Student Life in Canada: Struggle Life of Punjabi Student in Canada (ਕੈਨੇਡਾ ਦੀ ਕਹਾਣੀ)

แชร์
ฝัง
  • เผยแพร่เมื่อ 3 ต.ค. 2024
  • Student Life in Canada: Struggle Life of Punjabi Student in Canada (ਕੈਨੇਡਾ ਦੀ ਕਹਾਣੀ)
    MY WEBSITE:
    desieconomist....
    ---------------------------------------­----------------------------------------­­-
    Technical Workshop Sign-up
    forms.gle/pmS1...
    MY TWITTER:
    / _desieconomist
    MY FACEBOOK:
    / desi.economist
    MY TIKTOK
    / desieconomist
    MY INSTAGRAM:
    / desi.economist
    Listens to latest podcast -
    open.spotify.c...
    DISCLAIMER: I am NOT your financial advisor. All videos and the topics on this channel discussed are only opinions, and are presented for entertainment purposes only. This information should not be construed as legal or financial advice. Always do your own research and due diligence before investing. You should consult with your licensed investment professional before investing.

ความคิดเห็น • 527

  • @desieconomist
    @desieconomist  ปีที่แล้ว +12

    ਸੁਣੋ ਨਵੇਂ ਨਵੇਂ ਕੈਨੇਡਾ ਆਏ ਲੋਕਾਂ ਦੀਆਂ ਹੱਡਬੀਤੀਆਂ
    th-cam.com/video/ccgE5dLXo0c/w-d-xo.html

  • @Master-Of-How
    @Master-Of-How ปีที่แล้ว +86

    ਪੰਜਾਬ ਵਰਗੀ ਧਰਤੀ ਪੂਰੀ ਦੁਨੀਆਂ ਤੇ ਕਿਤੇ ਨਹੀਂ ਲੱਭਣੀ, ਮੈਂ ਆਪਣੇ ਘਰਦਿਆਂ ਦੀ ਮੰਨ ਕੇ ਕੈਨੇਡਾ ਆਇਆ ਸੀ ਤੇ 5 ਮਹੀਨੇ ਹੋ ਚੱਲੇ ਆਏ ਨੂੰ ਪਰ ਅਜੇ ਤੱਕ ਕੋਈ ਕੰਮ ਨੀ ਮਿਲਿਆ, ਤੇ ਜਿਹੜੇ depression ਬਾਰੇ ਸਾਨੂੰ ਕਦੇ ਪਤਾ ਵੀ ਨਹੀਂ ਸੀ ਹੁਣ ਓਹ ਹਰ ਪਲ ਸਿਰ ਤੇ ਸਵਾਰ ਰਹਿੰਦਾ ਤੇ ਐਸੇ ਖਿਆਲ ਵੀ ਦਿਮਾਗ ਵਿੱਚ ਆਉਂਦੇ ਨੇ ਜਿਹਨਾਂ ਬਾਰੇ ਕਦੇ ਸੋਚਿਆ ਨੀ ਸੀ। ਜੇ ਨਰਕ ਦੇਖਣਾ ਤਾਂ ਕੈਨੇਡਾ ਆਯੋ, ਨਹੀਂ ਤਾਂ ਆਪਣੇ ਪੰਜਾਬ ਦੀ ਰੀਸ ਨੀ ਕਿਤੇ। ਅਸੀਂ ਮੇਹਨਤ ਕਰਾਂਗੇ ਪਰ ਓਸ ਮੇਹਨਤ ਦੀ ਕੀਮਤ ਘਰ ਦਿਆਂ ਤੋਂ ਦੂਰ ਹੋਣਾ, ਆਪਣੇ ਹੱਥੀਂ ਆਪ ਬਿਨਾ ਮਤਲਬ ਦੀਆਂ ਟੈਂਸ਼ਨ ਦਿਮਾਗ ਨੂੰ ਪਾਉਣਾ, ਪੈਸਾ ਬਰਬਾਦ ਕਰਨਾ, ਓਸ ਪੈਸੇ ਨੂੰ ਦੁਬਾਰਾ ਕਮਾਉਣ ਲਈ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਤੇ ਆਪਣੇ ਸਰੀਰ ਦੀ ਮਿਹਨਤ ਨੂੰ ਜ਼ਾਇਆ ਕਰਨਾ ਓਹ ਵੀ ਓਸ ਪੈਸੇ ਲਈ ਜੋਕਿ ਸਾਡਾ ਸੀ । ਤੇ ਅਸੀਂ ਬਾਹਰ ਆਉਣ ਲਈ ਬਰਬਾਦ ਕੀਤਾ ਤੇ ਫਰ ਓਨਾ ਪੈਸਾ ਦੁਬਾਰਾ ਕਮਾਉਣ ਲਈ ਜੋ ਸਮਾਂ ਬਰਬਾਦ ਕੀਤਾ। ਮੈਂ ਇਸਨੂੰ ਕੋਈ ਖਰਾ ਸੌਦਾ ਨਹੀਂ ਸਮਝਦਾ। ਕੇ ਪੰਜਾਬ ਟੁੱਟੇ ਮਕਾਨ ਵਿੱਚ ਰਹਿੰਦੇ, ਘਰਦਿਆਂ ਨਾਲ ਤਾਂ ਹੁੰਦੇ, ਸਕੂਨ ਤਾਂ ਹੁੰਦਾ, ਪਰ ਇਸ ਦੇਸ਼ ਵਿਚ ਨਾ ਘਰ ਦੇ ਮਿਲਣਗੇ ਨਾ ਸਕੂਨ। ਇਹ ਗੋਰਿਆਂ ਨੇ ਐਸਾ ਜਾਲ਼ ਤਿਆਰ ਕੀਤਾ ਆ ਜਿਹਦੇ ਵਿੱਚ ਬੰਦੇ ਨੂੰ ਫੱਸਣ ਤੋਂ ਪਹਿਲਾਂ ਨਹੀਂ ਪਤਾ ਲਗਦਾ। ਪਹਿਲਾਂ ਗੋਰਿਆਂ ਨੇ ਸਾਡੇ ਤੇ ਰਾਜ ਕੀਤਾ ਤੇ ਸ਼ਾਇਦ ਹੁਣ ਅਸੀਂ ਗੁਲਾਮੀ ਕਰਨਾ ਗਿੱਝ ਚੁੱਕੇ ਹਾਂ ਜੀ ਇਹਨਾਂ ਦੇਸ਼ਾਂ ਨੂੰ ਮੂੰਹ ਚੁੱਕ ਕੇ ਜਿੰਦਗੀ ਭਰ ਦੀ ਪੂੰਜੀ ਬਰਬਾਦ ਕਰ ਕੇ ਤੁਰ ਪੈਂਦੇ ਹਾਂ ਜਿਹਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਮੁੜ ਕੇ ਓਹ ਜੁੜਨੀ ਕਿ ਨਹੀਂ, ਘਰਦਿਆਂ ਦਾ ਮੂੰਹ ਦੇਖ ਹੋਣਾ ਕੀ ਨਹੀਂ, ਏਥੇ ਇੱਕ ਸਟੂਡੈਂਟ ਦੇ ਹਾਲਾਤ ਧੋਬੀ ਦੇ ਕੁੱਤੇ ਵਰਗੇ ਆ, ਜਿਹੜਾ ਨਾ ਘਰ ਦਾ ਨਾ ਘਾਟ ਦਾ। ਮੈਂ ਇਸ ਗੱਲ ਤੇ ਆਪਣੇ ਆਪ ਨੂੰ ਕੋਸਦਾਂ ਕਿ ਕਾਸ਼ ਮੈਂ ਆਪਣੇ ਪਰਿਵਾਰ ਦੇ pressure ਵਿੱਚ ਆ ਕੇ ਬਾਹਰ ਨਾ ਆਇਆ ਹੁੰਦਾ ਤੇ ਓਸ ਪੈਸੇ ਨਾਲ ਪੰਜਾਬ ਵਿੱਚ ਕਾਰੋਬਾਰ ਕੇ ਲੈਂਦਾ ਤਾਂ ਅੱਜ ਨੂੰ ਮੇਂ ਘਰ ਦਿਆਂ ਦੇ ਨਾਲ ਹੁੰਦਾ, ਸਕੂਨ ਵਿੱਚ ਹੁੰਦਾ, ਏਸ ਨਰਕ ਤੋਂ ਦੂਰ ਹੁੰਦਾ। ਜਿਹੜਾ ਬੰਦਾ ਵੀ ਮੇਰਾ comment ਪੜ੍ਹੇ, ਕੇ ਓਹ ਹਾਲੇ ਪੰਜਾਬ ਵਿੱਚ ਹੈ ਤੇ ਬਾਹਰ ਆਉਣ ਦੀ ਸੋਚ ਰਿਹਾ ਤਾਂ ਮੇਰਾ ਭਰਾ ਜਾਂ ਭੈਣ ਜੀ ਵੀ ਹੋਵੇ, ਆਪਣੇ ਪੰਜਾਬ ਨੂੰ ਨਾ ਛੱਡਯੋ। ਅਸੀਂ ਪਛਤਾ ਰਹੇ ਆਂ ਕਿਤੇ ਤੁਹਾਨੂੰ ਨਾ ਪਛਤਾਉਣਾ ਪਵੇ। ਜੇਹੜੇ ਕਹਿੰਦੇ ਪੰਜਾਬ ਵਿੱਚ ਕੁਝ ਨੀ ਓਹਨਾਂ ਨੂੰ ਮੇਂ ਕਹਿੰਦਾ ਕਿ ਕੈਨੇਡਾ ਵਿੱਚ ਕੁਝ ਨੀ ਹੈਗਾ। ਪੰਜਾਬ ਲੱਖ ਗੁਣਾ ਚੰਗਾ ਇਸ ਨਰਕ ਤੋਂ। ਏਥੇ ਕਾਮਯਾਬੀ ਨੀ ਜਿੰਦਗੀ ਭਰ ਦੀ ਗੁਲਾਮੀ ਮਿਲ਼ਦੀ ਆ ਤੇ ਪੰਜਾਬ ਵਿੱਚ ਜੇ ਕੁੱਲੀ ਵਿੱਚ ਵੀ ਰਹੋਂਗੇ ਤਾਂ ਬਾਦਸ਼ਾਹ ਹੋਵੋਂਗੇ। ਜੇਹੜੇ ਕਹਿੰਦੇ ਕਿ ਰੱਬ ਦਾ ਨਾਮ ਤੋਂ ਕਿਤੇ ਵੀ ਲੈ ਹੋ ਜਾਂਦਾ ਤਾਂ ਓਹਨਾ ਨੂੰ ਦੱਸਣਾ ਚਾਹੁੰਦਾ ਕਿ ਕੈਨੇਡਾ ਦੀ ਧਰਤੀ ਏਡੀ ਨੈਸ਼ ਆ ਕਿ ਰੱਬ ਦਾ ਨਾਮ ਲੈਣ ਦੇ ਵਾਬਜੂਦ ਵੀ ਤੁਹਾਡਾ ਮਨ ਉਸਨੂੰ ਸਵੀਕਾਰ ਨਹੀਂ ਕਰੇਗਾ।

    • @simarjitgarcha3873
      @simarjitgarcha3873 ปีที่แล้ว +4

      ਦਿਲ ਨਹੀਂ ਛੱਡੀਦਾ, ਵਾਹਿਗੁਰੂ ਭਲਾ ਕਰੂ

    • @SukhwinderSingh-cm5lg
      @SukhwinderSingh-cm5lg ปีที่แล้ว +2

      Right

    • @supremeleader5516
      @supremeleader5516 ปีที่แล้ว +2

      Paise poore karke wapis aja punjab

    • @supremeleader5516
      @supremeleader5516 ปีที่แล้ว +1

      @@BalwinderKaur-re7yq tusi ta maha murkha wala kamm kita

    • @thepearlocean7858
      @thepearlocean7858 ปีที่แล้ว +2

      @@supremeleader5516 parents de pressure ch nhi ona c thonu...... zindagi de kosh faisle apa nu khud leke da hkk h.... anyways......hun paisa kma k vaps aa Jo Shahi punjab hmesha thode lyi buhe kholi khda

  • @hardip9879
    @hardip9879 ปีที่แล้ว +49

    ਸ਼ਾਬਾਸ਼ੇ ਬੱਚਿਓ ਰੱਬ ਤੁਹਾਡੇ ਨਾਲ ਐ ਬਸ ਹਿੰਮਤ ਨਹੀਂ ਹਾਰਨੀ ਔਰ ਤੁਸੀਂ ਨਵੇਂ ਲੋਕਾਂ ਦੀ ਮਦਦ ਕਰਿਓ

  • @smartphonedoctor1242
    @smartphonedoctor1242 ปีที่แล้ว +30

    ਵਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਤੰਦਰੁਸਤੀ ਬਖਸ਼ਨ ਤਰੱਕੀ ਕਰੋ ਲੰਬੀ ਉਮਰ ਹੋਵੇ ਤੁਹਾਡੀ

  • @jaspalsingh9068
    @jaspalsingh9068 ปีที่แล้ว +56

    ਇਥੇ ਕੋਈ ਰਿਸ਼ਤੇਦਾਰ ਤੁਹਾਡਾ ਨਹੀਂ ਆਪ ਹੀ ਸਭ ਕੁਝ ਕਰਨਾ ਪੈਂਦਾ ਅਪਣੇ ਹੱਥੀਂ ਅਪਣਾ ਅਪੀ ਹੀ ਕਰਜ sbariy ਇਥੇ ਕਿਸੇ ਤੇ ਆਸ ਨਾ ਰੱਖੋ ਕੋਈ ਨਹੀਂ ਤੁਹਾਡੇ ਨਾਲ ਤਰਸ ਕਰੇਗਾ ਬੇਟਾ ਆਪ ਮਿਹਨਤ ਕਰੋ ਤੁਹਾਡੇ ਅਪਣੇ sadenge ਜੇ ਤੁਸੀਂ ਜਿਆਦਾ ਉੱਚੇ ਹੋ ਗਏ ਤਾਂ

  • @bains6218
    @bains6218 ปีที่แล้ว +29

    ਭਰ ਭਰ ਜਹਾਜ ਆ ਰਹੇ ਆ ਫਿਰ ਦਿਹਾੜੀਆਂ ਦਾ ਕੰਮ ਕਿਸ ਨੂੰ ਮਿਲਣਾ ਇਵੇਂ ਹੀ ਆ ਜਿਵੇਂ ਪੰਜਾਬ ਵਿੱਚ ਬਾਹਰੋ ਆਉਣ ਵਾਲੇ ਮਜਦੂਰ ਜਦੋਂ ਵੱਧ ਆ ਜਾਣ ਫਿਰ ਚੌਕ ਵਿੱਚ ਖੜ ਖੜ ਕਿ ਵਾਂਜਾ ਮਾਰਦੇ ਆ ਇਸੇ ਤਰਾਂ ਇੱਥੇ ਹੋ ਰਿਹਾ ਆ

  • @babachahal9381
    @babachahal9381 ปีที่แล้ว +23

    ਵਾਹਿਗੁਰੂ ਜੀ ਖੁਸ਼ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਚ ਰੱਖਣ

  • @amansinghsingh5918
    @amansinghsingh5918 ปีที่แล้ว +14

    ਪੰਜਾਬੀਆਂ ਦੀ ਵਿਦੇਸ਼ੀ ਦੌੜ ਨੇ ‌।।।। ਅਪਣਾ ਪੰਜਾਬ ,, ਪਰਿਵਾਰ,, ਜ਼ਮੀਨਾਂ,, ਸਭ ਬਿਹਾਰੀਆਂ ਦੇ ਅਧੀਨ ਕਰ ਦਿੱਤੀਆਂ ਨੇ ।।। ਇਹਨਾਂ ਭੈਣ ਭਰਾਵਾਂ ਨੇ ਵਿਦੇਸ਼ ਤੋਂ ਪੱਕੇ ਤੌਰ ਤੇ ਵਾਪਸ ਨਹੀਂ ਮੁੜਨਾ ਤੇ ਇੱਧਰ ਬਣਾਏ ਵੱਡੇ ਵੱਡੇ ਘਰ ਕੋਠੀਆਂ,,, ਬੱਸ ਸਮਝੋ ਸਮਾਂ ਪਾ ਕੇ ਬਿਹਾਰੀਸਤਾਨ ਬਣੇਂਗਾ ।।।।।।

  • @malkitsandhu5724
    @malkitsandhu5724 ปีที่แล้ว +36

    ਵੇਰੀ ਵੇਰੀ ਨਾਈਸ ਗੁੱਡ ਪੰਜਾਬ ਨਾਹੀ ਰੀਸਾ ਪੰਜਾਬ ਦੀਆ ਸਾਡੇ ਵੱਡੇ ਵਾਡੇਰੇ ਆ ਦੇ ਘਰ ਦੇ 12=15=15। ਜੀ ਹੁੱਦੇ ਸੀ ਤੇ ਰੋਟੀ ਆਜ ਨਾਲੋ ਚੰਗੀ ਖੰਦੇ ਸੀ ਕੀ ਕੱਹੇਈਐ ਰੱਭ ਈ ਐ ਪੰਜਾਬ ਦਾ 🙏🌹🌹🌹 ਪੀ ਬੀ 05 ਵਾਲਾ ਸੰਧੂ 🙏🌹

    • @tirathsingh6539
      @tirathsingh6539 ปีที่แล้ว

      ਬਿਲਕੁਲ ਸਹੀ ਜੀ

  • @jattmakmagillfarmer8313
    @jattmakmagillfarmer8313 ปีที่แล้ว +110

    ਪੰਜਾਬ ਵਰਗੀ ਧਰਤੀ ਦੁਨੀਆਂ ਤੇ ਕਿਤੇ ਨੀ ਲੱਭਣੀ

    • @maudgomery1682
      @maudgomery1682 ปีที่แล้ว +2

      Kurjia thula a k fahe lan vale rusa ta kha k mur jan vale nusha v kita nuhi lubda punjab vich hee hindostan sutda jahaj bhur bhur k

    • @karangill7637
      @karangill7637 ปีที่แล้ว +1

      than why people's r dying to leave the best land😊

    • @ZenoSamaOmniKing
      @ZenoSamaOmniKing ปีที่แล้ว +2

      @@karangill7637 for freedom and dollar 💵
      best land means culture and people

    • @pennyc8252
      @pennyc8252 ปีที่แล้ว

      ​@@ZenoSamaOmniKing best land dont had dollar and freedom😢😢😢😢

    • @ZenoSamaOmniKing
      @ZenoSamaOmniKing ปีที่แล้ว +2

      @@pennyc8252 because our culture don't allow That kind of freedom

  • @SurjitSingh-zk9py
    @SurjitSingh-zk9py ปีที่แล้ว +10

    ਆਉਣ ਵਾਲੇ ਸਮੇਂ ਵਿੱਚ ਹੋਰ ਬੁਰਾ ਹਾਲ ਹੋ ਰਿਹਾ ਹੈ ਜੀ

  • @amarjitpannu9357
    @amarjitpannu9357 ปีที่แล้ว +30

    Canada is still a beautiful country. Those who work hard succeed here. Just adjust according to the new environment. Change according to Canadian life style! Life will become easy after that!

    • @harnoorsingh1287
      @harnoorsingh1287 ปีที่แล้ว +5

      Hardworking people succeed everywhere bro

    • @JackSmith-k6g
      @JackSmith-k6g ปีที่แล้ว

      Hard work has nothing to do with success anymore. Stop lying your bullshit. Too many hard working students cant find job after graduation or find horrible job like TimHortons that is just to survive and nothing more. Canada is just to take your money for course fees, other indian people to take your rent money while you share room with 5 other people and bathroom with 10 people.

    • @ramansarwara625
      @ramansarwara625 ปีที่แล้ว +4

      @@harnoorsingh1287 Not true all the time veer construction workers in india work harder then construction workers in us and but constructions in us make bank compared and specially desi workers in middle east working like slaves and their passport is taken from them so they can never go back home

    • @giannagra9781
      @giannagra9781 ปีที่แล้ว

      @@ramansarwara625 so true

    • @el_champion.
      @el_champion. ปีที่แล้ว +2

      @@ramansarwara625 veer struggle means labour te construction ni hunda he means the person who is smart and strict in life and have hunger will succeed everywhere.

  • @rangrew7868
    @rangrew7868 ปีที่แล้ว +7

    Work hard. Stay focused. Balance your life with time and money. Money is essential In life but not everything. Your family, your self esteem, your self respect and your honour are key components in your life. Be Brave and be ready to face any challenges. Love to all the young students ❤️. God bless you in your sincere efforts and hard work.

  • @amanpreet272
    @amanpreet272 ปีที่แล้ว +26

    Love ਪੰਜਾਬ only ❤

  • @bsingh1310
    @bsingh1310 ปีที่แล้ว +1

    ਮੂਰਖੋ ਭੁਲ ਗਏ ਆਪਣੇ ਪਿੰਡਾਂ ਤੇ ਪੰਜਾਬ ਨੂੰ ਵਾਹਿਗੁਰੂ ਸੁਮੱਤ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @muzamilhussain8945
    @muzamilhussain8945 ปีที่แล้ว +37

    All Student gave a very good interview, I am very happy❤

  • @mampreetsingh6594
    @mampreetsingh6594 ปีที่แล้ว +23

    ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਤਾਂ ਵੀ ਸਿੱਖਾਂ ਨੇ ਪੰਜਾਬ ਦੀ ਧਰਤੀ ਛੱਡ ਨਹੀਂ ਭੱਜੇ ਹੁਣ ਤਾਂ ਖਾਦੇਂ ਪੀਦੇ ਪਰਿਵਾਰ ਵੀ ਭੱਜ ਰਹੇ ਹਨ ਮਨੁੱਖਾਂ ਜਨਮ ਮਿਲਿਆ ਸੀ ਨਾਮ ਜਪੁ ਕੇ ਚੌਰਾਸੀ ਲੱਖ ਜੂਨਾਂ ਦੇ ਧੱਕਿਆ ਤੋ ਬਚਣ ਲਈ ਪਰ ਲੋਕਾਂ ਦੀ ਮੱਜਲ ਹੀ ਕੁਝ ਹੋਰ ਬਣ ਗਈ

    • @SIMAR_SANDHU_.45
      @SIMAR_SANDHU_.45 ปีที่แล้ว

      Asi gand punjab vich reh k apni life ni spoil karni ok

    • @kiranpalsingh2708
      @kiranpalsingh2708 ปีที่แล้ว +1

      ਉਦਾਹਰਣ ਬਿਲਕੁਲ ਗਲਤ ਹੈ, ਨਾਮ ਕਿਤੇ ਵੀ ਜਪਿਆ ਜਾ ਸਕਦਾ ਹੈ, ਕੀ ਪੰਜਾਬ ਵਿੱਚ ਸਾਰੇ ਨਾਮ ਜਪਦੇ ਹਨ ?
      ਇਸਨੂੰ ਭੱਜਣਾ ਨਹੀਂ ਕਹਿੰਦੇ, ਆਪਣੇ ਵਧੀਆ ਭਵਿੱਖ ਲਈ ਬਾਹਰ ਜਾਂਦੇ ਹਨ !

    • @RoohPunjabi
      @RoohPunjabi ปีที่แล้ว +3

      @@kiranpalsingh2708 kehda bhavikh .. study kr l labour work ??? india de nal compare krna bnd kro te dekho othe di life ch oh kithe stand krde

  • @D3S13ST
    @D3S13ST ปีที่แล้ว +22

    First rule of western humanity- don't rely on anyone except yourself. Welcome to canada.

  • @combatx3373
    @combatx3373 ปีที่แล้ว +14

    Mai v student hi aya si no doubt apne lokki hi ltta khichde ne even students hi ik dujje di kichi jande ne ... jeh gall kriye dujji community di boht hi rare hunda koi discriminate kre mai ap k
    Goreya kalleya ch kam kitta bakki jeh khaiye.. mai 4 month India v kam kitta jeh compare kariye urre student life boht sokhi aw ethe tusi kharche kadd sakde ho fee kad skde hoPunjab vch ta parent toh krcha mangde si college lyi .. although apne student mehnat krde ne bave canada hove ja Punjab .. bss ethe paise di bhukmari pai aw ki jada toh jada paisa kma layi .. jehre picho ameer aunde ne obviously ohna ne vehle ghumna so life sarre passe ohki aw ehna rohn di koi lorh ni

  • @harjitsingh9372
    @harjitsingh9372 ปีที่แล้ว +5

    Te ik gall ajj de tym vich pese kmon de chaker vich lok dunia to ta jitt jande ne but apni real life nu haar jnde ne sab rishte bhul k sirf ik rista reh gia pesa jo k apni arthi modea te nhi chuk skda ❤baki waheguru❤

    • @nishantmalik8939
      @nishantmalik8939 ปีที่แล้ว

      ji bhaiya ji aisa hi h kuch aaj k tym
      same thought

  • @jaswinderkaur4152
    @jaswinderkaur4152 ปีที่แล้ว +5

    Jis tann lagge soyi janne so jehde kehnde wapis ajjo ohna nu biathe ghr sabb milda assi ik ik chijj app kamyi mehnt nal ethe takk aye so respect kreya kro sabb di support kreya kro living in canada 🇨🇦 still do hustle by determining ❤🎉

    • @pbsandhu6400
      @pbsandhu6400 ปีที่แล้ว +1

      Fr veer Canada j mehnat wa fr lok bonkde kyo a k ethe na aoo aap lun othe fadde a

  • @SunnyUbhiMusic
    @SunnyUbhiMusic ปีที่แล้ว +2

    kudieyan de mostly dark circle pyee aa lagada pta ni neendan msa poorieayn hundieyan honieyan,...
    struggling life aa ethe

  • @xyz-uo6le
    @xyz-uo6le 11 หลายเดือนก่อน +2

    Tainu study ta easy lagdi aa Kyoki tainu bani bnayi assignments Mil jandiya te mainu pta meri bund pati payi aa assignment naal. Ek semester fail vi hoya

  • @princeverma-dj8nf
    @princeverma-dj8nf ปีที่แล้ว +25

    living in canada but india de life boht sahi aa

    • @thepearlocean7858
      @thepearlocean7858 ปีที่แล้ว

      M confused hu ki canda jau ya nhi ...m ithe buisness kra ja canada chl ja

    • @princeverma-dj8nf
      @princeverma-dj8nf ปีที่แล้ว

      @@thepearlocean7858 india krla jy kuj option haii canada te sirf last option te rakhi

  • @narinderpalsingh5349
    @narinderpalsingh5349 ปีที่แล้ว +2

    ਇਹਨਾਂ ਬੱਚਿਆਂ ਨੂੰ ਦਸ ਸਾਲ ਬਾਅਦ ਸਮਝ ਆਵੇਗਾ ਕਿ ਕੀ ਗਵਾਇਆ ਅਤੇ ਕੀ ਪਾਇਆ।

  • @giannagra9781
    @giannagra9781 ปีที่แล้ว +26

    Everybody has to struggle in Canada in the beginning But after 2 or 3 years everything gets better and better , keep calm , Be Patient

    • @drishtishahi6222
      @drishtishahi6222 ปีที่แล้ว +2

      Yes that's true! Struggle is everywhere

  • @nkvirk988
    @nkvirk988 ปีที่แล้ว +16

    Struggle is every where
    God will not give you anything without struggle
    2 no.d paise sirf India vich h
    Jiste aaram nal log luxury life lead krde hnn
    Hard work krn vale pahle hi down to earth hunde hnn

    • @dhruvitdhodia2279
      @dhruvitdhodia2279 ปีที่แล้ว +1

      Bhai 2 number de paisa sab jagah hai. Sirf india mein nahi

    • @thepearlocean7858
      @thepearlocean7858 ปีที่แล้ว

      Log 1no. Ch b bhut Paisa kmonde h ......gll soch di h

  • @virtuosoproductions4589
    @virtuosoproductions4589 ปีที่แล้ว +17

    Sadly, there’s lots of explanation of students by desi businesses. Goray businesses are happy to employ young students who want to work hard and pay them as per local laws. Work hard, sky is the limit in Canada

  • @jagtarsingh7127
    @jagtarsingh7127 ปีที่แล้ว +1

    ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨਿਆ ਜਾ ਸਕਦਾ ਪ੍ਰੰਤੂ ਜੌ ਲੰਮੇ ਸਮੇਂ ਤੋਂ ਕਨੇਡਾ ਵਿੱਚ ਰਹਿੰਦੇ ਹਨ ਪੰਜਾਬੀ ਉਹ ਹੀ ਨਵੇਂ ਬੱਚਿਆਂ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਬੱਚੇ ਆਪਣੇ ਬਲਬੂਤੇ ਤੇ ਆਏ ਹਨ ਡਟੇ ਰਹੋ ਵਾਹਿਗੁਰੂ ਮੇਹਰ ਕਰੇ ਲੰਮੀਆਂ ਉਮਰਾਂ ਬਖਸ਼ੇ

  • @jeondeyji7084
    @jeondeyji7084 ปีที่แล้ว +7

    Congrats for views, veerji. Well deserved. Looking to hit first 1 lac

    • @jeondeyji7084
      @jeondeyji7084 ปีที่แล้ว

      Now , waiting for 2 lac views.

  • @hinglishindian9452
    @hinglishindian9452 ปีที่แล้ว +6

    Sahi gal dassa tan jo failure haina life ch oh bahar chal jande ne...

    • @jasmeetsingh9292
      @jasmeetsingh9292 4 หลายเดือนก่อน

      Punjab thoda baada successful ah.
      Sahi gal dasan ta jinha by English samjhan di feesan kadan di, mehnat Karan di akul hai ni, oh punjab hi reh jande ne.

  • @anujsalhotra1611
    @anujsalhotra1611 ปีที่แล้ว +8

    I was in Canada in 2017 and i spend only 5 weeks there .... nothing like India !!

  • @shyamchabra5355
    @shyamchabra5355 ปีที่แล้ว +17

    As an old Indian, I can see that students are tolerated for one purpose only.....cheap labour. I live in Australia.

    • @ambarajimalli6746
      @ambarajimalli6746 ปีที่แล้ว

      Indians exploiting Indian students, been here over 30 yrs, shameful, from Australia

    • @jasmeetsingh9292
      @jasmeetsingh9292 4 หลายเดือนก่อน

      Yeah, I’m sure they need more doctors and engineers like yourself instead. 😂 Bada aaya cheap labour

  • @kamalsangha3869
    @kamalsangha3869 ปีที่แล้ว +13

    ਪੰਜਾਬ ❤️❤️

  • @AnilSaroop
    @AnilSaroop ปีที่แล้ว +4

    I like a girl saying “respect the nation you living in”. Work hard and keep positive outlook and in few years you will succeed. It is true for all the foreign countries.
    Only students who were lazy and hardly passed IELTS will have trouble as you know why.😊

    • @Azif45628
      @Azif45628 ปีที่แล้ว

      Can you explain more plz?

  • @sukhwinderrehill9590
    @sukhwinderrehill9590 ปีที่แล้ว +7

    My dear bachio tussi bhut garet ho apne pday de nal kmm krna bhut bdia good per apne ghar noo saff suthra rkhna bi jroori a beta fer koi dikkat nhi augi saff sffai karke ghar nhi dena chunde lok 🎉🎉🎉🎉🎉🎉

  • @jangsingh9119
    @jangsingh9119 ปีที่แล้ว +16

    Mera Desh Punjab 🙏

  • @chiragkhuranaa
    @chiragkhuranaa ปีที่แล้ว +8

    It is not only about Punjbai Student.
    It is about every student, whether Punjabi or not.

  • @kanwarphziks
    @kanwarphziks ปีที่แล้ว +12

    Life of almost all Indians students (specially Punjabis Sikhs) in canada is just empty display. There are few which are working at good reputed job. Rest are working as labourer to fulfill more money desires
    It is very important for individual to be educated so that whole community could develop in all aspects of life
    But in grief I feel most of our people has only labour class mind.

  • @MahendraPatel-tx9ug
    @MahendraPatel-tx9ug ปีที่แล้ว +3

    @ desieconomist,still wondering how come students have luxury cars within 1-2 months after landing as a student and at the same time crying that rent and other expenses too high

  • @talwindersingh3721
    @talwindersingh3721 ปีที่แล้ว +7

    Get your finances straight then, padhai Karo te loans pay Karo awde te kamm te study related kamm karo.
    Cars wala show off jaroori ni aa, why the unnecessary stress?

  • @wahegurug7276
    @wahegurug7276 ปีที่แล้ว +3

    well eh gl klli canada di ni aa uk ch v bht jada bura haal aa jina tuc kho bht mare halat ne ithe a k zindgi brbad hogo lgdi aa ... punjab best aa ..

  • @SinghZaed
    @SinghZaed ปีที่แล้ว +9

    Jehna India dhakke nhi khadde kdi struggle nhi dekhi life ch up & downs nhi dekhe .. ohna layi Okha otherwise struggle ta har passe he a

  • @kamalpreetsingh1686
    @kamalpreetsingh1686 ปีที่แล้ว +22

    I Love my motherland Punjab......Our forefathers fought against foreigner invaders for centuries but didn't left their land and I will not leave Punjab no matter what.......

    • @Digital_lixx
      @Digital_lixx ปีที่แล้ว +2

      😁👌

    • @supremeleader5516
      @supremeleader5516 ปีที่แล้ว +1

      Exactly

    • @piyushsharma4068
      @piyushsharma4068 ปีที่แล้ว

      🙏🏻🙏🏻🙏🏻🙏🏻 assi apni dharti kde nahi chhadange 🚩🚩🚩🚩

    • @deepakbajaj6420
      @deepakbajaj6420 11 หลายเดือนก่อน

      @@piyushsharma4068 mother land one ND only Bharat Punjab fuddu ha
      kaatla da Punjab

    • @loverebel6632
      @loverebel6632 10 หลายเดือนก่อน

      o tu kalla hi re jana hai fer punjab tey

  • @Jordan_offline_
    @Jordan_offline_ ปีที่แล้ว +3

    Struggle tan har tha te karna penda, koi muft de paise thodi dinda, je Canada Jana ta pehla ee soch ke jao ke mehnat ta karni peni aa,
    "authe life ghantya de Sahb naal chaldi aa, bandya de sabh naal ni"

  • @SudnVikas
    @SudnVikas ปีที่แล้ว +3

    All my life i worked for Canada and USA.. but never went there despite getting a job there.. I love India and have no intentions to go there...

  • @parampalsingh3275
    @parampalsingh3275 ปีที่แล้ว +5

    Nabi pagg wala munda kinna sau shareef e, I was just like him when i came to canada . Wish him lots of success.

    • @inderjhajj3411
      @inderjhajj3411 ปีที่แล้ว +1

      ਜਿਹੜੀ ਨਾਲ ਖੜੀ ਆ ਕਿਵੇਂ ਮੂਹ ਮਾਰੀ ਜਾਂਦੀ ਆ
      ਮੁੰਡਾ mature aa

  • @amanpreetkaur70824
    @amanpreetkaur70824 ปีที่แล้ว +25

    Struggle hunda hi aa broo ethe👍🏻starting ch m v 3 3 buses change krke work te jandi c, kyi var te route v miss hoyye c, but its okkk... Hunda sabbb naal, its all about life

    • @silent_710
      @silent_710 ปีที่แล้ว +4

      Ehee ch struggle ki aa 😂😂

    • @amanpreetkaur70824
      @amanpreetkaur70824 ปีที่แล้ว +1

      @@silent_710 aaja laggjuu ptaa jdo 1 bus lyi v 45_45 minute wait krni pendi aa khadd k stop te naal bhaara bhaara weight chkkyya hunda jdo, Sala lodu kehnda struggle ki aa achlll nikkklll fucckk off

    • @jasmeetkaur7868
      @jasmeetkaur7868 ปีที่แล้ว

      Tusi kehri city gye hoo Canada vich

    • @deepakkkkkkkk
      @deepakkkkkkkk ปีที่แล้ว

      @@silent_710 😂😂😂

    • @thepearlocean7858
      @thepearlocean7858 ปีที่แล้ว +1

      Ina struggle India ch reh k krde ta badshah hunde baki dihadi ta hr dessh ch hi h kite b kr lo frk ina k hi b India ch rh k loka ch ego hunda nkhre krde pyr velhe te bhr ja dehadiya chngiya lgdiya dehadiya krniya koi job ni hundi

  • @NeerajKumar-fv1vq
    @NeerajKumar-fv1vq ปีที่แล้ว +2

    Canada is a hard working Country 🇨🇦🇮🇳

  • @SumanBembi
    @SumanBembi ปีที่แล้ว +5

    Canada ch km nahi hai j km milda e ta pay rate bahut ghat a karza chuk k jaan wale bache Canada soch samajh k jaan

  • @gursimransingh_3154
    @gursimransingh_3154 ปีที่แล้ว +53

    ਪੰਜਾਬ ਵਧੀਆ ਵੀਰ

  • @NirmalSingh-bz3si
    @NirmalSingh-bz3si 8 หลายเดือนก่อน

    ਬੇਟਾ ਲੱਗੇ ਰਹੋ ਕਿਸੇ ਦਿਨ ਮੰਜਿਲ ਜਰੂਰ ਆਉਦੀ ਆ ??

  • @happysharma4407
    @happysharma4407 ปีที่แล้ว +2

    ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਨੇ ਇੱਥੇ ਕੁੜੀਆਂ ਬਹੁਤ ਜ਼ਿਆਦਾ ਖਰਾਬ ਨੇ ਸਾਰੀਆਂ ਨਈ ਪਰ ਬਹੁਤੀਆਂ ਕੰਮ ਤੋਂ ਕਡਬਾਉਣ ਚ ਸੱਭ ਤੋਂ ਅੱਗੇ ਤੰਗ ਕਰਨਾ ਬਹੁਤ ਤੂੰ ਤੜਾਕ ਚ ਬੋਲਦੀਆਂ ਨੇ ਦੁਬਾਰਾ ਫੇਰ ਦੱਸਦਾ ਕੇ ਸਾਰੀਆਂ ਨੀ ਚੰਗੀਆਂ ਵੀ ਬਹੁਤ ਨੇ ਪਰ ਮਾੜੀਆਂ ਦੀ ਜ਼ਿਆਦਾ ਮਾਤਰਾ

    • @khushislays2305
      @khushislays2305 ปีที่แล้ว

      Munde ta jive saint ne canada de . Sab toh vadh galt munde hi hunde a puri duniya ch

  • @shehzadsidhu8100
    @shehzadsidhu8100 3 หลายเดือนก่อน

    ਹੌਸਲਾ ਰੱਖ ਬਾਬੇ ਕੋਈ ਚੱਕਰ ਨਹੀਂ ਰੱਬ ਤਰੱਕੀਆਂ ਬਖਸ਼ੇ ਬਾਕੀ ਕੋਈ ਨਾ ਪੈਸੇ ਪੂਰੇ ਕਰਕੇ ਪੰਜਾਬ ਵਾਪਸ ਆ ਜਾਇਓ ਟੈਂਸ਼ਨ ਨਹੀਂ ਲੈਣੀ ਬਾਬੇ

  • @rajbatra9367
    @rajbatra9367 ปีที่แล้ว +1

    Should have interviewed an University student. Fer pata lagna si padayi india nalo kinni okhi aa.
    Colleges vich padayi na de barabar hondi.

  • @zyzzmotivation5382
    @zyzzmotivation5382 ปีที่แล้ว +6

    Waheguru meher kare 💞

  • @kamalvirk......8071
    @kamalvirk......8071 ปีที่แล้ว +3

    Canada bhot burra Hal.....m p.r ha 8 month ho ge vapis hi nahi gye....mere friends nu v 5 month ho ge vapis hi nahi gye....na othe job koi Chaz di..basement da rent 1500 dollar ho chuka je ground te auna double..gadi book krwa ke ae c Toyota carola ..500 dollar deke oh v cancel krwa ti...60 hjar dollar lag jaana EMI complete kr ke.....koi v bacha Jamin vech ke ya loan le ke na jaeo fs jaana tuc ....ahena de Haase vekh panga gal na pa leo..

  • @harjitsingh9372
    @harjitsingh9372 ปีที่แล้ว +3

    Punjab de up wale redia lga k gov job de brarber pese kmaounde ne jo sade punjabi 20lakh lga k canada amrica ja k krde ne thank u❤ baki apni apni soch a

  • @BDSPaintingLtd204
    @BDSPaintingLtd204 ปีที่แล้ว +5

    Discrimination ki hunda ehda pta canada ch 10-15 saal baad lagda jdo jobs de chakra toh nikl ke banda wade level te janda . Han kyi bande lucky hunde sahid pehla top level te chale jande hon . Fer pta lagda ki discrimination ki hunda te kaun karda . Apne ale te aive badnam kre aa apa loka .

  • @2001july06
    @2001july06 ปีที่แล้ว +1

    I think it is not about Canada only, anywhere in world you go in different country, you will struggle to settle in new society

  • @Nirmalsingh-yy8vn
    @Nirmalsingh-yy8vn ปีที่แล้ว +1

    Bhai eve da mahol india ch v miss krda jo apne ghar to bahar reh k job krda like chd Delhi Bangalore etc

  • @tarunpreetsingh5608
    @tarunpreetsingh5608 ปีที่แล้ว +1

    Punjab hi vadhiaa , bahrr nalooo ethe vi saab kush haigaa , bss bndaa krn vala chahidaa , unemployment ta bahana hai ikk , asaal ch taa lok ekk dujhe nu vekh ke bahrr ja rahee nee , jihni bndaa bahr jake struggle krda hai je ohda 50% vi ethe kre taa , banda ethe vi successful ho jandaa . Dhanwaad 🙏

  • @Karamchand0999
    @Karamchand0999 ปีที่แล้ว +4

    Love punjab❤ only yes india 🇮🇳 best

  • @lavisingh503
    @lavisingh503 ปีที่แล้ว +1

    ਕੁਲ ਮਿਲਾਕੇ ਮੈਨੂੰ ਤਾਂ ਇਦਾਂ ਲਗਦਾ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਕਿਉਂ ਕਿ ਅੱਜ ਦੀ ਜੰਨਰੇਸ਼ਨ ਬਹੁਤ ਜਿਆਦਾ ਫੁਕਰਪੁਣੇ ਚ ਪੈ ਗੲੀ ਆ ਬੰਦੇ ਨੂੰ ਪ੍ਰੋਪਰ ਕਦੇ ਕੁਝ ਨਹੀਂ ਮਿਲਦਾ ਕਦੇ ਬੰਦਾ ਇੰਡਿਆ ਮਿਸ ਕਰਦਾ ਕਦੇ ਕੈਨੇਡਾ ਪਰ ਸਟੀਸਫਾਈਡ ਹੋਣ ਵਾਲਾ ਇੰਡਿਆ ੧੫੦੦ ਨਾਲ ਵੀ ਖੁਸ਼ ਆ ਪਰ ਖੁਸ਼ੀ ਮਾਲਕ ਦੀ ਕਿਰਪਾ ਤੇ ਕੁਝ ਜਿੰਦਗੀ ਨੂੰ ਸਮਝਕੇ ਮਿਲਦੀ ਕਿਉਂਕਿ ਸਕੂਨ ਸਿੰਪਲ ਲਾਈਫ ਚ ਹੀ ਮਿਲਦਾ ਬਾਕੀ ਥੋੜੀ ਕੋਸਿਸ ਥੋੜਾ ਰੱਬ ਤੇ ਯਕੀਨ ਥੋੜਾ ਸਬਰ ਥੋੜੀ ਇਮਾਨਦਾਰੀ ਵਧੀਆ ਜੀਵਨ ਹਰ ਵਕਤ ਨੂੰ ਹੰਡਾਉਣ ਵਾਲਾ ਮਿਰਜੇ ਬਸ ਫਿਰ ਗੱਡੀ ਚੱਲਦੀ ਹੋਲੀ ਪਰ ਜ਼ਿੰਦਗੀ ਦਾ ਸੁਆਦ ਬਹੁਤ ਆਉਂਦਾ ਸਿੰਪਲ ਲਿਵੀੰਗ ਗੁੱਡ ਥਿੰਕਿਗ

  • @ਜਾਗਰੁਕ
    @ਜਾਗਰੁਕ ปีที่แล้ว +4

    ਮਾਂ ਦੇ ਛਾਬੇ ਚੋਂ ਪੱਕੀਆਂ ਖਾਣੀਆਂ ਬਹੁਤ ਸ਼ੋਖ਼ੀਆਂ

  • @youtuber_rakesh
    @youtuber_rakesh ปีที่แล้ว +1

    #MAIN gal eh ki hai ... TECHNICALLY STRONG ... BANDA uddo jaave jadon tak .... TECHNICALLY STRONG ....oh na hove !!!

  • @gsthind72
    @gsthind72 ปีที่แล้ว +6

    Salute to these fighters….. proud of you bacheo ❤

    • @rishitarishu7644
      @rishitarishu7644 ปีที่แล้ว +1

      fighters???😶🙄

    • @supremeleader5516
      @supremeleader5516 ปีที่แล้ว

      Lol fighters 🤣🤣🤣 these are cowards who can't do shit in Punjab

  • @bimlakumari6679
    @bimlakumari6679 ปีที่แล้ว +61

    ਨਾ ਭੇਜੋ ਬਾਹਰ।

    • @bilalmalik-jf6wp
      @bilalmalik-jf6wp ปีที่แล้ว

      Kyo tere bundd patde aa india ganda desh

    • @wayon7272
      @wayon7272 ปีที่แล้ว +3

      Paise assi deke jana .. teri kiu dukhdi

    • @princerai7705
      @princerai7705 ปีที่แล้ว +6

      @@wayon7272 ਤੇਰੀ ਓਦੋਂ ਦੂਖੁ ਜਦੋਂ ਭਾਈਆ ਨੇ ਗੰਦ ਪਾਇਆ

    • @wayon7272
      @wayon7272 ปีที่แล้ว +3

      @@princerai7705 ਭੈਣੀ ਜਾਇਆ ki ken dya e 😂

    • @princerai7705
      @princerai7705 ปีที่แล้ว

      @@wayon7272 ਮਾਂ ਜਾਈਆਂ ਫੁਦੂ

  • @jaspreetsingh4271
    @jaspreetsingh4271 ปีที่แล้ว +2

    Yr jehde kehde sanu ehh yaad aunda ohh yaad aunda, babe kise ne dhakke maar k thoda kdya tuhanu tusi apdi mrji naal gaye o, it was your own decision, te hun situations naal tn bruh ladna pena, tagde rho

    • @guri1514
      @guri1514 6 หลายเดือนก่อน +1

      Ghoosia bhorde bss jaa k salya nu pusho paise Bina ki aa zindagi fer pta lagda jdo paise naa honn jebh ch

  • @harkaransinghsidhu4467
    @harkaransinghsidhu4467 ปีที่แล้ว +3

    It’s the perspective from Ontario. Job search is most difficult there.

    • @malkeitkaur3046
      @malkeitkaur3046 ปีที่แล้ว

      When you are new work in fast food, malls they always will give a chance just work first once you get a job others will see that you have customer service.

  • @jaspaljasu4034
    @jaspaljasu4034 ปีที่แล้ว +2

    Bura haal bai ji kudia nu naa bhjo bhar
    Paisa jur ha par ਇੱਜ਼ਤ ਨਹੀਂ ਹੈ ਕੋਈ ਇੱਥੇ

  • @Mnedho_Vision2050
    @Mnedho_Vision2050 ปีที่แล้ว +2

    well, canada is international so don't bring your values but learn Canadian values and mixup with the society and stop living the way you live in your back home country. These things make you easy to adapt and make you happy in Canada.

  • @babachahal9381
    @babachahal9381 ปีที่แล้ว +1

    ਪੰਜਾਬੀ ਹੁਣ ਓਹ ਨੀ ਰਹੇ ਜਦ ਓਹ ਗਏ ਸਨ ਉਹਨਾ ਨਾਲ ਵੀ ਏਦਾਂ ਈ ਹੋਇਆ ਹੋਣਾ ਜਾਂ ਫਿਰ ਸੋਚ ਈ ਬਦਲ ਗਈ

  • @malkitsingh4209
    @malkitsingh4209 ปีที่แล้ว +2

    Waheguru ji sare bacche ta meher kre ji

  • @McKingBurger
    @McKingBurger 8 หลายเดือนก่อน

    Black Jacket vali Lambi Kurri Goood aaa... Bs seriousness thori ktani peni aa.. Baaki usne zaroor tarakki kr leni hai. Usdi galaa to lgda 👍

  • @AmritGurbani11
    @AmritGurbani11 ปีที่แล้ว +2

    Bro Please suggest some skills to learn before coming to canada sept intake for boys

  • @baljindervirk6087
    @baljindervirk6087 ปีที่แล้ว +7

    ਭੈਣੇ ਕੱਪੜੇ ਤਾਂ ਚੱਜ ਦੇ ਪਾ ਲੈਂਦੀਆਂ ਲੱਤਾਂ kadiya ne nangiya panjab ch paande c pehla
    Asi panjab ch rehke lac lac mahina kma rhe ha panjab ch v bhot kam ne jr

    • @thesilenthell
      @thesilenthell ปีที่แล้ว

      Meinu v dasde bra 😂😂😂

  • @baghel6717
    @baghel6717 ปีที่แล้ว +81

    ਅਗਰ ਰੂਮ ਨਹੀਂ ਮਿਲ ਰਿਹਾ ਚਕ ਕੇ ਬੋਰੀ ਬਿਸਤਰਾ ਵਾਪਿਸ ਆ ਜਾਓ ਰੂਮ ਵਾਧੂ ਪੰਜਾਬ ਵਿਚ ।

    • @indianexpress4613
      @indianexpress4613 ปีที่แล้ว

      😂😂😂

    • @SabbySidhu22
      @SabbySidhu22 ปีที่แล้ว

      22 to 25 lakh ਲਾਇਆ ਤੇਰੀ ਫੁਦੂ ਸਲਾਹ ਲੈਣ ਨੂੰ ਨਹੀਂ ਲਾਇਆ

    • @varindersingh9943
      @varindersingh9943 ปีที่แล้ว +3

      india nalo 3 guna vadda canada abadi sirf 3 crore ....fir v punjabia nu room nahi mil reha 😂😂

    • @Mausam247-by1gg
      @Mausam247-by1gg ปีที่แล้ว +1

      😂😂

    • @givianshgakhar1709
      @givianshgakhar1709 ปีที่แล้ว +5

      ​@@varindersingh9943 fikr na kr singha asi Canada vsaun e aaye aa. Ajj okhe aa tahi kal nu sokhe a.

  • @tschugh156
    @tschugh156 ปีที่แล้ว +2

    When life was luxurious in dis then why we leave for other countries

  • @ParamjitKaur-l8r
    @ParamjitKaur-l8r ปีที่แล้ว +2

    Nyc all child's ❤ good information

  • @stbains646
    @stbains646 ปีที่แล้ว

    Chachi aa jandi ya moga bus stand pendu bibia any bus leaving bus stand they jump on it.Bhai kithey nu jadi hai conductor tusi kathey nu jana hai.Itold my friend 20 years ago when we were traveling through Moga to Bathinda.

  • @tackthecool
    @tackthecool 2 หลายเดือนก่อน +1

    M also coming back from London

  • @funsizechef
    @funsizechef ปีที่แล้ว +4

    HI, I'm a Canadian citizen i'm born in Canada but background is Indian. Canada is a very multicultural country which is great but the government has been bringing too many students that it's hard for the original students and family who lives here to get the right fees and that's why Canada is in a huge recession from the past serval years which sucks for anyone no matter how rich you are. Then there's soo many students who complain that Canada is soo hard this that which is because of soo many students wanting to come to Canada. I get it they have to work hard here but in fact everyone does and the families who have been staying here from the past several years it's also hard on them now and kees getting harder. So it's so frustrating seeing all the students saying that in Canada it's not like what we thought. When they don't understand how hard it is for the families who already live here and been settled from many years ago! No hate to anyone all love but this is the truth.

  • @hardeepsingh-sg2kz
    @hardeepsingh-sg2kz ปีที่แล้ว +5

    These are not students. These are future canadians

  • @joshimukul6467
    @joshimukul6467 ปีที่แล้ว +2

    They are saying wrong in reality don’t send your boys and girls to Canada….they will become callgirl etc I have seen this with my eyes …5 - 6 boys girls living in one room doing wrong things together

  • @karanbirsingh5995
    @karanbirsingh5995 ปีที่แล้ว +3

    Bahar Jaan galat nhi halaat de anusaar Safar krna painda pr jinha kol ethe eni jyada jameen jaydad , Paisa , maa peo naukrian te lgge oh v muh chuk turi jande bahar , theek ae saade desh da loktantar bhut madha hai pr apne desh te Punjab vrgi dharti koi ni , bahar jao razz ke jao pr 15 -17 saal bhut hunde kamai krn nu , mai khud Australia jana ae pr mai pehla he soch leya ae ki bahar sirf 15 toh 17 kamai krni baad ch Punjab vaapis aa jana apna kamkaaz krna , sewa krni , bhave mere family members ya bache naraz ho jaan mai taa vaapis auna jroor apne Guru Sehbaan ji di es Pavitar dharti tae , baaki bnda v kdi rjeya kise toh bhave , kaamvasna , krodh. ,lobh , moh te hankaar hove , doosra apne bacheya nu Baani naal te kaum naal jodna sada farz ae ohna nu ene kabil bnona ae ki oh khud khn ki asi apne Punjab jaana ae , baaki apni kaum te Guru toh bemukh hoe loka da eho haal hona juttian har jagah penia chahidiya

  • @Praveentricks
    @Praveentricks ปีที่แล้ว +1

    Plzz hindi language me video banao....ya fir english substitle do

  • @66740
    @66740 ปีที่แล้ว +5

    ਕਾਲੇ ਟੋਪ ਆਲੀ ਕਦੋ ਦੀ ਚੱਬੀ ਜਾਂਦੀ ਕੁਛ 😮

  • @aakashsaroha6472
    @aakashsaroha6472 ปีที่แล้ว +13

    Great rosh ❤🔥

  • @rajkumar-cu5xn
    @rajkumar-cu5xn 8 หลายเดือนก่อน

    ਮੈਡਮ ਬੜੀ ਸੋਹਣੀ aa ਪੱਤਰਕਾਰ ਵਾਲੀ

  • @gurdeepsarao5
    @gurdeepsarao5 ปีที่แล้ว +4

    ਸਾਰਿਆਂ ਦੀ ਬੋਲੀ ਦੇਖ ਕੇ ਇਕੋ ਮੁਹਾਵਰਾ ਯਾਦ ਆਉਂਦਾ ਅਖੇ ਦੇਸੀ ਕੁੱਕੜ ਵਲੈਤੀ ਚੀਕਾਂ

    • @Shadow75154
      @Shadow75154 ปีที่แล้ว

      😂😂 kudia jada canadian born di feeling laindiya tahi kamm kharab hunda normal raho je trakki leni apna aap na badlo

  • @Yadwindersingh-n6v
    @Yadwindersingh-n6v ปีที่แล้ว +4

    Y canada bohat mushkil hai india rho yr njare lao family nal ethe tan yr depression aaa bs

    • @kiranpreet88
      @kiranpreet88 2 หลายเดือนก่อน

      @@Yadwindersingh-n6v Canada ch te friends v naam de hi hunde ne

  • @sonnyink.3432
    @sonnyink.3432 ปีที่แล้ว

    ਉਹ ਦਿਨ ਸੀ ਜਦੋਂ ਪੰਜਾਬੀ ਬੰਦੇ ਨੂੰ ਲੱਭਣਾ ਔਖਾ ਸੀ। ਫਿਰ ਇੱਕ ਦਿਨ ਆਇਆ ਜਦੋਂ ਇੱਟ ਪੁੱਟੇ ਤੇ ਪੰਜਾਬੀ ਬੰਦਾ ਲੱਭ ਗਿਆ। ਫਿਰ ਕਨੇਡਾ ਵਿੱਚ ਇੱਕ ਹੋਰ ਦਿਨ ਆਇਆ। ਇੱਟ ਪੁਟਨ ਤੋਂ ਬਿਨਾਂ ਇੱਕ ਇੱਟ ਤੇ 20 20 ਪੰਜਾਬੀ ਬੇਠੈ। ਹੁਣ ਕੈਨੇਡਾ ਵਿੱਚ ਸਮਾਂ ਹੈ। ਹਵਾ ਵਿੱਚ ਇੱਟ ਸੁੱਟੋ. ਜਿਸਨੂੰ ਵੀ ਇੱਟ ਵਾਜੇਗੀ ਓਹ ਪੱਕਾ ਪੰਜਾਬੀ ਹੋਵੇਗਾ

  • @kirpalkaur1446
    @kirpalkaur1446 ปีที่แล้ว +2

    Pind jaad anda ta chaa ki c Canada Jaan da

  • @YouafSingh
    @YouafSingh 5 หลายเดือนก่อน +1

    Pind tu a tur pande jve air port te borea paea nota dea

  • @Villagerphysics1990
    @Villagerphysics1990 ปีที่แล้ว +2

    #dedollarisation baare vi discuss Karo ki effect karega bahar Jaan valian utte

    • @vishvakumar7658
      @vishvakumar7658 ปีที่แล้ว

      Dedollarisation ho rha hai duniya mein..18 countries ne dollar ko chodkar Indian rupee mein trade karna chalu kar diya hai...jis din dollar collapse hua uss din jitne bhi nri hain sabki gaand pe laat lagni hai.. lakho rupye karze lekar Jo videsh gye hain wo default kar jayenge aur unki zameene kurk hongi..NRI poori tarah barbaad ho jayenge kyunki watan se gaddari karne walo ka yahi hasra hota hai.

  • @dhirajgoyal9989
    @dhirajgoyal9989 ปีที่แล้ว +1

    1:07 Main gl kehn lai kudi Awdi waari da besabri nal intzar kr rhi aa😂...just joking... struggle is everywhere dear

  • @giannagra9781
    @giannagra9781 ปีที่แล้ว +3

    There are so many Jobs in B.C ,especially in the smaller cities

    • @rottweiler910
      @rottweiler910 ปีที่แล้ว

      Menu dasso kedi small city ch kam hega please?

    • @giannagra9781
      @giannagra9781 ปีที่แล้ว

      @@rottweiler910 Nanaimo B.C on Vancouver Islamd

  • @NishadBrahmbhatt
    @NishadBrahmbhatt ปีที่แล้ว +1

    Sorry but want to say something really important .....big Job-related issues are there and field jobs are really tough to get because for Canadians we are outsiders, and student life is really not good . The main problem is too much liberalism in drugs, people are taking drugs like toffee. Youth are going in the wrong direction due to this, parents from home country think my child is safely enjoying Canadian life but the scenario here is really different sometimes,I am shocked after seeing that 11 or 12 years boys taking drugs here and there .everywhere here smoking is going on........ smoking becomes common here, theft, murder, and abduction issues are spreading like a spider web, all due to fewer jobs and less recruitment and must say less joint family values as an example one mother has 3 children from 2 or 3 different fathers thus children feel like they are orphan and spend life in depression and pressure .its like CANADIAN GOVERNMENT HAVE TO WORK OUT ON MANY ISSUES TOGETHER.

  • @vijayarora7911
    @vijayarora7911 ปีที่แล้ว

    Tusi App Kisdi Help Kiti Ohwi Interview Ch daso New Aye Di 🙏🙏🙏🙏🙏🙏