Prime Focus (2263) || Khaira ਨੇ ਕੀਤਾ ਬੈਕ ਫਾਇਰ , ਕਿਸਾਨਾਂ ਬਣਾਈ ਨਵੀਂ ਸਕੀਮ , ਇੱਕ ਲੀਡਰ ਮਾਰੂ ਛੇਤੀ ਪਲਟੀ !

แชร์
ฝัง
  • เผยแพร่เมื่อ 19 พ.ค. 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 141

  • @amarjitkaur990
    @amarjitkaur990 13 วันที่ผ่านมา +4

    ਬਿੱਟੂ ਦੇ ਬੁਚੜ ਦਾਦੇ ਨੇ ਆਪ ਪੰਜਾਬ ਦੀ ਨੌਜਵਾਨੀ ਦਾ ਬਹੁਤ ਘਾਣ ਕਰਵਾਇਆ ਸੀ ਬਿੱਟੂ ਸਾਇਦ ਭੁਲ ਗਿਆ ਪਰ ਲੋਕਾਂ ਨੂੰ ਯਾਦ ਹੈ ਪੰਜਾਬ ਦਾ ਦੁਸ਼ਮਣ ਟੱਬਰ

  • @satwantsidhu9967
    @satwantsidhu9967 13 วันที่ผ่านมา +37

    ਸੰਧਾਵਾਲੀਆ ਸਾਹਬ, ਬਾਠ ਸਾਹਬ ਜੀ ਅਸੀ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਨਹੀ ਲਗਾਈ ਤਵੀਆ ਨਾਲ ਵਹਾਈ ਕਰ ਲਈ ਸੀ ਤੇ ਹੁਣ ਪਤਾ ਵੀ ਨਹੀ ਲੱਗਦਾ ਕੇ ਇਹ ਖੇਤ ਕਣਕ ਵਾਲੇ ਸਨ ਅਸੀ ਪਿੱਛਲੇ 5/6 ਸਾਲ ਤੋ ਝੋਨੇ ਦੀ ਪਰਾਲੀ ਨੁੰ ਵੀ ਅੱਗ ਨਹੀ ਲਗਾਈ ਸਾਡਾ ਕਣਕ ਦਾ ਝਾੜ 28/29 ਕੁਵਿੰਟਲ ਨਿਕਲਿਆ ਹੈ ਮੈ ਲੋਕਾ ਨੂੰ ਬਹੁਤ ਸਮਝਾਇਆ ਪਰ ਨਹੀ ਸਮਝਦੇ ਸਗੋ ਮਜਾਕ ਕਰਦੇ ,ਸਿਆਣੇ ਕਹਿੰਦੇ ਹਨ ਕੇ ਪੰਜਾਬੀ ਮੇਵਾ ਬਹੁਤ ਮਿੱਠਾ ਪਰ ਝੜਦਾ ਛਿੱਤਰ ਨਾਲ, ਧੰਨਵਾਦ

    • @GurpreetKaur-xm1qx
      @GurpreetKaur-xm1qx 10 วันที่ผ่านมา

      ਅਪਣਾ ਪਤਾ ਦੱਸੋ ਜੀ ਅਪਨੀਆਂ ਅੱਖਾਂ ਨਾਲ ਦੇਖ ਲਈਏ ਫਿਰ ਹੀ ਯਕੀਨ ਅਉਣਾ ਹੈ

  • @SukhwinderSingh-wq5ip
    @SukhwinderSingh-wq5ip 12 วันที่ผ่านมา

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @reshamsingh5116
    @reshamsingh5116 13 วันที่ผ่านมา +2

    ਖਹਿਰਾ ਜਿਹੜੀ ਪਾਰਟੀ ਵਿਚ ਹੁੰਦਾ ਹੈ ਉਸ ਪਾਰਟੀ ਨੂੰ ਨੁਕਸਾਨ ਨਾ ਕਰੇ ਇਹ ਹੋ ਨਹੀਂ ਸਕਦਾ

  • @BalkarSingh-ko2qy
    @BalkarSingh-ko2qy 12 วันที่ผ่านมา +2

    ਬਾਠ ਸਾਹਿਬ ਜੀ ਪੰਜਾਬ ਦੇ ਜਿਹੜੇ ਬੱਚੇ ਤੁਸੀ ਕ੍ਰਿਕਟ ਖੇਡਦੇ ਵੱਢ ਵਿੱਚ ਖੇਲਦੇ ਦੇਖੇ ਹੋਣ ਓਹ ਵਿਚਾਰੇ ਮਜ਼ਦੂਰ ਗਰੀਬ ਕਿਸਾਨਾਂ ਦੇ ਹੋਣ ਹਨ ਜੋਂ ਤੁਸੀ ਮੱਦਦ ਵਾਲੀ ਗੱਲ ਕੀਤੀ ਹੈ ਅਗਰ ਕਰ ਦਿੱਤੀ ਜਾਵੇ ਤਾਂ ਧੰਨਵਾਦ ਜੀ

  • @HarjinderSingh-bs6gf
    @HarjinderSingh-bs6gf 13 วันที่ผ่านมา +3

    ਖਹਿਰਾ ਸਾਹਿਬ ਜੀ ਨੇ ਕੀ ਗ਼ਲਤ ਕਿਹਾ ਹੈ। ਖਹਿਰਾ ਸਾਹਿਬ ਜੀ ਜੋਂ ਕੁੱਝ ਕਿਹਾ ਹੈ ਉਸ ਨੂੰ ਧਿਆਨ ਨਾਲ ਸੁਣ ਲਓ ਜੀ।

  • @deepbrar.
    @deepbrar. 13 วันที่ผ่านมา +20

    ਦੁਨੀਆ ਵਿੱਚ ਝੂਠੇ ਲੋਕਾਂ ਨੂੰ ਬੜੇ ਹੁਨਰ ਆਉਂਦੇ ਹਨ ‬
    ‪ *ਸੱਚੇ ਲੋਕ ਤਾਂ ਤਾਨ੍ਹਿਆਂ ਨਾਲ ਹੀ ਮਰ ਜਾਂਦੇ ਹਨ*

    • @daljitsingh7980
      @daljitsingh7980 13 วันที่ผ่านมา +4

      ਦੀਪ ਬਰਾੜ 👌👌👍👍

    • @LalSingh-oz4nm
      @LalSingh-oz4nm 13 วันที่ผ่านมา

      ​@@daljitsingh7980😊❤

  • @Vicky98153
    @Vicky98153 13 วันที่ผ่านมา +5

    ਵਪਾਰੀ ਵੀਰ ਕੰਧ ਤੇ ਲਿਖਿਆ ਪੜ੍ਹ ਲੈਣ ਕਿ ਪੰਜਾਬ ਦਾ ਮਤਲਬ " ਖੇਤੀ ਤੇ ਉਪਜ " , ਜੇਕਰ ਇਹ ਹੈ ਤਾਂ ਹੀ ਉਹਨਾਂ ਦੇ ਗੱਲੇ ਚ ਪੈਸੇ ਹੋਣਗੇ ਤਾਂ ਹੀ ਪੰਜਾਬ ਚ ਕੋਈ ਵਪਾਰ ਚੱਲੂ ,ਹੋਰ ਪੰਜਾਬ ਚ ਕਿਹੜਾ ਤੇਲ ਨਿਕਲਦਾ

  • @deepbrar.
    @deepbrar. 13 วันที่ผ่านมา +18

    ਹਰ ਲਹਿਰ ਤੇ ਕਿਸ਼ਤੀ ਬਦਲਣ ਵਾਲੇ ‬
    ‪ *ਮੰਜਿਲ ਤੱਕ ਨਹੀਂ ਪਹੁੰਚਦੇ ਜਨਾਬ*

  • @deepbrar.
    @deepbrar. 13 วันที่ผ่านมา +14

    ਇਸ ਗੱਲ ਤੇ ਜ਼ਰਾ ਗ਼ੌਰ ਕਰਨਾ ‬
    ‪ *ਤਕਦੀਰ ਬਦਲਦੀ ਰਹਿੰਦੀ ਹੈ ਆਈਨਾ ਉਹੀ ਰਹਿੰਦਾ ਹੈ*

    • @daljitsingh7980
      @daljitsingh7980 13 วันที่ผ่านมา +3

      ਦੀਪ ਬਰਾੜ 🙏❤✍️👍👍

  • @BalkarSingh-ko2qy
    @BalkarSingh-ko2qy 13 วันที่ผ่านมา

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @user-gd9pp9hy2r
    @user-gd9pp9hy2r 12 วันที่ผ่านมา +1

    ਸੰਧਾਂਵਾਲੀਆਂ ਵੀਰ ਜੀ ਆਪਣੇ ਸਿਹਤ ਤੇ ਵੀਰ ਬਾਠ ਸਹਿਬ ਜੀ ਦਾ ਵੀ ਖਿਆਲ ਰੱਖਣਾ ਬਣਦਾ ਹੈ ਜੀ 💚🙏🙏 ਦੂਜਾ ਸਵਾਲ ਕਰਿਆ ਤੁਸੀਂ ਮਾਰੂਤੀ ਕਾਰ ਮੈ 2001 ਲਈ ਓ ਵੀ ਸੈਂਕਡ ਹੈਂਡ ਵੀਰ ਜੀ, ਮੈਂ ਵਿਆਹ 1989 ਨਵੰਬਰ ਚੋ ਹੋਇਆ ਸੀ। ਪਹਿਲਾਂ ਮੇਰੇ ਕੋਲ ਬਜਾਜ 150 ਓ ਵੀ ਛੋਟੇ ਚੱਕਿਆ ਵਾਲਾ ਉਸ ਦੇ ਤਿੰਨ ਗੇਅਰ ਹੁੰਦੇ ਸੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️✍️💯

  • @user-fk8bw9zw9h
    @user-fk8bw9zw9h 13 วันที่ผ่านมา

    ਚੁੱਪ ਰਹਿਣ ਦਾ ਬਿੱਟੂ ਤੇ ਕੇਸ ਦਰਜ ਹੋਣਾ ਚਾਹੀਦਾ

  • @baldevjassar8059
    @baldevjassar8059 13 วันที่ผ่านมา +4

    *🙏❣️ਅੱਜ ਦਾ ਵਿਚਾਰ❣️🙏*
    *ਸਬਰ ਦਾ ਹਾਉੰਕਾ ਐਨਾ ਤਾਕਤਵਰ ਹੁੰਦਾ ਹੈ!ਕਿ ਦੁਖੀ,ਪ੍ਰੇਸਾਨ ਕਰਨ ਵਾਲੇ ਅਤੇ ਹੱਕ ਮਾਰਨ ਵਾਲਿਆਂ ਦੀਆਂ ਨਸਲਾਂ ਤੱਕ ਬਰਬਾਦ ਕਰ ਦਿੰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @billamaan0
    @billamaan0 13 วันที่ผ่านมา +2

    ❤ ਬਾਂਠ ਸਾਹਬ ਨੂੰ ਦੋ ਚਾਰ ਕਮੀਜ ਲੈ ਦਿਉ ਰੋਜ ਇਕੋ ਤਾਂ ਦਾ ਹੀ ਪਾਉਦੇ ਨੇ ਤੁਹਾਡਾ ਸਤਿਕਾਰ ਬਹੁਤ ਕਰਦੇ ਹਾਂ ❤❤❤

  • @Karmjitkaur-gk1xq
    @Karmjitkaur-gk1xq 13 วันที่ผ่านมา +4

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਪਰਮਵੀਰ ਬਾਠ ਵੀਰ ਜੀ 🙏🏻♥️🙏🏼♥️🙏🏼♥️

  • @nakulsharma6360
    @nakulsharma6360 13 วันที่ผ่านมา +4

    ਪਹਿਲੀ ਮਰੂਤੀ ਕਾਰ 1994 ਵਿੱਚ ਲਈ ਸੀ ਬਹੁਤ ਖੁਸ਼ੀ ਹੋਈ ਸੀ ਕਿ ਅੱਜ ਸਾਡੇ ਕੋਲ ਵੀ ਗੱਡੀ ਹੈ ਹੁਣ ਤਾਂ ਵੱਡੀਆਂ ਵੱਡੀਆਂ ਗੱਡੀਆਂ ਹੋਣ ਦੇ ਬਾਵਜੂਦ ਵੀ ਬੰਦੇ ਨੂੰ ਉਨੀ ਖੁਸ਼ੀ ਨਹੀਂ ਹੁੰਦੀ

  • @inderj1985
    @inderj1985 13 วันที่ผ่านมา +1

    ਬਹੁਤ ਵਾਰ ਦੇਖਣ ਚ ਆਇਆ ਸੰਧਾਆਲੀਆ ਸਾਬ ਬਾਠ ਸਾਬ ਦੀ ਸਤਿ ਸ੍ਰੀ ਆਕਾਲ ਦਾ ਜਵਾਬ ਦੇਣਾ ਭੁੱਲ ਜਾਂਦੇ ਅਕਸਰ

  • @deepbrar.
    @deepbrar. 13 วันที่ผ่านมา +17

    ਹੁਣ ਹਵਾਵਾਂ ਹੀ ਕਰਨਗੀਆਂ ਰੋਸ਼ਨੀ ਦਾ ਫੈਸਲਾ ‬
    ‪ *ਜਿਸ ਦੀਵੇ ਚ ਜਾਨ ਹੋਵੇਗੀ ਉਹ ਦੀਵਾ ਰਹਿ ਜਾਵੇਗਾ*

    • @daljitsingh7980
      @daljitsingh7980 13 วันที่ผ่านมา +3

      ਦੀਪ ਬਰਾੜ 👍👍

  • @Akbansal-sw8bn
    @Akbansal-sw8bn 12 วันที่ผ่านมา

    ਯੂਪੀ ਅਤੇ ਬਿਹਾਰ ਵਿੱਚ ਵੀ ਪੰਜਾਬੀ ਰਹਿੰਦੇ ਹਨ। ਇਹਨਾਂ ਨੇਤਾਵਾਂ ਦੀ ਮੂਰਖਤਾ ਭਰੀ ਗੱਲ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪਰ ਪੰਜਾਬ ਦੇ ਇਹਨਾਂ ਅਖੌਤੀ ਠੇਕੇਦਾਰਾਂ ਤੋਂ ਇਸ ਤੋਂ ਵਧੀਆ ਹੋਰ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।

  • @user-gd9pp9hy2r
    @user-gd9pp9hy2r 12 วันที่ผ่านมา

    ਓ ਵੀ ਸੈਂਕਡ ਹੈਂਡ ਸੀ ਵੀਰ ਜੀ, ਪਰ ਬਾਬੇ ਗੁਰੂ ਨਾਨਕ ਦੇਵ ਜੀ ਦੀ ਫੂਲ ਕਿਰਪਾ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️✍️💯

  • @balbirsingh3825
    @balbirsingh3825 13 วันที่ผ่านมา +1

    ਸਰ ਜੀ ਘਟ ਵੋਟਾਂ ਪੈਣ ਦਾ ਇਕ ਹੋਰ ਵੀ ਕਾਰਨ ਹੈ। ਬਹੁਤ ਸਾਰੇ ਞੋਟਰ ਵਿਦੇਸ਼ਾਂ ਵਿਚ ਰਹਿੰਦੇ ਹਨ। ਜਿਨ੍ਹਾਂ ਨੂੰ ਬਹੁਤ ਸਾਲ ਵਿਦੇਸ਼ ਗਿਆ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਵੋਟਾਂ ਕਟ ਨਹੀ ਹੋਈਆਂ। ਸਾਰੀਆ ਮੌਜੂਦ ਵੋਟਾਂ ਪੈ ਵੀ ਜਾਣ ਤਾਂ ਵੀ ਕਈ ਵਾਰ ਦੇਖਿਆ ਹੈ ਕਿ ਪਝੰਤਰ ਪਰਸੈਂਟ ਵੋਟਾਂ ਹੀ ਬਣਦੀਆਂ ਹਨ ।ਇਹ ਕਹਾਣੀ ਮੇਰੇ ਅਪਣੇ ਪਿੰਡ ਦੁਆਬੇ ਦੀ ਹੈ।

  • @daljitsingh7980
    @daljitsingh7980 13 วันที่ผ่านมา +3

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @jagdevbawa6577
      @jagdevbawa6577 13 วันที่ผ่านมา

      ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ 🙏🙏❤❤🌹🌹

  • @krishansethi7880
    @krishansethi7880 13 วันที่ผ่านมา

    ਪੋਲ ਨਾ ਹੋਈਆਂ ਵੋਟਾਂ ਦੀ ਗਿਣਤੀ ਨੋਟਾ ਵਿੱਚ ਕੀਤੀ ਜਾਵੇ ਦਾ ਕਾਨੂੰਨ ਬਣਾਇਆ ਜਾਵੇ ਚੁਣਾਵ ਅਯੋਗ ਯਕੀਨੀ ਬਣਾਵੇ
    ਸਹਿਮਤ ਹੋ ਤਾਂ ਜਾਗਰੂਕ ਹੋ ਕੇ ਜਾਗਰੂਕ ਕਰੋ ਜੀ 🙏🙏🙏🙏🙏

  • @AjaibSingh-oj5rd
    @AjaibSingh-oj5rd 13 วันที่ผ่านมา

    Baath sahab ur talk about poor children playing cricket & about traders & kissans is praiseworthy. Thnx

  • @ranjeetsinghsran8507
    @ranjeetsinghsran8507 13 วันที่ผ่านมา +1

    ਨੋਟਾ ਨੂੰ ਕੇਡੀਡੇਟ ਮੰਨਣਾ ਚਾਹੀਦਾ ਹੈ।

  • @ParamjeetKaur-wd4qc
    @ParamjeetKaur-wd4qc 13 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 40:23

  • @HemantSharma-su4lk
    @HemantSharma-su4lk 13 วันที่ผ่านมา

    ਜਦ ਮਾਰੂਤੀ ਆਈ ਸੀ ਤਦ ਲੋਕ ਸਕੂਟਰ ਤੇ ਹੀ ਸਨ ਇਸ ਲਈ ਕਾਰ ਲੈਣ ਤੇ ਜੋ ਖੁਸ਼ੀ ਹੋਈ ਸੀ ਉਹ ਹੁਣ ਆਡੀ ਲੈਣ ਤੇ ਨਹੀ ਹੋਈ

  • @awab4u
    @awab4u 13 วันที่ผ่านมา +2

    ਲੱਦੀ ਟਰਾਲੀ ਫਸਲ ਦੀ ਜੇ ਧਰਨੇ ਕਰਕੇ ਰੋਕ ਲਏ ਤਾਂ ਕਿ ਨੁਕਸਾਨ ਹੁੰਦਾ?

  • @VijayKumar-oq5cg
    @VijayKumar-oq5cg 13 วันที่ผ่านมา +1

    Sar ji Garmi bahut hai yahi election agar sardiyon mein Rakho to vote percent badhega

  • @aviroopbrar7356
    @aviroopbrar7356 13 วันที่ผ่านมา

    Your question to Bittu is correct. This type of question must be asked to all political parties leaders.

  • @rashpalsingh5506
    @rashpalsingh5506 13 วันที่ผ่านมา +1

    ਖੇਹਰਾ ਸਾਹਿਬ ਰਲੀ ਵਿੱਚ ਝਡੀਆ ਚੁਕਣ ਨੂੰ ਵੀ ਪ੍ਰਵਾਸੀ ਹੀ ਦੇਹਾੜੀ ਤੇ ਮਿੱਲ ਦੇ ਨੇ

  • @HardeepSingh-jz8zz
    @HardeepSingh-jz8zz 13 วันที่ผ่านมา

    Wahaguru Ji

  • @user-ot7ls3jw7x
    @user-ot7ls3jw7x 13 วันที่ผ่านมา +1

    My favorite program g

  • @skmahindru6630
    @skmahindru6630 13 วันที่ผ่านมา

    I as a common citizen of Punjab India really feel indebted to farmers and their association for their this step to withdraw rail roko agitation,thanks to them.

  • @SureshKumar-dw8lq
    @SureshKumar-dw8lq 13 วันที่ผ่านมา

    Thx kissan union ❤

  • @jagtargill-rc4gy
    @jagtargill-rc4gy 13 วันที่ผ่านมา +1

    Very good bath shiab and sindawala shiab ji thanks

  • @user-lu8hz1kk3h
    @user-lu8hz1kk3h 13 วันที่ผ่านมา

    ਬਾਈ ਜੀ।ਇਸ ਵਾਰ ਚੋਣਾਂ ਦੌਰਾਨ ਵੋਟਰਾਂ ਵੱਲੋ ਘੱਟੋ-ਘੱਟ ਪਾਉਣ ਦੇ ਬਾਵਜੂਦ ਹੁਣ ਅਸਲ ਵਿੱਚ ਕਿਸ ਧਿਰ ਦਾ ਵੱਧ ਨੁਕਸਾਨ ਹੋਣਾ ਹੈ।ਧੰਨਵਾਦ ਜੀਉ।

  • @prabhjitsinghbal1090
    @prabhjitsinghbal1090 13 วันที่ผ่านมา +1

    1995 ਚ ਮਰੂਤੀ 800 ਕਾਰ ਖ੍ਰੀਦੀ ਸੀ ਉਦੋਂ ਕਾਰ ਨਾਲ ਮਤਲਬ ਸੀ ਲੋਕਾਂ ਦਾ, ਕਿਹੜੀ ਕਾਰ ਹੈ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ

  • @HARRYROMANA-on7vt
    @HARRYROMANA-on7vt 13 วันที่ผ่านมา +1

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @ramandeepsingh4310
    @ramandeepsingh4310 13 วันที่ผ่านมา +1

    Good

  • @simarjitkaur1893
    @simarjitkaur1893 13 วันที่ผ่านมา

    ਜਿਹੜੇ ਲੋਕ ਵੋਟ ਪਾਉਣ ਨਹੀਂ ਆਏ, ਕੀ ਪਤਾ ਉਹ ਵੋਟਰ ਸੂਚੀਆਂ ਵਿੱਚ ਤਾਂ ਹੈ, ਪਰ ਅਸਲੀਅਤ ਤੌਰ ਤੇ ਉਹ ਇਲਾਕੇ ਵਿੱਚ ਰਹਿੰਦੇ ਨਹੀਂ ਹਨ ।

  • @harjitsran4661
    @harjitsran4661 12 วันที่ผ่านมา +1

    Punjab is a salad bowl ❤

  • @BalramDhaliwal-rb7no
    @BalramDhaliwal-rb7no 13 วันที่ผ่านมา

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤

  • @navneetkalra3772
    @navneetkalra3772 13 วันที่ผ่านมา

    ਮੈਂ ਨਵਨੀਤ ਕਾਲੜਾ S/o ASHOK KALRA. ਸਾਡੇ ਘਰ ਪਹਿਲੀ ਕਾਰ, MARUTI SUZUKI 800, 11 Sep 1996, Wed ਨੂੰ ਆਈ ਸੀ।

  • @harjitbajwa9179
    @harjitbajwa9179 13 วันที่ผ่านมา

    ਇਹਨਾਂ ਸਿਰਫ਼ ਪ੍ਰਚਾਰ ਹੀ ਕਰਨਾ, ਕੰਮ ਤਾਂ ਕੋਈ ਕਰਨਾ ਨਹੀਂ। ਕੰਮ ਕਰੋ, ਪ੍ਰਚਾਰ ਆਪਣੇ ਆਪ ਹੀ ਹੋ ਜਾਵੇਗਾ।

  • @tajindersingh2627
    @tajindersingh2627 13 วันที่ผ่านมา

    Maruti in 1987…. Great pleasure

  • @daljitsinghturna203
    @daljitsinghturna203 13 วันที่ผ่านมา

    2013 ਚ ਮਰੂਤੀ ਕਾਰ ਲਈ ਸੀ
    ਵਾਹ ਕਿਆ ਬਾਤ ਸੀ ।

  • @somal94
    @somal94 13 วันที่ผ่านมา

    ਕਿਦਾਂ ਸੰਧਾਂਵਾਲੀਆਂ

  • @RamSingh-nd5rl
    @RamSingh-nd5rl 12 วันที่ผ่านมา

    ਸਤਿ ਸ਼੍ਰੀ ਅਕਾਲ ਜੀ ਮੈਂ ਭੱਠਾ ਮਜ਼ਦੂਰ

  • @rashpalkumar7422
    @rashpalkumar7422 12 วันที่ผ่านมา

    ਸੰਧਾਵਲੀ ਸਾਹਿਬ ਤੇ ਬੱਠ ਸਾਹਿਬ ਸਤਿ ਸ੍ਰੀ ਆਕਾਲ ਮੈ ਸਿਵਲ ਕੋਰਟ ਵਿੱਚ as judgment Writer ਦੀ ਪੋਸਟ ਤੇ ਸਰਵਿਸ ਕਰਦਾ ਹਾਂ ਤੇ ਪਿੱਛਲੇ ਦਸ ਸਾਲਾਂ ਤੋਂ ਇਕ ਹੀ ਮਾਰੂਤੀ ਕਾਰ 2005 ਮਾਡਲ ਹੈ ਤੀ ਇਸ ਨਾਲ ਬਹੁਤ ਸੁਖੀ ਹਾਂ ਇਹ ਦੂਸਰੀਆਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕੀ ਉਹ ਵੱਡੀਆਂ ਗੱਡੀਆਂ ਵਿੱਚ ਵੀ ਸੁਖੀ ਹਨ ਜਾਂ ਨਹੀਂ ਧੰਨਵਾਦ ਜੀ ਤੁਹਾਡਾ

  • @user-ft4vw3hz7l
    @user-ft4vw3hz7l 13 วันที่ผ่านมา +1

    🙏🙏🙏💯💯💯💯✌️✌️✌️✌️👍👍👍👍👍👍

  • @gurimangat2636
    @gurimangat2636 13 วันที่ผ่านมา

    SAT SHRI AKAL JI SARYAN NU 🙏 ❤❤

  • @baldevsingh4344
    @baldevsingh4344 12 วันที่ผ่านมา

    Maruti 1999 ful khusi

  • @sidhudhurkotia9919
    @sidhudhurkotia9919 13 วันที่ผ่านมา

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਦਾ ਵਾਲੀ ਹੈ ਜੀ ਤੇ ਆਲ ਟੀਮ,,,,,ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡ

  • @sukhveersandhu4u87
    @sukhveersandhu4u87 13 วันที่ผ่านมา +1

    Sade Ganganagar 47°
    Aa ji

  • @LuckySingh-jy5lh
    @LuckySingh-jy5lh 13 วันที่ผ่านมา

    Satshiriakal ji bath sahib ji

  • @jagdishpuri5366
    @jagdishpuri5366 13 วันที่ผ่านมา +1

    Captain amrinder singh v te Mp c jado Cm banaya c

  • @G_Bathinde_wala
    @G_Bathinde_wala 13 วันที่ผ่านมา

    ਹਾਂ ਜੀ ਮੈਂ 96ਮਾਡਲ ਮਰੂਤੀ 2005ਵਿੱਚ ਲੈਤੀ ਸੀ, ਲੋਕ ਵੇਖਦੇ ਹੁੰਦੇ ਸਨ

  • @parmjeetsingh7135
    @parmjeetsingh7135 13 วันที่ผ่านมา +2

    4 ਤਰੀਕ ਤੋਂ ਬਾਅਦ ਸਾਰੇ ਧਰਨੇ ਖਤਮ ਹੋ ਜਾਣਗੇ ਨੋਟ ਕਰਨ ਵੀਰ ਜੀ ਪੰਜਾਬ ਦਾ ਬੁਰਾ ਹਾਲ ਹੈ ਵਾਹਿਗੁਰੂ ਜੀ ਮੇਹਰ ਕਰੇ ਸਰਕਾਰ ਤਾ ਬੀ ਜੇ ਪੀ ਬਣਾਉਣ ਲਈ ਤਿਆਰ ਬਾਕੀ ਕੰਮ ਹੁਣ ਤੁਹਾਡਾ 4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ❤❤❤❤❤❤

    • @daljitsingh7980
      @daljitsingh7980 13 วันที่ผ่านมา

      ਬਾਈ ਦਾ ਪੂਰਾ ਜ਼ੋਰ ਲਗਾ ਬੀ ਜੇ ਪੀ ਲਈ 😂😂

  • @BalkarSingh-ko2qy
    @BalkarSingh-ko2qy 12 วันที่ผ่านมา

    ਬਾਠ ਸਾਹਿਬ ਜੀ ਏਹ ਜੋਂ ਬਿੱਟੂ ਸਾਹਿਬ ਜੀ ਗੋਲੀ ਕਾਂਡ ਮੁੱਦੇ ਦੀ ਗੱਲ ਕਰਦੇ ਹਨ ਜੀ ਇਹ ਹੁਣ ਹੀ ਸੁਪਨਾ ਆਉਂਦਾ ਹੈ ਜਾਂ ਫਿਰ ਰਾਜਨੀਤੀ ਸਟੰਟ ਹੈ ਹਨ ਹੀ ਦੁੱਖ ਜਾਗਿਆ ਹੈ ਜੀ

  • @narinderjeetsingh3994
    @narinderjeetsingh3994 13 วันที่ผ่านมา

    Sat Sri akaal to all 🙏❤️

  • @KulvirNagra
    @KulvirNagra 12 วันที่ผ่านมา

  • @sourabhdhawan8132
    @sourabhdhawan8132 13 วันที่ผ่านมา

    Sandhawalia sahib garmi ch kale ho gaye

  • @narinderjeetkaur2918
    @narinderjeetkaur2918 13 วันที่ผ่านมา

    🙏🙏

  • @HusanlalHusanlalsohpal-gw1wp
    @HusanlalHusanlalsohpal-gw1wp 13 วันที่ผ่านมา +1

    (18) like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏 21,,,5,,2024,,,time am,,,6,,29, ✍️✍️✍️✍️✍️✍️

  • @IqbalSingh-jk1vd
    @IqbalSingh-jk1vd 13 วันที่ผ่านมา

    1999...first Maruti...PB10 AK5415

  • @user-uv1ss8ny8y
    @user-uv1ss8ny8y 13 วันที่ผ่านมา

    ❤🎉❤🎉

  • @KulwinderSingh-zv1tx
    @KulwinderSingh-zv1tx 13 วันที่ผ่านมา

    Good morning g 🙏🌹🌹😊 Banga

  • @somal94
    @somal94 13 วันที่ผ่านมา

    ਹਾਏ ਤਤਾ 😅😅😅

  • @sarbjitsingh3786
    @sarbjitsingh3786 12 วันที่ผ่านมา

    Sandhawalia ji first new maruti car purchase in 1990

  • @PremPal-rg7jx
    @PremPal-rg7jx 13 วันที่ผ่านมา

    Sandhawaliea and parmjeet ji sat shri akal ji

  • @s.j.sharma6494
    @s.j.sharma6494 13 วันที่ผ่านมา

    Sir, I salute ur programs, yes I wish to add one thing , govt should few reforms in election process, voting by should be cast by electronic media. Again there should be voting mandatory.

  • @tajindersingh2627
    @tajindersingh2627 13 วันที่ผ่านมา

    Warring wants to remove Khehra & Bajwa wants to remove Warring…. But Bajwa & Warring will be removed or should be removed

  • @lakhwindergill8153
    @lakhwindergill8153 13 วันที่ผ่านมา

    2005 ਵਿੱਚ ਪਹਿਲੀ ਮਾਰੂਤੀ ਕਾਰ ਲਈ ਸੀ।

  • @SatpalSingh-kq1im
    @SatpalSingh-kq1im 13 วันที่ผ่านมา

    Sat shri akall ji sir to all ❤❤

  • @barinderpal6956
    @barinderpal6956 12 วันที่ผ่านมา

    Yes 1999 vich Maruti lai C

  • @user-tl9yz2yy8d
    @user-tl9yz2yy8d 13 วันที่ผ่านมา

    Meaning full styles analysis

  • @jagtarchand4258
    @jagtarchand4258 13 วันที่ผ่านมา +1

    Khaira jehdi party ch janda ohda beda gark kar dendauth pthang bol ke

  • @tejinderratton7666
    @tejinderratton7666 13 วันที่ผ่านมา

    Bhaji sat shri ji asi 1995 ch second Hand Maruti 800 layi c Delhi to meri age us time 4 year c me 1 week car ch hi suta c Boht khusi c & aj menu innova crysta eni Khushi ni hoyi

  • @GurmeetKaur-zh6nk
    @GurmeetKaur-zh6nk 13 วันที่ผ่านมา

    ਸਤਿ ਸ੍ਰੀ ਅਕਾਲ ਜੀ🙏🙏

  • @harshwinderkaur7260
    @harshwinderkaur7260 13 วันที่ผ่านมา

    ਸਤ ਸ਼੍ਰੀ ਅਕਾਲ ਜੀ 🙏🏻🙏🏻

  • @dasaundhasinghpannu6612
    @dasaundhasinghpannu6612 13 วันที่ผ่านมา

    ਖੈਹਰਾ ਸਾਹਿਬ ਨੇ ਬੈਕ ਫਾਇਰ ਨਹੀਂ ਠੀਕ ਨਿਸ਼ਾਨੇ ਤੇ ਫਾਇਰ ਮਾਰਿਆ। ਉਹ ਐਨੇ ਅਨਜਾਣ ਨਹੀ,ਇਸ ਜਾਣ ਬੁੱਝ ਕੇ ਦਿਤਾ ਬਿਆਨ ਆ।ਪਲਟੀ ਦੀ ਤਿਆਰੀ ਸਮਝੋ।

  • @user-ts4eo6ue7v
    @user-ts4eo6ue7v 13 วันที่ผ่านมา

    ਸਤਿ ਸ੍ਰੀ ਅਕਾਲ ਜੀ

  • @singhrajvir47
    @singhrajvir47 12 วันที่ผ่านมา

    Maruti 800 . 2000 ch

  • @tirthram5161
    @tirthram5161 13 วันที่ผ่านมา

    Ashi maruti 800 2000san CH lyi si

  • @devrajsalaria3333
    @devrajsalaria3333 13 วันที่ผ่านมา

    SAT SHRI AKAAL JEE BITTU TE RAJA AMRANDER SINGH CH LADAI HUN KEHRE ROOP DHARAN KAR REHE HAI. UDHER SUKHPAL SINGH KHEHRA DA BYAN TE RAJA SAHIB DE SAFAI HUN VENUGOPAL SAHIB DA PUNJAB VICH VICHRANA (AMRITSAR) CONGRESSION NU JODAN VICH AHMIK BHUMKA NIBHA REHE NE.MODI SAHIB AAA REHE NE 23-24 NU.DEKHO KEHRI GAME KHEL KE JANDA HAI.VOTERS DA RUJHAN GHAT REHA HAI TE KARAN KUJ BHI HOVE BUT EH GAL MANDBHAGI HAI.

  • @harmailsingh4821
    @harmailsingh4821 13 วันที่ผ่านมา

    Pehli war1987 japani model veer ji

  • @tajindersingh2627
    @tajindersingh2627 13 วันที่ผ่านมา

    Is Modi ready talk to Kissan

  • @saganpreet2324
    @saganpreet2324 13 วันที่ผ่านมา

    H.P.uttarakhand.jand.k.and.rajsthan got industrial.policy and.right to.abolish land.purchase policy.If.Khaira.saab.protested.on.this.what is wrong.

  • @gulzarsingh7417
    @gulzarsingh7417 13 วันที่ผ่านมา

    What Khaira said is in favour of Punjaband Punjabis.Tou talk of balanced. approach.Then Punjabis should be allowed to buy land inHimachal,Rajasthan,Haryana and other states where bans are in place.Workers from other states are welcome ,but why should they be facilitated to usurp the rights of poor Punjabis to grab benefits of welfare schemes meant for the Punjab population.

  • @navdeeplifestyle526
    @navdeeplifestyle526 13 วันที่ผ่านมา

    ਬਾਠ ਸਾਹਬ ਬੌਡਿੰਗ ਕੀ ਹੁੰਦੀ ਹੈ

  • @user-cj3nc6yj2w
    @user-cj3nc6yj2w 13 วันที่ผ่านมา

    1995. Maruti car. Lai c ji

  • @sarbjitsinghriar596
    @sarbjitsinghriar596 13 วันที่ผ่านมา

    🙏🙏❤️

  • @TajinderSingh-tb3cp
    @TajinderSingh-tb3cp 13 วันที่ผ่านมา

    ਬਾਈ ਜੀ ਲਗਦਾ ਤੁਸੀਂ ਵੀ ਸਾਡੇ ਵਰਗਾ ਜੀਵਨ ਹੰਢਾਇਆ

  • @harjeetdhillon9869
    @harjeetdhillon9869 13 วันที่ผ่านมา

    1996 wich maruti car lai c Badal rees nahi c karda

  • @Lovedeepsingh01
    @Lovedeepsingh01 13 วันที่ผ่านมา

    🙏🏻🙏🏻🙏🏻🙏🏻

  • @kulvirsidhu4854
    @kulvirsidhu4854 12 วันที่ผ่านมา

    model 1998 2001 layi c number 6138

  • @MintuKhatra
    @MintuKhatra 12 วันที่ผ่านมา

    Mla Ballinger karu de Dadar Saab Ballinger karu De Goli marda c ji oh ki gall aa ji

  • @lakhvirsingh2690
    @lakhvirsingh2690 13 วันที่ผ่านมา

    🙏🙏🙏🙏❤❤❤