@@ravindersinghgill314 keertan karn walea di eni bhi ghat kmai nahin ke shat hi digg pave, Rab da naam laina te horan nu sunana baddi kmai hai, Tere pind eho je kine ku log ne jo pathi Singh hai te shatt diggan wali hai, agar hai ta tusin bhi Insaniyat dekhao thorri help kardo, but mera pind eho ja koi ghar nahi hai,
Parmatma bahut taraki banshee is bache nu .Sache such rab de piyare da koi mahjab koi Jat nahin hundi mardana vi rab da bhagat si sari Umar guru nanak ji de naal riha si.
ਇੱਕ ਮਾਲਕ ਦੇ ਬੱਚੇ ਆ ਕੀ ਸਰਦਾਰ ਤੇ ਕੀ ਮੁਹੰਮਦ 🙏🏼❣️
ਬੇਟਾ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ਣ। ਸਦਾ ਹੀ ਖੁਸ਼ ਰਹੋ।
ਬਾਕੀ ਗ੍ਰੰਥੀਆਂ ਨੂੰ ਜਿੰਨੀਆਂ ਤਰੱਕੀਆਂ ਬਖਸ਼ੀਆਂ ਹੋਈਆਂ ਪਰਮਾਤਮਾ ਨੇ ?
@@ravindersinghgill314 tusin paise nu ja property nu traki samjhde ho. Veer ji aaj panjab ch Nashea to bach jao sab to barri traki hai
@@SurjitSingh-tj8szਜੇ ਮੀਂਹ ਵਰ ਰਿਹਾ ਹੋਵੇ ਤੇ ਤੁਹਾਡੇ ਘਰ ਦੀ ਛੱਤ ਡਿੱਗਣ ਵਾਲੀ ਹੋਵੇ ਅਤੇ ਤੁਹਾਡੇ ਕੋਲ ਪੈਸੇ ਨਾਂ ਹੋਣ ਅਤੇ ਨਾਂ ਹੀ ਕੋਈ ਮੰਗੇ ਤੋਂ ਦੇਵੇ ਤਾਂ ਫਿਰ ਸੋਚ ਕੇ ਦੱਸਣਾ ਕਿ ਤਰੱਕੀ ਸਿਰਫ ਪੈਸਾ ਹੈ ਜਾਂ ਕੀਰਤਨ ਕਰਨ ਨੂੰ ਹੀ ਤਰੱਕੀ ਕਹਿੰਦੇ ਹਨ ?
@@ravindersinghgill314 keertan karn walea di eni bhi ghat kmai nahin ke shat hi digg pave, Rab da naam laina te horan nu sunana baddi kmai hai, Tere pind eho je kine ku log ne jo pathi Singh hai te shatt diggan wali hai, agar hai ta tusin bhi Insaniyat dekhao thorri help kardo, but mera pind eho ja koi ghar nahi hai,
@ravindersinghgill3😢😢😢😢😢😢😢😢😢😢😢😢😢😢😢😢😢😢😢😢😢😢😢😢❤❤🎉😢😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉🎉🎉🎉🎉😂😂😂😂😂😢🎉14
ਪੰਜਾਬੀਉ ਏਨਾ ਬੱਚੀਆ ਤੋ ਸੀਖਆ ਲਵੋ ਏਨਾ ਨੂੰ ਰੱਬ ਉਮਰ ਲੰਬੀ ਕਰੈ
ਗੁਰਬਾਣੀ ਸਭ ਦੀ ਮਾਂ ਹੈ ।ਜਿਸ ਗੁਆਚੇ ਹੋਇ ਬੱਚੇ ਨੂੰ ਮਾਂ ਮਿਲ ਗਈ ।ਫੱਕਰ ਤਾਂ ਆਪੇ ਮਹਿਸੂਸ ਹੋਣਾ ਹੈ ।ਧੰਨਵਾਦ ਜੀ
Very nice
Love you too
ਸਿੱਖ ਸੰਗਤਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਨਾਨਕ ਸ਼ਾਹ ਫਕੀਰ ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ ਹਿੰਦੂ ਮੁਸਲਮ ਸਿੱਖ ਇਸਾਈ ਅਸੀਂ ਹਾਂ ਸਾਰੇ ਭਾਈ ਭਾਈ
Right
@@AmarjitKaur-et4yn thank u
Bilkul galat, muslims punjab vich Up, kerela, uttrakhand, Himachal vicho kade gye hum kyuki ethe koi nahi pushda, christian dharm conversation vich lage hun, punjab de demography atte virasat bahut jaldi khatam ho jayegi, musalman, christian bahu ginti ho jaenge, phir bhaichara labde rehna.
ਲੱਖ ਲੱਖ ਵਧਾਈਆ ਗੁਰੂ ਨਾਨਕ ਸਾਹਿਬ ਜੀ ਮਾਂ ਪਿਓ ਨੂੰ ਜਿਨ੍ਹਾਂ ਨੇ ਐਸੇ ਭਾਗਾਂ ਵਾਲੇ ਬੱਚੇ ਨੂੰ ਜਨਮ ਦਿੱਤਾ ਮਾਲਕਾਂ ਐਸੇ ਬੱਚਿਆਂ ਨੂੰ ਬੱਖਛਾ ਦੇਈਂ
ਗੁਰਬਾਣੀ ਦੀ ਕੋਈ ਜਾਤ ਨਹੀਂ ਹੁੰਦੀ।❤
ਵਾਹ ਬੇਟਾ ਵਾਹ ਬਹੁਤ ਸੋਹਣੀ ਗੁਰੂ ਤੈਨੂੰ ਬਲ ਬਖਸ਼ੇ 👌👌
ਭੈਣੇ ਪੰਜਾਬੀ ਨਾ ਭੁੱਲੀ ਸਾਰੇ ਤੇਰੇ ਨਾਲ ਹ
ਵਾਹਿਗੁਰੂ ਜੀ ਇਸ ਬੱਚੇ ਉਪਰ ਮੇਹਰ ਭਰਿਆ ਹੱਥ ਸਿਰ ਤੇ ਰਖਣਾਜੀ ਚੜ੍ਹਦੀ ਕਲਾ ਵਿਚ ਰਖਣਾ ਜੀ ❤❤❤❤❤
ਪੁਤਰ ਜੀ ਬਹੁਤ ਵਧੀਆ ਲੱਗਿਆ ਵਾਹਿਗੁਰੂ ਤੇਰੇ ਉਪਰ ਮਿਹਰ ਕਰਨ
ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਬੇਟਾ ਜੀ
ਬਹੁਤ ਵਧੀਆ ਸਾਰੇ ਧਰਮ ਇੱਕ ਹੇ
❤
ਵਾਹ ਕਿੰਨੀ ਸੁਰੀਲੀ ਅਵਾਜ ਵਾਹਿਗੁਰੂ ਨੇ ਬਖਸੀਸ ਕੀਤੀ ।ਵਾਹਿਗੁਰੂ ਜੀ ਸਦਾ ਮੇਹਰ ਬਣਾਈ ਰਖਣ
ਬਹੁਤ ਸੋਹਣੀ ਆਵਾਜ਼ ਆ ਬੇਟਾ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਜੁੜੇ ਖਾਣ ਤੋਂ ਸਿੰਘ ਸੱਜੋ
Wahiguru ji di bahut kirpa
ਵਾਹਿਗੁਰੂ ਇਹਨਾਂ ਬਚਿਆਂ ਨੂੰ ਤਰਕੀਆ ਬਖਸ਼ ਕਰਨ
ਬਹੁਤ ਵਧੀਆ ਜੀ🙏🏿🙏🏿🙏🏿🙏🏿🙏🏿👍🏻
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਪਿਆਰੀ ਅਵਾਜ਼ ਜੀ
ਖੁਸ਼ ਰਹਿ ਬਾਈ
ਧੰਨਵਾਦ ਜੀ ਸਾਰਿਆ ਦਾ ਸਾਨੂੰ ਐਨਾ ਪਿਆਰ ਦੇਣ ਲਈ ਏਨੀਆ ਦੁਆਵਾਂ ਦੇਣ ਲਈ 🙏🙏🙏🙏🙏🙏🙏🙏🥰🥰🥰🥰🥰🥰🥰🥰
ਵਾਹਿਗੁਰੂ ਜੀ ਬਚਿਆ ਦੇ ਸੀਸ ਤੇ ਮੇਹਰ ਭਰਿਆ ਹੱਥ ਰੱਖਣਾ ਭਰਾ ਤੇ ਭੈਣ ਬਹੁਤ ਹੀ ਪਿਆਰੇ ਲਗਦੇ ਆ
ਵਾਹ ਵਾਹ ਮੇਰੇ ਦੋਸਤ ਕਿਆ ਬਾਤਾ ਤੇਰੀਆਂ
ਬਹੁਤ ਹੀ ਵਧੀਆ। ਵਾਹਿਗੁਰੂ ਜੀ ਕੀ ਅਪਾਰ ਕਿਰਪਾ ਹੈ ਬੱਚੇ ਤੇ।। ਬਾਬਾ ਗੁਰੂ ਨਾਨਕ ਸਾਹਿਬ ਜੀ। ਦੇ ਹੱਮਨਵਾ ਭਾਈ ਮਰਦਾਨਾ ਜੀ। ਦੀ ਯਾਦ ਨੂੰ ਤਾਜ਼ਾ ਕਰ ਦਿੱਤੀ। ਵਾਹਿਗੁਰੂ ਜੀ ਬੱਚੇ ਨੂੰ ਅਤੇ ਬਚੀ ਨੂੰ ਵਧੇਰੇ ਕੀਰਤਨ ਕਰਨ ਦੀ ਦਾਤ ਬਖ਼ਸ਼ਣ।🙏
ਪਹਿਰਾਵਾ ਕੋਈ ਵੀ ਹੋਵੇ ਉਸਤਤ ਆਕਾਲ ਦੀ ਗੁਰਬਾਣੀ ਸਰਬ ਸਾਂਝੀ ਹੈ
ਬੇਟਾ ਇਰਫਾਨ ਖਾਨ ਸਿੰਘ ਜੀ ਇਸਲਾਮਾਇਲੈਕੁਮ,ਆਮੀਨ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਪ੍ਰਵਾਨ ਕਰਨੀ ਜੀ, ਇਹਨਾਂ ਦੇ ਪਰਿਵਾਰ ਨੂੰ ਤੇ, ਮਾਹਾਰਾਜਾ, ਜੱਸਾ ਸਿੰਘ ਰਾਮਗੜ੍ਹੀਆ ਕਾਲਜ ਦੇ ਪ੍ਰਿੰਸੀਪਲ ਤੇ, ਸੰਗੀਤ,ਮਾਸਟਰ, ਤੇ ਸਮੂਹ ਸਟਾਫ ਅਤੇ, ਬੱਚਿਆਂ ਨੂੰ, ਬਹੁਤ, ਬਹੁਤ ਮੁਬਾਰਕਾਂ, ਵਾਧਾਈਆਂ ਹੋਣ ਜੀ।ਬੇਟੀ,ਟੀਚਰ, ਸੰਗੀਤ, ਨੂੰ, ਬੇਨਤੀ ਹੈ ਕਿ,ਹਰ, ਸਿਖਿਆਰਥੀ ਨੂੰ, ਸੰਗੀਤ ਦੇ,ਨਾਲ, ਗੁਰਬਾਣੀ,ਸ਼ੁੱਧ,ਗਾਉਣ,ਚ,ਵੀ,ਮੁਹਾਰਤ, ਹਾਸਲ ਕਰਵਾਉਣ,ਜੀ, ਸੱਤ ਸ਼੍ਰੀ ਆਕਾਲ ਪ੍ਰਵਾਨ ਕਰਨੀ ਜੀ।
Walekum assalam ji 😊🥰🙏🙏
ਵਾਹਿਗੁਰੂ ਜੀ ਭੈਣ ਭਰਾ ਨੂੰ ਚੜ੍ਹਦੀ ਕਲਾ ਵਿਚ ਰੱਖਣ
ਪ੍ਰਮਾਤਮਾ ਤੋਹਾਨੂ ਬਹੁਤ ਬਹੁਤ ਤਰੱਕੀਆਂ ਬਖਸੇ
ਅਧਿਆਪਕਾਂ ਨੂੰ ਚਾਹੀਦਾ ਕਿ ਸ਼ਬਦ ਗੁਰਬਾਣੀ ਕੀਰਤਨ ਸ਼ੁੱਧ ਕਰਾਓ ਜੀ,❤ਔਖੀ ਘੜੀ ਨ ਦੇਖਣ ਦੇਈ ਅਪਣਾ ਬਿਰਦੁ ਸਮਾਲੇ।।❤ ਬਹੁਤ ਸੋਹਣਾ ਗਾਉਂਦੇ ਨੇ ਪਰ ਸ਼ੁੱਧ ਸਿੱਖਿਆ ਦਿਓ ਜੀ
ਵਾਹਿਗੁਰੂ ਸਾਹਿਬ ਜੀ ।। ਬੱਚੇ ਨੂੰ ਚੜਦੀ ਕਲਾ ਬੱਖਸਿਣ ਜੀ ।
वाहेगुरु जी किरपा करन जी सतनाम श्री वाहेगुरु जी
ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਬੱਚੇ ਤੇ
ਅਵਾਜ਼ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸੇਵਾ ਆਪ ਲੈਂਦੇ ਹਨ
ਖ਼ੁਸ਼ ਰਹੋ ਪੁੱਤਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ,🙏
ਗੁੱਡ ਭਰਾ
❤❤ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਵਧੀਆ ਸ਼ਬਦ ਸੁਣਾਇਆ ਸੁਣ ਕੇ ਮਨ ਬੋਹਤ ਹੀ ਖੁਸ਼ ਹੋ ਗਿਆ। ਪੁੱਤ। ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਬੱਚੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਨੂੰ ਢੇਰ ਸਾਰੀਆਂ ਤਰੱਕੀਆਂ ਦੇਵੇ
ਰੱਬ ਦੀ ਇਬਾਦਤ ਕਿਸੇ ਵੀ ਰੂਪ ਵਿਚ ਹੋ ਸਕਦੀ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏
ਵਾਹ, ਵਾਹ , ਕਮਾਲ ਕਰਤੀ ਪੁੱਤਰਾਂ ! ਏਨੀ ਛੋਟੀ ਉਮਰ ਵਿੱਚ ਅੰਨਾਂ ਪਰਪੱਕ ਸੰਗੀਤ ਬਹੁਤ ਸੁਰੀਲੀ ਅਵਾਜ਼ ਅਤੇ ਪਰਪੱਕ ਸੋਚ ਧਰਮ ਨਿਰਪੱਖ ਅਤੇ ਸ਼ਬਦ ਕੀਰਤਨ ਨਾਲ ਫੌਕ ਸੰਗੀਤ ਚ ਵੀ ਨਿਪੁੰਨ ਇੱਕ ਕੁਦਰਤ ਦਾ ਤੋਹਫ਼ਾ ਹੈ ਅਤੇ ਚੰਗੀ ਧਰਮ ਨਿਰਪੱਖ ਸੋਚ ਵਾਲੇ ਸੰਗੀਤ ਨਾਲ ਪਿਆਰ ਕਰਨ ਵਾਲੇ ਪਰਵਾਰ ਦਾ ਅਤੇ ਸਕੂਲ ਦੇ ਸਟਾਫ਼ ਅਤੇ ਸਕੂਲ ਦੇ ਚੰਗੇ ਸੰਗੀਤ ਵਾਲੇ ਮਹੋਲ ਦਾ ਵੀ ਬਹੁਤ ਯੋਗਦਾਨ ਹੈ । ਇਹ ਬੱਚੇ ਚੰਗੀ ਵਿੱਦਿਆ ਅਤੇ ਸੰਗੀਤ ਵਿੱਚ ਤਰੱਕੀਆਂ ਕਰਨ ਅਤੇ ਆਪਣਾਂ ਨਾਮ ਰੋਸ਼ਨ ਕਰਨ । ਅਕਾਲ ਪੁਰਖ ਮਿਹਰ ਕਰਨ ।
🙏 ਵਾਹਿਗੁਰੂ ਜੀ ਇਹ ਬੱਚੇ ਕਿਹੜੇ ਸ਼ਹਿਰ ਤੇ ਸਕੂਲ ਵਿੱਚ ਵਿਦਿਆਰਥੀ ਹੈ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਹੁਤ ਬਹੁਤ ਮੁਬਾਰਕਾਂ
ਬੇਟਾ ਜੀ ਵਾਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
ਬੋਤ ਵਦੀਆ ਸੋਹਣੀ ਸੁਰੀਲੀ ਪਿਆਰੀ ਆਵਾਜ਼ ਵਧਾਈਆਂ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ🙏🙏
ਵਾਹਿਗੁਰੂ ਜੀ ਮਿਹਰ ਕਰੋ ਚੜ੍ਹਦੀ ਕਲਾ ਵਿਚ ਰੱਖਣਾ ਬੱਚਿਆਂ ਨੂੰ
ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਸਭ ਧਰਮਾ ਲਈ ਹੈ. ਕੁਝ ਸਬਦਾ ਤੋ ਵੀ ਪਤਾ ਲੱਗ ਦਾ ਹੈ ਕਿ ਇਸ ਗੁਰਬਾਣੀ ਦਾ ਜਾਪ. ਕੀਰਤਨ ਕਰਕੇ ਕੋਈ ਵੀ. ਕਿਸੇ ਵੀ ਧਰਮ ਦਾ ਵਿਅਕਤੀ ਭਵ ਸਾਗਰ ਨੂੰ ਪਾਰ ਸਕਦਾ..ਕਿਉਕਿ ਮੁਕਤੀ ਸਿਰਫ ਗੁਰਬਾਣੀ ਪੜਿਆ ਹੀ ਮਿਲਣੀ ਹੈ ਹਰ ਯੁੱਗ ਵਿੱਚ ਵੱਖਰੇ ਵੱਖਰੇ ਅਵਤਾਰ ਆਏ..ਕਲਯੁਗ ਅਵਤਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਨ...
ਵਾਹਿਗੁਰੂ ਇਹਨਾਂ ਦੇ ਪਰਿਵਾਰ. ਨੂ.ਤਰਕੀ. ਦੇਵੇ🌷🌷
ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ
ਗੁਰਬਾਣੀ .ਸਭ.ਧਰਮ ਪ੍ਰਚਾਰ ਲਈ ਹੈ.ਵਾਹਿਗੁਰੂ.ਮੇਹਰ ਕਰਨ ਜੀ🙏🙏🙏🙏🙏
ਵਾਹਿਗੁਰੂ ਜੀ ਬੱਚੇ ਤੇ ਮੇਹਰ ਕਰਨ ਚੜਦੀ ਕਲਾ ਰੱਖਣ।
Nice video 👍💯❤
Very nice ji
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ
ਵਾਹ ਜੀ ਵਾਹ ਵਾਹਿਗੁਰੂ ਜੀ ਮਹੇਰ ਕਰੇ ਜੀ ਇਸ ਬਚੇ ਦੇ ਵਾਹਿਗੁਰੂ ਜੀ ਚੜਦੀਆਂ ਕਲਾ ਵਿੱਚ ਰੱਖਣ ਜੀ 🙏 👍 ❣️
Bahut vadia
Waheguru alla is bache nu kamyabi taraki bakshe।
Waheguru app nu chardikla bakshe ji
ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ❤❤🎉🎉👍👍
ਸਿੱਖ ਧਰਮ ਲਈ ਬੜੇ ਮਾਣ ਵਾਲੀ ਗੱਲ ਹੈ ਜੀ।
ਮਾਲਕ ਚੜਦੀਕਲਾ ਬਖਸੇ !
ਵਾਹ ਬੇਟਾ ਪ੍ਰਮਾਤਮਾ ਆਪ ਨੂੰ ਤਰੱਕੀ ਬਖਸ਼ੇ
ਵਾਹਿਗੂਰ ਚੜਦੀ ਕਲਾ ਰਖੇ ਬਚੇ ਤੇ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤️🌷🌹💕🌹🌷❤️🙏
Parmatma bahut taraki banshee is bache nu .Sache such rab de piyare da koi mahjab koi Jat nahin hundi mardana vi rab da bhagat si sari Umar guru nanak ji de naal riha si.
Waheguru ji ehna bachyan te mehar Karan
ਹਜ਼ਰਤ ਮੁਹੰਮਦ ਸਾਹਿਬ ਸਿਰ ਤੇ ਦਸਤਾਰ ਸਜਾਉਂਦੇ ਸਨ
Waheguru ji bache noo kush rakhan
GOOD. PUTT. WAHEGURU. LONG. LIFE. SINGH. IS. KING. ❤❤❤ SE. RESPECT❤❤❤❤❤❤
very nice jionda wasda reh beta waheguru trukia bakhshe
ਵਾਹ,,❤
I am proud of you Dear Child Please be Continuing Your voice is best ❤
ਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣ ਚੜਦੀਕਲਾ ਕਲਾ ਵਿੱਚ ਰੱਖਣ ਸਿੱਖ ਕੌਮ ਨੂੰ ਹੌਂਸਲਾ ਔਰ ਦਿਲੋ ਸਾਥ ਦੇਣਾ ਚਾਹੀਦਾ ਹੈ ਇਸ ਬੱਚੇ ਦੀ ਸਾਰੀ ਪੜਾਈ ਦਾ ਖਰਚਾ ਸਿਖ ਸੰਸਥਾਵਾਂ ਨੂੰ ਚੁੱਕਣਾ ਚਾਹੀਦਾ ਹੈ ਸਾਰੀ ਪੜਾਈ ਫਰੀ ਕਰਵਾਉਣੀ ਚਾਹੀਦੀ ਹੈ ਤਾ ਕੇ ਇਹ ਬੱਚੇ ਵਧੀਆ ਐਜੁਕੇਸ਼ਨ ਲੇ ਸਕਣ ਸਾਡੀੇ ਸਾਰਿਆਂ ਦੀ ਜਿਂਮੇਵਾਰੀ ਵੀ ਬਣਦੀ ਹੈਂ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ 🙏🙏🙏🙏🙏👌👌👍👍👍👍
👏ਵਾਹਿਗੁਰੂ ਜੀ 👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🙏🙏🙏🙏🙏🙏🙏🙏🙏🙏
Bhuatt hi pyarr naal kirtan kar rehe ho...beta tuhade te Waheguruji hor vi mehar karn!!🙏❤️🙏
ਵਾਹਿਗੁਰੂ ਜੀ ਞਾਹਿਗੁਰੂਜੀ
Waheguru ji beta hamesha khush raho parmatma tenu tarakia deve
ਵਾਹਿਗੁਰੂ ਜੀ ਮਿਹਰ ਕਰਨ ਤੇਰੇ ਤੇ ਪੁੱਤ
ਗੁਰੂ ਸਾਹਿਬ ਮੇਹਰ ਕਰਨ ਬੇਟਾ 🙏🙏
Good 🙏 wa wa ji ❤❤❤❤❤❤❤kia bat a ji 🙏 ❤❤❤❤❤❤❤❤god bless you ❤ 🙏 👍
❤bahut pyara bacha hai
Congratulations betaji ji bless you
Bhut.wdhia.waheGuru.Taraki.Dave
Jinda reh beta ji wahguru ji tuhanu tarkiyan den beta ji 👌🙏🙏🙏🙏🙏 usa
Very Very nice 👌👍👏waheguru ji ki mehar being rahe Very Very nice 👌👍👏
Bhut sohni awaaz put god bless you 💐💐💐💐💐💐
Wha. Waheguru ji kani Soni avaj
ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ
Bahut changa palan-poshan kita bache da ❤ best wishes
Bahut he piyara bacchay, Waheguru ji mehar banai rakhan
Waheguru ji bahut tarakki bakshe Dona bacheyan nu
Jug.jug.wasde.rhe.bche.waheguru.chardiklla.bakse.ji
Wonderful voice
Wonderful singing
Congratulations God ☝bless you
Bahut mithi voice....god bless both of you...
Verry nice beta god bless you
Waheguruji
jaswinder singh waheguru tuhade te meharvery good and exlent.performance by the mislim chiled thank you for this anticipation
Waheguru ji 🙏🙏
God bless you beta 👍
ਵਧਾਈਆ
Waheguru ji waheguru ji waheguru ji waheguru ji waheguru ji
ਬਹੁਤ ਵਧੀਆ ਬੇਟਾ ਜੀ ❤
Waheguru ji waheguru ji 🙏🙏
Very good beta ji keep it up god bless you both brother and sister