Maidam ji oh ta 1999 di vaisakhi to lai ke hun tak (bhave jan sang ya aria samaji sivsena hindu visav prisad te hor kai )kardi ai hun yaad aya sabh kuz lutaa ke jis tarah damdami taksaal nanak sahi jantri sidha dakhal andazi kiti !par akali dal nu hun yaad aya
ਬਹਾਦਰਾਂ, ਸ਼ੇਰਾਂ ਤੇ ਮਰਦਾਂ ਦਾ ਕਿਹਾ ਜਾਣ ਵਾਲਾ ਪੰਜਾਬ ਅੱਜ ਦੱਲਿਆਂ ਦੀ ਮੰਡੀ ਬਣ ਗਿਆ ਹੈ
Je ticket mil jandi tan congress changi c
ਪਰਵਾਸੀ ਪੰਜਾਬ िਵਚੋ ਬਾਹਰ ਕਢ ਦੇਣੇ ਚਾਹੀਦੇ ਨੇ
ਕੋਈ ਨਤੀਜ਼ਾ ਨਿਕਲਿਆ ਹੋਵੇ ਤਾਂ ਦਸਣਾ ਜੀ 🙏ਕੁਝ ਨ੍ਹੀ ਨਿਕਲਣਾ ਜੀ
ਜਦੋ ਅਸੀ िਕਸੇ ਸੂਬੇ िਵਚ ਜਮੀਨ ਨਹੀ ਖਰੀਦ ਸਕਦੇ िਫਰ िਬਹਾਰੀ िਕਉ ਜਮੀਨ ਖਰੀਦ ਸਕਦੇ ਨੇ
ਨਾਰੰਗ ਜੀ ਜੇ ਖਹਿਰਾ ਨੂੰ ਗਲਤ ਕਹਿੰਦੇ ਹਿਮਾਚਲ. ਗੁਜਰਾਤ .ਉੱਤਰਾਖੰਡ ਕਿ ਭਾਰਤ ਦਾ ਹਿੱਸਾ ਨਹੀ ਤੁਸੀ ਦੂਜੇ ਦੇਸ਼ ਦੀ ਦਸਦੇ ਪਹਿਲਾ ਆਪਣੇ ਦੇਸ਼ ਵਿੱਚ ਸਾਰੇ ਨੂੰ ਹੱਕ ਦਿਓ ਖਰੀਣ ਦਾ ਹੱਕ ਉਥੇ ਕਿੳ ਨੀ ਬੋਲਦੇ ਤੁਸੀ ਪੰਜਾਬ ਦੀ ਅਜੇ ਤੱਕ ਰਾਜਧਾਨੀ ਨਹੀ ਜੋ ਬਾਅਦ ਵਿੱਚ ਸੂਬੇ ਬਣੇ ਉਨਾ ਸਾਰੇ ਕੋਲ ਵੱਖਰੀ ਰਾਜਧਾਨੀ ਹਨ ਪਰ ਪੰਜਾਬ ਕੋਲ ਨਹੀ ਉਥੇ ਨਾ ਟੀ ਵੀ ਵਾਲੇ ਵੀ ਉਸ ਵਾਰੇ ਨਹੀ ਬੋਲਦੇ
ਪਤਾ ਨਹੀਂ ਕੈਸੇ ਪੱਤ੍ਰਕਾਰ ਹੋ ?ਤੁਹਾਨੂੰ ਇਹ ਨਹੀਂ ਪਤਾ ਕਿ ਹਿਮਾਚਲ,ਉਤਰਾਖੰਡ,ਗੁਜਰਾਤ ਅਤੇ ਹੋਰ ਵੀ ਸਟੇਟਾਂ ਵਿੱਚ ਤੁਸੀ ਕੋਈ ਵੀ ਜਾਇਦਾਦ ਨਹੀਂ ਖਰੀਦ ਸਕਦੇ।ਖਹਿਰੇ ਨੇ ਇਹ ਹੀ ਕਿਹਾ ਕਿ ਉਪਰੋਕਤ ਸਟੇਟਾਂ ਵਾਂਗ ਪੰਜਾਬ ਵੀ ਹੋਣਾ ਚਾਹੀਦਾ।ਤੁਸੀ ਸਾਰੇ ਖੈਹਿਰੇ ਦੇ ਮਗਰ ਪੈ ਗਏ ਹੋ।
J&K , Himachal and Rajasthan why banned.
Khera. Ne. Pb. De. Hak. De. Gal. Kete. Hai.. Ouhne. Koi. Pb. De. Gal. Karke. Koi. Gadhare. Nahi. Kete. Jk. Himachal outrakhand. Gujrat. Vich. Ih. Kanun. Bane. Hoie. Ne Pb. Koi. Samlst. Nahi. Himachal vich. Entry. Fee. Lagdi. Outhe. Tusi. Kion. Nahi. Bolde. Tusi. Pb. Nal. Gadhare. Karde
Be akl bitoo.....
Dullu is mental but Sukhpal khahra is 100% correct . Punjab is known for punjabies. It should remain .
Maidam ji oh ta 1999 di vaisakhi to lai ke hun tak (bhave jan sang ya aria samaji sivsena hindu visav prisad te hor kai )kardi ai hun yaad aya sabh kuz lutaa ke jis tarah damdami taksaal nanak sahi jantri sidha dakhal andazi kiti !par akali dal nu hun yaad aya
narang nu pusho punjab people buy property in H.P and J and K ?
ਦੂੱਲੂ ਇੱਕ ਬਹੁਤ ਹੀ ਵਧੀਆ ਲੀਡਰ ਹਨ।
Chema shaib kanday sada gath jod ho sakada
Banda na ban sakia hor uhda ki ban na. Jakhad da.