ਨਰ ਵੇਸਵਾਵਾਂ 'ਚ ਵਾਧਾ । ਗ਼ੈਰ-ਮਰਦ, ਔਰਤਾਂ ਤੇ ਹਵਸ । ਡਾ. ਹਰਸ਼ਿੰਦਰ ਕੌਰ ਤੋਂ ਸੁਣੋ। ਪੰਜਾਬੀਓ ਕਿੱਧਰ ਤੁਰ ਪਏ?

แชร์
ฝัง
  • เผยแพร่เมื่อ 14 ต.ค. 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Harshinder Kaur
    Query: +91-94632-41235
    ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

ความคิดเห็น • 406

  • @takhatpanjab
    @takhatpanjab  2 ปีที่แล้ว +46

    th-cam.com/video/5yzyO45xYig/w-d-xo.html
    ਗੁਪਤ ਅੰਗਾਂ ਨਾਲ ਕੀ ਕਰ ਰਹੇ ਨੇ ਮੁੰਡੇ-ਕੁੜੀਆਂ? ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ। ਡਾ. ਹਰਸ਼ਿੰਦਰ ਕੌਰ ਤੋਂ ਸੁਣੋ

  • @jagjitsinghkubey145
    @jagjitsinghkubey145 2 ปีที่แล้ว +43

    ਸਤਿਕਾਰ ਨਾਲ ਤੁਹਾਡੇ ਪੈਰਾਂ ਵਿੱਚ ਮੇਰਾ ਸਿਰ ਝੁੱਕਦਾ ਹੈ ਬੀਬਾ ਜੀ

  • @JagjeetSinghPb07
    @JagjeetSinghPb07 5 หลายเดือนก่อน +2

    ਡਾ਼ ਸਾਹਿਬਾ ਨੂੰ ਸੁਣਨਾ, ਕਥਾ ਸੁਣਨ ਵਾਂਗ ਲੱਗਦਾ ਹੈ। ਬਹੁਤ ਸਾਰੇ ਸਾਡੇ ਸਮਾਜ ਦੇ ਅਜਿਹੇ ਮੁੱਦੇ ਜਿਹਨਾਂ ਨੂੰ ਛੂਹਣ ਤੋਂ ਸਾਡੇ ਲੋਕ ਡਰਦੇ ਸਨ, ਡਾ ਹਰਸ਼ਿੰਦਰ ਕੌਰ ਜੀ ਨੇ ਬੇਬਾਕੀ ਨਾਲ ਉਨ੍ਹਾਂ ਮੁਦਿਆਂ ਤੇ ਅਵਾਜ਼ ਉਠਾਈ ਹੈ।

  • @Sohansingh-qg7ow
    @Sohansingh-qg7ow 2 ปีที่แล้ว +8

    ਧੰਨ ਹੋ ਤੁਸੀ ਭੈਣਜੀ ਜਿਹੜੇ ਅਖੌਤੀ ਡੇਰੇਦਾਰਾਂ ਤੋਂ ਵੱਧ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ । ਕਿੰਨਾ ਚੰਗਾ ਹੋਵੇ ਕੇ ਤੁਹਾਡੇ ਸਾਜਨਾ ਦੁਆਰਾ ਪੰਜਾਬ ਚ ਇਕ ਮੁਹਿੰਮ ਦੇ ਤਹਿਤ ਅਕਲ ਦਾ ਲੰਗਰ ਲਗਾਏ ਜਾਣ ।

  • @SatnamSingh-qh3le
    @SatnamSingh-qh3le 2 ปีที่แล้ว +25

    ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਸਾਡੇ ਸਮਾਜ ਦਾ ਇਹ ਪੱਖ ਪੇਸ਼ ਕੀਤਾ ਜੋ ਕਿ ਬਹੁਤ ਹੀ ਭਿਆਨਕ ਆ ,ਸਾਡਾ ਸਮਾਜ ਬਹੁਤ ਕਰੂਰ ਹੋ ਚੁੱਕਾ,ਵਾਹਿਗੁਰੂ ਤੁਹਾਨੂੰ ਸੱਚ ਕਹਿਣ ਦੀ ਹਿੱਮਤ ਬਖਸ਼ੇ

  • @HarjitSingh-yt9ox
    @HarjitSingh-yt9ox 2 ปีที่แล้ว +25

    ਬਹੁਤ ਹੀ ਗਿਆਨ ਭਰਪੂਰ ਚਰਚਾ ਜੋ ਬੜੀ ਬੇਬਾਕੀ ਨਾਲ ਪੇਸ਼ ਕੀਤੀ ਇਸ ਤੋਂ ਸਮਾਜ ਨੂੰ ਚੰਗੀ ਸੇਧ ਮਿਲਣ ਦੀ ਸੰਭਾਵਨਾ ਹੈ
    ਦੋਹਾਂ ਦਾ ਬਹੁਤ ਧੰਨਵਾਦ 🙏

  • @daljitam
    @daljitam 2 ปีที่แล้ว +17

    ਬਹੁਤ ਹੀ ਅੱਛਾ ਵ ਸੱਚ ਤੇ ਅਧਾਰਿਤ ਸਮਾਜ ਚੇ ਫੈਲ ਰਹੀ ਇਸ ਮੁਸੀਬਤ ਦਾ ਬਖਾਨ ਅਤੇ ਸਮਾਜ ਨੂੰ ਸਮਝੋਨ ਦਾ ਯਤਨ ਕੀਤਾ ਡਾਕਟਰ ਸਾਹਿਬਾ ਨੇ ! ਇਹ ਸਮਾਜ ਦਾ ਇਕ ਕੌੜਾ ਡਰਾਵਣਾ ਅਤੇ ਭੈੜਾ ਸੱਚ ਹੈ ! ਡਾਕਟਰ ਸਾਹਿਬਾ ਅਤੇ ਐਂਕਰ ਸੁਖਵਿੰਦਰ ਜੀ ਦਾ ਧਨਵਾਦ !

  • @navtejkalsi2578
    @navtejkalsi2578 2 ปีที่แล้ว +6

    ਡਾਕਟਰ ਸਾਹਿਬਾ ਨੇ ਭਗਵੰਤ ਮਾਨ ਤੇ ਟਿੱਪਣੀ ਕੀਤੀ। ਮਾਨ ਕਹਿੰਦਾ ਸੀ ਕਿ ਓਹਨੇ ਪਰਿਵਾਰ ਅਤੇ ਪੰਜਾਬ ਵਿੱਚੋਂ ਪੰਜਾਬ ਚੁਣਿਆ ਤਾਂ ਕਿ ਸੂਬੇ ਦੀ ਸੇਵਾ ਕੀਤੀ ਜਾਵੇ। ਮਾਨ ਦਾ ਇਹ ਬਿਆਨ ਸੀ ਜਦੋਂ ਉਹਨੇ ਅਵਦੀ ਪਤਨੀ ਨੂੰ ਤਲਾਕ ਦਿੱਤਾ। ਹੁਣ ਕਿਸੇ ਮੁਟਿਆਰ ਨਾਲ ਵਿਆਹ ਕਰਾ ਲਿਆ ਅਧਖੜ੍ਹ ਮਾਨ ਨੇ।
    ਵੈਸੇ ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ।

  • @rajindersingh-uw7bi
    @rajindersingh-uw7bi 11 หลายเดือนก่อน +1

    ਬਹੁਤ ਵਧੀਆ ਵਿਚਾਰ ਹੈ ਦੂਰ ਆਦੇਸੀ ਹੈ ਮੈਰੀ ਭੈਣ ਡਾਕਟਰ ਹਰਸ਼ਿਦਰ ਕੋਰ

  • @nachattarsingh6217
    @nachattarsingh6217 2 ปีที่แล้ว +2

    ਸੁਖਵਿੰਦਰ ਅਤੇ ਭੈਣ ਡਾ ਹਰਸ਼ਿੰਦਰ ਸਲੂਟ ਐ ਤੁਹਾਨੂੰ

  • @mewadhaliwalmewasingh6732
    @mewadhaliwalmewasingh6732 2 ปีที่แล้ว +25

    ਭੈਣ ਸੱਚ ਦੱਸਣ ਲਈ ਧੰਨਵਾਦ।🙏🙏🙏🙏

  • @satwindersingh1156
    @satwindersingh1156 2 ปีที่แล้ว +11

    ਧੰਨ ਹੋ ਹਰਸ਼ਿੰਦਰ ਭੈਣ ਜੀ ਤੁਸੀਂ

  • @gurcharanbadhan4832
    @gurcharanbadhan4832 2 ปีที่แล้ว +6

    ਬਹੁਤ ਵਧੀਅਾ ਸਮਾਜ ਨੂੰ ਜਾਗਰੂਕ ਕਰਨ, ਸੇਧ ਦੇਣ ਵਾਲਾ ਹੈ ਤੇ ਸੋਚਣ ਲੲੀ ਹਰ ੲਿਨਸਾਨ ਨੂੰ ਮਜ਼ਬੂਰ ਕਰਨ ਵਾਲਾ ਹੈ ! ਤੇ ਡਾ : ਹਰਸ਼ਿੰਦਰ ਕੌਰ ਜੀ ਅਤੇ ਚੈਨਲ ਦਾ ਬਹੁਤ-ਬਹੁਤ ਸ਼ੁਕਰੀਅਾ ੲਿਸ ਤਰ੍ਹਾਂ ਦੇ ਗਹਿਰ ਗੰਭੀਰੀ ਵਿਸ਼ੇ ਤੇ ਚਰਚਾ ਦੀ ਜ਼ਰੂਰਤ ਹੈ। ਤਾਂ ਹੀ ਸਮਾਜ ਨੂੰ ਨਰੋਅਾ ਤੇ ਸਿਹਤਮੰਦ ਬਣਾੲਿਅਾ ਜਾ ਸਕਦਾ ਹੈ ਧੰਨਵਾਦ॥

  • @RajpalSingh-ph3jr
    @RajpalSingh-ph3jr 2 ปีที่แล้ว +11

    ਸੁਖਵਿੰਦਰ ਮੈਡਮ ਦੀਆਂ ਗੱਲਾਂ ਬਹੁਤ ਕੀਮਤੀ ਹਨ ।
    ਪ੍ਰੋਗਰਾਮ ਬਹੁਤ ਵਧੀਆ ਲੱਗਿਆ। exemplary

    • @takhatpanjab
      @takhatpanjab  2 ปีที่แล้ว

      ਧੰਨਵਾਦ ਰਾਜਪਾਲ ਸਿੰਘ ਜੀ

  • @prabhdyalsingh4722
    @prabhdyalsingh4722 2 ปีที่แล้ว +24

    ਸਬਰ ਸੰਤੋਖ ਰੱਖਣਾ, ਇੱਕ ਸਿੱਖਣ ਵਾਲੀ ਕਲ੍ਹਾ ਹੈ। ਜੇਕਰ ਇਹ ਕਲ੍ਹਾ, ਥੋੜੀ ਜਿਹੀ ਵੀ ਆ ਜਾਦੀ ਹੈ ਤਾਂ ਦੁਨੀਆਂ ਚੰਗੀ-ਚੰਗੀ ਲੱਗਣ ਲੱਗ ਪੈਦੀ ਹੈ। ਇੱਕ ਹੱਦ ਤੋ ਅੱਗੇ ਦੀ ਅਜ਼ਾਦੀ, ਕਿਸੇ ਨੂੰ ਕੁਝ ਵੀ ਬਣਾ ਸਕਦੀ ਹੈ। ਇਸ ਲਈ ਸਬਰ ਸੰਤੋਖ ਦੀਆਂ ਹੱਦਾਂ ਚ ਰਹਿਣਾ ਸਿੱਖਣਾ ਜਰੂਰੀ।

    • @Iqbal_sibia
      @Iqbal_sibia 2 ปีที่แล้ว +2

      Azadi da matlab hi ghalt kadh liya a sade smaaj ne... dimaghi taur te azad hon di lorr a na ke ghalt raste challn layi..

  • @GursewakSidhu-bt5bn
    @GursewakSidhu-bt5bn 11 หลายเดือนก่อน

    ਭੈਣ ਹਰਸਿੰਦਰ ਕੋਰ ਜੀ ।ਬਿਲਕੁਲ ਸਹੀ ਤੇ ਸੱਚ ਹੈ।ਪੰਜਾਬ ਦੇ ਵਿੱਚ ਇਹੋ ਜਿਹੇ ਬੰਦੇ ਹੈ ਜਿੰਨਾ ਵਿੱਚ ਮੁੱਖ ਮੰਤਰੀ ਪੰਜਾਬ ਹੀ ਹੇ। ਬਹੁਤ ਬਹੁਤ ਧੰਨਵਾਦ ਜੀ।

  • @kamalpreet6900
    @kamalpreet6900 2 ปีที่แล้ว +1

    ਭੈਣ ਜੀ ਸਮਾਜ ਦਾ ਜੋ ਕਾਲਾ ਸੱਚ ਦੱਸਿਆ ਹੈ। ਧੰਨਵਾਦ ਜੀ। ਮਾਸਟਰ ਨਿਰਭੈ ਸਿੰਘ ਫ। ਗ।ਸ

  • @naibsingh7122
    @naibsingh7122 2 ปีที่แล้ว +1

    ਬਹੁਤ ਧੰਨਵਾਦ ਜੀ

  • @amarjit0309
    @amarjit0309 2 ปีที่แล้ว +15

    ਸੁਖਜਿੰਦਰ ਜੀ ਇਸ ਵਿਸ਼ੇ ਤੇ ਮੇਰਾ ਨਾਵਲ ਛਪ ਰਿਹ ਹੈ ਜਿਸਦਾ ਨਾਂ ਹੈ ਮੇਨਕਾ ਤੋਂ ਮੀਰਾ ਹੋਣ ਤੱਕ ਜ਼ਲਦੀ ਆ ਰਿਹਾ ਹੈ।

  • @harpreetsingh2769
    @harpreetsingh2769 2 ปีที่แล้ว +1

    ਬਹੁਤ ਹੀ ਵਧੀਆ ਜਾਨਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।

  • @preetrajvlog1746
    @preetrajvlog1746 2 ปีที่แล้ว +1

    ਬਹੁਤ ਵਧੀਆ ਕਿਹਾ dr missea

  • @RavinderKaur-mb7po
    @RavinderKaur-mb7po 2 ปีที่แล้ว +2

    ਬਹੁਤ-2ਧੰਨਵਾਦ ਭੈਣ ਜੀ ਸਮਾਜ ਦੀ ਚੰਗਿਆਈ ਅਤੇ ਬੁਰਾਈ ਲਈ ਦੋਨੋ ਬਰਾਬਰ ਦੇ ਜਿੰਮੇਵਾਰ ਹਨ ਜੀ,ਆਪਣੇ ਅਧਿਕਾਰਾਂ ਦੇ ਨਾਲ-2 ਫਰਜ਼ਾਂ ਨੂੰ ਵੀ ਸਮਝਣ ਦੀ ਲੋੜ ਹੈ।

  • @gagandeepgill1642
    @gagandeepgill1642 2 ปีที่แล้ว +2

    ਬਹੁਤ ਖੂਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਇਹ ਸਭ ਕੁੱਝ ਦੱਸਿਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ

  • @SantokhSingh-g2h
    @SantokhSingh-g2h 5 หลายเดือนก่อน

    ਡਾਕਟਰ ਸਾਹਿਬ ਸਿਸਟਰ ਜੀ ਧੰਨਵਾਦ ਤੁਸੀ ਇਕ ਵੱਖਰੇ ਗੁੰਡਾ ਸਮਾਜ ਦੇ ਪਰਦੇ ਲਾਹ ਰਹੇ ਹੋ

  • @balrajsingh-xh4eo
    @balrajsingh-xh4eo 2 ปีที่แล้ว

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @labhsingh2780
    @labhsingh2780 2 ปีที่แล้ว

    ਬਹੁਤ ਹੀ ਵਧੀਆ ਭੈਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @kalyaniubal8103
    @kalyaniubal8103 2 ปีที่แล้ว

    🙏ਸਲਾਮ, ਸੁਖਵਿੰਦਰ ਸਿੰਘ ਵੀਰ ਜੀ, ਅਤੇ ਡਾ ਹਰਸ਼ਿੰਦਰ ਕੌਰ ਜੀ ਨੂੰ ਜਿਨਾਂ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਉੱਤੇ ਬਹੁਮੁੱਲੀ ਜਾਣਕਾਰੀ ਦਿੱਤੀ

  • @jogindermalhi26
    @jogindermalhi26 ปีที่แล้ว

    ਬਹੁਤ ਵਧੀਆ ਵਿਚਾਰ ਹੈ ਜੀ ਭੈਣ ਜੀ

  • @surjitgill6411
    @surjitgill6411 2 ปีที่แล้ว +7

    ਭੈਣੇ ਮੇਰੀਏ ਪ੍ਰੋਗਰਾਮ ਬਾਖੂਬੀ ਸੀ। ਵੱਖ ਵੱਖ ਵਿਸ਼ਿਆਂ ਤੇ ਗੱਲ ਬਾਤ ਜਾਰੀ ਰੱਖਿਆ ਕਰੋ ਅਸੀਂ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ ਭੈਣੇ। ਘੋਲੀਆ ਕਲਾਂ ਮੋਗਾ

  • @gurandittasinghsandhu5238
    @gurandittasinghsandhu5238 2 ปีที่แล้ว

    ਬਹੁਤ ਵਧੀਆ ਵਿਚਾਰ ਸਨ।
    ਨਹੀਂ ਕੋਈ ਦੁਖੀ ਦਿਲਾਂ ਦਾ ਦਰਦੀ।
    ਦੁਨੀਆਂ ਪਿਆਰ ਪੈਸੇ ਨੂੰ ਕਰਦੀ।
    ਨਹੀਂ ਕੋਈ ਸੋਹਣੀ ਝਨਾਂ ਨੂੰ ਤਰਦੀ।
    ਅੱਜ ਦੀ ਹੀਰ ਪੈਸੇ ਤੇ ਮਰਦੀ।
    ਸਭ ਕੁੱਝ ਵੱਸ ਹੋ ਗਿਆ ਧਨ ਦੇ।
    ਦੁਨੀਆਂ ਸੋਦੇ ਕਰਕੇ ਤਨ ਦੇ ।
    ਪੈਸੇ ਵੱਟੀ ਜਾਂਦੀ ਐ।
    ਪੈਸਾ ਜਿਵੇਂ ਨਚਾਈ ਜਾਂਦੈ ਦੁਨੀਆਂ ਨੱਚੀ ਜਾਂਦੀ ਐ।
    ਮੇਰਾ ਲਿਖਿਆ ਗੀਤ ਤੇ ਸਰਬਜੀਤ ਚੀਮੇ ਨੇ ਗਾਇਆ।

  • @NarinderSingh-kp4yf
    @NarinderSingh-kp4yf 2 ปีที่แล้ว +1

    ਬਿਲਕੁਲ ਸਚਾਈ ਪੇਸ ਕੀਤੀ ਏ ਧੰਨਵਾਦ

  • @dr.asmann1191
    @dr.asmann1191 2 ปีที่แล้ว +9

    ਸਹੀ ਹੈ ਡਾ ਸਾਹਿਬ,,ਕੁਛ ਸਾਲ ਪਹਿਲਾਂ ਸੰਗਰੂਰ ਦੀਆਂ 5 ਉਚ ਘਰਾਣਿਆਂ ਦੀਆਂ ਔਰਤਾਂ ਫੜੀਆਂ ਗਈਆਂ ਸੀ

    • @kuldeepdhanikuldeepdhani363
      @kuldeepdhanikuldeepdhani363 2 ปีที่แล้ว

      Jdo bande ghar time Na den ya physically fit Na hon ta orta kidhar. nu jaan ya talaq ya bahr setting ya mard vashiya 3 hi raste h os kol

  • @narindersingh3081
    @narindersingh3081 2 ปีที่แล้ว

    ਬਹੁਤ ਬਹੁਤ ਧੰਨਵਾਦ ਪੈਨਜੀ

  • @manjeetkaurwaraich1059
    @manjeetkaurwaraich1059 2 ปีที่แล้ว

    ੲਇਹ ਸਾਡੇ ਸਮਾਜ ਲਈ ਬਹੁਤ ਵਧੀਆ ਗੱਲ ਹੈ

  • @kamaljeetkaur2595
    @kamaljeetkaur2595 2 ปีที่แล้ว +2

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂਡਮ ਜੀ ਨੇ।

  • @jagtinderdeepsingh9859
    @jagtinderdeepsingh9859 2 ปีที่แล้ว +1

    ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆ ਧੰਨਵਾਦ ਜੀ ਤੁਹਾਡਾ

  • @BalwinderSingh-mq6xq
    @BalwinderSingh-mq6xq 2 ปีที่แล้ว +10

    ਤੁਸੀਂ ਬਹੁਤ ਮਹਾਨ ਹੋ ਡਾਕਟਰ ਹਰਸਿਦਰ

  • @JagdevSingh-mv3rr
    @JagdevSingh-mv3rr ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @KrishanSingh-pv9zp
    @KrishanSingh-pv9zp 2 ปีที่แล้ว

    ਧੰਨਵਾਦ, ਇਹ ਗੱਲਾਂ ਸਭ ਲਈ ਜਰੂਰੀ

  • @baldevvirk8878
    @baldevvirk8878 8 หลายเดือนก่อน

    You r great and bold respected Dr Harshinder bhain g

  • @samsonfayaz2429
    @samsonfayaz2429 2 ปีที่แล้ว +7

    Doctor Harshinder Kaur, a pediatrician is very intelligent. Doctor sahb you are really doing a great job .You always make us aware of that aspects of life, which are left behind by media. I pray to God that He may save the youth. God bless you Dr.sahb 🙏

  • @chanansingh7211
    @chanansingh7211 2 ปีที่แล้ว +2

    ਸਭ ਸੱਚ ਏ ਮੈਡਮ ਜੀ

  • @JaspalSingh-cn9vb
    @JaspalSingh-cn9vb 2 ปีที่แล้ว +1

    ਬਹੁਤ ਚੰਗੀਆਂ ਗੱਲਾਂ ਹਨ ਗੌਰ ਕਰਨੀ ਚਾਹੀਦੀ ਹੈ

  • @jagjitsandhu1676
    @jagjitsandhu1676 2 ปีที่แล้ว

    ਡਾਕਟਰ ਸਾਬ ਜੀ ਤੁਹਾਡਾ ਬੁਹਤ ਸਤਿਕਾਰ ਅਤੇ ਧੰਨਵਾਦ ਕਰਦੇ ਹਾਂ.ਬੁਹਤ ਹੀ ਸੰਵੇਦਨਸ਼ੀਲ ਮੁੱਦੇ ਤੁਸੀਂ ਬੁਹਤ ਹੀ ਬੇਬਾਕੀ ਨਾਲ ਚੁੱਕਦੇ ਹੋ ਅਤੇ ਸਮਾਜ ਨੂੰ ਚੇਤੰਨ ਕਰਦੇ ਹੋ .ਬਕਮਾਲ ਹੈ .🙏

  • @manjeetkaurwaraich1059
    @manjeetkaurwaraich1059 2 ปีที่แล้ว +1

    ਡਾਕਟਰ ਸਾਹਿਬ ਬਹੁਤ ਵਧੀਆ

  • @diljitkaur7667
    @diljitkaur7667 2 ปีที่แล้ว +3

    ਬਾਹਰਲੇ ਦੇਸ਼ਾਂ ਵਾਗੂ ਸੈਕਸ ਖੁਲਾ ਹੋਣਾ ਚਾਹੀਦਾ ਹੈ ਏਹੀ ਇਕੋ ਇਲਾਜ ਹੈ ਜਿਸ ਨਾਲ ਆਦਮੀ ਵੀ ਖੁਸ ਜਨਾਨੀ ਵੀ ਖੁਸ਼ ਬਾਕੀ ਇਕ ਦੂਜੇ ਨੂੰ ਆਪਸ ਵਿੱਚ ਖੁਸ਼ ਰਖਣਾ ਚਾਹੀਦਾ ਹੈ✌ ਯਾਦਵਿੰਦਰ ਸਿੰਘ ਸੰਘੇੜਾ

    • @prince-ls1ze
      @prince-ls1ze 2 ปีที่แล้ว

      Number sand kar

    • @winderbansal9727
      @winderbansal9727 2 ปีที่แล้ว

      ਏਦਾ ਨਹੀ ਮਸਲੇ ਹੱਲ ਹੋਣੇ
      Mem ਜੀ

    • @SandeepSingh-pv2do
      @SandeepSingh-pv2do 2 ปีที่แล้ว

      Sachi g ?

    • @jasmailsingh7717
      @jasmailsingh7717 2 ปีที่แล้ว

      ਮੈਡਮ ਜੀ ਜਿਹੜੇ ਸਾਡੇ ਵਰਗੇ ਕੱਲੇ ਹੀ ਨੇ ਉਹ ਕਿ ਕਰਨ ਕੋਈ ਵੀ ਪਿਆਰ ਨਹੀਂ ਕਰਦੀ 🙏😭😭😭😭

    • @winderbansal9727
      @winderbansal9727 2 ปีที่แล้ว

      Hello mem

  • @bharpursingh6919
    @bharpursingh6919 2 ปีที่แล้ว +10

    ਪਹਲੇ ਜ਼ਮਾਨਿਆਂ ਵਿੱਚ ਇਹ ਮੁਹਾਵਰੇ ਹੀ ਨਹੀਂ, ਲੋਕਾਂ ਨੇ ਇਕ ਸਮਾਜ ਦੀ ਸਿਰਜਣਾ ਇਸ ਤਰ੍ਹਾਂ ਕੀਤੀ ਕੇ ,ਇਹ ਪੱਕੀ ਇਕ ਸਿਧਾਂਤਕਾਰ ਵਿਬਸਥਾ ਸਿਰਜ ਦਿੱਤੀ।ਜ਼ਰ, ਜ਼ੋਰੋ, ਜ਼ਮੀਨ ਦੀ ਇਕ ਸਿਧਾਂਤ ਹੀ ਤਿਆਰ ਕੀਤਾ ਗਿਆ। ਅਸੀਂ ਇਸਨੂੰ ਪਛੜਿਆ ਸਮਾਜ ਆਖਦੇ ਹਾਂ ਪਰ ਇਹ‌ ਬਰਤਾਰਾ ਸਾਡੇ ਸਮਾਜ ਦਾ ਇਕ ਅੰਗ ਬਣਿਆ ਕੁੜੀਆਂ ਨੂੰ ਮੁੰਡਿਆਂ ਵਾਂਗ ਹੀਸਾ ਨਹੀਂ ਮਿਲਦਾ ਮਾਂ,ਬਾਪ,ਵੀ ਉਸ ਨੂੰ ਬਿਆਕੇ ਪੈਂਡਾ ਛਡਵਾ ਲੈਂਦੇ ਹਨ। ਇਸਤਰੀ ਨੂੰ ਬੱਚੇ ਲੈਕੇ ਛੱਡ ਦਿੱਤਾ ਜਾਂਦਾਂ ਹੈ।ਔਰਤ, ਔਰਤ ਦੀ ਜਾਦਾ ਦੁਸ਼ਮਣ ਬਣੀ ਹੋਈ ਹੈ। ਬੰਦਾ ਫੇਰ ਵੀ ਇਸਤ੍ਰੀ ਨਾਲ ਖੜ ਜਾਂਦਾ ਹੈ ।ਅਸੀਂ ਡਰਦੇ ਲੋਕਾਈ ਤੋਂ ਇਸ ਵਿਸ਼ੇ ਨੂੰ ਛੇੜ ਦੇ ਹੀ ਨਹੀਂ ਹਾਂ।ਮੇਰੇ ਕੋਲ ਹਜ਼ਾਰਾਂ ਕਹਾਣੀ ਆ ਹਨ।ਪਰ ਸਮਾਜ ਤੋਂ ਡਰ ਲਗਦਾ ਹੈ। ਡਾਕਟਰ ਸਾਹਿਬ ਦਾ ਮੈਂ ਫੈਨ ਹਾਂ। ਜਿਨ੍ਹਾਂ ਇਸ ਵਿਸੇ ਨੂੰ ਨੰਗਾ ਕੀਤਾ ਹੈ। ਧਨਵਾਦ ਜੀ।

    • @takhatpanjab
      @takhatpanjab  2 ปีที่แล้ว

      ਸ਼ੁਕਰੀਆ ਭਰਪੂਰ ਸਿੰਘ ਜੀ ਕੀਮਤੀ ਵਿਚਾਰਾਂ ਲਈ

  • @dr.asmann1191
    @dr.asmann1191 2 ปีที่แล้ว +4

    ਮੈਂ ਤਾਂ ਹਸਬੈਂਡ ਵਾਈਫ ਚ ਔਰਤਾਂ ਵੱਲੋਂ ਸੈਕਸ ਰਿਲੇਸ਼ਨ ਤੋਂ ਮੁਨਕਰ ਹੋਣਾ ਜਿਆਦਾ ਪਾਇਆ ਗਿਆ, ਤੇ ਮੈਂ ਤਾਂ ਉਸ ਵਾਈਫ ਨੂੰ ਇੰਨਾਂ ਜਬਰਦਸਤ ਸਮਝਾ ਦਿੰਦਾ ਕਿ ਉਹ ਸੈਕਸ ਰਿਲੇਸ਼ਨ ਚ ਹਫਤੇ ਚ ਨਾਰਮਲ ਹੋ ਜਾਂਦੀ ਹੈ ਪਵਿੱਤਰ ਰਿਸ਼ਤੇ ਚ,,ਉਹ ਕਹਿੰਦੀਆਂ ਨੇ ਕਿ ਇੰਨਾਂ ਨੂੰ ਤਾਂ ਸਾਡਾ ਚੰਮ ਚਾਹੀਦਾ ਹੈ,ਤਾਂ ਮੈਂ ਕਹਿੰਦਾ ਹਾਂ ਕਿ ਫਿਰ ਇਹ ਚੰਮ ਤੋਂ ਕਰਾਉਣਾ ਕੀ ਹੈ,

  • @g.g.c.5113
    @g.g.c.5113 2 ปีที่แล้ว +7

    Very nice 👌 Doctor Sahib 🙏 you are really great and We are very thankful to you 🙏

  • @dhanveersingh5428
    @dhanveersingh5428 2 ปีที่แล้ว +4

    ਪਰਿਵਾਰ ਨੂੰ ਅਕਲ ਦੇਣ ਲਈ ਔਰਤਾਂ ਨੂੰ ਬੀਬੀ ਜੀ ਦੀਆਂ ਸਿੱਖਿਆਵਾਂ ਜਰੂਰ ਸੁਨਣਨਾ ਚਾਹੀਦਾ ਹੈ

  • @patwinderkaur6952
    @patwinderkaur6952 ปีที่แล้ว

    We agreed with u

  • @gurtajgamerz7426
    @gurtajgamerz7426 2 ปีที่แล้ว +2

    Waheguru ji🙏🙏🙏🙏

  • @sharanjeetsingh7948
    @sharanjeetsingh7948 2 ปีที่แล้ว

    ਗੁਰੂ ਪਿਆਰੇ ਖ਼ਾਲਸਾ ਜੀ...ਗੁਰ ਬਖ਼ਸ਼ੀ ਫਤਹਿ ਪਰਵਾਨ ਕਰਿਓ ਜੀ...ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏....ਜੋ ਮੈਂ ਹੇਂਠ ਪਹਿਲਾਂ ਕੁਮੈਂਟ ਕੀਤਾ, ਉਹ ਗੱਲ ਮੈਂ ਇਕ ਕੁੜੀ ਪਾਸੋਂ ਸੁਣੀ ਹੈ,ਤੇ ਉਹ ਕੁੜੀ...ਕਿਸੇ..."ਵੱਡੇ"....ਘਰ ਦੀ ਬੇਟੀ ਹੈ..ਧੰਨ.ਗੁਰੂ ਰਾਮਦਾਸ ਸਾਹਿਬ ਸਚੇ ਪਾਤਸ਼ਾਹ ਦੀ ਪਵਿੱਤਰ ਨਗਰੀ ਦੀ ਰਹਿਣ ਵਾਲੀ ਹੈ,....ਪਰ ਇਹ ਸੋਚ...(ਜੋ ਦਾਸ ਨੇ ਸੰਗਤ ਨਾਲ ਸਾੰਝਾ ਕੀਤਾ ਜੀ ਕੁਮੈਂਟ ਵਿੱਚ)......ਇਕ ਪੰਜਾਬ ਵਸਦੀ,ਗੁਰੂ ਨਗਰੀ ਦੀ, ਬੇਟੀ ਦੀ ਕਿਵੇਂ ਹੋ ਸਕਦੀ ਹੈ,ਮੈਂ ਖੁਦ...38...ਸਾਲ ਦਾ ਹਾਂ...ਪਰ ਕਦੇ...ਮੰਦੇ ਪਾਸੇ ਭੁਲਕੇ ਵੀ ਪੈਰ ਨ ਪਾਇਆ....ਸਤਿਗੁਰ ਜੀ ਕਾ ਸ਼ਬਦ ਸੰਗ ਸਹਾਈ ਹੋ ਰਹਿੰਦਾ ਹੈ,ਮਾੜੀਆਂ ਹੋਣੀਆਂ, ਤਕਾਜੇ,ਦੂਰ ਹੀ ਰਹਿੰਦੇ,....ਪਰ ਉਸ...ਕੁੜੀ ਦੀ ਸੋਚ ਨੇ...ਮੈਨੂੰ ਸੋਚਣ ਲਾ ਤਾ ਕਿ ਕਿਤੇ ਕੱਲ ਨੂੰ ਮੇਰੀ...ਜਵਾਨ ਬੇਟੀ ਇਹ ਕਹੇ ਕਿ ਮੈਂ ਵੀ ਰਾਜ਼ੀ ਹਾਂ...ਉਹ ਮੁੰਡਾ ਵੀ ਰਾਜ਼ੀ ਹੈ ਕੀ ਅਸੀਂ ਵਿਆਹ ਕੀਤੇ ਬਿਨਾਂ...ਉਹ ਕੱਮ...(😢😔😔🚫).....ਕਰ ਸਕਦੇ ਹਾਂ ਤਾਂ ਕੀ ਮੈਂ ਉਹਦੀ ਸੋਚ, ਉਹਦੇ ਬੋਲ ਬਿਨਾਂ ਗੁਰਬਾਣੀ ਜੀ ਦੀ ਸੇਧ ਤੋਂ ਪੁੱਗਣ ਦੇ ਦੇਵਾਂਗਾ))))....ਮੈਂ ਬਹੁਤ ਰੋਯਾ....ਉਹਦੇ ਜਾਣ ਬਾਦ ਕਿ ਕੀ ਇਹ ਆਪ ਵੀ ਇਹੋ ਜਿਹੀ ਹੋਵੇਗੀ,ਮੈਂ ਉਹਦੀ ਪਵਿੱਤਰਤਾ ...'ਤੇ...ਸੰਸਾ ਕਰ ਕਰ ਰੋਂਦਾ ਰਿਹਾ....

  • @amsinghg5703
    @amsinghg5703 ปีที่แล้ว +1

    Wow! What a wonderful and mature discussion. Thanks to Sukhwinder Ji for addressing this taboo topic. The views of Dr. Harshinder Kaur are pure gold. Society needs more of these conversations.

  • @putterpunjabde843
    @putterpunjabde843 2 ปีที่แล้ว

    ਬਿਲਕੁਲ ਜੀ ਬੱਚਿਆਂ ਨੂੰ ਅਤੇ ਸਮਾਜ ਦੇ ਹਰ ਮਰਦ ਔਰਤਾਂ ਨੂੰ ਇਸ ਕੁਦਰਤੀ ਵਰਤਾਰੇ ਦੀ ਸਟੀਕ ਜਾਣਕਾਰੀ ਹੋਣੀ ਚਾਹੀਦੀ ਹੈ , ਘਰ ਵਿੱਚ ਸਮਾਜ ਚੋ ਸਕੂਲ ਵਿਸ਼ੇ ਤੌਰ ਤੇ ਜਾਣਕਾਰੀ ਦੇਣੀ ਚਾਹੀਦੀ ਹੈ, ਸਾਨੂੰ ਜਿਹੜੀ ਜਾਣਕਾਰੀ ਗਿਆਨ ਬਚਪਨ ਚ ਹੀ ਹੋਣਾ ਚਾਹੀਦਾ ਹੈ, ਉਹ ਤੀਹ ਚਾਲੀ ਸਾਲਾਂ ਬਾਅਦ ਪਤਾ ਲਗਦਾ ਸਾਡੇ ਸਾਰੇ ਸਮਾਜ ਨੂੰ ਆਪਣਾ ਜਾਣਕੇ ਇਸ ਵਿਸ਼ੇ ਤੇ ਜਰੂਰ ਜਾਣਕਾਰੀ ਹੋਵੇ, ਜਿਸ ਸਮਾਜ ਇਸ ਵਿਸ਼ੇ ਦੀ ਜਾਣਕਾਰੀ ਘੱਟ ਹੋਵੇਗੀ ਉਹ ਸਮਾਜ ਤਰੱਕੀ ਨਹੀਂ ਕਰ ਸਕਦਾ, ਸਗਣਾ ਸਰਮਾਉਣ ਨਾਲ ਨਹੀਂ ਮੈ ਆਪ ਸਕੂਲ ਚ ਖੇਤਰ ਚ ਵੇਖਿਆ ਆਪਾ ਸਾਂਭਣ ਦੀ ਜਾਣਕਾਰੀ ਨਹੀਂ ,ਅਪਰਾਧ ਵਿੱਰਤੀ ਘਟੇ ਗੀ ਤੁਸੀ ਜਾਣਕਾਰੀ ਸਾਂਝੀ ਕੀਤੀ ਪਤਰਕਾਰ ਜੀ ਨੇ ਧੰਨਵਾਦ ਜਾਰੀ ਰੱਖੋ

  • @arvindpalsingh-sw8um
    @arvindpalsingh-sw8um 8 หลายเดือนก่อน

    U r very right Dr.sahiba. touching the unseen social issues of Punjab. u spoken openly.

  • @hardevsingh7186
    @hardevsingh7186 ปีที่แล้ว

    ਸੁਖਵਿੰਦਰ ਜੀ,, ਅਤੇ ਸੁਖਸ਼ਿੰਦਰ ਮੈਡਮ ਜੀ,, ਅੱਜ ਤੋਂ ,15, ਸਾਲ ਪਹਿਲਾਂ ਦੀ ਹੀ ਗੱਲ ਹੈ ਜੀ,, ਔਰਤਾਂ,, ਪੰਜਾਬ ਦੀਆਂ, ਇੱਕ ਸ਼ਹਿਰ ਵਿੱਚ,, ਜ਼ੋ ਕਿ ਬਹੁਤ ਅਮੀਰ, ਹਾਈ ਫਾਈ,, ਜ਼ੋ ਕਿੱਟੀ , ਪਾਰਟੀ ਦੀ ਆੜ ਵਿੱਚ,, ਨੌਜਵਾਨ ਮੁੰਡਿਆਂ ਦਾ, ਸਰੀਰਕ , ਸ਼ੋਸ਼ਣ ,, ਕਰਦੀਆਂ ਰਹੀਆਂ ,, ਫੜੀਆਂ ਗਈਆਂ,, ਲੇਕਿਨ ਉਹ,, ਫਿਰ ਪੈਸੇ ਦੇ ਜ਼ੋਰ ਨਾਲ ,, ਦਬਾਅ ਦਿੱਤਾ ਗਿਆ ਸੀ,, ਮੁੱਦੇ ਨੂੰ ਜੀ।

  • @NAVDEEP-VERMA
    @NAVDEEP-VERMA 2 ปีที่แล้ว

    Bahut khoob jankari

  • @surindersingh1513
    @surindersingh1513 2 ปีที่แล้ว +2

    ਸੁਖਵਿੰਦਰ ਸਿੰਘ ਜੀ ਦੋ ਚੀਜਾਂ ਦਾ ਸੁਧਾਰ ਕਰੋ। ਇਕ ਤਾਂ ਆਪਣੇ ਸਟੂਡੀਓ ਦਾ ਸਾਊਂਡ ਸਿਸਟਮ ਠੀਕ ਕਰੋ ਤੇ ਦੂਜਾ ਜੋ ਸਤਿ ਸ਼੍ਰੀ ਅਕਾਲ ਡਲ਼ੇ ਵਾਂਗੂ ਵਗਾਅ ਕੇ ਮਾਰਦੇ ਹੋ ਉਸ ਵਿੱਚ ਨਿਮਰਤਾ ਲੈਕੇ ਆਓ ਤੁਹਾਡੇ ਦਰਸ਼ਕਾਂ ਚ ਵਾਧਾ ਜਰੂਰ ਹੋਵੇਗਾ।

  • @raghbirsingh4833
    @raghbirsingh4833 2 ปีที่แล้ว +5

    Hats off to Dr Harshinder for making this daring video which no one else can do. God bless Dr Sahib

  • @avtarsingh-ry9dd
    @avtarsingh-ry9dd 2 ปีที่แล้ว

    ਸੱਤਸ੍ਰੀ ਅਕਾਲ ਡਾਕਟਰ ਸਾਹਿਬਾ
    ਜੇ ਤੁਹਾਡੇ ਵਰਗੀਆਂ ਸੁਲਝਿਆਂ ਡਾਕਟਰ,ਸਿਰਫ ਕੁੱਜ ਸੌ ਹੋਣ ਤਾਂ ਸਾਡੇ ਸਮਾਜ ਦਾ ਚੇਹਰਾ ਕੁੱਜ ਹੋਰ ਹੀ ਹੋ ਜਾਣਾ ਹੈ..

  • @gursewak22pro93
    @gursewak22pro93 2 ปีที่แล้ว

    ਬਹੁਤ ਵਧੀਆ ਵੀਚਾਰ ਹਨ ਜੀ

  • @meenamam7424
    @meenamam7424 2 ปีที่แล้ว

    👍👍

  • @bittuthind6585
    @bittuthind6585 ปีที่แล้ว

    Very. Good

  • @bhaigurdevsinghjimubarakpu4971
    @bhaigurdevsinghjimubarakpu4971 4 หลายเดือนก่อน

    Very nice 👌

  • @JaswinderSingh0258
    @JaswinderSingh0258 2 ปีที่แล้ว +7

    Very 2 important things are discussed here and I salute Dr.madam for giving a broad explanation on the subject .Thanks for a healthy discussion on this point which is necessary for us today

  • @gajjansingh791
    @gajjansingh791 2 ปีที่แล้ว +2

    Thank you so much veer ji nd Respected Dr Harshinder Kaur ji, for your valuable views,

  • @jashansharma691
    @jashansharma691 ปีที่แล้ว

    Bhen Ji Sat Shri Akal

  • @RavinderSingh-pl7ym
    @RavinderSingh-pl7ym 2 ปีที่แล้ว +15

    Eye opening video, everybody must watch.
    Salute to doctor harshinder Kaur for such a debate on the dark side of our society, which nobody wants to talk

  • @amarjitsingh5916
    @amarjitsingh5916 2 ปีที่แล้ว +1

    ਬਹਤ ਬਹੁਤ ਹੀ ਵਧੀਆ ਡਾ ਸਾਹਿਬ ਜੀ ਤੁਸੀ ਬੜਾ ਵਧੀਆ ਤਰੀਕੇ ਨਾਲ ਸਮਝਾਇਆ ।ਪਰ ਇਸ ਦਾ ਸਭ ਤੋਂ ਵੱਧ ਫਾਇਦਾ ਤਾਂ ਉ ਚੁਕਦੇ ਨੇ ਜੋ ਗੰਦੇ ਲੀਡਰ ਕਾਨੂੰਨ ਬਣਾਉਦੇਂ ਨੇ ਕਿਉਕਿਂ ਉਨਾ ਕੋਲ ਹਰਾਮ ਦੀ ਕਮਾਈ ਹੁੰਦੀ ਹੈ ।

  • @jagrajsandhu8421
    @jagrajsandhu8421 ปีที่แล้ว

    ਡਾ ਐਚ ਕੇ,ਜੀ ਤੁਸੀਂ ਨੌਜਵਾਨ ਪੀੜ੍ਹੀ ਵੱਲੋਂ ਸਮਾਜ ਵਿਚ ਕੁਰੀਤੀਆਂ ਬਾਰੇ ਜਨਤਕ ਵਿਸ਼ਲੇਸ਼ਣ ਕੀਤਾ ਹੈ, ਧੰਨਵਾਦ ਸਹਿਤ ਜੀ,

  • @sukhvinderchahal9614
    @sukhvinderchahal9614 2 ปีที่แล้ว

    ਬਹੁਤ ਵਧੀਆ ਜਾਣਕਾਰੀ ਭੈਣ ਹਰਸਿੰਦਰ ਜੀ

  • @amarsandhu252
    @amarsandhu252 2 ปีที่แล้ว +4

    Very good views Dr Harshinder Kaur ji de.God shower all his blessings upon her and her family. Thanks

  • @harnekmalhans7783
    @harnekmalhans7783 2 ปีที่แล้ว

    Thanks Sat Sri Akal s Sukhwinder Singh Dr Harshinder Kaur

  • @JaspalSingh-ob4he
    @JaspalSingh-ob4he 2 ปีที่แล้ว

    Bahut vdiya ji

  • @tegvirsingh1011
    @tegvirsingh1011 2 ปีที่แล้ว +1

    App gi da bhut bhut dhanvad g

  • @King60-qv4om
    @King60-qv4om 6 หลายเดือนก่อน

    ਮੇਰੇ ਕੋਲ ਸ਼ਬਦ ਨੀ ਬੋਲਣ ਲਈ ਭੈਣ ਜੀ ਐਸ਼ਾ ਸ਼ਚ ਕੌਈ ਹੀ ਬੋਲ ਸ਼ਕਦਾ ਧਨ ਵਾਦ 🙏

  • @jandwalianath7279
    @jandwalianath7279 2 ปีที่แล้ว +1

    ਬਹੁਤ ਡੂਗੀਆ ਗੱਲਾਬਾਤਾ ਕੀਤੀਆ ਧੰਨਵਾਦ

  • @deshpremi6295
    @deshpremi6295 4 หลายเดือนก่อน

    ਸਾਰੀਆਂ ਹੀ ਬੀਮਾਰੀਆਂ ਦਾ ਕਾਰਨ ਸਾਡਾ ਮਨ ਹੈ। ਮਨ ਨੂੰ ਭਟਕਣ ਤੋਂ ਰੋਕਣ ਲਈ ਸਾਤਵਿਕ ਭੋਜਨ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਜ਼ਰੂਰੀ ਹੈ। ਪਵਿੱਤਰ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ-
    ਪਰਮੇਸਰਿ ਤੇ ਭੁਲਿਆਂ ਵਿਆਪਨਿ ਸਭੇ ਰੋਗੁ।।
    ਸਰਬ ਰੋਗ ਕਾ ਅਉਖਦੁ ਨਾਮੁ।। ਕਲਿਆਣ ਰੂਪ ਮੰਗਲ ਗੁਣ ਗਾਮੁ।।
    ਜਿਉਂ ਮੰਦਰ ਕਉ ਥਾਮੈ ਥਮਣ।। ਤਿਉ ਗੁਰ ਕਾ ਸਬਦੁ ਮਨਹਿ ਅਸਥਮਨ।।
    ਇਹ ਨਾਮ ਜਪਣ ਦੀ ਜੁਗਤਿ ਕਿਸੇ ਪੂਰਨ ਸਾਧੂ-ਸੰਤ ਕੋਲੋਂ ਮਿਲਦੀ ਹੈ। ਇਸ ਦੇ ਬਾਰੇ ਵਿਚ ਵੀ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ -
    ਜਿਸ ਵਖਰੁ ਕਉ ਲੈਣ ਤੂੰ ਆਇਆ ।। ਰਾਮੁ ਨਾਮੁ ਸੰਤਨ ਘਰਿ ਪਾਇਆ।।

  • @charanjitkaur8189
    @charanjitkaur8189 2 ปีที่แล้ว +10

    Serious issue of all societies,but ignored badly. Great, you have talked about 🙏🙏

    • @takhatpanjab
      @takhatpanjab  2 ปีที่แล้ว +4

      ਸਾਰਿਆਂ ਨੂੰ ਬੇਨਤੀ ਹੈ ਜੀ ਆਪਣਾ ਪ੍ਰਤੀਕਰਮ ਤੇ ਅਲੋਚਨਾ ਪੰਜਾਬੀ ਵਿੱਚ ਵੀ ਲਿਖਿਆ ਕਰੋ। ਬਹੁਤ ਚੰਗਾ ਲੱਗੇਗਾ।

    • @noreensingh1743
      @noreensingh1743 2 ปีที่แล้ว

      ਬਰਖ਼ੁਰਦਾਰ , ਸ਼ਾਇਦ ਬਹੁਤਿਆਂ ਨੂੰ ਗੁਰਮੁਖੀ ( ਪੰਜਾਬੀ ਨਹੀਂ ) ਲਿਖਣ 'ਚ ਦਿੱਕਤ ਪੇਸ਼ ਆਉਂਦੀ ਏ l

    • @SandeepSingh-pv2do
      @SandeepSingh-pv2do 2 ปีที่แล้ว

      But lok b smjhn.g

  • @lovetejindia
    @lovetejindia 2 ปีที่แล้ว +1

    God bless you and beautiful video

  • @gurmindersingh4579
    @gurmindersingh4579 2 ปีที่แล้ว +2

    Dr sahib app ji nu salut ke app ne sab nu such das dita

  • @chamkaursingh5743
    @chamkaursingh5743 8 หลายเดือนก่อน

    Harshinder.kaur,.bhain.ji
    App.ne
    Samaj.diañ.gallan.dasian.dhan.ho.bhain.jiapp.nu
    Bahut
    Khusian.bakhse.malak.dhanbad

  • @shanugill1901
    @shanugill1901 2 ปีที่แล้ว +2

    Thx very much Dr harminder kour g

    • @ishaangogna6884
      @ishaangogna6884 2 ปีที่แล้ว

      Mam, Riya Malhotra da TH-cam upar channel hain, oh vi women's de adult topics upar boldi hain. Ohna nu vi sunia karo.

    • @SandeepSingh-pv2do
      @SandeepSingh-pv2do 2 ปีที่แล้ว

      Mam lok v smjn b

  • @basiceducation1131
    @basiceducation1131 2 ปีที่แล้ว +3

    बहुत ही अलग विषय लिया आपने।

  • @kuldeepsingh-ni8wu
    @kuldeepsingh-ni8wu 2 ปีที่แล้ว

    Bahut sohni jankari.jo sanu aje pta nahi c. Dr harshinder kaur ji salute to you. Bahut himmat wali ho tusi.sach bolna ajkal bahut mushkil hai 🙏👏👏👏👏👏👏

  • @NarinderSingh-nt4xc
    @NarinderSingh-nt4xc 2 ปีที่แล้ว +2

    Bhain dr Harshinder kaur ji ssa tusi vauhat vadhia trike nal samjaea salute h tohanu keep it up 🙏

  • @hirasingh6386
    @hirasingh6386 2 ปีที่แล้ว +1

    ਲਾਜਵਾਬ ਹੌਸਲਾ ਡਾਕਟਰ ਹਰਸ਼ਿੰਦਰ ਦਾ

  • @bhusankaur7312
    @bhusankaur7312 2 ปีที่แล้ว +1

    👍👍👍🙏🙏 🙏

  • @mukhtiarsinghsandhu7348
    @mukhtiarsinghsandhu7348 2 ปีที่แล้ว +9

    Very vital subject and information given by Madam Doctor Behnjee. God bless you and your family.

    • @takhatpanjab
      @takhatpanjab  2 ปีที่แล้ว +2

      ਸਾਰਿਆਂ ਨੂੰ ਬੇਨਤੀ ਹੈ ਜੀ ਆਪਣਾ ਪ੍ਰਤੀਕਰਮ ਤੇ ਅਲੋਚਨਾ ਪੰਜਾਬੀ ਵਿੱਚ ਵੀ ਲਿਖਿਆ ਕਰੋ। ਬਹੁਤ ਚੰਗਾ ਲੱਗੇਗਾ।

    • @mandeepbains2781
      @mandeepbains2781 ปีที่แล้ว

      ਬਹੁਤ ਵਧੀਆ ਗਿਆਨ ਦਾਇਕ ਜਾਣਕਾਰੀ ਭਰਪੂਰ ਵੀਡੀਓ,

  • @jaswantsingh-kv8ep
    @jaswantsingh-kv8ep 2 ปีที่แล้ว +2

    ਭੈਣੇ ਸਲੂਟ ਸਿੰਦਰ ਕੁਰੇ

  • @GurpreetSingh-kg7xq
    @GurpreetSingh-kg7xq 2 ปีที่แล้ว +8

    Very nice topic, very meaningful discussion by dr. Saab 👍

    • @takhatpanjab
      @takhatpanjab  2 ปีที่แล้ว +1

      ਸਾਰਿਆਂ ਨੂੰ ਬੇਨਤੀ ਹੈ ਜੀ ਆਪਣਾ ਪ੍ਰਤੀਕਰਮ ਤੇ ਅਲੋਚਨਾ ਪੰਜਾਬੀ ਵਿੱਚ ਵੀ ਲਿਖਿਆ ਕਰੋ। ਬਹੁਤ ਚੰਗਾ ਲੱਗੇਗਾ।

  • @nirmalsinghbirdi2201
    @nirmalsinghbirdi2201 2 ปีที่แล้ว +2

    Madam ji your thoughts are not only respectful but it gives our community a new path Really appreciate your feelings.our society needs thinkers like you Expect some more from you.Thanks

  • @baljindersingh9515
    @baljindersingh9515 ปีที่แล้ว +1

    ਭੈਣ ਸਹੀ ਦਸਿਆ ਜੀ

  • @baljindermallhi1053
    @baljindermallhi1053 2 ปีที่แล้ว +3

    Right

  • @gianchandbanger1874
    @gianchandbanger1874 2 ปีที่แล้ว

    Very great thought, be forward.

  • @ajaibsinghpanesarCanada
    @ajaibsinghpanesarCanada 2 ปีที่แล้ว +2

    S S A 🙏🙏 Sukhwinder Singh ji and Dr Harshinder Kaur ji

  • @A2ZMADtech
    @A2ZMADtech 2 ปีที่แล้ว +2

    ਬਹੁਤ ਵਧੀਆ! ਮੈਡਮ ਜੀ!

  • @gurjeetsingh5877
    @gurjeetsingh5877 2 ปีที่แล้ว +7

    ਤੀਵੀਂ ਛੱਡਣ ਅਤੇ ਨਵੀਂ,,,,,, ਇਸ਼ਾਰਾ ਸਰਕਾਰ ਵੱਲ ਲੱਗਦਾ ਐ,,,,,,

    • @beantsingh5154
      @beantsingh5154 ปีที่แล้ว

      ਭਗਵੰਤ ਮਾਨ ਨੂੰ ਕਿਹਾ ਇਹਨੇ

  • @phootphath4851
    @phootphath4851 2 ปีที่แล้ว +1

    ਜੀ ਰਾਜਪਾਲ ਯਾਦਵ ਜੀ ਦੀ ਉਹ ਮੂਵੀ ਮੈਂ ਵੀ ਦੇਖੀ ਹੈ । ਜੇਹੜੀ ਘਰਵਾਲ਼ੀ ਪਿਸੇ ਅਪਣੀ ਸਾਰੀ ਜਿੰਦਗੀ ਦਾ ਤੇ ਲਾ ਦਿੰਦਾ ਉਹੀ ਔਰਤ ਉਸਨੂੰ ਬਲਾਤਕਾਰੀ ਸਾਬਤ ਕਰ ਦਿੰਦੀ ਹੈ ਤੇ ਜੇਲ੍ਹ ਕਰਾ ਦਿੰਦੀ ਹੈ