ਦੋ ਆਸ਼ਕਾਂ ਦੀ ਕਹਾਣੀ - ਵਿਆਹ ਵਾਲੇ ਦਿਨ ਮਿੱਤਰਾਂ| Mohd Sadiq Ranjit Kaur | Live ਮੁਹੰਮਦ ਸਦੀਕ ਰਣਜੀਤ ਕੌਰ

แชร์
ฝัง
  • เผยแพร่เมื่อ 7 พ.ย. 2024

ความคิดเห็น • 68

  • @ghanshamsharma7903
    @ghanshamsharma7903 21 วันที่ผ่านมา +2

    ਬਹੁਤ ਹੀ ਵਧੀਆ ਜੋੜੀ ਜਿਹੜੀ ਹੁਣ ਵੀ ਸਰੋਤਿਆ ਦੇ ਦਿਲਾਂ ਤੇ ਰਾਜ ਕਰ ਰਹੀ ਹੈ।🙏🙏🙏

  • @gtej6852
    @gtej6852 ปีที่แล้ว +16

    ਢਿਲੋ ਭੁਖਿਆਵਾਲੀ ਵਾਲਾ👍👍👌
    ਇਹ ਉਹ ਗੀਤ ਸਨ ਜੋ ਸਰੋਤੇ ਨੂੰ ਬੰਨ ਕੇ ਬਿਠਾ ਦਿੰਦੇ ਸਨ✌️

  • @krishandhillon3287
    @krishandhillon3287 10 หลายเดือนก่อน +6

    Excellent. ਜਵਾਨੀ ਦੀਆਂ ਯਾਦਾਂ ਤਾਜ਼ਾ ਹੋ ਗਈਆਂ।

  • @hardevsingh9009
    @hardevsingh9009 ปีที่แล้ว +14

    ਤੇਰੇ ਆਉਂਦੀ ਨੂੰ ਜੱਟ ਕੂਚ ਜਹਾਨੋਂ ਕਰ ਜੂ ਗਾ
    ਸਦੀਕ ਬਾਈ ਇਹ ਲਫ਼ਜ਼ ਸੁਣੇ ਨੀ ਜਾਂਦੇ।
    ਵਾਹਿਗੁਰੂ ਲੰਬੀ ਉਮਰ ਬਖਸ਼ੇ
    ਪਿੰਡ ਕੁੱਪ ਕਲਾਂ ਹਮੇਸ਼ਾ ਵਸਦਾ ਰਹੇ।

    • @shivanisharma5562
      @shivanisharma5562 9 หลายเดือนก่อน

      ਸਹੀ ਕਿਹਾਂ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢😢

  • @surjitseeti6450
    @surjitseeti6450 ปีที่แล้ว +16

    ਇਹ ਗੀਤ ਬਹੁਤ ਹੀ ਪੁਰਾਣਾ ਹੈ ਮਨ ਨੂੰ ਸਕੂ ਮਿਲ ਗਿਆ

  • @JaswantSingh-sw9qi
    @JaswantSingh-sw9qi ปีที่แล้ว +25

    ਕੌਣ ਕਰੂਗਾ ਰੀਸਾਂ ਨੀ ਤੇਰੇ ਬਾਂਕੇ ਢੋਲ ਦੀਆਂ।ਨੰਬਰ ਇਕ ਜੋੜੀ ਜਿਸ ਨੇ 35 ਸਾਲ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਗਿਆ। ਮੇਰੀ ਸਭ ਤੋਂ ਵੱਧ ਪਸੰਦੀਦਾ ਜੋੜੀ।

  • @daljeetthind9719
    @daljeetthind9719 10 หลายเดือนก่อน +2

    ਸਦਾ ਬਹਾਰ ਗਾਣੇ ਬਹੁਤ ਖੂਬਸੂਰਤ ਜੋੜ੍ਹੀ ਸੀ ਆਪਣੇ ਸਮਯ ਵਿਚ❤❤

  • @yadvindermann4334
    @yadvindermann4334 ปีที่แล้ว +8

    ਅਖਾੜਾ ਸਾਫ ਬਹੁਤ ਹੈ
    ਗੀਤ ਅੱਗੇ ਕੁੰਮੈਟਰੀ ਕੱਟੀ ਵੀ ਹੈ
    ਜੇ ਏਨੇ ਸਾਫ ਗੀਤ ਏਸ ਅਖਾੜੇ ਹੋਰ ਹੋਣ ਤਾ ਜਰੂਰ ਪਾਇਉ 🎉

  • @saraomusicraunikalan688
    @saraomusicraunikalan688 ปีที่แล้ว +11

    ਅਮਨ ਫੁੱਲਾਂਵਾਲ ਵੀਰ ਬਹੁਤ ਬਹੁਤ ਧੰਨਵਾਦ ਅਤੇ ਵੀਡੀਓ ਪਾਉਣ ਵਾਲੇ ਵੀਰ ਦਾ ਧੰਨਵਾਦ ਜੀ,, ਫੁੱਲਾਂਵਾਲ ਬਹੁਤ ਵਧੀਆ ਵੀਰ ਨੇ ਅਤੇ ਮੇਰੇ ਮਿੱਤਰ ਨੇ, ਬਹੁਤ ਵਧੀਆ ਵੀਡੀਓ ਭੇਜੀ ਹੈ ਜੀ ,, ਇਹਨਾਂ ਕਲਾਕਾਰਾਂ ਦੀ ਰੀਸ ਕੌਣ ਕਰ ਲਓ,, ਬਹੁਤ ਅਖਾੜੇ ਸੁਣੇ ਨੇ, ਪੁਰਾਣੀਆਂ ਯਾਦਾਂ ਤਾਜ਼ਾ ਕਾਰਵਾਈਆਂ ਵੀਰਾਂ ਨੇ ਜੀ 🙏🙏🙏🙏🙏

  • @kashmiraujla360
    @kashmiraujla360 ปีที่แล้ว +11

    ਬੱਲੇ ਬੱਲੇ ਕੌਣ ਕਰੂ ਰੀਸਾਂ ਇਨਾ ਦੀਆ ❤️✌️✌️

  • @sarabjitbadhesha
    @sarabjitbadhesha ปีที่แล้ว +24

    ਮੇਰਾ ਮਨਪਸੰਦ ਗੀਤ ਹੈ ਜੀ ਅਤੇ ਸਦੀਕ ਸਾਬ੍ਹ ਅਤੇ ਰਣਜੀਤ ਕੌਰ ਜੀ ਦਾ ਮੈਂ ਦਿਲੋਂ ਪ੍ਰਸੰਸਕ ਹਾਂ ਜੀ। ਇਹੋ ਜਿਹੀ ਗਾਇਕ ਜੋੜੀ ਕਦੇ ਵੀ ਨਹੀਂ ਮਿਲਣੀ ਜੀ।

  • @SukhwinderSingh-uq9mo
    @SukhwinderSingh-uq9mo 11 หลายเดือนก่อน +2

    ਸਤ ਸ਼੍ਰੀ ਆਕਾਲ ਜੀ ਇਸ ਜੋੜੀ ਕੋਈ ਵੀ ਨਹੀਂ ਕਰ ਸਕਦਾ ਜੀ

  • @gamdoorsingh6670
    @gamdoorsingh6670 ปีที่แล้ว +31

    ਜਦੋਂ ਦੀ ਬੈਂਜੋ ਆਈ ਹੈ, ਓਦੋਂ ਤੋਂ ਹੀ ਸਾਜ਼ ਤੇਜ਼ ਹੋਏ ਹਨ, ਪਹਿਲਾਂ ਸਾਜ਼ ਬਹੁਤ ਹੀ ਘੱਟ ਹੁੰਦੇ ਸੀ, ਮੈਂ ਦੁਸਹਿਰੇ ਮੇਲੇ ਤੇ ਧੌਲੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੂੰ ਸੁਣਿਆ ਹੈ, ਜਦੋਂ ਬੈਂਜੋ ਵੱਜਦੀ ਸੀ ਤਾਂ ਰਣਜੀਤ ਕੌਰ ਆਪਣੇ ਕੰਨਾਂ ਤੇ ਹੱਥ ਰੱਖ ਲੈਂਦੀ ਸੀ, ਆਵਾਜ਼ ਘੱਟ ਕਰਨ ਨੂੰ ਕਹਿੰਦੀ ਸੀ।

    • @shivanisharma5562
      @shivanisharma5562 9 หลายเดือนก่อน +1

      ਸ਼ਹੀ ਕਿਹਾ ਹੈ 😢😢

    • @BaljinderSinghbuttar-w6n
      @BaljinderSinghbuttar-w6n 8 หลายเดือนก่อน +3

      ਰੱਬਾ ਕਿਤੇ ਰਣਜੀਤ ਕੌਰ ਦੀ ਆਵਾਜ਼ ਠੀਕ ਹੋ ਜਾਵੇ ਅਤੇ ਫਿਰ ਇਸ ਤਰਾਂ ਆਖਾੜੇ ਲੱਗਣ ਲੱਗ ਜਾਣ ਰੱਬ ਦੀ ਸੌਂਹ ਮਰੇ ਪਏ ਜਿਂਉਦੇ ਹੋ ਜਾਈਏ

  • @nirmaljitsingh537
    @nirmaljitsingh537 หลายเดือนก่อน +1

    ਇਹ ਗੀਤ 1987 ਤੋਂ ਪਹਿਲਾਂ ਦਾ ਹੈ, ਕਾਲਿਜ ਹੋਸਟਲ ਚ ਟੇਪ ਰਿਕਾਰਡਰ ਤੇ ਸੁਣਦੇ ਹੁੰਦੇ ਸੀ, ਤੇ ਕਾਲਜ 1978 ਤੋ 87 ਤੱਕ ਰਹੇ

  • @nachhattarsinghgill4968
    @nachhattarsinghgill4968 ปีที่แล้ว +1

    ਬਹੁਤ ਹੀ ਵਧੀਆ

  • @ChindaSingh-ev1vo
    @ChindaSingh-ev1vo 11 หลายเดือนก่อน +2

    V nice old aong c

  • @gurtejsingh6417
    @gurtejsingh6417 3 หลายเดือนก่อน

    Wah g wah bhot vadhia jore c

  • @KuldeepSingh-qq9ds
    @KuldeepSingh-qq9ds ปีที่แล้ว +3

    👍👍👍
    🌹🌹🌹
    V Harnola D Kaithal Haryana

  • @SandeepKumar-ps5dg
    @SandeepKumar-ps5dg ปีที่แล้ว +3

    My favourite song thank you

  • @sukhwinderbhangu898
    @sukhwinderbhangu898 ปีที่แล้ว +4

    Very nice

  • @JaspalSingh-ok4wi
    @JaspalSingh-ok4wi 4 หลายเดือนก่อน +1

    V.v.good❤🎉

  • @harbhajansingh7369
    @harbhajansingh7369 11 หลายเดือนก่อน +25

    ਸਿਦੀਕ ਦਾ ਰਣਜੀਤ ਨੂੰ ਛਡਣਾ ਬਹੁਤ ਵਡਾ ਸ੍ਵਾਰਥ ਸੀ। ਸਿਦੀਕ ਦੀ ਚੜ੍ਹਤ ਉਸ ਦੀ ਨਿਰੋਲ ਆਪਣੀ ਨਹੀਂ ਸੀ, ਬਲਕਿ ਰਣਜੀਤ ਦਾ ਸੁੰਦਰ ਚਿਹਰਾ ਅਤੇ ਸੁੰਦਰ ਗਲਾ ਸਨ। ਰਣਜੀਤ ਤੋਂ ਬਾਅਦ ਸਿਦੀਕ ਆਪਣੀ ਪ੍ਰਾਪਤੀ ਦਸ ਦੇਵੇ

    • @rajinderjakhar7526
      @rajinderjakhar7526 8 หลายเดือนก่อน

      ਸਦੀਕ ਦਾ ਗਾਇਆ ਸੂੱਚਾ ਸੂਰਮਾ

    • @yadvindermann4334
      @yadvindermann4334 13 วันที่ผ่านมา

      ਸਦੀਕ ਬੇਈਮਾਨ ਤੇ ਮੱਤਲਬ ਪਰੱਸਤ ਹੈ

  • @raghbirsingh1948
    @raghbirsingh1948 11 หลายเดือนก่อน +2

    Very nice song

  • @RadhirSingh-ge6zs
    @RadhirSingh-ge6zs หลายเดือนก่อน

    Sadiq di awaj nhi bnhi sari ummar. Ranjeet Kaur ne kithe ton kithe pahucha dita si.. AJ vekh lve kithe aagiaaa....

  • @baghelkulana7502
    @baghelkulana7502 ปีที่แล้ว +3

    Good 🌹🌹

  • @karamjitkaur1821
    @karamjitkaur1821 2 หลายเดือนก่อน

    Jwani. Yaad. Aa. Gai. Jaswinder. Holdar. Buttar

  • @VijayKamrade
    @VijayKamrade 3 หลายเดือนก่อน

    Very nice song 💓💓💓

  • @harjitsingh8832
    @harjitsingh8832 ปีที่แล้ว +4

    Very nice song old

  • @rickysingh2775
    @rickysingh2775 8 หลายเดือนก่อน

    ❤❤❤❤❤ you guys for ever from California

  • @HarjinderSingh-ir7vs
    @HarjinderSingh-ir7vs ปีที่แล้ว +3

    िੲੰਨਾ.ਗॅਲਾ.ਤੋ.ਚਮਕੀਲਾ.ਸਾਬ.ਤੇ.ਅਮਰਜੋਤ.ਜੀ.ਨੂੰ.ਦੁਨੀਅਾ.ਮੰਨਦੀ.ਅਾ.िਕੳੁिਕ.ੳੁਨਾ.ਦੇ.ਕॅਲੇ.ਕॅਲੇ.ਬੋਲ.ਦੀ.ਸਮਝ.ਲॅਗਦੀ.ਸੀ.ਤੇ.ਕੋੲੀ.ਮਤਲਭ.ਵੀ.ਹੂੰਦਾ.ਸ਼ੀ..ਮਹੁੰਮਦ.ਸੰਦੀਕ.ਤੇ.ਰਣਜੀਤ.ਕੋਰ.ਦੇ.ਗੀਤਾ.ਦੀ.ਸਮਝ.ਘॅਟ.ਲਗਦੀ.ਸੀ.िਕੳिਕ.ਸ਼ਾਜ.ਬਹੁਤ
    ਤੇਜ.ਹੁੰਦੇ.ਸੀ..

    • @rajkumar-sd4vf
      @rajkumar-sd4vf 2 หลายเดือนก่อน

      Chamkilla chamkilla hi c

  • @RamphalSinghRamphalsingh-t5u
    @RamphalSinghRamphalsingh-t5u 11 หลายเดือนก่อน

    Bahut badhiya jori c doganiaa di

  • @rickysingh2775
    @rickysingh2775 7 หลายเดือนก่อน

    ❤❤❤❤❤both of you guys great 👍🏻 singer i remember you guys come to TUTOMAZARA

  • @gurindersingh3584
    @gurindersingh3584 11 หลายเดือนก่อน

    Super Duper ji 🎉

  • @chhinderpalsinghpanjeta3035
    @chhinderpalsinghpanjeta3035 9 หลายเดือนก่อน

    Purane same jadon vihaan ch kothe te speeker bajda si te rajaii ch pe ke sunde si nazara a janda si

  • @CharnjeetSingh-um8xb
    @CharnjeetSingh-um8xb 7 หลายเดือนก่อน

    ਪਰ

  • @Singh-tf4te
    @Singh-tf4te ปีที่แล้ว +1

    Hai oh raba eh time kithe chalagia

  • @InderjitSingh-xv3rj
    @InderjitSingh-xv3rj 10 หลายเดือนก่อน

    Sarbi ji 🎉

  • @MandeepKaur-xs2yz
    @MandeepKaur-xs2yz 11 หลายเดือนก่อน +1

    V nyc song old is gold

  • @harpalbrar5912
    @harpalbrar5912 ปีที่แล้ว

    V v nice

  • @jaspalsingh-pp3rv
    @jaspalsingh-pp3rv 8 หลายเดือนก่อน

    Gold.sweet.jorri

  • @pavittarsingh7363
    @pavittarsingh7363 ปีที่แล้ว +1

    Good singers of the past.

  • @balwindersingh6200
    @balwindersingh6200 11 หลายเดือนก่อน

    Old singer old is gold

  • @HanifPardasi-wu6jb
    @HanifPardasi-wu6jb 11 หลายเดือนก่อน

    Good

  • @doctorsekha9274
    @doctorsekha9274 ปีที่แล้ว

    Very nice 👍

  • @baghelkulana7502
    @baghelkulana7502 10 หลายเดือนก่อน

    🌹🌹

  • @amanvirsinghtoor9143
    @amanvirsinghtoor9143 ปีที่แล้ว

    ❤❤❤❤❤❤❤❤❤

  • @BaljeetSingh-fr3by
    @BaljeetSingh-fr3by 7 หลายเดือนก่อน +1

    👃👃

  • @avtarbanger9003
    @avtarbanger9003 ปีที่แล้ว

    Sajja bahut uche sure ch hn,Kanna nu chubhde hn

  • @mewasingh499
    @mewasingh499 7 หลายเดือนก่อน

    Koi nahi rees kar sakda,,,jori di😅

  • @Anishkumar-vn4vh
    @Anishkumar-vn4vh 11 หลายเดือนก่อน

    ❤😅😊

  • @JaswinderSingh-zk1vc
    @JaswinderSingh-zk1vc 10 หลายเดือนก่อน

    🎉😂😂😂

  • @WarisSandhu-e2b
    @WarisSandhu-e2b 22 วันที่ผ่านมา

    ,0

  • @HarminderKour-p7q
    @HarminderKour-p7q 7 หลายเดือนก่อน

    No

  • @rajkaur19919
    @rajkaur19919 17 ชั่วโมงที่ผ่านมา

    ❤❤❤❤❤

  • @ChindaSingh-ev1vo
    @ChindaSingh-ev1vo 11 หลายเดือนก่อน +1

    Very nice song 🎵

  • @ParmjitPammi-e2q
    @ParmjitPammi-e2q 11 หลายเดือนก่อน

    Very nice

  • @mewasingh499
    @mewasingh499 7 หลายเดือนก่อน

  • @JasveerSingh-vm7oh
    @JasveerSingh-vm7oh ปีที่แล้ว

    Verynice

  • @HariSingh-zp3ou
    @HariSingh-zp3ou 3 หลายเดือนก่อน

    Very very good