ਰਾਜਵੰਤ ਹੋਈ ਡਿਪੋਰਟ | Rajwant hoi Deport | Latest Punjabi video | New punjabi movie 2021

แชร์
ฝัง
  • เผยแพร่เมื่อ 17 ธ.ค. 2024

ความคิดเห็น • 2.6K

  • @ਮਨਦੀਪਸਿੰਘਦਾਸ
    @ਮਨਦੀਪਸਿੰਘਦਾਸ 3 ปีที่แล้ว +135

    ਲਵਪ੍ਰੀਤ ਵੀਰ ਨੂੰ ਇਨਸਾਫ਼ ਏਸੇ ਤਰ੍ਹਾਂ ਮਿਲੇ, ਬੇਅੰਤ ਕੌਰ dipot ਹੋਵੇ

  • @parwindersingh1102
    @parwindersingh1102 3 ปีที่แล้ว +71

    ਭੋਲਿਆ ਬਰਫ ਬਹੁਤ ਪੈਂਦੀ ਏ ਇਥੇ 🤗🤗🤗😂😂😂👌👌🙏🙏

  • @kuldeepsomal1825
    @kuldeepsomal1825 3 ปีที่แล้ว +305

    ਸਾਰੀ ਟੀਮ ਦੇ ਨਾਂ ਤੇ ਇੱਕ ਪਿਆਰਾ ਜਾ ਲਾਇਕ ਤਾਂ ਸਭ ਦਾ ਬਣਦਾ ਜੋ ਵੀ ਦੇਖ ਰਹੇ ਆ ਮੇਰੇ ਪੰਜਾਬੀ ਭੈਣ ਤੇ ਭਰਾ 👍👍👍🙏🙏🙏

    • @AshokSharma-py8vd
      @AshokSharma-py8vd 3 ปีที่แล้ว +2

      Very nice video a veer

    • @amritsharma2570
      @amritsharma2570 3 ปีที่แล้ว +1

      Vry nyc ajj de sachaee a eh

    • @baljitkaur1016
      @baljitkaur1016 3 ปีที่แล้ว +2

      Nice

    • @jasmeet1615
      @jasmeet1615 3 ปีที่แล้ว

      @Iqbal Sran q

    • @jaswinderdhaliwal5325
      @jaswinderdhaliwal5325 3 ปีที่แล้ว

      @Iqbal Sran p ou p9ui0uou9u99u9u9ú9ú9ui9uoo9o9oíoiooioououoi99iouou9ú9u9ú9ui9u99ouoou9uouioioooooioooouioooiooio9o9uup9ú9u9ú0ú9u9u9u99ipipppipipupppuipipppppippupou99uo9u9u99ú9u9ú9u9u9u9uuou9ioooooo9í0io0oiouuooooi9uou9ou9uou9u9u9ú9u9u9u9uou9u99ooioîoioooooooououpppipup9uupu99ú9ú0ú0uu999ui0ippuppîpippppppoui0u9úipipipipuipupipuipuppp9uouou0ú9u9uu0u0ouipipipuppppippppppppuppouou9ip0pou9uo9u999ú9u9u9u9uoui0ipppppí0ipipipupououoououou9u9u9u9ú9u9u9uipipuipippup0i0i0uipipppippipupipi0uou9u9ooou9u9ú0u0ú0ú9uu0u0i0uouo9uoipipipipîpipu0ou9ou999ou9u99uu09u90ú9ú0u9u9uu000ipuppippipípipipupuipupippouou9ú9úipuouippipipipuouooououupppuppupupupupóu0uoupuououououipppupupioíoioioiooioioooioioiouooipuupououououóupu0úouippippppppppippipipuipuipuouupouuppuoupú0uououououououououououpuippipipip0uipuipuouopooupupú0u0u9úpuuppppupouopooouooíoioioouoouupouoouopuououpú0uoupuouououoioooooioioioipuopouopioiouoououoppouoippouououpuou0u0ú0uououpupupuouipupipípipipuipipipupupippupoupoupuouou0u0u0upupupu0ú0upuouoouipppuoioíoupoooiooouoopoupuououopouououpuou0uúpououpuououpupuipipuououoooiooopupupupooupuoupupu0u0úpu0uououpuououpuououpuooippipippipipuppupououupipppuou0uou0u0ú0pu0uipupuouipuppupipippupippppppippuouipipuipipupououpuppuoupú0úpupuouooo0ipipioioiouipupuouoopuipuipupupupu0úouu00uouououououipppi0ípipipipipipupppppupouooupupupú9uipipupup000ú up upohohooioí0u, ,

  • @gagandeepKour-h9w
    @gagandeepKour-h9w 3 หลายเดือนก่อน

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ❤❤🙏🙏👏👏👍👍👌👌

  • @samajsewitrendig8194
    @samajsewitrendig8194 3 ปีที่แล้ว +1

    veere bhut khainttt video bnayi tu c te ek sikh v ditti aaw jo ki aajkal apne bholebhale pendu loka naal ho rhya ohna lyi eh sbk bhi aaw 🙏🙏🙏

  • @ਗੁਰਮੀਤਚਹਿਲ
    @ਗੁਰਮੀਤਚਹਿਲ 3 ปีที่แล้ว +22

    ਧਰਟਾਨ ਬਾਈ ਜੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏👍👍👍👌👌👌

  • @jarnailkotshamirbathinda3564
    @jarnailkotshamirbathinda3564 3 ปีที่แล้ว +46

    ਰਿਆਲਿਟੀ ਵਿੱਚ ਵੀ ਐਸਾ ਹੁੰਦਾ ਤਾਂ ਕਿਸੇ ਨਾਲ ਧੋਖਾ ਨਾ ਹੁੰਦਾ.. ਲਵਪ੍ਰੀਤ ਸਿੰਘ ਵਾਲੇ ਕੇਸ ਵਿੱਚ ਵੀ ਐਸਾ ਹੋਵੇ..ਬੇਅੰਤ ਕੌਰ Depot Hove..

  • @sukhmanidhanoa190
    @sukhmanidhanoa190 3 ปีที่แล้ว +16

    ਕਾਸ ਕਿਤੇ ਏਹ ਗੱਲਾਂ ਸੱਚ ਹੋ ਜਾਣ..... ਨਾਇਸ 👌👌

    • @HarpreetKaur-ts2bx
      @HarpreetKaur-ts2bx 3 ปีที่แล้ว

      👍👍👍👍👍👍👍👍👍👍👍👍👍👍👍

  • @alltopicsvideos611
    @alltopicsvideos611 3 ปีที่แล้ว +1

    ਬਹੁਤ ਵਧੀਆ ਵੀਡੀਉ ਧਰਨਾਟ ਵੀਰੇ ,ਜਿਹੜੀਆਂ ਕੁੜੀਆਂ ਕਿਸੇ ਦਾ ਪੈਸਾ ਲਵਾਂ ਕੇ ਮੁਕਰ ਜਾਂਦੀਆ ਨੇ ,ਸਾਇਦ ਉਹਨਾਂ ਨੂੰ ਕੋਈ ਸਬਕ ਮਿਲ ਜਾਵੇ

  • @jps90
    @jps90 3 ปีที่แล้ว

    ਬਹੁਤ ਵਧੀਆ ਫਿਲਮ ਬਣਾਈ ਐ ਧਰਨਾਟ ਤੇ ਹਰਦੀਪ ਕੌਰ ਨੇ। ਕਨੇਡਾ ਦੀਆਂ ਲਾਲਚਾਂ ਨੇ ਪੰਜਾਬ ਪੱਟ ਤਾ ।

  • @hardeepgill2769
    @hardeepgill2769 3 ปีที่แล้ว +41

    ਬਹੁਤ ਬਹੁਤ ਹੀ ਸੋਹਣੀ ਵੀਡਿਉ ਆ ਵੀਰ ਪਰਮਾਤਮਾ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ੇ

  • @balwindermander1836
    @balwindermander1836 3 ปีที่แล้ว +62

    ਬਹੁਤ ਵਧੀਆ ਸੰਦੇਸ਼ ਐ Love you ਧਰਨਾਟ

  • @manjindersingh4256
    @manjindersingh4256 3 ปีที่แล้ว +6

    ਬਹੁਤ ਵਧੀਆ ਘੈਟਂ ਮੁਵੀ ਬਣਾਈ ਹੈ ਸਿਰਾ ਹੀ ਕਰਾ ਦਿੱਤਾ ਧਰਨਾਟ ਵੀਰ ਬਹੁਤ ਵਧੀਆ ਸੇਦ ਦਿੱਤੀ ਹੈ ਅੱਜ ਦੀ ਨੌਜਵਾਨ ਪੀੜੀ ਨੂੰ ਲਵ ਯੂ ਵੀਰ

  • @buntyjatt5567
    @buntyjatt5567 2 ปีที่แล้ว

    ਬਹੁਤ ਵਧੀਆ ਬਾਈ ਜੀ
    ਧੋਖਬਾਜ਼ਾਂ ਨਾਲ ਏਦਾ ਹੀ ਹੋਣਾ ਚਾਹੀਦਾ ਹੈ 👍👍👏👏👏

  • @beantsinghbrar8573
    @beantsinghbrar8573 ปีที่แล้ว

    🙏🙏🙏ਧਰਨਾਟ ਬਾਈ ਤੁਹਾਂਨੂੰ ਤੇ ਤੁਹਾਡੀ ਟੀਮ ਨੂੰ
    ਲਵ ਯੂ 10+12 ਟਰਾਲੀਆਂ ਭਰ ਕੇ 🙏🙏🙏
    ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ

  • @manjitSingh-ne3hu
    @manjitSingh-ne3hu 3 ปีที่แล้ว +12

    ਧਰਨਾਟ ਵੀਰ ਜੀ ਬਹੁਤ ਵਧੀਅਾ िਵिਢੳੁ ਸੀ ਲਵਪ੍ੀਤ ਵੀਰ ਦੇ ਪिਰਵਾਰ ਨੂੰ ਵੀ िੲੰਨਸਾਫ िਮਲ ਜਾਵੇ ਅੰਤ ਕੋਰ िਢਪੋਟ ਹੋ ਜਾਵੇ 🙏

  • @amritpalkaur7727
    @amritpalkaur7727 3 ปีที่แล้ว +10

    ਬਹੁਤ ਵਧੀਆ ਵੀਰ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @kalasgajs5692
    @kalasgajs5692 3 ปีที่แล้ว +33

    ਬਹੁਤ ਵਧੀਆ ਮੈਸਜ ਦਿੱਤਾ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @gurvindersinghbawasran3336
    @gurvindersinghbawasran3336 3 ปีที่แล้ว

    ਬਾਈ ਕਿਤੇ ਲਾਡੀ ਵੀਰ ਵੀ ਬੱਚ ਜਾਂਦਾ ਤੇ ਕੁਤੀ ਬੇਅੰਤ ਕੌਰ ਇਥੇ ਪੰਜਾਬ ਵਿੱਚ ਥੱਕੇ ਖਾਂਦੀ,,, ਬਾਈ ਜਦੋਂ ਵੀ ਇਹੋ ਜਿਹੀਆਂ ਸੁਣੀਦੀਆਂ ਤਾਂ ਸੱਚੀ ਅੱਖ ਭਰ ਆਉਂਦੀ ਆ 😥😥

  • @upkarkaurjhooti7488
    @upkarkaurjhooti7488 3 ปีที่แล้ว

    ਬਹੁਤ ਵਧੀਆ ਜਿੰਨਾ ਮਾਲ ਧੋਖਾ ਹੁੰਦਾ ਉਹਨਾਂ ਸਾਰਿਆ ਲਈ ਸਿੱਖਿਆ ਦੇ ਨਾਲ ਤਿਆਰੀਆਂ ਕਰਨ ਵਾਲ਼ਿਆਂ ਲਈ ਵੀ ਸਬਕ ਹੈ। ਜਿਹੜੇ ਬਾਹਰ ਜਾਣ ਲਈ ਪੜ ਸਕਦੇ ਹਨ ਉਹ ਭਾਰਤ ਵਿੱਚ ਰਹਿਣ ਲਈ ਕਿਉ ਨਹੀਂ ਪੜ੍ਹਦੇ ਸੱਭ ਕੁਝ ਘਰ ਬੈਠੇ ਹੀ ਕਰ ਸਕਦੇ ਹਨ ।

  • @JaswinderSingh-tt8vu
    @JaswinderSingh-tt8vu 3 ปีที่แล้ว +28

    ਬਾਈ ਸਵਾਦ ਈ ਆ ਗਿਆ ਸਵਾਦ। ਜਮਾਂ ਈ ਸਿਰਾ ਕਰਾਤਾ। ਬਹੁਤ ਵਧੀਆ ਸਟੋਰੀ

  • @avtarchhajla9074
    @avtarchhajla9074 3 ปีที่แล้ว +46

    ਬਹੁਤ ਬਹੁਤ ਵਧੀਆ ਧਰਨਟ ਵੀਰ ਜੀ 😚😚😚😚👍👍❤❤❤👌👌👌👌👌

  • @waraich_ak4719
    @waraich_ak4719 3 ปีที่แล้ว +36

    ❤️ ਵਕਤ ਕੱਢ ਲੈਣਾ ਚਾਹੀਦਾ ਅਾਪਣਿਅਾ ਲਈ , ਜੇ ‌ ਆਪਣੇ ਹੀ ਨਾ ਰਹੇ , ਫਿਰ ਵਕਤ ਕਿਸ ਕੰਮ ਦਾ ,❤️

  • @rajwindersingh5364
    @rajwindersingh5364 3 ปีที่แล้ว

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧਰਨਾਟ ਬਾਈ ਸਿਰਾ ਕਰਤਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👌👌👌👍👍

  • @Satti_jollian
    @Satti_jollian 3 ปีที่แล้ว +1

    ਫ਼ੇਰ ਧਲਕਾਏ ਦਿੱਤਾ ਪੈਰ ਬਾਈ ਨੇਂ।
    😁🤣🤣🤣😂

  • @fonagill956
    @fonagill956 3 ปีที่แล้ว +28

    ਬਹੁਤ ਵਧਿਆ ਸੁਨੇਹਾ ਵੀਰ ਜੀ

  • @KhanShab-lr1eg
    @KhanShab-lr1eg 3 ปีที่แล้ว +6

    Very nice video darnat y 👌ਥੋੜਾ ਲੇਟ ਹੀ ਸਈ ਪਰ ਅੱਤ ਕਰਾਕੇ ਜਾਂਦਾ ਧਰਨਾਟ ਬਾਈ ਲਵ ਯੂ ਆ ਬਾਈ ਟਰੱਕ ਭਰਕੇ ਤੁਹਾਨੂੰ ਤੇ ਬਾਕੀ ਸਾਰੀ ਟੀਮ ਨੂੰ

  • @manisandhu6194
    @manisandhu6194 3 ปีที่แล้ว +15

    ਬਹੁਤ ਚੰਗਾ ਮੈਸੇਜ ਦਿੱਤਾ ਬਾਈ ਜੀ ਮਰਨ ਨਾਲ ਮਸਲੇ ਹੱਲ ਨੀ ਹੁੰਦੇ

  • @hrmn980
    @hrmn980 3 ปีที่แล้ว

    ਵੀਜ਼ਾ ਆੳਣ ਤੋਂ ਵੱਧ ਖੁਸ਼ੀ ਤਾਂ ਹੁਣ ੳਦੋਂ ਹੋੳਗੀ ਜਦੋਂ ਦਵਾਰੇ ਪੰਜਾਬ ਪਹੁੰਚ ਗਏ।

  • @SukhwinderKaur-ud7lh
    @SukhwinderKaur-ud7lh 3 ปีที่แล้ว

    ਬਹੁਤ ਵਧੀਆ ਵੀਰ ਜੀ ਜੳਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੜਕੇ ਕੀ ਨਹੀ ਕਰ ਸਕਦੇ ਜੇਕਰ ਕੋਈ ਵਿਅਕਤੀ ਕਿਸੇ ਤੇ ਵਿਸ਼ਵਾਸ ਕਰਦੇ ਤਾ ਵਿਸ਼ਵਾਸ ਨਹੀ ਤੋੜਨਾ ਚਾਹੀਦਾ ਪਰਮਾਤਮਾ ਦੀ
    ਕਚਿਹਰੀ ਵਿੱਚ ਪੇਸ਼ ਹੋਣ ਲਈ ਵੀ ਜਾਣਾ ਪੈਂਦਾ ਜਿਥੇ ਨਾਲ ਕਿਸੇ ਵੀ ਨਹੀਂ ਜਾਣਾ

  • @mixtureofall9458
    @mixtureofall9458 3 ปีที่แล้ว +15

    ਬਹੁਤ ਵਧੀਆ ਵੀਡੀਓ ਬਣਾਈ ਹੈ ਬਾਈ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ

  • @Modified_cars13
    @Modified_cars13 3 ปีที่แล้ว +8

    ਦੇਖੀ ਕਿਤੇ ਬਰਫ਼ ਤੋਂ ਪੈਰ ਤਿਲਕ ਜੇ 😂 sirra video aa 😂

  • @sandeepgill9997
    @sandeepgill9997 3 ปีที่แล้ว +5

    ਬਹੁਤ ਵਧੀਆ ‌ਵੀਡਿਉ ਧਰਨਾਟ‌ ਵੀਰੇ‌ ਤੇ ਬੱਬੂ ਭੈਣ ਤੁਸੀਂ ‌ਬਹੁਤ‌ ਸੋਹਣਿਆਂ ਵੀਡੀਓ ਬਣਾ ਉਦੇ‌ ਹੋ👌👌👍👍

  • @navhundal3198
    @navhundal3198 3 ปีที่แล้ว

    ਲਭਪਰੀਤ ਨੂੰ ਵੀ ਇਸ ਤਰਾ ਇਨਸਾਫ ਮਿਲਨਾ ਚਾਹੀਦਾ ਬਅੰਤ ਵੀ ਇਸ ਤਰਾ ਡਪੋਟ ਹੋਣੀ ਚਾਹੀਦੀ ਆ ਬਹੁਤ ਵਧੀਆ ਵੀਡਉ

  • @ANGREJSINGH-me4dc
    @ANGREJSINGH-me4dc 3 ปีที่แล้ว

    ਬਹੁਤ ਵਧੀਆ ਢੰਗ ਤਰੀਕਿਆਂ ਨਾਲ ਹੀ ਇਹ ਗੱਲ ਸਾਹਮਣੇ ਆਉਂਦੀ ਹੈ

  • @desipenduvirsa
    @desipenduvirsa 3 ปีที่แล้ว +13

    ਬਹੁਤ ਵਧੀਆ ਸੰਦੇਸ਼ ਐ ਧਰਨਾਟ ਵਾਈ

  • @jagsirmann4426
    @jagsirmann4426 3 ปีที่แล้ว +16

    ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ

  • @KuldeepSingh-od5tl
    @KuldeepSingh-od5tl 3 ปีที่แล้ว +12

    ਬਹੁਤ ਵਧੀਆ ਸਨੇਹਾ ਦਿੱਤਾ ਧਰਨਾਟ ਬਾਈ ਲੱਵ ਜੂ ਟਰੱਕ ਭਰਕੇ

  • @CopycatX01
    @CopycatX01 ปีที่แล้ว

    ਬਹੁਤ ਵਧੀਆ ਵੀਡੀਓ ਆ ਵਾਈ ਜੀ 🎉 ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਗੁਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ

  • @anmolfatehgariya6020
    @anmolfatehgariya6020 3 ปีที่แล้ว

    ਸਾਰੀ ਟੀਮ ਨੇ ਬਹੁਤ ਵਧੀਅਾ ਕੰਮ ਕੀਤਾ ਤੇ ਬਹੁਤ ਚੰਗਾ ਸੰਦੇਸ਼ िਦਤਾ video ਰਾਹੀ 👍

  • @kiratchahal8093
    @kiratchahal8093 3 ปีที่แล้ว +16

    ਵੀਰੇ ਬਹੁਤ ਵਧਿਆ ਵੀਰੇ ਲਵਪਰੀਤ ਵੀਰੇ ਨੂੰ ਵੀ ਇਨਸਾਫ ਮਿਲ ਜਾਵੇ

  • @jaspalkaur1552
    @jaspalkaur1552 3 ปีที่แล้ว +20

    ਬਹੁਤ ਵਧੀਆ ਵੀਡੀਓ ਬਣਾਈ ਵੀਰ ਜੀ, ਬਹੁਤ ਵਧੀਆ ਮੈਸ਼ਜ ਦਿੱਤਾ ਤੁਸੀਂ।

  • @balivinderkaur8883
    @balivinderkaur8883 3 ปีที่แล้ว +7

    ਬਹੁਤ ਵਧੀਆ ਸੁਹੇਨਾ ਦਿੱਤਾ ਹੈ ਵਹਿਗੁਰੂ ਭਲੀ ਕਰੇ 🙏🙏🙏🙏

  • @baliharsingh8005
    @baliharsingh8005 3 ปีที่แล้ว

    ਬਹੁਤ ਵਧੀਆ ਹੈ ਮੁਵੀ ਸਾਬਾਸ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਵੇਗੀ ਵਾਹਿਗੁਰੂ ਕਿਰਪਾ ਕਰੇਗਾ ।

  • @Mandeep_ladher
    @Mandeep_ladher 2 ปีที่แล้ว +1

    Hanji veer ji bhutttt vadiya videos aa ji god bless you Carry on weating to next part plz part le ke avo 🥰🥰🥰🥰🥰😘😘😘

  • @SandeepSingh-ky2mw
    @SandeepSingh-ky2mw 3 ปีที่แล้ว +15

    ਬਅੰਤ ਤੇ ਲਬਪਰੀਤ ਤੇ ਸਟੋਰੀ ਬਹੁਤ ਵਦੀਆ🙏🙏🙏🙏🙏 ਲਾਡੀ

    • @gurdialahluwalia2609
      @gurdialahluwalia2609 3 ปีที่แล้ว

      Very good it will give good sense to cheaters Welldone

  • @jattgamer3725
    @jattgamer3725 3 ปีที่แล้ว +13

    ਬਾਈ ਜੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਵੀਡੀਓ ਹੈ ਅਤੇ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤ ਰੱਖਣ

  • @gurmeharguru9845
    @gurmeharguru9845 3 ปีที่แล้ว +14

    ਬਹੁਤ ਸੋਹਣੀ ਵੀਡੀਓ ਬਣਾਈ ਆ ਰੱਬ ਚੜਦੀਕਲਾ ਰੱਖੇ ਤੁਹਾਨੂੰ ਸਾਰਿਆ ਨੂੰ

    • @rahulpb2034
      @rahulpb2034 3 ปีที่แล้ว +1

      🤘🤘🤘🤘🤘🙏🙏🙏🙏

  • @parmjeetsidhu3979
    @parmjeetsidhu3979 3 ปีที่แล้ว +1

    Bhut vadiya veer g very nice tuci hemsha khush raho g ❤️❤️❤️👍👍👍

  • @gurvindersinghbawasran3336
    @gurvindersinghbawasran3336 3 ปีที่แล้ว

    ਬਹੁਤ ਵਧੀਆ ਵੀਰ ਜੀ ਸਾਰੀ ਟੀਮ ਦਾ ਕੰਮ ਬਹੁਤ ਵਧੀਆ ਲੱਗਿਆ,,, ਪਰ ਵੀਰੋ ਸੋਚੋ ਲਾਡੀ ਵੀਰ ਦੇ ਪਰਵਾਰ ਤੇ ਏਸੇ ਤਰ੍ਹਾਂ ਹੀ ਬੀਤੀ ਹੋਣੀ ਆ ਅਸੀਂ ਸੋਚ ਸਕਦੇ ਹਾਂ 😥😥

  • @mikarai9566
    @mikarai9566 3 ปีที่แล้ว +4

    ਧਰਨਾਟ ਵੀਰ ਦਿਲੋ ਸਲੂਟ ਆ। ਚੰਗਾ ਸੁਨੇਹਾ ਦੇਣ ਲਈ ਧੰਨਵਾਦ

  • @manjeetkaurbhuller5543
    @manjeetkaurbhuller5543 3 ปีที่แล้ว +40

    ਸਤਿ ਸ੍ਰੀ ਅਕਾਲ ਧਰਨਾਟ ਬਾਈ ਮਨਜਿੰਦਰ ਸਿੰਘ ਪਿੰਡ ਭੁੱਲਰਹਹੇੜੀ ਨੇੜੇ ਧੂਰੀ ਸੰਗਰੂਰ

    • @kuldipsinghcheema7831
      @kuldipsinghcheema7831 3 ปีที่แล้ว

      Bahut vadia message aa gaddar kurhian lai love you dharnat

    • @kuldipsinghcheema7831
      @kuldipsinghcheema7831 3 ปีที่แล้ว

      Vpo Shahpur tehsil nakoder distt Jalandhar

    • @raspalkhokhar6978
      @raspalkhokhar6978 3 ปีที่แล้ว

      ਵੀਡੀਓ 👌👌👌👌👌👌👌👌👌👌🙏🙏🙏🙏🙏🙏🙏

    • @vickyaulakh1551
      @vickyaulakh1551 3 ปีที่แล้ว

      Y ji ma sode pind kol a

    • @amarjeetkuar1968
      @amarjeetkuar1968 3 ปีที่แล้ว

      @@vickyaulakh1551 👍👌

  • @GagandeepSingh-qy9tp
    @GagandeepSingh-qy9tp 3 ปีที่แล้ว +12

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👌👌🌴💯

  • @kalerdugal337
    @kalerdugal337 3 ปีที่แล้ว

    ਧਰਨਾਟ ਜੀ ਕੋਈ ਸਬਦ ਨੀ ਕਹਿਣ ਨੂੰ ਇਹ ਵੀਡੀਉ ਦੇਖ ਕੇ ਬਸ ਇਸ ਤੋਂ ਉੱਪਰ ਕੁਛ ਹੋ ਹੀ ਨਹੀਂ ਸਕਦਾ .👌👌👌👌👌👌💐💐💐💐💐💐💐

  • @HarjitSingh-fc5un
    @HarjitSingh-fc5un 3 ปีที่แล้ว

    ਲਵਪ੍ਰੀਤ te ਬੇਅੰਤ ਵਾਲਾ ਸੀਨ ਹੀ ਅੱਖਾਂ ਸਾਮਨੇ aa ਗਿਆ aa ਵੀਡੀਓ ਦੇਖ ਕੇ 😭😭

  • @harnaibchahal4761
    @harnaibchahal4761 3 ปีที่แล้ว +6

    ਬਹੁਤ ਵਧੀਆ ਵੀਡੀਓ ਧਰਨਾਟ ਸਿਆ ਸਾਰੀ ਟੀਮ ਨੇ ਬਹੁਤ ਵਧੀਆ ਰੋਲ ਅਤੇ ਡਾਈਲੌਗ ਪੇਸ਼ ਕੀਤੇ ਹਨ

  • @HardeepSingh-jn1hz
    @HardeepSingh-jn1hz 3 ปีที่แล้ว +8

    ਵਾਹ ਜੀ ਵਾਹ ਕਮਾਲ ਕਰ ਦਿੱਤੀ ਬਹੁਤ ਵਧੀਆ ਵੀਡੀਓ ਜੀ 👍👍👍👍👍👍

  • @ramandhanda4174
    @ramandhanda4174 3 ปีที่แล้ว +6

    ਬੁਹੁਤ ਵਦਿਅ1 ਵਿਰਜਿ🤘🤘

  • @jagpreetsingh6617
    @jagpreetsingh6617 2 ปีที่แล้ว +1

    Dharnaat veere tuhadii acting siraa 👍👍👍

  • @GurpreetSingh-tl4nd
    @GurpreetSingh-tl4nd 3 ปีที่แล้ว +1

    ਕੀ ਵੀਤ ਦੀ ਹੋਉ ਉਸ ਪਰਵਾਰ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rupinderkaursidhu814
    @rupinderkaursidhu814 3 ปีที่แล้ว +6

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @manpreetmaan5356
    @manpreetmaan5356 3 ปีที่แล้ว +4

    ਬਹੁਤ ਹੀ ਵਧੀਆ ਵੀਡੀਉ ਬਣਾਈ ਵੀਰ ਬਹੁਤ ਹੀ ਵਧੀਆ ਸੁਨੇਹਾ ਵੀਰ ਰੱਬ ਤੈਨੂੰ ਚੜਦੀ ਕਲਾ ਚ ਰੱਖੇ

  • @jasjaspreets4502
    @jasjaspreets4502 3 ปีที่แล้ว +16

    ਬਹੁਤ ਵਧੀਆ ਬਾਈ ਝਰਨਾਟ ਬਾਈ ਜੀ 🙏

  • @karamjitdhaliwal7353
    @karamjitdhaliwal7353 3 ปีที่แล้ว

    ਕਾਸ਼ ਕਿਤੇ ਲਾਡੀ ਵੀ ਇਹੀ ਠਾਨ ਲੈਂਦਾ।
    ਵੀਰੇ ਵਿਡੀਉ ਬਹੁਤ ਵਧੀਆ ਹੈ।
    ਇਹ ਵਿਡੀਉ ਦੇਖਣ ਨਾਲ ਕਾਫੀ ਲੋਕਾਂ ਨੂੰ ਅਵੇਅਰਨੇਸ ਆਵੇਗੀ। ਸੁਸਾਇਡ ਕਰਨਾ ਪ੍ਰੋਲਮ ਦਾ ਕੋਈ ਹੱਲ ਨਹੀਂ।

  • @parminderkaur2267
    @parminderkaur2267 3 ปีที่แล้ว +17

    Very good job. But jo lovepreet nl hoyea oh kise nl na hove😭😭😭😭😭😭😭😭😭😭

    • @parveenjindal357
      @parveenjindal357 3 ปีที่แล้ว

      lovepreet di wife deport hoi a k nhi g

  • @sharanjeetkaur7379
    @sharanjeetkaur7379 3 ปีที่แล้ว +14

    ਜਿਹੜੇ ਫ਼ਰੇਬ ਕਰਦੇ ਨੇ ੳਹਨਾਂ ਨਾਲ ਇਸੇ ਤਰਾਂ ਹੋਣਾਂ ਚਾਹੀਦਾ very nice 👍🏻

  • @Voice_of_Emanuel
    @Voice_of_Emanuel 3 ปีที่แล้ว +9

    ਬਸ ਵਧੀਆ ਸੁਨੇਹਾ ਦਿੱਤਾ ਸਾਡੀ ਪੀੜ੍ਹੀ ਨੂੰ

  • @GoogleAccount-pw9kt
    @GoogleAccount-pw9kt 3 ปีที่แล้ว

    ਬਹੁਤ ਵਧੀਆ ਜਵਾਬ ਦਿੱਤਾ ਕਨੇਡਾ ਵਾਲ਼ੀ ਨੂੰ।👏👏👏👏

  • @SandeepKaur-np4dt
    @SandeepKaur-np4dt 2 ปีที่แล้ว +1

    ਵੀਰ ਜੀ ਤੁਸੀ ਜਲੰਧਰ ਕਦੋਂ ਆਉਣ ਤੁਸੀ ਵੀਰ ਜੀ ਤੁਹਾਨੂੰ ਮਿਲਣਾ ਏ ਅਸੀ ਤੁਹਾਨੂੰ ਜੀ

  • @gurdeeptejay7295
    @gurdeeptejay7295 3 ปีที่แล้ว +23

    ਬਹੁਤ ਵਧੀਆ ਵੀਡੀਓ ਆ ਬਾਈ।[ ਗੁਰਮੀਤ ਕੌਰ ਦੇ ਘਰ ?

  • @navdeep1087
    @navdeep1087 3 ปีที่แล้ว +11

    ਬਹੁਤ ਵਧੀਆ video ਹੈ ਰੱਬ ਤਹਾਨੂੰ ਤੇ ਤੁਹਾਡੀ ਟੀਮ ਨੂੰ ਖੁਸ਼ ਰੱਖੇ

  • @karmakarma525
    @karmakarma525 3 ปีที่แล้ว +64

    ਵੀਰ ਜੀ ਜਿਸ ਦਿਨ ਅਸੀ ਹਮੀਰਗੜ ਆਏ ਸੋਨੂੰ ਮਿਲਣ ਜਰੂਰ ਆਵਾਗੇ

  • @soheebbrass4488
    @soheebbrass4488 3 ปีที่แล้ว +1

    Ok di report aa Veer ji

  • @balkarkaler5737
    @balkarkaler5737 3 ปีที่แล้ว +1

    ਬਹੁਤ ਵਧੀਆ ਵੀਰ

  • @ramanchahal3609
    @ramanchahal3609 3 ปีที่แล้ว +5

    ਬਾਈ ਧਰਨਾਟ ਬਹੁਤ ਵਧੀਆ ਵੀਡਿਓ ਤੇ ਸੰਦੇਸ਼
    ਬਾਕੀ ਬਾਈ ਸਪਰੇਅ ਪੀਣ ਤੋਂ ਬਾਅਦ ਐਕਟਿੰਗ ਬਹੁਤ ਜਬਰਦਸਤ ਸੀ ਬਾਈ ਹੰਝੂ ਨਿਕਲ ਗਏ,👍🙏 ਆਉਣ ਵਾਲੇ ਟਾਈਮ ਚ ਬਰਾਂਡ ਆ ਬਾਈ ਤੂੰ ਹਮੇਸ਼ਾ ਲਵ u bai🔥

    • @happybrar7866
      @happybrar7866 2 ปีที่แล้ว

      ਗੁਡ ਵਧੀਆ ਗੁਡ ਵਧੀਆ ਗੁਡ ਵਧੀਆ

  • @GurpreetSingh-tl4nd
    @GurpreetSingh-tl4nd 3 ปีที่แล้ว +17

    ਬਾਈ ਸਹੀ ਗੱਲ ਆ ਮੈਰਾ ਤਾਂ ਰੋਣ ਨਿਕਲ਼ ਗਿਆ

  • @Sandeeptoor
    @Sandeeptoor 3 ปีที่แล้ว +49

    ❤️❤️👌👌

    • @kuldeepsomal1825
      @kuldeepsomal1825 3 ปีที่แล้ว +2

      Hnji sandeep ji kive oo tusi 🙏🙏🙏🙏

    • @rahulpb2034
      @rahulpb2034 3 ปีที่แล้ว +1

      👈🤘🤘🤘🤘🙏

    • @ramdhansharma4604
      @ramdhansharma4604 3 ปีที่แล้ว

      O

    • @KSDEEP769K
      @KSDEEP769K 3 ปีที่แล้ว

      Subscriber kardo please

    • @sanjusanjaykumar2677
      @sanjusanjaykumar2677 3 ปีที่แล้ว

      @@kuldeepsomal1825 aaaaaaaaaaaaaaaaaaaaaaaaaaaaaaaaaaaaaaaaaaaaaaaaaa

  • @varindersandhuharike2922
    @varindersandhuharike2922 3 ปีที่แล้ว +1

    ਵੀਰ ਜੀ ਇਹ ਕੁੜੀਆਂ ਨੇ ਲੱਖਾਂ ਘਰ ਬਰਬਾਦ ਕਰਤੇ ਵੀਰ ਜੀ

  • @seerawander5950
    @seerawander5950 3 ปีที่แล้ว

    Nice g end wala ਡਾਇਲਾਗ bhut ghant c

  • @sulakhanpabra2584
    @sulakhanpabra2584 3 ปีที่แล้ว +10

    ਅਜੋਕੇ ਸਮੇਂ ਦੀ ਸਚਾਈ ਪੇਸ਼ ਕਰਤੀ love you Veera

  • @satveersingh5438
    @satveersingh5438 3 ปีที่แล้ว +4

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @harmailsingh627
    @harmailsingh627 3 ปีที่แล้ว +6

    ਬਹੁਤ ਵਧੀਆ👍💯 👌👍👌👌👌❤

  • @rajpreetkaur6311
    @rajpreetkaur6311 3 ปีที่แล้ว

    ਬਹੁਤ ਵਧੀਆ ਵੀਰ ਜੀ ਧਰਨਾਟ ਹਮੀਰਗੜ ਵਾਲੇ

  • @manindersinghkhaira7999
    @manindersinghkhaira7999 2 ปีที่แล้ว

    Video buht sohni bnayi aa veer ji buht changa meg dita tuci Prmatma thodi poori teem nu trakiyan vkse 👏👏👏👏🙏🙏🙏

  • @HarjinderSingh-fq1vb
    @HarjinderSingh-fq1vb 3 ปีที่แล้ว +5

    ਬਹੁਤ ਵਧੀਅਾ ਸੁਨੇਹਾ िਦॅਤਾ ਵੀਰ ਜੀ 🙏🙏🙏

  • @parmindersandhu2916
    @parmindersandhu2916 3 ปีที่แล้ว +3

    ਬਹੁਤ ਵਧਿਆ ਵੀਡੀਓ ਆ ਬਾਈ ਜੀ 👌👌,,, ਪ੍ਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾਂ ਚ ਰੱਖੇ

  • @parmindersingh9313
    @parmindersingh9313 3 ปีที่แล้ว +5

    ਬਹੁਤ ਹੀ ਵਧੀਆ ਵਿਡਿਓ ਆ ਵੀਰ ਜੀ Love you veer ji

  • @chhindergrewal3476
    @chhindergrewal3476 3 ปีที่แล้ว +1

    ਬਹੁਤ..ਵਦਿਅਾ..ਵਿਡੀੳੂ

  • @lovepreetdhaliwal2028
    @lovepreetdhaliwal2028 3 ปีที่แล้ว +1

    ਸਾਰੀ ਟੀਮ ਨੂੰ ਸਤਿ ਅਕਾਲ ਜੀ ਪਰਮਾਤਮਾ

  • @GurpreetSingh-bg2ww
    @GurpreetSingh-bg2ww 3 ปีที่แล้ว +8

    Pind Punjab de Channel to kon kon aaya

    • @grewalcharnjeet5086
      @grewalcharnjeet5086 3 ปีที่แล้ว +1

      ਬਹੁਤ ਵੀਰ ਭੈਣ ਆਏ ਹੋਣਗੇ ਜੀ

    • @zirazira5462
      @zirazira5462 3 ปีที่แล้ว

      Hmm aye

  • @sukhwindernehal3250
    @sukhwindernehal3250 3 ปีที่แล้ว +6

    ਬਹੁਤ ਵਧੀਆ ਵੀਡੀਓ ਆ ਬਾਈ ਜੀ ਲਵ ਯੂ ਟਰਾਲੀ ਭਰ ਕੇ

  • @user-zx108com
    @user-zx108com 3 ปีที่แล้ว +5

    ਸਵਾਦ ਆ ਗਿਆ ਬਾਈ ਜੀ

  • @nardevsingh7229
    @nardevsingh7229 2 ปีที่แล้ว +1

    Very nice video sir

  • @AvtarSingh-xp4tk
    @AvtarSingh-xp4tk หลายเดือนก่อน

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਜੀ ਸਾਰੇ ਲੋਕਾਂ ਤੇ ਜੀ ਵਾਹਿਗੁਰੂ ਜੀ

  • @ranjitmaan2829
    @ranjitmaan2829 3 ปีที่แล้ว +7

    ਬਹੁਤ ਵਧੀਆ ਵੀਡੀਓ ਆ ਬਾਈ ਜੀ ❤️👍

  • @gurjitkaur5688
    @gurjitkaur5688 3 ปีที่แล้ว +4

    ਬਹੁਤ ਹੀ ਵਧੀਆ ਵੀਡੀਓ ਬਣਾਈਆਂ ਧਰਨਾਟ ਵੀਰ ਜੀ ਗਰਜੀਤ ਬੱਲੋਵਾਲ ਫਗਵਾੜਾ ਤੋਂ

  • @MixPunjabipk
    @MixPunjabipk 3 ปีที่แล้ว +58

    ਬਹੁਤ ਵਧੀਆ ਵੀਡੀਓ ਵੀਰ ਜੀ

  • @gillharinder
    @gillharinder 3 ปีที่แล้ว

    ਧਨਾਰਟ ਬਾਈ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ , ਕਿਰਪਾ ਕਰਕੇ ਵੀਡੀਓ ਦੇ ਅਖੀਰ ਚੁ ਜਾਂ ਪਹਿਲਾਂ ਕਲਾਕਾਰਾਂ ਦੇ ਨਾਂਮ ਜ਼ਰੂਰ ਲਿਖ ਦਿਆ ਕਰੋ 🙏

  • @LakhvirSingh-le2uc
    @LakhvirSingh-le2uc 2 ปีที่แล้ว

    Very nice video ji 🙏👌

  • @khushpreetsinghbawa2754
    @khushpreetsinghbawa2754 3 ปีที่แล้ว +11

    ਬਹੁਤ ਵਧੀਆ ਵੀਡੀਓ ਬਾਈ ਜੀ