ਸਿਰਫ 25 minut ਮਿੰਨਟਾ ਵਿਚ ਗੁਰਬਾਣੀ ਸ਼ੁੱਧ ਉਚਾਰਣ ਸਿੱਖੋ..proffesor sukhvinder singh

แชร์
ฝัง
  • เผยแพร่เมื่อ 15 มี.ค. 2018
  • ਸਿਰਫ 25 ਮਿੰਨਟਾ ਵਿਚ ਗੁਰਬਾਣੀ ਸ਼ੁੱਧ ਉਚਾਰਣ ਸਿੱਖੋ..
    .professor sukhvinder singh ( l.d.h.)....m..97819-99696...wts app..81460-75633....
    plz subscribe ..aao gurbani sikhiye youtube channel for more video..

ความคิดเห็น • 628

  • @deephundal1269
    @deephundal1269 5 ปีที่แล้ว +20

    ਧੰਨਵਾਦ ਜੀ ਜੋ ਤੁਸੀ ਇਸ ਵਿਡੀਓ ਨੂੰ ਲੈ ਕੇ ਆਏ ਸਾਨੂੰ ਸ਼ੂਦ ਬਾਣੀ ਪੜ੍ਹਨ ਦਾ ਮੌਕਾ ਮਿਲਿਆ ਹੈ ਮੈਂ ਬਹੁਤ ਗਲਤੀਆ ਕੀਤੀ ਸੀ ਹੁਣ ਮੈਨੂੰ ਬਾਣੀ ਪੜ੍ਹਨ ਦਾ ਪਤਾ ਲੱਗਾ ਗਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @user-nx4tm3uw8f
    @user-nx4tm3uw8f 2 ปีที่แล้ว +2

    ਵਾਹਿਗੁਰੂ ਜੀ .. ਵਾਹਿਗੁਰੂ ਜੀ.. ਵਾਹਿਗੁਰੂ ਜੀ
    ਵਾਹਿਗੁਰੂ ਜੀ... ਵਾਹਿਗੂਰੁ ਜੀ ਵਾਹਿਗੁਰੂ ਜੀ

  • @deepkhalsa4399
    @deepkhalsa4399 4 ปีที่แล้ว +7

    😊💕I m 18 and I have started from yesterday ....I m not so expert but I just wanna do paath from Guru Granth Sahib Ji💕 and Meri wish Puri hogyi at least Mai bani parhi😍🥺😍Jis Mastak Bhaag So Laga Sev😍✌️

  • @harpreetgill4740
    @harpreetgill4740 4 ปีที่แล้ว +3

    ਜਿਊਂਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ

  • @DetectiveSidhu007
    @DetectiveSidhu007 5 ปีที่แล้ว +32

    ਬਹੁਤ ਚੰਗੀ ਜਾਣਕਾਰੀ ਹੈ ਭਾੲੀ ਸਾਹਿਬ ਜੀ 🙏🙏. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @ParamjeetKaur-bt5ec
    @ParamjeetKaur-bt5ec ปีที่แล้ว +1

    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਗੁਰੂ ਸਾਹਿਬ ਜੀ ਮੇਹਰ ਭਰਿਆ ਹਥ ਰੱਖਣ ਚੜ੍ਹਦੀ ਕਲਾ ਬਖਸ਼ਣ।

  • @geetkarrajkoirsinghwala8556
    @geetkarrajkoirsinghwala8556 5 ปีที่แล้ว +13

    ਭਾਜੀ ਬਹੁਤ ਵਧੀਆ ਕਾਰਜ ਹੈ ਤੁਹਾਡਾ ।
    ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ।

  • @tarinjansidhutarinjansidhu6319
    @tarinjansidhutarinjansidhu6319 4 ปีที่แล้ว +9

    ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਭਾਈ ਸਾਹਿਬ ਜੀ

  • @harinder_.randhawa
    @harinder_.randhawa 4 ปีที่แล้ว +11

    ਗੁਰਬਾਣੀ ਸੰਥਿਆ ਸ਼ੁਰੂ ਕਰਨ ਵੇਲੇ ਓਸੇ ਤਰ੍ਹਾਂ ਸ਼ੁਰੂ ਕਰਨੀ ਪੈਂਦੀ ਹੈ ਜਿਵੇਂ ਪੜਾਈ ਸ਼ੁਰੂ ਕਰਨ ਤੋਂ ਪਹਿਲਾਂ ਨਰਸਰੀ ਕਲਾਸ ਵਿੱਚ ਪਹਿਲਾਂ ਬੱਚੇ ਨੂੰ ਸਹੀ ਤਰੀਕੇ ਨਾਲ਼ ਕਲਾਸ ਵਿੱਚ ਬੈਠਣਾ ਸਿਖਣਾ ਪੈਂਦਾ ਹੈ
    ਫਿਰ ਗੁਰਬਾਣੀ ਦੀਆਂ ਪੋਥੀਆਂ ਦੀ ਸਾਂਭ ਸਭਾਲ ਫਿਰ ਗੁਰਬਾਣੀ ਸੰਥਿਆ ਸ਼ੁਰੂ ਹੁੰਦੀ ਹੈ

  • @lovelysokhal5037
    @lovelysokhal5037 5 ปีที่แล้ว +20

    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਵੀਰ ਜੀ

  • @GurmeetKaur-vh4ks
    @GurmeetKaur-vh4ks 5 ปีที่แล้ว +25

    ਬਹੁਤ ਵਧੀਆ ਵਾਹਿਗੁਰੂ ਜੀ

  • @pushpinderkumar3667
    @pushpinderkumar3667 5 ปีที่แล้ว +12

    ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਤੇ ਅਰਥ ਬਹੁਤ ਹੀ ਸੁਖੈਨ ਹਨ । ਮੈਂ ਬੜ੍ਹੇ ਮਾਣ ਨਾਲ ਕਹਿ ਸਕਦਾ ਹਾਂ ਕਿ ਗੁਰੂ ਜੀ ਦੀ ਅਪਾਰ ਕਿ੍ਰਪਾ ਸਦਕਾ ਮੈਂ ਬਿਲਕੁਲ ਸ਼ੁਧ ਪਾਠ ਕਰ ਸਕਦਾ ਹਾਂ ਅਤੇ ਮੈਨੂੰ ਲਗ-ਪਗ ੯੫% ਅਰਥ ਵੀ ਸ਼ਪਸ਼ਟ ਹਨ ।

    • @jagjitkaur2082
      @jagjitkaur2082 5 ปีที่แล้ว

      Bout kirpa hai aap ji te

    • @pushpinderkumar3667
      @pushpinderkumar3667 5 ปีที่แล้ว

      Diljot Singh 🙏🙏 ਵਾਹਿਗੁਰੂ ਜੀ ਸਾਡੇ ਸਭ ਤੇ ਕਰਨ।

    • @shangarasingh7786
      @shangarasingh7786 5 ปีที่แล้ว

      ਮੈ ਤੁਹਾਡੀ ਗਲ ਨਾਲ ਸਹਿਮਤ ਨਹੀ ਹਾ ਇਕ ਅਗਿਆਨਹੀਨ ਵਿਆਕਤੀ ਹੀ ਕਹਿ ਸਕਦਾ ਹੈ ਕਿ ਗੁਰਬਾਣੀ ਬਹੁਤ ਸੋਖੀ ਹੈ

  • @avtarkaur6477
    @avtarkaur6477 5 ปีที่แล้ว +3

    ਵਾਹਿਗੁਰੂ ਬਹੁਤ ਹੀ ਵਧੀਆ ਉਪਰਾਲਾ ਹੈ ਆਪ ਜੀ ਦਾ ਵਿਆਕਰਣ ਸਮਝਾਉਣ ਦਾ। ਬਹੁਤ ਬਹੁਤ ਧੰਨਵਾਦ ਜੀ ।👵👍🙏🙏🙏

  • @hargunkaur3rdclass547
    @hargunkaur3rdclass547 2 ปีที่แล้ว +2

    ਬਹੁਤ ਵਧੀਆ ਵੀਰ ਜੀ

  • @ashokpal8219
    @ashokpal8219 2 ปีที่แล้ว +4

    Dear Sukhvinder ji, Thx.a lot for sharing this valuable information. I have learnt very much from Ur video. May God bless 🙏 🙏 u and Ur family. Stay blessed always. Sat Sri Akal Ji. Pl. Keep it up.

  • @bittusingh1632
    @bittusingh1632 3 ปีที่แล้ว +1

    Bahut vadiya ji me aaj pehli war tuhanu suniya ji bahut kus sikhn nu miliya dhanwad ji
    Waheguru chardi Klaan vich rakhe ji

  • @shortvideos2520
    @shortvideos2520 5 ปีที่แล้ว +4

    ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਵਾਹਿਗੁਰੂ ਜੀ ਮੇਹਰ ਕਰਨ

  • @harbhajansingh4723
    @harbhajansingh4723 5 ปีที่แล้ว +7

    Waheguru jio Nanak establish the kingdom
    Nanak Guru Govind Singh g
    Apni mehar kar
    Gurbani parea te Gurbani banea
    Manukhta de sewa Nanak de sewa
    Waheguru ji ki fateh
    Bhai sahib g you are right

  • @deeptiwana7176
    @deeptiwana7176 5 ปีที่แล้ว +11

    Veer g bahut vadiy dseya mainu.ena k ta ptta si.kuch matra nai lgdiy pr thodi aa video dekh k chngi trha smh aa geya bahut bahut thanku g

  • @preetwer1902
    @preetwer1902 5 ปีที่แล้ว +8

    Bahut saral triqe nall samjhaya hai veer Waheguru tuhanu charhdi Kala vich rakhan es Tarah hi seva karde rho ji

  • @sarabsanjigurbanigurbani2240
    @sarabsanjigurbanigurbani2240 ปีที่แล้ว

    Bai Sahib bai pro: Sukhwinder Singh ji tuhada bhut bhut thanks 🙏 tusi sikh kom de heere o

  • @littleblossomplaywayschool8563
    @littleblossomplaywayschool8563 4 ปีที่แล้ว +1

    Wehguru ji di mehar ha, mani es video di bahut jarurat se,Thank u ji

  • @amandakaur884
    @amandakaur884 2 ปีที่แล้ว +2

    Very nicely done bhaji waheguru ji mehar Karan sub te 🙏

  • @HarjinderSingh-em8bn
    @HarjinderSingh-em8bn 3 หลายเดือนก่อน +2

    Waheguru ji ka kahlsa Waheguru ji ki fate 🙏

  • @amararts8752
    @amararts8752 4 ปีที่แล้ว

    ਵਾਹ ! ਵਹਿਗੁਰੂ ਜੀ , ਗੁਰੂ ਪਿਆਰੇ ਖ਼ਾਲਸਾ ਜੀ ਨੇ ਬਹੁਤ ਹੀ ਅਨਮੋਲ ਜਾਣਕਾਰੀ ਦਿੱਤੀ ਹੈ ਜੀ....

  • @kiranjeetkaurkaur9695
    @kiranjeetkaurkaur9695 3 ปีที่แล้ว

    ਧੰਨਵਾਦ ਵੀਰ ਜਾਣਕਾਰੀ ਦੇਣ ਲਈ। ਤੁਸੀੰ ਬਹੁਤ ਵਧੀਆ ਸੇਵਾ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਸਿਰੀ ਵਾਹਿਗੁਰੂ ਜੀ ਕੀ ਫ਼ਤੇਹ🙏🙏🌸

  • @ManjitSingh-sd1te
    @ManjitSingh-sd1te 5 ปีที่แล้ว +16

    ਵਾਹਿਗੁਰੂ ਜੀ ਜੋੜਨ ਜਿਨਾ ਪੰਨ ਨਹੀ ਤੋੜਨ ਜਿਨਾ ਪਾਪ ਨਹੀ
    ਧੰਨਬਾਦ ਵੀਰ ਜੀ

  • @atarsingh9434
    @atarsingh9434 4 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਮਝਾਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਵੀਰ ਜੀ , ਅਕਾਲ ਪੁਰਖ ਵਾਹਿਰੁਗੂ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @rajindersharma5008
    @rajindersharma5008 2 ปีที่แล้ว

    ਬਹੁਤ ਬਹੁਤ ਧੰਨਵਾਦ ਬਾਈ ਜੀ ਸਾਨੂੰ ਜਾਣਕਾਰ!ਈ ਦਿੱਤੀ ਤੁਸੀ

  • @parveenmirok5587
    @parveenmirok5587 4 หลายเดือนก่อน

    Bhut bhut shukar ha aap ji da . Waheguru aap ji nu chardi kla vich rakhe

  • @kulwindersaab409
    @kulwindersaab409 3 ปีที่แล้ว

    ਸਰਦਾਰ ਜੀ ਅਾਪ ਦੀ ਬਹੁਤ ਹੀ ਮਿਹਰਬਾਨੀ ੲਿਹਨੀਅਾ ਵਧੀਅਾ ਗਲਾ ਦੱਸੀਅਾ। ਬਹੁਤ ਵੱਡੀ ਮੇਰੀ ਪਰੋਬਲਮ ਸੋਲਵ ਕਰਤੀ ਧੰਨਵਾਦ ਦਿਲੋ ਵਾਹਿਗੁਰੂ ਜੀ ਅਾਪ ਨੂੰ ਖ਼ੁਸ ਰੱਖੇ

  • @gurisandhu6246
    @gurisandhu6246 4 ปีที่แล้ว +4

    Waheguru Tanu veer hor khusi deve Jo tuc loka ni Guru de lad la the ho.

  • @MandeepSingh-pp5fn
    @MandeepSingh-pp5fn 3 ปีที่แล้ว

    ਬਹੁਤ ਵਾਦੀਆਂ ਜਾਣਕਾਰੀ ਬਹੁਤ ਬਹੁਤ ਧੰਨਵਾਦ ਜੀ

  • @harpalsinghbali4792
    @harpalsinghbali4792 4 ปีที่แล้ว

    Bhot changi tarha samjanday nay prof shaibh wahi guru

  • @CreativeCraftySOUL_HarvyKaur
    @CreativeCraftySOUL_HarvyKaur 3 ปีที่แล้ว

    Bahut bahut mehrbani tuhadi tusi emni vadia tareeke naal paath tha sahi ਉਚਾਰਨ ਕਰਨਾ ਸਿੱਖਿਆ 🙏

  • @davinderkaursaluja232
    @davinderkaursaluja232 7 หลายเดือนก่อน

    ਬਹੁਤ ਧੰਨਵਾਦੀ ਹਾਂ ਜੀ, ਵਾਹਿਗੁਰੂ ਜੀ ਕਿਰਪਾ ਕਰਨ ਜੀ

  • @lakhasingh165
    @lakhasingh165 ปีที่แล้ว

    ਬਹੁਤ ਵਧੀਆ ਵੀਡੀਓ ਆ ਭਾਈ ਜੀ

  • @rajgoraya8571
    @rajgoraya8571 4 ปีที่แล้ว

    ਬਹੁਤ ਵਧੀਆ ਜਾਣਕਾਰੀ ਜੀ

  • @SURJEETSINGH-vo4ff
    @SURJEETSINGH-vo4ff 4 ปีที่แล้ว +1

    Sach nu solute hai professor sahib ji.dhanvad app ji Da great vichar.

  • @rajbirkaur1965
    @rajbirkaur1965 5 ปีที่แล้ว +13

    Waheguru ji mehar kri nanak name chardi khalan Tere bhane sarbatt da bhalla

  • @SukhdevSingh-tk8pn
    @SukhdevSingh-tk8pn 5 ปีที่แล้ว +7

    Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru ji

  • @KulwantSingh-qo9ux
    @KulwantSingh-qo9ux 5 ปีที่แล้ว +1

    ap ji vadai de pater ho ji waheguru ji kirpa binai rakhan

  • @jackmatharu5153
    @jackmatharu5153 4 ปีที่แล้ว +3

    Waheguru Ji . You explained nicely. Thanks

  • @PratapSingh-ru7iy
    @PratapSingh-ru7iy 5 ปีที่แล้ว +7

    Tusi short bich bshut changi tra dasya hai many many thamks .Iwill waiting ur next vidio.

  • @nirmalsingh3217
    @nirmalsingh3217 6 ปีที่แล้ว +2

    Bahut changa uprala hai. Gurbani padan to darna Nahi chahida vaar vaar padan naal ape hi samj aun lag jandi hai. Jan buj ke gurbani de Galt arth karne Mari gal hai. Anjane vich hoi Galti koi paap Nahi hai.

  • @SURJEETSINGH-vo4ff
    @SURJEETSINGH-vo4ff 4 ปีที่แล้ว

    Bahut vadia uprala ker rhe ho.waheguru ji.sahi jankari milna bahut jaroori hai.dhan shri guru Granth Sahib ji.tusin sach bol rhe ho.sikhi bahut badi ya.

  • @MrKuldipkushik19
    @MrKuldipkushik19 ปีที่แล้ว

    Khalsa ji bahut Achha lagga. You Courage me. Thaknful to you.

  • @inderjeetkaur6628
    @inderjeetkaur6628 5 ปีที่แล้ว +17

    Virji bhuat vadiya uprala keeta hae
    Thanks a lot

  • @surindersinghdhaliwal4352
    @surindersinghdhaliwal4352 2 ปีที่แล้ว

    ਭਾਈ ਸਾਹਿਬ ਜੀ ਧੰਨਵਾਦ 🩸 ਭਾਖੜੀਆਣਾ ਪਿੰਡ

  • @fatehsingh5014
    @fatehsingh5014 5 ปีที่แล้ว +14

    ਬਹੁਤ ਬਹੁਤ ਵਧੀਆ ਵਾਹਿਗੁਰੂ ਜੀ

  • @garrytakhar7468
    @garrytakhar7468 2 ปีที่แล้ว

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏

  • @tejveersingh898
    @tejveersingh898 5 ปีที่แล้ว +9

    Well done Bhai sahib ji thank you very much

  • @AmrikSingh-zy8nd
    @AmrikSingh-zy8nd 5 ปีที่แล้ว +1

    ਗੁਰਬਾਣੀ ਸਿਖਣ ਦੀ ਚੀਜ ਨਹੀ ਗੁਰਬਾਣੀ ਇਕ ਗੁਰੂਆਂ ਦਾ ਬਹਤ ਵਡਾ ਮੈਸਜ ਹੈ ਉਹ ਉਸ ਦੇ ਪਲੇ ਪਏ ਗਾ ਜਿਸ ਤੇ ੧੦ ਪਾਤਸ਼ਾਹੀਆ ਦੀ ਕਿਰਪਾ ਹੋਵੇਗੀ

  • @ParamjeetSingh-ms1sx
    @ParamjeetSingh-ms1sx 3 ปีที่แล้ว +1

    Guru 'Saab ji aap Ji Di sewa nu prvan krn

  • @purasach3167
    @purasach3167 4 ปีที่แล้ว

    ਵਾਹਿਗੁਰੂ ਜੀ
    ਧੰਨਵਾਦ
    ਮੈ ਕਾਫੀ ਸਾਲਾਂ ਤੋਂ ਸਹਿਜ ਪਾਠ ਕਰ ਰਿਹਾ ਹਾਂ ਸਮਾਂ ਦੇ ਰੁਝੇਵੇਂ ਕਾਰਨ ਸੰਥਿਆ ਨਹੀਂ ਲੈ sakya... ਪਰ ਹੁਣ ਇਹ ਲੱਗਦੇ ਕਿ ਮੈ ਕਾਫੀ ਸੁੱਧ ਆਚਰਣ ਕਰ ਸਕਾਂ ਗਾ

  • @nitinpreetkaur8121
    @nitinpreetkaur8121 4 ปีที่แล้ว

    Veheguru g .bilkul shi kh rhe o g .ki glti krn te paap lge ga. ye drr bhut payaa janda hai g ...

  • @pervinderkaur9872
    @pervinderkaur9872 5 ปีที่แล้ว +1

    Waheguru ji ka khalsa waheguru ji ke fateh. Tusi bahut hi vadia uprala keta h ji .bahut saari jankari detee h .Thank you veer ji

  • @navjeevankaur177
    @navjeevankaur177 4 ปีที่แล้ว

    Waah ji bahut gaharai naal apji ne samghaya...mai confuse vi hondi si..gur ate guru ch...now I understand...thxxx ji...waheguruji ka khalsa waheguruji ki fateh 🙏

  • @namyapathry448
    @namyapathry448 8 หลายเดือนก่อน

    God bless you for giving so much knowledge thanks a lot. Waheguru ji 🙏🙏

  • @baljeetsinghvirk3912
    @baljeetsinghvirk3912 4 ปีที่แล้ว

    ਬਹੁਤ ਬਹੁਤ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ।।

  • @rajivsharma8832
    @rajivsharma8832 4 ปีที่แล้ว +2

    👏🏽👏🏽💐ਵਾਹ ਹੇ ਗੁਰੂ ਜੀਓ..👏🏽👏🏽💐ਵਾਹ ਹੇ ਗੁਰੂ ਜੀਓ..

  • @parbhushansinghsidhu336
    @parbhushansinghsidhu336 4 ปีที่แล้ว +1

    Waheguru ji Kirpa Karan Sarbat da Bhala Dhan Shree GuruGranthSahib ji teaching

  • @sunnysingh1640
    @sunnysingh1640 4 ปีที่แล้ว

    Bohat hi vadiya sikhya diti veer g ne

  • @paramjikaur3350
    @paramjikaur3350 4 ปีที่แล้ว

    veer jee menu gurbani bilkul shud pdni aundi hai waheguru jee dee kirpa nal pr ohi jivy aap ji ne keha ke kuj bury loga ne dunia drai hoi hai menu ehi dr lgda rehnda see kee kity mai glt na pdi jandi hovan pr ajj aap ji ne sb theek kr dita pr mn hmesha ehi kehnda see ke tu gurbani shi pd rhi hei veer ji dilo thankes ji

  • @FFTROLL-m9f
    @FFTROLL-m9f 4 ปีที่แล้ว

    Waheguru ji bahut changi tarah sikhaya tusi waheguru ji . Waheguru ji ka khalsa waheguru ji ki fateh

  • @harinderkaurauluck4734
    @harinderkaurauluck4734 4 ปีที่แล้ว +7

    Many many thanks beta ji. I do Sehaj Paath with the recording of Pishora Singh Taksali, (there r lots of mistakes which is okay as we all human being) and always use to wonder why we do not pronounce these when Maharaj ji written like this. I have explained it very well. God bless you always

  • @__pal
    @__pal 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਕੋਈ ਵੀਰ
    ਸਹਿਜ ਪਾਠ ਦੀ ਸੇਵਾ ਕਰਵਾ ਸਕਦਾ ਹੋਵੇ,
    ਤੇ ਮੈਂ ਤੁਹਾਡੇ ਲਈ ਸਹਿਜ ਪਾਠ ਆਪਣੇ ਗੁਰੂ ਘਰ ਵਿੱਚ ਕਰ ਦੇਵਾਂਗਾ,
    ਤੁਹਾਡਾ ਪਾਠ ਹੋ ਜਾਵੇਗਾ ਤੇ ਮੇਰੇ ਬੱਚੇ ਦੀ ਫੀਸ ਭਾਰੀ ਜਾਵੇਗੀ
    🙏
    ਸਵੇਰੇ ਸ਼ਾਮ ਵੀਡਿਓ ਕੋਲ ਤੇ ਪਾਠ ਸੁਣਾਇਆ ਵੀ ਜਾਵੇਗਾ,
    15 ਯਾ 30 ਦਿਨ ਚ ਪੋਗ ਪਾਇਆ ਜਾਵੇਗਾ🙏
    ਪਹਿਲਾਂ ਵੀ ਕੁਜ ਵੀਰ ਮੈਨੂੰ ਸਹਿਜ ਪਾਠ ਦੀ ਸੇਵਾ ਦਿੰਦੇ ਰਹਿੰਦੇ ਨੇ🙏🙏
    ਗੁਰੂ ਸਾਹਿਬ ਮੇਹਰ ਕਰਨ🙏

  • @gurusewaksingh3471
    @gurusewaksingh3471 5 ปีที่แล้ว +32

    thx veer ji ਸੁਕਰ ਆ ਵਾਹਿਗੁਰੂ ਜੀ ਦਾ sanu vi path sikhn nu mille gaa

    • @agencygtba3768
      @agencygtba3768 5 ปีที่แล้ว +1

      Bhut Bhut dhanvadh Gubane de jankare ka leya Sikh children ko samez a jya

    • @amarjeetsingh254
      @amarjeetsingh254 4 ปีที่แล้ว

      Waheguruji Waheguruji Waheguruji Waheguruji Waheguruji Waheguruji Amarjeet Varpal

  • @balraj__shorts
    @balraj__shorts 4 ปีที่แล้ว +3

    I ਵੀਰ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਧੰਨਵਾਦ ਵੀਰ ਜੀ

  • @Bholidhaliwal
    @Bholidhaliwal 4 ปีที่แล้ว +40

    ਇਹੋ ਜਿਹੇ ਸਿਖੌਣ ਵਾਲੇ ਟੀਚਰ ਚਾਹੀਦੇ ਹਨ🙏🏽🙏🏽

  • @narindersingh6032
    @narindersingh6032 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @kuldipsingh3750
    @kuldipsingh3750 5 ปีที่แล้ว +1

    ਧੰਨਵਾਦ ਬਹੁਤ ਵਧੀਆ ਸਿਖਿਆ ਦਿਤੀ ਹੈ

  • @JoginderSingh-tu5jw
    @JoginderSingh-tu5jw 3 ปีที่แล้ว +2

    Very good waheguru ji

  • @PawanKumar-nm7ly
    @PawanKumar-nm7ly 5 ปีที่แล้ว +4

    ਬਹੁਤ ਵੱਧੀਆ ਉਪਰਲਾ

  • @GurmeetSingh-th9mu
    @GurmeetSingh-th9mu 3 หลายเดือนก่อน +1

    Thanks very much baba ji my hun kal to padna shuru kru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jasmeetkaur-ho2ub
    @jasmeetkaur-ho2ub 3 ปีที่แล้ว

    Nice video to understand gurbani ucharann....thanks alot

  • @arvinderkaur5032
    @arvinderkaur5032 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ' ਵਾਹਿਗੁਰੂ' ਵਾਹਿਗੁਰੂ'

  • @gurapreet5062
    @gurapreet5062 3 ปีที่แล้ว +2

    Thank you so much for explaining it in very easy method!!!

  • @kulvinderkulvinder4273
    @kulvinderkulvinder4273 11 หลายเดือนก่อน +1

    ਵਾਹਿਗੁਰੂ ਜੀ

  • @sohansingh1961
    @sohansingh1961 3 ปีที่แล้ว +1

    Khalsa gi varry varry good g

  • @mohansingh-rn3bj
    @mohansingh-rn3bj 5 ปีที่แล้ว +3

    ਬਿਲਕੁਲ ਗਲਤ ਹੈ,ਸਾਰੀਆਂ ਲਗਾਂ ਮਾਤਰਾਂ ਉਚਾਰਨ ਕਰਨ ਲਈ ਹਨ ਜੀ।

    • @jagdeepsinghgill1653
      @jagdeepsinghgill1653 5 ปีที่แล้ว +1

      ਓ ਕਿਵੇਂ ਦਸੋ ਵੀ । ਤਾਂ ਸਹੀ ਪਤਾ ਚਲ ਸੱਕੇ

  • @kulwantbrar8649
    @kulwantbrar8649 5 ปีที่แล้ว +17

    Thanks sir,,, The very best effort and very helpful...

  • @kaurminder6299
    @kaurminder6299 5 ปีที่แล้ว +2

    Thanks veer g ਵਾਹਿਗੁਰੂ ਜੀ mehra kra

  • @GurleenKaur-xj8ip
    @GurleenKaur-xj8ip 5 ปีที่แล้ว +5

    Excellent video. Immense thanx n blessings

  • @baljitkaur5585
    @baljitkaur5585 3 ปีที่แล้ว

    God bless you Brother Thank you so much Waheguruji ka Khalsa Waheguru ji ke Fateh 🙏

  • @navdeepkaur8597
    @navdeepkaur8597 5 ปีที่แล้ว +6

    waheguru waheguru waheguru very nice bani barrei guidelines g waheguru g app nu tandrustai bakshai g waheguru g bas bani bari Tusi vad vad jankaree dasadai raho g god god bless you

  • @satpalsingh2498
    @satpalsingh2498 4 ปีที่แล้ว

    very nice veer ji speechless teaching waheguru aap ji sada hi mehar karan

  • @harnekmalhans7783
    @harnekmalhans7783 9 หลายเดือนก่อน

    True thanks Many Thanks for this praiseworthy effort

  • @kiranjitkaurpadda2801
    @kiranjitkaurpadda2801 4 ปีที่แล้ว +4

    Waheguru ji kirpa kitiii thank you so much

  • @gurpreetkaurgurpreetkaur1146
    @gurpreetkaurgurpreetkaur1146 3 ปีที่แล้ว

    waheguru ji Meher Keri veer ji te bahut vdh suggest ਵੀਰੇ

  • @sohanmahil4298
    @sohanmahil4298 5 ปีที่แล้ว

    ਬਹੁਤ ਵੱਧੀਅਾ ੳੁਪਰਲਾ ਤੁਹਾਡਾ ਜੀ
    ਜਿਹੜੇ ਓਖੇ ਸਬਦਾ ੳੁਹਨ ਵਾਰੇ ਵੀ ਭਾਜੀ ਦੱਸਣ

  • @manhanscollection377
    @manhanscollection377 5 ปีที่แล้ว +38

    Vir ji mere kol tuhadi tarif krn ly shbd nhi hn tusi gurbani da path krn di uljhhn hi khatm kr diti h tuhanu guru sahib ji chrdiklan vich rkhn hmesha vir ji

  • @kuljitkaur61
    @kuljitkaur61 4 ปีที่แล้ว

    Vir ji bahut vadhia uprala hai ji sikhi nalo toot chuke veera noo juran da luky chance hai ji.

  • @diljeetkaur1359
    @diljeetkaur1359 5 ปีที่แล้ว +3

    Bhut vdhia video waheguru chardi kla bkhshe veer g 🙏🙏🙏🙏🙏

  • @bajwahealthscience3670
    @bajwahealthscience3670 5 ปีที่แล้ว

    ਵਾਹਿਗੁਰੂ ਜੀ ਬਹੁਤ ਵੱਧੀਆਂ ਉਪਰਾਲਾ ਜੀ ।

  • @sarbatdabhala1m450
    @sarbatdabhala1m450 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @inderjitparmar8719
    @inderjitparmar8719 5 ปีที่แล้ว +7

    You cleared my doubt
    Thankyou.

  • @dkdevgandevgan282
    @dkdevgandevgan282 2 ปีที่แล้ว

    Bhut hi wadia, God bless you Thanks ji

  • @NarinderSingh-bg7ey
    @NarinderSingh-bg7ey 5 ปีที่แล้ว +24

    Tusi bahut vadiya tareeke NAAL samjaya e

  • @RajuSingh-cy6if
    @RajuSingh-cy6if 4 ปีที่แล้ว +1

    Bhut asa laga ji bhi sahib