Zafarnama | ਜ਼ਫਰਨਾਮਾ | Sri Guru Gobind Singh Ji I Sufi Sant Gulam Haider Qadri | IsherTv PAK react

แชร์
ฝัง
  • เผยแพร่เมื่อ 27 ธ.ค. 2024

ความคิดเห็น • 191

  • @JassiJarahan
    @JassiJarahan ปีที่แล้ว +6

    ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਸੇ ਕੌਮ ਨਾਲ਼ ਨਹੀਂ ਸੀ, ਜ਼ੁਲਮ ਨਾਲ਼ ਸੀ। ਵਹਿਗੁਰੂ ਜੀ ਬਹੁਤ ਵਧੀਆ ਕਥਾ ਜੀ

  • @Karanveersingh-w9e
    @Karanveersingh-w9e ปีที่แล้ว +8

    Sufi sant quardri ji bahut wadhia viakhia kiti hai bahut2 sukhria dhanwad

  • @sirrhnishane
    @sirrhnishane ปีที่แล้ว +31

    ਜ਼ਫਰਨਾਮਾ ਵਰਗੀ ਕਿਰਤ ਦਾ ਖੂਬਸੂਰਤ ਵਿਖਿਆਨ ਜੋ ਕਿਸੇ ਸਿੱਖ ਬਾਬੇ ਕੋਲੋਂ ਨਹੀਂ ਕੀਤਾ ਜਾ ਸਕਿਆ।

  • @_sharn__vloger_
    @_sharn__vloger_ ปีที่แล้ว +14

    ਬਹੁਤ ਵਧੀਆ ਕਥਾ ਤੇ ਵਿਆਖਿਆ ਕੀਤੀ ਮੋਲਵੀ ਜੀ ਨੇ 🙏✔️💯✔️

  • @shahdevsingh7951
    @shahdevsingh7951 ปีที่แล้ว +8

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @Harkirat_singh35
    @Harkirat_singh35 ปีที่แล้ว +21

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mohansingh7391
    @mohansingh7391 ปีที่แล้ว +16

    ❤ ਵਾਹਿਗੁਰੂ ਜੀ 🙏 ਧੰਨਵਾਦ ਜੀ 🙏🙏🚒

  • @MaanSingh-bt9eo
    @MaanSingh-bt9eo 5 หลายเดือนก่อน

    🌻🌷👏♥️🌹ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹♥️👏🌷🌻

  • @AvtarSingh-rg9hy
    @AvtarSingh-rg9hy ปีที่แล้ว +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌🌹.

  • @SurinderSingh-yg8cy
    @SurinderSingh-yg8cy ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @nagokewale2413
    @nagokewale2413 ปีที่แล้ว +30

    ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਹੋ

  • @SahibsinghSahibsingh-zr3kd
    @SahibsinghSahibsingh-zr3kd ปีที่แล้ว +6

    ਹੱਕ ਰਾ ਗਣਜੁਰ ਗੁਰੂ ਗੋਬਿੰਦ ਸਿੰਘ

  • @HardeepSingh-kq7ox
    @HardeepSingh-kq7ox ปีที่แล้ว +12

    धन धन हो आपजी सन्त गुलाम हैदर क़ादरी साहब जिओ

  • @Tony_Gamer011
    @Tony_Gamer011 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaspreetkaur1385
    @jaspreetkaur1385 ปีที่แล้ว +4

    ਬਹੁਤ ਵਧੀਆ ਕਥਾ ਹੈ

  • @SahibsinghSahibsingh-zr3kd
    @SahibsinghSahibsingh-zr3kd ปีที่แล้ว +38

    ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ 🙏🙏

  • @_sharn__vloger_
    @_sharn__vloger_ ปีที่แล้ว

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ 🙏🙏🙏🙏🙏

  • @vijaygulati3841
    @vijaygulati3841 ปีที่แล้ว +17

    ਵਾਰੇ ਜਾਵਾਂ ਗੁਲਾਮ ਹੈਦਰ ਕਾਦਰੀ ਤੇਰੇ ਮੁੱਖੋਂ ਮੇਰੇ ਗੁਰੂ ਦੀਆ ਸਿਫਤਾਂ ਸੁਣ ਬਾਗ਼ ਬਾਗ਼ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Gurmeet_kaur_khalsa
      @Gurmeet_kaur_khalsa ปีที่แล้ว +1

      100/ ਸਹੀ ਕਿਹਾ ਵੀਰ ਜੀ ❤🌹👏

  • @JeetSingh-rr9yf
    @JeetSingh-rr9yf ปีที่แล้ว +15

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @AmarjeetSingh-gl9jf
    @AmarjeetSingh-gl9jf ปีที่แล้ว +6

    ਅਕਾਲ ਉਸਤਤ ਦਾ ਅਰਥ ਅੱਲ੍ਹਾ ਦੀ ਇਬਾਦਤ

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ ปีที่แล้ว +13

    🙏❤️👍✌️🙏ਸਤਿਨਾਮ ਵਾਹਿਗੁਰੂ ਜੀ 🙏👍❤️✌️🙏

  • @SahibsinghSahibsingh-zr3kd
    @SahibsinghSahibsingh-zr3kd ปีที่แล้ว +22

    ਹੱਕ ਹੱਕ ਅਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

  • @parmindersingh4670
    @parmindersingh4670 ปีที่แล้ว +4

    ਵਾਹਿਗੁਰੂ ਜੀ।

  • @HardeepSingh-kq7ox
    @HardeepSingh-kq7ox ปีที่แล้ว +6

    धन धन मेरी जगत माता गुजरी बापू गुरु तेगबहादुरजी दे लाल जिओ

  • @Gurmeet_kaur_khalsa
    @Gurmeet_kaur_khalsa ปีที่แล้ว +1

    ਧੰਨਵਾਦ ਜੀ ਵੀਰ ਜੀ ਖਾਨ ਸਾਹਿਬ

  • @jasvirsanghera2759
    @jasvirsanghera2759 ปีที่แล้ว +1

    ਸ੍ਰੀ ਗੁਲਾਮ ਹੈਦਰ ਕਾਦਰੀ ਜੀ ਮੇਰੀ ਥੁਹਾਨੂੰ ਹੱਥ ਜੋੜਕੇ ਬੇਨਤੀ ਹੈ ਤੁਸੀਂ ਹੋਰ ਵੀ ਵੱਧ ਤੋਂ ਵੱਧ ਜੋ ਅਰਬੀ ਫ਼ਾਰਸੀ ਵਿੱਚ ਗੁਰਬਾਣੀ ਹੈ ਉਸਦੀ ਕਥਾ ਕਰੋ ਤੁਸੀਂ ਬਹੁਤ ਅਨਮੋਲ ਖਜੰ

    • @jasvirsanghera2759
      @jasvirsanghera2759 ปีที่แล้ว

      ਅਨਮੋਲ ਖ਼ਜ਼ਾਨਾ ਸਾਂਭੀ ਬੈਠੇ ਹੋ

  • @SUKHDEVSINGH-gp3ok
    @SUKHDEVSINGH-gp3ok ปีที่แล้ว +17

    Dhan dhan guru Gobind Singh sahib ji

  • @MajorSingh-rf1dn
    @MajorSingh-rf1dn ปีที่แล้ว +1

    ।। ਵਾਹਿਗੁਰੂ ਵਾਹਿਗੁਰੂ ਜੀ।।🌹🙏🌻✈️🇮🇳🌺🇹🇩

  • @Nivaan-i9
    @Nivaan-i9 ปีที่แล้ว +6

    ❤❤Pyare Lal Chauhan walon Gulam harder qadari ji aap ji noo lakh lakh salam ji❤❤Wahe guru ka khalsa wahe guru ji ki fateh ❤

  • @jobanpreetsingh4758
    @jobanpreetsingh4758 ปีที่แล้ว +11

    God jobਜੇਕਰ ਸਿਖਾ ਦੀ ਲੜਾਈ ਮੁਸਲਮਾਨਾ ਖਿਲਾਫ ਉਦੀ ਤਾਂ ਪੀਰ ਬੁਧੂ ਸਾਹ ਦੇ 7 ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੀ ਫੋਜ ਵਿੱਚ ਲੜਕੇ ਸ਼ਹੀਦ ਨਾ ਹੁੰਦੇ ਦਰਬਾਰ ਸਾਹਿਬ ਦੀ ਨੀਹ ਮੀਆਂ ਮੀਰ ਫ਼ਕੀਰ ਨਹੀਂ ਰਖਦੇ

  • @SatnamSingh-mr8ww
    @SatnamSingh-mr8ww ปีที่แล้ว +16

    Waheguru ji chardi Kala vich rakhe

  • @gurcharansinghmann1814
    @gurcharansinghmann1814 8 หลายเดือนก่อน +1

    ਅਕਾਲ ਉਸਤਤ==ਰਬ ਦੀ ਵਡਿਆਈ ❤

  • @rocckks8605
    @rocckks8605 ปีที่แล้ว +14

    Dhan Dhan Guru Gobind Singh Ji 🙏

  • @p.d.starhafsuhawasahabwale8373
    @p.d.starhafsuhawasahabwale8373 ปีที่แล้ว +4

    WaheGuru khusiya bakhse Ji 🙏☺️🙏 waah g waah kaadri Sahab.waheguru salamati bakhse Ji 🙏☺️, Dhan Guru Gobind Singh Ji Maharaj 🙏🙏

  • @GurmeetSingh-vl3bm
    @GurmeetSingh-vl3bm ปีที่แล้ว +8

    Dhan Guru Gobind Singh ji

  • @jagtarsidhu3758
    @jagtarsidhu3758 ปีที่แล้ว +6

    Very well explained so far thanks. Blessed is the mother who gave birth to the sufi-saint. Salute to this great saint.

  • @BalbirSingh-iw3qw
    @BalbirSingh-iw3qw ปีที่แล้ว +4

    Dhan guru Gobind Singh sahib 🙏🙏🙏🙏🙏🙏🙏🙏🙏🙏

  • @JassiJarahan
    @JassiJarahan ปีที่แล้ว +1

    ਸਿੱਖ ਧਰਮ ਤੇ ਸਰਬੱਤ ਦਾ ਭਲਾ ਮੰਗਦਾ,ਦੋ ਟਾਈਮ ਅਰਦਾਸ ਵਿੱਚ ਵੀ, ਸਵੇਰੇ ਸ਼ਾਮ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।। ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਸੇ ਕੰਮ ਨਾਲ ਨਹੀਂ ਸੀ, ਉਹਨਾਂ ਦੀ ਲੜਾਈ ਜ਼ੁਲਮ ਨਾਲ਼ ਸੀ। ਉਹਨਾਂ ਦੇ ਪਿਤਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਲਈ ਆਪਣਾ ਬਲੀਦਾਨ ਦਿੱਤਾ, ਮੁਸਲਮਾਨ ਮੀਆਂ ਮੀਰ ਜੀ ਤੋਂ ਗੁਰੂ ਸਹਿਬਾਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ, ਉਹਨਾਂ ਸਭ ਧਰਮਾਂ ਦਾ ਸਤਿਕਾਰ ਕੀਤਾ, ਬਰਾਬਰ ਰੱਖਿਆ ਹੈ।ਪਰ ਜੋ ਸੱਚਾ ਮੁਸਲਮਾਨ ਤੇ ਸੱਚਾ ਹਿੰਦੂ ਹੈ ਉਹ ਗੁਰੂਆਂ ਦੀ ਕੁਰਬਾਨੀ ਨੂੰ ਨਹੀਂ ਭੁਲਦਾ। ਮਾਛੀਵਾੜਾ ਸਾਹਿਬ ਦਾ ਇਤਿਹਾਸ ਵੇਖ ਲਵੋ, ਜਿੱਥੇ ਜ਼ਾਲਮ ਹਕੂਮਤ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਤੇ ਤੁਲੀਆਂ ਹੋਈਆਂ ਹਨ, ਉੱਥੇ ਮੋਢਿਆਂ ਤੇ ਚੱਕਣ ਵਾਲੇ ਵੀ ਤਾਂ ਮੁਸਲਮਾਨ ਹੀ ਹਨ। ਵਹਿਗੁਰੂ ਜੀ ਕੌਮਾਂ ਮਾੜੀਆਂ ਨਹੀਂ ਹੁੰਦੀਆਂ, ਕੌਮਾਂ ਵਿੱਚ ਬੰਦੇ ਮਾੜੇ ਹੁੰਦੇ ਹਨ। ਜ਼ਫ਼ਰਨਾਮੇ ਦੀ ਕਥਾ ਪੂਰਾ ਸਰਵਣ ਕਰੋ ਜੀ, ਸੂਫ਼ੀ ਸੰਤ ਗੁਲਾਮ ਹੈਦਰ ਕਾਦਰੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਧਰਮਾਂ ਦੇ ਨਾਮ ਤੇ ਸਾਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਵਹਿਗੁਰੂ ਜੀ ਅੱਜ ਕੱਲ ਸਿਆਸੀ ਬੰਦੇ ਦਾ ਕੋਈ ਧਰਮ ਨਹੀਂ ਹੈ

  • @ravinderkour5561
    @ravinderkour5561 ปีที่แล้ว +1

    Dhandhan.sri.Guru.Gobind.singh.ji.,🙏🙏🙏🌹🌹🌹🌹🌺🌺🌺🌺🥀🥀🥀🥀💐💐💐💐

  • @simmikaur8529
    @simmikaur8529 ปีที่แล้ว +7

    Spell Binding! Absolutely touching!

  • @kspanjwarh
    @kspanjwarh ปีที่แล้ว +8

    ਬਹੁਤ ਖੂਬ😮😊❤

  • @karam.jeetkaur
    @karam.jeetkaur ปีที่แล้ว +1

    Waheguru ji Dan Dan guru govind Singh ji

  • @sukhvindersingh2167
    @sukhvindersingh2167 ปีที่แล้ว

    ਵਾਹਿਗੁਰੂ ਜੀ

  • @SurjeetSingh-tr8yj
    @SurjeetSingh-tr8yj ปีที่แล้ว +1

    Dhan hai dhan hai dhan hai Sri Guru Gobind Singh sahib ji dhan hai

  • @sodhist
    @sodhist ปีที่แล้ว +10

    Waheguru Dhan guru gobind shib ji❤

  • @KulwinderKaur-qi3km
    @KulwinderKaur-qi3km ปีที่แล้ว

    ਮੁਸਲਿਮ ਵੀਰ ਜੀ ਨੂੰ 🙏🏿🙏 ਵਾਹਿਗੁਰੂ ਜੀ ਹੋਰ ਸਮਰੱਥ ਬਖਸ਼ੇ ਕਥਾ ਕਰਨ ਦੀ 🎉🎉❤

  • @pritamkaur2520
    @pritamkaur2520 ปีที่แล้ว +3

    Dhan Dhan mata Gujar kaurji 🙏🙏

  • @jeetkaur3128
    @jeetkaur3128 ปีที่แล้ว +1

    ਧਨ ਗੁਰੂ ਗੋਬਿੰਦ ਸਿੰਘ ਜੀ 🙏🏻🙏🏻

  • @DalipSingh-l6u
    @DalipSingh-l6u ปีที่แล้ว

    Dhan dhan. Guru. Gobind. Singh. Ji. Maharaj. Tusi. Dhan. Dhan. Ho

  • @ManiiDhindsa
    @ManiiDhindsa ปีที่แล้ว +1

    Dhan Dhan Guru Gobind Singh ji Maharaj 🙏🙏❤️❤️

  • @satwantsingh2430
    @satwantsingh2430 ปีที่แล้ว +7

    🦁🦁🐊🐊🦅🦅⛳⛳⛳⛳⛳waheguruji waheguruji waheguruji waheguruji waheguruji🙏🙏🙏🙏🙏⚘⚘⚘⚘⚘🌹🌹🌹🌹🌹

  • @baljithundal4346
    @baljithundal4346 ปีที่แล้ว +6

    WAHEGURU JI

  • @npsingh4768
    @npsingh4768 ปีที่แล้ว +12

    Praise of God

  • @mohindergill7478
    @mohindergill7478 ปีที่แล้ว

    Very nice bahut sohne. Trika nal samghaya. Thank you

  • @SubhdeepSingh-cr3ix
    @SubhdeepSingh-cr3ix ปีที่แล้ว +1

    ਵਾਹਿਗੁਰੂ

  • @labana2323
    @labana2323 ปีที่แล้ว +2

    Waheguru ji k khalsa Waheguru g ke fata

  • @bhullaramrik8538
    @bhullaramrik8538 ปีที่แล้ว +1

    Dhan siri gobind singh ji maharaj🎉🎉🎉

  • @ManjitSingh-eo6yv
    @ManjitSingh-eo6yv ปีที่แล้ว +3

    Thank you for learning and spreading love. Many blessings to you!

  • @Saratofficial3423
    @Saratofficial3423 ปีที่แล้ว

    Sufi santh jee nu pranm

  • @gurmailsingh864
    @gurmailsingh864 ปีที่แล้ว +4

    Satnam Waheguru hi🙏🏿🙏🏿🙏🏿🙏🏿🙏🏿

  • @GurmeetSingh-lr3su
    @GurmeetSingh-lr3su ปีที่แล้ว +3

    Very good baba ji

  • @bhaijaswindersinghbarhmi7352
    @bhaijaswindersinghbarhmi7352 ปีที่แล้ว +2

    Waah Bahout khoob ji Super

  • @jagtarsingh-hj4zt
    @jagtarsingh-hj4zt ปีที่แล้ว

    Waheguru Ji thanks very very

  • @ParminderSingh-mo3ef
    @ParminderSingh-mo3ef ปีที่แล้ว +5

    Waheguru ji waheguru ji ❤❤🎉🎉

  • @manjitsanghera7821
    @manjitsanghera7821 ปีที่แล้ว +1

    Waheguruji waheguruni Waheguruji waheguruni Waheguruji waheguruni Waheguruji waheguruni Waheguruji waheguruni Waheguruji

  • @SHARAMSINGH-uu8pd
    @SHARAMSINGH-uu8pd ปีที่แล้ว +2

    Waheguru Waheguru ji

  • @PartapSingh-ge4hf
    @PartapSingh-ge4hf ปีที่แล้ว +4

    Salute

  • @jaswinderjassal6124
    @jaswinderjassal6124 ปีที่แล้ว +1

    dhan dhan guru gobind singh shab ❤❤❤

  • @babbumaandafanbantypal4822
    @babbumaandafanbantypal4822 ปีที่แล้ว +1

    Waheguru ji mehr kreyo❤

  • @mukhtarsinghsidhu5083
    @mukhtarsinghsidhu5083 ปีที่แล้ว +3

    ਸਲਾਮ ਮੌਲਵੀ ਜੀ

  • @Sukhwind
    @Sukhwind 3 หลายเดือนก่อน +1

    Sikh is king👑👈🏼

  • @malkiatsingh7244
    @malkiatsingh7244 ปีที่แล้ว

    Waheguru Ji Waheguru Ji Waheguru Ji Waheguru Ji Waheguru Ji

  • @anjuballaanjuballa3765
    @anjuballaanjuballa3765 ปีที่แล้ว

    Waha guru chardi klaa rakhi ❤❤❤

  • @nirmalkaur2356
    @nirmalkaur2356 ปีที่แล้ว

    Bilkul veer ji guru ji sary Darama da satkar kardy c👏👏👏

  • @nathasingh116
    @nathasingh116 ปีที่แล้ว

    ਬਹੁਤ ਬਹੁਤ ਸਲਾਮ ਮੌਲਵੀ

  • @RaghuveerSingh-vq9eh
    @RaghuveerSingh-vq9eh ปีที่แล้ว

    Very good qadri Sahab kya baat hai

  • @SamarveerSingh-ez5sf
    @SamarveerSingh-ez5sf ปีที่แล้ว +1

    Bahut bhadya kadri sahib ji

  • @BaldevSingh-qq9pp
    @BaldevSingh-qq9pp ปีที่แล้ว +1

    A greatest information for me.very many thanks for your channel.

  • @satvindersingh6037
    @satvindersingh6037 ปีที่แล้ว +2

    Wah Kadri sahib

  • @VirSingh-nj3dc
    @VirSingh-nj3dc ปีที่แล้ว +8

    Really wonderful

    • @zikriasaeedvlogs
      @zikriasaeedvlogs  ปีที่แล้ว +1

      Thanks a lot

    • @punjabson5991
      @punjabson5991 ปีที่แล้ว

      ​@@zikriasaeedvlogs Beta ji
      Akaal Ustatt mean Prais of Akal, Allah God , Mata Gujjar Kaur ji
      Pita Guru TEG BAHADUR JI

  • @Kirpalsinghsaini-l4z
    @Kirpalsinghsaini-l4z 4 หลายเดือนก่อน

    Wahe guru ji bless you

  • @swaransingh9989
    @swaransingh9989 ปีที่แล้ว +1

    Dhani.dhan.Guru.Gobend.Singh.Jee

  • @harmindersingh2931
    @harmindersingh2931 11 หลายเดือนก่อน

    Dhan dhan guru patshah ji

  • @DeepSidhu-re6tz
    @DeepSidhu-re6tz ปีที่แล้ว +1

    Weheguru ji weheguru ji weheguru ji

  • @JagdishSingh-sh8fd
    @JagdishSingh-sh8fd หลายเดือนก่อน

    Akal ustat allah di tharif
    Allah ka shukar

  • @NirmalSingh-xf2ih
    @NirmalSingh-xf2ih ปีที่แล้ว

    Dhan dhan sahib guru gobind singh sahib ji

    • @AvjotSingh-q7z
      @AvjotSingh-q7z 3 หลายเดือนก่อน +1

      Kadari Sahab bahut badhiya pata kar liya guruji

  • @rupinderjohal2199
    @rupinderjohal2199 ปีที่แล้ว

    WAHEGURU JI .🙏🏽🙏🏽🙏🏽🙏🏽🙏🏽❤️.

  • @poojabagga6905
    @poojabagga6905 ปีที่แล้ว +1

    Dhan dhan Mata gujar koar Ji 🌹🌹🙏

  • @harbanssingh-qn6ul
    @harbanssingh-qn6ul ปีที่แล้ว +1

    Saheba,kamal,gurugobeq,singh

  • @parmjitsinghjawandha8686
    @parmjitsinghjawandha8686 หลายเดือนก่อน

    Very nice speech

  • @JasvinderSinghbajwa-ny7ob
    @JasvinderSinghbajwa-ny7ob ปีที่แล้ว

    Bahut bahut dhanvad

    • @AvjotSingh-q7z
      @AvjotSingh-q7z 3 หลายเดือนก่อน

      Uttar

    • @AvjotSingh-q7z
      @AvjotSingh-q7z 3 หลายเดือนก่อน +1

      Ustad matlab sirf Tum liye Maharaj Ji waheguru ji

  • @JagdishSinghdigpal
    @JagdishSinghdigpal ปีที่แล้ว

    🌹🙏🌹🇵🇰.wahe.🌹🙏🌹🇵🇰.guru 🌹🙏🌹🇵🇰.ji🌹🙏🌹

  • @kamleshsalhan112
    @kamleshsalhan112 ปีที่แล้ว

    Dhan Dhan mata jujar kaur ji

  • @RANJITSiNGH-pw8xg
    @RANJITSiNGH-pw8xg ปีที่แล้ว

    Rab mehar ker g

  • @js5631
    @js5631 ปีที่แล้ว +2

    Waheguru ji

  • @Prabhdeep_Singh1308
    @Prabhdeep_Singh1308 ปีที่แล้ว +5

    Waheguru ji❤❤

  • @dalipsingh730
    @dalipsingh730 ปีที่แล้ว +1

    Ustat Allah di tareef.

  • @ashoksingh809
    @ashoksingh809 ปีที่แล้ว +2

    Nice bhai jaan

  • @KuldipSingh-x4y
    @KuldipSingh-x4y หลายเดือนก่อน

    Waheguru 🌹🌹🌹🌹🌹

  • @amarjitkaur3794
    @amarjitkaur3794 ปีที่แล้ว +56

    ਧੰਨ ਧੰਨ ਮਾਤਾ ਗੁਜਰ ਕੋਰ ਜੀ

    • @gurbanigursikhi7377
      @gurbanigursikhi7377 ปีที่แล้ว +2

      Kaur kdo to lagg gya veer ji?

    • @gurbanigursikhi7377
      @gurbanigursikhi7377 ปีที่แล้ว +1

      Kehre Granth ch Kaur likhya ,Mata Gujri ji , de naam nal

    • @SuchaSingh-ld2re
      @SuchaSingh-ld2re ปีที่แล้ว

      ​@@gurbanigursikhi7377iìiìiìiì😊

    • @SuchaSingh-ld2re
      @SuchaSingh-ld2re ปีที่แล้ว

      ​@@gurbanigursikhi737769😮

    • @FardeepSingh-bv4bz
      @FardeepSingh-bv4bz ปีที่แล้ว

      😂🎉😂😂🎉🎉❤😂😂🎉😂😂😂😂🎉😂❤😂😂🎉🎉😂😂😂😂😂 7:12 😂😂😂🎉😂😂🎉😂😂🎉❤😂🎉😂😂😂 7:23 🎉😂😂😂🎉😂🎉😂😂🎉🎉❤ 7:26 😂😂😂😂😂😂🎉😂😂😂😂🎉😂😂😂😂❤😂🎉😂 7:31 😂😂😂😂😂❤😂❤😂😂😂😂😂😂🎉😂😂🎉😂😂❤❤😂😂😂😂😂😂❤❤😂🎉😂😂🎉😂😂🎉😂🎉😂😂😂😂😂❤😂🎉😂😂😂🎉 7:44 😂😂😂😂😂😂😂❤🎉😂🎉😂🎉😂 7:47 😂 7:47 🎉 7:47 😂😂😂🎉😂😂😂😂😂🎉🎉❤🎉😂😂😂😂🎉😂😂😂😂😂😂😂😂😂😂😂😂 7:37 🎉😂😂🎉😂😂😂🎉🎉​@@gurbanigursikhi7377