Hits Of Mohammad Sadiq & Ranjit Kaur | Sun Ke Lalkara Tera | Boliyan | Old Punjabi Songs

แชร์
ฝัง
  • เผยแพร่เมื่อ 19 ธ.ค. 2024
  • เพลง

ความคิดเห็น • 68

  • @rajinderjakhar7526
    @rajinderjakhar7526 10 หลายเดือนก่อน +15

    ਮਾਪੇ ਘੱਟ ਰੋਣਗੇ !! ਜ਼ਿਆਦਾ ਰੋਣ ਗੇ ਦਿਲਾਂ ਦੇ ਜਾਨੀ

  • @dikshaa1978
    @dikshaa1978 หลายเดือนก่อน +5

    ਸਦੀਕ ਸਾਹਿਬ,, ਗਾਣੇ ਸੁਣ ਮਨ ਖੁਸ਼ ਵੀ ਉਦਾਸ ਵੀ,,, ਕਿੱਥੇ ਗਿਆ ਉਹ ਸਮਾਂ,,ਗੋਗੀ ਪਟਿਆਲਾ

  • @sukhwinderharry4674
    @sukhwinderharry4674 3 หลายเดือนก่อน +6

    ਬਹੁਤ ਸੋਹਣੇ ਗੀਤ।

  • @CharnjeetSingh-e5b
    @CharnjeetSingh-e5b หลายเดือนก่อน

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ। ਚਰਨਜੀਤ ਸਿੰਘ ਜੁਲਕਂ

  • @RuchpalSingh-c5t
    @RuchpalSingh-c5t 5 หลายเดือนก่อน +20

    ਜਿੰਨਾ ਮਰਜੀ ਸੁਣ ਲਵੋ ਪਰ ਜੀ ਨਹੀ ਭਰਦਾ।

  • @JasvirSingh-nf7ge
    @JasvirSingh-nf7ge 4 หลายเดือนก่อน +4

    Tasvira boldiya ❤❤

  • @gurmeetsinghraigurmeetsing5521
    @gurmeetsinghraigurmeetsing5521 8 หลายเดือนก่อน +23

    ਹੁਣ ਸਦੀਕ ਜੀ ਫਿਰ ਤੋਂ ਗਾਉਣਗੇ ਇਸ ਵਾਰ ਚੋਣਾਂ ਨਹੀਂ ਲੜਣਗੇ ਹੁਣ ਸੁਰੀਲੀ ਆਵਾਜ਼ ਫਿਰ ਤੋਂ ਸੁਨਣ ਨੂੰ ਮਿਲਦੀ ਬਹੁਤ ਵਧੀਆ ਲੱਗੇ ਗਾ ਮਜ਼ਾ ਆਏ ਗਾ

  • @JaswantSingh-sw9qi
    @JaswantSingh-sw9qi 5 หลายเดือนก่อน +5

    ਸਾਰੇ ਪੰਜਾਬੀ singer's ਤੋਂ ਵੱਧ ਸੁਣਿਆ ਜਾਂਦਾ ਹੈ ਮੇਰਾ ਮਨ paunda gayak ਸਦੀਕ ਅਤੇ ਰਣਜੀਤ kaur ਜੀ ਹਨ I

  • @avtarsingh2531
    @avtarsingh2531 11 หลายเดือนก่อน +38

    ਮਾਂ ਬੋਲੀ ਪੰਜਾਬੀ ਦੇ ਖਜ਼ਾਨੇ ਦੇ ਅਣਮੁੱਲੇ ਹੀਰੇ ਮੋਤੀ ਕੀਮਤੀ ਖ਼ਜ਼ਾਨਾ ਹੈ ਇਹ ਗੀਤ ਜੋ ਕਿ ਸੰਭਾਲਣਯੋਗ ਹਨ। ਮਾਂ ਬੋਲੀ ਪੰਜਾਬੀ ਜਿੰਦਾਬਾਦ

  • @rajinderjakhar7526
    @rajinderjakhar7526 10 หลายเดือนก่อน +13

    ਇਹੋ ਜਿਹੇ ਗਾਣੇ ਪੰਜਾਬ ਦੀ ਸੱਭਿਅਤਾ ਦੀ ਰੰਗੀਨ ਤਸਵੀਰ ਹਨ

  • @amritsecuritygroupludhiana855
    @amritsecuritygroupludhiana855 4 หลายเดือนก่อน +5

    ਮੇਰਾ ਬਾਪ ਸੁਣਦਾ ਹੁੰਦਾਂ ਉਦੋਂ ਅਸੀਂ ਨਿੱਕੇ ਸੀ
    ਅੱਜ ਪਤਾ ਲਗਦਾ ਨਵੇਂ ਤੇ ਪੁਰਾਣਿਆਂ ਦਾ

  • @tarlochanbanger5463
    @tarlochanbanger5463 3 หลายเดือนก่อน +4

    ਸੁਪਰਹਿੱਟ ਗੀਤ

  • @jaspalsingh1576
    @jaspalsingh1576 หลายเดือนก่อน

    Old is gold can't miss this jodi till alive.

  • @BaldevSinghBssandhu
    @BaldevSinghBssandhu 3 หลายเดือนก่อน +4

    ਅੱਜ ਕੱਲ ਦੇ ਸਿੰਗਰ ਜਿਹੜੇ ਨਵੇਂ ਉੱਠ ਕੇ ਇੰਜ ਗਾਉਂਦੇ ਹਨ ਜਿਵੇਂ ਗਿੱਦੜ ਹਾਵਾਂਕ ਰਹੇ ਹੋਣ ਕੋਈ ਸੁਰ ਤਾਲ ਨਹੀਂ ਬੱਸ ਮੁੰਡ੍ਹੀਰ ਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ

  • @niranjansinghjhinjer1370
    @niranjansinghjhinjer1370 9 หลายเดือนก่อน +10

    Shukriya 🙏
    Sab toh vadhia jori

  • @HarbhajanNahar-wf3on
    @HarbhajanNahar-wf3on 3 หลายเดือนก่อน +1

    Very nice old is gold 👌

  • @rajinderpalsingh-gy6bd
    @rajinderpalsingh-gy6bd 8 หลายเดือนก่อน +3

    ਬਹੁਤ ਵਧੀਆ ਗੀਤ ਹਨ ਸਾਰੇ ਦਿਨ ਸੁਣਨ ਨੂੰ ਜੀਅ ਕਰਦਾ ਹੈ

  • @sukhram662
    @sukhram662 3 หลายเดือนก่อน +2

    Old is gold, heart touching songs

  • @BaldevSinghBssandhu
    @BaldevSinghBssandhu 3 หลายเดือนก่อน +1

    ਅੱਜ ਕੱਲ ਦੀ ਪੀਹੜੀ ਨੂੰ ਸੁਹਜ ਸੁਆਦ ਦਾ ਕੋਈ ਪਤਾ ਹੀ ਨਹੀਂ

  • @KulwinderSingh-zw5wr
    @KulwinderSingh-zw5wr ปีที่แล้ว +8

    ਬਹੁਤ ਵਧੀਆ ਅਵਾਜ ਸਦੀਕ ਜੀ ਤੇ ਰਣਜੀਤ ਕੌਰ ਜੀ ਦੀ ਬਹੁਤ ਹੀ ਵਧੀਆ composition ❤❤❤

    • @MeraNaseeb1971
      @MeraNaseeb1971 8 หลายเดือนก่อน

      555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555444444444

  • @bhagsingh634
    @bhagsingh634 3 หลายเดือนก่อน +2

    Old is gold and sada bahar song

  • @gurisandhu2225
    @gurisandhu2225 หลายเดือนก่อน

    ਸਦੀਕ ਜੀ ਸਤਿ ਸ੍ਰੀ ਅਕਾਲ
    ਇਨੀ ਫੁਰਤੀ ਚੁਸਤੀ ਤੇ ਐਕਸ਼ਨ
    ਕੀ ਖਾਦੇ ਓ ਬਾਕਮਾਲ ਓ ਜੀ

  • @BholaSingh-x6i
    @BholaSingh-x6i 2 หลายเดือนก่อน

    Very Very Nice Beautiful ❤️❤️❤️❤️❤️❤️❤️❤️❤️❤️❤️❤️❤️❤️❤️❤️

  • @Jasbirkaur-o3y
    @Jasbirkaur-o3y หลายเดือนก่อน

    ਇਸ ਜੋੜੀ ਨੇ ਬਾਬੂ ਸਿੰਘ ਮਾਨ ਅਤੇ ਹਰਦੇਵ ਦਿਲਗੀਰ ਨੂੰ ਅਮਰ ਕਰ ਦਿੱਤਾ ਜੀ।

  • @goria8631
    @goria8631 ปีที่แล้ว +113

    ❤❤❤❤❤ ਬਹੁਤ ਵਧੀਆ ਗੀਤ ਹਨ,ਸਾਰਾ ਦਿਨ ਸੁਣਦੇ ਰਹਿਨੇ ਆ ਜੀ ਕਰਦਾ ਦੂਰੀ ਦੂਰੀ ਵਾਰ ਸੁਣੀਏ

    • @sunilsolanki6522
      @sunilsolanki6522 5 หลายเดือนก่อน +21

      ंौघंचुचम
      चांग ग़णणंूईचं

    • @PUNJABISONGLYRICS-i6t
      @PUNJABISONGLYRICS-i6t 4 หลายเดือนก่อน +1

      1

    • @Deepbadesha
      @Deepbadesha 4 หลายเดือนก่อน

      @@sunilsolanki6522 11:15 11:17 11:19 11:22 11:25 11:27 11:29 11:32 11:34 11:36 11:39 11:42 11:44 11:47 I 11:49 I 11:52 11:54 11:56 11:59 12:02 12:04 32:57 e😮😮😮😢😮😮😮😮😮😮😮😮32:59 33:51 and 12:06 I 12:09 12:11 12:14 12:17 12:19 12:22 12:30 12:31 o 😅😊 😊😊❤😂😂😂 19:10 20:36 21:31 😊 29:35 31:17

    • @GurcharnBrar-s2o
      @GurcharnBrar-s2o 4 หลายเดือนก่อน

      ​⁰⁰.,⁰,@@sunilsolanki6522ppppp⁰⁰⁰q⁰⁰⁰⁰⁰⁰⁰⁰⁰⁰0⁰⁰⁰⁰⁰⁰⁰⁰⁰⁰ààa

    • @SharmaGuri-u1v
      @SharmaGuri-u1v 3 หลายเดือนก่อน +2

      😅u​

  • @VKSH_GG-OFFICIAL
    @VKSH_GG-OFFICIAL 16 วันที่ผ่านมา

    G00D

  • @BITTASandhu-h7u
    @BITTASandhu-h7u 3 หลายเดือนก่อน +3

    ਬਹੁਤ ਹਿੱਟ ਜੋੜੀ ਵਾਹ ਜੀ ਵਾਹ

  • @GurjitSingh-dg7kd
    @GurjitSingh-dg7kd 2 หลายเดือนก่อน

    ❤❤🎉🎉

  • @NirmalSingh-by3dp
    @NirmalSingh-by3dp 2 หลายเดือนก่อน

    Very very very very very nice

  • @beantsingh5108
    @beantsingh5108 4 หลายเดือนก่อน

    Nice Song ge ❤❤

  • @DEEP-GILL855
    @DEEP-GILL855 ปีที่แล้ว +6

    ❤❤❤❤❤❤❤😘😘😘😘👍👍👍👍

  • @shivanisharma5562
    @shivanisharma5562 2 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ 😅😅😅😅

  • @mohansingh-vj2wt
    @mohansingh-vj2wt ปีที่แล้ว +3

    Ajj de singer ki han family song❤

  • @CharnjeetSingh-e5b
    @CharnjeetSingh-e5b หลายเดือนก่อน

    ਪਟਿਆਲਾ

  • @sarjeetsingh8329
    @sarjeetsingh8329 ปีที่แล้ว +6

    May fevret song ❤❤

  • @ranjeetsaini9616
    @ranjeetsaini9616 9 หลายเดือนก่อน

    👍👍👍👍👍👍

  • @Paramjit3190-i8h
    @Paramjit3190-i8h 3 หลายเดือนก่อน

    Good

  • @rakeshgarg952
    @rakeshgarg952 7 หลายเดือนก่อน

    Very Romantic and enjoy full... Old is Gold❤❤❤❤

  • @adragon8667
    @adragon8667 2 หลายเดือนก่อน

    Bhai ma naseema

  • @bansilal-un6sd
    @bansilal-un6sd 7 หลายเดือนก่อน +1

    Old is gold

  • @sunniebrar1005
    @sunniebrar1005 11 หลายเดือนก่อน +13

    ਮਰਜੇ ਵਿਚੋਲਾ ਵੈਲੀ ਨੂੰ ਵਿਆ ਤੀ ਮੈਂ ਚੰਦਰੇ ਨੇ ਕੁੰਜ ਕਾਗ ਪਿਛੇ ਲਾ ਤੀ ਮੈ song name please

  • @Bhupindersingh-gq9br
    @Bhupindersingh-gq9br 10 หลายเดือนก่อน +2

    10:22

  • @KDGAMERZ500
    @KDGAMERZ500 11 หลายเดือนก่อน +1

    So nice

  • @Gupp_Shupp_with_Sandhu
    @Gupp_Shupp_with_Sandhu 7 หลายเดือนก่อน

    Real song of Punjab

  • @BaldevSinghBssandhu
    @BaldevSinghBssandhu 3 หลายเดือนก่อน

    ਇਹ ਕੋਈ ਗੀਤ ਹੈ lehnge ਤੇ ਸ਼ਰਾਬ ਡੋਲ੍ਹ ਦੁੰ

  • @jagnarsingh3005
    @jagnarsingh3005 ปีที่แล้ว +3

    I love these all songs.....

  • @sunniebrar1005
    @sunniebrar1005 11 หลายเดือนก่อน +2

    Hauli hauli hoyi payi jammen fakk ve killeyan ton pujh gayi kanalan tak ve song name plz

    • @ajaibsingh3524
      @ajaibsingh3524 9 หลายเดือนก่อน

      ਹੋਈ ਪਈ ਜ਼ਮੀਨ ਫੱਕ -ਗੀਤ ਚੁੱਲ੍ਹੇ ਤੇ ਪਤੀਲਾ ਖੜਕੇ

  • @bhupindersingh-iy6ui
    @bhupindersingh-iy6ui ปีที่แล้ว +1

    Sad behaar song

  • @JangSingh-q3l
    @JangSingh-q3l 2 หลายเดือนก่อน

    Bhul ke. Bagh. Aaagai. Full. Tor. Lain. De

  • @HarpalSingh-r7h
    @HarpalSingh-r7h 9 หลายเดือนก่อน

    CDC
    Cr

  • @GagguGill-f2f
    @GagguGill-f2f 3 หลายเดือนก่อน +1

    Very nice

  • @GurbachanSidhu-q8d
    @GurbachanSidhu-q8d หลายเดือนก่อน

    Very good