ਜਥੇਦਾਰ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਨੇ ਗਰਮਾਏ ਗਲਿਆਰੇ, ਸਵਾਂਗ ਰਚਾਉਣ ਵਾਸਤੇ ਰਾਮ ਰਹੀਮ ਲਈ ਪੁਸ਼ਾਕ ਕਿਸ

แชร์
ฝัง
  • เผยแพร่เมื่อ 14 ต.ค. 2024
  • ਜਥੇਦਾਰ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਨੇ ਗਰਮਾਏ ਗਲਿਆਰੇ,
    ਸਵਾਂਗ ਰਚਾਉਣ ਵਾਸਤੇ ਰਾਮ ਰਹੀਮ ਲਈ ਪੁਸ਼ਾਕ ਕਿਸ ਦੇ ਹੱਥ ਕਿਸ ਨੇ ਭੇਜੀ ?
    ਢਾਡੀ ਗੁਰਬਾਗ ਸਿੰਘ ਨੇ ਪ੍ਰੇਮ ਸਿੰਘ ਚੰਦੂਮਾਜਰਾ ਬਾਰੇ ਕਰ ਦਿੱਤੇ ਵੱਡੇ ਖ਼ੁਲਾਸੇ
    #sridarbarsahib #ShiromaniAkaliDal #ProPremSinghChandumajra #BibiJagirKaur #SukhbirSinghBadal #Surjitsinghrakhra #akaalchannel #MaheshinderSinghGrewal #paramjitsinghsarna #ManjitSinghBhoma #narinderpalsingh #gurpartapsinghwadala
    Welcome to the new Akaal channel! We are dedicated to providing you with impartial news and insightful analysis on topics that impact the Sikh community and Panthak journalism. Our team comprises experienced journalists and experts who are deeply committed to upholding the highest standards of journalistic ethics and integrity.
    At Akaal, we firmly believe in the transformative power of independent media to foster transparency, accountability, and social justice. Our channel aims to be a reliable source of information, offering you comprehensive coverage of the issues that matter to the Sikh community and beyond.
    We are grateful for the support we have received, especially in light of the challenges we faced when our main TH-cam and Facebook pages were banned in India. This new channel represents a fresh start for us, and we are determined to continue our mission of promoting Panthak journalism.
    By subscribing to our channel, you will not only stay informed about the latest videos we release but also gain access to exclusive content that delves deeper into the subjects we cover. We encourage you to join us on this journey, as we work together to amplify the voices that deserve to be heard and advocate for the principles of Panthak journalism.
    Thank you for your support, and we look forward to having you as part of our community. Subscribe now to the Akaal channel and become a vital force in advancing our shared mission.

ความคิดเห็น • 102

  • @KulwantSingh-xi3bk
    @KulwantSingh-xi3bk 2 หลายเดือนก่อน +7

    ਵਾਹਿਗੁਰੂ ਜੀ

  • @NishansinghMalhi-y2p
    @NishansinghMalhi-y2p 2 หลายเดือนก่อน +20

    2,,, 4,,,ਦਿਨ ਚ ਸਪੱਸ਼ਟ ਪਤਾ ਲਗ ਜਾਣਾ ਹੈ ਜੱਥੇਦਾਰ ਸਾਹਿਬ ਜੀ ਪੂਰਾ ਸੱਚ ਦਾ ਸਾਥ ਦੇਣ ਸਰਦਾਰ ਅਕਾਲੀ ਫੂਲਾ ਸਿੰਘ ਜੀ ਵਾਂਗ ਡੱਟ ਕੇ ਸੱਚ ਨੂੰ ਸੱਚ ਕਹਿਣ ਜੋ ਸੱਚ ਹੈ ਵਾਹਿਗੁਰੂ ਜੀ ਸਭ ਕੁਝ ਠੀਕ ਕਰਨਗੇ ਜਿਨਾਂ ਲੀਡਰਾਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਚਾਹੇ ਉਹ ਕੋਈ ਹੋਵੇ

  • @makhansidhu1693
    @makhansidhu1693 2 หลายเดือนก่อน +14

    ਹੁਣ ਡਰਾਮਾ ਨਹੀਂ ਚੱਲਦਾ ਲੋਕਾਂ ਨੂੰ ਸਭ ਪਤਾ ਲੱਗ ਗਿਆ ਹੈ ਸਰਦਾਰ ਜੀ

  • @AmrikSingh-mr4hm
    @AmrikSingh-mr4hm 2 หลายเดือนก่อน +8

    ਬਹੁਤ ਵਧੀਆ

  • @jotnursaryfarm5254
    @jotnursaryfarm5254 2 หลายเดือนก่อน +23

    ਦੁਸਟਾਂ ਦੇ ਪੱਲੇ ਵੀ ਕੀ ਰਿਹਾ ਲੋਕਾਂ ਦੀਆਂ ਨਜ਼ਰਾਂ ਤੋਂ ਲਹਿ ਗਏ ਬਾਦਲ ਦਲੀਏ

  • @navisingh2284
    @navisingh2284 2 หลายเดือนก่อน +7

    ਬੁਹਤ ਬੁਹਤ ਧੰਨਵਾਦ ਚੈਨਲ ਦੇ

  • @jagjeetsingh9613
    @jagjeetsingh9613 2 หลายเดือนก่อน +2

    ਬੱਲੇ ਵੀਰ ਬਹੁਤ ਵਧੀਆ ਸੱਚ ਬੋਲਨ ਲੀ ਨਿਧੜਕ ਅਵਾਜ ਨਿਡਰ ਅਵਾਜ.
    ਪੜਦੇ ਫੋਲਨ ਲੀ ਬਹੁਤਬਹੁਤ. ਬਹੁਤ ਧੰਨਵਾਦ ਏ ਟੋਲਾ ਬਹੁਤ ਮਾੜਾ ਚਿੰਬਿ

  • @gurbindersingh5953
    @gurbindersingh5953 2 หลายเดือนก่อน +15

    ਵਾਹਿਗੁਰੂ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਭੇਜ ।

  • @BalwinderSingh-kd4qz
    @BalwinderSingh-kd4qz 2 หลายเดือนก่อน +16

    ਸਾਡੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਤੇ ਭਾਰਤ ਦਾ ਰਾਸ਼ਟਰਪਤੀ। ਦੋਵੇਂ ਮਖੌਟੇ। ਨਾਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੋਂ ਬਾਹਰ ਜਾ ਸਕਦਾ ਤੇ ਨਾ ਸਾਡਾ ਜਥੇਦਾਰ ਪ੍ਰਧਾਨ ਤੋਂ ਬਾਹਰ ਜਾ ਸਕਦਾ

  • @GurmukhSingh-mz5it
    @GurmukhSingh-mz5it 2 หลายเดือนก่อน +15

    ਅਕਲ ਤੋ ਖਾਲੀ ਅਕਾਲੀ ਜੋ ਵੱਡਾ ਮੂਰਖ ਉਹ ਜਥੇਦਾਰ

  • @jojobhular348
    @jojobhular348 2 หลายเดือนก่อน +7

    Totally right g

  • @wahegurujiwaheguruji4306
    @wahegurujiwaheguruji4306 2 หลายเดือนก่อน +10

    ਅਸਲ ਵਿੱਚ ਦੁਸ਼ਟਾ ਨੇ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਕਾਲੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਗੁਰੂ ਸਾਹਿਬ ਜੀ ਤੇ ਸੰਗਤ ਨੇ ਕਦੇ ਵੀ ਇਹਨਾਂ ਨੂੰ ਮੁਆਫ ਨਹੀਂ ਕਰਨਾ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਜਿਹੜੇ ਅਜੇ ਵੀ ਇਹਨਾਂ ਦੇ ਝੋਲੀਚੁੱਕ ਚਮਚੇ ਬਣੇ ਫਿਰਦੇ ਹਨ ਉਹ ਵੀ ਇਤਿਹਾਸ ਵਿੱਚ ਬਖਸ਼ੇ ਨਹੀਂ ਜਾਣੇ! ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਇਹਨਾਂ ਦੁਸ਼ਟਾ ਨੇ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ-ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੇ ਮਾਪੇ, ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ ਜਿਹੜਾ ਇਹਨਾਂ ਨੂੰ ਆਪਣੇ ਪਿਓ ਸਰਸੇ ਵਾਲੇ ਦੇ ਚੇਲਿਆਂ ਨੂੰ ਬਚਾਉਣ ਕਰਕੇ ਲੈ ਕੇ ਬਹਿ ਗਿਆ! 5 ਵਾਰ ਦਾ ਮੁੱਖ ਮੰਤਰੀ ਹਾਰ ਕੇ ਮਰਿਆ! ਹੁਣ ਉਸ ਦੁਸ਼ਟ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣਾ ਵੀ ਪੰਥ ਦਰਦੀ ਸਿੱਖਾਂ ਦੀ ਮੰਗ ਹੈ ਜੋ ਕਿ ਉਸ ਦੁਸ਼ਟ ਦੇ ਪਾਪਾਂ ਤੇ ਗੁਨਾਹਾਂ ਨੂੰ ਵੇਖਦੇ ਹੋਏ 100% ਜਾਇਜ ਵੀ ਹੈ!

    • @nasibkaurdhillon6823
      @nasibkaurdhillon6823 2 หลายเดือนก่อน +1

      Waheguru ji Waheguru ji Tusi bilkul shi likhia hai Sade Seene mache pye ne Sadh dia filma chulvayia ihna ne punjab nu Barbadi te lai aye jathedara nu Sab pta jathedar ne Muafi te Hastakhar kio kite Jo v bolda us nu Marva dide han ja jail bhej dede ha

  • @jagsirsingh5188
    @jagsirsingh5188 2 หลายเดือนก่อน +8

    Totally right ji

  • @aulakhsingh5103
    @aulakhsingh5103 2 หลายเดือนก่อน +3

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:18

  • @harnekmalhans7783
    @harnekmalhans7783 2 หลายเดือนก่อน +7

    Truth is bitter

  • @KuldeepSingh-vv6dm
    @KuldeepSingh-vv6dm 2 หลายเดือนก่อน

    ਗੱਲ ਬਿਲਕੁਲ ਸਹੀ ਹਨ ਇਹਨਾਂ ਵੀਰਾਂ ਦੀਆਂ ਵਹਿਗੁਰੂ ਜੀ ਮੇਹਰ ਕਰਨ

  • @RAVINDERKAUR-x7u
    @RAVINDERKAUR-x7u 2 หลายเดือนก่อน +4

    ਬੇੜਾ ਗ਼ਰਕ ਵੀ ਹੋ ਗਿਆ ਤਾਂਹੀ ਬਾਦਲ ਪਰਿਵਾਰ ਦਾ

  • @RsGill-d4b
    @RsGill-d4b 2 หลายเดือนก่อน +5

    ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਹੰਗ ਸਿੰਘ ਹੋਣਾ ਚਾਹੀਦਾ। ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋ ਕੇ ਅਕਾਲ ਤਖ਼ਤ ਦਾ ਜਥੇਦਾਰ ਆਪਣਾਂ ਲਾਉਣ ਇਹ ਆਹੁੰਦਾ ਨਿਹੰਗ ਸਿੰਘਾਂ ਦਾ ਐ। ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸੀ।

  • @kulwinderdhaliwal9028
    @kulwinderdhaliwal9028 2 หลายเดือนก่อน +6

    Very good lecture

  • @babachahal9381
    @babachahal9381 2 หลายเดือนก่อน +1

    ਗੱਲ ਸਹੀ ਕੀਤੀ ਹੈ

  • @JaswinderSingh-uy3ju
    @JaswinderSingh-uy3ju 2 หลายเดือนก่อน +13

    ਇਹ ਸਾਰੇ ਪਾਲਤੂ ਹਨ ਬਾਦਲਾਂ ਦੇ ਜੇ ਇਹਨਾਂ ਬਾਗ਼ੀ ਹੋਣਾ ਸੀ ਉਸ ਟਾਈਮ ਹੁੰਦੇ ਜਦੋ ਜਦੋ ਬਾਦਲ ਲਾਣਾ ਲਗ੍ਹਤ ਫੈਸਲੇ ਲਏ ਸਨ।

  • @dilbaghsinghpannu8429
    @dilbaghsinghpannu8429 2 หลายเดือนก่อน +2

    ਸਮੂਹ ਸਿੱਖਾਂ ਸਿੰਘਾਂ ਨੂੰ ਬੇਨਤੀ ਹੈ ਕਿ ਸਰਬੱਤ ਖਾਲਸਾ ਬੁਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਸਹੁ ਖਵਾ ਕੋਈ ਅਕਾਲੀ ਜਥੇਦਾਰ ਬਣਾਓ ਜੀ ਕੌਮ ਦਾ ਭਲਾ ਹੋ ਸਕੇ ਧੰਨਵਾਦ ਜੀ

  • @JasvinderSingh-dr7oi
    @JasvinderSingh-dr7oi 2 หลายเดือนก่อน +4

    Truth speaking

  • @BhaiJaimalSinghjiAmritsarwale
    @BhaiJaimalSinghjiAmritsarwale 2 หลายเดือนก่อน +2

    Dhadi ji ne kamaal kr ditti hai

  • @JaswinderDhaliwal-w7r
    @JaswinderDhaliwal-w7r 2 หลายเดือนก่อน +7

    ਵੋਟਾਂ ਨਾਲ ਚੁਣਿਆ ਬੰਦਾ ਸੱਚਾਈ ਤੇ ਨਹੀਂ ਚਲ ਸਕਦਾ ਤੈ ਉਸ ਦਾਥਾਪਿਆ ਤਾਂ ਬਿਲਕੁਲ ਭੀ ਨਹੀਂ

  • @vinodrani1654
    @vinodrani1654 2 หลายเดือนก่อน +1

    Very good

  • @MalkeetSran-wj7fx
    @MalkeetSran-wj7fx 2 หลายเดือนก่อน +3

    ਉਦੋਂ ਸਤਾ ਦਾ ਆਨੰਦ ਲਿਆ

  • @KuldeepSingh-vv6dm
    @KuldeepSingh-vv6dm 2 หลายเดือนก่อน

    ਚੰਦੂਮਾਜਰਾ ਜੀ ਜਵਾਬ ਦਿਓ ਸੁਖਬੀਰ ਬਾਦਲ ਇੰਸਾ ਤੇ ਜਥੇਦਾਰ ਸਾਹਿਬ ਜੀ ਕੀ ਕਹੋਗੇ

  • @jagjitsinghkubey145
    @jagjitsinghkubey145 2 หลายเดือนก่อน +1

    Very good truth is national guard

  • @babachahal9381
    @babachahal9381 2 หลายเดือนก่อน +1

    ਜਥੇਦਾਰ ਹੁਣ ਕਿੱਥੇ

  • @harjindersingh134
    @harjindersingh134 2 หลายเดือนก่อน +2

    Good spech sardar sahibh

  • @BhupinderSingh-zo3pc
    @BhupinderSingh-zo3pc 2 หลายเดือนก่อน +1

    V true

  • @GurmukhSingh-mz5it
    @GurmukhSingh-mz5it 2 หลายเดือนก่อน +4

    ਸੁਖੇ ਅਮਲੀ ਨੇ ਕੇਰਾ ਬੂਟਾ ਨੂੰ ਰੀ ਪਾਲਿਸ਼ ਕਰ ਦਿੱਤੀ ਗਈ ਸੀ

  • @pritpalsingh1076
    @pritpalsingh1076 2 หลายเดือนก่อน

    Bahut vadia gallbaat Reality of Akali Dal and leadership of Punjab

  • @HarmanchahalChahal-it1jh
    @HarmanchahalChahal-it1jh 2 หลายเดือนก่อน +4

    ਬਹੁਤ ਵਧੀਆ ਜਾਣ ਕਾਰੀ ਦਿਤੀ ਅਖਾਂ ਖੋਲ ਦਿਤੀਆਂ ਸਾਡੀਆਂ ਬਾਦਲ ਦਾ ਰਹਿਣਾਂ ਕਖ ਨਹੀ ਕਜਰਾਂ ਦਾ

  • @hakamsingh2673
    @hakamsingh2673 2 หลายเดือนก่อน +35

    ਵਿਰ ਜੀ ਧੰਨਵਾਦ ਜਥੇਦਾਰ ਨਹੀ ਇਹ ਬਾਦਲ ਦੀ ਕਠਪੁਤਲੀ ਹਨ

  • @mandeepsingh-hu4sy
    @mandeepsingh-hu4sy หลายเดือนก่อน

    🙏🙏🙏🙏🙏

  • @PunjabPolitixTV
    @PunjabPolitixTV 2 หลายเดือนก่อน +1

    ਜਦੋਂ ਕਦੇ ਚੰਦੂ ਮਾਜਰਾ ਢਿੰਡਸਾ ਜਾਂ ਹੋਰ ਕਿਸੇ ਨੇ ਬਾਦਲ ਪਰਿਵਾਰ ਦਾ ਸਾਥ ਸਾਡਾ ਤਾਂ ਤੁਸੀਂ ਲੋਕਾਂ ਨੇ ਉਹਨਾਂ ਦਾ ਕਦੇ ਸਾਥ ਦਿੱਤਾ

  • @LalSingh-df2kq
    @LalSingh-df2kq 2 หลายเดือนก่อน +1

    ਜਥੇਦਾਰ ਸਹੀ ਨਿਆਂ ਦੇ ਹੀ ਨਹੀਂ ਸਕਦੋ ,, ਨਿਆਂ ਤਾਂ ਪੰਜਾਬੀ ਦੇਣਗੇ

  • @MRINDIANCUBER-ci1uv
    @MRINDIANCUBER-ci1uv 2 หลายเดือนก่อน +1

    Samah aw reha sach duniya nu pata lagju kon dharmi kon chor

  • @mukhtiarsinghmann5588
    @mukhtiarsinghmann5588 2 หลายเดือนก่อน +1

    ਬਾਈ ਜੀ ਵਾਰੇ ਵਾਰੇ ਜਾਈਏ ਤੁਹਾਡੇ ਸਚਾਈ ਬਿਆਨ ਕਰਨ ਤੇ

  • @nssingh4968
    @nssingh4968 2 หลายเดือนก่อน +3

    Punjab peoples never forgive akali dal specially badal family

  • @balvirsingh3076
    @balvirsingh3076 2 หลายเดือนก่อน +1

    ਇਹ ਤਸਵੀਰ ਆਪ ਜੀ ਨੇ ਦੇਖੀ ਜੋ ਸਾਫ਼ ਦੱਸ ਰਹੀ ਹੈ‌ ਕਿ ਭਾਵੇਂ ਕਰੋੜਾਂ ਜ਼ੁਲਮਾਂ ਦਾ ਦੋਸ਼ ਲੱਗਦਾ ਹੈ ਭਾਵੇਂ ਅਸੰਖਾਂ ਦਾ।ਤੈਨੂੰ ਜਥੇਦਾਰ ਇਸ ਕਰਕੇ ਲਾ ਰਹੇ ਹਾਂ ਨਾਲ ਡਬਲ ਪੋਸਟ ਵੀ ਦੇ ਰਹੇ ਹਾਂ।ਤੈਨੂੰ ਸ੍ਰੀ ਅਕਾਲਤਖ਼ਤ ਸਾਹਿਬ ਦੀ ਜਥੇਦਾਰੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਹੈਡਗ੍ਰੰਥੀ ਵੀ ਲਾ ਦਿੰਦੇ ਹਾਂ ਭਾਵੇਂ ਮਰਿਆਦਾ ਪ੍ਰੰਪਰਾਵਾਂ ਦੇ ਖਿਲਾਫ ਹੈ ਪਰ ਤੈਨੂੰ ਦੋ ਅਹੁਦੇ ਦਿੰਦੇ ਹਾਂ ਕਿ ਸਾਨੂੰ ਸਾਫ਼ ਬਰੀ ਕਰਕੇ ਕਲੀਨ ਚਿੱਟ ਦੇਣੀ ਹੈ।ਉਹ ਹੱਥ ਜੋੜ ਕੇ ਮੰਜ਼ੂਰ ਕਰ ਰਿਹਾ ਹੈ।ਇਹ ਸਾਡੀ ਕੌਮ ਦੇ ਹਾਲਾਤ ਨੇ।ਕੌਮ ਦੀ ਤ੍ਰਾਸਦੀ ਹੈ ਬਦਕਿਸਮਤੀ ਹੈ।ਸੰਗਤ ਜੀ ਹੁਣ ਗੌਰ ਨਾਲ ਦੇਖਿਆ ਜਾਵੇ ਕੌਮ ਨਾਲ ਕੀ ਵਾਪਰਦਾ ਹੈ

  • @jagjeetsingh9613
    @jagjeetsingh9613 2 หลายเดือนก่อน

    ਵੀਰ ਮਾੜੇਲੋਕ😮 ਅਜ ਵੀ ssd ਜਿਂਦਾਭਾਦ ਕਹੀ ਜਾਁਦੇ ਆ ਹਾਅ ਵੀਰ ਏਨਾਦਿ ਕਖ ਨਾ ਰਹੇ

  • @SuratSingh-v7x
    @SuratSingh-v7x 2 หลายเดือนก่อน +1

    ❤❤❤❤❤❤marur❤❤❤g❤❤❤❤

  • @BalbirSingh-hy5qp
    @BalbirSingh-hy5qp หลายเดือนก่อน

    ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤਾਂ ਪਿੰਡ ਦਾ ਮੈਂਬਰ ਨਹੀਂ ਬਣ ਸਕਦਾ ।ਇਹ ਪ੍ਰਧਾਨ ਬਣ ਗਿਆ ਇਸਨੂੰ ਵਡੇ ਬਾਦਲਹੀ ਪ੍ਰਧਾਨ ਬਣਾ ਗਿਆ ਹੈ।

  • @sarwansingh8653
    @sarwansingh8653 2 หลายเดือนก่อน +3

    Sikh koom nu sarbat khalsa sadke akal takhet de jathedar di chin honi chahidi

  • @SukhdevSingh-z1v
    @SukhdevSingh-z1v 2 หลายเดือนก่อน +5

    Ehna ne galti nahi paap keeta
    Maha paap keeta

  • @jujharsingh1327
    @jujharsingh1327 2 หลายเดือนก่อน +4

    gulam jathedar

  • @baldevsingh6933
    @baldevsingh6933 หลายเดือนก่อน

    ਸਿੱਖ ਕੌਮ ਦੀ ਦਿਲ ਗਲ ਦੀ ਅਕਾਸੀ ਕਰ ਰਹੇ ਹਨ , ਪਰ ਬਾਦਲ ਦੀ ਖਲ਼ ਇਨੀ ਮੋਟੀ ਤੇ ਬੁੱਧ ਇਨੀ ਭ੍ਰਿਸ਼ਟ ਹੋ ਗਈ ਹੈ। ਸਿੱਧੀ ਗੱਲ ਚਵਲ਼ਾਂ ਨੂੰ ਪੰਥ ਵਿਚੋਂ ਛੇਕਣ। ਜਥੇਦਾਰ ਸਾਹਿਬ ਜੀ ਦੀ ਅਸਲੀਅਤ ਵੀ ਸਾਹਮਣੇ ਆ ਜਾਵੇਗੀ। ਆਮ ਸਿੱਖ ਨੂੰ ਅਕਾਲ
    ਤਖ਼ਤ ਦੀ ਮਰਿਆਦਾ ਦਾ ਡਰ ਪਾਇਆ ਜਾਂਦਾ ਹੈ

  • @sukhdevthind221
    @sukhdevthind221 2 หลายเดือนก่อน +5

    BAD = BADAL ?KALI DAL BOLO ji 1ST MAY 1996 MOGA CONVENTION PUNJABI PARTY NOT SAD ORIGINAL 14 DECEMBER 1920.

  • @GurmailSingh-qf7ni
    @GurmailSingh-qf7ni 2 หลายเดือนก่อน +1

    ਗੱਲਾਂ ਦਾ ਕੜਾਹ ਬਨਾਉਂਦੇ ਫਿਰਦੇ ਨੇ ਸਿੱਖਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਕਿਵੇਂ ਆਰ ਐੱਸ ਐੱਸ ਦੇ ਮੈਂਬਰ ਬਣਕੇ ਰਾਜਦੇਵ ਦੈਂਤ ਭਾਜਪਾ ਪਾਰਟੀ ਦਾ ਕਰਿੰਦਾ ਬਣਕੇ ਜਗਸੀਰ ਰੋਡੇ ਨੂੰ ਸ਼ਹੀਦਾਂ ਦਾ ਸਿਰਤਾਜ ਦੱਸਣਾ ਸਿੱਖਾਂ ਨੂੰ ਦੰਦੀਆਂ ਚੜਾਉਂਦੇ ਫਿਰਦੇ ਰੋਡੇ ਪਿੰਡ ਵਿੱਚ ਭੋਗ ਤੇ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਬਾਦਲਾਂ ਗਦਾਰਾਂ ਦੇ ਟੋਲੇ ਗ਼ਦਾਰਾਂ ਨੇ ਜਗਸੀਰ ਰੋਡੇ ਨੂੰ ਸੁਖਬੀਰ ਅਮਲੀ ਬਾਦਲ ਗ਼ਦਾਰ ਦੇ ਨਾਲ ਪ੍ਰਧਾਨ ਬਨਾਉਣ ਲਈ ਆਰ ਐੱਸ ਐੱਸ ਦੇ ਮੈਂਬਰ ਬਣਕੇ ਵਕੀਲ ਵਰਗਿਆਂ ਨੂੰ ਕਿਹੜੇ ਸਿੱਖਾਂ ਨੇ ਤਾਕਤਾਂ ਪਾਵਰਾਂ ਦਿੱਤੀਆਂ ਪ੍ਰਧਾਨਗੀ ਦੇਣ ਦੀਆਂ

  • @JasPinder-gx3xs
    @JasPinder-gx3xs 2 หลายเดือนก่อน +1

    GURU GRUNTH SAHIB JI DE DOSHI DEE FAIMLY VICH SUKHBIR BURJ HRI KE SURKARI NAUKRI DE KE HELP KEETI SIKHA DEE KISE NE VEE AUJ TUKE GUL BEE NHI KEETI RS DHALIWALL ❤

  • @jpsingh1958
    @jpsingh1958 2 หลายเดือนก่อน +4

    Badal chanda nu te majidiya nu koam da gdar elan kre koam

  • @narindergillnarinder9250
    @narindergillnarinder9250 2 หลายเดือนก่อน +2

    Akali Dal can not survive unless Badals resign from it.First of all Reforms should be made in SGPC because all the SGPC members are appointed by Badals.Noone can dare to punish Badals &others.

  • @DarshanSingh-l2d
    @DarshanSingh-l2d 2 หลายเดือนก่อน +1

    No never

  • @darshansidhu4810
    @darshansidhu4810 2 หลายเดือนก่อน +2

    Giani Harpreet Singh Badalan de lifafe vichon niklia hai

  • @darshansidhu4810
    @darshansidhu4810 2 หลายเดือนก่อน +2

    Ihna nu Pramatma bhi maaf nhi karega

  • @AVTARSINGHBOLA-p9g
    @AVTARSINGHBOLA-p9g 2 หลายเดือนก่อน +2

    Jadhar Shiri Akal Takhat Sahib is the Jathaidar Shiri Akal Takhat Sahib is the Jathaidar of All Sikh community/Nation. Although Jathaidar Bhy Raghubir Singh or anyone. Jathaidar is Jathaidar of Shri Akal Takhat Sahib Shiri Amrit Sar Sahib or Any Shri Takhat Sahib of Sikh nation. Either Takhat Sahib Shiri Hazur Sahib Nanded Maharashtra India - Takhat Shiri Kase Garh Sahib Shiri Aanand PurSahib- , Takhat Shiri Patna Sahib Bihar State. Takhat Sahib Shiri Damdama Sahib Sabo ki Talwandi
    . Punjab

    • @AVTARSINGHBOLA-p9g
      @AVTARSINGHBOLA-p9g 2 หลายเดือนก่อน

      Giani Bhagat Singh Bhungarni. ExSanchalic Gurduara Board Takhat Sahib Shiri Hazur Sahib Nanded Maharashtra India
      Now residential address Phagwara.

    • @AVTARSINGHBOLA-p9g
      @AVTARSINGHBOLA-p9g 2 หลายเดือนก่อน

      Dhadi Gurbag Singh and companions. Dosh laonai koi sokha nahi hai. Giani Bhagat Singh Bhungarni. Badal Panth nahi hai. Panth pehle se -Panth hun bhi hai . Bhungarni.

  • @BalwinderSingh-te1qf
    @BalwinderSingh-te1qf 2 หลายเดือนก่อน +1

    Tuhanuu jathedar bna daiye

  • @partapbahal3812
    @partapbahal3812 2 หลายเดือนก่อน

    ਇਹ ਕੌਮ ਦੇ ਜਥੇਦਾਰ ਨਹੀਂ ਬਾਦਲ ਦਲ ਦਾ ਜਥੇਦਾਰ ਨੇ

  • @TarsemSingh-oo6bv
    @TarsemSingh-oo6bv 2 หลายเดือนก่อน +2

    Khalsa.ji.jathedar.nahi.sukhbir.badal.da.galam.hai.eh.sajja.nahi.hai.jathedar.hath.jorh.ke.benti.karda.nazar.aa.raya.hai.

  • @sarabjeetsingwarya3189
    @sarabjeetsingwarya3189 2 หลายเดือนก่อน

    Amanat Mai khayanat ka Case Darj Karwaoo 95 Lakh Ki FIR Darj Karwaoo Jathaidar Aur Badal k khilaf Aur Khajanchi Dai khilaaf

  • @MRINDIANCUBER-ci1uv
    @MRINDIANCUBER-ci1uv 2 หลายเดือนก่อน +1

    Beadbi ehna sarkaran ne karai h duniya pata lag hi jana time aw reha

  • @hsbhalla2393
    @hsbhalla2393 2 หลายเดือนก่อน +1

    All 5 jathedars are sitting on spiritual posts but as per photo of jathedar of Sri Akal Takhat and Sukha Amli, it is revealed that Gyani Raghbir Singh is looking as a servant of Sukha Anli. There is no hope of justice front this jathedar. Now there's a only way for S. Rahgubir Singh to resign from his post otherwise his name will also be written in black letters just like Gurbachna gyani.

  • @JasPinder-gx3xs
    @JasPinder-gx3xs 2 หลายเดือนก่อน +1

    KHALSA JI THHEEK AAKH RHE HUN ESS KURKE AUJ CHUNDOO MAJRA EKULE SUKHBIR BADAL NOO KIVE GUNAHGAAR KHE ZUKDE HUN EAH SARA TOLA GUNAHA VICH GHIREAA HOEAA HAI RS DHALIWALL ❤

  • @harmeetkour3982
    @harmeetkour3982 2 หลายเดือนก่อน +2

    Bealkol.dekha.kha.thao.ho.je

  • @sarabjeetsingwarya3189
    @sarabjeetsingwarya3189 2 หลายเดือนก่อน

    Badal Pariwar Nai SGPC ki jitni jameen Guru Ghar ki Apnai Naam karwaee Hai Sab Wapas Li jaayai Guru Ghar k Naam Wapas hona Chaheeyai Jamin

  • @wahegurujiwaheguruji4306
    @wahegurujiwaheguruji4306 หลายเดือนก่อน

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹੀਆਂ ਕਰਾਰ ਦੇਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਹੁਣ ਬਹੁਤ ਸਾਰੇ ਆਮ ਸਿੱਖਾਂ ਤੇ ਬੁੱਧੀਜੀਵੀਂਆਂ ਵਲੋਂ ਉੱਠ ਪਈ ਹੈ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਗਿਆ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਪੰਜਾਬ ਦੇ ਹਿੱਤ ਤੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਕੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਅਨੇਕਾਂ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਨਿਵਾਜਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਤੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਨਾਲਦੇ ਸਾਰੇ ਝੋਲੀਚੁਕਾ ਨੂੰ ਵੈਸੇ ਤਾਂ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਾਂ 10-10 ਸਾਲ ਸਾਰਿਆਂ ਨੂੰ ਸਿਆਸਤ ਤੇ ਧਾਰਮਿਕ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ SAD ਦੁਬਾਰਾ ਸੁਰਜੀਤ ਹੋ ਸਕੇ!

  • @nirmalchindrey4640
    @nirmalchindrey4640 2 หลายเดือนก่อน +1

    Bahut varh8a jañkari

  • @jasbirsingh5227
    @jasbirsingh5227 2 หลายเดือนก่อน

    Google

  • @MohanSingh-d2j
    @MohanSingh-d2j 2 หลายเดือนก่อน +1

    ਬਾਈ ਜੀ ਕਿਸੇ ਵੀ ਪਾਰਟੀ ਦੇ ਲੀਡਰ ਬਾਰੇ ਕੁਝ ਵੀ ਬੋਲਦੇ ਰਹੋ ਪਰ ਜਥੇਦਾਰ ਸਾਹਿਬ ਬਾਰੇ ਬੋਲਣ ਤੋਂ ਪਹਿਲਾ ਆਪਣੀ ਸਕਲ ਸਿਸੇ ਵਿਚ ਨੂੰ ਵੇਖ ਲੈ ਜਥੇਦਾਰ ਵਾਰੇ ਬਕਵਾਸ ਨਾ ਕਰ।

  • @Navjotsinghgill-dw8ci
    @Navjotsinghgill-dw8ci 2 หลายเดือนก่อน

    Vvrigoodbiji

  • @DarshanSingh-l2d
    @DarshanSingh-l2d 2 หลายเดือนก่อน +1

    G Ghar vich. Paisa denna rok. Dio obrerall write ho. Ju

  • @tarloksingh1682
    @tarloksingh1682 2 หลายเดือนก่อน

    Ehna kathputli Jathedaran ton insaaf di koi umeed na kareo khalsa ji !

  • @jaswantsingh-gy4xo
    @jaswantsingh-gy4xo 2 หลายเดือนก่อน +1

    PRESENT SGPC ILLEGAL, 15 YEARS TERM EXPRED, BADAL JUNDALI DAL GOLAK CHORAN
    NE 15 SAAL MALAYIAN CHUTTIAN,

  • @harmeetkour3982
    @harmeetkour3982 2 หลายเดือนก่อน +1

    Badal.ta.badal.the.akali.dal.naha.kum.bahot.nak asian.kita.🙏🏿🙏🏿

  • @gurpreetsinghsaab9416
    @gurpreetsinghsaab9416 หลายเดือนก่อน

    Jathadar.badal.grop.

  • @jasbirsingh5227
    @jasbirsingh5227 2 หลายเดือนก่อน

    Believe Singh chungha Bhedorh member Sgp c

  • @NirmalSingh-eu2vj
    @NirmalSingh-eu2vj 2 หลายเดือนก่อน

    Kuj sach boln Walia da jmir jagia he ta sach boln diu bahi na kho

  • @massasingh6284
    @massasingh6284 หลายเดือนก่อน

    BHAI SAB PANTH DE JATHEDAR BADEL PARWAR DE THAPE GAYE JATHEDAR HAN
    EH BADEL PARWAR DE JATHEDAR HAN JI EH KOM DE JATHEDAR NAHI HAN JI

  • @sarabjeetsingwarya3189
    @sarabjeetsingwarya3189 2 หลายเดือนก่อน

    Badal Pariwar Sai jab Tak SGPC ka Kabja Nahi Chudwaya jaayaiga odo Tak Sikh Panth Badal da Gulam Rahaiga

  • @SinghDhaliwal-w2n
    @SinghDhaliwal-w2n 2 หลายเดือนก่อน

    Ehigefkra,,, kom

  • @NirmalSingh-is1xn
    @NirmalSingh-is1xn 2 หลายเดือนก่อน +1

    DO NOT GIVE TRAITORS A SECOND CHANCE THEY WILL FINISH WHAT THEY STARTED

  • @NirmalSingh-is1xn
    @NirmalSingh-is1xn 2 หลายเดือนก่อน +1

    SARIA GADDARA DA HULL KHALISTAN GULAAMO HULL KHALISTAN

  • @NirmalSingh-is1xn
    @NirmalSingh-is1xn 2 หลายเดือนก่อน +1

    NO KHALISTAN NO FREEDOM FROM GANDUSTAN ASSLI MOJRAM GANDUSTAN STATE HEA HULL KHALISTAN

  • @NirmalSingh-is1xn
    @NirmalSingh-is1xn 2 หลายเดือนก่อน +1

    SARIA BIMAREA DA HULL KHALISTAN GULAAMO GANDUSTAN DE REFRENDUM DEA VOTA NAAL BAA CHAR DEVO HULL KHALISTAN

  • @NirmalSingh-is1xn
    @NirmalSingh-is1xn 2 หลายเดือนก่อน +1

    ENA GALLA DA KOE FAYDA NYE GULAAMO GULAAM EMAY HE KARDAY HONDAY HUN HULL KHALISTAN