#bibiranjitkaur

แชร์
ฝัง
  • เผยแพร่เมื่อ 21 ธ.ค. 2024

ความคิดเห็น • 501

  • @bibiranjitkaur
    @bibiranjitkaur  4 หลายเดือนก่อน +62

    ਧੰਨਵਾਦ ਜੀ ਸਾਰਿਆਂ ਦਾ ਤੁਸੀ ਸਾਡੀਆਂ ਵੀਡਿਓਜ਼ ਨੂੰ ਪਸੰਦ ਕਰਦੇ ਓ.. 🙏🙏🙏

    • @JaspalSingh-kb8sl
      @JaspalSingh-kb8sl 4 หลายเดือนก่อน +5

      @@bibiranjitkaur 🌹💐👎🥀👍

    • @HarbhajanSingh-x6z
      @HarbhajanSingh-x6z 4 หลายเดือนก่อน +2

      NarindersonghsoDilbeersinghNakoder

    • @HarbhajanSingh-x6z
      @HarbhajanSingh-x6z 4 หลายเดือนก่อน

      BalwindersinghsoPreetmkourNakoder

    • @JAGJEETSingh-lv1dm
      @JAGJEETSingh-lv1dm 3 หลายเดือนก่อน

      ਸਤਿ ਸ੍ਰੀ ਆਕਾਲ ਜੀ, ਬੀਬਾ ਰਣਜੀਤ ਕੌਰ ਜੀ!
      ਗਰੁੱਪ join Fee.,50,ਕੁਝ ਰੁਪਏ ਤਾਂ ਕਰ ਦਿਓ ਜੀ।

    • @HarpinderKaur_
      @HarpinderKaur_ 2 หลายเดือนก่อน

      Aap atam public school mai study ki hai maine aap ko pdaaya hai

  • @TarsemSingh-xj3qp
    @TarsemSingh-xj3qp 4 หลายเดือนก่อน +25

    ਬਹੁਤ ਹੀ ਵਧੀਆ ਅਵਾਜ਼ ਬੇਟੀ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @AmrikSingh-rr1nn
    @AmrikSingh-rr1nn 4 หลายเดือนก่อน +29

    ਬਹੁਤ ਬਹੁਤ ਅਬਾਜ ਬਹੁਤ ਵਧੀਆ ਸੰਗੀਤ ਕਮਾਲ ਕਰ ਦਿੱਤੀ ਪਰਮਾਤਮਾ ਇਸ ਬੱਚੀ ਨੂੰ ਇਸ ਦੀ ਮਾ ਨਾਲੋ ਵੀ ਵੱਧ ਤਰੱਕੀ ਬਖਸੇ ❤

  • @BalwinderSingh-jw5ws
    @BalwinderSingh-jw5ws 4 หลายเดือนก่อน +56

    ਬਹੁਤ ਬਹੁਤ ਵਧੀਆ ਕਮਲ ਬੇਟਾ ਜੀ ਬਹੁਤ ਸੋਹਣੀ ਅਵਾਜ਼ ਤੁਹਾਡੀ ਮੰਮੀ ਰਣਜੀਤ ਕੌਰ ਜੀ ਤਾਂ ਇੱਕੋ ਰਣਜੀਤ ਕੌਰ ਈ ਹੈ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਪਰ ਤੁਹਾਡੀ ਅਵਾਜ਼ ਤੁਹਾਡੀ ਮੰਮੀ ਵਰਗੀ ਹੀ ਹੈ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 👍

  • @khushbrar828
    @khushbrar828 4 หลายเดือนก่อน +19

    ਵਾਹ ਜੀ ਵਾਹ ਬਹੁਤ ਖੂਬ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸੋਹਣੇ ਸੋਹਣੇ ਪੁੱਤ ਨੂੰ ਤਰੱਕੀਆਂ ਬਖਸ਼ਣ ਵਾਹਿਗੁਰੂ ਜੀ

  • @AngrejSingh-bo9zb
    @AngrejSingh-bo9zb 4 หลายเดือนก่อน +21

    ਬਹੁਤ ਵਧੀਆ ਗੀਤ ਖੂਬ ਕੇ ਗਾਇਆ ਪ੍ਰਮਾਤਮਾ ਏਦਾ ਮੇਹਰ ਰੱਖੇ

  • @sidhuchacha4538
    @sidhuchacha4538 4 หลายเดือนก่อน +9

    ਬਹੁਤ ਬਹੁਤ ਸੋਹਣਾ ਗਾਇਆ ਭੈਣ ਜੀ, ਵਾਹਿਗੁਰੂ ਜੀ ਮਿਹਰ ਕਰਨ। ਸਰਸਵਤੀ ਮਾਂ ਸੁਰਤਾਲ ਬਖਸ਼ਣ ਮੇਰੀ ਭੈਣ ਨੂੰ। ❤❤❤❤❤

  • @GurdeepSingh-ec1fb
    @GurdeepSingh-ec1fb 4 หลายเดือนก่อน +9

    ਬਹੁਤ ਵਧੀਆਂ ਅਵਾਜ਼

  • @DhanSingh-zg6cn
    @DhanSingh-zg6cn 4 หลายเดือนก่อน +21

    ਵਾਹਿਗੁਰੂ ਬੱਚੀ ਨੂੰ ਤਰੱਕੀ ਬਖਸ਼ੇ

  • @chamkaursinghmaan9291
    @chamkaursinghmaan9291 4 หลายเดือนก่อน +38

    ਸਾਨੂੰ ਅਜ ਪਤਾ ਲਗਿਆ ਕਿ ਤੁਹਾਡੀ ਬੇਟੀ ਵੀ ਕਲਾਕਾਰ ਹੈ ਬੀਬੀ ਰਣਜੀਤ ਕੌਰ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਨੂੰ ਤਾਂ ਤੁਹਾਡੇ ਗਾਉਣ ਦਾ ਸਟਾਈਲ ਵਧੀਆ ਲਗਦਾ ਸੀ

  • @RupDaburji
    @RupDaburji 4 หลายเดือนก่อน +16

    ਬਹੁਤ ਵਧੀਆ ਆਵਾਜ਼ ਏ, ਦੁਆਵਾਂ ਜੀ

  • @BaljitKaur-ok2ct
    @BaljitKaur-ok2ct 4 หลายเดือนก่อน +39

    ਬਹੁਤ ਵਧੀਆ ਲੱਗਾ ਰੂਹ ਨੂੰ ਸਕੂਨ ਮਿਲਿਆ ਤੁਹਾਨੂੰ ਗਾਉਂਦੇ ਦੇਖ ਕੇ ਸਲੂਟ ਬੀਬਾ ਰਣਜੀਤ ਕੌਰ ਜੀ ਨੂੰ 🙏❣️🙏❣️🙏❣️🙏❣️🙏❣️🙏❣️

  • @Gurtej321
    @Gurtej321 4 หลายเดือนก่อน +21

    ਪਰਮਾਤਮਾ ਆਪ ਨੁੰ ਚੜਦੀ ਕਲਾ ਬਖਸ਼ੇ ਬੀਬਾ ਜੀ ਜਿਉਂਦੇ ਰਹੋ

    • @HarbhajanSingh-x6z
      @HarbhajanSingh-x6z 4 หลายเดือนก่อน +1

      NankiDoPreetmkourwoDilbeersingh

  • @kashmirsingh8998
    @kashmirsingh8998 4 หลายเดือนก่อน +84

    ਮੈਡਮ ਰਣਜੀਤ ਕੌਰ ਜੀ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਬੇਟੀ ਨੂੰ ਕਲਾਕਾਰ ਬਨਾਉਣ ਲਈ ਅਤੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਨੂੰ ਜਿਦਾ ਰੱਖਣ ਲਈ

    • @birsingh4200
      @birsingh4200 4 หลายเดือนก่อน +2

      ਦੋਗਾਣੇ ਦੀ ਜਗਾ ਇਕੱਲੀ ਸਟੇਜ ਕਰੂ ਤਾ ਬਹੁਤ ਵਧੀਆ ਰਹੂ।

    • @jassalkaur3548
      @jassalkaur3548 4 หลายเดือนก่อน

      ❤❤❤🎉🎉👏🏻👏🏻👏🏻👏🏻🙏🙏👌

  • @wazirsingh3010
    @wazirsingh3010 4 หลายเดือนก่อน +12

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @Bhupinderdhaliwal123
    @Bhupinderdhaliwal123 4 หลายเดือนก่อน +9

    ਕਿਆ ਬਾਤਾਂ ਮੈਡਮ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @gurtejdhaliwal4087
    @gurtejdhaliwal4087 3 หลายเดือนก่อน +1

    ਬਹੁਤ ਹੀ ਵਧੀਆ ਗਾਇਆ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਗੁਰਤੇਜ ਧਾਲੀਵਾਲ

  • @ER.S.P.1826
    @ER.S.P.1826 4 หลายเดือนก่อน +7

    ਬਹੁਤ ਵਧੀਆ ਗੀਤ ਗਾਇਆ ਕਮਲ ਸਿੱਧੂ ਨੇ ਵਹਿਗੁਰੂ ਮੇਹਰ ਕਰਨ👍🏻

  • @PritamSingh-om5bq
    @PritamSingh-om5bq 4 หลายเดือนก่อน +25

    ਬਹੁਤ ਵਧੀਆ ਆਪਣੀ ਮਾਤਾ ਬੀਬਾ ਰਣਜੀਤ ਕੌਰ ਵੱਲੋਂ ਵਿਰਾਸਤ ਵਿੱਚ ਮਿਲੀ ਮਿੱਠੀ ਮਿੱਠੀ ਅਵਾਜ਼ ਨੂੰ ਸੁਣਕੇ ਮਨ ਨੂੰ ਸਕੂਨ ਮਿਲਿਆ ਵਾਹਿਗੁਰੂ ਇਸ ਬੱਚੀ ਤੇ ਮਿਹਰ ਭਰਿਆ ਹੱਥ ਰੱਖੇ ਇਸ ਬੱਚੀ ਉਮੀਦ ਹੈ ਆਪਣੀ ਮਾਤਾ ਦੇ ਪਦ ਚਿੰਨਾਂ ਤੇ ਚੱਲੇਗੀ

    • @AmarjeetKaur-v4l
      @AmarjeetKaur-v4l 4 หลายเดือนก่อน

      Phate sir Dhak ke bata 🎉

  • @singhakal1867
    @singhakal1867 4 หลายเดือนก่อน +8

    ਬਹੁਤ ਹੀ ਖੂਬ ਅਵਾਜ਼🎉

  • @bittuuhdnawalia4235
    @bittuuhdnawalia4235 4 หลายเดือนก่อน +5

    ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਗਾਇਆ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @pritvirk1
    @pritvirk1 4 หลายเดือนก่อน +13

    ਬਹੁਤ ਬਹੁਤ ਮੁਬਾਰਕਾਂ ਜੀ

    • @HarbhajanSingh-x6z
      @HarbhajanSingh-x6z 4 หลายเดือนก่อน +1

      Nirmalsingh soPiarasinghVpoaNallh

  • @makhansidhu1693
    @makhansidhu1693 4 หลายเดือนก่อน +5

    ਬਹੁਤ ਵਧੀਆ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ

  • @HarjitSingh-by5gr
    @HarjitSingh-by5gr 4 หลายเดือนก่อน +5

    ਬਹੁਤ ਹੀ ਵਧੀਆ ਜੀ thanku ji. Madam Ji Ranjit Kour ji ਸ਼ਤਿਸ੍ਰੀ ਅਕਾਲ ਜੀ 🙏🏻🙏🏻👍👍

  • @HarpalSingh-me4xo
    @HarpalSingh-me4xo 5 หลายเดือนก่อน +44

    ਬਹੁਤ ਵਧੀਆ ਗੀਤ ਗਾਇਆ ਕਮਲ ਸਿੱਧੂ ਨੇ ਵਹਿਗੁਰੁ ਮੇਹਰ ਕਰਨ ਬੇਟੀ ਤੇ ਰਣਜੀਤ ਕੌਰ ਵਾਗ ਪੰਜਾਬੀ ਬੋਲੀ ਦੇ ਗੀਤ ਗਾਉਂਦੇ ਰਹੋ

  • @ParamjeetKaur-j7m
    @ParamjeetKaur-j7m 4 หลายเดือนก่อน +2

    ਜਵਾ ਆਵਾਜ਼ ਭੈਣ ਰਣਜੀਤ ਕੌਰ ਕਲਾਕਾਰ ਐਕਟਰ ਜੀ ਵਰਗੀ ਬੇਟਾ ਜੀ ਦੀ ਆਵਾਜ਼ ਹੈ ਜੀ।ਬੁੱਟਰ ਬਠਿੰਡਾ ਜੀ ਵੱਲੋਂ ਮੁਬਾਰਕਾਂ ਜੀ। ਵਾਹਿਗੁਰੂ ਜੀ ਬੇਟਾ ਨੂੰ ਠੇਰ ਸਾਰੀਆਂ ਤਰੱਕੀਆਂ ਦੇਵੇ ਵਾਹਿਗੁਰੂ ਜੀ।

  • @KULWANTSINGH-dc6qo
    @KULWANTSINGH-dc6qo 2 หลายเดือนก่อน +1

    ਬਹੁਤ ਵਧੀਆ ਜੀ, ਪ੍ਰਮਾਤਮਾ ਤਰੱਕੀਆਂ ਬਖਸ਼ੇ ।।

  • @sukhwindernehal3250
    @sukhwindernehal3250 4 หลายเดือนก่อน +8

    ਬਹੁਤ ਸੋਹਣਾ ਗਾਣਾ ਗਾਇਆ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।

  • @AVTARSingh-zu1pj
    @AVTARSingh-zu1pj 4 หลายเดือนก่อน +16

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @sukhasinghsarari6699
    @sukhasinghsarari6699 4 หลายเดือนก่อน +26

    ਬੀਬਾ ਜੀ ਤੁਸੀਂ ਆਪ ਜੀ ਦੀ ਮੰਮੀ ਵਾਗ ਬਹੁਤ ਵਧੀਆ ਗਾਉਦੇ ਹੋ ਵਾਹਿਗੁਰੂ ਮੇਹਰ ਕਰੇ

  • @KuldeepNeorSharma
    @KuldeepNeorSharma 4 หลายเดือนก่อน +2

    ਬਹੁਤ ਵਧੀਆ ਬਹੁਤ ਖੁਸ਼ੀ ਹੋਈ ਸੁਣਕੇ ਜਿਉਂਦੇ ਰਹੋ ਬੱਚਿਆ

  • @rameshsingh6969
    @rameshsingh6969 4 หลายเดือนก่อน +3

    ਬਹੁਤ ਵਧੀਆ ਜੀ ਰਣਜੀਤ ਕੌਰ ਜੀ ਦੀ ਅਵਾਜ਼ ਨੂੰ ਜਿੰਦਾ ਰੱਖਣ ਲਈ ਕਮਲ ਦੀ ਦਾ ਤਹਿ ਦਿਲੋਂ ਧੰਨਵਾਦ ਜੀਓ 🎉🎉🎉

  • @ramsingh1429
    @ramsingh1429 4 หลายเดือนก่อน +6

    ਭੈਣ ਰਣਜੀਤ ਕੌਰ ਅਤੇ ਬੇਟੀ ਨੂੰ ਪਰਮਾਤਮਾ ਲੰਬੀ ਉਮਰ ਬਖਸ਼ਣ

  • @gurjithundal7350
    @gurjithundal7350 4 หลายเดือนก่อน +9

    ਜਿਉਂਦੀ ਰਹੇ ਪੰਜਾਬ ਦੀ ਧੀਏ

  • @BalwantSingh-gz3kk
    @BalwantSingh-gz3kk 4 หลายเดือนก่อน +6

    ਬਹੁਤ ਵਧੀਆ ਅਵਾਜ਼ ਜੀ

  • @charnjeetsinghsarpanchmakh6913
    @charnjeetsinghsarpanchmakh6913 4 หลายเดือนก่อน +2

    ਬਹੁਤ ਵਧੀਆ ਗਾਇਆ ਬਹੁਤ ਸੋਹਣੀ ਅਵਾਜ਼ ਹੈ

  • @harjaspreetsinghsidhu
    @harjaspreetsinghsidhu 4 หลายเดือนก่อน +5

    ਬਹੁਤ ਹੀ ਖੂਬ । ਵਾਹਿਗੁਰੂ ਤਰੱਕੀ ਬਖਸ਼ੇ 👍🙏🇨🇦🇨🇦🇨🇦🇨🇦🇨🇦

  • @ramkaransingh2790
    @ramkaransingh2790 หลายเดือนก่อน

    ਬਿਲਕੁਲ ਇਵੇਂ ਲਗ ਰਿਹਾ ਏ ਕੀ ਬੀਬੀ ਰਣਜੀਤ ਕੌਰ ਜੀ ਦੀ ਅਵਾਜ਼ ਹੋਵੇ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ।

  • @punjabimixculture5797
    @punjabimixculture5797 2 หลายเดือนก่อน

    ਬਹੁਤ ਬਹੁਤ ਵਧੀਆ, ਬੀਬੀ ਰਣਜੀਤ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ,ਬੇਟੀ ਦੇ ਵਧੀਆ ਗਾਉਣ ਦੀਆਂ

  • @jagtarsarpanch3073
    @jagtarsarpanch3073 หลายเดือนก่อน

    ਬਹੁਤ ਸੁੰਦਰ ਅਵਾਜ਼ ❤❤❤❤❤

  • @janaksingh5653
    @janaksingh5653 4 หลายเดือนก่อน +10

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ ❤❤ ਬਹੁਤ ਵਧੀਆ ਗੀਤ ਗਾਇਆ ਹੈ ਧੰਨਵਾਦ ਬੇਟਾ ਕਮਲ ਜੀ ਵਾਹਿਗੁਰੂ ਮੇਹਰ ਕਰੇ ਆਪ ਜੀ ਤੇ

  • @paramjeet5932
    @paramjeet5932 4 หลายเดือนก่อน +6

    ਸਾਬਾਸ਼ ਪੁੱਤ ਬਹੁਤ ਵਧੀਆ ਅਵਾਜ 👏👏👏👏👏

  • @SukhdevSingh-ue1te
    @SukhdevSingh-ue1te 4 หลายเดือนก่อน

    ਗੀਤ ਬਹੁਤ ਵਧੀਆ ਗਾਇਆ ਅਵਾਜ ਵੀ ਬਹੁਤ ਸੋਹਣੀ ਆ ਪਰ ਸਾਜਾਂ ਦੀ ਅਵਾਜ ਜਿਆਦਾ ਆ ਬੀਬਾ ਨੂੰ ਵਾਹਿਗੁਰੂ ਚੜਦੀ ਕਲਾ ਕਰੇ

  • @dharmsharma772
    @dharmsharma772 4 หลายเดือนก่อน +7

    ਬਹੁਤ ਵਧੀਆ ਵਾਹਿਗੁਰੂ ਤਰੱਕੀਆਂ ਬਖਸ਼ੇ

  • @MahinderSingh-sq5hc
    @MahinderSingh-sq5hc 4 หลายเดือนก่อน +5

    ਬਹੁਤ ਵਧੀਆ ਪਰਮਾਤਮਾ ਮਿਹਰ ਕਰਨ ਜੀ

  • @aagampreetsinghkhalsa1933
    @aagampreetsinghkhalsa1933 4 หลายเดือนก่อน

    ਬਹੁਤ ਵਧੀਆ ਗਾਇਆ ਗੀਤ ਬਹੁਤ ਬਹੁਤ ਮੁਬਾਰਕਾਂ ਜੀ

  • @gurvirdhaliwal9412
    @gurvirdhaliwal9412 4 หลายเดือนก่อน +11

    ਪੰਜਾਬੀ ਬੋਲੀ ਦੀ ਸੇਵਾ ਕਰਨ ਲੱਗ ਜਾ ਰੱਥ ਬਹੁਤ ਕੁਝ ਦੇਣਾ ਲੋਕਾਂ ਦਾ ਪਿਆਰ ਦੀ ਸੁਗਾਤ ਦੇਣੀ ਹੈ ਜਿਹੜੀ ਬਹੁਤ ਕੀਮਤੀ ਹੈ

  • @ravinderbawa2882
    @ravinderbawa2882 4 หลายเดือนก่อน +1

    ਅੱਜ ਬੀਬਾ ਰਣਜੀਤ ਕੌਰ ਜੀ ਦੀ, ਧੀ ਨੇ ਬਹੁਤ ਵਧੀਆ ਤੇ ਸੁੰਦਰ ਗੀਤ ਗਾ ਕੇ ਬਹੁਤ ਖੁਸ਼ ਬਖਸ਼ੇ ਹੈ ਜੀ, ਪਰਮਾਤਮਾ ਜੀ, ਇਸ ਧੀ ਤੇ ਸਦਾ ਚੜ੍ਹਦੀ ਕਲ੍ਹਾ ਬਖ਼ਸ਼ੇ ਜੀ।

  • @sattigurayakaur3553
    @sattigurayakaur3553 4 หลายเดือนก่อน +3

    Very nice voice good job God bless you beta ji waheguruji chardikla vich rakhan ji 🙏 👍 ❤

  • @gurpalsingh5609
    @gurpalsingh5609 หลายเดือนก่อน

    ਸਾਬਾਸੇ ਧੀਏ ਬਹੁਤ ਹੀ ਵਧੀਆ ਗਾਇਆ

  • @Sukhjohal8126
    @Sukhjohal8126 หลายเดือนก่อน

    ਬਹੁਤ ਬਹੁਤ ਵਧੀਆ ਭੈਣ ਜੀ👍👍👌👌 ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ 🙏🙏

  • @punjjaabdesh8659
    @punjjaabdesh8659 4 หลายเดือนก่อน +8

    ਰੂਹ ਰੱਜਗੀ। ਜਿਉਂਦੀ ਰਹਿ ਬੀਬਾ, ਬਹੁਤ ਹੀ ਸੋਹਣਾ ਗਾਉਂਦੀ ਐਂ, ਬੀਬੀ ਰਣਜੀਤ ਕੌਰ ਜੀ ਦਾ ਈ ਭੁਲੇਖਾ ਪੈਂਦਾ।

  • @dharamsingh5541
    @dharamsingh5541 4 หลายเดือนก่อน +3

    Biba kamal sidhu vee apni massi biba ranjeet kaur ji wang vadhia stage parforam krdy han vadhia gaiki de naal naal stage peshkari vee vadhia he. Sache patsh sda sukhi rakhy ji

  • @parmatmasingh8256
    @parmatmasingh8256 3 หลายเดือนก่อน

    ਬੀਬੀ ਰਣਜੀਤ ਕੌਰ ਜੀ ਨੂੰ ਮੂਬਾਰਕਾ ਜੀ ਬੇਟੀ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ,

  • @KulbirSingh-cb2oh
    @KulbirSingh-cb2oh 4 หลายเดือนก่อน +5

    ਬਹੁਤ ਵਧੀਆ ਅਵਾਜ ਦੀ ਮਾਲਕ ਹੈ ਛੋਟੇ ਹੁੰਦੇ ਬਹੁਤ ਅਖਾੜੇ ਵੇਖੇ ਮੂਹਮਦ ਸਦੀਕ ਤੇ ਰਣਜੀਤ ਕੋਰ ਦੀ ਹਿੱਟ ਜੋੜੀ ਸੀ

  • @SinghMand-s7r
    @SinghMand-s7r 4 หลายเดือนก่อน +1

    ਕਮਲ ਨੇ। ਬਹੁਤ ਵਧੀਆ ਗਾਇਆ ਹੈ

  • @BilluSingh-sv4ul
    @BilluSingh-sv4ul 4 หลายเดือนก่อน +1

    ਬਹੁਤ ਵਧੀਆ ਲੱਗਿਆ ਜਿਉਂ ਸੁਰਤ ਸੰਭਾਲੀ ਆ 1978 ਤੋਂ ਹੁਣ 2024 aa ਅਜ ਪਤਾ ਲੱਗਾ ਬੀਬੀ ranjit ਕੌਰ ਜੀ ਦੀ ਬੇਟੀ ਬਾਰੇ ਖੁਸ਼ ਰਹਿ

  • @Beta05-b3b
    @Beta05-b3b 2 หลายเดือนก่อน

    My lovely sister Ranji Ji 🎉 🙏 ap ka live stage I remember very much , now I am 67year old. Your golden singing time, always true God bless you all family 🙏

  • @parminderladhar3281
    @parminderladhar3281 4 หลายเดือนก่อน +1

    Very nice voice keep it continue god bless you Ranjit Kaur ji my favorite singer ❤️from USA

  • @karansaxena9951
    @karansaxena9951 4 หลายเดือนก่อน +2

    ਬੀਬਾ ਰਣਜੀਤ ਕੌਰ ਜੀ ਬਹੁਤ ਬਹੁਤ ਵਧਾਈਆਂ

  • @sukhcharnmaan3696
    @sukhcharnmaan3696 4 หลายเดือนก่อน +3

    Waheguru ji ਚੜਦੀ ਕਲਾ ਬਖਸ਼ਣ ਇਸ ਬੇਟੀ ਨੂੰ ।

  • @GurmeetSingh-rb9tu
    @GurmeetSingh-rb9tu 4 หลายเดือนก่อน +1

    ਰੱਬ ਤੇਰੀ ਝੋਲ਼ੀ ਖੁਸ਼ੀਆਂ ਨਾਲ ਭਰ ਦੇ ਇਹੀ ਦੁਆ ਹੈ ਜੀ।।

  • @HarbansSharma-g8p
    @HarbansSharma-g8p 4 หลายเดือนก่อน +1

    ਬਾਕਮਾਲ ਗਾਇਕੀ,best wishes beta ji

  • @iqbalsingh5034
    @iqbalsingh5034 หลายเดือนก่อน

    ਬੀਬੀ ਦੀ ਆਵਾਜ ਘੱਟ ਤੇ ਸਾਜਾਂ ਦੀ ਅਵਾਜ ਜਿਆਦਾ ਸੁਣਾਈ ਦਿੰਦੀ ਹੈ ਜੀ।

  • @gmsmalmajraschoolannualcel7437
    @gmsmalmajraschoolannualcel7437 3 หลายเดือนก่อน

    ਬਹੁਤ ਵਧੀਆ ਆਵਾਜ ਬੇਟੀ ਦੀ

  • @ਬਰਾੜ੍ਹ
    @ਬਰਾੜ੍ਹ 4 หลายเดือนก่อน +1

    ਜਿਸ ਬੱਚੇ ਨੂੰ ਅਪਣੇ ਪਰਿਵਾਰਿਕ ਮੈਂਬਰ ਕੋਲ਼ੋਂ ਗੋਦ ਹੀ ਲੈ ਲਿਆ ਹੋਵੇ ਉਹ ਬੱਚਾ ਅਪਣਾ ਹੀ ਹੋ ਜਾਂਦਾ ਹੈ❤❤❤

  • @gurpalsingh3832
    @gurpalsingh3832 หลายเดือนก่อน

    Buhat Sohni Awaz Di Malka Beti Kamal God Bless You Parmatma Tenu Din Dugni Raat Cogni Tarakia Bakce Apni Mam Da Naam Rosan Karea❤❤❤❤❤❤❤❤❤❤❤🎉🎉🎉🎉🎉🎉🎉🎉🎉👍👍👍👍👍💕👍👍👍👍👍👍👍👍👍🙏🙏🙏🙏🙏🙏🙏🙏

  • @NirmalSingh-bz3si
    @NirmalSingh-bz3si 4 หลายเดือนก่อน +88

    ਅੱਜ ਪਤਾ ਲੱਗਿਆ ਵੀ ਰਣਜੀਤ ਕੌਰ ਜੀ ਦੀ ਬੇਟੀ ਵੀ ਆ ,,ਰੱਬ ਚੜਦੀ ਕਲਾ ਬਖਸੇ ,, 🎉🎉🎉🎉

    • @hmaan1743
      @hmaan1743 4 หลายเดือนก่อน +14

      ਸਕੀ ਭਾਣਜੀ ਗੋਦ ਲਈ ਹੋਈ ਹੈ

    • @dharamsingh5541
      @dharamsingh5541 4 หลายเดือนก่อน +9

      Billkull shi keha bai ji
      Eh kudi kamal sidhu biba ranjeet ji di skki bhanji he ji

    • @BALBIRSINGH-mw6yu
      @BALBIRSINGH-mw6yu 4 หลายเดือนก่อน +5

      ਭਰਾਵੋ ਗੋਦ ਲਈ ਹੋਈ ਬੇਟੀ ਆ ਇਹਨਾਂ ਦੇ ਘਰਵਾਲਾ ਇਟਲੀ ਰਹਿਂਦਾ ਸਾਡੇ ਲਾਗੇ ਹੀ ਸੀ ਇਹ ਵੀ ਕਈ ਵਾਰ ਰਹਿ ਕੇ ਆਇ ਨੇ ਇਟਲੀ ਵਿੱਚ

    • @BalwinderSingh-lh9zq
      @BalwinderSingh-lh9zq 4 หลายเดือนก่อน +3

      ਇਹ ਰਣਜੀਤ ਕੌਰ ਦੀ ਬੇਟੀ ਨਹੀਂ ਹੈ ਭਾਣਜੀ ਹੈ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 4 หลายเดือนก่อน +2

      ​@@BALBIRSINGH-mw6yu ki ehna di koi apni aulaad nhi he ,,??

  • @JAGJEETSingh-lv1dm
    @JAGJEETSingh-lv1dm 3 หลายเดือนก่อน

    ਬੀਬਾ ਜੀ,ਆਪਣੇ ਬੱਚਿਆਂ ਦਾ ਐਨਾਂ ਖਿਆਲ ਰੱਖਦੇ ਓ।
    ਧੰਨਵਾਦ ਜੀ।

  • @mani6991
    @mani6991 4 หลายเดือนก่อน +3

    Wah Kamal beta exilent performance god bless you

  • @seehravlogs9369
    @seehravlogs9369 4 หลายเดือนก่อน

    ਬਹੁਤ ਵਧੀਆ actor ਵੀ ਆ ਕਮਲ ਅਸੀਂ ਇੱਕ ਗੀਤ ਵਿੱਚ ਇਕੱਠੇ ਕੰਮ ਵੀ ਕੀਤਾ ਸੀ

  • @charanjitmundi9476
    @charanjitmundi9476 4 หลายเดือนก่อน +1

    Very nice keep it up thanks for bringing her in to singing but Ranjit Kaur is only one singing queen was on the top about 45 years every single song was super hit I am missing that days godbless you

  • @mandersingh9153
    @mandersingh9153 4 หลายเดือนก่อน +2

    ਬਕਮਾਲ ਗਾਇਕੀ ਬੀਬੀ ਰਣਜੀਤ ਕੌਰ ਜੀ ਦੀ ਬੇਟੀ ਦੀ ਪਰਮਾਤਮਾ ਮਿਹਰ ਕਰੇ ਬੀਬੀ ਤੇ ਉਹਨਾ ਦੀ ਬੇਟੀ ਉੱਪਰ

  • @piralal8236
    @piralal8236 4 หลายเดือนก่อน

    Good voice ❤❤❤❤❤❤❤good jionde rho beta ji waheguru tohanu charrhdian kalan vich rkhe god bless you

  • @SukhwinderSingh-vx7ox
    @SukhwinderSingh-vx7ox 4 หลายเดือนก่อน +7

    ਬਹੁਤ ਵਧੀਆ ਗਾਇਆ ਹੈ

  • @reshamsingh5449
    @reshamsingh5449 28 วันที่ผ่านมา

    ਬਹੁਤ ਬਹੁਤ ਵਧਾਈਆ ਬੀਬਾ ਜੀ

  • @parwindersingh1012
    @parwindersingh1012 2 หลายเดือนก่อน

    ਅੱਜ ਪਤਾ ਲੱਗਾ ਕਿ ਬੀਬਾ ਰਣਜੀਤ ਕੌਰ ਦੀ ਬੇਟੀ ਵੀ ਹੈ ਤੇ ਉਹ ਸਿੰਗਰ ਵੀ ਹੈ।ਬਹੁਤ ਵਧੀਆ ਲੱਗਿਆ ਜੀ।ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਜੀ ।

  • @AjitSingh-b3h
    @AjitSingh-b3h 4 หลายเดือนก่อน +1

    Betaji m 1982 vich Parminder kaur singer jo ke hun dunia ch nhi rhe ona de naal tuhade ghr Ropar gia c, Thodi muma di odo full chadhai hundi c, jine oh down to earth m samne vekhe ajj v mera matha jhukda h,oh hi same beta ji tusi lagge. Congratulation, jionde rho, rab raji rakhe ruh tajee rakhe, Ajit Singh chandigarh.

  • @JagmailSingh-fe9yr
    @JagmailSingh-fe9yr 4 หลายเดือนก่อน

    ਬੀਬੀ ਰਣਜੀਤ ਕੋਰ ਨੂੰ ਬਹੁਤ ਬਹੁਤ ਵਧਾਈਆ ਪਹਿਲੀ ਵਾਰ ਦੇਖੀ ਐ ਰਣਜੀਤ ਕੋਰ ਦੀ ਬੇਟੀ god blass u

  • @rajindercheema4985
    @rajindercheema4985 4 หลายเดือนก่อน +1

    ਬਹੁਤ ਵਧੀਆ ਬੇਟਾ ਜੀ ਪਿੱਚ ਥੋੜੀ ਹੋਰ ਹਾਈ ਰੱਖੋ ਬਹੁਤ ਬਹੁਤ ਵਧਾਈਆਂ ਬੀਬਾ ਰਣਜੀਤ ਕੌਰ ਜੀ

  • @balwanthande1997
    @balwanthande1997 4 หลายเดือนก่อน

    ਪੁਰਾਣੀ ਯਾਦ ਬੜੇ ਚਿਰ ਬਾਅਦ ਬੀਬੀ ਰਣਜੀਤ ਕੌਰ ਜਵਾਨ ਹੋਕੇ ਅੱਜ ਮੰਚ ਨੂੰ ਰੰਗ ਭਾਗ ਲਾ ਰਹੇ ਆ
    ਬੀਬੀ ਰਣਜੀਤ ਕੌਰ ਸਾਡੇ ਸਤਿਕਾਰ ਯੋਗ ਹਨ ਜਿਉਂਦੀ ਰਹੇ ਕੁੜੀਏ ਹੁਣ ਪਿੱਛਾ ਨਾ ਮੁੜਕੇ ਦੇਖੀ ਬਹੁਤ ਸੋਹਣਾ ਸਫ਼ਰ ਸ਼ੁਰੂ ਕਰ ਲਿਆ
    ਹੁਣ ਮੈਨੂੰ ਗੁੱਡੀਆਂ ਪਟੋਲਿਆਂ ਦੀ ਖੇਡ ਉੱਤੇ ਕਦੇ ਕਦੇ ਹਾਸਾ ਜਿਹਾ ਆਏ
    ਚੌਦਾਂ ਦਿਨ ਪੂਰੇ ਚੰਦ ਆਕਾਰ ਨੂੰ ਮੈਂ ਨਿੱਤ ਨਿੱਤ ਵੇਖਦੀ ਆ ਮਾਏ

  • @parmjitsingh3820
    @parmjitsingh3820 หลายเดือนก่อน

    Wah wah wah kiaa baat beta G tuanu te tuadi mammi G nu bot bot mubarkn ❤❤❤❤❤

  • @ramlubhayabittu5486
    @ramlubhayabittu5486 2 หลายเดือนก่อน +1

    ਰਣਜੀਤ ਕੌਰ ਜੀ ਨੇ ਵੀ ਬਹੁਤ ਵਧੀਆ ਗੀਤ ਗਾਏ ਹਨ ਪਰੰਤੂ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਕਲਾਕਾਰਾਂ ਨੂੰ ਬਣਦਾ ਮਾਣ ਸਤਿਕਾਰ ਤੇ ਬਣਦੇ ਪੈਸੇ ਨਹੀਂ ਦਿੱਤੇ ਜਾਂਦੇ

  • @NachhatarSingh-um8kv
    @NachhatarSingh-um8kv 4 หลายเดือนก่อน +2

    V Good Put khush rho
    Bibi RK g nu Slam

  • @gsbhaini9353
    @gsbhaini9353 4 หลายเดือนก่อน +1

    Bahut khushi hoi ,biba ji beti di awaj sunke,, waheguru chardi kala vich rakhe....

  • @SatnamSingh-xs5rf
    @SatnamSingh-xs5rf หลายเดือนก่อน

    V v nice g parmatma chad di kla bkhsan g
    Pehli wari beti nu suneaa hh

  • @ParamjeetKaur-j7m
    @ParamjeetKaur-j7m 4 หลายเดือนก่อน +1

    Kya awaz kya song kya baat hai beta ji 🌹🎉🙏🌹

  • @GurmeetSingh-m9q
    @GurmeetSingh-m9q 4 หลายเดือนก่อน

    ਬਹੁਤ ਵਧੀਆ ਹੈ ਗੁਡੀਆ

  • @piralal8236
    @piralal8236 4 หลายเดือนก่อน

    Very saweet voice 👌 sem medam ranjit kaur ji dee avaj❤❤❤❤❤❤❤❤❤❤❤❤❤❤❤❤❤❤god bless you beta

  • @palgill6734
    @palgill6734 2 หลายเดือนก่อน

    Very beautiful song choice and beautiful voice God bless you beta gee

  • @Mewasingh-h4m
    @Mewasingh-h4m 4 หลายเดือนก่อน

    ਧੰਨਵਾਦ ਜੀ ।

  • @gurjitsinghbhullar1538
    @gurjitsinghbhullar1538 หลายเดือนก่อน

    ਬੇਟੀ ਰੱਬ ਤਰੱਕੀ ਦੇਵੇ ਪਰ ਕੱਪੜੇ ਪੰਜਾਬੀ ਵਾਰਸਤ ਵਾਲੇ ਰਖਿਓ ਅੱਜ ਦੇ ਤੰਰਾਂ

  • @JaswinderKaur-wg7ii
    @JaswinderKaur-wg7ii หลายเดือนก่อน

    Bhut vadhya lagya video vakh k
    God bless you putt

  • @ManpreetKaur-hb7oe
    @ManpreetKaur-hb7oe 4 หลายเดือนก่อน +1

    Waheguru ji maher karan🎉🎉

  • @mehakpunjabdi9790
    @mehakpunjabdi9790 4 หลายเดือนก่อน

    ਵਾਹ..ਬਹੁਤ ਹੀ ਬਾ-ਕਮਾਲ..

  • @kanwaljeetmallhi510
    @kanwaljeetmallhi510 4 หลายเดือนก่อน

    1977
    78 ਵਿੱਚ ਬਹੁਤ ਰਣਜੀਤ ਕੌਰ ਤੇ ਸਦੀਕ ਜੀ ਦੇ ਬਹੁਤ ਅਖਾੜੇ ਸੁਣੇਂ ਹਨ ਕਿਆ ਬਾਤ ਸੀਉਸ ਟਾਈਮ

  • @surindersingh2052
    @surindersingh2052 4 หลายเดือนก่อน

    God bless you put nu ji❤tu.

  • @iqbalsohal335
    @iqbalsohal335 3 หลายเดือนก่อน

    Very nice 👍
    God bless you beta 🙏

  • @jeetsingh4775
    @jeetsingh4775 4 หลายเดือนก่อน +3

    ਬਹੁਤ ਵਧੀਆ ਜੀ

  • @ManjitSingh-t4t
    @ManjitSingh-t4t 4 หลายเดือนก่อน

    ਸਤਿ ਸ੍ਰੀ ਆਕਾਲ ਜੀ ❤