ਕਾਬੋਟਾ ਵਾਲਿਆ ਨੇ ਕਿਸਾਨ ਨਾਲ ਮਾਰੀ ਠੱਗੀ ਅੱਗੇ ਵੀਡੀਓ ਦੇਖੋ ਜੀ

แชร์
ฝัง
  • เผยแพร่เมื่อ 3 พ.ค. 2024

ความคิดเห็น • 36

  • @sirataulakh5067
    @sirataulakh5067 หลายเดือนก่อน +19

    ਜਿਹੜੇ ਵੀਰ ਕਿਸਾਨੀ ਕਰਦੇ ਆ, ਉਹ ਇਸ ਵੀਡੀਉ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ, ਕਿਉਂਕਿ ਕਾਰਪੋਰੇਟਾਂ ਨੇ ਬੜੀ ਲੁੱਟ ਮਚਾ ਰੱਖੀ ਆ।ਇਹਨਾਂ ਦੀ ਕਰਤੂਤ ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਆ।

    • @Bababakhtor
      @Bababakhtor  หลายเดือนก่อน +1

      ਬਹੁਤ ਬਹੁਤ ਧੰਨਵਾਦ ਵੀਰ ਜੀ

    • @bhupindersinghbadesha2970
      @bhupindersinghbadesha2970 หลายเดือนก่อน +1

      Tusi salyo aaga aaga lah jehre trees khatam kite ne

  • @jagdishsingh9965
    @jagdishsingh9965 หลายเดือนก่อน +16

    ਕਿਸਾਨ ਵੀਰੋ ਨਵੇਂ ਦੇ ਪਿੱਛੇ ਨਾ ਪਵੋ,,4,,5,, ਸਾਲ ਚਲਿਆ ਟਰੈਕਟਰ ਅੱਧੇ ਰੇਟ ਤੇ ਮਿਲ ਜਾਦਾ ਹੈ ਜੋ ਖੇਤੀਬਾੜੀ ਲਈ ਬਹੁਤ ਵਧੀਆ ਹੁੰਦਾ ਹੈ,,ਅੱਜ ਕੱਲ ਨਵੀਆਂ ਚੀਜ਼ਾ ਦਾ ਕੋਈ ਭਰੋਸਾ ਨਹੀਂ ਹੈ,,ਗੱਡੀਆਂ ਪੁਰਾਣੀਆਂ ਰੰਗ ਕਰਕੇ ਦੇ ਰਹੇ ਹਨ,

    • @sevaksingh9469
      @sevaksingh9469 หลายเดือนก่อน

      ਸਹੀ ਗੱਲ ਵੀਰ ਜੀ

  • @sadhusinghbhullar7339
    @sadhusinghbhullar7339 หลายเดือนก่อน +5

    ਨੁਕਸ ਕਿਵੇਂ ਪਿਆ ਗੱਲਤੀ ਕਿੱਥੇ ਹੋਈ ਕੀ ਮਾਨਿਓਫੈਕਚਰ ਗੱਲਤੀ ਹੈ ਜਾ ਕੋਈ ਭੁੱਲ ਹੋਈ ਪਤਾ ਨਹੀ ਕੀ ਵਜਾ ਹੈ ਪਰ ਕੰਪਨੀ ਜਰੂਰ ਵੱਧੀਆ ਮੰਨੀ ਜਾਦੀ ਹੈ ਟਰੈਕਟਰ ਦਾ ਵੀ ਨਾਂ ਹੈ

  • @kulvinderhappy8671
    @kulvinderhappy8671 หลายเดือนก่อน +5

    ਨਾਲ਼ੇ ਕਹਿੰਦੇ ਪਾਣੀ ਨੀ ਹੀਲਦਾ

  • @manpreet7788
    @manpreet7788 หลายเดือนก่อน +2

    ਕਿਸਾਨ ਭਰਾਵਾਂ ਨੂੰ ਇਕੱਠੇ ਹੋ ਕੇ ਕੰਪਨੀ ਵਾਲੀਆਂ ਦੇ ਦਿੱਤੇ ਭਰੋਸੇ ਤੇ ਕਾਰਵਾਈ ਟਰੈਕਟਰ ਵਾਪਸ ਕਰਵਾਉਣਾਂ ਚਾਹਿੰਦਾ

  • @satnam_bhangu.9625
    @satnam_bhangu.9625 หลายเดือนก่อน +8

    ਬਾਈ ਤੁਸੀਂ ਲੋਕ ਇਹੋ ਜਿਹੇ ਫੂੱਦੂ ਟਰੈਕਟਰ ਕਿਉਂ ਲੈਂਦੇ ਜੋਹਨ ਡੀਅਰ ਜਾ 855 ਲਊ ਇਹੇ ਫੂੱਦੂ ਟਰੈਕਟਰ ਆ ਇਹੇ ਨਾ ਲਊ

  • @GUGGY_TARUANA_307
    @GUGGY_TARUANA_307 หลายเดือนก่อน +1

    ਧੰਨਵਾਦ ਭਾਈ ਤੇਰਾ ਮੇਰਾ ਤਾਂ ਮੰਨ ਹੋਰੀਆ ਸੀ 🙏🙏

    • @Bababakhtor
      @Bababakhtor  หลายเดือนก่อน

      ਹੋਰ ਜਾਣਕਾਰੀ ਲਈ ਸੰਪਰਕ 94174 56585

  • @malkeetsingh5813
    @malkeetsingh5813 หลายเดือนก่อน +3

    Boycott kubota

  • @rupindersinghghuman2086
    @rupindersinghghuman2086 หลายเดือนก่อน +3

    855 Tarctor lwo

  • @RavinderKumar-hd7vv
    @RavinderKumar-hd7vv หลายเดือนก่อน +3

    Vilkul na Lavo ehojio tractor ide nalo farmtrak changa

  • @AbhishekChaudhary-rb1of
    @AbhishekChaudhary-rb1of หลายเดือนก่อน +2

    Bycott krdo company

  • @charanjitjeeta7766
    @charanjitjeeta7766 หลายเดือนก่อน +3

    Agency bala thag a sara

  • @harjidarsingh9700
    @harjidarsingh9700 หลายเดือนก่อน +1

    855 ਸਿਰਾ

  • @HarmanBawa-is5wx
    @HarmanBawa-is5wx หลายเดือนก่อน +1

    Video

  • @bulletwala678
    @bulletwala678 หลายเดือนก่อน +1

    Mahindra farmtrac john deere massey sonalika kamjab ne

  • @rupindersingh9252
    @rupindersingh9252 หลายเดือนก่อน +6

    ਬਾਈ ਜੀ 855 ਲੈਂਦੇ ਇਹ ਕੀ ਲੈ ਲਿਆ

  • @ajitpal6811
    @ajitpal6811 หลายเดือนก่อน

    Lodge a complaint against company

  • @user-rw6wp9xp8h
    @user-rw6wp9xp8h หลายเดือนก่อน +1

    Terater 000

  • @Janti838
    @Janti838 หลายเดือนก่อน +1

    Teratar 0

  • @baljitsangrasangra4593
    @baljitsangrasangra4593 หลายเดือนก่อน +1

    Purani video aa ji

    • @Bababakhtor
      @Bababakhtor  หลายเดือนก่อน

      ਮੇਰੇ ਨਾਲ ਰੋਲਾ ਨਿੱਬੜਿਆ ਨੀ ਕੇਸ ਕਰਤਾ ਮੇਰੇ ਤੇ

    • @MrEgle60
      @MrEgle60 หลายเดือนก่อน

      @@Bababakhtorcase tusi karna se company ta , sira da fudu tractor aa a

  • @vishavheetsinghsingh1995
    @vishavheetsinghsingh1995 หลายเดือนก่อน +6

    ਬਾਈ ਹੁਣ ਏਨਾ ਰੌਲਾ ਪਾਇਆ ਹੋਇਆ ਕਿ ਕੰਪਨੀ ਵਾਲੇ ਆਪ ਘਰੇ ਛੱਡ ਕੇ ਗਏੇ ਸੀ ਤੁਸੀਂ ਆਪਣੇ ਆਪ ਜਾਕੇ ਲਿਆਏ ਔਵੀ ਫੁਕਰ ਪੁਣੇ ਟਰੈਕਟਰ ਤਾਂ ਉਹੀ ਲੇਨਾ ਜੇਹੜਾ ਪਿੰਡ ਵਿੱਚ ਕਿਸੇ ਕੋਲ ਨਾ ਹੋਵੇ ਤਾਂ ਹੀ ਕਾਬੋਟਾ ਵਿੱਚ ਗਏ ਨਹੀਂ ਤਾਂ ਸਵਰਾਜ ਮਹਿੰਦਰਾ ਸੋਨਾਲਿੰਕਾ ਤੇ ਮੈਸੀ ਜੋ ਪੁਰਾਣੇ ਚੱਲਦੇ ਹਨ ਪਰ ਲੋਕਾਂ ਨੂੰ ਦਿਖਉਣਾ ਕਿ ਜਟ ਨੇ ਕਾਬੋਟਾ ਲਿਆਂਦਾ

    • @user-re4ei8pn9u
      @user-re4ei8pn9u หลายเดือนก่อน

      ਜੇ ਤੇਲ ਦਾ ਏਨਾ ਫੇਰ ਆਸਾ ਲੈ ਲਾ. ਬੰਦੇ ਆ ਵਾਗ ਗ਼ਲ ਕਰ ਲੈ. ਤੀਵੀ ਐ ਵਾਗੂ ਰੋਲਾ ਪਾਈ ਜਾਦਾ. ਕਬੋਟਾ ਆਲੇ ਕਿ ਤੈਨੂੰ ਧੱਕੇ ਨਾਲ ਟਰੈਕਟਰ ਦੇ ਕੇ ਗਏ ਨੇ. ਹੁਣ 50ਲੀਟਰ ਡੀਜਲ 50ਲੀਟਰ ਡੀਜਲ 😄 🤣 😂. ਆਸਾ ਨੀ ਲਈ ਦਾ. ਖਾਣੇ ਛੋਲੇ ਪੱਦ ਬਦਾਮਾ ਆਲੇ. ਪੱਦਾ ਨਾਲ ਚਿੜੀਆ ਨੀ ਉਡ ਦੀ ਐ , ਪਟਾਕੇ ਲਿਆਉਣੇ ਪੈਦੇ ਐ .

    • @user-re4ei8pn9u
      @user-re4ei8pn9u หลายเดือนก่อน

      ਸਹੀ ਗੱਲ ਐ ਬਾਈ

  • @user-br9zm5rs8c
    @user-br9zm5rs8c หลายเดือนก่อน

    Tusi eh guunh leya kyo eh ni mande sadi cheez madi hai

  • @user-re4ei8pn9u
    @user-re4ei8pn9u หลายเดือนก่อน +1

    ਜੇ ਤੇਲ ਦਾ ਏਨਾ ਫੇਰ ਆਸਾ ਲੈ ਲਾ. ਬੰਦੇ ਆ ਵਾਗ ਗ਼ਲ ਕਰ ਲੈ. ਤੀਵੀ ਐ ਵਾਗੂ ਰੋਲਾ ਪਾਈ ਜਾਦਾ. ਕਬੋਟਾ ਆਲੇ ਕਿ ਤੈਨੂੰ ਧੱਕੇ ਨਾਲ ਟਰੈਕਟਰ ਦੇ ਕੇ ਗਏ ਨੇ. ਹੁਣ 50ਲੀਟਰ ਡੀਜਲ 50ਲੀਟਰ ਡੀਜਲ 😄 🤣 😂. ਆਸਾ ਨੀ ਲਈ ਦਾ. ਖਾਣੇ ਛੋਲੇ ਪੱਦ ਬਦਾਮਾ ਆਲੇ. ਪੱਦਾ ਨਾਲ ਚਿੜੀਆ ਨੀ ਉਡ ਦੀ ਐ , ਪਟਾਕੇ ਲਿਆਉਣੇ ਪੈਦੇ ਐ .

    • @Bababakhtor
      @Bababakhtor  หลายเดือนก่อน +1

      ਤੈਨੂੰ ਲੱਗਣਾ ਸੀ ਤੇਰੀ ਜੇਬ ਵਿੱਚੋ ਨੀ ਗਏ ਮੇਰਾ ਨਕਸਨ ਹੋਇਆ

    • @Bababakhtor
      @Bababakhtor  หลายเดือนก่อน +1

      9417456585

    • @user-re4ei8pn9u
      @user-re4ei8pn9u 29 วันที่ผ่านมา

      @@Bababakhtor ਲੈ ਦੱਸ , ਨੰਬਰ send ਕਰਨ ਨੂੰ ਤੂੰ ਕੁੱਤੀਵਾਲ ਆਲੇ ਗਨਡੀ ਦਾ ਮੁੰਡਾ. ਨੰਬਰ ਤਾ ਐਵੇ send ਕੀਤਾ ਜਿਵੇ ਗਨਡੀ ਕੇ ਸਾਰੂ ਨਾਲ ਰਹਿੰਦਾ ਹੁੰਦਾ

  • @BIRADATBIRADATSINGH
    @BIRADATBIRADATSINGH หลายเดือนก่อน

    Asl vich kisan di glti a g ,tuc nei chez ch kyo fade o bhrawo,jede tractor loka kol chlde a ,tuc oh lwo ,apne Jatt v padde bn jnde a ,ap kande beje a bhrawa tu ap e chugi hun ,