Zafarnama - Fateh Di Chithi | Bhai Mehal Singh Ji & Jatha | Ck Rocks | Hs Media |Pakistani reaction

แชร์
ฝัง
  • เผยแพร่เมื่อ 30 ก.ย. 2024
  • Credit
    • @GazabMedia | Zafarnam...
    Dear owner this reaction video is made by the demand of people
    Please if you have any copyright please contact zikriasaeed75@gmail.com
    Zafarnama, Zafarnama: Kavita - Fateh Di Chithi, Bhai Gurlal Singh Ji, Bhai Jugraj Singh Ji, Fateh Di Chithi, Bhai Sobha Singh Sitara, Ck Rocks, Harpreet Singh, Gazab Media, AmritPal Singh Sandhu, bhai mehal singh ji chandigarh wale, bhai mehal singh ji chandigarh wale remix, bhai mehal singh ji chandigarh, kavishri jatha, kavishri jatha bhai mehal singh chandigarh wale, kavishri guru gobind singh ji, singh, kavishri, punjabi music, latest punjabi, sikh, zafarnamah, popular shabad
    Copyright disclaimer under section 107 of the copyright act 1976, allownce is made for "fair use" for purposes such as criticism, comment, news reporting, teaching scholarship, and research . Fair use is a use permitted by copyright statute hite that might otherwise be infringing . Non- profit , educational or personal use tips the balance in favour of fair use.no copyright infringement intended . All rights belong to their respective owners.if you want a video taken down please
    +923074750591

ความคิดเห็น • 401

  • @nagokewale2413
    @nagokewale2413 10 หลายเดือนก่อน +28

    ਸਾਰੇ ਆ ਨੇ ਬਹੁਤ ਮਿਹਨਤ ਕਰਕੇ ਜ਼ਫ਼ਰਨਾਮਾ ਲਿਖ ਕੇ ਗਾਏਆ ਪਰਮਾਤਮਾ ਹਰ ਗਾਈਕ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ParminderSingh-yg1qh
    @ParminderSingh-yg1qh 10 หลายเดือนก่อน +46

    ਕੁਰਾਣ ਜ਼ੁਬਾਨੀ ਯਾਦ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਈ ਮੇਰੇ 🌻🌹🙏🙏

    • @SandipBajwa
      @SandipBajwa 10 หลายเดือนก่อน +1

      Kuran is full of how to forcibly convert, murder non-muslims for refusing to convert, marrying and having sex with children like founder of Islam, marrying multiple times, making girls your sex slaves. Kuran is not a dharmic book but adharmic book. It should be banned along with hadees.

  • @baljindersinghdullat
    @baljindersinghdullat 10 หลายเดือนก่อน +32

    ਗੁਰੂ ਖੁਦ ਖੁਦਾ ਅੱਲਾ ਦਾ ਨੂਰ ਰੂਪ ਨੇ ਦੁਨੀਆ ਦੀ ਸੁਰੂਵਾਤ ਤੋ ਅੰਤ ਤੱਕ ਇੱਕ ਹੀ ਹੱਕ ਸੱਚ ਹੈ ,
    ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਜੀ
    ❤ 🙏

  • @sukhindersandhu7169
    @sukhindersandhu7169 10 หลายเดือนก่อน +13

    Brother 22 Hindu raje vi Guru Gobind Singh ji de khilaaf lar rahe c😢😢😢

  • @ranjitkaur5043
    @ranjitkaur5043 10 หลายเดือนก่อน +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ

  • @HarbansSingh-lw8vs
    @HarbansSingh-lw8vs 11 หลายเดือนก่อน +68

    ਉਸ ਅਕਾਲ ਪੁਰਖ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਕੋਈ ਭੇਦ ਨਹੀ। ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ। 🙏🙏🙏🙏🙏

  • @kripalsingh8759
    @kripalsingh8759 10 หลายเดือนก่อน +14

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕ੍ਰਿਪਾ ਕਰੋ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।🙏🙏🙏🙏🙏🙏

  • @tarasinghgill6892
    @tarasinghgill6892 10 หลายเดือนก่อน +24

    ਮੇਰੇ ਪਿਤਾ ਧੰਨ ਧੰਨ ਬਾਜ਼ਾਂ ਵਾਲੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿਨ ਕੋਟਿ ਪ੍ਰਣਾਮ ਆ ਜੀ ❤❤❤❤❤❤❤

  • @lakhwindersinghlakhwinders2471
    @lakhwindersinghlakhwinders2471 10 หลายเดือนก่อน +5

    ਵੀਰ ਔਰੰਗਜ਼ੇਬ ਗਰੀਬ ਮਜਲੁਮਾ ਤੇ ਬਹੁਤ ਜੁਲਮ ਜਬਰ ਕਰਦਾ ਸੀ ਔਰੰਗਜ਼ੇਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਔਰੰਗਜ਼ੇਬ ਨੂ ਜੁਲਮ ਜਬਰ ਕਰਨ ਤੋ ਰੋਕਿਆ ਸੀ ਇਸ ਗੱਲ ਦੀ ਲੜਾਈ ਸੀ🙏🏻

    • @sikhgamer1638
      @sikhgamer1638 9 หลายเดือนก่อน

      Bilkul ji 🙏

  • @KulwantSingh-x5m
    @KulwantSingh-x5m 11 หลายเดือนก่อน +103

    ਭਾਈ ਜਾਨ ਜੀ ਇਹ ਗੀਤ ਜ਼ਫਰਨਾਮੇ ਨਾਲ ਸਬੰਧਤ ਜ਼ਰੂਰ ਹਨ ਪਰ ਜੇ ਅਸਲ ਜ਼ਫ਼ਰਨਾਮਾ ਸੁਣਨਾ ਚਾਹੁੰਦੇ ਹੋ ਤਾਂ ਸਤਿੰਦਰ ਸਰਤਾਜ ਨੇ ਗਾਇਆ ਹੈ, ਜ਼ਰੂਰ ਸੁਣਨਾ ਜੀ

    • @RajaKler-e8e
      @RajaKler-e8e 11 หลายเดือนก่อน +2

      Jo v h pehl ehna Singh ne lgayea he credit v Jo ehna da h oh hor nu nhi za sakda

    • @loinakaur6738
      @loinakaur6738 11 หลายเดือนก่อน +3

      ਭਾਈ ਸਾਬ ਤੁਸੀਂ ਸਤਿੰਦਰ ਸਰਤਾਜ ਦਾ ਜ਼ਫ਼ਰਨਾਮਾ ਸੁਣਨ ਨੂੰ। ਕਿਹਾ
      ਪਰ ਮੇਰਾ ਦਿਲ ਰੋਂਦਾ
      ਉਦੇਕੇ ਵੀਰ ਤੇ ਸਤਿੰਦਰ ਸਰਤਾਜ ਜੀ ਨੂੰ
      ਕਿਸ ਨੇ ਹੱਕ ਦਿੱਤਾ ਕਿ ਇਹ ਦੋਵੇਂ
      ਜ਼ਫ਼ਰਨਾਮਾ ਸਾਹਿਬ ਦੇ ਸ਼ਬਦਾਂ ਨੂੰ ਆਪਣੀ
      ਮਤ ਨਾਲ ਬਦਲ ਲੈਣ
      ਮੇਰੇ ਸਤਿਗੁਰੂ ਦੀ ਮਤ ਨੂੰ ਛੋਟਾ
      ਸੰਤਾ ਨੇ ਜ਼ਫ਼ਰਨਾਮਾ ਦੇ ਅਰਥ ਕੀਤੇ ਹਨ
      ਦਮਦਮੀ ਟਕਸਾਲ ਨੇ ਕੀਤੇ
      ਇਹ ਗੁਰੂ ਦੀ ਟਕਸਾਲ ਹੈ
      ਭੁਲ ਮਾਫ਼ ਕਰੋ
      ਮੈਂ ਸਿਰਤਾਜ ਤੇ ਉਦੇਕੇ ਵੀਰ ਨਾਲ ਕੋਈ
      ਹੇਰ ਬਿਰਾਜੀ ਨਹੀਂ
      ਪਰ ਜਦੋਂ ਗੁਰੂ ਸ਼ਬਦ ਨਾਲ ਹੋਇਆ
      ਦਿਲ ਰੋਇਆ

    • @KulwantSingh-x5m
      @KulwantSingh-x5m 11 หลายเดือนก่อน

      @@RajaKler-e8e ਕੀ ਇਹਨਾਂ ਸਿੰਘਾਂ ਨੇ ਅਸਲ ਜ਼ਫ਼ਰਨਾਮਾ ਗਾਇਆ ਹੈ, (ਹੂਬਹੂ)??

    • @abc7711
      @abc7711 10 หลายเดือนก่อน +2

      Veer g eh pakistani veer punjabi nhi jande eh na punjabi pd sakde aa na likh sakde aa es li es thra he coment kreo

    • @zikriasaeedvlogs
      @zikriasaeedvlogs  10 หลายเดือนก่อน +4

      M pure Punjabi hon...m Punjabi likh prdh skda but wo Punjabi Jo English ya urdu zaban vich likhi huye...hindhi vich likhi Punjabi meno nhi prhni aondi...qk hindhi nhi janda mm

  • @maanrathore1684
    @maanrathore1684 10 หลายเดือนก่อน +8

    ਹੰਕਾਰ ਤੇ ਰੱਬ ਦੇ ਵਿਚਕਾਰ ਜੰਗ ਸੀ

  • @gurboxsingh8276
    @gurboxsingh8276 10 หลายเดือนก่อน +1

    ਅਸਲ ਵਿੱਚ ਇਹ ਯੰਗ ਬਾਈ ਧਾਰ ਦੇ ਹਿੰਦੂ ਰਾਜਿਆਂ ਨੇ ਗੁਰੂ ਸਾਹਿਬ ਨਾਲ ਸ਼ੁਰੂ ਕੀਤੀ ਸੀ ਜਦੋਂ ਉਹ ਗੁਰੂ ਸਾਹਿਬ ਨੂੰ ਹਰਾ ਨਾ🎉ਸਕੇ ਫਿਰ ਉਨ੍ਹਾਂ ਔਰੰਗਜ਼ੇਬ ਨੂੰ ਕਿਹਾ ਕਿ ਗੋਬਿੰਦ ਸਿੰਘ ਸਾਨੂੰ ਤੁਹਾਡੇ ਵਿਰੁੱਧ ਯੰਗ ਕਰਨ ਲਈ ਕਹਿ ਰਿਹਾ ਕਿ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਔਰੰਗਜ਼ੇਬ ਤੋਂ ਦਿੱਲੀ ਦਾ ਤਖਤ ਖੋਹਿਆ ਜਾਵੇ ਇਸ ਤਰ੍ਹਾਂ ਝੂਠੀਆਂ ਕਹਾਣੀਆਂ ਸੁਣਾ ਕੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੇ ਖਿਲਾਫ ਯੁੱਧ ਕਰਨ ਲਈ ਤਿਆਰ ਕੀਤਾ ਸੀ ਬਾਈਧਾਰ ਦੇ ਪਹਾੜੀ ਹਿੰਦੂ ਰਾਜਿਆਂ ਨੇ

  • @kashmir3557
    @kashmir3557 10 หลายเดือนก่อน +1

    ਆਪਣਾ ਧਰਮ ਛੱਡ ਮੁਸਲਮਾਨ ਬਣ ਜਾਓ ਜ਼ਬਰਦਸਤੀ ਛੋਟੇ ਸਾਹਿਬਜ਼ਾਦਿਆਂ ਤੋਂ ਕਬੂਲ ਕਰਵਾ ਰਿਹਾ ਸੀ ਔਰਗਜ਼ੇਬ

  • @MotiLal-qj9sp
    @MotiLal-qj9sp 10 หลายเดือนก่อน +6

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਜੋਂ ਸਿੱਖੀ ਸਿੱਖ ਧਰਮ ਤੇ ਵੀਡਿਓ ਪਨਾਂਦੇ ਹੋ ਜਿਸ ਤੋਂ ਬਹੁਤ ਕੁਛ ਸੁਣਨ ਤੇ ਇਤਿਹਾਸ ਪਤਾ ਲੱਗਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਕਸੇ ਉਨ੍ਹਾਂ ਸਾਰੇ ਵੀਰਾ ਨੂੰ ਵੀ ਜੋਂ ਸਿੱਖ ਇਤਹਾਸ ਬਾਰੇ ਸਹੀ ਵੀਡਿਓ ਬਣਨਾ ਦੇ ਹਨ

  • @gursewaksingh-ls4rm
    @gursewaksingh-ls4rm 11 หลายเดือนก่อน +28

    Hon'ble brother,
    Sahib Shri Guru Gobind Singh Sahib Ji Maharaj had full knowledge of all scriptures including Holy Quran because Guru Ji was a very form of God.

    • @Pablafc
      @Pablafc 10 หลายเดือนก่อน +1

      Guru ji was a poran tan avtar of akal purakh like shri Ram Chandra ji nd Shri Krishna ji
      And guru nanak dev ji Maharaj was pooran avtar of almighty
      In satyug the true avtar came as bahman avtar
      In treta- shri Ram Chandra ji
      In duwapar as shri krishna ji
      And in kal yug as our gurus
      It is mentioned in Sikh texts
      They all are not forms of God they are sent by god akal purakh nd God is within every being just like them
      They are divine beings that's why they are avtars sent for devine work just prophet Muhammad nd jesus

    • @Pablafc
      @Pablafc 10 หลายเดือนก่อน

      Satjug Tai maanio chhalio bal bawan bhaaeo.
      Tretai Tai maanio Ram Raghuwans kahaaeo.
      Duapur krisan murar kans kirtarth keeo.
      Ugarsain kao raaj abhai bhagtaih Jan deeo
      Kaljug parmaan nanak gur angad amar kahaaeo.
      Sri guru raaj abchal atal aad purakh phurmaaeo.
      ------- SHRI GURU GRANTH SAHIB MAHARAJ JI (PAGE NO -1390)

  • @SurjeetSingh-vt6kw
    @SurjeetSingh-vt6kw 10 หลายเดือนก่อน +6

    Bahut Khushi di gall a,
    Sade Muslman bhra Sade itihass te Sade guru sahibaan vich interest rakhde ne.
    Así ví tuhade akeeday di bahut izzt krde han.
    Rabb khushian deve mere hamsayian nu, mere bhravan nu!!
    Insha- Allah
    Sada piar Hor vadhe.

  • @ravneetwaraich9981
    @ravneetwaraich9981 11 หลายเดือนก่อน +6

    Aurngzab zabrdasti muslman bnonna chahunda c sikha nu veer. Kle sikha nu hi nahi har dharm de bndya nu muslman bnonna chahunda c. Zabardasti. Eh ldai c guru gobind singh g di.

  • @RabbiRoohan
    @RabbiRoohan 9 หลายเดือนก่อน +2

    ਭਾਈ ਸਾਹਿਬ ਗੁਰੂ ਸਾਹਿਬ ਖੁਦ ਖੁਦਾ ਸੀ ਦੀਨ ਦੁਨੀ ਦੇ ਮਾਲਕ🙏🏻

  • @SikandersinghAtwal
    @SikandersinghAtwal 11 หลายเดือนก่อน +8

    ਵਾਹਿਗੁਰੂ ਜੀ 🙏 ਧੰਨ ਗੁਰੂ ਗੋਬਿੰਦ ਸਿੰਘ ❤

  • @KulwantSingh-sg5ox
    @KulwantSingh-sg5ox 11 หลายเดือนก่อน +2

    ਵੀਰ ਜੀ ਇਹ ਜਫਰਨਾਮਾ ਨਹੀਂ ਹੈ ਇਹ ਜਫਰਨਾਮਾ ਦਾ ਸਾਰ ਹੈ ਮਤਲਵ ਜਫਰਨਾਮਾ ਦੇ ਅਰਥ ਪੰਜਾਬੀ ਕਵਿਤਾ ਵਿਚ ਉਲਥਾ ਕਰਕੇ ਲਿਖੇ ਹਨ ਇਹ ਕਵਿਤਾ ਰਾਜ ਕਵੀ ਇੰਦਰਜੀਤ ਸਿੰਘ ਤੁਲਸੀ ਦੀ ਰਚਨਾ ਹੈ ਜੋ ਕਿ 1984ਵਿੱਚ ਰੱਬ ਨੂੰ ਪਿਆਰੇ ਹੋ ਚੁੱਕੇ ਹਨ

  • @kspanjwarh
    @kspanjwarh 10 หลายเดือนก่อน +1

    😊ਗੁਰਮੁਖੀ ਲਿੱਪੀ ਵੀ ਸਿੱਖੋ ,ਸਿੱਖ ਤਵਾਰੀਖ ਪੜਨ ਲਈ,ਵਰਨਾ ਗਲਤ ਬਿਆਨੀ ਹੋ ਜਾਂਦੀ ਵਾ🙏

  • @boxerbullet6494
    @boxerbullet6494 10 หลายเดือนก่อน +3

    1 . VEER SAB TO PEHLA THANKS FOR REACTION
    2. VEERE JO RAB DI RAH TE TURDE BANDEY nu satUnda hai jo zor zabar naal dharam fellaunda hai oh asal ch rab da banda ni hunda .
    3. BAKI RAB DI HOND NU urangjeb chahe manda c chahe ik ch hi vishvash c but fer v os ne apne hi bhra te rishtedar mare c takhat vaste peo nu bhen nu qaid kar shadeya c . Andro zalimana tabiyat rakh reha c .
    4. Guru sahib de pita ji nu ( shri guru teg bahadur ) ji shaheed kita c os ne and odo to hi oh gair muslims nu kise na kise dang naal tang kar reha c . 9th guru di shared bare jaankari lena jroor .
    5. Sikh dharam kise v dharam naal vair ni rakhda aurangjeb nu ehi glan to chirr c ohna naal tah hi oh ena gir gya ki 9th guru ji da sir( sees) katwa dita delhi ch . Fer shote sahib jade neehan ch chinaa te c .

  • @Guruditsingh13
    @Guruditsingh13 10 หลายเดือนก่อน +1

    Thodi knowledge nhi c Quran di jido 6 years old c onu nu Quran muhjubani yaad c av videos mil jaan giya

  • @mandeepbagri9180
    @mandeepbagri9180 10 หลายเดือนก่อน +1

    Ohna kol Inna knowledge c jinni apne kol hani gussa na kari veer tu toj kuran parda aa par o t aap khuda de bande c peer budu shah g ohna de mureed oda ne c jinna nay apna sara kuch vaar diya guru gobind Singh g to nale eh v study kareo k peer budu shah g kon c history nu jaroor study kareo

  • @sukhmindersarang9536
    @sukhmindersarang9536 11 หลายเดือนก่อน +1

    Hindu Pahadi raje were with Auranzeb they also swore by holy cow of Hindu. And Aurangzeb swore by Holly Kuran buth of them backed out and betrayed their religion.

  • @GopalSingh-st2ms
    @GopalSingh-st2ms 11 หลายเดือนก่อน +10

    Dhan baba Ajit Singh Dhan baba jujhar Singh Dhan baba jorawar Singh Dhan baba Fateh Singh Ji waheguru guru ji ka Khalsa waheguru ji ki Fateh

  • @gurpreetkaur228
    @gurpreetkaur228 10 หลายเดือนก่อน +9

    ਧੰਨ ਧੰਨ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜੀ 7:10

  • @komalpro1887
    @komalpro1887 10 หลายเดือนก่อน +1

    Eh song aa jafarname te adhaaret.

  • @mukhasandhu.123
    @mukhasandhu.123 10 หลายเดือนก่อน +1

    Musalmano ne kuran ki kasam khai thi hinduyo ne cow aate ki bana kr kasam khai thi

  • @raghbirsingh6679
    @raghbirsingh6679 11 หลายเดือนก่อน +7

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ

  • @randhirsingh-vj9cj
    @randhirsingh-vj9cj 10 หลายเดือนก่อน +4

    ਪ੍ਰਣਾਮ ਸ਼ਹੀਦਾਂ ਨੂੰ 🙏

  • @simmikaur8529
    @simmikaur8529 10 หลายเดือนก่อน +9

    Really touching! Excellent endeavour! Waheguruji bless you.

  • @Guruditsingh13
    @Guruditsingh13 10 หลายเดือนก่อน +1

    Ae zafarnama pura nhi kuj word use kite aa real zafarnama sartaz nae gaayA

  • @jarnailsinghsingh5403
    @jarnailsinghsingh5403 9 หลายเดือนก่อน +2

    Lv u bro chardi klaa wich rho hamesha. Jio jio jio

  • @ravinderkour5561
    @ravinderkour5561 9 หลายเดือนก่อน

    Aurangzab.jabardasti.sab.nu.muslim.banona.chaonda.si.sara.india.vich.islam.falouna.chanda.si😂😂😂😂😂😂😂😂😂😂

  • @MohanSingh-mm5kb
    @MohanSingh-mm5kb 11 หลายเดือนก่อน +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 💜❤️🧡💛💚🩵💙

  • @KulwantSingh-sg5ox
    @KulwantSingh-sg5ox 11 หลายเดือนก่อน +1

    ਇੰਦਰਜੀਤ ਸਿੰਘ ਤੁਲਸੀ ਨੇ ਫ਼ਿਲਮੀ ਗੀਤ ਵੀ ਕਾਫ਼ੀ ਲਿਖੇ ਹਨ ਇਹ ਰਾਜ ਕਵੀ ਦੇ ਖਿਤਾਬ ਵਾਲਾ ਚੋਟੀ ਦਾ ਕਵੀ ਸੀ ਇਸ ਦਾ ਪਿੰਡ ਅੰਬਰਸਰ ਜਿਲ੍ਹੇ ਵਿੱਚ ਕਾਹਨਾ ਕੰਛਾ ਸੀ

  • @lovedeol4051
    @lovedeol4051 10 หลายเดือนก่อน +5

    Dhan dhan Guru Gobind Singh Ji ❤️❤️🙏🙏❤️🙏 wmk 🙏❤️🙏🙏

  • @gurindersingh278
    @gurindersingh278 10 หลายเดือนก่อน +5

    Letter of win to Aurangjeb by Shri Guru Gobind Singh Dahib Ji Maharaaj. Waheguru ji ka Khalsa Waheguru ji di Fateh

  • @ChauhanSaab-n5p
    @ChauhanSaab-n5p 9 วันที่ผ่านมา

    ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਤੇ ਹਿੰਦੂ ਲਈ ਲੜਦੇ ਸੀ ਔਰੰਗਜੇਬ ਉਹਨਾਂ ਨੂੰ ਕਿਹਾ ਤੂੰ ਕਾਫ਼ਿਰ ਆ ਬਸ ਮੁਗਲ ਸੇਨਾ ਨੂੰ ਲੰਬਾ ਪਾ ਕੇ ਕੁਟਿਆ ❤❤ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ❤❤

  • @sekhonsekhon4142
    @sekhonsekhon4142 10 หลายเดือนก่อน +2

    ਪੰਜਾਬ ਵੱਸਦਾ ਗੁਰਾ ਦੇ ਨਾਂ ਤੇ ਸਿੱਖ ਏ ਜਾਂ ਹਿੰਦੂ ਏ ਮੁਸਲਿਮਾ ਨੂੰ ਵੀ ਹਾਂ ਏ🙏🙏

  • @maanrathore1684
    @maanrathore1684 10 หลายเดือนก่อน

    ਅੱਲਾ ਤੇ ਗੁਰੂ ਗੋਬਿੰਦ ਸਿੰਘ ਇਕ ਰੂਪ ਹੋਏ ਨੇ

  • @sanjeetsanjeetsingh9432
    @sanjeetsanjeetsingh9432 10 หลายเดือนก่อน

    Me. Pout. Ha. Guru. Gobind. Singh. Shib. Je. Da. Mout. Mere. Naal. Rahde. Mee. Moout. No. Kara. Makhool. Kehde. Tere. Peche. Tera. Pita. Guru. Gobind. Singh. Khada. Dass. Teno. Keda. Mara. Dhan. Guru. Gobind. Singh. Je. Akal. He. Akal. 4.poutr.vaar.deite..ajj.sadie.gante.crora.vich.he.bolo......satnam.waheguru.je.💪💪⚔️⚔️⚔️⚔️⚔️🗡🗡🗡🗡

  • @dilbagarya4587
    @dilbagarya4587 9 หลายเดือนก่อน +1

    ਸਰਬੰਸਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏

  • @sukhmagill7642
    @sukhmagill7642 9 หลายเดือนก่อน

    ਚਾਰ ਸਾਹਿਬਜਾਦੇ movie dekho veer g tuhanu Puri knowledge.mil jayegi tuhanu fr video bana ke dso g

  • @GurnaazKaur-vx4hl
    @GurnaazKaur-vx4hl 11 หลายเดือนก่อน +7

    Waheguru ji ka khalsa Waheguru ji ki Fateh🙏🏻🙏🏻 Dhan Dhan Sahib Guru Gobind Singh 🙏🏻🙏🏻 shukria veer ji Zikiria Saeed tusi bauhat hi vadhia react karde o 🙏🏻🙏🏻 ❤❤love from Mohali charrda Punjab Gurnaaz Kaur ❤❤ veer ji sada salamat rho

  • @editerboyy98
    @editerboyy98 11 หลายเดือนก่อน +1

    Aurgjeb majlòoma tey Julm karda ci.tey usney eh hamla Hindu pahadi Rajiya deh keen tey kita ci

  • @harjitkaur9884
    @harjitkaur9884 10 หลายเดือนก่อน +1

    ਰਬ ਨੂੰ ਮੰਨਣ ਵਾਲੀ ਗੱਲ ਤਾਂ ਸ਼ਹੀ ਸੀ ਪਰ ਧੱਕੇ ਨਾਲ ਕਿਸੇ ਹੋਰ ਧਰਮਾਂ ਵਲ ਧਿਆਨ ਕੇਂਦ੍ਰਿਤ ਕਰਵਾਉਣਾ ਫਿਰ ਕੋਈ ਕਿਵੇਂ ਮੰਨੇ ਨਾਲੇ ਬਹੁਤ ਸਾਰੀਆਂ ਗ਼ਲਤੀਆਂ ਦੇ ਨਾਲ

  • @adeshjitsingh8437
    @adeshjitsingh8437 11 หลายเดือนก่อน +3

    Guru gobind singh ji maharaja ji dy mata pita ji dhan sri guru tegbhadar ji san ty mata gujri ji guru tegbhadar ji nu aurangzeb ny dehli dy chandni chowk vich ona nl aye tin sikh nll sheed krta c ty mata guzri ji sarhand vich chote shaibzadiya di shadedi tu badd jyoti yoti sma gye han oh jang ch ni c sheed hoye .. Bkki bahijann ala pak tuhanu slamat rakhy ❤🙏🙏

  • @tarsemgrewal9634
    @tarsemgrewal9634 10 หลายเดือนก่อน +5

    Bhaji thanks to listen to this zafernama very heart breaking thanks very much dear Rab rakha❤

  • @kamaljitjassar5024
    @kamaljitjassar5024 10 หลายเดือนก่อน +2

    Bhai Sahib, thankhou so mu h.RESPECT.😢😢😢😢

  • @kuljitkaur3843
    @kuljitkaur3843 10 หลายเดือนก่อน +2

    Lafj khatam ho gye esa tu fankaar h.😊
    Teri ibadat de vich mera sjda bar- bar h .❤❤

  • @balkarsingh855
    @balkarsingh855 10 หลายเดือนก่อน

    ਉਸ ਟਾਈਮ ਔਰੰਗਜ਼ੇਬ ਦੇ ਨਾਲ ਹਿੰਦੂ ਪਹਾੜੀ ਰਾਜਿਆਂ ਨੇ ਵੀ ਸਾਥ ਦਿੱਤਾ ਜਿਨਾਂ ਨੇ ਝੂਠੀਆਂ ਗਾਵਾਂ ਦੀਆਂ ਸਾਹਾਂ ਖਾਦੀਆਂ ਉਸ ਦੀ ਕਿਉਂ ਨਹੀਂ ਤੁਸੀਂ ਗੱਲ ਕਰਦੇ

  • @Anhad1313
    @Anhad1313 10 หลายเดือนก่อน

    ਗੁਰੂ ਗੋਬਿੰਦ ਸਾਹਿਬ ਪਤਿਸਾ ਸਹਿਬ ਕਮਾਲ
    ਲੜਾਉਣ ਵਾਲੇ ਹਿਮਾਚਲੀ ਡੋਗਰੇ ਸੀ
    ਅੱਜ ਵੀ ਜਾਦ ਹੈ ਪੰਜਾਬ ਦੇ ਬਜ਼ੁਰਗ ਕਿਹਾ ਕਰਦੇ ਸੀ ਕੁੱਤੇ ਕਿਸੇ ਵੀ ਚੀਜ਼ ਤੇ ਵਿਸ਼ਵਾਸ ਕਰੋ
    ਪਰ ਕਦੇ ਹਿਮਾਚਲੀ ਤੇ ਵਿਸ਼ਵਾਸ ਨਾ ਕਰਿਓ ਜਿੰਦਗੀ ਵਿੱਚ 👍

  • @gurcharansinghkanwar6805
    @gurcharansinghkanwar6805 10 หลายเดือนก่อน +2

    Sikhi vaste je Jaan v chali jawe,koi parwah nahi.

  • @arunpalsingh9511
    @arunpalsingh9511 11 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarrySingh-yg6lu
    @HarrySingh-yg6lu 11 หลายเดือนก่อน +1

    Aurangzeb julm krda c logaa te.. Baadshah bn k zulm krda c.... Koi religious fight nhi c

  • @chayan23.8
    @chayan23.8 9 หลายเดือนก่อน +1

    thode warge sacche Musalmana di bohot jaroorat hain Duniya nu

  • @SatnamSingh-mr8ww
    @SatnamSingh-mr8ww 10 หลายเดือนก่อน +2

    WaheGuru ji Guru Gobind Singh Ji Akal purkh da app Roop hia

  • @kulwinderkaurkulwinder6624
    @kulwinderkaurkulwinder6624 9 หลายเดือนก่อน +1

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji 🙏🙏🙏🙏🙏🙏🙏🙏🙏🙏🙏🙏🙏

  • @amriksingh2149
    @amriksingh2149 9 หลายเดือนก่อน

    Waheguru ji 🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏

  • @UnKnownInEarth
    @UnKnownInEarth 11 หลายเดือนก่อน +1

    Koi v Hindu Quran nu Quaran Sharref nhi kehnda... Sikh Quran nhi Quran Sharref pakk kehnde ne.... Hindu mohammad ji di izzat nhi krde.. Sikh hamesha Mohammad Sahib ji kehnde... Sikh te Geeta nu v , Shri Bhagwat Geeta Ji kehnde ne... fer v har dharam ne Sikhan nu khatam kran di koshih kiti haii... Guru Granth sahib ji vich sabb dharama di banni hai, assi kise v dharam di buraii nhi kr sakde, Agar assi kise nu galat kavangy te ohh Guru Granth sahib ji de unggal chhukan warga hoyegaa... Sikh apne guru toun baimukh nhi ho sakda...Guru Sahib ne hindu and muslaman and har chote wadde lokkan nu gall nal laya haii...

  • @harjindertirvedi
    @harjindertirvedi 10 หลายเดือนก่อน +2

    Thanks my Pakistani Brother you GIVE GOOD RECPICT GUR GOBIND SINGH JI

  • @singh-mq7io
    @singh-mq7io 9 หลายเดือนก่อน +3

    🌹 ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ 🌹🙏

  • @balkarsingh855
    @balkarsingh855 10 หลายเดือนก่อน

    ਭਗਾਨੀ ਦੇ ਯੁੱਧ ਵਿੱਚ ਪਹਿਲਾਂ ਹਮਲਾ ਗੁਰੂ ਗੋਬਿੰਦ ਸਿੰਘ ਜੀ ਤੇ ਹਿੰਦੂ ਪਹਾੜੀ ਰਾਜਿਆਂ ਨੇ ਕੀਤਾ ਸੀ।

  • @HarshdeepSingh-j3l
    @HarshdeepSingh-j3l 9 หลายเดือนก่อน +2

    Waheguru ji🙏🙏❤❤

  • @devindersingh8501
    @devindersingh8501 11 หลายเดือนก่อน +1

    Tusi charsahibzade movie ni vekhi ji jarur vekho sara pata laguga ji jang kio hoe ji

  • @NaisinghFauji
    @NaisinghFauji 10 หลายเดือนก่อน +2

    Guru Gobind Singh Ji farshi bhasha de bahut bde Vidwan sun

  • @samarbhatti9211
    @samarbhatti9211 10 หลายเดือนก่อน +1

    veer ji tusi sufi sant Gulam hader kadri da jfarnama suno tuhanu sara pta lg jaega

  • @gurisingh3986
    @gurisingh3986 10 หลายเดือนก่อน +1

    Bhai jaan guru gobind singh ji kol bhut hee jyda knowledg c about every religion guru sahib bare Koi smj ni skda

  • @unknownyunknowny1110
    @unknownyunknowny1110 11 หลายเดือนก่อน +3

    6 saal de age vich guru gobind Singh ji ne Quran de ayta da artha kr dita c

  • @jagjitkaur2599
    @jagjitkaur2599 9 หลายเดือนก่อน +2

    Waheguru g❤️🙏🏽

  • @GurnamSingh-vs7qx
    @GurnamSingh-vs7qx 9 หลายเดือนก่อน +2

    Waheguru ji bot wadiya bot wadiya aawaj waheguru waheguru 🙏🏼🙏🏼

  • @AjitSingh-h5h
    @AjitSingh-h5h 11 หลายเดือนก่อน

    ਇਹ ਜੰਗ ਹਿੰਦੂ ਪਹਾੜੀ ਰਾਜਿਆਂ ਦੁਆਰਾ ਔਰੰਗਜ਼ੇਬ ਨੂੰ ਝੂਠੀ ਸ਼ਕਾਇਤ ਕਰਨ ਕਰਕੇ ਹੋਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿਖੇ ਫੌਜ ਤਿਆਰ ਕਰ ਰਿਹਾ ਹੈ ਤੁਹਾਡਾ ਰਾਜ ਖੋਹਣ ਵਾਸਤੇ, ਇਸ ਲਈ ਇਸ ਜੰਗ ਵਾਸਤੇ ਪਹਾੜੀ ਰਾਜੇ ਵੀ ਬਰਾਬਰ ਦੇ ਜੁੰਮੇਵਾਰ ਹਨ,ਇਸ ਲਈ ਜਦੋਂ ਜਬਰਨਾਮਾਂ ਰਾਹੀਂ ਔਰੰਗਜ਼ੇਬ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਜਫਰਨਾਮਾਂ ਸੁਨਣ ਤੇ ਮੌਤ ਹੋ ਗਈ ਸੀ

  • @baldevsingh7616
    @baldevsingh7616 11 หลายเดือนก่อน +1

    Waheguru ji❤

  • @mastandhillon3131
    @mastandhillon3131 9 หลายเดือนก่อน

    भलिया गुरू साहब ने जंग जुल्म दे विरुद लड़ी थी होर रंगे नाल कोई वेर नहीं सी

  • @SsSs-ww4je
    @SsSs-ww4je 9 หลายเดือนก่อน +1

    Veer das app ji nu salam karda hejo app ji ne jafarna dubara sunaia wahegure app ji te meher karn ji singh jang vich pura jujda he pehla var nahi karda jado var karda ta usda Rub he Rakha Thanks bhai ji

  • @giannagra9781
    @giannagra9781 11 หลายเดือนก่อน +2

    Bai Dhar de Pahari Hindu played a major Role ,they used Aurgzeb to achieve their goal , they could not defeat Guru Ji , as a matter of fact Pahari Hindu Raaje hated Ideology of Baba Guru Nanak and Guru Gobind Singh ji

  • @gurarpansingh3475
    @gurarpansingh3475 10 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @anmolbrar4209
    @anmolbrar4209 10 หลายเดือนก่อน +1

    Bhai sahib ji guru sahib ji jad bal avastha vich san tan os vakt ohna ne sirf 5 saal di umar vich quran diyaan ayitaan sunayian si. Je wording vich kujh likhda glt likh gya hova tan maaf kar dena.
    Waheguru ji ka khalsa waheguru ji ki fateh.

  • @bawasinghvaraich4029
    @bawasinghvaraich4029 9 หลายเดือนก่อน +2

    Dhan Dhan Guru Gobind Singh ji

  • @RajinderSingh-r2b4y
    @RajinderSingh-r2b4y 9 หลายเดือนก่อน

    Panth tare dea gojja joge joge panda rangea 🙏💯🌄🌄🌄🌄🌄💐💐💐💐💐 waheguro je ka kalsa waheguro je ke fatte 🙏💯🌄💐

  • @harwindersingh-d4q
    @harwindersingh-d4q 10 หลายเดือนก่อน +3

    os nu ki yaad oni sach jisda yarr hai .. os nu ki fikar jisda rab pehre daar hai.. waheguru ji

  • @official__amninderchouhan4163
    @official__amninderchouhan4163 9 หลายเดือนก่อน +1

    🙏🙏👍👍👍👍

  • @luckygrewal4421
    @luckygrewal4421 10 หลายเดือนก่อน +4

    Waheguru ji ka khalsa Waheguru ji ki fateh

  • @kaurqueen219
    @kaurqueen219 8 หลายเดือนก่อน

    You are true Muslim brother Khuda thanu har khusi dwe in your life ..🙏 bless you ..

  • @jarnailsinghsingh5403
    @jarnailsinghsingh5403 9 หลายเดือนก่อน +1

    Jio bro chardi klaa wich rho hamesha....

  • @SurinderKaur-u9j
    @SurinderKaur-u9j 9 หลายเดือนก่อน +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @mamrajsingh2799
    @mamrajsingh2799 9 หลายเดือนก่อน +1

    बिल्कुल सच ते सही बात है जी आपका बहुत बहुत धन्यवाद जी

  • @lakhvirsingh-zr6mm
    @lakhvirsingh-zr6mm 10 หลายเดือนก่อน +1

    ਇਹ ਕਵਿਸ਼ਰੀ ਬਹੁਤ ਵਧੀਆ ਲੱਗੀ ਬਹੁਤ ਦੇਰ ਬਾਅਦ ਸੁਣੀ ਹੈ

  • @ramandhillon4690
    @ramandhillon4690 9 หลายเดือนก่อน

    This is a song not original Zafarnama
    You can listen to Satinder Saraj Zafarnama
    The original zafarnama is in Faarsi Zabaan.
    It was actually second Zafarnama
    The First one could never reached to Aurangzabe

  • @harashpreetbuckshi6999
    @harashpreetbuckshi6999 11 หลายเดือนก่อน

    Aurangzeb was a barbaric ruler he destroyed other religions and forcefully converted lots of people although he made mughals very powerful but it all came to an end when he faced a Devine power Siri guru gobind singh maharaj he jus wanted a forceful conversion and in Sikhism we don't believe in forcing peoples to convert their religion.

  • @mamrajsingh2799
    @mamrajsingh2799 9 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ।ਵੀਰ ਜੀ ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ

  • @Usr3473
    @Usr3473 10 หลายเดือนก่อน +2

    Dhan Dhan Dasam Patshah Ji

  • @lakhvirsingh-zr6mm
    @lakhvirsingh-zr6mm 10 หลายเดือนก่อน +1

    ਇਹ ਸ਼ਬਦ ਬਹੁਤ ਵਧੀਆ ਹੈ ਮੈਨੂੰ ਇਹ ਪਸੰਦ ਹੈ ਧੰਨਵਾਦ ਜੀ ਇਹ ਸ਼ਬਦ ਮੈਨੂੰ ਪਹਿਲਾਂ ਨਹੀਂ ਲੱਭਿਆ ਵੀਰ ਜੀ 🎉🎉🎉🎉❤🎉❤🎉❤🎉❤🎉

  • @skpunjabisuit6663
    @skpunjabisuit6663 11 หลายเดือนก่อน +2

    Ki hoya je sher de bachhe tu mare gidra...,.....
    Guru Gobind Singh ji mahaan hasti ne.
    Tusi Aurangzeb nu Alamgir kahande o......

  • @GurveerSingh-bf3cj
    @GurveerSingh-bf3cj 4 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @SurjeetSingh-vt6kw
    @SurjeetSingh-vt6kw 10 หลายเดือนก่อน

    Aurangzeb NE muslman faqir samrad da katl vi krvaya c.
    Bahut tuasbi Banda c aurangzeb.

  • @HariSingh-zp3ou
    @HariSingh-zp3ou 9 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji

  • @labhsingh3322
    @labhsingh3322 3 หลายเดือนก่อน

    Quran Pak Guru Gobind Singh ji ko puri yaad thi. Aurangzeb Allah Talah ko maanne ka Dikhawa karta tha bss.