Kisi bhi news reporter me itna dam nhi ki inse ye puche ki itne thode daam me jameen khareed rahe h kisan bhut dukhi h , police ki madad se land acuire ho rahi h bhut nainsafi ho rahi h kisana nl , pls news 18 valeo eh mudda chako centre and Punjab govt se
Gadkari ji tuhada sanman karde ha par Sadi Jamin tusi liake kisana nu be Janina karde ho be o ki karange.kadi sochia he a Sara kuj vi pari Garg lai he Sade Punjab road bahaut Han so Punjab te kirpa karo .Jo toll tax l’aveva o nu 1 de rahinn nu paise lut ke lai ja ogre .
@@aasthaconstruction4552 veer ji pehla Chandigarh banon khatar 27 pind ojarh te c. Ho lokan de parivar than than bikher ge. Jis kol 1ja 2 kile khet h.osde vichkar di sadk nikl gi os da ki banuga.oh ghar ta is pind vicho ojad giya.aap bussiness man log nhi samjde pendu lokan da dard
ਆਪਾਂ ਬੀਜੇਪੀ ਦੇ ਕੋਈ ਸਮਰਥਕ ਨਹੀਂ ਪਰ ਇਹ ਬੰਦਾ ਘੈਂਟ ਆ
ਜ਼ਮੀਨਾਂ ਹੋਰ ਤਿਆਰ ਕਰਲੋ ਬੇਚਣ ਲਈ ਪੰਜਾਬੀਓ
Okaat haigi aa kharidan di....😂
@@Soulvibesright ਲੋਕਾ ਦੇ ਪੈਸੇ ਨਾਲ ਖੁਦ b khreb skde ne o andh bhagat apni bhain da rista kyu aa jande ne
@@g_aahi15798chl andhbght desh daa vikaas taan chahndae nae .. teri bhen tae bhgtaa dyaa bhenaa sbb dyaa bhaina nae… road dhrti tae hi bana-na hai asmaan tae nehi….:
@@g_aahi15798videsha ch tuci vikaas chahundae ho mgr apnae hi desh ch ku nehi???
ਜਿਹੜੀਆਂ ਸੜਕਾਂ ਇਹ🎉ਦਸ ਰਿਹਾ ਇਹ ਦੋ ਤੋ ਤਿੰਨ ਸਾਲ ਪਹਿਲਾਂ ਹੀ ਐਕਵਾਇਰ ਹੋ ਚੁੱਕੀਆਂ ਨੇ ਜ਼ਮੀਨਾਂ
ਗੜਕਰੀ ਇਕ ਨੇਕ ਨੇਤਾ ਨੇ ਜੋ ਨਫਰਤ ਦੀ ਰਾਜ ਨਿਤੀ ਨਹੀਂ ਕਰਦੇ
Ha sab MLA ate MP 95%theek ne lok hi thag chor ne
@@chattersingh4243sbb chor nae…. Naa public gtt n officershahi…
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢😢
ਕੋਈ ਤਾ ਹੈ ਜਿਸ ਨੇ ਪੰਜਾਬ ਲਈ ਸੋਚਆ❤
ਪੰਜਾਬ ਲੁਧਿਆਣੇ ਦੇ ਕਿਸਾਨਾ ਦੀ ਜ਼ਮੀਨ ਬਹੁਤ ਮਹਿਗੀ ਹੈ.
ਲੁਧਿਆਣੇ ਜਿਲੇ ਦੇ ਕਿਸਾਨਾ ਨੂ . ਮਾਰਕੀਟ ਅਨੁਸਾਰ ਪੈਸੇ ਦਿਵਾੳ, ਮਾਰਕੀਟ ਰੇਟ ਆਮ ਜ਼ਮੀਨ ਦਾ 30 ਲੱਖ ਹੈ, ਉਸ ਦਾ ਚਾਰ ਗੁਣਾ ਸਾਨੂੰ ਮਿਲਣਾ ਚਾਹੀਦਾ.
ਜਿਹੜੀ ਪਹਿਲਾ ਹੀ ਸੜਕਾਂ ਤੇ ਜ਼ਮੀਨ ਲੱਗਦੀ ਹੈ, ਉਸ ਦਾ ਮੁੱਲ 50 ਲੱਖ ਤੋ 1 ਕਰੋੜ ਹੈ, ਉਸ ਦਾ ਚਾਰ ਗੁਣਾ ਮਿਲਣਾ ਚਾਹੀਦਾ ,
ਲੁਧਿਆਣੇ ਦੇ ਕਿਸਾਨਾ ਨੂ , ਮਾਰੋ ਨਾ , ਉਹਨਾਂ ਨੂ ਚੰਗੀ ਕੀਮਤ ਦਿੳ,
ਉਹ ਫਿਰ ਜ਼ਮੀਨ ਛੱਡਣਗੇ, ਨਹੀਂ ਤਾ ਉਹ ਮੱਰ ਜਾਣਗੇ, ਜ਼ਮੀਨ ਨਹੀਂ ਦੇਣਗੇ,
ਸਰਕਾਰ ਨੂ ਕੋਈ ਫਰਕ ਨਹੀਂ ਪੈਦਾ, ਬਾਦਲ ਸਾਬ ਨੇ ਪਹਿਲਾ ਦੋ ਦੋ ਕਰੋੜ ਕੀਲੇ ਦਾ ਦਵਾਇਆ ਹੈ,
ਹੁਣ ਕਿੳ ਨਹੀਂ,
Very nice ਗੜਕਰੀ ਸਾਹਿਬ ਜੀ
Veer public v chor aaa
ਲੁਧਿਆਣੇ ਦੇ ਕਿਸਾਨਾ ਦਾ ਰੋਲਾ ਹੈ, ਰੇਟ ਚੰਗੇ ਮਿਲਣੇ ਚਾਹੀਦੇ ਹਨ,
ਲੁਧਿਆਣੇ ਦੇ ਕਿਸਾਨਾ ਦੀ ਜ਼ਮੀਨ ਬਹੁਤ ਕੀਮਤੀ ਹੈ,
ਉਹਨਾਂ ਨੂ ਮਾਰਕੀਟ ਰੇਟ ਅਨੁਸਾਰ ਪੈਸੇ ਦਿੳ, ਮਾਰਕੀਟ ਰੇਟ 30, 40 ਲੱਖ ਚੱਲ ਰਿਹਾ, ਉਸ ਦਾ ਚਾਰ ਗੁਣਾ ਮਿਲਣਾ ਚਾਹੀਦਾ ਹੈ ,
ਲੁਧਿਆਣੇ ਜਿਲੇ ਦੀ ਜ਼ਮੀਨ ਬਹੁਤ ਕੀਮਤੀ ਹੈ ਸਰ,
ਲੁਧਿਆਣੇ ਦੇ ਕਿਸਾਨਾ ਨੂ ਇਨਸਾਫ਼ ਦਿੳ, ਚੰਗੇ ਪੈਸੇ ਦਿੳ,
ਬਾਦਲ ਸਾਬ ਨੇ ਦੋ ਦੋ ਕਰੋੜ ਦਵਾਇਆ ਸੀ, ਹੁਣ ਘੱਟ ਕਿੳ
ਪੰਜਾਬ ਸਰਕਾਰ ਦਾਂ ਮੁੱਖ ਮੰਤਰੀ ਹੋਣਾਂ ਚਾਹੀਦਾ ਸੀ
So good man sir we respect you 🙏 👏
ਪ੍ਰਧਾਨ ਮੰਤਰੀ ਦੇ ਦਾਵੇਦਾਰ ਆ ਨਿਤਿਨ ਗਡਕਰੀ ਜੀ ਧਰਮ ਦੀ ਰਾਜਨੀਤੀ ਨਹੀਂ ਕਰਦਾ
ਇਹ ਬਣਨ ਵਾਲੀਆਂ ਸਾਰੀਆਂ ਸੜਕਾਂ ਦੀ ਜ਼ਮੀਨ ਦੋ ਤੋਂ ਤਿੰਨ ਸਾਲ ਪਹਿਲਾਂ ਐਕਵਾਇਰ ਹੋ ਚੁੱਕੀ ਹੈ
ਮੇਰੇ ਇਲਾਕੇ ਹੁਸ਼ਿਆਰਪੁਰ ਪਿੰਡ ਬਸੀਮਾਰੂਫ ਵਿਚ 2015 ਚੰਡੀਗੜ੍ਹ ਦੀ ਟੀਮ ਆਈ ਤੇ ਆਖਣ ਲੱਗੇ ਕੇ ਮੋਦੀ ਨੇ ਪੰਜਾਬ ਦੇ ਪਿੰਡ ਗੋਦ ਲੲੇ ਆ ਦੱਸੋ ਜੇ ਕੋਈ ਕੰਮ ਹੈ । ਮੇਰੇ ਪਿਤਾ ਜੀ ਨੇ ਓਹਨਾ ਨੂੰ ਆਖਿਆ ਕਿ ਸਾਡੀ ਸਮੱਸਿਆ ਸਿਰਫ ਸਾਡੇ ਰਸਤੇ ਅਾ ਅਸੀਂ ਪੂਰਾ ਇਲਾਕਾ ਫਾਰਮ ਹਾਊਸ ਵਣਾਕੇ ਰੈਹਦੇ ਆ 50 ਸਾਲ ਹੋਗੇ ਸਾਡੇ ਕੱਚੇ ਰਸਤੇ ਨੂੰ ਬਹੁਤ ਸਰਕਾਰਾਂ ਆਈਆਂ ਤੇ ਗੲੀਆਂ ਪਰ ਰਸਤੇ ਅੰਗਰੇਜ਼ਾਂ ਦੇ ਜਮਾਨੇ ਦੇ ਆ ਸਾਡੇ ਏਰੀਏ ਨੂੰ ਸਰਕਾਰ ਦਾ 0 ਫੈਦਾ ਆ ਹਰ ਸਰਕਾਰਾਂ ਵੋਟਾਂ ਵੇਲੇ ਵਾਅਦੇ ਕਰਕੇ ਫੇਰ ਬਾਤ ਨਹੀਂ ਪੁੱਛਦੀਆਂ । ਗੱਪੀ ।।
😂😂😂😂😂😂
😂😂😂😂😂😂😂
ਵਾਧੂ ਜ਼ਮੀਨ ਐਕਵਾਇਰ ਕਰਕੇ ਬਰਾਬਰ ਵੰਡ ਕਦੋਂ ਤੱਕ ਹੋਵੇਗੀ
ਬੱਸ ਵੀਰ ਦੋ ਚਾਰ ਸੌ ਸਾਲ ਰਹਗੇ,
ਇਹਨਾਂ ਨੇ ਥੋਡੀਆਂ ਜ਼ਮੀਨਾਂ ਹੀ ਖੋਹਣੀਆ ਜੀ। ਪੈਸੇ ਥੋਨੂੰ ਮੂੰਹ ਮੰਗਵੇਂ ਵੀ ਦੇਣ ਗੇ ਜੀ।
Good❤day for Punjab punjabi Hoshiarpur citizens
Next pm hona chida Nitin Gadkari ji
Very Good work
Honest center minister.Salute,
Gadkari g you doing good so we are proud of you
ਸੜਕਾਂ ਰੇਤਾ ਬਜਰੀ ਨੂੰ ਖਾਂ ਲਿਆ ਕਰੋ , ਸੜਕਾਂ ਰੇਲਵੇ ਟਰੈਕ , ਪੰਜਾਬ ਦਾ ਸਤਿਆਨਾਸ ਕਰਨਗੀਆਂ, ਧੂੰਆਂ, ਵਾਤਾਵਰਣ, ਐਕਸੀਡੈਂਟ ਵਧਨਗੇ
Loka di soch ni g enni ehna nu kuj ni pta
Good insan aa jo sab nu ik smjda
Best leader in india
ਗੁਰੂ ਗੋਬਿੰਦ ਸਿੰਘ ਜੀ ਨਹੀਂ ਗੁਰੂ ਨਾਨਕ ਸਾਹਿਬ ਆਖਣਾ ਸੀ ਲਾਲਾ
ਮੰਤਹੀ ਸਾਹਿਬ ਫਤਿਹਗੜ ਸਹਿਬ ਦਾ ਬਾਈਪਾਸ ਬਣਾ ਦੋ
Very nice sir
Very good sir ji
Claim for land acquired not settled on Chandigarh patiala not given till now
ਤੇਰੇ ਬਾਪ ਦੀ ਜਮੀਨ ਹੇ
Panjab kise time road state ke name se jana jayega
bahut sahi hai kisano ke andolan v khatam hojaega
Shukar hae Punjab vich vi kujh Development shuru hon lagi.Rojgar ho jave tan jawani barbad nahin hovegi.
Nitin gadkarni good bndana hai as compare to others BJP leaders
Sabhi pay Toll lagenge, Free thori na hi
ਪੰਜਾਬ ਨੂੰ ਸੜਕਾਂ ਤੋੰ ਜਿ਼ਆਦਾ ਕੰਪਨੀਆ ਦੀ ਜਰੂਰਤ ਹੈ
Kisi bhi news reporter me itna dam nhi ki inse ye puche ki itne thode daam me jameen khareed rahe h kisan bhut dukhi h , police ki madad se land acuire ho rahi h bhut nainsafi ho rahi h kisana nl , pls news 18 valeo eh mudda chako centre and Punjab govt se
He will not give nothing. How Modi & Shah are giving " JUMLE " Only Punjabies land will " CHHINI JAVEGI " . make
Bano pm Je kisan mazdoor bachauna he .
ਕਿਹੜੇ ਸ਼ਹਿਰਾਂ ਦੇ ਨਾਲ ਲੈ ਰਿਹਾ
MAI AAP SE BAHUT PYAAR KARTA HUN
BUT ZUTH MAT BOLO
MOST WELL COME MY HOME
THANKS A LOT
Gadkari ji tuhada sanman karde ha par Sadi Jamin tusi liake kisana nu be Janina karde ho be o ki karange.kadi sochia he a Sara kuj vi pari Garg lai he Sade Punjab road bahaut Han so Punjab te kirpa karo .Jo toll tax l’aveva o nu 1 de rahinn nu paise lut ke lai ja ogre .
Population kamm kro road old rpr kro
Population’s lyaee lokyaa di lullyaan badnyaa painyaa nae
Gatkari ji Gao ki sarhak bhi banj😊
ਲਲੇਪੋਪ bjp🤣
Ku??
Mansa barnala roads bna deo ji
Jmeen da price 2cror per acre deo ji
Hadgri jandab
Indra Canal taking all Punjab water and Punjab water going to finish. Land turning to" Ragstan "......
A da pump v ki kisan nu davo ji .
Eh ve mody hai
Jamin par aao aasli sach jano
Toll-free hona chase de total road
What about Hoshiarpur to una road
Work is already being done.
@@TheUndertaker2408 bhai kissan punjab mai na zameen de rhe hai aur paise bhi utha liye aur na kaam krne de rhe
Modi ji ney to jhooth bolne ki degre ke thee Gadkari ji bhee MA kab kar Gaey
Garhshanker to dasuya road banda do four lan
Jameena kisey de baap diaan ne ?
Sadka te pach la deo ta os nu vikas dasan waleya nu eh kitho hazam ho juga
Lolz
Pl Punjab ka fund matt roko
Bhout burra hal karnaa nodi na
Ehna ne sirf Punjab di jamin nu barbad karna h
Kaise..
@@aasthaconstruction4552 jese jamina pehle road chaker vich. Hun fer jamina barbad karnia ne.road de bahane
@@chattersingh4243 jameen free mai leri hai kya sarkaar... 1 kille ke 3 kile bnane ke baad bhi rote ho...
@@aasthaconstruction4552 veer ji pehla Chandigarh banon khatar 27 pind ojarh te c. Ho lokan de parivar than than bikher ge. Jis kol 1ja 2 kile khet h.osde vichkar di sadk nikl gi os da ki banuga.oh ghar ta is pind vicho ojad giya.aap bussiness man log nhi samjde pendu lokan da dard
@@chattersingh4243 tuci galat ho veer ji... Soch sahi ni
Gadkari g you doing good so we are proud of you