Apple Farming in Himachal: Climate Change ਦਾ ਅਸਰ ਸੇਬ ਦੀ ਫ਼ਸਲ ਉੱਤੇ ਕਾਫੀ ਹੱਦ ਤੱਕ ਪੈ ਰਿਹਾ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 10 ก.ย. 2024
  • ਭਾਰਤ ਵਿੱਚ ਸੇਬ ਪੈਦਾ ਕਰਨ ਵਾਲੇ ਸੂਬਿਆਂ ਵਿੱਚ ਜੰਮੂ- ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਪ੍ਰਸਿੱਧ ਹਨ। ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ ਵਿੱਚ ਬਾਗ਼ਬਾਨੀ ਤੋਂ ਹੋਣ ਵਾਲੀ ਆਮਦਨ ਦਾ ਬਹੁਤ ਵੱਡਾ ਯੋਗਦਾਨ ਹੈ।ਖਾਸ ਤੌਰ ਉਤੇ ਸੇਬ ਦੇ ਉਤਪਾਦਨ ਨੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਮਾਲੋ ਮਾਲ ਕਰ ਦਿੱਤਾ ਹੈ।ਫਲਾਂ ਤੋਂ ਹਿਮਾਚਲ ਪ੍ਰਦੇਸ਼ ਨੂੰ ਕਰੀਬ ₹5,000 ਕਰੋੜ ਦੀ ਔਸਤਨ ਸਾਲਾਨਾ ਕਮਾਈ ਹੁੰਦੀ ਹੈ ਅਤੇ ਇਹ ਖੇਤਰ ਸਿੱਧੇ ਅਤੇ ਅਸਿੱਧੇ ਤੌਰ 'ਤੇ 9 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।ਪਰ ਜਲਵਾਯੂ ਤਬਦੀਲੀ ਦਾ ਅਸਰ ਬਾਗ਼ਬਾਨੀ ਖਾਸ ਤੌਰ ਉਤੇ ਸੇਬ ਦੀ ਫ਼ਸਲ ਉੱਤੇ ਕਾਫੀ ਹੱਦ ਤੱਕ ਪੈ ਰਿਹਾ ਹੈ ਜਿਸ ਦੀ ਪੁਸ਼ਟੀ ਹਿਮਾਚਲ ਸਰਕਾਰ ਦੇ ਬਾਗ਼ਬਾਨੀ ਵਿਭਾਗ ਦੇ ਅੰਕੜੇ ਕਰਦੇ ਹਨ।
    ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਐਡਿਟ - ਗੁਲਸ਼ਨ ਕੁਮਾਰ
    #Apple #ClimateChange #himachalpradesh
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 14

  • @harminderdhillon9742
    @harminderdhillon9742 หลายเดือนก่อน +1

    ਪੰਜਾਬ, ਹਿਮਾਚਲ ਅਤੇ ਭਾਰਤ ਸਰਕਾਰ ਜਲਵਾਯੂ ਤਬਦੀਲੀ ਨਾਲ ਆ ਰਹੀ ਬਰਬਾਦੀ ਅਤੇ ਆਫਤਾਂ ਤੋਂ ਬਿਲਕੁਲ ਅੰਝਾਣ ਹੈ। ਉਤਰੀ ਭਾਰਤ ਇਸ ਮਾਰ ਤੋਂ ਸਭ ਤੋਂ ਵੱਧ ਪ੍ਰਭਾਵਤ ਹੋਵੇਗਾ। ਨਿਰਾਸ਼ਾਜਨਕ ਗੱਲ ਹੈ ਕਿ ਭਾਰਤ ਅਤੇ ਖਿਤੇ ਦੀ ਕਿਸੇ ਵੀ ਸਰਕਾਰ 'ਚ ਜਲਵਾਯੂ ਤਬਦੀਲੀ ਲਈ ਕੋਈ ਮੰਤਰਾਲਾ ਨਹੀਂ।

  • @user-cv1jb9xv2p
    @user-cv1jb9xv2p หลายเดือนก่อน +1

    🙏 👍 👍

  • @jattdhaliwal9379
    @jattdhaliwal9379 หลายเดือนก่อน +8

    ਕੰਗਨਾ ਵਰਗਿਆ ਤਾਂ ਤੁਸੀਂ ਪਾਰਲੀਮੈਂਟ ਭੇਜ਼ ਦਿੱਤੀਆਂ ਜਿੰਨਾ ਨੂੰ ਕੱਖ ਨਹੀਂ ਪਤਾ ।

    • @AnshulChauhan-gz1hg
      @AnshulChauhan-gz1hg หลายเดือนก่อน +1

      You sent khalistani to parliament does that make sense.

    • @jattdhaliwal9379
      @jattdhaliwal9379 หลายเดือนก่อน +3

      @@AnshulChauhan-gz1hg ਖਾਲਿਸਤਾਓ ਕੋ ਆਪਣੇ ਲੋਗੋ ਕਿ ਪ੍ਰੋਵਲਮੇ ਤੋ ਪਤਾ ਹੈ ਘੱਟ ਤੋ ਘੱਟ ।

    • @gulshanrana672
      @gulshanrana672 หลายเดือนก่อน

      Haha Amritpal jaise bevkuf tumne parliament bhej diye wo bhi dekho ya mano ke dono he aik jaise hain ...

    • @dheerajguleria4884
      @dheerajguleria4884 หลายเดือนก่อน +1

      Bhejiya Amritpal v a jehdi kol degree v nahi

    • @jattdhaliwal9379
      @jattdhaliwal9379 หลายเดือนก่อน +3

      @@dheerajguleria4884 ਡਿਗਰੀ ਨਹੀਂ ਪ੍ਰੰਤੂ ਇੱਟਾਂ ਤੇ ਬੈਠਕੇ ਟੱਟੀ ਫਿਰਨ ਦਾ ਤਜ਼ਰਬਾ ਜ਼ਰੂਰ ਹੈ ।
      ਜੋ ਕੰਗਨਾ ਕੋਲ ਨਹੀਂ ।

  • @dhanasingh4699
    @dhanasingh4699 20 วันที่ผ่านมา

    ਲੋਕ ਕਹਿੰਦੇ ਦਰੱਖਤ ਲਾਓ ਮੀਂਹ ਪਵੇਗਾ। ਹਿਮਾਚਲ ਚ ਤਾ ਹੈ ਹੀ ਦਰੱਖਤ। ਓਥੇ ਮੀਂਹ ਕਿਓਂ ਨਹੀਂ ਪੈਦਾ। 😊

  • @sukhdeepsingh1053
    @sukhdeepsingh1053 หลายเดือนก่อน

    Evryone should ask about #climatechange

  • @arjunsharma3925
    @arjunsharma3925 หลายเดือนก่อน +1

    Chamche nd papu gang humko 24hr bijli AC FRIDGE use karna hain par uske liye humko dams coal mining etc nhi karni hn kyki use environment damage ho raha hn par bijli papu gang ko 24hr chaiye🤣😂