ਦੇਖੋ ਬਾਬਾ ਜੀ ਇਸ ਜਾਦੂ ਵਾਲੀ ਸੋਟੀ ਦਾ ਕਮਾਲ ! ਚਾਹੇ ਕੈਨੇਡਾ 'ਚ ਬੈਠੇ ਹੋਵੋ, ਚਾਹੇ ਅਮਰੀਕਾ 'ਚ, ਬੈਠੇ-ਬਿਠਾਏ.....

แชร์
ฝัง
  • เผยแพร่เมื่อ 7 ม.ค. 2025
  • #DailyPostPunjabi #PunjabNews #magicstick #stick #dharan
    ਦੇਖੋ ਬਾਬਾ ਜੀ ਇਸ ਜਾਦੂ ਵਾਲੀ ਸੋਟੀ ਦਾ ਕਮਾਲ ! ਚਾਹੇ ਕੈਨੇਡਾ 'ਚ ਬੈਠੇ ਹੋਵੋ, ਚਾਹੇ ਅਮਰੀਕਾ 'ਚ, ਬੈਠੇ-ਬਿਠਾਏ ਕਰ ਦਿੰਦੇ ਨੇ ਇਲਾਜ, ਨਹੀਂ ਲੈਂਦੇ ਕੋਈ ਪੈਸਾ, ਸ਼ਾਇਦ ਤੁੁਹਾਨੂੰ ਵੀ ਯਕੀਨ ਨਾ ਆਵੇ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

ความคิดเห็น • 572

  • @gurdevkaur1209
    @gurdevkaur1209 2 ปีที่แล้ว +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਤੰਦਰੁਸਤੀ ਦੇਣ ਜੀ ਰੱਬ ਤੁਹਾਡਾ ਭਲਾ ਕਰੇ ਜੀ ਜੁਗ ਜੁਗ ਜੀਓ ਜੀ

  • @ravleenkaur4163
    @ravleenkaur4163 2 ปีที่แล้ว +38

    ਇਹ ਬਾਬਾ ਜੀ ਕੁੱਝ ਨਹੀਂ ਲੈਂਦੇ ਅਰਾਮ ਆ ਜਾਂਦਾ ਹੈ ਜੀ ਧੰਨਵਾਦ

  • @gurparveenkaur
    @gurparveenkaur 2 ปีที่แล้ว +15

    ਬਾਪੂ ਜੀ ਆਵਦਾ ਨੰਬਰ ਜਰੂਰ ਦਸੋ ਅਸੀਂ ਵੀ ਧਰਨ ਦਾ ਇਲਾਜ ਕਰਵਾਉਣਾ ਹੈ

  • @sukmindersingh3529
    @sukmindersingh3529 2 ปีที่แล้ว +13

    🙏 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀਂ 🙏🙏🏻🤲🤲🙏🙏🙏🏻🙏🏻🙏🙏🙏🏻🤲

  • @jagdishsingh9965
    @jagdishsingh9965 2 ปีที่แล้ว +18

    ਬਾਬਾ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jaswindersahota4059
    @jaswindersahota4059 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤❤❤❤❤❤❤❤❤❤❤ ਫ਼ੋਨ ਦੱਸੋ ਕਨੇਡਾ ਤੋਂ ਲਿਖ ਕੇ ਭੇਜੋ ਮੈਂ ਤੇ ਹੋਰ ਦੁਖੀ ਲੋਕਾਂ ਨੂੰ ਦੇਣਾ ਪਲੀਜ

  • @lklk1034
    @lklk1034 2 ปีที่แล้ว +7

    ਬਾਬਾ ਜੀ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਇਹ ਵੱਡੀ ਸੇਵਾ ਜਾ ਡਿਊਟੀ ਨਿਭਾ ਰਹੇ ਹੋ। ਪਰ ਮਾਫ ਕਰਨਾ ਧਰਨ ਧੁੰਨੀ ਦੇ ਪੇਟ ਦੇ ਉੱਪਰਲੇ ਹਿੱਸੇ ਤੇ ਨਬਜ਼ ਦੀ ਤਰਾਂ ਟੱਸ ਟੱਸ ਕਰਦੀ ਹੋਵੇਗੀ ਜਦੋਂ ਆਪਾ ਧੁੰਨੀ ਤੇ ਜਾ ਉੱਪਰਲੇ ਹਿੱਸੇ ਤੇ ਹੱਥ ਰੱਖ ਕੇ ਪੇਟ ਦਵਾਵਾ ਗੇ ਤਾਂ ਪਤਾ ਲੱਗ ਜਾਂਦਾ ਹੈ ਕਿ ਧਰਨ ਪਈ ਆ ਜੀ। ਧੰਨਵਾਦ ਜੀ ਬਾਬਾ ਜੀ ਦਾ ਅੌਰ ਸੰਗਤਾਂ ਦਾ ਜੀ।

  • @amriksingh9589
    @amriksingh9589 ปีที่แล้ว +5

    ਬਿਲਕੁਲ ਸਹੀ ਗੱਲ ਹੈ ਬਾਬਾ ਜੀ ਦੀ

    • @rajbirkaur5676
      @rajbirkaur5676 ปีที่แล้ว +1

      ਬਾਬਾ ਜੀ phone ਤੇ ਚੁੱਕਦੇ ਨਹੀ ਕਿਵੇ ਗੱਲ ਕਰੇ ਕੋਈ ਟਾਇਮ ਵਾ phone ਕਰਨ ਦਾ

  • @sonudhaliwal2173
    @sonudhaliwal2173 2 ปีที่แล้ว +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌷🌷🌷🌷🌷ਵਾਹਿਗੁਰੂ ਜੀ ਲੰਬੀ ਉਮਰ ਕਰੇ

  • @Baljitkaur-xn3px
    @Baljitkaur-xn3px ปีที่แล้ว +10

    ਰਹਿਮਤ ਆ ਮਾਲਕ ਦੀ ਬਾਪੂ ਜੀਆ ਤੇ 🙏🙏

  • @RamanDeep-s8p
    @RamanDeep-s8p 5 หลายเดือนก่อน +6

    ਬਾਬਾ ਜੀ ਦਾ ਨੰਬਰ ਤਾਂ ਲਗ ਨਹੀਂ ਰਿਹਾ ਸੀ ਮੈਂ ਧਰਨ ਤੋਂ ਬਹੁਤ ਦੁਖੀ ਹਾਂ 7 ਸਾਲ ਹੋ ਗਏ ਧੱਕੇ ਖਾਦੀ ਨੂੰ ਕਿਸੇ ਤੋਂ ਆਰਾਮ ਨਹੀਂ ਆ ਰਿਹਾ 😢😢 ਸਾਰੀਆਂ ਉਮੀਦਾਂ ਟੁੱਟ ਗਈਆਂ 💔💔😭😭

    • @gavygill73795
      @gavygill73795 4 หลายเดือนก่อน +2

      Sister menu v 15 saal ton eh problem a hun tan end aa gya g jindgi da Bhikhi koi dr.nabaj vekh ke injection lgaunde ne mai v Jana othe

    • @kamalchahal06
      @kamalchahal06 3 หลายเดือนก่อน

      ਢਿੱਡ ਦੀ.ਮਾਲਿਸ ਨੀ ਕਰਾਈ ਤੁਸੀ

    • @jaspreetmaan6037
      @jaspreetmaan6037 3 หลายเดือนก่อน

      ​@@gavygill73795hlo bhajii... tuc ja aye bhikhi dr kol...asi v dharan kdoni a

    • @jaspreetmaan6037
      @jaspreetmaan6037 3 หลายเดือนก่อน

      @@gavygill73795 hlo bhajii pta krya tuc v kon a bhikhi to jo teeka launda dharan da

    • @nachhatarsidhu7259
      @nachhatarsidhu7259 หลายเดือนก่อน

      @ ਕੈਨੇਡਾ ਤੋਂ ਅਧ ਘੰਟੇ ਤੋਂ ਫੋਨ ਕਰ ਰਹਾ ਹਾਂ , ਬਸ ਇਕੋ ਉਤਰ ਮਿਲ ਰਿਹੈ ਕਿ ਨੰਬਰ ਉਪਲਬਧ ਨਹੀਂ ਹੈ । ਧੰਨਵਾਦ। ।

  • @dharmsharma772
    @dharmsharma772 2 ปีที่แล้ว +22

    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਗੁਰੂ ਸਾਹਿਬ ਮਿਹਰ ਸਦਕਾ ਪਬਲਿਕ ਦਾ ਭਲਾ ਹੋ ਰਿਹਾ ਹੈ

  • @firefactgaminig1631
    @firefactgaminig1631 2 ปีที่แล้ว +9

    ਵਾਹਿਗੁਰੂ ਜੀ ਮੇਹਰ ਕਰਨ

  • @SomNath-mz4ls
    @SomNath-mz4ls 2 ปีที่แล้ว +18

    ਬਾਬਾ ਜੀ ਧਰਨ ਹੀ ਕੱਢਦੇ ਜਾਂ ਕੋਈ ਹੋਰ ਬਿਮਾਰੀਆਂ ਵੀ ਠੀਕ ਕਰਦੇ ।ਜਿਵੇਂ ਯੂਰੀਆ ਤੇ ਸੂਗਰ

  • @harjinderkaurdhillon7789
    @harjinderkaurdhillon7789 2 ปีที่แล้ว +40

    ਜਿਹੜੇ ਨਹੀਂ ਸਚ ਮੰਨਦੇ ਓਹ ਨਾ ਆਉਣ ਓਹ ਡਾਕਟਰਾਂ ਕੋਲ ਧਕੇ ਖਾਈ ਜਾਣ ਬਾਬਾ ਜੀ ਕਿਹੜਾ ਕਿਸੇ ਨੂੰ ਸਦਨ ਜਾਂਦੇ ਕਿਸੇ ਕੋਲ ਏਨਾ ਟਾਇਮ ਨਹੀਂ ਜੋਂ ਫ੍ਰੀ ਚ ਇਲਾਜ ਕਰੇ ਡਾਕਟਰ ਮੰਨ ਮਰਜੀ ਦੇ ਪੈਸੇ ਲੈਂਦੇ ਨੇ ਫਿਰ ਸਿੱਧੇ ਮੂੰਹ ਨਾਲ ਗੱਲ ਨਹੀਂ ਕਰਦੇ ਧੰਨਵਾਦ ਸਭਨਾਂ ਦਾ ਜਿਨ੍ਹਾਂ ਨੇ ਜਾਣਕਾਰੀ ਪਤਾ ਦਸਿਆ ਉਨ੍ਹਾਂ ਮਹਾਂਪੁਰਸ਼ ਗੁਰੂਆ ਨੂੰ ਪ੍ਰਣਾਮ ਜਿਨ੍ਹਾਂ ਨੇ ਇਹ ਗੁਣ ਬਖਸ਼ਿਆ 🙏🙏👏👏

    • @vaarispunjabdederabassi1403
      @vaarispunjabdederabassi1403 2 ปีที่แล้ว +2

      ਮੈਡਮ ਤੈਨੂੰ ਲੰਡਰ ਮਾਨਸਿਕਤਾ ਵਾਲੇ ਬਾਹਮਣ ਵਾਦੀ ਦੱਲੇ ਨਾਲ ਏਨੀ ਹਮਦਰਦੀ ਕਿਉਂ ਹੈ???

    • @lachhmandass9840
      @lachhmandass9840 2 ปีที่แล้ว

      0000000000000005

    • @The_Race_of_Life
      @The_Race_of_Life 2 ปีที่แล้ว +1

      ​@@vaarispunjabdederabassi1403 ਵੀਰੇ ਬਾਹਮਣ ਬਾਦੀ ਨਾ ਕਹਿ ,
      ਹਿੰਦੂ ਵਾਦੀ ਕਹਿ,

    • @manjitsingh6186
      @manjitsingh6186 ปีที่แล้ว +1

      @@vaarispunjabdederabassi1403 ਤੇਰਾ ਢਿਡ ਦੁਖਦਾ ਵਡੇ ਜਥੇਦਾਰ ਦਾ

    • @manaksingh9081
      @manaksingh9081 5 หลายเดือนก่อน

      Phone number sand kro

  • @Gurlalsingh-oo9dq
    @Gurlalsingh-oo9dq ปีที่แล้ว +3

    ਸੁਪਨਾ ਮੈਨੂੰ ਵੀ ਇਹੋ ਜਿਹਾ ਤੁਹਾਡੇ ਨਾਲ ਮਿਲਦਾ ਜੁਲਦਾ ਆਇਆ ਸੀ ਮੈ ਦੱਸ ਨਹੀ ਸਕਦਾ ਕਿ ਏਨੀ ਰੌਸ਼ਣੀ ਸੀ ਕਿ ਮੈਥੋਂ ਝਾਕਿਆ ਵੀ ਨਹੀਂ ਗਾਇਆ

  • @daljeetsingh3857
    @daljeetsingh3857 ปีที่แล้ว +4

    ਬਾਬਾ ਜੀ ਤੁਹਾਡਾ ਡਰੇਸ ਦੱਸ ਦਿਉ ਜੀ 🙏🙏🙏🙏

  • @mann223ywueeew
    @mann223ywueeew 22 วันที่ผ่านมา

    ਬਾਬਾ ਜੀ ਦਾ ਮੈਨੂੰ ਪਤਾ ਲੱਗਦਾ ਹੀ ਨਹੀਂ ਹੈਗਾ ਨੰਬਰ ਹੀ ਨਹੀਂ ਲੱਗਦਾ ਬਾਬਾ ਜੀ ਦਾ

  • @GurmeetKaur-iz1sk
    @GurmeetKaur-iz1sk ปีที่แล้ว +7

    ਵੀਰੇ ਪਿੰਡ ਦਾ ਨਾਮ ਦੱਸੋ ਜੀ

  • @Gurlalsingh-oo9dq
    @Gurlalsingh-oo9dq ปีที่แล้ว +4

    ਬਾਬਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਮੇ ਤੁਸੀ ਦਸਿਆ ਕੀ ਜਿਮੇ 100ਬੁਲੱਬ ਲਾ ਦਿਓ ਏਨੀ ਰੌਸ਼ਣੀ ਸੀ ਜਦੋਂ ਮੈਨੂੰ ਸੁਪਨਾ ਆਇਆ ਸੀ

  • @KuldeepSingh-od6sm
    @KuldeepSingh-od6sm 2 ปีที่แล้ว +4

    वाहेगुरु जी का खालसा वाहेगुरु जी की फतेह 🙏

  • @gurdevkaur1209
    @gurdevkaur1209 2 ปีที่แล้ว +4

    ਬਾਬਾ ਜੀ ਲੋਕਾਂ ਦੀ ਪਰਵਾਹ ਨਾ ਕਰੋ ਜੀ

  • @KuldeepSingh-xm9pp
    @KuldeepSingh-xm9pp 6 หลายเดือนก่อน +6

    ਇਹ Press Reporter, Interview ਲੈਣ ਵਾਲੇ ਦੀ ਕੋਈ ਵੀ ਗਲ ਪੂਰੀ ਨਹੀਂ ਹੋਣ ਦਿੰਦੇ ਖੁਦ ਹੀ ਜਿਆਦਾ ਬਕਵਾਸ ਕਰਦੇ ਰਹਿੰਦੇ ਹਨ ਅਤੇ ਨਾ ਹੀ ਜਲਦੀ Address ਦੱਸਦੇ ਹਨ।

  • @khalsaforever531
    @khalsaforever531 2 ปีที่แล้ว +20

    ਕਹਿਣ ਵਾਲਿਆਂ ਦਾ ਕੀ ਕਹਿਣਾ ਕਹੀ ਜਾਵੇ ਕੋਈ ਜਿਸ ਨੂੰ ਅਰਾਮ ਆਉਂਦਾ ਉਹਨੂੰ ਪਤਾ ਹੁੰਦੇ

    • @harjitsingh5115
      @harjitsingh5115 8 หลายเดือนก่อน +1

      Number dsdo baba ji da

  • @harbanskaur8146
    @harbanskaur8146 2 ปีที่แล้ว +7

    ਵਾਹਿਗੁਰੂ ਜੀਓ

  • @lalisingh4258
    @lalisingh4258 2 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-nc7qc2nanak
    @user-nc7qc2nanak ปีที่แล้ว +1

    Baba ji bahut bdiya kam karde o God bless you baba ji

  • @SurinderKaur-jo4ee
    @SurinderKaur-jo4ee 2 ปีที่แล้ว +7

    Rab is veer noo khush and tand roost devey

  • @sadhusingh7688
    @sadhusingh7688 2 ปีที่แล้ว +1

    ਬਾਬਾ ਜੀ ਠੀਕ ਹਨ

    • @rajbirkaur5676
      @rajbirkaur5676 ปีที่แล้ว +1

      ਬਾਬਾ ਜੀ phone ਤੇ ਚੁੱਕਦੇ ਨਹੀ ਕਿਵੇ ਗੱਲ ਕਰੇ

  • @HarpreetKaur-ve4uh
    @HarpreetKaur-ve4uh 2 ปีที่แล้ว +4

    Waheguru ji chardikala bakshan 🙏🏻🙏🏻

  • @nachhatarsidhu7259
    @nachhatarsidhu7259 หลายเดือนก่อน

    ਮੈਂ ਕੈਨੇਡਾ ਤੋਂ ਕਾਲਾਂ ਕੀਤੀਆਂ ਹਨ ।

  • @dargarsingh9315
    @dargarsingh9315 2 ปีที่แล้ว +4

    Waheguru ji aap ji nu tandrusti vakhse 🙏🙏🙏🙏🙏

  • @ManjinderSingh-lg4wv
    @ManjinderSingh-lg4wv 2 หลายเดือนก่อน

    Waheguru ji 🙏

  • @satvinderkaur9040
    @satvinderkaur9040 2 ปีที่แล้ว +9

    Eis tra sabad paren nal dharen thik ho jadi a .Uncle ji punn da kam karde ne .waheguru ji tuhade te kirpa karen

  • @amanmaan7878
    @amanmaan7878 ปีที่แล้ว +2

    Waheguru ji Baba ji nu tandrusti bakshna g

  • @sameerbhutta2295
    @sameerbhutta2295 8 หลายเดือนก่อน

    ਵਾਹਿ ਗੁਰੂ ਜੀ

  • @gurleenkaurboparai4037
    @gurleenkaurboparai4037 2 ปีที่แล้ว +46

    ਬਾਬਾ ਜੀ ਬਿਲਕੁਲ ਸਹੀ ਕਹਿ ਰਹੇ ਨੇ ਮੈਨੂੰ ਇਨ੍ਹਾਂ ਨੇ ਹੀ ਠੀਕ ਕੀਤਾ ਮੈ 25 -30ਸਾਲ ਤੋਂ ਪਰੇਸ਼ਾਨ ਸੀ ਵਿਸਵਾਸ ਤਾ ਕਰਨਾ ਹੀ ਪੈਣਾ

  • @mann223ywueeew
    @mann223ywueeew 22 วันที่ผ่านมา

    ਵਟਸ ਅਪ ਨੰਬਰ ਵੀ ਸ਼ੋਅ ਨਹੀਂ ਹੁੰਦਾ ਬਾਬਾ ਜੀ

  • @rimpykajal7802
    @rimpykajal7802 2 ปีที่แล้ว +5

    parmatma tuhadi umar lambi kre tuhade jahe bhla krn wale loka de jroort a parmatma chardikala vich rakhe

  • @jagdishsingh9965
    @jagdishsingh9965 2 ปีที่แล้ว +11

    ਵਾਹਿਗੁਰੂ ਜੀ ਬਾਬਾ ਜੀ ਦਾ ਫੋਨ ਨੰਬਰ ਦੇ ਦਿਓ ਜੀ 🙏।

    • @singhdeepkang3111
      @singhdeepkang3111 ปีที่แล้ว

      No milea baba ji da bai ji hega ta send kreo

  • @rupinderjitkaur6792
    @rupinderjitkaur6792 ปีที่แล้ว +4

    ਬਾਬਾ ਜੀ ਸੋਟੀ ਤਾਂ ਬਾਬਾ ਜੀ ਕੋਲ ਹੁੰਦੀ ਫਿਰ ਬਾਬਾ ਜੀ ਕਿਸ ਤਰ੍ਹਾਂ ਕਰਦੇ ਅਸੀ ਵੀ ਇਲਾਜ ਕਰਵਾਉਣਾ ਦਵਾਈ ਅਸਰ ਨਹੀ ਕਰਦੀ ਸਿਹਤ kharb ਰਹੰਦੀ phagwa ਪੰਜਾਬ ਪਰ ਬਾਬਾ ਜੀ ਮੇਰੇ ਧਰਨ ਨਹੀ

  • @HarmanSingh-te1rf
    @HarmanSingh-te1rf ปีที่แล้ว

    Wahguru ji

  • @gurprtapsingh3615
    @gurprtapsingh3615 ปีที่แล้ว

    Bilkul sahi gal hai Baba g Di Maie v Hath Hola karvaea c Mera pait Hun Bilkul sahi hai God bless u Baba g

  • @gurmailkaur6164
    @gurmailkaur6164 2 ปีที่แล้ว +2

    Waheguru ji waheguru waheguru waheguru ji 🙏🙏👌👌

  • @RamanDeep-s8p
    @RamanDeep-s8p 5 หลายเดือนก่อน +1

    ਬਾਬਾ ਜੀ ਦਾ ਨੰਬਰ ਤਾਂ ਲਗ ਨਹੀਂ ਰਿਹਾ ਮੈਂ ਧਰਨ ਤੋਂ ਬਹੁਤ ਦੁਖੀ ਹਾਂ 7 ਸਾਲ ਹੋ ਗਏ ਧੱਕੇ ਖਾਦੀ ਨੂੰ ਕਿਸੇ ਤੋਂ ਵੀ ਆਰਾਮ ਨਹੀਂ ਆਇਆ 😭😭😭 ਕਿਰਪਾ ਕਰਕੇ ਬਾਬਾ ਜੀ ਦਾ ਨੰਬਰ ਦਿਓ ਜੋ ਲੱਗ ਸਕੇ ਮੈਂ ਆਪ ਜੀ ਦੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ 🙏🏻

    • @gaganchhina5
      @gaganchhina5 3 หลายเดือนก่อน

      Mera v nai lagg rea

    • @nachhatarsidhu7259
      @nachhatarsidhu7259 หลายเดือนก่อน

      Trying from 30 minutes from Canada but only answered, phone not available .thanks .

  • @rajwantkaur2089
    @rajwantkaur2089 ปีที่แล้ว +1

    Bilkul sahi hai ji sach vich mantra nal dharan di problem thik hundi haii

  • @pinkymanchanda8850
    @pinkymanchanda8850 2 ปีที่แล้ว +9

    Waheguru ji tuhade te apni mehar hamesha banayi rakhan ji🤲🙏

  • @nachhatarsidhu7259
    @nachhatarsidhu7259 หลายเดือนก่อน

    ਕਲ ਇੰਡੀਆ ਦੀ ਸ਼ਾਮ ਨੂੰ 21 ਕਾਲਾਂ ਅਤੇ ਹੁਣ ਇੰਡੀਆ ਦੀ ਸ਼ੇਰ ਨੂੰ 8.30 to 9.30 AM 22 ਕਾਲਾਂ ਕਰਕੇ ਥਕ ਗਿਆ ਹਾਂ। ਫੋਨ ਦੀ ਸਵਿਚ ਬੰਦ ਆ ਰਹੀ ਐ । ਕਿਸੇ ਨੇ ਕਮੈਂਟ ਵਿੱਚ ਲਿਖਿਐ ਕਿ ਇਹ ਬੰਦਾ 3=4 ਮਹੀਨਾ ਪਹਿਲਾਂ ਕੈਂਸਰ ਨਾਲ ਮਰ ਗਿਆ ਸੀ । ਹੁਣ ਉਸ ਦੀ ਗੱਲ ਸਚ ਲਗਦੀ ਹੈ । ਸਮਾਂ ਬਰਬਾਦ ।।

  • @sukhwindersingh-or6hw
    @sukhwindersingh-or6hw 2 ปีที่แล้ว +1

    ❤Waheguru chardi kla bakshe

  • @charanjitkaur8418
    @charanjitkaur8418 2 ปีที่แล้ว +5

    GOD bless you waheguru ji çhardi kla which rakhan

  • @GhudaniFashionBoutique-zi5no
    @GhudaniFashionBoutique-zi5no หลายเดือนก่อน

    ਹੁਣ ਬਾਬਾ ਜੀ ਨੇ ਕੰਮ ਛੱਡ ਦਿੱਤਾ

    • @nachhatarsidhu7259
      @nachhatarsidhu7259 หลายเดือนก่อน

      @ Some body comment that this guy passed away few months ago .Is it true ???

  • @SinghDhillon-ll5lr
    @SinghDhillon-ll5lr 2 ปีที่แล้ว +6

    Waheguru ji Waheguru ji 🙏🙏

  • @khalsaforever531
    @khalsaforever531 2 ปีที่แล้ว +2

    🙏🌹ਵਾਹਿਗੁਰੂ ਜੀ ਤੁਹਾਡੇ ਨੰਬਰ ਤੇ ਕਾਲ ਨਹੀ ਲੱਗਦੀ ਭਾਈ ਜੀ

  • @manjinderaraich9143
    @manjinderaraich9143 ปีที่แล้ว

    Waheguru ji waheguru ji

  • @Bambealegurne
    @Bambealegurne 2 ปีที่แล้ว +1

    Excellent

  • @kulwanthallan3133
    @kulwanthallan3133 2 ปีที่แล้ว

    Satnam Shri Waheguru jioji Datiya jioji Tera lakh lakh shukar jioji bahut khoob Baba jioji, lakh khushia patshahia jeh SatGuru nadar karye jioji Datiya jioji. Bahut vadhi sewa jioji. Eh dubh Os Malik Parvadghar Waheguru jioji di Kripa naal ni hu reha jioji.
    Baba jioji te piare bete jioji ju eh sewa nibha rahye hun jioji te sanu jankhari karvaha rahye hu jioji. Jug jug jioji with God's Blessings and His best wishes jioji.
    Please tin war Karan nasl fir dubara ta nahi karvani pehndi jioji. With great deep warm regards jioji, ek bajuragh maa 🙏🙏🙏

  • @paramjitmalhi6543
    @paramjitmalhi6543 2 ปีที่แล้ว +10

    Waheguru ji bapu ji nu chardi kla Vic rakhna ji Seva karn da bal dena ji

  • @khalsaforever531
    @khalsaforever531 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏💘❤💘

  • @jasbirsingh3069
    @jasbirsingh3069 2 ปีที่แล้ว +3

    ਬਾਬਾ ਜੀ ਤੁਸੀ ਸਾਰੀਆ ਬੀਮਾਰੀਆ ਦਾ ਇਲਾਜ ਕਰ ਦਿਓ

  • @RamanDeep-s8p
    @RamanDeep-s8p 5 หลายเดือนก่อน +1

    ਕਿਰਪਾ ਕਰਕੇ ਉਹ ਨੰਬਰ ਦਿਓ ਜੋ ਲੱਗ ਸਕੇ ਮੈਂ ਆਪ ਜੀ ਦੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ🙏🏻🙏🏻

    • @nachhatarsidhu7259
      @nachhatarsidhu7259 หลายเดือนก่อน

      ਜਿਹੜਾ ਨੰਬਰ ਦਸਿਐ ਉਹ ਉਪਲਭਦ ਨਹੀਂ ਹੈ , ਦਾ ਜਬਾਬ ਹੀ ਮਿਲ ਰਿਹੈ ਅਧ ਘੰਟੇ ਤੋਂ ।

  • @bawasinghbhangu12
    @bawasinghbhangu12 6 หลายเดือนก่อน

    God blees you shyam lal g.

  • @RanjitSingh-mv5fm
    @RanjitSingh-mv5fm 7 หลายเดือนก่อน +1

    ਬਾਬਾ ਜੀ ਮੈ ਇਟਲੀ ਤੋ ਫੋਨ ਲਾਉਦਾਂ ਹਾ ਪਰ ਲਗਦਾ ਨਹੀ ਜੀ 🙏

    • @nachhatarsidhu7259
      @nachhatarsidhu7259 หลายเดือนก่อน

      @ ਬਾਬਾ ਸ਼ਿਆਮ ਲਾਲ ਤੇ ਆਹ ਚੈਨਲ ਐਂਕਰ ਦੋਵੇਂ ਉਪਰ ਉਡਾਰੀ ਮਾਰ ਗਏ ਨੇ ਭਾਈ ।। ਸਬਰ ਕਰੋ ।।

  • @harmeetsinghharmeet2017
    @harmeetsinghharmeet2017 ปีที่แล้ว +1

    ਸਭ ਪਾਖੰਡ ਹੈ l ਜੇ ਬਾਬਾ ਪੱਕਾ ਹੀ ਪੁੰਨ ਕਰਦਾ ਤਾਂ ਫ਼ੋਨ ਬੰਦ ਕਿਉਂ ਕੀਤਾ ਹੋਇਆ l

  • @swarajkumar355
    @swarajkumar355 6 หลายเดือนก่อน

    Wahaguru Wahaguru Wahaguru Wahaguru Ji

  • @KulwinderSingh-bf8pl
    @KulwinderSingh-bf8pl ปีที่แล้ว +1

    ਪਿੰਡ ਕਿਹੜੇ ਆ ਜੀ🙏🙏

  • @gurpreetkalsi7494
    @gurpreetkalsi7494 2 ปีที่แล้ว +3

    Hnji eh baba g bhut wadhyia ne mere mata g di 12 saal purani c thek hoge

  • @kakababa47
    @kakababa47 6 หลายเดือนก่อน +1

    ਪਿਆਰਾ ਦੇਸ ਵਿਚ ਭੇਡਾ ਹਨ

  • @ramanbhangupunjab1498
    @ramanbhangupunjab1498 3 วันที่ผ่านมา

    Ji aina da mobile no mil jayega ji 🙏
    Mera Mother nu bhot problem hai ji 🙏🙏🙏🙏

  • @jasvindersingh2866
    @jasvindersingh2866 ปีที่แล้ว +2

    Waheguru Ji Mehar Karna Ji

  • @askask7246
    @askask7246 2 หลายเดือนก่อน

    Address ki aa ji bapu ji huna daa

  • @rajrani4314
    @rajrani4314 2 ปีที่แล้ว +3

    Vaheguru ji 🙏🙏

  • @BalwinderKumar-ou5cb
    @BalwinderKumar-ou5cb 8 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji

  • @balwinderkaur914
    @balwinderkaur914 6 หลายเดือนก่อน

    Waheguru waheguru waheguru waheguru waheguru waheguru waheguru ji Dhan ho tu c

  • @gurcharansinghsaharan3074
    @gurcharansinghsaharan3074 2 ปีที่แล้ว +1

    ਬਾਬਾ ਆਨ ਲਾਈਨ ਇਲਾਜ ਕਰਦਾ।

  • @alimighty9453
    @alimighty9453 ปีที่แล้ว +3

    Vaheguru g mehar bharya hath rakhe tuhade ser te vahegur g tandrusti bakhashan tuhanu

  • @ManjitKaur-uy2fk
    @ManjitKaur-uy2fk 2 ปีที่แล้ว +3

    ਬਾਬਾ ਜੀ ਫ਼ੋਨ ਨਹੀਂ ਚੁੱਕਦੇ

  • @CharanSingh-xq9ep
    @CharanSingh-xq9ep 2 ปีที่แล้ว +2

    Waheguru

  • @GurjitSingh-j5g
    @GurjitSingh-j5g 6 หลายเดือนก่อน

    Jai peera di ji

  • @nobelkingjk2146
    @nobelkingjk2146 2 ปีที่แล้ว +1

    अपने पापों से मन फिराओ तब तुम्हारे जीवन में सुख और शांति के दिन आएगें ।
    तुम्हारे सारे दुःख सुख में बदल जाऐंगे ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ

  • @harbhajankaur8050
    @harbhajankaur8050 2 ปีที่แล้ว +1

    It works 100%

    • @tuber3
      @tuber3 3 หลายเดือนก่อน

      Bai address pta?

  • @jass4375
    @jass4375 2 ปีที่แล้ว +1

    ਮਾਨਸਿਕ ਰੋਗੀ ਸਾਰੇ

  • @harpinderbal1340
    @harpinderbal1340 3 หลายเดือนก่อน

    Veer g interviews wich number jarror daso g

  • @pirthisingh1423
    @pirthisingh1423 2 ปีที่แล้ว +4

    Waheguru ji sarbat da bhala kre ji

  • @khushwinderkaur3883
    @khushwinderkaur3883 ปีที่แล้ว

    Baba ji mere ghutne bht takleef hai chlne me bht drd hota pls theek ho jayega 🙏🙏🙏

  • @satnamsingh8395
    @satnamsingh8395 ปีที่แล้ว

    Very Very nice BaBa g

  • @surindermehra6810
    @surindermehra6810 2 ปีที่แล้ว +1

    Waheguru ji
    Baba ji tuci bahut vadhiya bhale wala kamm kar rhe ho

  • @user-nc7qc2nanak
    @user-nc7qc2nanak ปีที่แล้ว

    Waheguru ji ka khalsa shiri waheguru ji ki fteh baba ji keda kush mangde ne waheguru ji tuhada bhale kare mehar bhriya hath rakhan ji satnaam shiri waheguru ji

  • @KomalPreet-dc1qk
    @KomalPreet-dc1qk 7 หลายเดือนก่อน +1

    ਬਾਬਾ ਅਾਪਣਾ ਫੋਨ ਨੰਬਰ ਵੀ ਦੱਸੋ 🙏🙏🙏🙏

  • @jasvinderkaur3832
    @jasvinderkaur3832 2 ปีที่แล้ว +3

    Waheguru ji kirpa karna

  • @jeetm7102
    @jeetm7102 2 ปีที่แล้ว +4

    Babaji ne phone number nahi diya. ਆਪਨੇ ਵੀਡੀਓ ਜ਼ਰੂਰਤ ਤੋਂ ਜ਼ਿਆਦਾ ਲੰਬੀ ਕਰਦੀ ਪਰ ਫ਼ੋਨ ਨੰਬਰ ਫਿਰ ਵੀ ਨਹੀਂ ਦੱਸੀਆਂ ।

  • @sadhusingh7688
    @sadhusingh7688 ปีที่แล้ว +1

    ਮੈਂ ਵੀ ਧਰਨ ਕਢਵਾਈ ਆ ਬਿਲਕੁਲ ਠੀਕ ਆ ਹੁਣ

    • @singhdeepkang3111
      @singhdeepkang3111 ปีที่แล้ว

      No send kreo ji

    • @paulmasih9308
      @paulmasih9308 ปีที่แล้ว

      Yarr no do

    • @neharana3106
      @neharana3106 ปีที่แล้ว

      No please

    • @nirmalchauhan678
      @nirmalchauhan678 6 หลายเดือนก่อน

      ਜੇ ਤੁਸੀ ਥੀਕ ਹੂ ਕੋਈ ਫ਼ੋਨ ਨੰਬਰ ਤਾ ਹੋਗਾ

    • @paramsaini9457
      @paramsaini9457 4 หลายเดือนก่อน

      No please

  • @Cookingwithkamal435
    @Cookingwithkamal435 7 หลายเดือนก่อน +2

    Baba ji keahri jagha to ho daso hor ki reer di hadi nas dbi he oda elaj karona

  • @aajadsingh149
    @aajadsingh149 2 ปีที่แล้ว +1

    Dhan o baba g sab da pla krde ne 😎😎🙏

  • @RanjodhDhillon-yz3iq
    @RanjodhDhillon-yz3iq 6 หลายเดือนก่อน +1

    Baba ji number nhi lgda

  • @sunnygosal8712
    @sunnygosal8712 ปีที่แล้ว +1

    Waheguruji kirpa rakhan

  • @harjotminhas4557
    @harjotminhas4557 หลายเดือนก่อน

    Num ni lgda baba ji da

  • @baldevhayer9600
    @baldevhayer9600 ปีที่แล้ว +1

    Waheguruji

  • @MohanLal-zj3cd
    @MohanLal-zj3cd 2 ปีที่แล้ว +3

    baba ji bilkul shahi me itali to ha me bhi teekh hoya me name mohan lal hai 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @MohanLal-zj3cd
    @MohanLal-zj3cd 2 ปีที่แล้ว +1

    baba aap ji ko prnam

  • @Gurlalsingh-oo9dq
    @Gurlalsingh-oo9dq ปีที่แล้ว +3

    ਬਾਬਾ ਜੀ ਤੁਹਾਨੂੰ ਇਹ ਤਰੀਕਾ ਕਿਸ ਨੇ ਦੱਸਿਆ ਹੈ ਸ਼ਬਦ ਕਿਸ ਨੇ ਤੂਹਾਨੂੰ ਸਿਖਾਇਆ ਹੈ ਆਪਣੇ ਗੁਰੂ ਦਾ ਨਾਮ ਜਰੂਰ ਦੱਸਿਓ