ਤੋਂ ਅੱਜ ਤੱਕ ਪਸ਼ੂਆਂ ਦਾ ਕੰਮ ਘਾਟੇ ਵਿੱਚ ਚੱਲ ਰਿਹਾ ਇੱਕ ਰੁਪਏ ਆ ਮੁਨਾਫ਼ਾ ਨਹੀਂ ਮੱਝਾਂ ਦੇ ਵਿੱਚ

    • @Kundu-dairy-farm
      @Kundu-dairy-farm 6 หลายเดือนก่อน +2

      ਕਰਨ ਵਾਲੇ ਨੂੰ ਬਹੁਤ ਕੁਝ

  • @MrJattharry
    @MrJattharry 6 หลายเดือนก่อน +1

    ehna di location sanjhi kiti jaave g, taaki ehna de karobaar ch vadha hove

  • @amankhattra954
    @amankhattra954 6 หลายเดือนก่อน +11

    ਪਸ਼ੂ ਦਿਖਾਇਆ ਕਰੋ ਏਦਾਂ ਸਵਾਦ ਨੀ ਆਉਂਦਾ ਵੀਡੀਓ ਦਾ

  • @harpreetbrar115
    @harpreetbrar115 6 หลายเดือนก่อน +1

    ਵੀਰ ਦਾ ਪਿੰਡ kera ha ji

  • @gurdevsingh6288
    @gurdevsingh6288 6 หลายเดือนก่อน +9

    ਦੁਧ.ਦਾ.ਪੂਰਾ.ਰੇਟ.ਨਹੀ.ਮਲਿਦਾ

  • @charanjitkaur8446
    @charanjitkaur8446 5 หลายเดือนก่อน

    Veer pinda te das deo kehra ih sari galti vedio vale di he

  • @GurpreetSingh-of4ot
    @GurpreetSingh-of4ot 6 หลายเดือนก่อน +2

    Veere bapu ji da contact no. Mil skda ji

  • @sahildhindsa285
    @sahildhindsa285 6 หลายเดือนก่อน +1

    Pashu dikeya karo bro

  • @amarjitduggal9689
    @amarjitduggal9689 5 หลายเดือนก่อน

    ਭਾਜੀ ਜਿਹੜੇ ਮਿਲਕ product ਤੁਸੀ ਬਣਾਉਂਦੇ ਹੋ , ਉਹਦੀ training ਕਿੱਥੋਂ ਲਈ ?

  • @kashmirsinghsingh4139
    @kashmirsinghsingh4139 6 หลายเดือนก่อน +1

    ਬਾਈ ਜੀ ਸੋਡੇ ਤੋ ਮੁਰਾ ਨਸਲ ਦੀ ਇੱਕ ਛੋਟੀ ਕੱਟੀ ਮਿਲ ਸਕਦੀ ਹੈ ਜੀ

  • @jagmohansingh4396
    @jagmohansingh4396 6 หลายเดือนก่อน +1

    Loki. Pese. Veer. Fodde. Nal. Kutthe. Krna. Chahde. Ne. Psuo. Kde. Ghata. Ni. Diuda. Tow. Good👍👍

  • @jovanjeet5131
    @jovanjeet5131 6 หลายเดือนก่อน +1

    4 ਤੋਂ 5 ਕਿੱਲੇ ਵਾਲਾ ਕਿਸਾਨ ਕਿੰਨੀਆ ਗਾਵਾਂ ਦਾ ਡੇਅਰੀ ਫਾਰਮ ਬਣਾ ਸਕਦਾ ਹੈ ਜੀ ਦੱਸਿਓ ਜਰਾ

  • @sandeepsandhu2836
    @sandeepsandhu2836 6 หลายเดือนก่อน

    Feed daso veer Buffalo lye milk lye

  • @gurdevsingh6288
    @gurdevsingh6288 6 หลายเดือนก่อน +1

    ਫੀਡ.ਕਿਹੜੀ

  • @BaljitSingh-gr1gx
    @BaljitSingh-gr1gx 6 หลายเดือนก่อน +1

    Pind kehra

  • @BaljitSingh-xg7oj
    @BaljitSingh-xg7oj 5 หลายเดือนก่อน

    Veer ji ma Dubai h a lavar karda ha manu 20000 hajar bahda ma majha lava ja lavar kara

  • @jagsirsingh-hy3mf
    @jagsirsingh-hy3mf 4 หลายเดือนก่อน +1

    ਉਹ ਕਿਹੜੀ ਫੀਡ ਆ ਜੀ ਜਿਹਦੇ ਨਾਲ ਟੀਕਾ ਨਹੀ ਲਾਉਣਾ ਪੈਦਾ ਜੀ

    • @ApniKheti
      @ApniKheti  4 หลายเดือนก่อน

      ਅਜਿਹੀ ਕੋਈ ਫੀਡ ਨਹੀਂ ਹੈ, ਪਸ਼ੂ ਦੀ ਸੰਭਾਲ ਤੇ ਖੁਰਾਕ 'ਤੇ ਨਿਰਭਰ ਕਰਦਾ ਹੈ
      ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛੋਂ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @mankind905
    @mankind905 4 หลายเดือนก่อน

    ਕੰਮ ਚੋਰਾ ਨੂੰ ਕੋਈ ਕੰਮ ਚੰਗਾ ਨੀ ਲੱਗਦਾ ਇਹ ਵੀਡੀਓ ਵਿਚਾਰੇ ਨਿਕੱਮਿਆ ਨੂੰ ਪਸੰਦ ਨੀ ਆਈ।

  • @ranjitmand3674
    @ranjitmand3674 6 หลายเดือนก่อน

    Ih bapu dudh mul v lenda aww

  • @palwindersinghaulakh7413
    @palwindersinghaulakh7413 6 หลายเดือนก่อน +2

    ਮੇਰੀ ਮੱਝ ਸੂਈ ਨੂੰ 10 ਦਿਨ ਹੋ ਗਏ ਨੇ ਉਸ ਨੂੰ ਫੀਡ ਖਾਣੀ ਬੰਦ ਕਰ ਦਿੱਤੀ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਜੇ ਕਿਸ ਵੀਰ ਨੂੰ ਪਤਾ ਹੈ ਤੇ ਜਰੂਰ ਦੱਸਿਓ

    • @SukhaSingh-vt8oc
      @SukhaSingh-vt8oc 6 หลายเดือนก่อน +1

      ਪੱਠੇ ਠੀਕ ਖਾ ਰਹੀ ਹੈ ਜਾਂ ਘੱਟ ਖਾਂਦੀ ਹੈ

    • @SukhaSingh-vt8oc
      @SukhaSingh-vt8oc 6 หลายเดือนก่อน +2

      ਜੇ ਪੱਠੇ ਵੀ ਸਹੀ ਨਹੀਂ ਖਾ ਰਹੀ ਤਾਂ ਤੇਰੀ ਮੱਝ ਦਾ ਹਾਜ਼ਮਾ ਸਹੀ ਨਹੀਂ ਹੈ ਭਰਾ, ਉਹਨੂੰ ਲੂਣ ਮਿੱਠਾ ਸੋਡਾ ਦਿਆ ਕਰੋ ਤੇ ਪਾਣੀ ਵੱਧ ਪਿਆਇਆ ਕਰੋ,ਬਾਜਾਰੁ ਫੀੜ ਨਾਲੋਂ ਆਵਦਾ ਦਾਣਾ ਤਿਆਰ ਕਰਵਾ ਕੇ ਪਾਇਆਂ ਡੰਗਰ ਚ ਕੋਈ ਰੋਗ ਨਹੀਂ ਆਉਂਦਾ

    • @palwindersinghaulakh7413
      @palwindersinghaulakh7413 6 หลายเดือนก่อน +4

      @@SukhaSingh-vt8oc ਧੰਨਵਾਦ ਵੀਰ ਜੀ ਕੱਲ ਉਸ ਨੂੰ ਮਿਠਾ ਤੇ ਲੂਣ ਦਿੱਤਾ ਸੀ ਸ਼ਾਮ ਨੂੰ ਉਸ ਨੇ ਫੀਡ ਖਾਣੀ ਚਾਲੂ ਕਰ ਦਿੱਤੀ ਸੀ

    • @SukhaSingh-vt8oc
      @SukhaSingh-vt8oc 6 หลายเดือนก่อน

      @@palwindersinghaulakh7413 👍

    • @gurpreetbadesha2761
      @gurpreetbadesha2761 4 หลายเดือนก่อน

      Liv 52,,,600 ਦਾ 5 ਲੀਟਰ ਆਉਦਾ,200 mil ਪਾ ਵੀਰ ਪਹਿਲੀ ਵਾਰ ਫਿਰ 100 mill ਡੇਲੀ ਹਾਜਮਾ ਠੀਕ ਹੋ ਜਾਉ ਬਾਹਲੇ ਚੱਕਰਾ ਚ ਨਾ ਪਈ ਮੱਝ ਠੀਕ ਹੋ ਜਾਉ

  • @bikramjeethsigh5440
    @bikramjeethsigh5440 6 หลายเดือนก่อน +2

    bai da area kera distt

  • @balwinderbauranalisingh8666
    @balwinderbauranalisingh8666 6 หลายเดือนก่อน +3

    Gup dekh ke maro

  • @jagdeepkumar8118
    @jagdeepkumar8118 6 หลายเดือนก่อน +3

    ਬਹੁਤ ਵਧੀਆ ਜੀ

  • @Sandhu_dairy20
    @Sandhu_dairy20 5 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurjeetbuttar8366
    @gurjeetbuttar8366 6 หลายเดือนก่อน

    Good job

  • @tarsemlal9356
    @tarsemlal9356 3 หลายเดือนก่อน +1

    Eh Veer hai he Rabbi Ruh