Prime Focus (2266) || PM Modi trapped Akali , Congress and AAP , Amritpal Singh ਦਾ ਕੀ ਬਣੂ !

แชร์
ฝัง
  • เผยแพร่เมื่อ 26 ก.ย. 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2266) || PM ਮੋਦੀ ਨੇ ਫਸਾ ਲਏ ਅਕਾਲੀ, ਕਾਂਗਰਸ ਤੇ AAP , ਅੰਮ੍ਰਿਤਪਾਲ ਸਿੰਘ ਦਾ ਕੀ ਬਣੂ !
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 174

  • @Karmjitkaur-gk1xq
    @Karmjitkaur-gk1xq 4 หลายเดือนก่อน +8

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਪਰਮਵੀਰ ਬਾਠ ਵੀਰ ਜੀ 🙏🏻♥️🙏🏻♥️🙏🏻♥️👍

  • @gurbhindersandhu8654
    @gurbhindersandhu8654 4 หลายเดือนก่อน +3

    ਬਹੁਤ ਵਧੀਆ ਵਿਚਾਰ ਜੀ

  • @bakhshishaatma-zn7sv
    @bakhshishaatma-zn7sv 4 หลายเดือนก่อน +1

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਸਾਬ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @baldevjassar8059
    @baldevjassar8059 4 หลายเดือนก่อน +48

    *ਅੱਜ ਦਾ ਵਿਚਾਰ*
    *ਤਿੜਕੇ ਹੋਏ ਸ਼ੀਸ਼ੇ, ਉਲਝੀ ਹੋਈ ਡੋਰ ਤੇ ਟੁੱਟੇ ਹੋਏ ਰਿਸ਼ਤੇ,ਦੁਬਾਰਾ ਵਰਤਣਯੋਗ ਨਹੀਂ ਰਹਿੰਦੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SukhwinderSingh-wq5ip
    @SukhwinderSingh-wq5ip 4 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @BalramDhaliwal-rb7no
    @BalramDhaliwal-rb7no 4 หลายเดือนก่อน +6

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤

  • @GurwinderSingh-z9x
    @GurwinderSingh-z9x 4 หลายเดือนก่อน +13

    ਬੀਜੇਪੀ ਦੀ ਜਮਾਨਤ ਜ਼ਬਤ from bathinda

  • @pawangoyal2496
    @pawangoyal2496 4 หลายเดือนก่อน +4

    Interesting conversation, congratulations
    -- Ahmed garh, Malerkotla, Punjab

  • @Kamalbrar-ws6qs
    @Kamalbrar-ws6qs 4 หลายเดือนก่อน +3

    App

  • @GurmukhSinghToor
    @GurmukhSinghToor 4 หลายเดือนก่อน +6

    ਵਾਈ ਜੀ ਆਪ ਜੀ ਦੀ ਗੱਲ ਬਾਖੂਬੀ ਪਹੁੰਚਦੀ ਹੈ ਜੀ,, ਬਹੁਤ ਵਧੀਆ ਮੁੱਦਿਆਂ ਦੀ ਗੱਲ ਕਰਦੇ ੳ ਜੀ,, ਆਪ ਜੀ ਵਿਅੰਗਾਤਮਕ ਤਰੀਕਾ ਬਹੁਤ ਵਧੀਆ ਟੁੰਬਦਾ ਹੈ ਜੀ,, ਆਪ ਜੀ ਦੀ ਗੱਲਬਾਤ ਚੋਂ ਇੱਕ ਜ਼ਿੰਮੇਵਾਰ ਸੰਬਾਦਾਤਾ ਦੀ ਝਲਕ ਪੈਂਦੀ ਹੈ ਜੀ.. CARRY ON ji,, I mean JATTA

  • @Harjinderbrar-j2e
    @Harjinderbrar-j2e 4 หลายเดือนก่อน +4

    ਇਸ ਵਾਰ ਖਾਸ ਕਰ ਦਲ ਬਦਲੀ ਕਰਨ ਵਾਲਿਆਂ ਲੀਡਰਾਂ ਨੇ ਤਾਂ ਸ਼ਰਮ ਬਿੱਲਕੁਲ ਹੀ ਲਾਹੀ ਹੋਈ ਹੈ।।ਧੰਨਵਾਦ ਜੀਉ।

  • @Gobinderkaurmaan
    @Gobinderkaurmaan 4 หลายเดือนก่อน +3

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ

  • @GurbuxSidhu
    @GurbuxSidhu 4 หลายเดือนก่อน +2

    ਰਾਜਨੀਤੀ ਤੈ ਬਿਨਾਂ ਜਿਹੜੀ ਗੱਲਬਾਤ ਕਰਦੇ ਹੋ ਉਹ ਬਹੁਤ ਵਧੀਆ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @baldevsinghkular3974
    @baldevsinghkular3974 4 หลายเดือนก่อน +7

    ਭਾਵੇਂ ਸਾਡੇ ਲੁਧਿਆਣਾ ਤੋੰ "ਆਮ ਆਦਮੀ ਪਾਰਟੀ" ਦੇ ਲੋਕ ਸਭਾ ਦੇ ਉਮੀਦਵਾਰ ਸ਼੍ਰੀ ਅਸ਼ੋਕ ਪਰਾਸ਼ਰ ਪੱਪੀ ਜੀ ਡਿਗਰੀਆਂ ਨਹੀਂ ਰੱਖਦੇ ਪਰ ਬਹੁਤ ਸੂਝਵਾਨ ਇਨਸਾਨ ਹਨ!.ਜਦੋਂ ਵੀ ਬੋਲਦੇ ਹਨ ਠੋਸ ਗੱਲ ਕਰਦੇ ਹਨ!.ਤੇ ਆਏਂ ਲੱਗਦਾ ਹੈ ਕਿ ਮੂਹੋਂ ਫੁੱਲ ਖਿਲ ਰਹੇ ਹਨ!.

  • @gurimangat2636
    @gurimangat2636 4 หลายเดือนก่อน +3

    SAT SHRI AKAL JI SARYAN NU 🙏 ❤❤

  • @manjitpal1156
    @manjitpal1156 4 หลายเดือนก่อน +4

    Punjab. Zindabad

  • @harjindergrewal4180
    @harjindergrewal4180 4 หลายเดือนก่อน +14

    ਸਾਬਕਾ ਲੋਕਸਭਾ ਸਪੀਕਰ ਬਲਰਾਮ ਜਾਖੜ ਦਾ ਮੁੰਡਾ ਤੇ ਸਾਬਕਾ ਸੀ ਐਮ ਕੈਪਟਨ ਦੀ ਪਤਨੀ ਨਾਲ ਬੈਠੀ ਤੇ ਲੈਕਚਰ ਦੇ ਰਹੇ ਪਰਿਵਾਰ ਵਾਦ ਉੱਪਰ. ਪਤਾ ਨਹੀਂ ਏਨਾਂ confidence ਕਿਥੋਂ ਆਉਂਦਾ ਕਿ ਲੋਕਾਂ ਨੂੰ ਇਹ ਲੈਕਚਰ ਹਜ਼ਮ ਹੋ ਜਾਏਗਾ

  • @dhillongurjit57701
    @dhillongurjit57701 4 หลายเดือนก่อน +2

    Sat shree akal prime asia team nu

  • @baljeetsingh3494
    @baljeetsingh3494 4 หลายเดือนก่อน +12

    ਤੁਹਾਡਾ ਪ੍ਰੋਗਰਾਮ ਵੇਖਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਸੰਧਾਵਾਲੀਆ ਤੇ ਬਾਠ ਸਾਹਿਬ ❤

  • @hardipsinghsidhu1340
    @hardipsinghsidhu1340 4 หลายเดือนก่อน +6

    ਲੀਡਰਾ ਨੂੰ ਜਿਆਦਾਤਰ ਭਾਸ਼ਣ ਤਿਆਰ ਕਰਕੇ ਦਿੱਤੇ ਜਾਦੇ ਹਨ।

  • @juganpreetsingh200
    @juganpreetsingh200 4 หลายเดือนก่อน +2

    😊😊

  • @Harjinderbrar-j2e
    @Harjinderbrar-j2e 4 หลายเดือนก่อน +11

    ਬਾਈ ਜੀ। ਅੱਜ ਕੱਲ੍ਹ ਭਾਰਤ ਦੇ ਵਿੱਚ ਸਾਰੇ ਹੀ ਸਿਆਸੀ ਲੀਡਰ ਅਤੇ ਖਾਸ ਤੌਰ ਤੇ ਦੇਸ਼ ਦਾ ਚੌਕੀਦਾਰ ਤਾਂ ਝੂਠੇ ਭਾਸ਼ਣ ਕਰਨ ਦੌਰਾਨ ਆਮ ਲੋਕਾਂ ਨੂੰ ਤਾਂ ਬਿੱਲਕੁਲ ਹੀ ਮੂਰਖ ਕਿਉਂ ਸਮਝਦੇ ਹਨ। ਧੰਨਵਾਦ ਜੀਉ।

  • @jagandeep7872
    @jagandeep7872 4 หลายเดือนก่อน +2

    ਖਡੂਰ ਸਾਹਿਬ ਹਲਕੇ ਚ ਆ ਕੇ ਦੇਖੋ ਮਿੱਤਰੋ।।ਭਾਈ ਅਮ੍ਰਿੰਤਪਾਲ ਸਿੰਘ ਨਾਮ ਦਾ ਤੂਫਾਨ ਆ ਰਿਹਾ ਖਡੂਰ ਸਾਹਿਬ ਚ ❤

  • @jugrajsingh9152
    @jugrajsingh9152 4 หลายเดือนก่อน +3

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਕਾਂਗਰਸੀ ਆਗੂ ਜੋ ਹੁਣ ਭਾਜਪਾ ਵਿੱਚ ਹਨ ਉਨ੍ਹਾਂ ਦੇ ਕੰਨਾਂ ਵਿੱਚ ਰੂੰ ਥੂੰਨੀ ਸੀਂ ਮੋਦੀ ਨੂੰ ਕੋਈ ਤਾਂ ਉੱਤਰ ਦਿੰਦੇਂ ਸਰਕਾਰ ਪਹਿਲਾਂ ਜਾਖੜ ਤੇ ਇਸ ਪਾਲਟੀ ਦੀ ਸੀ ਬੇਸ਼ਰਮ ਸੀਂ ਸਾਰੇ ਜੀ 🙏

  • @reshamsingh5116
    @reshamsingh5116 4 หลายเดือนก่อน +2

    ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ 🙏ਮੋਦੀ ਅਤੇ ਕਿਸਾਨ ਜਥੇਬੰਦੀਆਂ ਦੇ ਪੱਲੇ ਪੰਜਾਬ ਵਿਚ 15%ਵੀ ਵੋਟਾਂ ਨਹੀਂ

  • @Punjabihindu12
    @Punjabihindu12 4 หลายเดือนก่อน +4

    Centre ch bjp pakka aauni , madam parampal kaur Sidhu nu koi waddi responsibility zaroor milegi

  • @Daljit.Punjabi
    @Daljit.Punjabi 4 หลายเดือนก่อน +2

    Nice

  • @LuckySingh-jy5lh
    @LuckySingh-jy5lh 4 หลายเดือนก่อน +2

    Satshiriakal ji bath sahib ji

  • @sachbolnwalabanda3225
    @sachbolnwalabanda3225 4 หลายเดือนก่อน +2

    ਬਾਠ ਸਾਬ੍ਹ ਸਤਿ ਸ਼੍ਰੀ ਅਕਾਲ ।ਅਸੀਂ ਤੁਹਾਡੇ ਧਿਆਨ ਵਿਚ ਲਿਆਉਣ ਚਾਹੁੰਦੇ ਹਾਂ।2022 ਵਿੱਚ ਸਾਡੇ ਪਿੰਡ ਜੋੜਾ ਮਾਜਰਾ ਵਿੱਚ ਆਪ ਪਾਰਟੀ ਨੂੰ ਬਹੁਤ ਵੋਟ ਪਈ ਸੀ ਪਰ ਸਾਡੇ ਪਿੰਡ ਦਾ ਮੰਤਰੀ ਹੋਣ ਦੇ ਬਾਵਜੂਦ ਵੀ ਢਾਈ ਸਾਲ ਤੋਂ ਸਾਡੇ ਪਿੰਡ ਕੋਈ ਵੀ ਕੰਮ ਨਹੀਂ ਹੋਇਆ।ਨਾ ਸਾਡੇ ਮਹਲਾ ਕਲੀਨਿਕ ਬਣਿਆ ਨਾ ਕੋਈ ਹੋਰ ਕੰਮ ਹੋਇਆ।ਇਸ ਵਾਰ ਪਿੰਡ ਵਾਲਿਆਂ ਨੇ ਵਿਚਾਰ ਕੀਤਾ ਹੈ ਕਿ ਇਸ ਵਾਰ ਆਪ ਪਾਰਟੀ ਨੂੰ ਵੋਟ ਨਹੀਂ ਪਾਉਣੀ ਤਾਂ ਜੋ cm ਸਾਬ ਤੱਕ ਮੈਸਜ ਜਾਵੇ ਕਿ ਮੰਤਰੀ ਦੇ ਪਿੰਡ ਵਿਚ ਕਿਉਂ ਵੋਟ ਘਟ ਗਈ ਹੈ।ਤੁਸੀਂ ਵੀ ਇਸ ਗੱਲ ਤੇ ਚਰਚਾ ਜਰੂਰ ਕਰਨਾ ਚਾਹੇ ਪਹਿਲਾ ਚਾਹੇ 4 ਜੂਨ ਤੋਂ ਬਾਅਦ।ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ।ਇਹ ਗੱਲ ਜ਼ਰੂਰ ਨੋਟ ਕੀਤੀ ਜਾਵੇ ਜੀ ।ਧੰਨਵਾਦ🙏🙏🙏

  • @grewal379
    @grewal379 4 หลายเดือนก่อน +3

    ਪ੍ਰਾਇਮ ਏਸ਼ੀਆ ਦੇ ਸਾਰੇ ਪ੍ਰੋਗਰਾਮ ਬਤੁਹ ਵਧੀਆ ਹੁੰਦੇ ਹਨ।

  • @tejasingh1994
    @tejasingh1994 4 หลายเดือนก่อน +9

    ਮਾਨ ਸਾਹਿਬ ਬਠਿੰਡੇ ਵਾਲਿਆਂ ਕੀਲੀ ਤਾਂ ਪਿਛਲੀ ਵਾਰ ਵੀ ਕੱਡਤੀ ਸੀ ਪਰ ਮੋਫ਼ਰ ਐਂਡ ਪਾਰਟੀ ਗਦਾਰੀ ਕਰਗੇ ਸੀ ਇਸ ਵਾਰ ਪੱਕੀ ਕੀਲੀ ਕੱਢਾਂਗੇ

  • @RamSingh-nd5rl
    @RamSingh-nd5rl 4 หลายเดือนก่อน +3

    ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਮੈਂ ਭੱਠਾ ਮਜ਼ਦੂਰ

  • @reenasharma6853
    @reenasharma6853 4 หลายเดือนก่อน +2

    So good veer

  • @SatishKumar-nb8yd
    @SatishKumar-nb8yd 4 หลายเดือนก่อน +3

    ਤੁਸੀਂ ਤੇਲ ਪਾਓ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਪ੍ਰਾਈਮ ਫੋਕਸ ਪ੍ਰੋਗਰਾਮ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈਗਾ ਦੋਨੇ ਭਰਾਵਾਂ ਵੱਲੋਂ ਬਹੁਤ ਸਿਆਣੀਆਂ ਤੇ ਸੂਝਵਾਨ ਗੱਲਾਂ ਕੀਤੀਆਂ ਜਾ ਰਹੀਆਂ ਨੇ ਲੋੜ ਹੈ ਅੱਗੇ ਸਮਾਜ ਨੂੰ ਇਹਨਾਂ ਦੀ ਦਿਸ਼ਾ ਨਿਰਦੇਸ਼ ਤੋਂ ਆਪਣੇ ਸਮਾਜ ਦਾ ਭਲਾ ਕਰਨ ਦੀ ਅਤੇ ਸਮਾਜ ਦੇ ਪਿਆਰ ਨੂੰ ਮਿਲਵਰਤਨ ਨੂੰ ਤੇ ਭਾਈਚਾਰੇ ਨੂੰ ਕਾਇਮ ਰੱਖਣ ਦੀ ਧੰਨਵਾਦ

  • @TAJINDERNAGI
    @TAJINDERNAGI 4 หลายเดือนก่อน +2

    ਸਤਿ ਸ੍ਰੀ ਅਕਾਲ ਜੀ

  • @pardeepgarg422
    @pardeepgarg422 4 หลายเดือนก่อน +4

    ਮੋਦੀ ਸਾਬ ਬਹੁਤ ਵੱਡੇ ਖਿਡਾਰੀ ਨੇ

  • @harindergrewal535
    @harindergrewal535 4 หลายเดือนก่อน +3

    *Vote for (NOTA)for 1st Position.OR Vote for (HungGovt.).Mustbe small difference between (MSP&MRP)🆗❓✌*

  • @sandysinghsadhowalia
    @sandysinghsadhowalia 4 หลายเดือนก่อน +2

    ਬਾਠ ਸਾਹਿਬ ਤੇ ਸੰਧਾਵਾਲੀਆ ਸਾਹਿਬ ਸਤਿ ਸ੍ਰੀ ਆਕਾਲ। ਕਰਤਾਰ ਪੁਰ ਸਾਹਿਬ ਦਾ ਇਲਾਕਾ 1947 ਦੀ ਵੰਡ ਵੇਲੇ ਭਾਰਤ ਵਿੱਚ ਹੀ ਸੀ। ਪਰ ਹੁਸੈਨੀਵਾਲਾ ਇਲਾਕ਼ਾ ਉਦੋਂ ਪਾਕਿਸਤਾਨ ਚ ਚਲਾ ਗਿਆ ਸੀ। ਕਿਉਂਕਿ ਸ਼ਹੀਦਾਂ ਦੇ ਅੰਤਿਮ ਸੰਸਕਾਰ ਵਾਲ਼ਾ ਹੁਸੈਨੀਵਾਲਾ ਜਿੱਥੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਇੱਕੋ ਇੱਕ ਸਥਾਨ ਸੀ। ਇਸ ਕਰਕੇ ਇੰਡੀਅਨ ਗੌਰਮਿੰਟ ਨੇ ਇਹ ਇਲਾਕਾ ਪਾਕਿਸਤਾਨ ਸਰਕਾਰ ਨਾਲ ਕਰਤਾਰ ਪੁਰ ਸਾਹਿਬ ਨਾਲ਼ ਵਹਾਅ ਲਿਆ। ਦੂਰ ਅੰਦੇਸ਼ੀ ਵਾਲ਼ਾ ਫ਼ੈਸਲਾ ਲਿਆ ਕਿਉਂਕਿ ਗੁਰੂ ਨਾਨਕ ਜੀ ਦੇ ਸਥਾਨ ਤਾਂ ਇੰਡੀਆ ਵਿੱਚ ਹੋਰ ਵੀ ਬਹੁਤ ਸਾਰੇ ਮੌਜੂਦ ਹਨ। 1971ਵੇਲੇ ਜਦੋਂ ਜੰਬੰਦੀ ਹੋਈ ਸੀ ਤਾਂ ਇਹ ਕਬਜਾ਼ਏ ਗਏ ਇਲਾਕੇ ਵਾਪਸ ਕਰਨੇ ਪਏ ਸਨ। ਸ਼ਾਇਦ ਮੋਦੀ ਸਾਹਿਬ ਨੂੰ ਇਨ੍ਹਾਂ ਗੱਲਾਂ ਦਾ ਅਹਿਸਾਸ ਨਹੀਂ। ਵੱਡੀ ਗੱਪ ਮਾਰਨਾ ਮੋਦੀ ਸਾਹਿਬ ਦੀ ਆਦਤ ਚ ਸ਼ਾਮਲ ਹੈ।

  • @narinderjeetsingh3994
    @narinderjeetsingh3994 4 หลายเดือนก่อน +2

    Sat Sri akaal to all 🙏🙏💕

  • @bbpunjabitv2975
    @bbpunjabitv2975 4 หลายเดือนก่อน

    ਨਾਲੇ ਇੰਨਜੁਆਏ ਤੇ ਨਾਲੇ ਖਬਰਾਂ, ਨਜ਼ਾਰਾ ਆ ਜਾਂਦੈ। ਕਈ ਤਾਂ ਐਂ ਖਬਰਾਂ ਦਿੰਦੇ ਹੁੰਦੇ ਆ, ਜਿਵੇਂ ਕੁਨੈਣ ਖਾਧੀ ਹੁੰਦੀ ਆ।।

  • @gillsaudagar6750
    @gillsaudagar6750 4 หลายเดือนก่อน

    🙏🙏🙏

  • @balbirsingh-zi1ez
    @balbirsingh-zi1ez 4 หลายเดือนก่อน +2

    4:16

  • @harvinderkaur6374
    @harvinderkaur6374 4 หลายเดือนก่อน +2

    Sat Shiri Akaal dono viraan nu P M sahib ji mithiyan goliyaan de rahe ne agar Savidhan badhl gya fer mushkil ho jayegge taan

  • @sidhudhurkotia9919
    @sidhudhurkotia9919 4 หลายเดือนก่อน +3

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @GurmeetKaur-zh6nk
    @GurmeetKaur-zh6nk 4 หลายเดือนก่อน +2

    ਸਤਿ ਸ੍ਰੀ ਅਕਾਲ ਜੀ🙏🙏

  • @jagtarchahal2541
    @jagtarchahal2541 4 หลายเดือนก่อน +2

    ਬਾਠ ਸਾਹਿਬ ਤੁਸੀਂ ਇੱਥੇ ਲੀਡਰਾਂ ਨਾਲ ਮੁਲਾਕਾਤ ਕਰਕੇ ਕੈਨੇਡਾ ਚਲੇ ਜਾਨੇ ਔ ਜਾਂ ਸੰਧਾਵਾਲੀਆ ਸਾਹਿਬ ਇੱਥੇ ਆ ਗੲਏ ਨੇ। ਮੈਂ ਤੁਹਾਡਾ ਇਹ ਪ੍ਰੋਗਰਾਮ ਰੋਜ਼ ਦੇਖਦਾਂ। ਬਾਕੀ ਤੁਹਾਡੀਆਂ ਮੁਲਾਕਾਤਾਂ ਬਾ ਕਮਾਲ ਹੁੰਦੀਆਂ ਨੇ, ਮੁਲਾਕਾਤਾਂ ਕਰਨ ਵਿੱਚ ਤਾਂ ਤੁਹਾਡਾ ਸੰਸਾਰ ਪੱਧਰ ਤੇ ਤੂਹਾਡੇ ਮੁਕਾਬਲੇ ਦਾ ਕੋਈ ਰਿਪੋਰਟਰ ਨਹੀ ਹੋ ਸਕਦਾ।ਖਾਸਕਰ ਕਿਸਾਨੀ ਕਿੱਤੇ ਤੇ ਮਾਈਗਰੇਸਨ ਅਤੇ ਰੀਵਰਸ ਮਾਈਗਰੇਸਨ ਤੇ

  • @ParamjeetKaur-wd4qc
    @ParamjeetKaur-wd4qc 4 หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:45

  • @DaljitKaur-nl1fr
    @DaljitKaur-nl1fr 4 หลายเดือนก่อน +1

    ਜਿਦਾਬਾਦ ਭਾਈ ਸਾਹਿਬ ਅੰਮਤਪਾਲ ਸਿੰਘ ਜੀ

  • @BintRai-o5p
    @BintRai-o5p 4 หลายเดือนก่อน +2

    Very Nice Baath bai je 🙏 I'm Bint Rai JODHPUR PAKHAR ( Maur mandi ) Bathinda 38:55

  • @Daljit.Punjabi
    @Daljit.Punjabi 4 หลายเดือนก่อน +2

    Nice ❤

  • @DharminderBrar-wf2ty
    @DharminderBrar-wf2ty 4 หลายเดือนก่อน +2

    Imran Khan jinda bad Nina ne in rasta kholia

  • @HusanlalHusanlalsohpal-gw1wp
    @HusanlalHusanlalsohpal-gw1wp 4 หลายเดือนก่อน +2

    (294) like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️ husan lal sohpal masani near apra teh phillaur dest jalander 🙏🙏🙏🙏🙏 24,,,5,,2024,,,am6,50time🙏🙏🙏🙏

  • @harshwinderkaur7260
    @harshwinderkaur7260 4 หลายเดือนก่อน +2

    Sat shri akal ji 🙏🏻🙏🏻👍🏼👍🏼

  • @GurwinderSingh-z9x
    @GurwinderSingh-z9x 4 หลายเดือนก่อน +14

    ਭਗਵੰਤ ਮਾਨ ਨੂੰ ਕਾਗਜੀ ਸੀਐਮ ਦੱਸਣ ਵਾਲਾ ਮੋਦੀ ਆਪਣੇ ਕਿਸੇ ਵੀ ਸੀਐਮ ਨੂੰ ਸਾਹ ਵੀ ਨਹੀਂ ਲੈਣ ਦਿੰਦਾ।

  • @simarjitkaur1893
    @simarjitkaur1893 4 หลายเดือนก่อน +13

    ਚੌਕੀਦਾਰ ਪੰਜਾਬ ਵਿੱਚ ਆ ਕੇ 50-55% ਵੋਟਰਾਂ ਨੂੰ ਪੱਕੇ ਤੌਰ ਤੇ ਗਵਾ ਲਿਆ । ਕਿਸਾਨਾਂ, ਖੇਤੀ, ਦਾ ਜ਼ਿਕਰ ਹੀ ਨਹੀਂ ਹੋਇਆ । ਇਸ ਨਾਲੋਂ ਚੰਗਾ ਸੀ ਜੇਕਰ ਚੌਕੀਦਾਰ ਆਉਂਦਾ ਹੀ ਨਾ ।

  • @JagdishSingh-ly6wf
    @JagdishSingh-ly6wf 4 หลายเดือนก่อน +2

    Pol leaders nu Jhuth bolna keh k muker Jana aadit pa gai dil Khush ho janda

  • @pritpalsingh1440
    @pritpalsingh1440 4 หลายเดือนก่อน +4

    ਸਟੇਜ ਤੇ ਬਿਠਾਕੇ ਬੇ-ਇੱਜਤੀ

  • @daljitsingh7980
    @daljitsingh7980 4 หลายเดือนก่อน +2

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @GurbirSandhu-wc3uo
    @GurbirSandhu-wc3uo 4 หลายเดือนก่อน

    Good

  • @gurmeetrattu7400
    @gurmeetrattu7400 4 หลายเดือนก่อน +3

    All people of Punjab very much known that prime minister telling lie always।

  • @VEE.KAY.M
    @VEE.KAY.M 4 หลายเดือนก่อน +3

    Haraini wali gall hai assi Punjabi 84 te 10 saal punjab ch congress ne kii keeta ohh V bhul gaye te congress nu vota paoun layee tayaar ha

  • @DjbabuSingh
    @DjbabuSingh 4 หลายเดือนก่อน +4

    इंडिया अलायन्स 300+

    • @apsingh4150
      @apsingh4150 4 หลายเดือนก่อน

      ਸਿੱਖ ਨੌਜਵਾਨਾਂ ਤੇ ਐਨਐਸਏ ਲਾਉਣ ਵਾਲੀ ਝਾੜੂ ਪਾਰਟੀ ਮੁਰਦਾਬਾਦ...ਪੰਜਾਬ ਵਿੱਚ ਵੋਟ ਝਾੜੂ ਨੂੰ ਪਾ ਲਓ ਕਾਂਗਰਸ ਨੂੰ ਪਾ ਲਓ ਇੱਕੋ ਗੱਲ ਹੈ ਕਿਉਂਕਿ ਇਹਨਾਂ ਦੋਵਾਂ ਪਾਰਟੀਆਂ ਨੇ ਸੈਂਟਰ ਵਿੱਚ ਅਲਾਇੰਸ ਕੀਤਾ ਹੋਇਆ ਹੈ।

  • @iqbalsinghshahi
    @iqbalsinghshahi 4 หลายเดือนก่อน +11

    ਵਾਕਈ ਭਾਸ਼ਣ ਤਾਂ ਬਕਮਾਲ ਦਿੱਤਾ PM ਨੇ। ਪਰ ਜਿਹੜੀ ਮਨ ਵਿੱਚ ਮੈਲ ਆ ਉਹਦਾ ਕੀ ਕੀਤਾ ਜਾਵੇ?

  • @mukhtiarali8518
    @mukhtiarali8518 4 หลายเดือนก่อน +5

    ਜਦੋਂ ਪ੍ਧਾਨ ਮੰਤਰੀ ਜੀ ਕਾਂਗਰਸ ਦੀ ਗੱਲ ਕਰਦੇ ਸਨ ਤਾਂ ਉਨ੍ਹਾਂ ਨੂੰ ਸਟੇਜ ਤੇ ਬੈਠੇ ਆਪਣੇ ਉਮੀਦਵਾਰਾਂ ਵੱਲ ਨਜ਼ਰ ਮਾਰਨੀ ਸੀ। ਸਟੇਜ ਤੇ ਕੀ ਸਾਰੇ ਲੋਕ ਕੱਟੜ ਭਾਜਪਾਈ ਸਨ। ਜੇ ਉਹ ਪਰਿਵਾਰਵਾਦ ਦੀ ਗੱਲ ਕਰਦੇ ਸਨ ਤਾਂ ਵੀ ਉਨ੍ਹਾਂ ਜਾਖੜ, ਪਰਨੀਤ ਕੌਰ, ਅਰਵਿੰਦ ਖੰਨਾ ਮਲੂਕਾ ਨੂੰਹ, ਹੋਰ ਵੱਲ ਨਜ਼ਰ ਮਾਰ ਲੈਣੀ ਸੀ।

  • @gurpiarsingh3713
    @gurpiarsingh3713 4 หลายเดือนก่อน +5

    ਮੋਦੀ ਸਾਹਿਬ ਨੂੰ ਲਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੋਟਾਂ ਵਾਲੀ ਕਲਰ ਬਲਾਈਂਡ ਨੈਸ ਹੈ ਉਹਨਾਂ ਨੂੰ ਪੁਰਾਣੇ ਕਾਂਗਰਸੀ ਨਾਲ ਬੈਠੇ ਦਿਖਦੇ ਨਹੀਂ ਪੰਜਾਬ ਦੇ ਲੋਕ ਜਾਗਰੂਕ ਹਨ।

  • @sarupsingh4795
    @sarupsingh4795 4 หลายเดือนก่อน

    ਸਾਜ ਹੀ ਵਜਾਈ ਜਾਵੋ

  • @surjitgill6411
    @surjitgill6411 4 หลายเดือนก่อน +3

    ਬਾਠ ਸਾਹਿਬ ਐਵੇਂ ਇਧਰਲੀਆਂ ਉਧਰਲੀਆਂ ਮਾਰਨੀਆਂ ਛੱਡੋ ਕਿ ਅੰਮ੍ਰਿਤਪਾਲ ਦਾ ਕੀ ਬਣੂ ਜਾ ਫਲਾਣੇ ਦਾ ਕੀ ਬਣੂੰ। ਫਰੀਦਕੋਟ, ਖੰਡੂਰ ਸਾਹਿਬ, ਸੰਗਰੂਰ ਦਾ ਤਾਂ ਬਣ ਗਿਆ ਜੋ ਬਣਨਾ ਸੀ। ਉਨ੍ਹਾਂ ਦੀ ਜਿੱਤ ਪੱਕੀ ਹੈ ਅੰਮ੍ਰਿਤਪਾਲ, ਸਰਬਜੀਤ, ਸਿਮਰਨਜੀਤ ਸਿੰਘ ਮਾਨ ਦੀ।

  • @HappyKubbe-h1h
    @HappyKubbe-h1h 4 หลายเดือนก่อน

    🎉🎉🎉🎉❤❤❤❤

  • @darshandhillon4229
    @darshandhillon4229 4 หลายเดือนก่อน

    ਇਹ ਦੋਵੇਂ ਬਾਈ ਮਲ੍ਹਮਾਂ ਜਿਹਾ ਲਾ ਕੇ ਬਹੁਤ ਵਧੀਆ ਵਧੀਆ ਮਿੱਠੀ ਗੋਲੀ ਦਿੰਦੇ ਨੇ? ਕਿਸਾਨਾਂ ਦੇ ਖਿਲਾਫ਼-ਭਾਜਪਾ ਦੇ ਹੱਕ ‘ਚ ਸਭ ਕੁਝ ਕਹਿ ਗਏ ਨੇ ਪਰ ਪਤਾ ਵੀ ਨਹੀਂ ਲੱਗਣ ਦਿੱਤਾ! ਸ਼ਾਬਾਸ਼ੇ ਕਾਮਯਾਬੀ ਇਵੇਂ ਈ ਮਿਲਦੀ ਹੁੰਦੀ ਹੈ!!!

  • @LoveBoy-qo6mi
    @LoveBoy-qo6mi 4 หลายเดือนก่อน

    ਮੇਰੇ ਪਿੱਛੇ ਪਿੱਛੇ ਬੋਲੋ ਸਾਨੂੰ ਇਸ ਬਾਰ ਨਹੀਂ ਸਾਨੂੰ ਹਰ ਬਾਰ ਬਾਰ ਬਾਰ ਮੋਦੀ ਸਰਕਾਰ ਹੀ ਚਾਈਦੀ ਆ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ

  • @BalwinderSingh-ms4by
    @BalwinderSingh-ms4by 4 หลายเดือนก่อน +9

    ਸੰਧਾਵਾਲੀਆ ਸਾਹਿਬ, ਬਾਠ ਸਾਹਿਬ ਸਤਿ ਸ਼੍ਰੀ ਅਕਾਲ, ਪ੍ਰਧਾਨ ਮੰਤਰੀ ਖਾਲਿਸਤਾਨੀ ਪਗ ਬੰਨ ਕੇ ਪੰਜਾਬ ਆਏ ਪਰ ਕਿਸਾਨਾਂ ਨੂੰ ਨਹੀਂ ਮਿਲੇ।

  • @jagdishpuri5366
    @jagdishpuri5366 4 หลายเดือนก่อน +2

    22 seats te kinve lar rahe ne AAP vale 13 punjab 4 Delhi 1-1 gujrat te haryana 19 seats total

  • @sikandersamra1259
    @sikandersamra1259 4 หลายเดือนก่อน +5

    ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ

  • @vijaygulati3841
    @vijaygulati3841 4 หลายเดือนก่อน

    ਜੇ ਮੈਂ ਹੁੰਦਾ ਤਾਂ ਮੈਂ ਇਹ ਕਰਦਾ 10 ਸਾਲ ਦੀ ਸਤਾ ਵਿਚ ਕੀ ਤੁਸੀਂ ਕੀ ਫਨੂ ਖੋਹ ਤਾਂ ਦੁਆਰਾ ਸਤਾ ਆਉਣ ਲਈ ਪੰਜਾਬ ਵਿਚ ਸਾਰੀਆਂ ਚਾਲਾਂ ਨਹੀਂ ਚਲਣੀਆ

  • @nagrasingh8257
    @nagrasingh8257 4 หลายเดือนก่อน +3

    sade kheta bich t a hale tak koi pesa nahi aia

  • @jasantoor5038
    @jasantoor5038 4 หลายเดือนก่อน +2

    ਇਹ ਤਾਂ ਮੋਦੀ ਨੇ ਚਾਰ ਸੌ ਪਾਰ ਕਹਿੰਦੇ ਹਨ ਜੀ

  • @sherrykumar4603
    @sherrykumar4603 4 หลายเดือนก่อน

    Bath sahib jo example Tusin pirate time Dian dinde ho bahut vadhia apna golden time yaad auanda hai

  • @BalwinderKaur-qu9ls
    @BalwinderKaur-qu9ls 4 หลายเดือนก่อน +3

    Bai ji 400 to 700 dee dihari dekei liandey labourer from Haryana Rajisthan Panjab people don’t come with their consent

  • @HardeepSingh-pj7tu
    @HardeepSingh-pj7tu 4 หลายเดือนก่อน

    ❤❤❤❤❤❤❤

  • @SurjitSingh-u7l
    @SurjitSingh-u7l 4 หลายเดือนก่อน

    ਮੋਦੀ ਜੀ ਕਹਿੰਦੇ ਦੁਕਾਨ ਇੱਕ ਤੇ ਛਟਰ ਦੋ ਨੇ . ਕਾਂਗਰਸ ਤੇ ਆਪ

  • @VirenderKapoor-q4r
    @VirenderKapoor-q4r 4 หลายเดือนก่อน +2

    Tuadi dono di jori tey nall tuadey dono dey hansi majak naal khabra da vishleshan (punjabi which ki kehndey ney patta nahi) bada achha lagta a. Vishleshan nu punjab which ki kehndey ney jarur dasio tuadi meharbani hoeygi.

  • @gulabsinghsandhu4499
    @gulabsinghsandhu4499 4 หลายเดือนก่อน +2

    Patiala ch pm di feri doran captain sb di gal ni kiti ji.

  • @karanbaraich2300
    @karanbaraich2300 4 หลายเดือนก่อน

    👍

  • @jagdishpuri5366
    @jagdishpuri5366 4 หลายเดือนก่อน +2

    Mara banda te v keh sakda main pichhli vaar naal double ho gaya pichhli vari 100 vicho ek c hun do ne pichhli vari to double

  • @mukhtiarali8518
    @mukhtiarali8518 4 หลายเดือนก่อน +3

    ਲੀਡਰਾਂ ਦੇ ਕਹੇ ਦਾ ਕਿਹੜਾ ਕੋਈ ਅਸਰ ਹੁੰਦਾ ਹੈ ਲੋਕਾਂ ਤੇ। ਕਹਿਕੇ ਤੁਰ ਜਾਂਦੇ ਨੇ। ਮੰਨਦਾ ਕੌਣ ਹੈ🙏

  • @kanwaljeetkaur2005
    @kanwaljeetkaur2005 4 หลายเดือนก่อน

    👌🏻👌🏻❤️❤️

  • @Davindersingh-jf7pc
    @Davindersingh-jf7pc 4 หลายเดือนก่อน +2

    Jio. T. V. Ch. No. Ke. Ha

  • @sarbjitsinghriar596
    @sarbjitsinghriar596 4 หลายเดือนก่อน

    🙏🙏❤️

  • @simarjitkaur1893
    @simarjitkaur1893 4 หลายเดือนก่อน +17

    ਭਾਜਪਾ ਦੇ ਅਸਲੀ ਨੇਤਾਵਾਂ ਦਾ ਜ਼ਿਕਰ ਹੀ ਕੋਈ ਨਹੀਂ । ਅਸਲੀ ਨੇਤਾਵਾਂ ਨੂੰ ਸਟੇਜ ਤੇ ਬਿਰਾਜਮਾਨ ਹੀ ਨਹੀਂ ਸਨ ।

  • @PrinceKumar.p87
    @PrinceKumar.p87 4 หลายเดือนก่อน

    Paji tuhadiya gallan sun sun ke haasa aun lag janda😂😂

  • @pritpalsingh1440
    @pritpalsingh1440 4 หลายเดือนก่อน +2

    ਸਟੇਜ ਤੇ ਬਿਠਾਕੇ ਬੇ-ਇੱਜ

  • @darshansingh5925
    @darshansingh5925 4 หลายเดือนก่อน +2

    Sir modi always talking previous politics what about china people know regarding how much area chiana covered

  • @waliakapil7628
    @waliakapil7628 4 หลายเดือนก่อน

    Congress 7
    Aap 4
    BJP 1
    Akali 1

  • @GurwinderSingh-z9x
    @GurwinderSingh-z9x 4 หลายเดือนก่อน +2

    ਕੀਲੀ ਤਾਂ ਕੱਢਤੀ ਸਮਝੋ

  • @sherrykumar4603
    @sherrykumar4603 4 หลายเดือนก่อน

    Sanghawalia sahib ji Tusin do ho koi hot bhi Sangha Walia hai tuhadai health pehlon ton bahut tand russet hai bahut khushi Hindi hai tuhanu dekh ke baath sahib bhi nirpakh soch Wale hun wel done

  • @sumeetaggarwaloo7
    @sumeetaggarwaloo7 4 หลายเดือนก่อน +2

    Modi sahab itihaas di gal zyada karde ne, fer te je Modi sahab pehle hunde te desh nu azaadi vi 1947 to 50 saal pehla mil jaani si.... kahaaniyan chal rahiya ne sab, te janta nu oh bewakoof samajhde ne

  • @nirmaldahele5149
    @nirmaldahele5149 4 หลายเดือนก่อน

    Very interesting conversation and soothing too.... Uchhi bolan nal...ya cheeka mar mar bolan nal ... Loka nu suneha nahi milda...aram atey shanti nal bolan nal... Saggo...Pura saneha... Dimag ch penda he... Good work

  • @BalkarSingh-ko2qy
    @BalkarSingh-ko2qy 4 หลายเดือนก่อน

    ਸੰਧਾ ਵਾਲੀਆ ਸਾਹਿਬ ਜੀ pm ਮੋਦੀ ਸਾਹਿਬ ਜੀ ਪੰਜਾਬ ਆਏ ਜੀ ਆਇਆ ਨੂੰ ਜੀ। ਪਰ ਅਫਸੋਸ ਹੈ ਜੀ ਮੋਦੀ ਸਾਹਿਬ ਜੀ ਜੋਂ ਵੀ ਕੋਈ ਗੱਲ ਕਰਦੇ ਹਨ ਤਾਂ ਕਰੈਡਿਟ ਸਿਰਫ ਤੇ ਸਿਰਫ ਮੋਦੀ ਦਾਂ ਵਾਧੇ ਜਿਕਰ ਜਰੂਰ ਕਰਦੇ ਹਨ ਉਸ ਵਿਚ ਕੋਈ ਬੀਜੇਪੀ ਪਾਰਟੀ ਨੂੰ ਕੋਈ ਵੀ ਕਰੈਡਿਟ ਨਹੀਂ ਕੀ ਦਿੱਤਾ ਹੈ ਪਿਛਲੇ 10ਸਾਲਾਂ ਵਿੱਚ ਜਾਖੜ ਸਾਹਿਬ ਜੀ ਤੇ ਜਿੰਨੇ ਵੀ ਪਹਿਲਾਂ ਕਾਂਗਰਸ ਪਾਰਟੀ ਵਿਚੋਂ ਬੀਜੇਪੀ ਦੀ ਗੋਦ ਵਿੱਚ ਜਾ ਬੈਠੇ ਹਨ ਚੰਗੇ ਭਿਓ ਭਿਓ ਕੇ ਮਾਰੇ ਜੀ

  • @jagtargill-rc4gy
    @jagtargill-rc4gy 4 หลายเดือนก่อน

    V very good ji bath shiab and sindawala shiab ji thanks

  • @sonusingh-cn5pr
    @sonusingh-cn5pr 4 หลายเดือนก่อน

    15