Bathinda - Moga Greenfield Highway / bajakhana moga highway

แชร์
ฝัง
  • เผยแพร่เมื่อ 8 ส.ค. 2022
  • Bathinda - Moga Greenfield Highway / bajakhana moga highway
    ਦੋਸਤੋ'
    ਇਹ ਵਿਡੀਉ ਵਿੱਚ ਬਾਜਾਖਾਨਾ ਨੇੜੇ ਲੰਭਵਾਲੀ ਤੋ ਮੋਗਾ ਤੱਕ ਬਣਨ ਵਾਲੇ 4ਲੇਨ ਹਾਈਵੇਅ ਵਾਰੇ ਜਾਣਕਾਰੀ ਦਿੱਤੀ ਗਈ ਹੈ। ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਜਰੂਰ ਪਸੰਦ ਆਵੇਗੀ । ਆਪ ਜੀ ਦਾ ਬਹੁਤ - ਬਹੁਤ ਧੰਨਵਾਦ ਜੀ|
    Friends, in this video, information has been given about the 4-lane highway to be built from Lambhwali to Moga near Bajakhana. Hope you will like this information. Thank you very much
    Channel link 👇👇👇👇
    / @jagjityoutubehighway
    Play list👇👇👇👇
    • Jagjit TH-cam Highway
    Hastag 👇👇👇👇👇
    #JagjitTH-camhighway
    #Bathindamogagreenfieldhighway
    #ਬਾਜਾਖਾਨਾਮੋਗਾ4ਲਾਈਨਹਾਈਵੇਅ
    #bajakhanamogagreenfieldhighway
    #bharatmalaproject
    #expresswayinindia
    #BathindaLudhianaexpresswaylatestupdate
    #BathindaAmritsarjamnagarexpressway
    #LambhwaliMoga4LaneHighway
    #Bathinda-MogaGreenfieldHighway
    #ਬਾਜਾਖਾਨਾ-ਮੋਗਾ4ਲਾਈਨ
  • วิทยาศาสตร์และเทคโนโลยี

ความคิดเห็น • 64

  • @AMANDEEPBRAR2753
    @AMANDEEPBRAR2753 ปีที่แล้ว +2

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @SahibDhaliwal
    @SahibDhaliwal ปีที่แล้ว +2

    ਬਾਈ ਲੁਧਿਆਣਾ ਬਠਿੰਡਾ ਦੀ ਦੁਬਾਰਾ ਬਣਾ ਦੋ ਡਿਟੇਲ ਚ ਵੀਡੀਉ

  • @harcharansingh7705
    @harcharansingh7705 ปีที่แล้ว

    Good

  • @amritpalmann5555
    @amritpalmann5555 ปีที่แล้ว +1

    Good information

  • @jashanwander2962
    @jashanwander2962 ปีที่แล้ว

    Sir wander village

  • @jagsirgill8795
    @jagsirgill8795 ปีที่แล้ว +2

    22 ludhiana moga road ਕਦੋਂ Pura Banu ga dsi ਜਰੂਰ kine ਸਾਲ ਹੋ ਗਿਆ

  • @JagroopSingh-on7qg
    @JagroopSingh-on7qg 4 หลายเดือนก่อน +1

    Bathinde to moga da highway gobindpura to shuru hoke nathaba, bhagta bhaika vich bhagha purana naal milauna chahida c

    • @JagjitYouTubeHighway
      @JagjitYouTubeHighway  4 หลายเดือนก่อน

      ਇਸ ਪਾਸੇ ਨਵਾ ਰੋੜ ਬਣ ਰਿਹਾ ਜੋ ਸੰਗਤ ਕਲਾ ਤੋ ਅੰਮ੍ਰਿਤਸਰ ਜਾ ਰਿਹਾ ਇਹ ਮੋਗਾ ਤੋ ਮਹਿਜ 10 km ਦੇ ਫਾਸਲੇ ਨਾਲ , ਭਗਤਾ ਤੋ 9 km ਅਤੇ ਨਥਾਣੇ ਤੋ 7 Km ਦੀ ਦੂਰੀ ਨਾਲ ਨਿਕਲ ਰਿਹਾ ਭਗਤਾ ਨਥਾਣਾ ਹੋ ਕੇ ਦੋ ਰੋੜ ਇਕ ਦ੍ਰਿਸ਼ਾ ਵਿਚ ਨਿਕਲ ਜਾਣਗੇ '

  • @balwindersinghbrar5963
    @balwindersinghbrar5963 ปีที่แล้ว +1

    ਕਾਫ਼ੀ ਅਧੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪਿੰਡਾਂ ਦੇ ਨਾਮ ਵੀ ਰੂਟ ਮੁਤਾਬਿਕ ਨਹੀਂ ਦੱਸੇ ਜਾ ਰਹੇ। ਕਿੱਥੇ ਥਰਾਜ ਕਿੱਥੇ ਰਾਜਿਆਣਾ ਵੈਰੋਕੇ। ਫਿਰ ਦੂਰੀ ਕਿਵੇਂ ਘਟ ਸਕਦੀ ਹੈ ਜੇਕਰ ਰਾਜਿਆਣਾ ਤੋਂ ਅੱਗੇ ਸੜਕ ਥਰਾਜ ਵੱਲ ਨੂੰ ਜਾਵੇਗੀ?

  • @gswidemedia341
    @gswidemedia341 ปีที่แล้ว +1

    Sir goniana to bathinda road varev dasso g?

  • @harrisdylan1371
    @harrisdylan1371 4 หลายเดือนก่อน +1

    Ehda v map dikha deo je aya tan

    • @JagjitYouTubeHighway
      @JagjitYouTubeHighway  4 หลายเดือนก่อน

      ਵੀਰ ਇਸ ਰੋੜ ਦਾ ਮੈਪ ਮਿਲ ਚੁੱਕਾ ਹੈ। ਜਲਦੀ ਵਿਡੀਉ ਅੱਪਲੋੜ ਕਰਨ ਦੀ ਕੋਸ਼ਿਸ ਕਰਾਗੇ ।

  • @manindersingh8380
    @manindersingh8380 ปีที่แล้ว

    Esda map kitho milo vire

  • @jaspritsingh9586
    @jaspritsingh9586 ปีที่แล้ว +1

    Y g it city mohali to kurali and mohali to sirhind new Greenfield highways di video v kro g

    • @JagjitYouTubeHighway
      @JagjitYouTubeHighway  ปีที่แล้ว +1

      ਬਾਈ ਜੀ ਮੋਹਾਲੀ ਤੋ ਕੁਰਲੀ ਵਾਲੇ ਹਾਈਵੇ ਦੀ ਵਿਡੀਉ ਬਣਾ ਰਹੇ ਹਾ ।

  • @sukhwantsingh6001
    @sukhwantsingh6001 ปีที่แล้ว +1

    ਵੀਰ ਜੀ ਪੰਜਾਬ ਵਿਚ ਲਿੰਕ ਰੋਡ ਜੋ ਮਨਜੂਰ ਹੋ ਚੱਕੇ ਹਨ ਵੀਡੀਓ ਜਰੂਜ਼ bnaeo

    • @JagjitYouTubeHighway
      @JagjitYouTubeHighway  ปีที่แล้ว

      ok ਵੀਰ ਕੋਸ਼ਿਸ ਜਰੂਰ ਕਰਾਗੇ

  • @butasinghrai9338
    @butasinghrai9338 ปีที่แล้ว +1

    Bai ji Moga toh bajakhana 16ਪਿੰਡ ਹੀ ਆਉਂਦੇ ਹਨ

    • @JagjitYouTubeHighway
      @JagjitYouTubeHighway  ปีที่แล้ว

      ਵੀਰ ਜੀ ਇਹ ਲਿਸਟ ਸਰਵੈ ਵੇਲੇ ਬਣਾਈ ਜਾਦੀ ਹੈ। ਕਿ ਇਸ ਰੋੜ ਦੇ ਦੋਨੋ ਸਈਡ ਕਿਹੜੇ ਕਿਹੜੇ ਪਿੰਡ ਹਨ। ਹੋ ਸਕਦਾ ਪਿੰਡ ਕੁਝ ਦੂਰੀ ਤੇ ਹੋਵੇ ।

  • @maansaab4905
    @maansaab4905 ปีที่แล้ว +1

    Chamkaur Sahib pipal majra side jameen cover hoi ya nai a v dso

    • @JagjitYouTubeHighway
      @JagjitYouTubeHighway  ปีที่แล้ว

      ਬਾਈ ਜੀ ਚਮਕੌਰ ਸਹਿਬ ਵੱਲ ਬੁਰਜੀਆ ਲੱਗ ਗਈਆ ਹਨ।

    • @maansaab4905
      @maansaab4905 ปีที่แล้ว

      @@JagjitTH-camHighway nai veer me dekh k ayea c menu dikhi kite v es upr v ik video shot kr k pao

  • @rakeshshira5431
    @rakeshshira5431 ปีที่แล้ว +1

    Veer ji Cheeka to yumnanagar project ke vare mai batana kujj

    • @JagjitYouTubeHighway
      @JagjitYouTubeHighway  ปีที่แล้ว

      भाईजी यह हाईवे को पटियाला से
      चीका होकर यमुनानगर तक पास किया गिया है ज्यादा जानकारी इस के बारे मे नही दी गई।

    • @rakeshshira5431
      @rakeshshira5431 ปีที่แล้ว +1

      @@JagjitTH-camHighway kabb takk aaye gi bro

    • @JagjitYouTubeHighway
      @JagjitYouTubeHighway  ปีที่แล้ว

      भाई जी टईम का तो कुछ कहा नी जा सकता पर जब नोटीफकेशान जारी हो जाएगा तो आपको जरूर जानकारी दी जाएगी

  • @harbhajansidhu7538
    @harbhajansidhu7538 ปีที่แล้ว +1

    Amritsar Jamnagar expressway ka update par video bnao Punjab main kab shuru Hoga kam

    • @JagjitYouTubeHighway
      @JagjitYouTubeHighway  ปีที่แล้ว

      ਬਾਈ ਜੀ ਅੰਮ੍ਰਿਤਸਰ ਜਾਮਨਗਰ ਦਾ ਕੰਮ ਤਾ ਜੀਰੀ ਤੋ ਬਾਦ ਸੁਰੂ ਕਰ ਦਿੱਤਾ ਜਾਵੇਗਾ। ਅਤੇ ਵਿਡੀਉ ਵੀ ਜਰੂਰ ਬਣਾਵਾਗੇ

    • @harbhajansidhu7538
      @harbhajansidhu7538 ปีที่แล้ว +1

      @@JagjitTH-camHighway ਜ਼ਮੀਨ ਚੋ ਮਿੱਟੀ ਕੀ ਰੇਟ ਚਕਦੇ ਆ ਇਹ ਵੀ ਜਰੂਰ ਦੱਸੋ

    • @JagjitYouTubeHighway
      @JagjitYouTubeHighway  ปีที่แล้ว

      ਬਾਈ ਜੀ ਇਹ ਰੋੜ ਦਾ ਤਾ ਪਤਾ ਨਹੀ ਪਰ ਦਿੱਲੀ ਕੱਟੜਾ ਰੋੜ ਤੇ ਤਾ 30 ਹਜਾਰ ਦੇ ਆਸ ਪਾਸ ਦਿੰਦੇ ਹਨ। ਇੱਕ ਏਕੜ ਵਿੱਚੋ 1 ਫੁੱਟ ਮਿੱਟੀ ਚਕਾਉਣ ਦਾ ਬਾਕੀ ਕੰਪਨੀ ਲਗਦੀ ਲਉਦੀ ਹੈ। ਕਿਤੇ ਘੱਟ ਰੇਟ ਤੇ ਵੀ ਮਿਲ ਜਾਦੀ ਹੈ। ਅਤੇ ਜਿਸ ਏਰੀਏ ਵਿੱਚ ਮਿੱਟੀ ਘੱਟ ਹੋਵੇ ਉੱਥੇ ਰੇਟ ਵੱਧ ਵੀ ਦੇ ਦਿੰਦੇ ਹਨ। ਏਰੀਏ ਤੇ ਨਿਰਭਰ ਹੈ।

  • @Amandeep-ro6tm
    @Amandeep-ro6tm ปีที่แล้ว +1

    Bai ji Fazilka ferozepur 4 lane kdo hoyega?

    • @JagjitYouTubeHighway
      @JagjitYouTubeHighway  ปีที่แล้ว

      ਬਾਈ ਜੀ ' ਇਹ ਫਜਲਿਕਾ ਤੋ ਫਰੋਜਪੁਰ SH 20 - ਫਰੋਜਪੁਰ ਤੋ 2 km ਤੋ ਸੁਰੂ ਹੋਕੇ 86 Km ਤੱਕ ਬਣੇਗਾ ਜੋ ਭਾਰਤ ਮਾਲਾ ਪਰਿਯੋਜਨਾ ਦੇ ਚਰਨ 1 ਦੇ ਪੈਕਿਜ 7 ਦੇ ਅਨੁਸਾਰ ਬਣਾਈਆ ਜਾਵੇਗਾ।

    • @Amandeep-ro6tm
      @Amandeep-ro6tm ปีที่แล้ว +1

      @@JagjitTH-camHighway kdo tak start hoyega bai g

    • @JagjitYouTubeHighway
      @JagjitYouTubeHighway  ปีที่แล้ว

      ਵੀਰ ਜੀ ਇਹਦੇ ਵਾਰੇ ਕੀ ਕੁਝ ਕਹਿ ਸਕਦੇ ਕਈ ਵਾਰ ਕੰਮ ਲੇਟ ਵੀ ਹੋ ਜਾਦਾ ਹੈ।

  • @gurwinderdeol7112
    @gurwinderdeol7112 ปีที่แล้ว +1

    ਵੀਰ ਜੀ ਦਿੱਲੀ ਕੱਟੜਾ ਰੋੜ ਦਾ ਕੀ ਮੁਆਵਜ਼ਾ ਕਿੰਨਾ

    • @JagjitYouTubeHighway
      @JagjitYouTubeHighway  ปีที่แล้ว

      ਬਾਈ ਜੀ ਭਵਾਨੀਗੜ ਦੇ ਕੋਲ 66 ਲੱਖ ਪ੍ਰਤੀ ਏਕੜ ਦਾ ਦਿੱਤਾ।

  • @manjindersingh5612
    @manjindersingh5612 ปีที่แล้ว +1

    ਸਾਡੇ ਪਿੰਡ ਵਿੱਚ ਦੀ ਵੀ ਲੰਘ ਰਿਹਾ ਇਹ ਰੋਡ।

    • @SahibDhaliwal
      @SahibDhaliwal ปีที่แล้ว

      Kehda pind bai?

    • @manjindersingh5612
      @manjindersingh5612 ปีที่แล้ว +1

      @@SahibDhaliwal ਸੇਖਾਂ ਕਲਾਂ ਬਾਈ ਸਾਡੇ ਨੇੜੇ ਈ ਰਾਜਿਆਣੇ ਪਲਾਂਟ ਲਾਇਆ ਹਾਈਵੇਅ ਵਾਲਿਆ ਨੇ ।

    • @JagjitYouTubeHighway
      @JagjitYouTubeHighway  ปีที่แล้ว

      ਬਾਈ ਜੀ ' ਤੁਹਾਡਾ ਕਿਹੜਾ ਪਿੰਡ ਹੈ

    • @JagjitYouTubeHighway
      @JagjitYouTubeHighway  ปีที่แล้ว +1

      ਬਾਈ ਜੀ ਇਹ ਰੋੜ ਬਣਨਾ ਚਾਲੂ ਹੋਈਆ ਜਾ ਨਹੀ ਇਹਦੇ ਵਾਰੇ ਜਰੂਰ ਦੱਸੋ।

    • @manjindersingh5612
      @manjindersingh5612 ปีที่แล้ว +2

      @@JagjitTH-camHighway ਸੇਖਾਂ ਕਲਾਂ ਬਾਈ ਹਾਲੇ ਕੰਮ ਤਾਂ ਨੀ ਸ਼ੁਰੂ ਹੋਇਆ ਬਾਈ, ਪਰ ਝੋਨਾ ਵੱਢਕੇ ਸ਼ੁਰੂ ਕਰ ਦੇਣਗੇ। ਸਾਡੇ ਨੇੜੇ ਈ ਪਿੰਡ ਰਾਜਿਆਣੇ ਹਾਈਵੇਅ ਵਾਲਿਆਂ ਨੇ 10,12 ਕਿਲਿਆ ਚ ਪਲਾਂਟ ਲਾਇਆ ਜੰਗੀ ਪੱਧਰ ਤੇ ਸੜਕ ਦਾ ਸਮਾਨ ਸਾਰਾ ਇਕੱਠਾ ਕਰੀ ਜਾਂਦੇ ਆ। ਪੈਸੇ ਆ ਚੁੱਕੇ ਆ।

  • @jagdeepsingh6075
    @jagdeepsingh6075 ปีที่แล้ว +2

    bai eh pind ni hege es road ch....do correct your info

    • @JagjitYouTubeHighway
      @JagjitYouTubeHighway  ปีที่แล้ว

      ਬਾਈ ਜੀ ਨੋਟੀਫਕੇਸ਼ਨ ਵਿੱਚ ਤਾ ਇਹ ਹੀ ਪਿੰਡਾ ਦੀ ਲਿਸਟ ਦਿੱਤੀ ਗਈ ਹੈ।

    • @jagdeepsingh6075
      @jagdeepsingh6075 ปีที่แล้ว

      @@JagjitTH-camHighway ehde vich pind aa rhe moga singhawala chand gill baghapurana alamwala rajiana veroke sekha vaandar bambiha lanbhwali
      koi ik nam vadh ghat v ho sakda
      length of road 38 km

  • @user-ch8cl7yg2m
    @user-ch8cl7yg2m 4 หลายเดือนก่อน

    😂😂😂🎉🎉😢😢😢

  • @manindersingh8380
    @manindersingh8380 ปีที่แล้ว +1

    Mainu map chida pure Punjab de pinda da

    • @JagjitYouTubeHighway
      @JagjitYouTubeHighway  ปีที่แล้ว

      ਬਈ ਜੀ ਪਿੰਡਾ ਦਾ ਮੈਪ ਪਏਅ ਸਟੋਰ ਤੇ ਉਪਲੱਬਧ ਹਨ । ਮੈਪ ਡਉਨਲੋੜ ਕਰੋ ਜਿਲਾ ਚੁਣੋ ਪਿੰਡ ਚੁਣੋ ਕੱਲਾ ਕੱਲਾ ਪਿੰਡ ਦਿਖਾਅ ਦਿੰਦਾ ਹੈ।

  • @varinderbrring
    @varinderbrring ปีที่แล้ว +1

    th-cam.com/video/iKBi3LVX8ws/w-d-xo.html
    Jaroori soochna

  • @harjinderharjinder7354
    @harjinderharjinder7354 ปีที่แล้ว +1

    Good

  • @SunnySingh-kn1hy
    @SunnySingh-kn1hy ปีที่แล้ว +1

    Good

    • @JagjitYouTubeHighway
      @JagjitYouTubeHighway  ปีที่แล้ว

      Thanks Bhai ji

    • @shublovebrar6200
      @shublovebrar6200 ปีที่แล้ว +1

      @@JagjitTH-camHighway jeda bkhaHarraipur vich de route c mehnma sarja teona oh road da ki bnes ya cenacel hogea jo ajmer tak jana c

    • @JagjitYouTubeHighway
      @JagjitYouTubeHighway  ปีที่แล้ว

      ਉਹ ਰੋੜ ਕੈਸਲ ਹੋ ਗਿਆ ਬਾਈ ਅੰਮ੍ਰਿਤਸਰ ਜਾਮਨਗਰ ਦੇ ਕਾਰਨ ਉਹ ਰੋੜ ਚੇਜ ਕਰਕੇ ਰਾਮਪੁਰਾ ਤੋ ਮੋੜ ਸਰਦੂਲਗੜ ਹੋ ਕੇ ਕਰ ਦਿੱਤਾ।

    • @shublovebrar6200
      @shublovebrar6200 7 หลายเดือนก่อน

      @@JagjitTH-camHighway bathinda to amritsar tak jeda purana 4 lane bnia c bathinda kotak pura taran enu v 6 lane krna ke nai pls daseo