Babbu Maan - Itihaas | Full Album Jukebox

แชร์
ฝัง
  • เผยแพร่เมื่อ 14 ธ.ค. 2024

ความคิดเห็น • 616

  • @charanjitkaur8467
    @charanjitkaur8467 4 ปีที่แล้ว +16

    ਪਿਛਲੇ ਅਠਾਰਾ ਸਾਲਾ ਚ ਤੁਹਾਡਾ ਕੋਈ ਗੀਤ ਨਹੀਂ ਸੁਣਿਆ ! ਕੱਲ ਦੀ ਸਾਰੇ ਗੀਤ ਸੁਣ ਰਹੀ ਹਾਂ ! ਸਮਾਜਿਕ ਆਰਥਿਕ ਰਾਜਨੀਤਿਕ ਪੰਜਾਬ ਦੇ ਔਜਕੇ ਸਮੇਂ ਦਾ ਸੱਚ ਬਿਆਨ ਕੀਤਾ ਹੈ ਜਿਉਦੇ ਵਸਦੇ ਰਹੋ ਆਉਣ ਵਾਲੇ ਸਮੇਂ ਚ ਜਦੋਂ ਵੀ ਪੰਜਾਬੀ ਦੀ ਵਿਰਾਸਤ ਵਿਰਸਾ ਈਕਵੀ ਸਦੀ ਚ ਲਿਖਿਆਂ ਜਾਵੇਗਾ ਤਾ ਪੰਜਾਬੀ ਦੇ ਕਲਾਕਾਰਾਂ ਚ ਤੁਹਾਡਾ ਨਾਮ ਸ੍ਰੋਮਣੀ ਕਲਮਾਂ ਦੇ ਵਾਰਿਸਾਂ ਚ ਨਾਮ ਆਵੇਗਾ ! ਸੁਭਕਾਮਨਵਾ ਲੱਖ ਕਰੋੜ ਅਰਬਾਂ ਵਾਰ ..... ਜਿਉਦੇ ਵਸਦੇ ਰਹੋ ਅਲਫਾਜਾਂ ਲਿਖਦੇ ਰਹੋ

  • @gurvinderrandhawa2427
    @gurvinderrandhawa2427 2 ปีที่แล้ว +6

    ਘਰ ਘਰ ਪੁੱਤ ਜੰਮਦੇ ਪਰ ਬੱਬੂ ਮਾਨ ਨਹੀ ਕਿਸੇ ਨੇ ਬਣ ਜਾਣਾ

  • @luckyKUMAR-iy7nm
    @luckyKUMAR-iy7nm ปีที่แล้ว +9

    ਚੱਲਦਾ ਈ ਰਹਿਣਾ ਐ ਰੌਲ਼ਾ ਜਹਾਨ ਦਾ...
    ਅੱਖਾਂ ਬੰਦ kr ਗੀਤ ਸੁਣ ਬੱਬੂ ਮਾਨ ਦਾ ❤❤

  • @gurvinderrandhawa2427
    @gurvinderrandhawa2427 2 ปีที่แล้ว +15

    ਦਿਲ ਖੁਸ਼ ਹੋ ਜਾਂਦਾ ਮਾਨਾਂ ਜਦੋ ਤੇਰੀ ਆਵਾਜ਼ ਸੁਣ ਲਈਏ

  • @gurvinderrandhawa2427
    @gurvinderrandhawa2427 2 ปีที่แล้ว +12

    ਬਹੁਤ ਪਿਆਰ ਕਰਦੇ ਆ ਮਾਨ ਸਾਬ ਸਾਰੇ ਕੱਟੜ ਫੈਨਸ ਤਹਾਨੂੰ
    ਦਿਲੋ ਰਿਸਪੈਕਟ ਆ ਆ ਮਾਨ ਸਾਬ ਤੁਹਾਡੇ ਵਾਸਤੇ

  • @sukhbhullarfzk3012
    @sukhbhullarfzk3012 10 หลายเดือนก่อน +5

    ਮਾਨ ਸਾਹਿਬ ਜਦੋਂ ਗੀਤ ਗਾਉਂਦੇ ਜੇ ਕਿਹਾ ਜਿੰਦਗੀ ਦੇ ਨਜ਼ਾਰੇ ਆ ਜਾਂਦੇ ਨੇ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ

  • @Major.Singh69
    @Major.Singh69 4 ปีที่แล้ว +37

    ਕਾਲਜ ਗੀਤ ਤਾ ਸੁਣ ਕਿ ਇਸ ਤਰਾ ਲੱਗਾ ਜਿਵੇ ਮਾਨ ਸਾਹਿਬ ਨੇ ਮੇਰੀ ਕਾਲਜ ਲਾਈਫ ਹੀ ਲਿਖ ਦਿੱਤੀ ਆ। ਅੱਧੀ ਅੱਧੀ ਰਾਤ ਨੂੰ ਕੰਧਾ ਟੱਪਣੀਆ , ਪਟਰੋਲ ਕਢਣਾ , ਹੋਸਟਲ ਦੀ ਛੱਤ ਤੇ ਚੀਕਾ ਮਾਰਨੀਆ , ੳਸ ਕੁੜੀ ਦਾ ਜਿਕਰ ਹੈ ਛਿੜਦਾ, ਲੰਬਾ ਕੱਦ ਅੱਖੋ ਬਿਲੀ ਜਿਹੀ , Miss u Collage life , Miss u friend s Love u yarooooooooo

  • @gurvinderrandhawa2427
    @gurvinderrandhawa2427 2 ปีที่แล้ว +4

    ਤੇਰੇ ਨਾਲ ਖੜੇ ਸੀ
    ਤੇਰੇ ਨਾਲ ਖੜੇ ਆ
    ਹਮੇਸ਼ਾ ਤੇਰੇ ਨਾਲ ਹੀ ਖੜੇ ਰਹਾਂਗੇ ਮਾਨਾਂ

  • @mandeepsingh-fq1vd
    @mandeepsingh-fq1vd 4 ปีที่แล้ว +17

    ਕੋਈ ਤੋੜ ਨੀ ਮਾਨਾਂ ਤੇਰੇ ਸ਼ਬਦਾਂ ਦਾ 🔥🔥
    love you 🤗

  • @gurvinderrandhawa2427
    @gurvinderrandhawa2427 2 ปีที่แล้ว +7

    ਵਾਹਿਗੁਰੂ ਜੀ ਮਾਨ ਸਾਬ ਤਹਾਨੂੰ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ

  • @gurpreetsingh-zg3km
    @gurpreetsingh-zg3km 4 ปีที่แล้ว +20

    ਅੱਤ ਗਾਣੇ ਕੌਣ ਕੌਣ ਸੁਣਦਾ ਪਿਆ ਅੱਜ ਵੀ
    My favourite album 🔥

  • @gurvinderrandhawa2427
    @gurvinderrandhawa2427 2 ปีที่แล้ว +2

    ਕੋਈ ਤੋੜ ਨਹੀ ਆ ਮਾਨਾਂ ਤੇਰੇ ਗੀਤਾਂ ਤੇ ਤੇਰੀ ਕਲਮ ਦਾ

  • @gurvinderrandhawa2427
    @gurvinderrandhawa2427 2 ปีที่แล้ว +7

    ਬਹੁਤ ਮਾਣ ਹੁੰਦਾਂ ਆ ਆਪਣੇ ਆਪ ਤੇ ਕਿ ਮਾਨਾਂ ਅਸੀ ਤੇਰੇ ਫੈਨ ਆ

  • @gurvinderrandhawa2427
    @gurvinderrandhawa2427 2 ปีที่แล้ว +6

    ਬਾਈ ਇੱਕ ਹੀ ਸੁਪਨਾ ਆ ਜਿੰਦਗੀ ਦਾ
    ਤੈਨੂੰ ਮਿਲਣਾ ਆ ਤੇ ਤੈਨੂੰ ਗਲਵਕੜੀ ਪਾਉਣੀ ਆ ਮਾਨਾਂ

    • @psycho0086
      @psycho0086 7 หลายเดือนก่อน

      ਪਰ ਬੱਬੂ ਮਾਨ ਨੇ ਤੇਨੂੰ ਨਹੀਂ ਮਿਲਣਾ

  • @jsdhot4578
    @jsdhot4578 3 ปีที่แล้ว +3

    ਮਾਨ ਬਾਈ ਜਿੰਦਾਬਾਦ ਬੱਬੂ ਵੀਰ ਜ਼ਿੰਦਾਬਾਦ ਜਿੰਦਾਬਾਦ ਇਹਨੀ ਉੱਚੀ ਸੋਚ Good maan sahib ji ਜਿੰਦਾਬਾਦ

  • @jeetajeeta4227
    @jeetajeeta4227 10 หลายเดือนก่อน +1

    ਬੱਬੂ ਮਾਨ ਦੇ ਗੀਤਾਂ ਵਰਗੇ ਅਸੀਂ ਹੱਡੀਂ ਰਚਦੇ ਆਂ
    ਰਜਾ ਓਹਦੀ ਵਿੱਚ ਰਾਜੀ ਦੁੱਖ ਵਿੱਚ ਵੀ ਨੱਚਦੇ ਆਂ

  • @MintuDhaliwal-eg1yx
    @MintuDhaliwal-eg1yx 4 ปีที่แล้ว +6

    ✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ 🌹🌹👌👌👌

  • @lovepreetsingh-kz2vt
    @lovepreetsingh-kz2vt 2 ปีที่แล้ว +8

    Mind relax karn lai daily ik baar ta eh Album sunani hi pendi aaaa

  • @gurvinderrandhawa2427
    @gurvinderrandhawa2427 2 ปีที่แล้ว +3

    ਮਾਨ ਸਾਬ ਨੂੰ ਜੋ ਮਾੜਾ ਬੋਲਦੇ ਨੇ
    ਵਾਹਿਗੁਰੂ ਜੀ ਸਮੇ ਤੇ ਹੀ ਓਹਨਾਂ ਨੂੰ ਜਵਾਬ ਦੇਣਗੇ

  • @lovepreetsingh-kz2vt
    @lovepreetsingh-kz2vt 2 ปีที่แล้ว +5

    Maan saab tuhanu bhut sara pyaar te respect🙏
    Rabb tuhanu chardi kala ch rakhe te lammbbi umar bakhshe

  • @kamalchahal9579
    @kamalchahal9579 ปีที่แล้ว +2

    Vocal, lyrics, compositions and music all is incredible in this album. Maan saab please make songs like this again 😢

  • @babbumaandafan6014
    @babbumaandafan6014 4 ปีที่แล้ว +36

    ✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ

  • @gurvinderrandhawa2427
    @gurvinderrandhawa2427 2 ปีที่แล้ว +4

    Always living legend Bai Babbu Maan💪💪💪💪

  • @oyefukre3719
    @oyefukre3719 2 ปีที่แล้ว +5

    ❤Dil nu Skoon nu den wale Geet ne Babbu Maan bai ji de❤❤❤❤❤👌👌

  • @sukhdevsinghdhaliwal3468
    @sukhdevsinghdhaliwal3468 ปีที่แล้ว +1

    Legend babbu maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️❤️❤️❤️❤️🙏❤️❤️❤️🙏🙏❤️🙏❤️🙏🙏🙏❤️🙏❤️🙏❤️🙏❤️🙏❤️🙏❤️🙏❤️🙏❤️❤️❤️🙏🙏🙏🙏🙏🙏🙏🙏🙏🙏

  • @KaramjeetBugga
    @KaramjeetBugga 3 หลายเดือนก่อน

    Love you respected Brother Maan Saab 🦅
    ਕੱਟੜ ਫੈਨ ਕਰਮਜੀਤ ਬੁੱਗਾ

  • @menpalmirkan
    @menpalmirkan 2 ปีที่แล้ว +6

    Nice Album 💿 Ustaad Babbu Maan 💝
    #Itihaas 💯✌🏻

  • @pindupinder5579
    @pindupinder5579 4 ปีที่แล้ว +11

    Din de role vich dil tak puhcdi ni awaz tahi rat de sunate vich sunida a beimaan love u maan saab

  • @gurvinderrandhawa2427
    @gurvinderrandhawa2427 2 ปีที่แล้ว +1

    25 ਸਾਲਾਂ ਤੋ ਹਿੱਟ ਚੱਲੇ
    ਮਾਨ ਤਾਂਹੀਓ ਅੱਖਾਂ 'ਚ ਰੜਕੇ

  • @deepbajwa6677
    @deepbajwa6677 4 ปีที่แล้ว +16

    Kon kon dilo pyar karda maan Saab ji nu

  • @teradeepbeimaan2922
    @teradeepbeimaan2922 3 ปีที่แล้ว +1

    ਹਾਏ ਨੀ ਬੱਬੂ ਮਾਨ ਨੋਟ ਜੁੱਤੀ ਚੋ ਕੱਢਦਾ

  • @SonuDharamgarh
    @SonuDharamgarh 2 ปีที่แล้ว +6

    Living Legend Ustaad Babbu Maan bai

  • @gurvinderrandhawa2427
    @gurvinderrandhawa2427 2 ปีที่แล้ว +1

    ਸਾਡੇ ਵਾਲਾ ਜੱਟ ਖੰਟ ਵਾਲਾ ਮਾਨ💪💪💪💪

  • @gurjantsingh9057
    @gurjantsingh9057 6 ปีที่แล้ว +42

    I Love You so Much Mere Maan Saab ji Tusi Tusi Tusi Bas Mere Eklote Favourite Singer Ho Love u Love u Love u Maan ji

  • @fankhantwalemaanda5996
    @fankhantwalemaanda5996 3 ปีที่แล้ว +2

    ਕੋਣ ਕੋਣ ਅੱਜ ਵੀ ਸੁਣਦਾ ਸਾਰੇ ਗੀਤ ? ❣️❣️💯

  • @PardeepKumar-q5q
    @PardeepKumar-q5q 7 หลายเดือนก่อน +1

    Only Babbu Maan ♥️♥️♥️

  • @indergrewal6794
    @indergrewal6794 6 ปีที่แล้ว +31

    Different type of songs.. he give his best and different then todays others songs...thts why we diehard fan of him...always do different...best album of the decade

    • @jatinderdhatt2854
      @jatinderdhatt2854 4 ปีที่แล้ว +1

      Praatt is nearest to my heart most favourit others are also best songs love you maan sab

  • @narindergill3348
    @narindergill3348 2 ปีที่แล้ว

    ਸ਼ਬਦਾਂ ਦਾ ਸੌਦਾਗਰ 🙏🙏🙏

  • @malkitkaur23369
    @malkitkaur23369 ปีที่แล้ว +2

    🌎👑🌟💎🔝 precious album 💕

  • @sukhdevsinghdhaliwal3468
    @sukhdevsinghdhaliwal3468 ปีที่แล้ว

    Babbu Mann sahib ji zindabad 🙏❤️🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏🙏🙏🙏🙏🙏🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @gurvinderrandhawa2427
    @gurvinderrandhawa2427 2 ปีที่แล้ว

    ਜੇ ਤੂੰ ਨਾਂ ਗਾਉਦਾ ਮਾਨਾਂ ਅਸੀ ਕਿਹਨੂੰ ਸੁਣਨਾ ਸੀ

  • @bikramsingh6264
    @bikramsingh6264 4 ปีที่แล้ว +1

    Bohat vadiya Album..Kissan Majdoor ekta Zindabaad

  • @gurvinderrandhawa2427
    @gurvinderrandhawa2427 2 ปีที่แล้ว +1

    ਇਹ ਬਾਜ਼ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ

  • @gurdevjossan8275
    @gurdevjossan8275 3 ปีที่แล้ว +1

    babbu maan jindjaan🥰🥰🥰🥰🥰🥰🥰🥰🥰🥰👍👌👍👌👍👌👍👌👍👌

  • @sahilpreet5084
    @sahilpreet5084 4 ปีที่แล้ว +4

    Bhut vdia g always thankyou so much wmk kissan majdoor ekta zindabaad 🙏🏻

  • @kuljitgill1216
    @kuljitgill1216 6 ปีที่แล้ว +19

    No word to say anything remember old say like school and collage

  • @gurvinderrandhawa2427
    @gurvinderrandhawa2427 2 ปีที่แล้ว

    ਬੜੇ ਆਏ ਬੜਿਆਂ ਆਉਣਾ
    ਬੜਿਆ ਗਾਇਆ ਬੜਿਆ ਗਾਉਣਾ
    ਪਰ ਸੌਖਾ ਨਹੀ ਬਾਈ ਬੱਬੂ ਮਾਨ ਜਿਹਾ ਰੁਤਬਾ ਪਾਉਣਾ

  • @gurvinderrandhawa2427
    @gurvinderrandhawa2427 2 ปีที่แล้ว

    ਕੁੱਤੇ ਤੇ ਕਾਵਾਂ ਦੇ ਰੌਲਾ ਪਾਉਣ ਨਾਲ ਜਾਂ ਭੌਕਣ ਨਾਲ
    ਸਾਡੇ ਵਾਲੇ ਸ਼ੇਰ ਦਾ ਰੁਤਬਾ ਨਹੀ ਘਟਣਾ

  • @nishanriar7726
    @nishanriar7726 6 ปีที่แล้ว +15

    Sirra songs;lyrics hats off Babbu Mann sahib

  • @dimpyphangura1321
    @dimpyphangura1321 8 ปีที่แล้ว +15

    Great Collection ✌🏻️
    Every single song is simply amazing 😇

    • @jatinderdhatt2854
      @jatinderdhatt2854 5 ปีที่แล้ว

      Maan sab Jine great artist han as an individual bakmaal insan han I love him from the core of my heart

  • @deepisaini18
    @deepisaini18 8 ปีที่แล้ว +17

    na koi aiya eda da na kade auna.....mann saab znda baad

  • @rinku075
    @rinku075 4 ปีที่แล้ว +5

    Almost 5 saal ho gye aa koun sunda album nu Always ustaad ji

  • @Kaurmalkit233
    @Kaurmalkit233 5 หลายเดือนก่อน +1

    Full album fully precious 💞 all'record brokers, evergreen blockbuster all'time'favourite all'song 💕💕💕💕

  • @amanbuttar124
    @amanbuttar124 ปีที่แล้ว

    Superhittss All tym fav album itihaas🎵❣👌👌🤘aj vi sun rhe

  • @baljitcheeda4005
    @baljitcheeda4005 4 ปีที่แล้ว +1

    Ustad de bola vich jaan 🌷🌷🌷🌷♥️♥️♥️♥️♥️♥️♥️♥️🌴🌴

  • @teradeepbeimaan2922
    @teradeepbeimaan2922 3 ปีที่แล้ว +1

    Sare hi song bhut hi vdiya aa 🔥🔥🔥🔥🔥🔥👌👍👍👑👑👑👑👑

  • @daljitgill5027
    @daljitgill5027 2 ปีที่แล้ว +1

    Babbu maan 👑♠️💎🌐♥️

  • @jeetajeeta4227
    @jeetajeeta4227 9 หลายเดือนก่อน +2

    ਮੈਨੂੰ ਮਾੜਾ ਆਖਣ ਵਾਲੇ ਅਜੇ ਨਿਆਣੇ ਨੇ
    ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੈਲੀ ਲਾਣੇ ਨੇ

  • @DeepSingh-gd5kw
    @DeepSingh-gd5kw 3 ปีที่แล้ว +1

    P.M. ਪੂਜੀਪਤੀਆ ਲਈ ਰਾਸਤਾ ਬਣਾ ਗਿਆ " ਮਾਨ ਸਾਹਿਬ ਆਉਣ ਵਾਲੀ ਗੱਲ ਪਹਿਲਾ ਦੱਸ ਦਿੰਦੇ ਆ " ਬੋਲੀ ਗਾਣਾ ਸੁਣੋ "

  • @ruhiiisahanikattadfanofbm6075
    @ruhiiisahanikattadfanofbm6075 3 ปีที่แล้ว +4

    Legendary Singer Ustaad Babbu Maan Saab ❤️

  • @jagsirsingh6056
    @jagsirsingh6056 4 ปีที่แล้ว +1

    Babbu Maan ustaad jindabaad jindabaad jindabaad jindabaad jindabaad jindabaad 💯💯💯

  • @KuldeepSingh-mf6wj
    @KuldeepSingh-mf6wj 4 ปีที่แล้ว

    ਬੱਬੂ ਮਾਨ ਜਿੰਦਵਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @sandhumaan2395
    @sandhumaan2395 8 ปีที่แล้ว +18

    sarre gaane 22 ji attttttttttttttt ne

  • @gurvinderrandhawa2427
    @gurvinderrandhawa2427 2 ปีที่แล้ว +1

    ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾਂ ਅਕਲ ਦੀਆਂ ਆਉ ਸਮਝਾਈਏ

  • @gurvinderrandhawa2427
    @gurvinderrandhawa2427 2 ปีที่แล้ว +4

    ਮਾਨ ਬੇਈਮਾਨ legend💪💪💪💪

  • @malkitkaurrandhawa
    @malkitkaurrandhawa ปีที่แล้ว

    🌍👑🌟💎💥💥💥🔥🔥🔥💪💪💪👌 worldwide no 1winner album 💞 Babbu Maan zindabad 💞

  • @officialmaan2279
    @officialmaan2279 ปีที่แล้ว

    😍😘 ਮੇਰੀ ਜਾਨ BABBU MAAN❤💕

  • @gurvinderrandhawa2427
    @gurvinderrandhawa2427 2 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ

  • @arshgill3294
    @arshgill3294 6 ปีที่แล้ว +8

    Best Album Maan Saab

  • @teradeepbeimaan2922
    @teradeepbeimaan2922 3 ปีที่แล้ว

    Sabda da sodager maan 👍👍👌👌🔥🔥🔥

  • @SonuDharamgarh
    @SonuDharamgarh 4 ปีที่แล้ว +1

    Ustaad Babbu Maan Saab

  • @PunjabiChannelpb46
    @PunjabiChannelpb46 4 ปีที่แล้ว +1

    ਕਿਆ ਬਾਤ ਐ 👌🏻

  • @dharwinderthind2433
    @dharwinderthind2433 5 ปีที่แล้ว +6

    Ghant Song 🎤🎤🎤🎤🎤🎤😊😊😊

  • @teradeepbeimaan2922
    @teradeepbeimaan2922 3 ปีที่แล้ว

    Asli king aa astaad g 👑👑👑👑👑

  • @vishalgill9126
    @vishalgill9126 4 ปีที่แล้ว

    ਪੱਗ ਬੰਨਣੀ ਆਖਰੀ ਲੜ ਦਾ ਲੋਟ ਨਾ ਆਉਣਾ । 😄😄😍😍🅱️Ⓜ️💕💕😘😘😘😘😘

  • @babbumaandsm3893
    @babbumaandsm3893 9 หลายเดือนก่อน +1

    ਬਾਈ ਬੱਬੂ ਮਾਨ ਜ਼ਿੰਦਾਬਾਦ

  • @lovepreetsingh-kz2vt
    @lovepreetsingh-kz2vt 2 ปีที่แล้ว +3

    Kal di 4th time repeat te aaaa
    Rabb lambbi umar kare mann saab di

  • @JitendraSingh-wb4gv
    @JitendraSingh-wb4gv 7 หลายเดือนก่อน +1

    Love you mann ji ❤️❤️❤️❤️❤️❤️❤️

  • @bittuvirkbittu6426
    @bittuvirkbittu6426 2 หลายเดือนก่อน

    ਲਵ ਯੂੰ ਮਾਨ ਸਾਬ ਜੀ ❤

  • @karmjeetsinghsandhu5346
    @karmjeetsinghsandhu5346 8 ปีที่แล้ว +14

    King of Mann sabb

  • @gurvinderrandhawa2427
    @gurvinderrandhawa2427 2 ปีที่แล้ว

    Bai Babbu Maan Forever 🤘🤘🤘🤘

  • @jayeyefilms
    @jayeyefilms 3 ปีที่แล้ว +3

    ❤ਲੁਵ ਜੂ ਬਾਈ ਜੀ

  • @sarbanram5392
    @sarbanram5392 4 ปีที่แล้ว +1

    Atttttt Babbu maan op👌👌👌👌👌🤘🤘🤘🤘👆👆🎤🎤👌👌👌

  • @Babbumaan7401
    @Babbumaan7401 2 ปีที่แล้ว +1

    Saah muk jndae geet na Mukdae ❤

  • @ishmazara
    @ishmazara 11 หลายเดือนก่อน +1

    ਲਵ ਜੂ ਬਾਈ ਜੀ ♥️

  • @badowalkhuttan
    @badowalkhuttan 8 ปีที่แล้ว +6

    Jatt note jutti cho kad da . Zindabaad babbu Bai

  • @sukhkandola1841
    @sukhkandola1841 5 ปีที่แล้ว +18

    6:25
    Itihaas siiira 🔥

  • @newlok3919
    @newlok3919 4 ปีที่แล้ว +1

    Kisan Majdoor Ekta jindawad. .Mann Saab

  • @pathanrao2017
    @pathanrao2017 7 ปีที่แล้ว +9

    Maan shab tusi great o

  • @wallahwallah9094
    @wallahwallah9094 4 ปีที่แล้ว +6

    Love you maan saab 💞💞💞

  • @jaswkahlon6666
    @jaswkahlon6666 3 ปีที่แล้ว +1

    Ustaad babbu maan saab 😍

  • @Deepkhaira_
    @Deepkhaira_ ปีที่แล้ว

    har song ch galbaat a maaan saahib❤❤❤❤ #note jutti cho siraaa😊😊😊

  • @desimediapurepunjabi6756
    @desimediapurepunjabi6756 ปีที่แล้ว

    Lok kehnde puraane gaane babbu maan de ghaint c pyaas tkk main kehnda gaane taa hun aa rhe aa..kio ki meaningful lyrics hunde aa bai de

    • @gurbir6746
      @gurbir6746 ปีที่แล้ว

      Ghaint ne geet bai .. 99 to 2012/13 commerical songs c poore ..
      hu ne v ghaint
      1 dukh jre Mei bathere
      2 Ajj tera na leke
      3 chite kurte chadre di jeb te teri photo
      4 bewafa jaate jaate
      5 piche murh je jindgi 10-12 saal
      6 tralla 3
      7 yaar puraane paayi jande tere na di baat
      Hor bde..
      je smaaj da mind thoda open hove
      Jatt ne nairi lya deni ah geeta di par controversy tmahse hinde ne..
      Chkme bathere ne
      Daulya te mitra ne paa lya khanda
      Vellia da ajj billo kadd dena kanda
      2 gabru ne adab punjani gutto farh laa lehnde
      Bakri koi sher bne je mitro jhatka lehnde
      3 Tu ki vail sakhune ni eh taah vaili laane ne
      4 kithe asla chakkan Seine putt bgaane ni
      5 baaz baaz hogi balyie jd baaz ne udaari laayi..
      Bde geet ne .. ijaajt hove nair bannde jatt par controversies

  • @charanjitkaur4662
    @charanjitkaur4662 3 ปีที่แล้ว

    Wahaguru guru ji sab nu da kallsa guru ni d 🙏 banda tamar kro ji

  • @butamann6923
    @butamann6923 4 ปีที่แล้ว

    ਮਾਨ ਪੰਜਾਬ ਦੀ ਸ਼ਾਨ ਸਾਰੇ ਵੀਰ

  • @a.kkhartol8506
    @a.kkhartol8506 4 ปีที่แล้ว +2

    Babbu maan fans Army.........

  • @heerasingh6439
    @heerasingh6439 4 ปีที่แล้ว

    ❤️❤️❤️❤️maan saab tuhade varga hor koi ni 🙌

  • @bhangufam_youtuber5067
    @bhangufam_youtuber5067 8 ปีที่แล้ว +34

    Adorable.. 😍

  • @harshdeol1642
    @harshdeol1642 4 ปีที่แล้ว +3

    Babbu Maan ❤️🙏

  • @sikhsingh3461
    @sikhsingh3461 6 ปีที่แล้ว +13

    11:09 to 11:30 de vich mai ta kho hi gya c.