ਵਲਟੋਹਾ ਨੇ ਲਲਕਾਰਿਆਂ ਜਥੇਦਾਰ! ਸੁਖਬੀਰ Badal ਪੰਥ Sikhism ਨੂੰ ਜਾਣਦਾ ਟਿੱਚ । ਹਰਿੰਦਰ ਟੌਹੜਾ ਨੇ ਮੋੜੀ ਭਾਜੀ?

แชร์
ฝัง
  • เผยแพร่เมื่อ 15 ม.ค. 2025

ความคิดเห็น • 115

  • @waheguru-nm9wu
    @waheguru-nm9wu 3 หลายเดือนก่อน +29

    ਵਲਟੋਹਾ ਸਣੇ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲ

  • @KanwaljitSingh-n5e
    @KanwaljitSingh-n5e 3 หลายเดือนก่อน +40

    ਮਜੀਠੀਆ ਤੇ ਸੁਖਬੀਰ ਬਾਦਲ ਦਾ ਇੱਕ ਨੰਬਰ ਦਾ ਚਮਚਾ ਹੈ ਵਲਟੋਹਾ।

  • @basantsingh9577
    @basantsingh9577 3 หลายเดือนก่อน +35

    ਵੱਡਾ ਲੀਡਰ ਉਹ ਹੁੰਦਾਂ ਜਿਸਦੀ ਲੋਕਾਂ ਤੇ ਪੱਕੜ ਹੋਵੇ ਵਿਰਸੇ ਦੀ ਲੋਕਾਂ ਵਿਚ ਕੀ ਹੈਸੀਅਤ ਹੈ

    • @David7823s
      @David7823s 3 หลายเดือนก่อน +2

      Valtoha and sukha are pithlago leaders of BJP/ RSS.

  • @JasbirSingh-mw1vr
    @JasbirSingh-mw1vr 3 หลายเดือนก่อน +32

    ਵਲਟੋਹਾ ਤਾਂ ਰਖਿਆ ਹੀ ਬਕਵਾਸ ਕਰਨ ਲਈ ਹੈ।

    • @David7823s
      @David7823s 3 หลายเดือนก่อน +1

      I fully support the version.

  • @NiranjanSingh-m2l
    @NiranjanSingh-m2l 3 หลายเดือนก่อน +17

    ਵਲਟੋਹਾ ਐਂਡ ਪਾਰਟੀ ਬਿਨਾ ਕੁਰਸੀ ਜਾਦਾ ਦਿਨ ਨਹੀਂ ਕਢ ਸਕਦ।

  • @dalbirsingh5890
    @dalbirsingh5890 3 หลายเดือนก่อน +19

    ਇਹੋ ਸ਼ਖਸ ਤਾਂ ਆਰ ਐਸ ਐਸ ਨੇ ਸੰਤਾਂ ਦੇ ਕੋਲ ਵਾੜੇ ਹੋਏ ਸਨ ਉਦੋਂ ਇਹਨਾਂ ਵਾਰੇ ਨਹੀਂ ਪਤਾ ਲੱਗਾ ਸੱਚ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ ਇਹ ਬਾਦਲ ਦੀ ਗੁੜ੍ਹਤੀ ਚੋਂ ਲਿਆ ਉਹੀਂ ਬੋਲਦੇ ਹਨ

  • @harcharansingh1737
    @harcharansingh1737 3 หลายเดือนก่อน +11

    ਸਾਡਾ ਜਥੇਦਾਰ ਹਵਾਰਾ ਸਾਹਿਬ ਹੈ ਇਸ ਜਥੇਦਾਰ ਨੂੰ ਅਸੀਂ ਜਥੇਦਾਰ ਨਹੀਂ ਮੰਨਦੇ

  • @basantsingh9577
    @basantsingh9577 3 หลายเดือนก่อน +17

    ਵਿਰਸਾ ਨੂੰ ਸਿੱਖ ਮਰਯਾਦਾ ਬਾਰੇ ਕੁਝ ਵੀ ਪਤਾ ਨਹੀਂ ਸਿੱਖ ਕਦੇ ਸੋਂ ਨਹੀਂ ਖਾਂਦਾ ਅਤੇ ਨਾ ਹੀ ਸੋਂ ਖਾਣ ਵਾਸਤੇ ਕਹਿ ਸਕਦਾ

  • @SukhmanSingh-sv6sm
    @SukhmanSingh-sv6sm 3 หลายเดือนก่อน +15

    ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਹਰੇਕ ਦੋਸ਼ੀ ਦੀ ਸਜਾ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਜੀ

  • @SarbjitSingh-rf6mv
    @SarbjitSingh-rf6mv 3 หลายเดือนก่อน +11

    ਅਕਾਲ ਤਖਤ ਢਾਉਣਾ ਜਾਂ ਅਕਾਲ ਤਖਤ ਨੂੰ ਢਾਹ ਲਾਉਣਾ ਇਕ ਬਰਾਬਰ ਹੈ ਖਾਲਸਾ ਜੀ।

  • @paramjeetsinghbuttar1026
    @paramjeetsinghbuttar1026 3 หลายเดือนก่อน +6

    ਅਕਾਲੀਦਲ ਦੇ ਲਿਡਰ ਪੰਥ ਵਾਰੇ ਨਾ ਜਾਣਦੇ ਨਾ ਮੰਨਦੇ ਨੇ ਅਜੇ ਪਹਿਲੀਆਂ ਗਲਤੀਆਂ ਦੀ ਮਾਫੀ ਪੂਰੀ ਕੀਤੀ ਨੀ ਉਲਟਾ ਨਵੇਂ ਸਿਰੇ ਤੋਂ ਹੋਰ ਗਲਤੀਆਂ ਕਰਨ ਲਗੇ ਨੇ ਦਿਲੋਂ ਪੰਥ ਨੂੰ ਮੰਨਦੇ ਨੀ ਮਾਫੀ ਤਾਂ ਮੰਗਦੇ ਨੇ ਵੀ ਲੋਕ ਵੋਟ ਦੇਣ ਲਈ ਤਿਆਰ ਹੋ ਜਾਣ ਸਗੋਂ ਜੱਥੇਦਾਰ ਨੂੰ ਹੀ ਗਲਤ ਕਹਿਣ ਲਗੇ ਨੇ ਵੀ ਸਜਾ ਸਾਡੇ ਤੋਂ ਪੁਛ ਕੇ ਦੇਵੇ ਕਿਤੇ ਆਪਣੀ ਮਰਜੀ ਨਾਲ ਦੇ ਦੇਵੇ

  • @manjeetsinghbhullar8808
    @manjeetsinghbhullar8808 3 หลายเดือนก่อน +5

    ਟੌਹੜਾ ਜੀ ਸੱਜਾਂ ਤੇ ਛਾਨਣੀਆਂ ਨੇ ਰਲ ਕੇ ਪੰਥ ਦਾ ਘਾਣ ਕੀਤਾ ਹੈ।

  • @manjitkaur5642
    @manjitkaur5642 3 หลายเดือนก่อน +1

    Waheg guru ji

  • @GuriMan-j4f
    @GuriMan-j4f 3 หลายเดือนก่อน +2

    ਸ਼੍ਰੀ ਅਕਾਲ ਤਖਤ ਸਾਹਿਬ , ਅਕਾਲੀ ਦਲ ਜਿੰਦਾਬਾਦ 🙏🙏

    • @GurpreetSingh-dv8jh
      @GurpreetSingh-dv8jh 3 หลายเดือนก่อน

      ਸ੍ਰੀ ਅਕਾਲ। ਤਖ਼ਤ। ਸਾਹਿਬ। ਜ਼ਿੰਦਾਬਾਦ

  • @AkashdeepSidhu-m8q
    @AkashdeepSidhu-m8q 3 หลายเดือนก่อน +1

    ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਹੀ ਬਹੁਤ ਵੱਡੀ ਗੱਲ ਹੈ ਇਹ ਫੈਸਲਾ ਸਿਰਫ਼ ਸੁਖਬੀਰ ਸਿੰਘ ਬਾਦਲ ਜੀ ਵਰਗੇ ਵੱਡੇ ਦਿਲ ਵਾਲੇ ਇਨਸਾਨ ਹੀ ਲੈ ਸਕਦੇ ਹਨ।

    • @vaarispunjabdederabassi1403
      @vaarispunjabdederabassi1403 3 หลายเดือนก่อน

      ਕੁੱਤਾ ਕੰਜਰ, ਹਰਾਮੀਂ ਬਾਦਲ ਟੱਬਰ ਅਤੇ ਉਸ ਦੀਆਂ ਗੂੰਹ ਖਾਣੀਆਂ ਭੇਡਾਂ ਨੂੰ ਲੱਖ ਲਾਹਨਤ

  • @kikarsinghbrar6414
    @kikarsinghbrar6414 3 หลายเดือนก่อน +2

    ਵਾਹਿਗੁਰੂ ਜੀਉ, ਅਕਾਲ ਤਖਤ ਦੇ ਸਿਧਾਂਤ ਮਹਾਨ ਹਨ, ਜਥੇਦਾਰ ਮਹਾਨ ਨਹੀਂ ਹਨ .ਸਿਰਸੇ ਵਾਲੇ ਨੂੰ ਮਾਫੀ ਵੀ ਜਦੇਦਾਰਾਂ ਨੇ ਹੀ ਦਿਤੀ ਸੀ ., ਜਿਸਨੂੰ ਕੌਮംਨੇ ਨਹੀਂ ਮੰਨਿਆ ਸੀ . ਟੌਹੜਾ ਸਾਇਬ ਵੀ ਨਿਰੰਕਾਰੀਆਂਦੇ ਡੇਰੇ ਗਏ ਸਨ .

  • @Dilbagsingh-my4eg
    @Dilbagsingh-my4eg 2 หลายเดือนก่อน

    ਪੱਤਰਕਾਰ ਜੀ ,ਹਰਿੰਦਰ ਜੀ ਨਹੀ ,, ਹਰਿੰਦਰ ਸਿੰਘ ਐ ਜੀ ,, ਓਹੋ ਜੇ ਇਹ ਆ ਜੋ ਆਪਣੇ ਨਾਮ ਤੇ ਵੀ ਪਹਿਰਾ ਨਹੀਂ ਦਿੰਦੇ ਤੇ ਤੁਹਾਨੂੰ ਟੋਕਦੇ ਵੀ ਨਹੀਂ ਏਨਾਂ ਨੂੰ ਸਿਰਫ ਚਾਅ ਹੁੰਦਾ ਕਿ ਸਾਡੀ ਇੰਟਰਵੀਊ ਹੋ ਰਹੀ ਆ ਏਸੇ ਚ ਈ ਫੁੱਲੇ ਫਿਰਦੇ ਆ ,, ਹੈਡਿੰਗ ਚ ਵੀ ਹਰਿਰਦਰ ਟੌਹੜਾ ਈ ਲਿਖਿਆ ,ਦੁਸ਼ਮਣ ਤੇ ਚਾਹੁੰਦਾ ਕਿ ,, ਸਿੰਘ ,, ਲੱਗੇ ਈ ਨਾਂ ਨਾਮ ਨਾਲ , ਧਿਆਨ ਰੱਖੋ ,ਸਿੰਘ ,, ਸ਼ਬਦ ਕਿਂਵੇ ਮਿਲਿਆ ਸਿਰ ਦੇ ਕੇ , ਇਹ ਮੀਟਿੰਗਾ ਤੇ ਹੁੰਦੀਆ ਈ ਰਹਿਣੀਆ

  • @butasinghtohra9285
    @butasinghtohra9285 3 หลายเดือนก่อน +3

    S Harinder pal Singh Tohra jindabad

  • @KaranSingh-b7m6j
    @KaranSingh-b7m6j 3 หลายเดือนก่อน +4

    ਮੈ ਮਰਾਂ ਪੰਥ ਜੀਵੇ, ਦੇ ਸਿਧਾਂਤ ਤੇ ਸ਼ਿਰੋਮਨੀ ਅਕਾਲੀ ਦਲ ਹਮੇਸ਼ਾ ਚਲਦਾ ਰਹੇਗਾ

  • @balbirsinghjmajra2523
    @balbirsinghjmajra2523 3 หลายเดือนก่อน +1

    Tohra Saheb noo te Parnam Parnam Parnam

  • @karanbuttarsarpanch
    @karanbuttarsarpanch 3 หลายเดือนก่อน +1

    Ryt

  • @Jaspreetsingh-c2p
    @Jaspreetsingh-c2p 3 หลายเดือนก่อน +1

    ਜਿਹੜੇ ਬੰਦੇ ਨੇ ਪੰਥ ਦੀ ਖਾਤਰ NSA ਦੇ ਕਾਨੂੰਨਾ ਦਾ ਸਾਹਮਣਾ ਕੀਤਾ ਹੋਵੇ ਉਹ ਸ਼੍ਰੀ ਅਕਾਲ ਤਖਤ ਜੀ ਦੇ ਖਿਲਾਫ ਕਦੇ ਸੋਚ ਵੀ ਨਹੀਂ ਸਕਦਾ

  • @JasvinderSingh-dr7oi
    @JasvinderSingh-dr7oi 3 หลายเดือนก่อน +3

    Tohrha s ji right😊

  • @MajorSingh-sz2yq
    @MajorSingh-sz2yq 3 หลายเดือนก่อน +5

    भाई साहब बलटोहे वरगे सिंग यां सरदार कहोंन दे हकदार नहीं एहे तां डोगरयां वी मात पाई जादें आ

  • @surjitsingh7032
    @surjitsingh7032 3 หลายเดือนก่อน +1

    ਜੋ ਵਿਰਸੇ ਨੇ ਲੁੱਟਿਆ ਇਹੋ ਆਦਮੀ ਦਾ ਲੈਣਾ ਹੀ ਜੁਰਮ ਹੈ 🙈🙉👹

  • @vaarispunjabdederabassi1403
    @vaarispunjabdederabassi1403 3 หลายเดือนก่อน +3

    ਇਹ ਸਾਰੇ ਹੀ ਸੰਘ / ਬਾਹਮਣ ਵਾਦ ਦੇ ਦੱਲੇ ਹਨ / ਪੰਥ ਦੋਖੀ ਹਨ, ਇਹ ਸਾਰੇ ਹੀ ਤੇਲ ਦੇ ਕੜਾਹੇ ਵਿੱਚ ਤਲੇ ਜਾਣ ਯੋਗ ਹਨ, ਮਾਫ ਕਰਨ ਯੋਗ ਨਹੀਂ ਹਨ।।

  • @bhindermangat2777
    @bhindermangat2777 3 หลายเดือนก่อน

    SGPC and akal takhat should be free from traitors and masands like sukha simro majidhia and valtoha

  • @ManpinderSingh-k9i
    @ManpinderSingh-k9i 3 หลายเดือนก่อน +1

    ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਸਮੇਂ ਸਮੇਂ 'ਤੇ ਸਿੱਖ ਲੀਡਰਾਂ ਤੋਂ ਗਲਤੀਆਂ ਹੁੰਦੀਆਂ ਰਹੀਆਂ ਹਨ ਅਤੇ ਸਿੱਖ ਲੀਡਰਾਂ ਵੱਲੋਂ ਮੁਆਫੀ ਮੰਗੇ ਜਾਣ 'ਤੇ ਪੰਥ ਨੇ ਮੁਆਫ਼ ਕੀਤਾ ਹੈ।

  • @Dhaliwalmanilegendfan
    @Dhaliwalmanilegendfan 3 หลายเดือนก่อน

    ਇੱਕੋ ਗੱਲ ਕਹਿਣੀ ਆ ਕਿ ਪੱਤਰਕਾਰਾ ਤੂੰ। ਸਿੱਖ ਪੰਥ ਦੇ ਸਾਹਿਬਾਨਾ। ਵੱਲੋ ਦਿੱਤੇ ਆਦੇਸ਼ ਦੇ ਬੰਦੇ ਨੂੰ ਵਲਟੋਹਾ ਸਾਹਿਚ ਕਹਿ ਰਿਹਾ ਜੁਬਾਨ ਸੰਭਾਲ ਵੀਰ ਉਹ ਹੁਣ ਸਿੱਖ ਪੰਥ ਦਾ ਨਹੀ ਰਹਿ ਗਿਆ

  • @JasvinderSingh-dr7oi
    @JasvinderSingh-dr7oi 3 หลายเดือนก่อน +3

    Baltoha out of sense bad man

  • @KaranSingh-b7m6j
    @KaranSingh-b7m6j 3 หลายเดือนก่อน +1

    ਵਲਟੋਹਾ ਸਾਬ ਨੂੰ ਸ਼੍ਰੀ ਅਕਾਲ ਤਖਤ ਤੋਂ ਜੋ ਵੀ ਹੁਕਮ ਆਂੇਗਾ ਉਸ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਜਾਵੇਗਾ , ਕਿਓਂਕਿ ਹੁਣ ਤੱਕ ਉਨਾ ਨੇ ਪੰਥ ਦੀ ਚੜਦੀਕਲਾ ਲਈ ਸੰਗਰਸ਼ ਹੀ ਕੀਤੇ ਹਨ

  • @SukhwinderSingh-eu2qj
    @SukhwinderSingh-eu2qj 3 หลายเดือนก่อน +4

    Virsha. Singh. Valtoha. Sardar. Nhi

  • @zorasingh2781
    @zorasingh2781 3 หลายเดือนก่อน +1

    Dogs are barking don't worry Jathedar sahib jee Baltoha is taught of.sukhveer badal.

  • @OnkarSingh-d3d
    @OnkarSingh-d3d 3 หลายเดือนก่อน

    ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਅਮਰ ਰਹਿਣ

  • @AjaibSingh-sr1fg
    @AjaibSingh-sr1fg 3 หลายเดือนก่อน

    Use the word sahib for Virsa Singh

  • @sajansingh9136
    @sajansingh9136 2 หลายเดือนก่อน

    Veerji0. Es kand. De pichha Sukhbeer Singh da hath ha Oh vhanda Jathedar sahaebana ji Badnam kita jave ta Main nu jehery Dana milly ha us nu juthlaya jaye😊

  • @karanbuttarsarpanch
    @karanbuttarsarpanch 3 หลายเดือนก่อน +1

    ❤tohra saab

  • @HukamSingh-re3cq
    @HukamSingh-re3cq 3 หลายเดือนก่อน +1

    Valtoha Badal ta Jathedar mil ka panth nu bafkuf bna rahya na,Sukhbir Badal da rasta saaf karn Lai.Jathedar indirect way naal Badal da favour vich hi ha.

  • @mohindersinghparhar3729
    @mohindersinghparhar3729 3 หลายเดือนก่อน

    Sukhbir will repent his doings

  • @JasPinder-gx3xs
    @JasPinder-gx3xs 3 หลายเดือนก่อน

    SAMUDH SAHIB JUTHEDAR NE JHOOTHH BOLAA HONA HAI ,EAH NA JUTHEDAra JHOOTHH MARN DA LICENC BNEAA HOEAA HAI TOHRRHA VEE BHOT JHOOTHH BOLDA RIHA HAI PASHI BADL MUGER LUGKE ,EHA NA DIAAN GULLAN SOUNDEAAN HEE SHURM AAOUNDI HAI JI THANKS RS DHALIWALL FDK ❤

  • @JasvinderSingh-dr7oi
    @JasvinderSingh-dr7oi 3 หลายเดือนก่อน +3

    Baltoha sense less man

  • @bhindermangat2777
    @bhindermangat2777 3 หลายเดือนก่อน

    Sukha don't care about akal takhat and jadhedars he knows they are his employees

  • @SawarnSingh-i4h
    @SawarnSingh-i4h 3 หลายเดือนก่อน +2

    Valtova da koi stand nahi hae

  • @SunnyDeol-v2c
    @SunnyDeol-v2c 3 หลายเดือนก่อน +2

    ਪੰਥ ਲਈ ਆਪਣੀ ਜ਼ੁਆਨੀ ਕੁਰਬਾਨ ਕਰਨ ਵਾਲੇ ਵਲਟੋਹਾ ਸਾਬ ਜ਼ਿੰਦਾਬਾਦ 🙏

  • @JagveerSingh-l6u
    @JagveerSingh-l6u 3 หลายเดือนก่อน +1

    ਪੰਥ ਦੀ ਜਮਾਤ ਸ਼ੋਮਣੀ ਅਕਾਲੀ ਦਲ ਦੇ ਨਾਲ਼ ਹਾਂ ਅਸੀਂ ਸਾਨੂੰ ਮਾਣ ਹੈ ਵਿਰਸਾ ਸਿੰਘ ਵਲਟੋਹਾ ਤੇ ਇਹ ਸਾਡੀ ਆਵਾਜ਼ ਨੂੰ ਬੁਲੰਦ ਕਰਨਗੇ।

  • @BalwantsinghDhillon-t7p
    @BalwantsinghDhillon-t7p 3 หลายเดือนก่อน

    Baltoha te sukhbir dal jathedaran nu drauna chahude han.singh sahib nu puchhle sidhana nu kaem ramkho te apni padvi nu bahah rakho

  • @BaljinderDhillon-h9j
    @BaljinderDhillon-h9j 3 หลายเดือนก่อน +1

    ਸ੍. ਵਿਰਸਾ ਸਿੰਘ ਵਲਟੋਹਾ ਇਕ ਪੰਥ ਦੇ ਸੱਚੇ ਸਿਪਾਹੀ ਹਨ , ਦੇਸ਼ ਵਿਚ ਵੱਖਰੀਆਂ ਕਮੇਟੀਆਂ ਬਨਣ ਤੇ ਸ਼ੰਕਾ ਹੋ ਸਕਦੀ ਹੈ

  • @balbinderpannu4417
    @balbinderpannu4417 3 หลายเดือนก่อน

    Valtoha da medical kro

  • @jaspalsingh9068
    @jaspalsingh9068 3 หลายเดือนก่อน

    Ina kina madha bunda howega jo jathethar nu dhamkia de rehe han

  • @jsrandhawa9861
    @jsrandhawa9861 3 หลายเดือนก่อน

    Perkash Singh Badel De Naal Milke Lutea Te Kutea Naal Beadbia De Mukh Doshia Greeb Bholi Bhali Janta Nu Dhoukha De Rehea Ahnatuo Savdan Sri Guru Raam Das Ji Ahnane Jouthia Kasma Khandea Guru Saheb Ji Braber Ensaaf Mittae Virji Dhoukhe Baajatuo Saavdan OK

  • @PardeepSingla-j1j
    @PardeepSingla-j1j 3 หลายเดือนก่อน

    ਸਿੱਖ ਪੰਥ ਦੀ ਸ਼ਾਨ ਸ਼੍ਰੋਮਣੀ ਅਕਾਲੀ ਦਲ

  • @JagveerSingh-l6u
    @JagveerSingh-l6u 3 หลายเดือนก่อน

    ਬਹੁਤ ਦਲੇਰ ਸਿਆਣੇ ਵਿਅਕਤੀ ਵਿਰਸਾ ਸਿੰਘ ਵਲਟੋਹਾ ਜਿਹਨਾਂ ਨੇ ਆਪਣੇ ਸਮੇਂ ਹਕੂਮਤ ਦੇ ਜ਼ਬਰ ਜ਼ੁਲਮ ਦਾ ਸਾਹਮਣਾ ਕਰ ਕੇ ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕੀਤਾ।

  • @BaljinderDhillon-h9j
    @BaljinderDhillon-h9j 3 หลายเดือนก่อน +1

    ਵਲਟੋਹਾ ਸਾਬ ਨੇ ਪੰਥ ਦੀ ਚੜਦੀਕਲਾ ਲਈ ਜੋਧਪੁਰ ਵਰਗੀਆਂ ਜੇਲਾਂ ਵਿਚ ਤਸੀਹੇ ਝੱਲੇ

  • @AjaibSingh-sr1fg
    @AjaibSingh-sr1fg 3 หลายเดือนก่อน

    Donot use the word sahib for Valtoha.

  • @harcharansingh1737
    @harcharansingh1737 3 หลายเดือนก่อน

    ਵਲਟੋਹਾ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ

  • @amarjitsingh8155
    @amarjitsingh8155 3 หลายเดือนก่อน

    Valtoha pagal ho gaya a is noo ptaa hi ni lagda ke oh ki bol riha a

  • @KrishSharma-rf6qp
    @KrishSharma-rf6qp 3 หลายเดือนก่อน

    Smd.ji.
    Faisla.koe.b.hovay.
    Kom.mnjur.nahe.kryge.
    Faisla..krky.bapis.laina.payga.

  • @rajinderpalkohli3658
    @rajinderpalkohli3658 3 หลายเดือนก่อน

    Valtvha is the bad man

  • @LovepreetSingh-o7g5i
    @LovepreetSingh-o7g5i 3 หลายเดือนก่อน

    ਵਲਟੋਹਾ ਸਾਬ ਪੰਥ ਦੇ ਸੱਚੇ ਸਿਪਾਹੀ ਹਨ

  • @SwarnSingh-d5q
    @SwarnSingh-d5q 3 หลายเดือนก่อน

    Virsa com the gadar a

  • @harcharansingh1737
    @harcharansingh1737 3 หลายเดือนก่อน

    ਵਲਟੋਹਾ ਸਾਹਿਬ ਨੇ 15 ਸਾਲ ਜੇਲ੍ਹ ਕੱਟੀ ਤਸੀਹੇ ਝਲੇ

  • @ChardikalaYT
    @ChardikalaYT 3 หลายเดือนก่อน

    Patrkar v bekar aa

  • @HardeepSidhu-n5i
    @HardeepSidhu-n5i 3 หลายเดือนก่อน

    ਕੁਝ ਸਿਆਸੀ ਪਾਰਟੀਆਂ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਲਗਾਵ ਦੇਖਕੇ ਹੀ ਝੂਠੀ ਬਦਨਾਮੀ ਕਰਨ ਦੇ ਰਾਹ ਪਈਆਂ ਹੋਈਆਂ ਹਨ

  • @hazoorsingh
    @hazoorsingh 3 หลายเดือนก่อน

    Q

  • @GurpremSidhu-n1x
    @GurpremSidhu-n1x 3 หลายเดือนก่อน

    ਹਮੇਸ਼ਾ ਪੰਥ ਦੀ ਰਜ਼ਾ ਵਿਚ ਰਾਜੀ ਰਹਿਣ ਵਾਰੇ ਵਲਟੋਹਾ ਸਾਬ 🙏

    • @AmarjeetChatha-nz5qd
      @AmarjeetChatha-nz5qd 3 หลายเดือนก่อน

      Path. Dagdara. Katil. Guru te. Sikha. De. Katil. Rss. Irsirsewale. Dechele badla. Da. Paltu. Katil.utereaguda.vltboa.murda.baad.guru.da.bhavorha.drpok.vltoha.apna.aap.bnagialut.kevlthoagdar.akoam.myrda.baad

  • @BalbirSingh-vw4cq
    @BalbirSingh-vw4cq 3 หลายเดือนก่อน

    Baltoha 😂😂

  • @GuriMan-j4f
    @GuriMan-j4f 3 หลายเดือนก่อน

    ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਹਰੇਕ ਦੋਸ਼ੀ ਦੀ ਸਜਾ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਜੀ

  • @LovepreetSingh-o7g5i
    @LovepreetSingh-o7g5i 3 หลายเดือนก่อน

    ਮੈ ਮਰਾਂ ਪੰਥ ਜੀਵੇ, ਦੇ ਸਿਧਾਂਤ ਤੇ ਸ਼ਿਰੋਮਨੀ ਅਕਾਲੀ ਦਲ ਹਮੇਸ਼ਾ ਚਲਦਾ ਰਹੇਗਾ

  • @GurpremSidhu-n1x
    @GurpremSidhu-n1x 3 หลายเดือนก่อน

    ਪੰਥ ਲਈ ਆਪਣੀ ਜ਼ੁਆਨੀ ਕੁਰਬਾਨ ਕਰਨ ਵਾਲੇ ਵਲਟੋਹਾ ਸਾਬ ਜ਼ਿੰਦਾਬਾਦ 🙏

    • @AmarjeetChatha-nz5qd
      @AmarjeetChatha-nz5qd 3 หลายเดือนก่อน

      Paths. Gdar. Vltoha. Murda. Baad. Hth. Kehrhe. Krje. Bahr. Aonwalagdar. Vltoha. Murda. Baad. Ki. Jurbani. Us. Gdar. Guxekolicht. Dikiden. Is. Gdar luteredi. Gyde. Dikian. Nuvuru. Grath. Sahib. Diaveadbia. Krn. Wale orsikha. De katil. Badla. Dakutadhan. He. Vltoha. Sirf. Bhokn. Or guda. Grdi. Lai. Rkha. Lutereavlthoa. Murdabaad