ਬਠਿੰਡਾ- ਲੁਧਿਆਣਾ ਸਿਰਫ ਡੇਢ ਘੰਟੇ ਚ || Ludhiana Bathinda Greenfield Highway
ฝัง
- เผยแพร่เมื่อ 15 ม.ค. 2024
- ਬਠਿੰਡਾ- ਲੁਧਿਆਣਾ ਸਫ਼ਰ ਸਿਰਫ ਡੇਢ ਘੰਟੇ ਚ ||
ਲੁਧਿਆਣਾ- ਬਠਿੰਡਾ ਸਫ਼ਰ ਸਿਰਫ ਡੇਢ ਘੰਟੇ ਚ ||
Ludhiana Bathinda Greenfield Highway
Ludhiana Ajmer Economic Corridor
ਲੁਧਿਆਣਾ ਬਠਿੰਡਾ ਗ੍ਰੀਨਫੀਲਡ ਹਾਈਵੇਅ
ਲੁਧਿਆਣਾ ਅਜਮੇਰ ਇਕਨੌਮਿਕ ਕੌਰੀਡੋਰ
Please Like , Share & Subsribe the channel.
Lakhwinder Sra, Lakhwinder Sran, ਲਖਵਿੰਦਰ ਸਰਾਂ , Lakhvinder Sran, Lakhvinder Sra
ਪੰਜਾਬ ਦੀਆਂ ਜ਼ਮੀਨਾਂ ਨੂੰ ਖ਼ਤਰਾ, ਇਹ ਰੋਡ ਧਨਾਢ ਲੋਕਾਂ ਲਈ ਹਨ, ਮੈਂ ਸੋਚਦਾ ਹਾਂ ਕਿ ਤੁਹਾਡੇ ਲਈ ਖੁਸ਼ ਹੋਣ ਵਾਲੀ ਗੱਲ ਨਹੀਂ
Don't be naive. Express Highways are being built all across India.
When vehicles have increased in manifold way, express way is need of the hour.
Ryt madam g thanks
Nonsense comment! This is why schooling is needed!
ਬਿੱਲਕੁਲ ਸਹੀ ਕਿਹਾ, ਜ਼ਰਖੇਜ਼ ਜਮੀਨ ਹਾਈਵੇਜ ਨੇ ਰੋਕ ਲੈਣੀ ਹੈ। ਆਮ ਕਿਸਾਨਾਂ ਨੇ ਜਾਂ ਲੋਕਾਂ ਨੇ ਕਿੰਨਾ ਕੁ ਸਫਰ ਕਰਨਾ? ਇਹ ਕਾਰਪੋਰੇਟ ਘਰਾਣਿਆਂ ਦੇ ਮਤਲਬ ਦੀ ਹੈ।
ਤਰੱਕੀ ਆ ਧਨਾਢ ਲੋਕਾਂ ਦੀ
ਆਮ ਲੋਕਾਂ ਦੀ ਤਾਂ ਤਰੱਕੀ ਦੇ ਨਾਂ ਤੇ ਬਰਬਾਦੀ ਆ
Haan sahi keha
Public daa Paisa , time bachun gaa , jameena waleya nu almost double Paisa millu gaa kinna jyada nuksaan ahh naa public daa😅
ਖਤਮ ਕਰ ਦੇਣਾ ਪੰਜਾਬ
Teri gaal daa ki logic ahh ?
Kidda dassi?
Ehh tan pure india chh baan rahe matlab pura india khatam ? 😅😅😅
Nonsense
ਖੋਹਕੇ ਪੰਜਾਬ ਦੀਆਂ
ਜ਼ਰਖੇਜ਼ ਅਤੇ ਉਪਜਾਊ ਜ਼ਮੀਨਾਂ,
ਕਿਸਾਨਾਂ ਨੂੰ ਕਰ ਰਹੇ ਹਨ ਕੰਮ-ਕਾਰ ਤੋਂ ਵਿਹਲੇ,
ਕਾਰਪੋਰੇਟਾਂ ਦੇ ਬਿਜ਼ਨਸ ਕਰਨ ਲਈ
ਬਣਾਕੇ ਦੇ ਰਹੇ ਹਨ ਖੁੱਲ੍ਹੀਆਂ ਚੌੜੀਆਂ ਸੜਕਾਂ,
ਸਰਕਾਰਾਂ ਵਾਲ਼ੇ ਬਣਕੇ ਉਹਨਾਂ ਦੇ ਗੋਲੇ।
🎉🎉
ਪੰਜਾਬੀਉ ਜਾਗੋ ਆਪਣੀਆ ਜਮੀਨਾ ਬਚਾ ਲਵੋ ਸੱਤਿਆ ਨਾਸ ਕਰ ਦੇਣਗੇ ਇਹ ਪੰਜਾਬ ਦਾ
fudduaa koi satiyanaas ni hunda
Tu ta ja ke dharne te beth😂😂😂
.ਗਰੀਨ ਹਾਈਵੇਅ ਕਾਹਦੀ ਆ ਭਰਾਵਾ ਇਹ ਤਾਂ ਉਜਾੜ ਢਾਹੀਵੇਜ ਆ
ਭਾਈ ਮਲੋਟ ਤੋਂ ਮੁਕਤਸਰ ਤੇ ਮੁਕਤਸਰ ਤੋ ਫਿਰੋਜ਼ਪੁਰ ਰੋਡ ਬਨਾ ਦਿਓ ਮੈ 39 ਸਾਲ ਦੀ ਉਮਰ ਹੋ ਗਈ ਹੈ 1993 ਤੋ ਦੇਖ ਰਿਹਾ ਹਾਂ ਯੇ ਸਰਕਾਰ ਨਹੀ ਬਣਾਉਂਦੀ ਤੇ ਆਪਾ ਰਲ ਮਿਲ ਕੇ ਬਨਾ ਲਈਏ
Very good
ਬਾਈ ਜੀ nh 703 ਬਰਨਾਲਾ ਤੋਂ ਸਰਦੂਲਗੜ ਤੱਕ ਕੋਈ ਜਾਣਕਾਰੀ ਹੋਵੇ ਤਾਂ ਦੱਸਿਓ
ਬਹੁਤ ਵਧੀਆ👍💯
Bai Rampura to salbatpura mudki sadak puri kdo hu rhi aw ,,,Rampura nu kad muqmukal kado sadak puri hove ge
Boha to Barnala bhi banungi yah sadak bahut pidhi
ਵਧੀਆ ਹਾਈਵੇਜ ਬਣਨ ਨਾਲ ਲੋਕਾਂ ਨੂੰ ਬੜਾ ਲਾਭ ਹੋਵੇਗਾ ।ਜਿੱਥੇ ਸਮਾਂ ਬਚੇਗਾ ਉਥੇ ਹੀ ਪੈਸਾ ਵੀ ਬਚੇਗਾ।
ਗਡਕਰੀ ਸਾਹਬ ਬਹੁਤ ਵਧੀਆ ਕੰਮ ਕਰ ਰਹੇ ਹਨ।
Bai ji bathinda sunam bhawanigarh road di koi video pa do ji
ਮੇਰਾ ਪਿੰਡ ਗਹਿਲ ਹੈ ਵੀਰ
ਮੇਰੀ ਜ਼ਮੀਨ ਨਾਲ਼ ਦੀ ਲੰਘਣਾਂ ਇਸ ਰੋਡ ਨੇਂ।
Bohat vadia video
ਮਿਹਰਬਾਨੀ ਬਾਈ ਜੀ 🤝
ਵੀਰ ਮੇਰੇ ਲੁਟ ਕਦੋਂ ਬੰਦ ਹੋਊ ਟੋਲ ਪਲਾਜ਼ਾ ਦੀ ਇਸ ਤੇ ਭੀ ਚਾਨਣਾ ਪਾਇਆ ਕਰੋ
ਵਧੀਆ 😊
Delhi katra di video bano
bai yar athe road te kisan sute si aaj 7.25 tund vich narma le ke rate nhi vade kisan nu syd frk na peye pr chote ne mrna h
Tapa de khede pind a vir ji
Good veer ਵੀਰ ਸ਼ਹਿਣਾ ਤੋਂ ਸਰਹਿੰਦ ਵਾਲੇ ਤੇ ਵੀ ਚਾਨਣਾ ਪਾਇਉ
Ok bai, us baare pta krna pauga
Y eh sirhind wala oh rod ban na jehda Thikriwala vich di jana
@@hushanaulakh470 ਹਾਂਜੀ
Fatehabad to tanav la Barnala v banoge yah sadak yah sadak ,,😮😮😮
aaon vale time vich baher le desho Kahn da rasan aaea kere ga, ja 70 % dudh vargo malavt vala
Y Punjab di jammen te kabaza karna hai trika basak koee v hove
Don't be naive. Express Highways are being built all across India.
@@mss0172please dont teach them bro.... They r all backbenchers😅😅
Bai g Barnala to sardulgarh wale koi information hove dsyo
Let me try
ਜਿਹੜੇ ਪਿੰਡਾਂ ਨਾਲ ਲੱਗਦਾ ਜਾਉ ਹਾਈਵੇ।
ਉਹ ਪਿੰਡਾਂ ਵਿੱਚ ਵਿਕਾਸ ਤੇਜੀ ਨਾਲ ਹੋਉ।
ਆਉਣ ਵਾਲੇ 10 ਸਾਲਾਂ ਵਿੱਚ ਹੋਈ ਕੰਮ ਹੋਜੂ।
Bhai g jaito Mandi nu v ki koi haigway meluga k nahi ?
Hale ta koi nahi bai
Toll plaza kine lagn ge as te
Pakistan mi toll plaza nahi hai.
Bangladesh, Afghanistan mi bhi nahi.
Afghanistan mi shariya aa gaye hi.
Jannat hi jannat,
jannat hi jannat
Y ji eh Amritsar to jamnagar exprees way a
No
Sir ehnu Bharat road kehde a sadi vi ਜਮੀਨ ayi a road ch
Veer ji asi amartsar delhi haghi way 5 . 5 line.
ਹੁਣ ਕੀ 50 ਘੰਟਿਅਾ ਦੇ ਦੋ ਸਵਾ ਦੋ ਘੰਟੇ ਲਗਦੇ ਨੇ ਤੇ ਟੋਲ ਅਾਲਾ ਕੰਮ ਵੀ ਮੁਕ ਗਿਅਾ ਹੁਣ ਤਾਂ
Oo bharawa moge vich di lgna eh road
Uh hor a bharawa
Completion date ki a veer?
End of 2025
Okay
ਬਾਈ ਕਿਹੜੀ ਭੈਣੀ ਦੀ ਗੱਲ ਕਰ ਰਹੇਹੋ
Rampura phul city kol pind punjab de vadde pind meheraj kol aw pind behni
Deepgarh sada pind a brother
ਅੱਛਾ ਜੀ 👍
Sadak ban gyi uthe...
Fathehbad toh Bathinda via Sadulgarh and Talwandi should be made for better connectivity to Delhi. Mann government should make it a state highway. People of the area should demand that from the Punjab Government.
Road already exist, from bathinda to talwandi sabo a,Rori ,but needs direct connection from Rori to sardul garh road only.State govt has no money to do such work,s ,only possibility is that if this works road is declared National Highway and it comes under NHAI
@@preetpalsingh1596 An expressway is needed to connect the National highway to Delhi. People go via Sirsa. The highways these days are BOT. Governments do not pay.
@@sidd62 , built of another express way is little bit difficult at the movement as one is already under preparation ( katra Delhi express way) which passes near Chok Mehaln,Bhawanigharh,jind ) and second Amritsar Jamnagar ( which passes through Moga , bathinda, dabwali, Surat garh, Jaipur, Bikaner, jodhpur and further to Gujarat)
@@preetpalsingh1596 It has nothing to do with the Delhi Katra highway. It is the responsibility of Punjab government to build highway there. UP government is making several state expressways to leading to development of state. The Mansa belt is most underdeveloped part of Punjab due to lack connectivity and good highways.
@@sidd62 panajb govt can not repair Village roads,u are thinking of express ways,either 600 units electrify can be given to free to every household or can use funds for development projects, every one will be surprising that subsidy budget of electricity only is 20000 crore per annum. Up has bigger budget and can spare funds for development,rather haryana has more collection under GST than panajb, haryana 60000 crore PA and panajb 20000 crore PA.
Punjab di jammen capture krni te jo kehnde aa e road sarre india cho hokke au ga ta knowledge layi dass da punjab di jameen sab to vaddia jameen aa te adani da dimag bhut tej
Jitho tuci sochna khatm krde oo otho oo sochna shuru krde ne ji
# bakki ona nu pucho jina di zamine require hoyi aa
New world Order da part hai 🙏
ਸੜਕਾਂ ਤੋਂ ਬਿਨਾ ਕਿਸੇ ਦੇਸ਼ ਜਾਂ ਸੂਬੇ ਦੀ ਤਰੱਕੀ ਨਹੀਂ ਹੋ ਸਕਦੀ
Very good💤💤💤💤💤💤💤💤💤💤💤💤💤💤💤💤💤💤💤💤 brother ji.
Salam❤❤❤❤❤❤❤❤❤.
Sadak bahut sohna bolde ho😅
ਬਨਣਾ ਸੁਰੂ ਹੋਇਆ ਬਾਈ ਕੇ ਨਹੀਂ ?
Ho gya ji
@@LakhwinderSra
ਕਿਹੜੇ ਪਿੰਡ ਬਾਈ?
ਸਾਡੇ ਤਾਂ ਲੋਕ ਕਣਕ ਬੀਜੀ ਬੈਠੇ, ਸਾਡੇ ਤਾਂ ਕੋਈ ਸਲਾਹ ਨਹੀਂ ਬਣਾਉਣ ਦੀ
ਇਹ ਹਾਇਵੇ ਨਹੀਂ ਮੋਤ ਦਾ ਫ਼ਰਮਾਨ ਹੈ, ਸਿਰਫ ਕੰਪਨੀਆਂ ਵਾਸਤੇ ਹੈ, ਇਕੋਨੋਮਿਕ ਜੋਨ ਬਣ ਰਹੇ ਭੋਜਨ ਕੰਟਰੋਲ ਹੈਵੇਗਾ ਅਗਨੀਵੀਰ ਡਿਜੀਟਲ ਕਰੰਸੀ ਵਾਇਰਸ ਲਿਆ ਕੇ ਘਰ ਘਰ ਵੜ ਕੇ ਲੁਟਿਆ ਕੁਟਿਆ ਜਾਵੇਗਾ ਨਿਓ ਵਰਵਡ ਆਡਰ ਦਿ ਕ਼ਹਿਸਾ ਬਚਾ ਲੋ ਪਿੰਡ ਬੈਕ ਫਰਜੀ ਕਾਗਜ ਛਾਪ ਛਾਪ ਜਮੀਨਾ ਲੁੱਟ ਰਹੇ, ਜਮੀਨ ਪਾਣੀ ਜੰਗਲ ਬਚਾਓ ਤੁਹਾਡੇ ਕਰਜ ਅਦਾ ਕਰੇਗਾ ਜਨਤਾ ਸਰਕਾਰ ਮੋਰਚਾ, ਦੇਖੋ ਚੈਨਲ nider india ਜਨਤਾ ਹੀ ਸਰਕਾਰ ਹੈ, ਲੀਡਰ ਨੇਤਾ ਕੰਪਨੀਆਂ ਦੇ ਦਲਾਲ ਹਨ, ਕੁਝ ਨੀ ਬੱਚਣਾ ਜਾਗ ਜੋ ਜਨਤਾ ਸਰਕਾਰ ਮੋਰਚਾ ਨਾਲ ਜੁੜੇ
Punjab vich ta koi jungle bachya nhi . Pani da loka ne nash mar dita hai
Bilkul sahi veer ji
Tu nafrat hi karni hai bas... Laga reh
@@aasthaconstruction4552 ਵੀਰ ਜੀ ਨਫ਼ਰਤ ਕਰ ਰਿਹਾ ਹਾਈਵੇ ਪਿਛੇ ਬਣ੍ਰ ਬਣ ਰਹੀ ਮਾਨਸਿਕਤਾ ਤੇ ਸੋਚ ਤੇ ਜੋਂ ਪਿੰਡਾਂ ਦੇ ਲੋਕਾਂ ਨੂੰ ਉਜਾੜੇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਨਕਲੀ ਕਰੰਸੀ ਨੋਟਾਂ ਦੇ ਕੇ ਉਹਨਾਂ ਦੀਆਂ ਕੀਮਤੀ ਜ਼ਮੀਨਾਂ ਖੋਹ ਕੇ ਹਾਈਵੇ ਬਣ ਰਹੇ, ਨਫ਼ਰਤ ਹੈ ਮਾਨਸਿਕਤਾ ਨਾਲ ਹੈ, ਕਿਸੇ ਵਿਅਕਤੀ ਨਾਲ ਜਾ ਤਰੱਕੀ ਨਾਲ ਨਹੀਂ ਤਰੱਕੀ ਦੇ ਨਾਮ ਤੇ ਪੰਜਾਬ ਉਜਾੜੇਆ ਜਾ ਰਿਹਾ ਹੈ,
Jameen ta verse b nhi bachni ,lok vech vech k Canada ya Australia ya dude desh Jai Rahe hn ,jinnah di Bach b gai h ,usnu Bihari ya up De bhai ye Sambhal rhe hn ,loka nu ruzgar ta milega, bas ekko gal hi dabbi Jane ho ,k apni jameena bacha Lao, jinna loka nu jameen De mouavaza crore milda h ,ohna loka di trakki dekh Lao, te jehde kehnde hn ,jameen hi sabh kujh h ,ohna da Hal dekh lo ,lakha rupee da sir karza, agar 20/30 lakh Wali jameen De crore milde hn ,ta Keon nhi ohna halaat change honge, highway banana ge ,hotel ,dhabe ,dukan ,ki kujh khulega ,te jitho di niklega othe jameen De rate kinne vadh jan ge ,eh v socho ,jameen ta tuhade kol vaise b nhi rehni ,lokan n vech vech k Gadi, kothi, karcheela viah karde ho ,us time jameen nhi vechde ,pinda vich dhada dead lok jameena vech rhe hn ,koi aisa pind h ,jithe jameen n vikao hove ?